Prime Focus (2495) || ਇਸ ਕਰਕੇ Kejriwal ਨਹੀਂ ਲੜਨਗੇ ਚੋਣ ! , Jakhar ਨੂੰ ਨਵਾਂ ਡਰ ?

Поделиться
HTML-код
  • Опубликовано: 26 янв 2025

Комментарии • 90

  • @User.YouTube_creaters
    @User.YouTube_creaters 14 дней назад +12

    ਵਿਆਹ ਚ ਲੱਗੀ 4 ਘੰਟਿਆ ਦੀ ਰੋਟੀ
    *ਪਿਓ ਦੀ 40 ਸਾਲ ਦੀ ਕਮਾਈ ਖਾ ਜਾਂਦੀ ਹੈ*

  • @avtarsingh4870
    @avtarsingh4870 14 дней назад +2

    ਦੁੱਖ ਰੂਪ ਬਦਲਦਾ ਹੈ,
    ਖਤਮ ਨਹੀਂ ਹੁੰਦਾ ..!

  • @User.YouTube_creaters
    @User.YouTube_creaters 14 дней назад +13

    ਲੜਾਈ ਹੱਕ ਦੀ ਹੈ ਅਤੇ ਹੱਕ ਦੀ ਲੜਾਈ ਵਿਚ
    *ਜਿੱਤ ਜਾਂ ਕੁਰਬਾਨੀ ਹੁੰਦੀ ਹੈ ਵਾਹਿਗੁਰੂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @daljitsingh7980
      @daljitsingh7980 14 дней назад +1

      ਵਹਿਗੁਰੂ ਮੇਹਰ ਕਰੇ

  • @ChananSingh-p3w
    @ChananSingh-p3w 14 дней назад +5

    ਲੋਹੜ੍ਹੀ ਦੀਆਂ ਮੁਬਾਰਕਾਂ ਜੀਂ,, ਦੋਹਾਂ ਵੀਰਾਂ ਨੂੰ ਜੀਂ, ਸੰਸਾਰ ਭਰ ਵਿਚ ਵੱਸਦੇ ਸਾਰੇ ਓਹਨਾ
    ਇਨਸਾਨਾਂ ਨੂੰ ਜਿਹਨਾਂ ਹਰ ਹਲਾਤ ਵਿਚ ਇਨਸਾਨੀਅਤ ਨਹੀਂ ਸ਼ੱਡੀ,

  • @Naresh_tailor
    @Naresh_tailor 14 дней назад +13

    ਪਰਾਈਮ ਏਸ਼ੀਆ ਟੀਵੀ ਦੇ ਸਮੂਹ ਸਟਾਫ ਨੂੰ ਅਤੇ ਸਮੂਹ ਪਰਿਵਾਰਕ ਜੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ

  • @User.YouTube_creaters
    @User.YouTube_creaters 14 дней назад +14

    ਪੂਰੀ ਦੁਨੀਆਂ ਇੱਕ ਦੂਜੇ ਤੋਂ ਜਲ਼ ਰਹੀ ਹੈ
    *ਫਿਰ ਵੀ ਪਤਾ ਨਹੀਂ ਕਿਉਂ ਇੰਨੀ ਠੰਡ ਲੱਗ ਰਹੀ ਹੈ*

    • @daljitsingh7980
      @daljitsingh7980 14 дней назад

      ਦੀਪ ਬਰਾੜ 👌👌

    • @avtarsingh4870
      @avtarsingh4870 14 дней назад

      ਜਲਣ ਸਾਡੀ ਹੈ ਤੇ ਠੰਡ ਕੁਦਰਤ ਦੀ ਸ਼ਾਇਦ ਇਸੇ ਕਰਕੇ

  • @User.YouTube_creaters
    @User.YouTube_creaters 14 дней назад +22

    ਸਭ ਸੱਜਣਾਂ ਮਿੱਤਰਾਂ ਨੂੰ ਲੋਹੜੀ ਦੀਆਂ, ਮਾਘੀ ਦੀਆਂ ਮੁਬਾਰਕਾਂ, *ਵਾਹਿਗੁਰੂ ਸਾਰਿਆਂ ਨੂੰ ਚੜਦੀਕਲਾ ਚ ਰੱਖੇ ਸਭ ਦੇ ਵਿਹੜੇ ਖੁਸ਼ੀਆਂ ਆਵਣ* 😍🙏

    • @daljitsingh7980
      @daljitsingh7980 14 дней назад +2

      ਦੀਪ ਬਰਾੜ ਲੋਹੜੀ ਤੇ ਮਾਘੀ ਮੇਲਾ ਦੀਆਂ ਬਹੁਤ ਬਹੁਤ ਮੁਬਾਰਕਾਂ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏❤

  • @avtarsingh4870
    @avtarsingh4870 14 дней назад +7

    ਜੋ ਲੋਕ ਮਨ ਚ ਉਤਰ ਜਾਂਦੇ ਹਨ
    ਉਨ੍ਹਾਂ ਨੂੰ ਸੰਭਾਲ਼ ਕੇ ਰੱਖੋ
    ਜੋ ਲੋਕ ਮਨ ਤੋਂ ਉਤਰ ਜਾਂਦੇ ਹਨ
    ਉਨ੍ਹਾਂ ਤੋਂ ਸੰਭਲ਼ ਕੇ ਰਹੋ..!

  • @harbanssingh8145
    @harbanssingh8145 14 дней назад +3

    ਆਖਦੇ ਤਾਂ ਇਹ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ,ਕੇਂਦਰੀ ਅਨਾਜ ਵਿਚ ਸਭ ਤੋ ਵੱਧ ਹਿੱਸਾ ਪਾਉਂਦਾ।ਪਰ ਪੰਜਾਬ ਵਿਚ ਅੱਜ ਆਟਾ 35 ਰੁ ਕਿਲੋ ਵਿਕਦਾ। ਮਜ਼ਦੂਰ ਕੀ ਕਰਨ,ਜਦੋ ਮਜ਼ਦੂਰ ਦੀ ਦਿਹਾੜੀ ਦੀ ਗੱਲ ਆਉਦੀ ਹੈ ਤਾਂ ਘੱਟ ਤੋ ਘੱਟ ਦਿਹਾੜੀ ਲੈਣ ਵਾਲੇ ਬਿਹਾਰੀ ਯੂ ਪੀ ਦੇ ਪਰਿਵਾਸੀਆ ਨੂੰ ਲਾ ਲਿਆ ਜਾਂਦਾ।ਪੰਜਾਬੀ ਮਜ਼ਦੂਰ ਨੂੰ ਕਿਨਾਰੇ ਕਰ ਦਿੱਤਾ ਕਿ ਇਹ ਕੰਮ ਨਹੀ ਕਰਦੇ।ਹਜਾਰ ਰੁਪਏ ਦਾ ਕੰਮ 350/400 ਵਿਚ ਪੰਜਾਬੀ ਕਿਉ ਕਰਨ। ਮਹਿਗਾਈ ਦੇ ਸਮੇਂ 400 ਨਾਲ ਢਿੱਡ ਭਰੂ ਜੋ ਦਿਹਾੜੀ ਲਗਾਤਾਰ ਵੀ ਨਹੀ ਮਿਲਦੀ।ਇਕ ਪਾਸੇ ਕਿਸਾਨ ਮਜਦੂਰ ਦੀ ਗੱਲ ਕਰਦੇ ਨੇ।ਇਹੀ ਲੋਕ ਨੇ ਜੋ ਹੱਥੀ ਕੰਮ ਨਹੀ ਕਰਦੇ, ਨਿਕੰਮੇ ਹੋਏ ਪਏ ਨੇ,ਪਰਵਾਸੀਆ ਦੇ ਆਸਰੇ ਹੀ ਧੰਦਾ ਕਰਦੇ ਨੇ। ਇਹਨਾਂ ਵਿਚੋ ਹੀ ਘੜੰਮ ਚੌਧਰੀ ਪਰਵਾਸੀਆ ਦੀਆ ਧੜਾ ਧੜ ਵੋਟਾ ਬਣਾਉਦੇ ਜੋ ਆਉਣ ਵਾਲੇ ਵਿਚ ਬਹੁਤ ਘਾਤਕ ਹੋਣਗੀਆ।ਹੱਥ ਜੋੜਕੇ ਇਹਨਾਂ ਅੱਗੇ ਜਦੋ ਖੜੇ,ਫਿਰ ਪਛਤਾਉਣਗੇ, ਸਮਾਂ ਬੀਤ ਚੁਕਿਆ ਹੋਵੇਗਾ।

  • @Karmjitkaur-gk1xq
    @Karmjitkaur-gk1xq 14 дней назад +5

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @rajindersingh1387
    @rajindersingh1387 14 дней назад +2

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @avtarsingh4870
    @avtarsingh4870 14 дней назад +1

    ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ,
    ਅਤੇ ਅਨੁਭਵ ਨਾਲ ਅਰਥ..

  • @AmanPannu-j9d
    @AmanPannu-j9d 14 дней назад +1

    ਫ਼ਿਕਰ ਨਾਂ ਕਰੋ ਅੰਦੋਲਨ ਵੱਡਾ ਹੋਈ ਜਾਂਦਾ ਦਿਨੋ ਦਿਨ 🙏 ਵਾਹਿਗਰੂ ਆਪ ਆਗ ਵਾਹੀ ਕਰਨਗੇ 💪💪🙏🚩

  • @BalramDhaliwal-rb7no
    @BalramDhaliwal-rb7no 14 дней назад +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DeepSingh-o9d
    @DeepSingh-o9d 14 дней назад +3

    ਰਾਜਨੀਤੀ ਚ ਕਾਨੂੰਨੀ ਗਾਰੰਟੀ ਦੀ ਮੰਗ ਕਿਉੰ ਨੀ। ਇਸ ਦੀ ਗੱਲ ਵੀ ਕਰਲੋ ਯਾਰ। ਲੀਡਰਾਂ ਨੇ ਰੱਜ ਕੇ ਗੰਦ ਪਾਇਆ

  • @SukhwinderSingh-wq5ip
    @SukhwinderSingh-wq5ip 14 дней назад +3

    ਸੋਹਣਾ ਪ੍ਰੋਗਰਾਮ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @AmanPannu-j9d
    @AmanPannu-j9d 14 дней назад +1

    ਗੁੱਲਾ ਤੇ 100 ਰੁਪਏ ਦਾ ਅਜੁਗਾ 10 10 ,20 20 ਰੁਪਏ ਪਾਂ k ਅਜੋਗਾ ਪਰ ਤੁਰਨ ਤਾਂ ਸਹੀ 😂

  • @daljitsingh7980
    @daljitsingh7980 14 дней назад +2

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @harwinderkaur9040
      @harwinderkaur9040 14 дней назад

      Daljeet singh sandhu veer ji sat shri akal ji happy lohre ji 🙏

  • @manavsharma8077
    @manavsharma8077 14 дней назад +2

    Happy Lohri to All 🎉

  • @SarabjeetSingh-r6o
    @SarabjeetSingh-r6o 14 дней назад +2

    ਸਰਬਜੀਤ ਸਿੰਘ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @HARRYROMANA-on7vt
    @HARRYROMANA-on7vt 14 дней назад +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @kuldipdhak7972
    @kuldipdhak7972 14 дней назад +1

    Tusi kamall de paterkar ho ji honestly bolde ho🙏

  • @GobinderKaur-n9u
    @GobinderKaur-n9u 14 дней назад +2

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ❤️🙏ਗੁਰਪ੍ਰੀਤ ਸਿੰਘ ਜੀ 🙏❤️🙏❤️🙏❤️🙏❤️🙏❤️🙏

  • @SarpunchSingh-x2c
    @SarpunchSingh-x2c 14 дней назад +2

    ਸਤਸ਼੍ਰੀਅਕਾਲ ਜੀ

  • @ParamjitSingh-f6c
    @ParamjitSingh-f6c 14 дней назад +1

    ਸੀਸ ਮਹਿਲ ਵਾਲੇ ਝੂਗੀਆਂ ਦੀ ਗੱਲ ਕਰ ਰਿਹਾ ਗੱਲ ਕਰਦੇ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਹਾਲ ਦੇਖ ਲਵੋ ਕਿਸਾਨ ਇਕੁਠੇ ਨਹੀਂ ਹੋਣਗੇ ਨੋਟ ਕਰਲੋ ❤❤❤❤❤❤🙏🙏🙏🙏🙏

  • @jeetasingh9510
    @jeetasingh9510 14 дней назад +1

    Jakhar sahib should reconsider his decision to continue in a party which is deadly against Punjab issues.

  • @JagdishKumar-h7w3z
    @JagdishKumar-h7w3z 14 дней назад +4

    Main Punjab se hun Punjab ka jo asali Kisan hai vah apne kheton mein kam kar raha hai yah to Billi bante Hain

  • @Chamkaursinghsunam
    @Chamkaursinghsunam 14 дней назад +1

    ਕੌਣ ਹੱਥ ਪਾਊ
    ਕਿਸਾਨ ਵੀ ਵੱਡੇ, ਕਰਜ਼ੇ ਵੀ ਵੱਡੇ !
    ਚਰਨਜੀਤ ਭੁੱਲਰ
    ਚੰਡੀਗੜ੍ਹ : ਵੱਡੇ ਕਿਸਾਨਾਂ ਵੱਲ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਕਰਜ਼ੇ ਵੀ ਵੱਡੇ ਹਨ। ਪੰਜਾਬ ਸਰਕਾਰ ਇਨ੍ਹਾਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ। ਖੇਤੀ ਵਿਕਾਸ ਬੈਂਕਾਂ ਦੇ 3006.26 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਹਨ, ਜਿਨ੍ਹਾਂ ’ਚੋਂ 12 ਫ਼ੀਸਦੀ ਰਾਸ਼ੀ ਇਕੱਲੀ ਵੱਡੇ ਕਿਸਾਨਾਂ ਵੱਲ ਖੜ੍ਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ, ਕਿਉਂਕਿ 55,574 ਕਿਸਾਨ ਡਿਫਾਲਟਰ ਹੋ ਗਏ ਹਨ ਜਿਨ੍ਹਾਂ ਵੱਲ 3006.26 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ। ਇਨ੍ਹਾਂ ਕਿਸਾਨਾਂ ਵੱਲ ਮੂਲ ਕਰਜ਼ਾ 1444.45 ਕਰੋੜ ਰੁਪਏ ਸੀ, ਜਿਸ ’ਤੇ 1450.01 ਕਰੋੜ ਰੁਪਏ ਵਿਆਜ ਲੱਗ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਉਸ ਨਾਲ ਸਬੰਧਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜ੍ਹੇ ਕਰਜ਼ਿਆਂ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਖੇਤੀ ਵਿਕਾਸ ਬੈਂਕਾਂ ਦੇ 10 ਏਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ 366.96 ਕਰੋੜ ਰੁਪਏ ਫਸੇ ਹੋਏ ਹਨ। ਮਤਲਬ ਕਿ ਹਰੇਕ ਵੱਡੇ ਕਿਸਾਨ ਵੱਲ ਔਸਤ 10.06 ਲੱਖ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਹੈ।
    ਵੱਡੇ ਕਿਸਾਨ ਕੰਬਾਈਨਾਂ, ਬੋਰਿੰਗ ਮਸ਼ੀਨਾਂ ਅਤੇ ਟੈਂਟਾਂ ਵਾਸਤੇ ਕਰਜ਼ੇ ਲੈ ਚੁੱਕੇ ਹਨ ਜੋ ਕਿ ਗੈਰ ਖੇਤੀ ਕਰਜ਼ੇ ਹਨ। ਵੱਡਿਆਂ ਵਿੱਚ ਇੱਕ ਮੌਜੂਦਾ ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਸ ਚੇਅਰਮੈਨ ਨੇ ਆਪਣੇ ਅਤੇ ਪਤਨੀ ਦੇ ਨਾਮ ’ਤੇ 13 ਕਰਜ਼ੇ ਚੁੱਕੇ ਹੋਏ ਹਨ। ਵੱਡੇ ਡਿਫਾਲਟਰਾਂ ਵਿੱਚ ਮੁਕਤਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ 66.17 ਲੱਖ ਦਾ ਡਿਫਾਲਟਰ ਅਤੇ ਇਸ ਜ਼ਿਲ੍ਹੇ ਦਾ ਇੱਕ ਅਕਾਲੀ ਆਗੂ 1.13 ਕਰੋੜ ਰੁਪਏ ਦਾ ਡਿਫਾਲਟਰ ਹੈ। ਬਰਨਾਲਾ ਦਾ ਇੱਕ ਸਾਬਕਾ ਬੈਂਕ ਡਾਇਰੈਕਟਰ 75 ਲੱਖ ਰੁਪਏ (ਜਿਸ ’ਚੋਂ ਕਾਫੀ ਰਾਸ਼ੀ ’ਤਾਰੀ ਜਾ ਚੁੱਕੀ ਹੈ) ਦਾ ਅਤੇ ਸ਼ੇਰਪੁਰ ਖੇਤੀ ਵਿਕਾਸ ਬੈਂਕ ਦਾ ਇੱਕ ਕਿਸਾਨ ਆਗੂ 19.62 ਲੱਖ ਰੁਪਏ ਦਾ ਡਿਫਾਲਟਰ ਹੈ। ਲਹਿਰਾਗਾਗਾ ਦੇ ਦੋ ਕਾਂਗਰਸੀ ਆਗੂ 75.09 ਲੱਖ ਰੁਪਏ ਦੇ ਡਿਫਾਲਟਰ ਹਨ। ਫ਼ਿਰੋਜ਼ਪੁਰ ਤੇ ਜਲਾਲਾਬਾਦ ਦੇ ਦੋ ਪਿੰਡਾਂ ਦੇ ਸਾਬਕਾ ਅਕਾਲੀ ਸਰਪੰਚ ਵੀ ਕਰੀਬ 94 ਲੱਖ ਰੁਪਏ ਦੇ ਡਿਫਾਲਟਰ ਹਨ। ਗਿੱਦੜਬਾਹਾ ਦੇ ਇੱਕ ਪਿੰਡ ਦਾ ਕਿਸਾਨ ਆਗੂ 63.37 ਲੱਖ ਰੁਪਏ ਅਤੇ ਕਪੂਰਥਲਾ ਦਾ ਯੂਥ ਅਕਾਲੀ ਦਲ ਦਾ ਇੱਕ ਆਗੂ 47.48 ਲੱਖ ਰੁਪਏ ਦਾ ਡਿਫਾਲਟਰ ਹੈ।
    ਇਸੇ ਤਰ੍ਹਾਂ ਜਲਾਲਾਬਾਦ ਦਾ ਇੱਕ ਅਕਾਲੀ ਆਗੂ 82 ਲੱਖ ਰੁਪਏ ਦਾ ਡਿਫਾਲਟਰ ਹੈ। ਇਹ ਸਾਰੇ ਖੇਤੀ ਵਿਕਾਸ ਬੈਂਕਾਂ ਦੇ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਪੰਜਾਬ ਦੇ ਪੰਜ ਤੋਂ 10 ਏਕੜ ਜ਼ਮੀਨ ਵਾਲੇ 13,784 ਕਿਸਾਨਾਂ ਵੱਲ 902.94 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 6.55 ਲੱਖ ਰੁਪਏ ਬਣਦਾ ਹੈ। ਪੰਜ ਏਕੜ ਤੱਕ ਦੀ ਮਾਲਕੀ ਵਾਲੇ 38,145 ਕਿਸਾਨਾਂ ਵੱਲ 1736.33 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 4.55 ਲੱਖ ਰੁਪਏ ਬਣਦਾ ਹੈ। ਛੋਟੀ ਕਿਸਾਨੀ ਨੇ ਜ਼ਿਆਦਾ ਟਿਊਬਵੈੱਲ ਕਰਜ਼ੇ ਲਏ ਹਨ। ਇਕੱਲੇ ਬਠਿੰਡਾ ਖੇਤਰ ਦੇ ਅਜਿਹੇ ਦੋ ਹਜ਼ਾਰ ਕਿਸਾਨ ਹਨ ਜਿਨ੍ਹਾਂ ਨੇ ਟਿਊਬਵੈੱਲ ਲਈ ਕਰਜ਼ਾ ਚੁੱਕਿਆ ਹੈ। ਖੇਤੀ ਵਿਕਾਸ ਬੈਂਕਾਂ ਦੇ ਲੈਣ-ਦੇਣ ਦਾ ਕੰਮ ਠੱਪ ਹੋਣ ਕਰ ਕੇ ਪੁਰਾਣੀ ਵਸੂਲੀ ਵੀ ਬੰਦ ਵਰਗੀ ਹਾਲਤ ਵਿੱਚ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਵੇਲੇ ਸਿਰਫ਼ ਨਾਬਾਰਡ ਦੀ ਕਿਸ਼ਤ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਹੀ ਦਿੱਤੀਆਂ ਜਾ ਰਹੀਆਂ ਹਨ।
    ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਸਹਿਕਾਰੀ ਬੈਂਕਾਂ ਨੂੰ ਵਸੂਲੀ ਲਈ ਕੋਈ ਨਾ ਕੋਈ ਰਾਹ ਕੱਢਣਾ ਪਵੇਗਾ ਅਤੇ ਛੋਟੀ ਕਿਸਾਨੀ ਨੂੰ ਰਾਹਤ ਦੇਣੀ ਹੋਵੇਗੀ। ਜਾਣਕਾਰੀ ਅਨੁਸਾਰ ਇਨ੍ਹਾਂ ਬੈਂਕਾਂ ’ਚ ਪਿਛਲੇ ਸਮੇਂ ਦੌਰਾਨ ਇੱਕ ਧੋਖਾਧੜੀ ਇਹ ਵੀ ਹੋਈ ਹੈ ਕਿ ਕਰਜ਼ਈ ਕਿਸਾਨਾਂ ਨੇ ਮਿਲੀਭੁਗਤ ਕਰ ਕੇ ਮਾਲ ਵਿਭਾਗ ਦੇ ਰਿਕਾਰਡ ’ਚੋਂ ਬੈਂਕਾਂ ਕੋਲ ਗਹਿਣੇ ਕੀਤੀ ਜ਼ਮੀਨ ਦੀ ਐਂਟਰੀ ਹੀ ਡਿਲੀਟ ਕਰਵਾ ਦਿੱਤੀ, ਜਿਸ ਕਰ ਕੇ ਬੈਂਕਾਂ ਹੱਥੋਂ ਵਿੱਤੀ ਸੁਰੱਖਿਆ ਵਾਸਤੇ ਗਹਿਣੇ ਰੱਖੀ ਜ਼ਮੀਨ ਵੀ ਨਿਕਲ ਗਈ ਹੈ। ਪਤਾ ਲੱਗਿਆ ਹੈ ਕਿ 561 ਕਿਸਾਨਾਂ ਨੇ ਗਹਿਣੇ ਰੱਖੀ ਜ਼ਮੀਨ ਵੀ ਅੱਗੇ ਟਰਾਂਸਫ਼ਰ ਕਰ ਦਿੱਤੀ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਮਾਮਲੇ ਵਿੱਚ ਹਾਲੇ ਤੱਕ ਨਾ ਕਿਸੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ।
    ਬੈਂਕ ਯਕਮੁਸ਼ਤ ਸਕੀਮ ਲਿਆਉਣ: ਬਣਾਂਵਾਲੀ
    ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਤੇ ਸਬੰਧਤ ਮਾਮਲੇ ਬਾਰੇ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਖੇਤੀ ਵਿਕਾਸ ਬੈਂਕਾਂ ਨੂੰ ਇਸ ਵਸੂਲੀ ਵਾਸਤੇ ਯਕਮੁਸ਼ਤ ਸਕੀਮ ਲਿਆਉਣ ਨੂੰ ਕਿਹਾ ਗਿਆ ਹੈ ਤਾਂ ਜੋ ਡੁੱਬੀ ਹੋਈ ਰਾਸ਼ੀ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਗਹਿਣੇ ਰੱਖੀ ਜ਼ਮੀਨ ਅੱਗੇ ਟਰਾਂਸਫ਼ਰ ਕੀਤੇ ਜਾਣ ਦੇ ਮਾਮਲੇ ਵਿੱਚ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰਨ ਨੂੰ ਕਿਹਾ ਗਿਆ ਹੈ।

  • @ParmjeetKaur-o1e
    @ParmjeetKaur-o1e 14 дней назад +1

    ਪ੍ਇਮ ਏਸ਼ੀਆ ਦੇ ਪਰਿਵਾਰ ਨੂੰ ਲੋਹੜੀ ਤੇ ਮਕਰਸ਼ਖਰਾਤੀਆ ਦੀਆ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ ❤❤

  • @narindersharma8310
    @narindersharma8310 14 дней назад +1

    In Los Angeles also , there are lot of homeless persons living on streets
    In USA there are about 8 lakh homeless people living on foot paths

  • @harwinderkaur9040
    @harwinderkaur9040 14 дней назад

    Happy lorhe ji saria nu ❤❤❤🎉🎉🎉🎉❤

  • @jeetasingh9510
    @jeetasingh9510 14 дней назад +1

    Now common man and Punjab loving people are getting away from these unions as they keep Punjab under seize on every small issue.

  • @gurmeetrattu7400
    @gurmeetrattu7400 14 дней назад +1

    Bath sahib tusi vadiya gal kitee. Par tusi muqabla dekho kise dhir nal ha. Es de misal left parties hun kyunki left parties da vison bahut accha se par paise de ghat karan left parties khatam ho gayin.

  • @ParmjeetKaur-o1e
    @ParmjeetKaur-o1e 14 дней назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:35

  • @narinderpalmann2486
    @narinderpalmann2486 14 дней назад

    Good 👍

  • @satpalbhunder-iu9cn
    @satpalbhunder-iu9cn 14 дней назад +3

    ਭਾਈ ਸਾਹਿਬ, ਕੇਜਰੀਵਾਲ ਨਵੀਂ ਦਿੱਲੀ ਤੋਂ ਹਾਰ ਰਿਹਾ ਹੈ, ਇਹ ਭੱਜਣ ਦਾ ਬਹਾਨਾ ਬਣਾ ਰਿਹਾ ਹੈ

  • @harwinderkaur9040
    @harwinderkaur9040 14 дней назад

    Sare parivaar nu Sat shri akal ji 🌷 🙏

  • @harjinder6918
    @harjinder6918 14 дней назад

    ਹੈਪੀ ਲੋਹੜੀ 🎇🎇

  • @sidhudhurkotia9919
    @sidhudhurkotia9919 14 дней назад

    ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @kamalchaudhary9654
    @kamalchaudhary9654 14 дней назад

    Happy lohri baath Saab ji ❤❤❤❤❤❤❤❤❤

  • @PremPal-rg7jx
    @PremPal-rg7jx 14 дней назад

    Sandhawaliea and parmjeet ji sat shri akal ji

  • @GurdeepSingh-hd3qs
    @GurdeepSingh-hd3qs 14 дней назад

    Sat shri akal ji🙏🙏

  • @darbarasingh6553
    @darbarasingh6553 14 дней назад

    🙏🙏👍🏻👍🏻

  • @sspannu-oo8vu
    @sspannu-oo8vu 14 дней назад

    I respect your opinion and like the idea

  • @GurmeetGill-gk1yu
    @GurmeetGill-gk1yu 14 дней назад

    Good morning brother ji 🙏

  • @jeetasingh9510
    @jeetasingh9510 14 дней назад +1

    BJP will try all his tricks to win Delhi election but voters are supreme.

  • @HusanlalHusanlalsohpal-gw1wp
    @HusanlalHusanlalsohpal-gw1wp 14 дней назад

    822❤ like Sade bahut satkar jog baath Sab g and ber gurpreet singh sandhawala g jeo bro prime asia tv ✍️✍️ husan lal sohpal masani near apra teh phillaur dest jalander 13.1.2025

  • @kawaljeetsingh-d4b
    @kawaljeetsingh-d4b 14 дней назад

    ਲਾਈਕ ਨੂੰ 105 ਜੀ

  • @sukhjinderkaurbajwa1019
    @sukhjinderkaurbajwa1019 14 дней назад

    🙏🙏

  • @sspannu-oo8vu
    @sspannu-oo8vu 14 дней назад

    Wish you all Prime Asia hosts happy Lohri

  • @jeetasingh9510
    @jeetasingh9510 14 дней назад +1

    India will never be a developed country. Chandigarh administration had started a project to provide flats to jhuggi dwellers but all those provided flats rented out their flats and again made new jhuggies at new vacant Govt land. So it is endless.

  • @KulwinderSingh-zv1tx
    @KulwinderSingh-zv1tx 14 дней назад

    Good morning g 🙏🌹🌹😊 Banga

  • @narinderjeetsingh3994
    @narinderjeetsingh3994 14 дней назад

    Sat Sri akaal to all 🙏🙏 happy lohri 🎂

  • @LakhwinderSingh-he3vh
    @LakhwinderSingh-he3vh 14 дней назад +1

    Dobara fair cuge bna lada

  • @SimranSingh-nz3op
    @SimranSingh-nz3op 14 дней назад

    Parambir bath Gurpreet sandawalia bir ji priam asia teem best teem ❤

  • @JagtarGill-u1z
    @JagtarGill-u1z 14 дней назад

    Very good ji bath shiab and sindawela Shihab ji thanks v rano the payal disaster ludhiana Punjab good morning

  • @harwinderkaur9040
    @harwinderkaur9040 14 дней назад

    Both brothers sat shri akal ji Like no 320 ji

  • @jagdishpuri5366
    @jagdishpuri5366 14 дней назад +1

    jithe jithe BJP government states vich ne ohna states vich 4 crore to jayada ghar bana k dite ja chuke ne jini der state governments co operate na kare oni der ghr kinve ban sakde ne kyu ki jamin state ne deni hundi hai

  • @JagjitSingh-ox1zy
    @JagjitSingh-ox1zy 14 дней назад +1

    BJP ne nvi parliament bnoni c Ese krke 15 lakh griban nu nahi ditta. Griban nu AAP free benefits de rhe hai, griban ki washwas krn ge ohna nu Bjp ghar bnake devegi. AAP de worker delhi vich janta nal jure hoe han lekin bjp te congress janta nal jure lagde nahi. Election de result baad pta lagega.

  • @jagdishkaur1887
    @jagdishkaur1887 14 дней назад +1

    Chugia kade khatam NH hon geia jine ghar marji bna dio

  • @rashpalsinghchangera2843
    @rashpalsinghchangera2843 14 дней назад

    Ssa g

  • @BaljitSingh-ex5wk
    @BaljitSingh-ex5wk 14 дней назад

    Good morning ji

  • @jagjitsingh627
    @jagjitsingh627 14 дней назад

    Bhaji sat shri akal g,jagjit randhawa mimsa dhuri

  • @lakhbirsinghkhatra917
    @lakhbirsinghkhatra917 14 дней назад

    Up tonow,he was waiting for dalliwal to complete 50 days fasting,so he is saying MSP is not good for Punjab

  • @sndmhsjsms
    @sndmhsjsms 14 дней назад

    👍🏼👍🏼👌🏼👌🏼👍🏼👍🏼👍🏼👌🏼👌🏼👌🏼🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HarwinderSingh-l3q
    @HarwinderSingh-l3q 14 дней назад

    Bath saab tusi seyane lgde o jra Dyan deyo, apa 420 da case court vch kr skde ena leadera te?

  • @lakhbirsinghkhatra917
    @lakhbirsinghkhatra917 14 дней назад

    Bhat ji,u are not telling who told Banda bna deu

  • @HarpreetSingh-n8w8d
    @HarpreetSingh-n8w8d 14 дней назад

    🙏🙏🤝🤝❤💥💯🙋‍♂️👍vg

  • @LakhwinderSingh-he3vh
    @LakhwinderSingh-he3vh 14 дней назад

    Sabko flat hai

  • @sidharththakursidharth4544
    @sidharththakursidharth4544 13 дней назад

    Vele chawal

  • @SatnamSingh-zl8wr
    @SatnamSingh-zl8wr 14 дней назад

    Happy lohri brother 👋

  • @darshankooner5231
    @darshankooner5231 14 дней назад

    🙏🙏

  • @narinderjeetkaur2918
    @narinderjeetkaur2918 14 дней назад

    🙏🙏

  • @ArvinderRandhawa-q9t
    @ArvinderRandhawa-q9t 14 дней назад

    🙏🏻🙏🏻