Kuldeep Manak - Sarwan Puttra | ਕੁਲਦੀਪ ਮਾਣਕ - ਛੇਤੀ ਕਰ ਸਰਵਣ ਬੱਚਾ | Live Performance

Поделиться
HTML-код
  • Опубликовано: 22 янв 2022
  • Subscribe to our second channel: / @musicwavesclassics
    Kuldeep Manak & Pritam Brar
    Song : Sarwan Bacha (Sarwan Kumar)
    Mela Gadri Babeyan Da - 2000 Surrey BC Canada
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca
    #musicwaves #kuldeepmanak #kuldipmanak
    Like and Subscribe for more content!
  • ВидеоклипыВидеоклипы

Комментарии • 355

  • @MusicWavesProductions
    @MusicWavesProductions  Год назад +46

    Subscribe to our second channel for more classic videos: www.youtube.com/@MusicWavesClassics

  • @kamalpreet6900
    @kamalpreet6900 Год назад +22

    ਇਹੋ ਜਿਹੇ ਕਲਾਕਾਰਾਂ ਨੂੰ ਘੱਟ ਹੀ ਮਾਂਵਾ ਜਨਮ ਦਿੰਦੀਆਂ ਨੇ। ਮਾਣਕ ਸਾਹਿਬ ਆਪ ਸਦਾ ਧਰੂ ਤਾਰੇ ਵਾਂਗ ਚਮਕਦੇ ਰਹੋ ਗੇ। ਇਹ ਸਮਾਜ ਕਦੇ ਨੀ ਭੁੱਲੇਗਾ। ਮਾਸਟਰ ਨਿਰਭੈ ਸਿੰਘ। ਫ। ਗ। ਸ। 👌👍🎉🎺🎸🎻🎺🎉

  • @kamalpreet6900
    @kamalpreet6900 Год назад +10

    ਮਾਣਕ ਸਾਹਿਬ ਕਲੀਆਂ ਦੇ ਬਾਦਸ਼ਾਹ ਹੈ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਮਾਸਟਰ ਨਿਰਭੈ ਸਿੰਘ ਫ
    ਗ। ਸ। 👌👍🎺🎉🎻🎸🎺🎉

  • @angrejsingh7613
    @angrejsingh7613 Год назад +15

    ਵਾਹ ਜੀ ਵਾਹ। ਉਸਤਾਦ ਕੁਲਦੀਪ ਮਾਣਕ ਜੀ, ਨਹੀਂ ਰੀਸਾਂ।

  • @jagannath7141
    @jagannath7141 5 месяцев назад +8

    ਕੁਲਦੀਪ ਮਾਣਕ ਦੀ ਆਵਾਜ਼ ਤੇ ਦੇਵ ਥਰੀਕੇ ਵਾਲੇ ਦੀ ਕਲਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

  • @HarbhajanSingh-di8ol
    @HarbhajanSingh-di8ol 2 года назад +16

    ਮਾਣਕ ਸਾਹਿਬ ਦੀਆਂ ਕਿਆ ਰੀਸਾਂ

  • @iqbalsingh3575
    @iqbalsingh3575 Год назад +12

    ਪੰਜਾਬੀ ਮਾਂ ਬੋਲੀ ਦੇ ਵਾਰਿਸ ਬਾਈ ਕੁਲਦੀਪ ਮਾਣਕ ਜੀ ❤️🙏❤️🙏❤️🙏🌹🌹🌹🌹

  • @yashpalsharma8917
    @yashpalsharma8917 9 месяцев назад +11

    ਇਹ ਪਰੋਗਰਾਮ ਪੂਰਾ ਸੁਣਾਉ ਜੀ ਧੰਨਵਾਦ🎉🙏

  • @sukhdevmann9897
    @sukhdevmann9897 2 года назад +10

    ਵਾਹ ਓ ਮਾਣਕਾਂ

  • @jagjitpal1574
    @jagjitpal1574 11 месяцев назад +11

    ਵਿਰਸੇ ਨਾਲ ਹਮੇਸਾ਼ ਜੁੜੇ ਰਹੋ ਪੰਜਾਬੀ ਵੀਰੋ ਅਤੇ ਭੈਣੋ।❤❤❤❤❤❤❤

  • @lakhasingh9270
    @lakhasingh9270 2 года назад +22

    ਜਦ ਤੱਕ ਅੰਬਰ ਧਰਤੀ ਤੇ ਤਾਰੇ ਕੁਲਦੀਪ ਮਾਣਕ ਜੀ ਦੀ ਆਵਾਜ਼ ਖੂਸਬੂ ਬਣ ਫਿਜ਼ਾ ਵਿੱਚ ਰੱਸ ਘੋਲਦੀ ਰਹੇਗੀ

  • @gdhanoa7393
    @gdhanoa7393 2 года назад +7

    ਮਾਣਕ ਨਹੀ ਬਣ ਸਕਦਾ ਕੋਈ ………

  • @JagsirSingh-xb1ov
    @JagsirSingh-xb1ov 2 года назад +20

    ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲਾ ਜੀ ਵਾਹਿਗੁਰੂ ਜੀ ਤਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਨਹੀਂ ਰੀਸਾਂ ਜੀ

  • @BalveerSingh-oh2es
    @BalveerSingh-oh2es 2 года назад +4

    ਵੈਰੀ ਗੁਡ ਕੁਲਦੀਪ ਮਨਕ

  • @JattPB1200
    @JattPB1200 Год назад +4

    Uchi soch ❤uchi kirdaar ❤uchi gallan ❤legend 👑 king

  • @narnaryiansingh7264
    @narnaryiansingh7264 7 месяцев назад +14

    ਪੰਜਾਬ ਦਾ ਸੋਨਾ ਹੀਰਾ ਮੋਤੀ ਕੁਲਦੀਪ ਮਾਣਕ ਜੀ ❤❤❤❤❤ ਨੂੰ ਦਿੱਲ ਤੋ ਸਲੂਟ ਹੈ

  • @harkeshpal7476
    @harkeshpal7476 10 месяцев назад +4

    Manak g and dev tharikewala g both were great singer and artist rarely available in the world not confined to Punjab or India. We hope both of them will be together in heven .

  • @mannusandhu3637
    @mannusandhu3637 2 года назад +4

    Manak taa manak c
    Ustaad c ustaad
    Kisan Mazdoor Ekta Zindabad 👍👍

  • @jaswantbhatia3800
    @jaswantbhatia3800 Год назад +4

    Aah hai ji Mera mahan Punjab ❤ thanks waheguru ji mehr kare 🙏🙏🙏🙏🙏

  • @buntyjatt5567
    @buntyjatt5567 2 года назад +9

    ਮਾਣਕ ਸਾਬ੍ਹ ਥੋਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ 🙏🙏🙏

  • @assaultgaming2441
    @assaultgaming2441 2 года назад +2

    Waheguru Dev 3 K Manak Sahib nu Donna kalakar swarg ch ja othy akhuss rehan

  • @pritamsinghpritamsingh1504
    @pritamsinghpritamsingh1504 2 года назад +50

    ਬਹੁਤ ਵਧੀਆ ਕਲਾਕਾਰ ਸੀ ਅੋਰ ਅੱਜ ਵੀ ਸਰੀਰ ਕਰਕੇ ਨਹੀਂ ਅਵਾਜ ਦੁਆਰਾ ਸਾਡੇ ਨਾਲ ਹਨ🙏🙏🙏👌👌👌

  • @user-mh6wp1il6t
    @user-mh6wp1il6t 2 года назад +16

    ਬਾਪੂ ਜੀ ਤੁਸੀਂ ਅਮਰ ਰਹੋਗੇ ਸਦਾ ਹੀ 🙏🙏🙏

  • @sukhdevrao5699
    @sukhdevrao5699 2 года назад +9

    ਜਬ ਤੱਕ ਸੂਰਜ chand ਰਹੇਗਾ, ਮਾਣਕ ਤੇਰਾ ਨਾਮ ਰਹੇਗਾ

  • @NirmalSingh-kd1yx
    @NirmalSingh-kd1yx 2 года назад +6

    Bhut piyara bhut sohna geet jo Ramayan de sach te adharit hai

  • @jagmohansarao5273
    @jagmohansarao5273 2 месяца назад +1

    ਵਾਹ......

  • @harbansbhullar7318
    @harbansbhullar7318 10 месяцев назад +1

    ਗੁੱਡ ਮਾਣਕ ਸਾਹਿਬ

  • @sarwansingh6636
    @sarwansingh6636 10 месяцев назад +2

    Very nice song brother g god blaas you ❤❤❤❤❤🎉🎉🎉🎉🎉

  • @jagtarmaan2653
    @jagtarmaan2653 2 года назад +23

    ਮਾਣਕ ਸਾਹਬ ਜਿੰਦਾਬਾਦ🙏

  • @partabsingh4145
    @partabsingh4145 2 года назад +5

    ਕੁਲਦੀਪ ਮਾਣਕ ਸੇਹਿਬ ਕਲਾਕਾਰੀ ਦਾ ਖੁਦਾ ਸੀ

  • @s.tarsemsingh4733
    @s.tarsemsingh4733 Год назад

    ਵਾਹ ਜੀ ਵਾਹ ਮਾਣਕ ਸਾਬ ਜੀ।

  • @paramjitsinghgill2979
    @paramjitsinghgill2979 2 года назад +15

    ਮਾਣਕ ਸਾਹਿਬ ਪੰਜਾਬ ਦਾ ਹੀਰਾ

  • @balwinderpadda2311
    @balwinderpadda2311 Год назад +8

    ਬਹੁਤ ਵਧੀਆ ਗੀਤ ਜੀ ਮਾਣਕ ਸਾਹਿਬ ਦੀਆਂ ਯਾਦਾਂ

  • @kuljindersingh6915
    @kuljindersingh6915 Год назад

    Manka, Aje v jionda hai punjabian de Dil vich

  • @kashmirasingh3259
    @kashmirasingh3259 Год назад

    ਸੰਗੀਤ ਦਾ ਬਾਦਸ਼ਾਹ ਬੱਬਰ ਸ਼ੇਰ

  • @JassyMaster777-xe4yg
    @JassyMaster777-xe4yg Месяц назад

    ਬਹੁਤ ਹੀ ਵਧੀਆ ਗੀਤ ਹੈ ਜੀ 👌👌

  • @fatehsinghgill7499
    @fatehsinghgill7499 2 года назад +1

    ਬਲੇ ਓੲੇ ਮਾਨਕਾ

  • @leelacatherine4195
    @leelacatherine4195 2 года назад +4

    Very nice voice was Kuldeep love it miss you and your lovely voice

  • @sukhjindersodhi1736
    @sukhjindersodhi1736 Год назад +2

    Very nice 👍

  • @labhBrarsantybrar
    @labhBrarsantybrar 5 месяцев назад +7

    ਕੁਲਦੀਪ ਮਾਣਕ ਦੇ ਨਾਲ ਪ੍ਰੀਤਮ ਬਾਰਾੜ ਸਾਡਾ ਹੈ ਪਿੰਡ ਮੰਨੀਆਂ ਵਾਲਾ ਗਿੱਦੜਬਾਹਾ
    ਮਾਣਕ ਦਾ ਚੇਲਾ ਪ੍ਰੀਤਮ ਬਰਾੜ ❤❤🎉🎉🎉

  • @tungwali
    @tungwali 2 года назад +1

    ਨਹੀਂ ਰੀਸਾਂ ਬਾਈ ਜੀ। ਸਦਕੇ ਜਾਈਏ।

  • @LakhveerSingh-sn2xl
    @LakhveerSingh-sn2xl 5 месяцев назад +1

    SATNAM WAHEGURU JI ❤❤❤❤❤

  • @jpsamra7126
    @jpsamra7126 2 года назад +1

    Very very nice manak sahib te paritam barar ji

  • @AnilKumar-gk8up
    @AnilKumar-gk8up Год назад +5

    Legend of punjab ❤👑😊💥💥💥

  • @JarnailSingh-iu7cu
    @JarnailSingh-iu7cu Год назад

    ਜਦ, ਤੱਕ ਸੂਰਜ, ਚਾਂਦ, ਰਹੇਗਾ,ਮਾਣਕ, ਤੇਰਾ ਨਾਮ, ਰਹੇਗਾ,,,,,

  • @neelamkambojneelamkamboj3968
    @neelamkambojneelamkamboj3968 2 года назад +1

    Ustaadaa de ustaad jnaab kuldeep maanak saab nu kotaan kot sajde

  • @kamalgillrajpura9599
    @kamalgillrajpura9599 2 года назад +11

    Miss u ustad ji 🙏🙏

  • @darshankang6310
    @darshankang6310 6 месяцев назад +1

    Kibat ag Mai pehli bari a geet jarg de mele te1980 wich sunaya c thanks

  • @dr.bootaram8052
    @dr.bootaram8052 2 года назад +7

    Old is gold ❤️❤️❤️❤️🙏🙏🙏🙏

  • @dayalsingh8519
    @dayalsingh8519 2 года назад +4

    Manak Sahib was matchless

  • @jshinda7708
    @jshinda7708 2 года назад +3

    ਬਾਈ ਜੀ ਪੂਰੀ ਵੀਡੀਓ ਪਾਉ ਜੀ

  • @balrajsinghd9278
    @balrajsinghd9278 2 года назад +4

    Very good Manak ji

  • @rupindersingh3035
    @rupindersingh3035 Год назад +7

    Legend voice

  • @nanakchandkamboj5844
    @nanakchandkamboj5844 2 года назад +2

    Punjab di shan kuldeep manak

  • @makhansingh1564
    @makhansingh1564 Год назад

    ਵਾਹ ਜੀ ਵਾਹ ਮਾਣਕ ਸ਼ਾਬ

  • @sewakmedia3099
    @sewakmedia3099 9 месяцев назад

    ਮੇਲਾ ਗ਼ਦਰੀ ਬਾਬਿਆਂ ਦਾ ਕਿਆ ਬਾਤ

  • @VinodSharma-mw8ce
    @VinodSharma-mw8ce 2 года назад +11

    ਰੱਬ ਦੀ ਦਿੱਤੀ ਦਾਤ ਸੀ ਮਾਣਕ ਸਾਹਿਬ ਨੂੰ ਚੰਗੇ ਕਲਾਕਾਰ ਸਦਾ ਜੱਗ ਜਿਉਂਦੇ ਮੜੀਆਂ ਤੇ ਮੇਲੇ ਲੱਗਦੇ ਲੋਕੀਂ ਨਾਉਂ ਲੈਂਦੇ ਨੇ ਗੀਤ ਸੁਣਕੇ ਦਿਲ ਖੁਸ਼ ਹੋਇਆ ਧੰਨਵਾਦ ਜੀ

  • @haripaulsharma9319
    @haripaulsharma9319 Год назад +5

    Great voice 🙏

  • @DarshanSingh-ep7qc
    @DarshanSingh-ep7qc 2 года назад +1

    Kallian de Badshah kuldip Manak
    Nu Salam Dunian Hameshan yad
    Rakhegi Thank you

  • @harindergrewal5418
    @harindergrewal5418 6 дней назад +1

    Kuldeep Manak is Very Nice Singer Very Good Ok Tks ❤🎉❤🎉❤🎉❤

  • @Bamanlehra
    @Bamanlehra 2 года назад +2

    Wah vi Wah manka ji

  • @MalkeetSingh-uw4te
    @MalkeetSingh-uw4te Год назад +2

    Satnam waheguru ji 🙏

  • @cheematubewells9028
    @cheematubewells9028 2 года назад +1

    Very nice song je

  • @Sukhwindersingh-nr6so
    @Sukhwindersingh-nr6so 7 месяцев назад

    ❤️❤️👍👌🌹🌹🙏🙏 ਉਸਤਾਦ ਲੋਗ

  • @buttamantri6087
    @buttamantri6087 Год назад

    ਮਾਣਕ ਸਾਬ ਸਦਾ ਅਮਰ ਰਹੋ

  • @roorchandarora3659
    @roorchandarora3659 Год назад +10

    Very nice Song 🙏🙏🌷🌷♥️

  • @jaswinderkaur2426
    @jaswinderkaur2426 2 года назад +4

    ਆਈ ਮਿਸ ਯੂ ਵੀਰ ਜੀ 🙏🙏🙏

  • @KuldeepSingh-qs6sf
    @KuldeepSingh-qs6sf 11 месяцев назад +4

    The voice, wow!!!

  • @shamshersandhu9026
    @shamshersandhu9026 2 года назад +1

    Bahut khoob 🙏👍🙏👍

  • @radheshamramkishan2387
    @radheshamramkishan2387 Год назад +3

    Kuldeep manak ji very very nice ba kamaal I'm fan waheguru kirpa karan es family te 🙏🌹🌹🙏 i miss you bai ji

  • @krishannagpal5603
    @krishannagpal5603 2 года назад +5

    Very sweet song by Manak

  • @pushpinderkaur97
    @pushpinderkaur97 2 года назад +3

    Waheguru ji🙏🙏

  • @singhisking539
    @singhisking539 2 года назад +4

    Miss you manak sabb ❤🙏🙏🌹🌹🌹🌹🌹🌹🌹🌹🌹

  • @niranjansinghjhinjer1370
    @niranjansinghjhinjer1370 2 года назад +1

    Mera Ustad Manak jeha koi nahi ji ☝

  • @shreemadhavakirtans
    @shreemadhavakirtans 2 года назад +3

    Manak Sahab ji 🙏

  • @jasbirpalsingh8910
    @jasbirpalsingh8910 2 года назад +3

    Mank saab panjab da heera

  • @mokhajaspindersingh5401
    @mokhajaspindersingh5401 2 года назад +1

    Miss you Manak ji meri jinde tera aaa

  • @chhinderkamboj821
    @chhinderkamboj821 2 месяца назад

    Love you punjab de shaan Kuldeep Manak ji Kalia da badshah

  • @jagseernumberdar8827
    @jagseernumberdar8827 2 года назад +54

    ਦੇਵ ਥਰੀਕੇ ਵਾਲੇ ਦੀ ਕਲਮ ਤੇ ਕੁਲਦੀਪ ਮਾਣਕ ਵਰਗੀ ਆਵਾਜ਼ ਸਦਾ ਲਈ ਅਮਰ ਰਹੇਗੀ

    • @amanwahla7679
      @amanwahla7679 2 года назад +2

      Ppo

    • @amanwahla7679
      @amanwahla7679 2 года назад

      Ppl loop oooo9lolo poo ppop-up looks look through through through through puppypp9ollll) lolo l
      Lop

    • @gurpreetkaur5300
      @gurpreetkaur5300 2 года назад +1

      8@@amanwahla7679 amandeep singh ,

  • @pummamanakpummamanak5760
    @pummamanakpummamanak5760 2 года назад

    Ba kamaal ji

  • @sukhchansingh4507
    @sukhchansingh4507 2 года назад +2

    very good

  • @jaiskaur500
    @jaiskaur500 2 года назад +11

    Sadde daade ne sanu ess gaane naal ru-b-ru krwayia c…jdo ess gaane nu sun de aa ta o vela yaad aa jnda aa…!!ਸ. ਤਿਰਲੋਕ ਸਿੰਘ ਧਾਲੀਵਾਲ।❤️

  • @sonudanewalamogasonudanewa3759
    @sonudanewalamogasonudanewa3759 2 года назад +1

    Bhut vdhya

  • @charanjit525
    @charanjit525 Год назад

    Very nice song je 🙏🙏🙏🙏

  • @amarjeeetsingh5692
    @amarjeeetsingh5692 2 года назад

    Manak sahib amar rahe

  • @balrajsingh1212
    @balrajsingh1212 2 года назад

    waa manak saab

  • @mastkalander1065
    @mastkalander1065 2 года назад +4

    ਮੁੜਕੇ ਆਜਾ ਮਾਣਕਾ ਇੱਕ ਗੇੜਾ ਮਾਰਜਾ

  • @jagdevsingh9647
    @jagdevsingh9647 2 года назад +1

    Nice song

  • @ranjodhsingj9588
    @ranjodhsingj9588 2 года назад +3

    ਨਹੀਉਂ ਭੁਲਦਾ ਮਾਣਕ ਤੇ ਦੇਵ ਥਰੀਕੇ

  • @Nikhildhimanofficial
    @Nikhildhimanofficial Год назад +1

    Legend kuldeep manak

  • @bmpal5713
    @bmpal5713 2 года назад

    balao manak sahib gi old is gold tusi punjab ki wolad famas kalakar ho gi

  • @DharmPal-mv4mh
    @DharmPal-mv4mh 2 года назад +1

    Kuldeep Mank de Song's Sunde Raho fir oh amer hi Rehnge

  • @gurnamsingh3141
    @gurnamsingh3141 2 года назад +1

    Kuldeep Manak Amar rahe

  • @vinylRECORDS0522
    @vinylRECORDS0522 Год назад +5

    ਦ ਧਨੰਤਰਾਂ ਨੂੰ ਇਕੱਠੇ ਦੇਖਕੇ ਸੁਆਦ ਆਗਿਆ।

  • @gurbhejmattuSaab
    @gurbhejmattuSaab Месяц назад

    Kuldeep manak❤❤❤

  • @amanpreetkaur4096
    @amanpreetkaur4096 2 года назад +46

    ਕੁਲਦੀਪ ਮਾਣਕ ਜੀ ਬਹੁਤ ਵਧੀਆ ਕਲਾਕਾਰ ਸਨ

  • @jagbirsingh2095
    @jagbirsingh2095 2 года назад +70

    ਕੁਲਦੀਪ ਮਾਣਕ ਵਰਗੇ ਕਲਾਕਾਰ ਹਮੇਸ਼ਾ ਲੋਕਾਂ ਨੂੰ ਲੋੜੀਂਦੇ

  • @dillbark6000
    @dillbark6000 Месяц назад +1

    ❤❤❤❤❤❤

  • @salamatmashi6100
    @salamatmashi6100 2 года назад

    legend kalakar

  • @gagandeepsingh1291
    @gagandeepsingh1291 2 года назад +1

    Very Good Song Kuldeep Manak