Sidhu Moosewala ਬਾਰੇ ਗੱਲ ਕਰਕੇ Hassan Manak ਨੇ ਸੁਣਾਈਆਂ ਖਰੀਆਂ ਖਰੀਆਂ

Поделиться
HTML-код
  • Опубликовано: 18 июн 2022
  • Hassan Manak Tribute To Sidhu Moosewala
    Please Subscribe Our Channel And Press The Bell Icon
    Like Us On Facebook / doabatv
  • ВидеоклипыВидеоклипы

Комментарии • 246

  • @ranjitbhullar1253
    @ranjitbhullar1253 2 года назад +15

    ਯਰ ਸਿੱਧੁ ਵੀਰ ਦੀ ਯਾਦ ਬੜੀ ਆਉਂਦੀ ਇਹ ਤਾ ❤️❤️ ਚ ਵੱਸਦਾ ਰਹੂ ਸਦਾ

  • @JoginderSingh-vj2tx
    @JoginderSingh-vj2tx 2 года назад +11

    ਸਿੰਧੂ ਦੁਨੀਆਂ ਤੋਂ ਭਾਵੇਂ ਚਲਾ ਗਿਆ ਪਰ ਦਿਲਾਂ ਵਿੱਚੋਂ ਬਾਹਰ ਨਹੀਂ ਗਿਆ ਮਾਣਕ ਸਾਹਿਬ ਵਧੀਆ ਗਾਇਆਂ ਹੈ

  • @BaljinderKaur-jh2bj
    @BaljinderKaur-jh2bj 2 года назад +65

    God bless you beta
    Sidhu ਨੂ ਹਮੇਸਾ ਯਾਦ ਕਰਨਾ

  • @amangrewal2235
    @amangrewal2235 2 года назад +34

    Sada Sidhu Moose wale Amar si Amar ha tey hamesha Amar rehay ga ......baki Hasan Manak vadiya banda Baba veer nu bout bout taraki devay......

  • @GeetaDevi-pg5uv
    @GeetaDevi-pg5uv 2 года назад +43

    Sidhu warga koi nhi na hai na howega miss you sdhu veer Aja vapis

  • @DSR888
    @DSR888 Год назад +4

    ਪਤਾ ਨਹੀਂ ਕੀ ਖਿੱਚ ਸੀ ਬਾਈ ਚ,
    ਹਰ ਕਿਸੇ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਸੀ ।
    ਬਾਈ ਰਹਿੰਦੀ ਦੁਨੀਆ ਤੱਕ ਸਬ ਦੇ ਦਿਲਾਂ ਚ ਹਮੇਸ਼ਾ ਜਿਓੰਦਾ ਰਹੇਂਗਾ ❤️.....

  • @JagtarSingh-vs5hz
    @JagtarSingh-vs5hz 2 года назад +4

    ਸਿੱਧੂ ਮੂਸੇ ਵਾਲਾ ਸਦਾ ਲਈ ਅਮਰ ਹੋ ਗਿਆ ਲੋਕ ਬਾਤਾਂ ਪਾਉਂਦੇ ਰਹਿਣਗੇ

  • @user-gn7ev2sw9i
    @user-gn7ev2sw9i 2 года назад +22

    ਸਿੱਧੂ ਨੂੰ ਉਸਦੀ ਤਰੱਕੀ ਨੇ ਮਰਵਾਇਆ
    ਜਿਹੜੀ ਵਿਰੋਧੀਆਂ ਤੋਂ ਜਰ ਨਾ ਹੋਈ

  • @JaswantSingh-mn3bz
    @JaswantSingh-mn3bz Год назад +15

    ਬਹੁਤ ਵਧੀਆ ਮੇਰੇ ‌ਵੀਰ ਸਿੱਧੂ ਮੂਸੇ ਵਾਲੇ ਜ਼ੋ ਕੁੱਝ ਬੋਲਿਆ ਤੁਹਾਡਾ ਧੰਨਵਾਦ ਜੀ ਇਹ ਬੋਲ ਜਿਨੇ ਵੀ ਗਾਉਂਣ ਵਾਲੇ ਹਨ ਉਨ੍ਹਾਂ ਨੂੰ ਜ਼ਰੂਰ ਬੋਲਣਾ ਚਾਹੀਦਾ

  • @JaswantSingh-ff1sv
    @JaswantSingh-ff1sv 2 года назад +5

    Very nice and good song,,,,,,, ਵਾਹਿਗੁਰੂ,,,, sidhu 22 ਨੂੰ sawarg ਚ vas deve

  • @DeepaSingh-gy2qo
    @DeepaSingh-gy2qo 2 года назад +34

    ਬਹੁਤ ਵਧੀਆ👍💯
    ਕਲਾਕਾਰ

  • @gurdevkaur1209
    @gurdevkaur1209 2 года назад +15

    ਬੋਹਤ ਹੀ ਵਧੀਆ ਅਵਾਜ ਪੁੱਤ ਤੇਰੀ ਜੁਗ ਜੁਗ ਜੀਅ ਬੱਚਿਆ ਵਾਹਿਗੁਰੂ ਜੀ ਕਾਮਯਾਬੀਆਂ ਦੇਣ ਤੈਨੂੰ

  • @balla.b6267
    @balla.b6267 2 года назад +51

    ਜੇ ਕੋਈ ਮੂਸੇਆਲਾ ਨੀ ਬਣ ਸਕਦਾ ਬਣ ਫੇਰ ਕੋਈ ਹਸ਼ਨ ਮਾਣਕ ਨੀ ਸਕਦਾ।ਰੱਬ ਤੈਨੂੰ ਸਦਾ ਸਲਾਮਤ ਰੱਖੇ।ਆਮੀਨ

  • @Sonu-eb8qf
    @Sonu-eb8qf 2 года назад +9

    ਿਸੱਧੂ ਕੱਲਾ ਬਹੁਤ ਸੀ ਉਸ ਦੀ ਚੜ੍ਹਾਈ ਤੇ ਘਰ ਦਰ ਨੂੰ ਨਜ਼ਰ ਲੱਗ ਗਈ ਸੱਚ ਬੋਲਣ ਵਾਲੇ ਤੋਂ ਸਾਰੇ ਦੂਰ ਹੀ ਹੁੰਦੇ ਹੈ ਿਕਤੇ ਵੀ ਦੇਖ ਿਲਉ 🙏🏻

  • @didarsingh8549
    @didarsingh8549 2 года назад +21

    😢😢😢😢😢😢😢 love you Sidhu Bhai

  • @vishalsidhu5406
    @vishalsidhu5406 2 года назад +44

    Legend never die 😭😭😭😭😭😭😭😭😭

  • @rajrani2071
    @rajrani2071 2 года назад +14

    Miss you sidhu mossewala 💔😭💔💔

  • @amritpalghuman7393
    @amritpalghuman7393 2 года назад +6

    Hassan manak veer jeoda reh great voice justice for moosewala sidhu veer

  • @SukhdevSingh-hv5xt
    @SukhdevSingh-hv5xt 2 года назад +5

    I Really Miss You Sidhu Bro 🌹🌹🌹😭😭😭

  • @palajatt8758
    @palajatt8758 2 года назад +32

    Hassan veer tu bahut vadia awaz the Malik aa rab tra Bhala kara miss yu siddhu moose wala legend aa gaya hai jisase unka dhan jigra 😭🙏💥💯💔

  • @ramankaur51
    @ramankaur51 2 года назад +11

    Pehla v dila te Raaj krda c sidhu hun ta amr ho gya hor vad k Raaj krega dila te door to ta hor nede ho jnda jane wala 💔💔

  • @No_Name9046
    @No_Name9046 2 года назад +13

    ਮੂਸੇਆਲਾ ਅਮਰ ਰਹੇ✊🏻💪🏻
    😭😭😔

  • @kaursingh8369
    @kaursingh8369 2 года назад +43

    ਵੀਰੋ ਇੱਕ ਮੁੰਡੇ ਦਾ ਮੈਂ ਪੂਰਾ ਨਾਮ ਤਾਂ ਨੀ ਜਾਣਦਾ ਖਜਾਲਾ ਖਜਾਲਾ ਕਹਿੰਦੇ ਐ ਪਤੰਦਰ ਨਿਰੀ ਅੱਗ ਐ ਅੱਗ ਐਨਾ ਅਵੇਰਨੈੱਸ ਕਰਦਾ ਐ ਯਰ ਪੁੱਛੋ ਈ ਕੁਸ਼ ਨਾ ਜਿਉਂਦਾ ਰਹੇ ਸਿੱਧੂ ਦੀ ਘਟਨਾ ਨਾਲ ਡਰ ਨਾ ਜਾਵੇ ਕਿਤੇ ਪਰਮਾਤਮਾ ਓਹਦੀ ਉਮਰ ਲੰਮੀ ਕਰੇ ਤੰਦਰੁਸਤੀਆਂ ਬਖ਼ਸ਼ੇ ਵੀਰ ਨੂੰ 🙏

    • @sukhwantsingh2684
      @sukhwantsingh2684 2 года назад +1

      @@balwinderkaur2840 kon

    • @losser9204
      @losser9204 2 года назад

      ਨਹੀ ਹੁੰਦਾ ਕੁਜ ਉਸਨੂੰ। ਕਿਉਂਕਿ ਵਿਚਾਰ ਮੱਤਭੇਦ ਚਾਹੇ ਅਲੱਗ ਅਲੱਗ ਸੀ। ਪਰ ਮਾ ਦਾ ਪੱਤ ਇਕੱਲੇ ਨੂੰ ਕੋਈ ਮਾਰ ਦੇਵੇ ਤਾ ਦੁੱਖ ਵੀ ਹੁੰਦਾ

    • @jassadhanerwala
      @jassadhanerwala 2 года назад

      @@sukhwantsingh2684 b karm khazla

    • @rajwinderkaur2308
      @rajwinderkaur2308 2 года назад +1

      ਸਿੱਧੂ ਦੇ ਬਾਰੇ ਇੰਨਾ ਘਟੀਆ ਬੋਲਦਾ ਸੀ, ਅਤੇ ਉਸਦੇ ਜਿਉਂਦੇ ਜੀ ਓਸਦੇ ਖਿਲਾਫ਼ ਗਾ ਕੇ,ਰੋਟੀ ਕਮਾਈ ਹੁਣ ਉਸਦੀ ਲਾਸ਼ ਤੋਂ ਵੀ ਖਾਈ ਜਾਂਦਾ।
      ਆਪਣੀ ਗੱਲ ਕਰੋ, ਆਪਣਾ ਗਾਓ।

    • @losser9204
      @losser9204 2 года назад +1

      @@rajwinderkaur2308 ਸਹੀ ਗੱਲ ਤੁਹਾਡੀ ਜਿਉਦੇ ਜੀ ਜਿਹੜੇ ਲੋਕ ਉਸਨੂੰ ਮਾੜਾ ਬੋਲਦੇ ਸੀ ਤੇ ਉਸਦੇ ਖਿਲਾਫ਼ ਵੀਡਿਓ ਪਾਉਦੇ ਸੀ ਪਰ ਜੋ ਉਸਦੇ ਖਿਲਾਫ਼ ਵੀਡਿਓ ਪਾਉਦੇ ਸੀ ਉਹਨਾ ਉਹ ਵੀਡਿਓ ਡਲੀਟ ਕਰਕੇ ਨਵੀਆ ਵੀਡਿਓ ਬਣਾ ਕੇ ਪਾਈਆਂ ਤੇ ਬੋਲਦੇ ਸਿੱਧੂ ਵਰਗਾ ਬੰਦਾ ਕਦੀ ਵੀ ਪੈਦਾ ਨਹੀ ਹੋਣਾ। ਪਰ ਜਿਹੜੇ ਲੋਕ ਮਾੜਾ ਬੋਲਦੇ ਸੀ ਅੱਜ ਉਸਦੇ ਜਾਣ ਬਆਦ ਵਾਹ ਵਾਹ ਖੱਟਣ ਲਈ ਵੀਡਿਓ ਪਾ ਰਹੇ ਹਨ। ਬਹੁਤ ਨੀਚ ਲੋਕ ਨੇ ਜਿਹੜੇ ਉਸਦੇ ਮਰਨ ਤੋਂ ਬਾਦ ਹੁਣ ਉਸਦੀ ਤਰੀਫ ਕਰਦੇ ਨੇ। ਸਹੀ ਗੱਲ ਕਹੀ ਕਿਸੇ ਨੇ ਦਾਤੀ ਨੂੰ ਇਕ ਸਾਈਡ ਦੰਦੇ ਹੁੰਦੇ ਨੇ ਤੇ ਲੋਕਾ ਨੂੰ ਦੋਨੋ ਸਾਈਡ । ਬੜੀ ਕੱਤੀ ਚੀਜ ਏ ਦੁਨੀਆਂ ਦਾਰੀ

  • @dsbhogal4632
    @dsbhogal4632 2 года назад +17

    Legend never die he will come again sidhu 💔

  • @PBX29.93
    @PBX29.93 2 года назад +91

    Legend never die 😭😭
    Miss you jatta 😭

  • @ijashan2978
    @ijashan2978 2 года назад +20

    Sidhu jindabaad

  • @fojiram730
    @fojiram730 Год назад +1

    😭😭😭😭👍🏻👍🏻 ਬਿਲਕੁੱਲ ਸਹੀ ਗੱਲ ਹੈ ਸਾਡੇ ਭਰਾਅ ਸਿੱਧੂ ਮੂਸੇ ਵਾਲਾ ਨੂੰ ਮੂਸੇ ਪਿੰਡ ਦੇ ਦੋਗਲੇ ਲੋਕਾਂ ਨੇ ਨਜੇਜ ਮਰਵਾਤਾ ਹਰ ਰੋਜ਼ ਬਕਵਾਸ ਦਿਨ ਰਾਤ ਬਕਵਾਸ ਝੂਠ ਬੋਲ ਕੇ ਨਜ਼ੈਜ਼ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ

  • @manisadiq9226
    @manisadiq9226 Год назад +1

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @inderjitsinghbanwait2564
    @inderjitsinghbanwait2564 2 года назад +20

    Miss you SIDHU Brother,
    LEGEND FOREVER 💯👍

  • @deepakikka7825
    @deepakikka7825 2 года назад +7

    Sidhu Ustaad Amar rahe 😭 ♥

  • @mrinalbeyblade3278
    @mrinalbeyblade3278 2 года назад +9

    Miss u Sidhu moose wala 😭😭😭

  • @verifiedyoutuber4979
    @verifiedyoutuber4979 2 года назад +10

    sidhu veer legend... superstar c veera

  • @only_prabhsidhu
    @only_prabhsidhu 2 года назад +3

    Legend c bnda yrrrr sidhu moosewala 💔🥺 pr yrrr jiss de nall jiyada pyar hunda a na raab oss de nall hi madha krda a 💔 never die sidhu moosewala bai 🙏🏻💯💔

  • @chefjattmusic8964
    @chefjattmusic8964 2 года назад +12

    Sidhu moosewala Legend

  • @Pooja-se5cx
    @Pooja-se5cx 2 года назад +4

    ❤️ I love ❤️❤️ you ❤️❤️ Sidhu Moose wala

  • @sukhdavsingh613
    @sukhdavsingh613 2 года назад +6

    Love you sidhu 22 ji

  • @tarsemkaur1502
    @tarsemkaur1502 2 года назад +5

    We want Justice for Sidhu Moose Wala 😢😢

  • @sukhpalgill785
    @sukhpalgill785 2 года назад +3

    Excellent song god bless you 🙏

  • @HarpreetSingh-ek6tv
    @HarpreetSingh-ek6tv 2 года назад +9

    Miss you sidu bai ji🙏🙏🙏🙏

  • @mantajbrar6931
    @mantajbrar6931 2 года назад +4

    Miss you 😭😭 sidhu moosavala veer g

  • @jagsirkhan206
    @jagsirkhan206 2 года назад +2

    ਸਿੱਧੂ y zindawad

  • @singh234
    @singh234 2 года назад +1

    Good

  • @LakhvinderSingh-fo1wo
    @LakhvinderSingh-fo1wo 2 года назад +1

    I miss you Sidhu moose wala jat 5911🚜 💪💪🔥🔥😭😢💔💐🙏

  • @manveertanveer
    @manveertanveer 2 года назад +15

    Legend never die

  • @babbujassar800
    @babbujassar800 2 года назад +10

    🙏Legend 💯 never 💔 die 🕊️😭🥺

  • @arshbrar3027
    @arshbrar3027 2 года назад +4

    ਵਾਹਿਗੁਰੂ ਜੀ 🙏🙏🙏👌👌👌

  • @jeetkour4787
    @jeetkour4787 2 года назад +1

    Sidhu ajj v h Sade kol.
    Te sda rhuga.
    Love you ustaad sidhu♥️

  • @yadwindergillramneet5023
    @yadwindergillramneet5023 2 года назад +14

    Miss U Sidhu moosewala legend ustad ji

  • @sukhpalgill785
    @sukhpalgill785 2 года назад +1

    Waheguruji kirpa kro Sidhu parents it is very hard for parents

  • @laxopubg1329
    @laxopubg1329 2 года назад +181

    ਵੱਡੇ ਵੀਰ sidhu ਤੂੰ ਦੁਨੀਆਂ ਤੋਂ ਤਾਂ ਭਾਵੇਂ ਚਲਾ ਗਿਆ ਪਰ ਸਾਡੇ ਦਿਲਾਂ ਵਿਚ ਅੱਜ ਵੀ ਅਮਰ ਰਹੇਗਾ 😭😭😭😭😭🙏🙏🙏🙏🙏

    • @editorgaurav7535
      @editorgaurav7535 2 года назад +6

      Right brother ❤️❤️👍

    • @dajinderkaur3006
      @dajinderkaur3006 2 года назад +2

      Miss you very much sidhu veere tu jiunda rehnda ta kinna vadhia hunda

    • @HarpreetKaur-xz2ov
      @HarpreetKaur-xz2ov 2 года назад

      @@editorgaurav7535 jo in unusual for him to hunt jo Jjuuuuuujnnnbnnnbnjnjhuhuuyuyuyyhuhuuujhhyuuuuub v
      Jm

    • @no.one.wednesday
      @no.one.wednesday 2 года назад +1

      😂😂😂😂😂😂😂

    • @jassadhanerwala
      @jassadhanerwala 2 года назад +1

      goldy da new interview dekhla. kyu nria c sidhu nu sach smani agia

  • @indersaidoke8733
    @indersaidoke8733 Год назад +1

    Sidhu❤

  • @mandeepthind6527
    @mandeepthind6527 2 года назад +2

    Hasan beer Ji eda na. Keaha Karo Ki mea Chota singer aa Ena good Goana tension na lea ASI tuhada sarea friend song sun Rahea se par gala karde se sada kaleya da badsha Kuldeep manak de awaj lagde love you

  • @kamalsingh3612
    @kamalsingh3612 Год назад +1

    Sidhu moosa wala legend 🙏🙏🙏🙏🙏

  • @sarbjitsandhu3983
    @sarbjitsandhu3983 Год назад +1

    Hassan manak ❤️❤️

  • @abhijot9079
    @abhijot9079 Год назад +2

    Nice veer har ik singer the apni voice a per tusi ty singing vali att kardy ho 👏👏👏👏👏👏

  • @sapanchiqbalsingh1339
    @sapanchiqbalsingh1339 2 года назад +2

    Miss you brother❤❤❤😭😭😭

  • @harjapsingh8799
    @harjapsingh8799 Год назад

    ਬਹੁਤ ਵਧੀਆ ਪੁਤਰਾ

  • @Brown488
    @Brown488 2 года назад +1

    dil ch c dil ch hi rahu moosewala ❤❤❤

  • @jorasingh244
    @jorasingh244 2 года назад +1

    Sidhu hi jachda stage te gallan naal dil jit leda aur thappi naal sab kuchh jit leta hi

  • @narinderkaur6230
    @narinderkaur6230 2 года назад +9

    Lezend never die

  • @hell562rahmirahsmi
    @hell562rahmirahsmi 2 года назад +1

    Rip Goldy Brar

  • @surinderkaur4233
    @surinderkaur4233 2 года назад +4

    सिंधु बेटा सदा जिउदा रहेगा

  • @nishanbhullar1256
    @nishanbhullar1256 2 года назад +9

    ਬਾਈ ਸਭ ਦੀ ਆਪੋ ਆਪਣੀ ਆਵਾਜ਼ ਹੁੰਦੀ ਆ ਗਾੳਣੇ ਤੁਸੀਂ ਵੀ ਵਧੀਆ o ਪਰ ਜੇ ਬਾਵੇ ਵੀਰ ਨੇ ਕਿਹਾ k ਮੈਂ ਉਹਦਾ ਗੀਤ ਨਈ ਗਾ ਸਕਦਾ ਤਾਂ ਸੱਚ ਕਿਹਾ ਉਹਦੀ ਆਵਾਜ਼ ਚ ਕਿਸੇ ਤੋਂ ਵੀ ਨਈ ਗਾ ਹੋਣਾ ਆਪੇ ਗੱਲ ਕਰਕੇ k ਕਲਾਕਾਰਾਂ ਦੀ ਆਪਸ ਚ ਬਣਦੀ ਨੀ ਤੇ ਆਪੇ ਹੀ ਬਾਵੇ ਵੀਰ ਨੂੰ ਨਿੰਦੀ ਜਾਨੇ ਓ ਇਹ ਤਾਂ ਕੋਈ ਗੱਲ ਨਾ ਨਾ ਹੋਈ ਸੋ ਆਪੋ ਆਪਣੀ ਆਵਾਜ਼ ਚ ਮਸਤ ਰਹੋ ਨਾ ਤਾਂ ਬਾਵਾ ਤੁਹਾਡੀ ਆਵਾਜ਼ ਚ ਗਾ ਸਕਦਾ ਤੇ ਨਾ ਹੀ ਤੁਸੀਂ ਬਾਵੇ ਦੀ ਆਵਾਜ਼ ਚ ਗਾ ਸਕਦੇ o ਸਭ ਦਾ ਆਪੋ ਆਪਣਾ ਟੈਲੇਂਟ ਹੁੰਦਾ ਮੈਂ ਤਾਂ ਇਹੀ ਕਹਿਣਾ k ਬਾਵੇ ਵੀਰ ਨੇ ਜੋ ਕਿਹਾ ਸੱਚ ਕਿਹਾ ਉਹਦੀ ਆਵਾਜ਼ ਚ ਕੋਈ ਵੀ ਨਈ ਗਾ ਸਕਦਾ

  • @sukhjitsingh1916
    @sukhjitsingh1916 2 года назад +3

    ਬੋਤ ਵਦੀਅਾ ਮਾਣਕ ਵੀਰ

  • @parmjeetsinh4460
    @parmjeetsinh4460 2 года назад +1

    Mis You 22

  • @rickynaher4036
    @rickynaher4036 Год назад

    Sidhu baa miss you good bless you jatta

  • @maharajahospitalbehram6524
    @maharajahospitalbehram6524 2 года назад +1

    Very good Sidhu Moose wala

  • @amankaur4520
    @amankaur4520 2 года назад +3

    sidhu moosewala ik naa bna k gea rehndi duniya tak ohda naa rehna 🙌🙌

  • @BangaDilpreetVlogs07
    @BangaDilpreetVlogs07 2 года назад +6

    Love you bro 😔

  • @sukhidhiman7829
    @sukhidhiman7829 2 года назад +4

    👌👌👌❤❤❤❤❤❤❤

  • @deepdatarpuria2847
    @deepdatarpuria2847 2 года назад +3

    Amar hai bai sada 😭😭❤️❣️

  • @sohansingh8034
    @sohansingh8034 2 года назад +1

    Veer ji tusi gavo Sidhu veer nu jioda rako veera Sidhu veer Jindabad

  • @BalwinderSingh-bo4sd
    @BalwinderSingh-bo4sd 2 года назад +1

    Very good Manak sahib ji

  • @only_prabhsidhu
    @only_prabhsidhu 2 года назад

    Sidhu moosewala 💔 bai legend a hle vi te on wale time vich vi 💯💔🥺

  • @SurinderSingh-wd4ms
    @SurinderSingh-wd4ms 2 года назад

    Very good you respect sidu ji

  • @baggisidhu
    @baggisidhu 2 года назад

    I love love love Sidhu moose wala 22222

  • @annureetgill5948
    @annureetgill5948 2 года назад +1

    Miss you veer SIDHU moosewala

  • @nancychauhan3691
    @nancychauhan3691 2 года назад +21

    Legend never die🌹🌹🌹🌹

  • @inderjitsingh-ed8kt
    @inderjitsingh-ed8kt 2 года назад +3

    miss you sidhu bai

  • @karamjitsingh3803
    @karamjitsingh3803 2 года назад +1

    Sidhu bai love you

  • @hell562rahmirahsmi
    @hell562rahmirahsmi 2 года назад

    Justice for Sidhu Moose wala bhai

  • @happyfitnesscertified5560
    @happyfitnesscertified5560 Год назад +3

    Legend never die...

  • @sidhulivesounddholewala6479
    @sidhulivesounddholewala6479 2 года назад +1

    Hassan bai ji bhut vadea super

  • @JoggaSingh-vw3yf
    @JoggaSingh-vw3yf 8 месяцев назад

    Very good yar sada khus raho

  • @ranjitsandhu3837
    @ranjitsandhu3837 Год назад

    Sidhu 22 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @kuldipbajwa8385
    @kuldipbajwa8385 2 года назад +1

    ਵਾਹਿਗੁਰੂ ਜੀ

  • @VickySingh-sl2ch
    @VickySingh-sl2ch Год назад

    Sidhumooswala. Missyu

  • @AmjadKhan-vv5yq
    @AmjadKhan-vv5yq Год назад +1

    Miss you 😢😢😢

  • @hell562rahmirahsmi
    @hell562rahmirahsmi 2 года назад +3

    Legend never die 🙏🙏🙏🙏🙏

  • @sapanchiqbalsingh1339
    @sapanchiqbalsingh1339 2 года назад +3

    Legend never die😭😭😭😭😭

  • @ArSH_Pb29
    @ArSH_Pb29 2 года назад

    Sidhu vire dilaa ch rehna tu sari umar sade ❤️❤️

  • @HarjinderSingh-cz7pg
    @HarjinderSingh-cz7pg Год назад

    Awesome ji Thankyou ji

  • @jaswinderbahia
    @jaswinderbahia Год назад

    ਸਿੱਧੂ ਮੂਸੇ ਵਾਲਾ ਜਿਦਾਂ ਬਾਦ

  • @jashansingh3912
    @jashansingh3912 2 года назад

    Miss u ustad ji 😔

  • @parmindersingh7260
    @parmindersingh7260 2 года назад

    Waheguru ji

  • @sukhwinderkaur3052
    @sukhwinderkaur3052 Год назад

    Justice for sidhu moose wala

  • @chankaur9636
    @chankaur9636 2 года назад +1

    Nice super best

  • @kanwardeol8209
    @kanwardeol8209 2 года назад +3

    God bless you brother

  • @satnamsinghsandhu3348
    @satnamsinghsandhu3348 2 года назад +3

    Sidu s
    Mosawala

  • @gurpreetlamba8557
    @gurpreetlamba8557 Год назад

    Manak sab de awaj jad aunde a bye ji kush rehoo