Kuldeep Manak "Lohri Special" Hoya Ki Je Dhee Jamm Payi | ਹੋਇਆ ਕੀ ਜੇ ਧੀ ਜੰਮ ਪਈ - ਕੁਲਦੀਪ ਮਾਣਕ | Live

Поделиться
HTML-код
  • Опубликовано: 4 сен 2024
  • ਲੋਹੜੀ ਤੇ ਖਾਸ Kuldeep Manak - Hoya Ki Je Dhee Jamm Payi | ਹੋਇਆ ਕੀ ਜੇ ਧੀ ਜੰਮ ਪਈ - ਕੁਲਦੀਪ ਮਾਣਕ
    Mela Gadri Babeyan Da Surrey 2000 - Anmol Yaadan
    #kuldeepmanak #kuldipmanak #manak #lohri
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca
    Like and Subscribe for more content!
    #musicwaves #kuldeepmanak #manak

Комментарии • 75

  • @BalwinderSingh-jw5ws
    @BalwinderSingh-jw5ws Год назад +6

    ਮਾਣਕ ਤਾਂ ਇਕੋ ਹੀ ਸੀ ਕੁਲਦੀਪ ਮਾਣਕ ਬੁਲੰਦ ਆਵਾਜ਼ ਨਿੱਧੜਕ ਸੱਚਾ ਇਨਸਾਨ ਮੂੰਹ ਤੇ ਠੋਕ ਵਜਾ ਕੇ ਗੱਲ ਕਰਨ ਵਾਲਾ ਇੰਨਸਾਨ ਸੀ ਉਨ੍ਹਾਂ ਦੇ ਫਰਜ਼ੰਦ ਯੁਧਵੀਰ ਮਾਣਕ ਨੂੰ ਵਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਹਸਨ ਮਾਣਕ ਵੀ ਮਾਣਕ ਦਾ ਦੋਹਤਾ ਵਧੀਆ ਬੁਲੰਦ ਆਵਾਜ਼ ਦਾ ਮਾਲਕ ਹੈ ਮਾਣਕ ਪ੍ਰੀਵਾਰ ਨੂੰ ਹਸਨ ਮਾਣਕ ਦੀ ਸਪੋਟ ਕਰਨੀਂ ਚਾਹੀਦੀ ਹੈ 🙏🙏

  • @narnaryiansingh7264
    @narnaryiansingh7264 9 месяцев назад +4

    ਸਲੂਟ ਹੈ ਮਾਣਕ ਸਾਹਿਬ ਜੀ ਨੂੰ❤❤❤❤❤ ਤੋ ਸਦਾ ਅਮਰ ਰਹਿਣ ਵਾਲੀ ਅਵਾਜ਼

  • @AvtarSingh-rg9hy
    @AvtarSingh-rg9hy Год назад +14

    ਮਾਣਕ ਕੋਹਿਨੂਰ ਹੀਰਾ ਅਮਰ ਰਹੇਗਾ qw❤️🌹👌

  • @kamalpreetkaur6254
    @kamalpreetkaur6254 Год назад +7

    ਅਜਿਹੇ ਗੀਤ ਗਾਉਣ ਲਈ ਵੀ ਵੱਡੇ ਜਿਗਰੇ ਦੀ ਲੋੜ ਹੁੰਦੀ ਆ। ਸਲਾਮ ਆ ਮਾਣਕ ਸਾਬ ਜੀ ਨੂੰ

  • @balwinderpadda2311
    @balwinderpadda2311 Год назад +16

    ਲੋਹੜੀ ਦੇ ਪਵਿੱਤਰ ਦਿਹਾੜੇ ਤੇ ਬਹੁਤ ਖੂਬਸੂਰਤ ਗੀਤ ਪੇਸ਼ ਕਰਨ ਲਈ ਧੰਨਵਾਦ ਜੀ।

  • @nanakchandkamboj5844
    @nanakchandkamboj5844 6 месяцев назад +1

    ਪੰਜਾਬੀ ਸਭਿਆਚਾਰ ਦਾ ਅਨਮੋਲ ਹੀਰਾ ਕੁਲਦੀਪ ਮਾਣਕ।
    ❤❤❤❤❤❤❤❤❤❤❤❤❤❤❤

  • @BalwinderSingh-jw5ws
    @BalwinderSingh-jw5ws Месяц назад +1

    ਪੁਰਾਣੇ ਸਮਿਆਂ ਦੇ ਵਡਮੁਲੇ ਕਲਾਕਾਰ ਦੇ ਏਸ ਫਾਨੀ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਸਭਿਆਚਾਰ ਅਤੇ ਪੰਜਾਬ ਦੀਆਂ ਸੱਥਾਂ ਅਖਾੜਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪੁਰਾਣਿਆਂ ਕਲਾਕਾਰਾਂ ਵਿੱਚ ਮਹੁੰਮਦ ਸਦੀਕ ਜੀ ਹਾਲੇ ਵੀ ਆਪਣੇ ਰੰਗ ਵਿੱਚ ਰੰਗੇ ਹੋਏ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲੱਗੇ ਹੋਏ ਹਨ ਵਹਿਗੁਰੂ ਜੀ ਉਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ 🙏

  • @harvinderballu933
    @harvinderballu933 Год назад +18

    🎉ਕੁਲਦੀਪ ਮਾਨਕ ਕਲੀਆਂ ਦਾ ਬਾਦਸ਼ਾਹ 🙏

  • @amitkumarmaandla4520
    @amitkumarmaandla4520 Год назад +8

    Kya baat aa Manak Saab 🙏

  • @paramjitsingh1186
    @paramjitsingh1186 Год назад +3

    ਮਾਂ। ਦਿਆ। ਸ਼ੇਰਾਂ। ਨਾ। ਕੋਈ। ਜੰਮਿਆ। ਤੇ। ਨਾ। ਹੀ। ਜੰਮੇਗਾ। ਕੋਹੇਨੂਰ ਹੀਰਾ। ਤਾਂ ਫਿਰ। ਮਾਨਕ। ਸੀ

  • @GURMEETSINGH-zn1zm
    @GURMEETSINGH-zn1zm Год назад +6

    ਤੁਸੀ ਏਨੇ ਅਮੋਲਕ ਮਾਣਕ ਸਾਹਿਬ ਦੀਆ ਵੀਡਿਉ ਅੱਪਲੋਡ ਕਰ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧਨਵਾਦ ਕਰਦੇ ਹਾਂ ਜੀ

  • @ManjitSingh-ky4ov
    @ManjitSingh-ky4ov Год назад +2

    Great manak Saab

  • @tarasingh8376
    @tarasingh8376 Год назад +2

    Waheguru ji 🙏🙏🙏🙏🙏

  • @mastkalander1065
    @mastkalander1065 Год назад +7

    ਸਦੀਕ ਵਾਜਾ ਵਜਾ ਰਿਹਾ ਹੈ

  • @Lakhsart
    @Lakhsart Год назад +2

    Bahut Pyara Song

  • @fakirsaida786
    @fakirsaida786 Год назад +5

    Very nice song ustaad kuldeep manak ji🙏🙏

  • @user-lp3te1ft7l
    @user-lp3te1ft7l Год назад +3

    ❤❤❤❤❤❤❤❤

  • @bawabaljeet61
    @bawabaljeet61 Год назад +2

    Congratulations 🎉

  • @gurdasbrarkotli6641
    @gurdasbrarkotli6641 Год назад +5

    Nice

  • @jasvirsingh935
    @jasvirsingh935 Год назад +3

    So nice video bhi ji

  • @user-uo1op8iq5c
    @user-uo1op8iq5c Год назад +2

    🙏❤👍🙏❤🙏❤🙏❤🙏❤manik vare vare miss you too much ❤🙏❤🙏

  • @rachhpalsinghsingh4465
    @rachhpalsinghsingh4465 Год назад +28

    ਮਾਣਕ ਸਾਬ ਜਿਹੇ ਗੀਤ ਕੋਈ ਨੀ ਗਾ ਸਕਦਾ। ਨਾ ਹੀ ਅਵਾਜ਼ ਹੋ ਸਕਦੀ ਮਾਣਕ ਵਰਗੀ ਪ੍ਰਮਾਤਮਾ ਦੀ ਬਹੁਤ ਵੱਡੀ ਦੇਣ ਹੈ?

    • @MinzgillGill
      @MinzgillGill Год назад +3

      😊😊😊😊😊😊😊😊😊😊😊😊😊😊😊😊😊

    • @AdiVerma-kh2in
      @AdiVerma-kh2in 4 месяца назад

      ❤❤❤❤

  • @MandeepKaur-on6pm
    @MandeepKaur-on6pm Год назад +2

    ❤❤

  • @prabhjitsingh6689
    @prabhjitsingh6689 Год назад +1

    Ae e hee dee Deen maanek shab de loka nu😢 waheguru mhear krye g 🙏😢

  • @GurmeetSingh-zl8fk
    @GurmeetSingh-zl8fk 5 месяцев назад

    Vadhia ni by g bahut bahut vadhiaa

  • @HarjinderSingh-cu4bg
    @HarjinderSingh-cu4bg 8 месяцев назад

    Master ji pala singh gill Kandial wale bare kahnde manak sab. K oh is time bhagta bhika school de. Teacher manak sab was studentes But he remeber our teacher 🎉🎉❤🎉❤

  • @harmindersingh3204
    @harmindersingh3204 2 месяца назад

    Waheguruji

  • @LakhveerSingh-sn2xl
    @LakhveerSingh-sn2xl 7 месяцев назад

    SATNAM WAHEGURU JI ❤❤❤❤❤

  • @MandeepKaur-on6pm
    @MandeepKaur-on6pm Год назад +9

    ਸਦਾ ਬਹਾਰ ਲੋਕ ਗੀਤ 🙏🙏

  • @mandipsingh2750
    @mandipsingh2750 Год назад +3

    nyc song

  • @mokhajaspindersingh5401
    @mokhajaspindersingh5401 11 месяцев назад +1

    I Allway Miss you Manak ji

  • @KulwinderSingh-sh2jk
    @KulwinderSingh-sh2jk Год назад +4

    👍👍👍👍🙏🏽🙏🏽

  • @harindersingh2377
    @harindersingh2377 9 месяцев назад

    Ustad da ustad Kuldeep Manak ji
    Miss you 💕

  • @user-hw4rl9vu9m
    @user-hw4rl9vu9m Год назад +2

    Very good 👍

  • @HardevSingh-ci2te
    @HardevSingh-ci2te Год назад +2

    Old is gold ji

  • @gurpyassingh2723
    @gurpyassingh2723 Год назад +2

    🙏🙏🙏🙏🙏🙏🙏

  • @ahmedgujjar3198
    @ahmedgujjar3198 Год назад +2

    👌👌👌 nice 👌 👍 👏

  • @ajaibsainibeekay6981
    @ajaibsainibeekay6981 Месяц назад

    ❤🎉🎉

  • @GSD04
    @GSD04 5 месяцев назад +1

    @GSD04
    Great Singer

  • @SatnamPal-sq6vn
    @SatnamPal-sq6vn 3 месяца назад

    Nice❤❤❤❤❤

  • @harjindersingh684
    @harjindersingh684 Год назад +4

    🙏🙏🙏🙏🙏🙏🙏🙏🙏🙏

  • @gurwinderkakra3304
    @gurwinderkakra3304 Год назад +2

    Very nice 👍👍

  • @harsh-iy2nh
    @harsh-iy2nh Месяц назад

    Very good singer 👍👍👍👍👍

  • @MohanSingh-mm5kb
    @MohanSingh-mm5kb Год назад +3

    🙏🙏🙏🙏💚💛🧡💙❤️

  • @sidhu_moose.wala.
    @sidhu_moose.wala. Год назад +1

    Good

  • @AnilKumar-jl9nz
    @AnilKumar-jl9nz 5 месяцев назад

    सभी से निवेदन है कि समाज को जगरूप करो इस तरह के song गा के आज तक किसी ने ऐसा saog नही गया जो समाज और मेरी बहन और बेटियों को जागरू कर सके , I love you my legend

  • @HansRaj-rp7zy
    @HansRaj-rp7zy 4 месяца назад

    Very nice song

  • @KuldeepSingh-ni7ee
    @KuldeepSingh-ni7ee 5 месяцев назад

    Very nice

  • @AvtarSingh-mc8en
    @AvtarSingh-mc8en Год назад +2

    Very good song salute to you manak sab

  • @jaimastadijaisaiji2761
    @jaimastadijaisaiji2761 Год назад +4

    🌍🌏🌎🙌🏿🙏🤲

  • @gurdialsingh1641
    @gurdialsingh1641 2 месяца назад

    👍🙏

  • @nirbhaisingh5509
    @nirbhaisingh5509 Год назад

    ਬਿਲਕੁੱਲ ਗਤਲ ਗੱਲਾਂ ਨੇ ਹੁਣ

  • @singh4513
    @singh4513 Год назад +4

    Nice songs I like you too much❤❤😂😂

  • @LakhwinderSingh-tb8xb
    @LakhwinderSingh-tb8xb Год назад +1

    Right veerji

  • @sarwansingh6636
    @sarwansingh6636 Год назад +1

    Kuldeap g no sulat

  • @purankussa9326
    @purankussa9326 Год назад +3

    puran.kussa.

  • @AjitSingh-ol5qz
    @AjitSingh-ol5qz Год назад +3

    Legends never dies

  • @tarsemjatana7436
    @tarsemjatana7436 5 месяцев назад

    Lo

  • @VijayKumar-qp1ix
    @VijayKumar-qp1ix Год назад +1

    Raju..badhni..moga...0good..kuldep..manak

  • @GurpinderjitsinghGhuman-pe7de
    @GurpinderjitsinghGhuman-pe7de Год назад

    Er

  • @tejvir180eff3
    @tejvir180eff3 5 месяцев назад

    ਮਾਣਕਾ ਤੂੰ ਤਾਂ ਬੁਹਤ ਸਮਝਾਇਆ ਪਰ ਆਪੇ ਕੁਝ ਲਾਲਚੀਆਂ ਨੇ ਧੀਆਂ ਨੂੰ ਫੂਕਿਆ ਵੀ ਤੇ ਮਾਰਿਆ ਵੀ ਤੇ ਨਰਕ ਵੀ ਅੱਜ ਭਰ ਰਹੇ ਨੇ

  • @Manpreetsingh-fh3of
    @Manpreetsingh-fh3of 3 месяца назад

    ❤❤❤❤❤❤

  • @mokhajaspindersingh5401
    @mokhajaspindersingh5401 10 месяцев назад

    I Allway Miss you Manak ji

  • @dharampalfoji1676
    @dharampalfoji1676 10 месяцев назад

    Very.Nice