ਖੁੱਲਗੇ ਭੇਤ ਅਸਲੀ ਸੱਤਾ ਕੇਂਦਰ ਦੇ ! ਕਰਤੇ ਨਸ਼ਰ ਅਸਤੀਫ਼ੇ ਨੇ…Punjab Television

Поделиться
HTML-код
  • Опубликовано: 12 янв 2025

Комментарии • 76

  • @iqbalsingh401
    @iqbalsingh401 Час назад +3

    ਬਰਬਾਦ ਕਰਤਾ ਪੰਜਾਬ, ਪੰਜਾਬੀ ਦੇ ਸਿਆਸਤ ਦਾਨਾ ਨੇ। ਰਹਿੰਦੀ ਕਸਰ ਇਹ ਪੂਰੀ

  • @baljitsingh6957
    @baljitsingh6957 2 часа назад +4

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @RandhirMann-i1u
    @RandhirMann-i1u 3 часа назад +8

    ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ

  • @deepbrar.
    @deepbrar. 3 часа назад +18

    ਲੜਾਈ ਹੱਕ ਦੀ ਹੈ ਅਤੇ ਹੱਕ ਦੀ ਲੜਾਈ ਵਿਚ
    *ਜਿੱਤ ਜਾਂ ਕੁਰਬਾਨੀ ਹੁੰਦੀ ਹੈ ਵਾਹਿਗੁਰੂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @kanwerdawinder8888
      @kanwerdawinder8888 3 часа назад

      ਪਰਮ ਸਤਿਕਾਰਯੋਗ ਪਿਆਰੇ ਵੀਰ ਬਰਾੜ ਸਾਹਿਬ ਤੁਹਾਡੇ ਕਮੈਂਟ ਜਿੱਤ ਅਤੇ ਕੁਰਬਾਨੀ ਤੋਂ ਕੀ ਭਾਵ ਹੈ ਤੁਸੀਂ ਜਿੱਤ ਕਾਸ ਨੂੰ ਮੰਨਦੇ ਹੋ ਅਤੇ ਕੁਰਬਾਨੀ ਕੀ ਹੁੰਦੀ ਹੈ ਇਹਨੂੰ ਵਿਆਖਿਆ ਸਹਿਤ ਸਮਝਾ ਦੇਵੋ ਤਾਂ ਬੜੀ ਮਿਹਰਬਾਨੀ ਕਿਹੜੀ 86 ਪਾਰਟੀ ਚੰਗੀ ਹੈ ਅਤੇ ਸੁਖਬੀਰ ਕਿਉਂ ਮਾੜਾ ਹੈ ਇਹ ਵੀ ਖੋਲ ਕੇ ਦੱਸਿਓ

    • @hcfgjfgygby8306
      @hcfgjfgygby8306 2 часа назад

      ​@@kanwerdawinder8888ਸੁਖਬੀਰ ਸਿੰਘ ਬਾਰੇ ਅਜੇ ਵੀ ਪੁਛਦੇ ਹੋ ਵੀਰ ਜੋ ਸਾਰਾ ਕੁਝ ਅਕਾਲ ਤਖਤ ਤੇ ਮੰਨਿਆ

    • @babasidhu1255
      @babasidhu1255 Час назад

      Andhbhagtan nu aje vi sukhbir insa rabb lagda .shame shame.

  • @tejindersingh890
    @tejindersingh890 2 часа назад +1

    ਆਮ ਆਦਮੀ ਪਾਰਟੀ ਪੰਜਾਬ ਦਾ ਦਿੱਲੀ ਵਾਲ਼ਿਆਂ ਨੇ ਸਤਿਆਨਾਸ ਕਰ ਦਿੱਤਾ।

  • @Kiranpal-Singh
    @Kiranpal-Singh 4 часа назад +9

    ਬਾਦਲ ਦਲ ਨੇ ਸੱਤ ਮੈਂਬਰੀ ਕਮੇਟੀ ਵਿੱਚੋਂ, ਜਿਹੜੇ ਪੰਜ ਮੈਂਬਰ ਲਏ ਹਨ, ਉਹ ਮੈਂਬਰ ਬਣਾਉਣ ਲਈ ਲਾਏ ਹਨ, *ਪਰ ਅਕਾਲ ਤਖਤ ਦਾ ਫੈਸਲਾ ਇਹ ਹੈ ਕੇ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਮੈਂਬਰ ਭਰਤੀ ਹੋਣਗੇ ਤੇ ਅਖੀਰ ੬ ਮਹੀਨੇ ਵਿੱਚ ਪ੍ਰਧਾਨ ਦੀ ਚੋਣ ਹੋਵੇਗੀ* !
    ਸੁਖਬੀਰ ਬਾਦਲ ਤੇ ਨਾਲ ਦੇ ਆਗੂ ਤਾਂ ਨੈਤਿਕ ਤੌਰ ਤੇ ਵਿਸ਼ਵਾਸ ਗੁਆ ਚੁੱਕੇ ਹਨ !

  • @harbhajansingghh6337
    @harbhajansingghh6337 Час назад +1

    ਅਣਜਾਣ ਲੋਕਾਂ ਦੀ ਸਰਕਾਰ ਹੈ
    ਲੋਕਾਂ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਬਹੁਤ ਗ਼ਲਤੀ ਕੀਤੀ ਹੈ

  • @TarsemSingh-ci5ls
    @TarsemSingh-ci5ls 2 часа назад +3

    ਰੰਧਾਵਾ ਸਹਿਬ ਪੰਜਾਬ ਸਰਕਾਰ ਦਿੱਲੀ ਦੇ ਗੁਲਾਮ ਹੋ ਚੁੱਕੀ ਹੈ

  • @baljitmann8152
    @baljitmann8152 3 часа назад +6

    ਖੇਤਰੀ ਪਾਰਟੀ ਤੋਂ ਭਾਵ ਅਕਾਲੀ ਬਾਦਲ ਨਹੀਂ ਦੂਜੀ ਨਵੀਂ ਪਾਰਟੀ ਹੋਵੇ

  • @balrajsandhu6161
    @balrajsandhu6161 3 часа назад +15

    ਅਕਾਲੀ ਦੱਲ ( ਗੰਗੂ ਬਾਦਲ )

  • @deepbrar.
    @deepbrar. 3 часа назад +13

    ਅਸੀਂ ਖੁਦ ਤੋਂ ਵੀ ਕੁਝ ਨਹੀਂ ਸਿੱਖਿਆ
    *ਜ਼ਿੰਦਗੀ ਕੀ ਖ਼ਾਕ ਸਿਖਾਏਗੀ ਸਾਨੂੰ*
    ਸੁਖਬੀਰ ਜੀ ਪੰਜਾਬ ਤੇ ਤਰਸ ਕਰੋ

  • @BalkarSingh-og4xb
    @BalkarSingh-og4xb 2 часа назад +3

    ਅਕਾਲ ਤਖਤ ਦਾ ਹੁਕਮ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ 6 ਮਹੀਨੇ ਬਾਅਦ ਪਰਧਾਨ ਦੀ ਚੋਣ ਕੀਤੀ ਜਾਵੇ ਪਰ ਇਹ ਪਰਧਾਨ ਦੀ ਚੋਣ ਮਾਰਚ ਮਾਰਚ ਵਿੱਚ ਹੀ ਕਰ ਰਹੇ ਹਨ ਇਹ ਵੀ ਅਕਾਲ ਤਖਤ ਦੀ ਹੁਕਮ ਅਦੂਲੀ ਹੈ।

  • @ravinderbhardwaj6765
    @ravinderbhardwaj6765 3 часа назад +4

    ਜੱਥੇਦਾਰ ਸਾਹਿਬ ਨੂੰ ਪਤਾ ਨਹੀਂ ਕੀ ਡਰ ਹੈਂ l ਕਿਉਂ ਭੰਬਲਭੂਸੇ ਵਿੱਚ ਪਾ ਰੱਖਿਆ ਪੰਥ ਨੂੰ l
    ਘੱਟੋ ਘੱਟ ਅਪਣੇ ਹੁਕਮ ਨਾਮੇ ਤੇ ਤਾਂ ਖੜ੍ਹਨ l
    ਸਭ ਨੂੰ ਪਤਾ ਸੁਖਬੀਰ ਬਾਦਲ ਤੇ SGPC ਪ੍ਰਧਾਨ ਕੁਛ ਭੱਲਾ ਨਹੀਂ ਚਾਹੁੰਦੇ ਪੰਥ ਤੇ ਪੰਜਾਬ ਦਾ l

  • @Parmjitsingh-t3w4k
    @Parmjitsingh-t3w4k 3 часа назад +5

    ਇਹ ਤਾਂ ਬਹੁਤ ਛੋਟੀਆਂ ਗੱਲਾਂ।ਇਥੇ ਤਾਂ ਜਥੇਦਾਰਾ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ। ਸੁਖਬੀਰ ਜਥੇਦਾਰਾ ਨੂੰ ਗਾਲ਼ਾਂ ਕਡਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਰਕਾ ਦਿੱਤਾ ਗਿਆ ਡਰਾ ਦਿੱਤਾ ਗਿਆ।

  • @deepbrar.
    @deepbrar. 3 часа назад +11

    ਆਪਣਿਆਂ ਦੀ ਦਗਾਬਾਜ਼ੀ ਅਤੇ ਧੋਖੇਬਾਜ਼ੀ ਨਾਲੋਂ
    *ਵੱਡਾ ਦੁੱਖ ਹੋਰ ਕੋਈ ਨਹੀਂ ਹੁੰਦਾ ...*
    ਸਾਡੇ ਤਾਂ ਤਿਉਹਾਰ ਵੀ ਫਿੱਕੇ ਕਰ ਦਿੱਤੇ ਸੁਖਬੀਰ ਜੀ ਤੁਸੀਂ

  • @gamdoorsingh7975
    @gamdoorsingh7975 3 часа назад +2

    ਫੰਡ ਭਾਲਦੇ ਹੋਣਗੇ
    ਹਰ ਇੱਕ ਵਿਆਕਤੀ ਕੋਲ ਦੇਣ ਨੂੰ ਕੁੱਝ ਨਹੀਂ ਹੁੰਦਾ

  • @jasmindersingh8535
    @jasmindersingh8535 2 часа назад +3

    ਜਦੋਂ ਦਾ ਕੇਜਰੀਵਾਲ ਜੇਲੋ ਬਾਹਰ, ਸਾਰੇ ਟੱਬਰ ਦੀ ਫ਼ੋਟੋ ਗਾਇਬ

  • @daljitsingh-xb6bg
    @daljitsingh-xb6bg 56 минут назад

    ਸਭ ਭੈਣਾਂ ਭਰਾਵਾਂ ਨੂੰ ਲੋਹੜੀ ਦੀਆਂ ਬੇਅੰਤ ਮੁਬਾਰਕਾਂ ਜੀ 🙏

  • @kanwerdawinder8888
    @kanwerdawinder8888 3 часа назад +2

    ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਸਨ ਇੱਥੇ ਰਵਾਇਤੀ ਪਾਰਟੀਆਂ ਦਾ ਵਿਰੋਧ ਕੀਤਾ ਸੀ ਪੰਜਾਬੀਆਂ ਨੇ ਇਹਨਾਂ ਨੂੰ ਬਹੁਤ ਜਿਆਦੇ ਬਹੁਤ ਬਹੁਤ ਮਿਲਣ ਕਰਕੇ ਭੁਲੇਖਾ ਹੋ ਗਿਆ ਵੀ ਸ਼ਾਇਦ ਲੋਕ ਸਾਡੇ ਨਾਲ ਨੇ ਦਿੱਲੀ ਵਿਧਾਨ ਸਭਾ ਜਿਸ ਦੀਆਂ ਵੋਟਾਂ ਥੋੜੀ ਦੇਰ ਤੱਕ ਪੈਣੀਆਂ ਹਨ ਜਿਸ ਦਿਨ ਆਮ ਆਦਮੀ ਪਾਰਟੀ ਉੱਥੇ ਹਾਰੂ ਉਸੇ ਦਿਨ ਪੰਜਾਬ ਵਿੱਚ ਲੜਾਈ ਘੋਲ ਸ਼ੁਰੂ ਹੋ ਜਾਊਗਾ ਤੇ ਕਿਵੇਂ ਛਤਰੀ ਦਾਲ ਵੰਡਦੇ ਆ ਤੁਹਾਨੂੰ ਪਤਾ ਲੱਗ ਜਾਊਗਾ

  • @RamcharanSingh-w9y
    @RamcharanSingh-w9y 4 часа назад +2

    ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ ਸਾਰਿਆ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ

  • @ajaibsinghpanesarCanada
    @ajaibsinghpanesarCanada 3 часа назад +2

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @KaramjitSingh-ni1qu
    @KaramjitSingh-ni1qu 3 часа назад +1

    ਰੰਧਾਵਾ ਸਾਹਿਬ ਭਾਸਕਰ ਸਾਹਿਬ ਇੰਦਰਪਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @RosaSharma
    @RosaSharma 4 часа назад +2

    Sat Shri Akal ji like no 3 watching from USA California

  • @BaljitSingh-ro1ll
    @BaljitSingh-ro1ll 3 часа назад +2

    No decision on OTS policy of PFC and PSIDC for sick industrial 🏭 units

  • @jagjitsingh5212
    @jagjitsingh5212 3 часа назад +1

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @deepbrar.
    @deepbrar. 3 часа назад +7

    ਪੂਰੀ ਦੁਨੀਆਂ ਇੱਕ ਦੂਜੇ ਤੋਂ ਜਲ਼ ਰਹੀ ਹੈ
    *ਫਿਰ ਵੀ ਪਤਾ ਨਹੀਂ ਕਿਉਂ ਇੰਨੀ ਠੰਡ ਲੱਗ ਰਹੀ ਹੈ*

  • @AvtarSingh-g5j1r
    @AvtarSingh-g5j1r 3 часа назад +1

    ❤️❤️❤️❤️❤️

  • @sharmatenthouse1848
    @sharmatenthouse1848 3 часа назад +1

    Rajab baskar inderpreet Singh Randhawa by sat shri akal

  • @surjindersingh6792
    @surjindersingh6792 3 часа назад +3

    Age age dekho hota a kia Punjab v delhi

  • @tarjeetsingh8619
    @tarjeetsingh8619 13 минут назад

    ਸਾਡੇ ਹੁਣ ਤੱਕ ਦੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਪਰ ਕਸੂਰ ਇਹਨਾਂ ਦਾ ਨਹੀਂ ਨਾਲ਼ ਅਸੀ ਵੀ ਆਪਣੀ ਕੋਈ ਜ਼ੁਮੇਵਾਰੀ ਨਿਭਾ ਨਹੀਂ ਸਕੇ ਅਸੀਂ ਕੋਈ ਨਾ ਕੋਈ ਲਾਲਚੀ ਦਿਖਾਈ ਆ

  • @malvindermali7698
    @malvindermali7698 3 часа назад +2

    ਤਿੰਨ ਮੋਰਚਿਆਂ ਦੀ ਮੀਟਿੰਗ ਹੋ ਰਹੀ ਹੈ ਪਾਤੜਾਂ ਵਿਖੇ ਨਾ ਕਿ ਦੋ ਦੀ।

  • @gamdoorsingh7975
    @gamdoorsingh7975 3 часа назад +1

    🙏🙏🙏🙏🙏🙏🙏🙏

  • @surjitthapa
    @surjitthapa 2 часа назад +1

    The excessive interference of Delhi is not good for Punjabis.It will certain have adverse impact in the next assembly elections

  • @RajinderSingh-bp4br
    @RajinderSingh-bp4br 3 часа назад +1

    Happy lohri Happy Maghi Salute 🫡 to our martyrs 💐🙏

  • @baljitmann8152
    @baljitmann8152 3 часа назад +1

    ਖੇਤਰੀ ਪਾਰਟੀ ਲ਼ਿਆਓ ਦੂਜੀਆਂ ਨੇ ਕੁਝ ਨਹੀਂ ਕਰਨਾ

  • @SukhwinderSingh-y7y9g
    @SukhwinderSingh-y7y9g Час назад

    👍👍👍👍👍👍

  • @ajaibsinghpanesarCanada
    @ajaibsinghpanesarCanada 3 часа назад +1

    S S A 🙏🙏🙏🙏🙏🙏🙏🙏🙏🙏🙏🙏to all members present in program

  • @bakhshishsingh4916
    @bakhshishsingh4916 3 часа назад +1

    ਅੱਜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਫੀ ਤਵਾ ਲਾਇਆ ਗਿਆ!

  • @baldevsinghgill7069
    @baldevsinghgill7069 2 часа назад +1

    It is too late to object on interference of dehli

  • @BaljitsinghSidhu-ul1wh
    @BaljitsinghSidhu-ul1wh 2 часа назад

  • @jagdishpuri5366
    @jagdishpuri5366 2 часа назад +1

    Sarkar guarantee msp te kar deve jehri fasal sarkar nai kharid di te Pvt nu rate jayada lage te oh kharide he na fer fasal da ki hoyu?

    • @narindersaini7652
      @narindersaini7652 2 часа назад

      Roula ehi hei
      Farmers blackmail hunde e rehne.
      Kyunki sarkar chahundi hi nhi k kisan v vdh ful skn

  • @balrajsandhu6161
    @balrajsandhu6161 4 часа назад +1

    🌷💟🌷🙏🌷🌷

  • @jogindersinghaulakh970
    @jogindersinghaulakh970 2 часа назад

    Beautifully covered.
    Well done ... Harjinder ,, you have brought your cannel .. near National Level.. Major Aulakh.

  • @BaljitsinghSidhu-ul1wh
    @BaljitsinghSidhu-ul1wh 2 часа назад

    O.k ❤

  • @Parmjitsingh-t3w4k
    @Parmjitsingh-t3w4k Час назад

    ਰੰਧਾਵਾ ਸਾਹਿਬ ਆਮ ਆਦਮੀ ਪਾਰਟੀ ਤੇ ਆਪਣਾ ਸਮਾਂ ਖਰਾਬ ਨਾ ਕਰੋ। ਜ਼ਿਆਦਾ ਤਰ ਧਿਆਨ ਜਥੇਦਾਰ ਸਾਹਿਬ ਆਨਾ ਕਾਨੀ ਕਰ ਰਿਹਾ ਇਧਰ ਦਿਉ

  • @BaljitsinghSidhu-ul1wh
    @BaljitsinghSidhu-ul1wh 2 часа назад

    Good news.O. K. BYE.❤

  • @KuldeepSingh-gs5vr
    @KuldeepSingh-gs5vr 2 часа назад

    ਕਿਸੇ ਰਾਜਨੀਤਕ ਪ੍ਰੋਗਰਾਮ ਦੀ ਗੱਲ ਕਰੀਏ

  • @RajinderSingh-bp4br
    @RajinderSingh-bp4br Час назад

    ਕੀ ਬਾਦਲ ਦਲ ਦੀ ਅਨੁਸ਼ਾਸਨੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸੁਪਰੀਮ ਹੈ ਜੋ ਕਹਿੰਦੇ ਹਨ ਕਿ ਗੁਰਪ੍ਰਤਾਪ ਸਿੰਘ ਵਡਾਲਾ ਹੁਣ ਕਮੇਟੀ ਅੱਗੇ ਪੇਸ਼ ਹੋਵੇ
    ਵਿਨਾਸ਼ ਕਾਲੀਨ ਵਿਪਰੀਤ ਬੁੱਧੀ

  • @DyalSingh-on3bb
    @DyalSingh-on3bb 2 часа назад

    Plz mention no of CAbinet meeting gs held during 24^25. Ie 5 only

  • @iqbalsingh401
    @iqbalsingh401 55 минут назад

    ਵੱਡੇ ਸ਼ਹਿਰਾਂ ਵਿੱਚ ਬਹੁਤ ਹੀ ਵੱਡੇ ਵੱਡੇ robers, ਲੁਟੇਰੇ, ਸਿੳੰਕ ਖਾਗੀ ਪੰਜਾਬ ਨੂੰ।

  • @sandeepsukhija669
    @sandeepsukhija669 8 минут назад

    Tridev pannel 👍

  • @iqbalsingh401
    @iqbalsingh401 47 минут назад

    No 👎 revival no survival, all cut pieces of same cloth.

  • @iqbalsingh401
    @iqbalsingh401 52 минуты назад

    ਪੰਜਾਬ alreadry under debit more than 4 trillions. 4lakh.crore।

  • @BaljitsinghSidhu-ul1wh
    @BaljitsinghSidhu-ul1wh 2 часа назад

    O.k

  • @SawarnSingh-i4h
    @SawarnSingh-i4h Час назад

    dul

  • @ashoksamrala13
    @ashoksamrala13 2 часа назад +1

    Good pannel

  • @ashoksamrala13
    @ashoksamrala13 2 часа назад +1

    Over cleavery K wal gona die b4 time
    If he won Delhi too this time
    BJP never let him work as past
    K Wal forget that to RUN PARTY NEED MONEY

  • @RandhirMann-i1u
    @RandhirMann-i1u 3 часа назад +3

    ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ

    • @jatindersandhu8433
      @jatindersandhu8433 55 минут назад +1

      ਬਿਲਕੁਲ ਸਹੀ ਫ਼ਰਮਾਇਆ ਜੀ ਸੁਖਬੀਰ ਬਾਦਲ ਤੇ ਇਸ ਦੇ ਸਾਰੇ ਰਿਸ਼ਤੇਦਾਰ ਤੇ ਪੂਰੇ ਟੋਲੇ ਨੂੰ ਪਾਰਟੀ ਵਿੱਚੋ ਬਾਹਰ ਕਰਨਾ ਬਹੁਤ ਜ਼ਰੂਰੀ ਹੈ