ਸਿੱਧੂ ਮੂਸੇਵਾਲਾ ਬਾਰੇ ਲਾਭ ਹੀਰਾ ਕੀ ਬੋਲਿਆ ? Labh Heera speek About Sidhu Moosewala
HTML-код
- Опубликовано: 7 фев 2025
- #MelaTV #MelaJunction #Jagdevtehna #labhheera #sidhumoosewala
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003
ਖੂਬਸੂਰਤ ਆਵਾਜ਼ ਅਤੇ ਖੂਬਸੂਰਤ ਸਖਸ਼ੀਅਤ ਹੈ ਲਾਭ ਹੀਰਾ🤏✊🙏🙏
ਹਮੇਸ਼ਾ ਬਾਈ ਲਾਭ ਹੀਰੇ ਨੂੰ ਪਿਆਰ ਦਿਤਾ ਤੇ ਹਮੇਸ਼ਾ ਬਾਈ ਨੇ ਮਾਨ ਰੱਖਿਆ ਜਿਉਂਦਾ ਰਹਿ ਬਾਈ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ
ਬਹੁਤ ਹੀ ਵਧੀਆ ਤੇ ਪਿਆਰਾ ਕਲਾਕਾਰ ਆ ਉਸਤਾਦ ਲਾਭ ਹੀਰਾ ਜੀ। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
Lo
Ha
Jeo
ਬਾਈ ਤੁਸੀਂ ਤਾਂ ਸੱਚ ਚ ਹੀ ਹੀਰੇ ਓ ਕਿਸੇ ਪ੍ਰਤੀ ਕੋਈ ਮੰਦਭਾਵਨਾ ਨਹੀਂ ਰੱਖਦਾ ਬਾਈ
ਹੀਰਾ ਤਾਂ ਹੀਰਾ ਹੀ ਹੂੰਦਾ ਹੈ,love you ਹੀਰਾ ਜੀ
Miss you Sidhu moose wala veer ji 🙏🙏🙏🙏
ਬਹੁਤ ਸੋਹਣਾ ਪ੍ਰੋਗਰਾਮ ਜੀ
ਮੁਬਾਰਕਾਂ ਸਾਰੇ ਵੀਰਾਂ ਨੂੰ ਜੀ
ਬਹੁਤ ਵਧਿਆ ਗੀਤ ਗਾਇਆ ਵੀਰ ਲਾਭ ਹੀਰਾ ਨੇ ਬਹੁਤ ਵਧਿਆ ਇਨਸਾਨ ਪੰਜਾਬ ਦਾ ਹੀਰਾ ਵਾਹਿਗੁਰੂ ਲੰਮੀ ਉਮਰ ਵਖਸ਼ੇ ਖੁਸ ਰਹੇ 👍👍👍👍👌🏻👌🏻👌🏻👌🏻👌🏻
sade nalde pind aya c labh heera
@@AZAAD-GSP-06 😭c
@@rzgaming6174 l
@@AZAAD-GSP-06 hh
@@AZAAD-GSP-06 me
ਲਾਭ ਹੀਰਾ ਹੀਰਾ ਏ ਜੀ ਇਹ ਵੀਰ ਮੇਰਾ ਸਦਾ ਬਹਾਰ ਕਲਾਕਾਰ ਐ ਜੀ ਵਾਹਿਗੁਰੂ ਜੀ ਮੇਰੇ ਵੀਰ ਲਾਭ ਹੀਰੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬੱਖਸੇ ਜੀ ਲੰਮੀਆਂ ਉਮਰਾਂ ਬਖਸੇ ਜੀ
ਉਸਤਾਦ ਲੋਕ ਜਨਾਬ ਲਾਭ ਹੀਰਾ ਜੀ ਇਕ ਸੂਝਵਾਨ ਸਿੰਗਰ I love
ਲਾਭ ਹੀਰਾ ਜੀ ਤੁਸੀ ਮਹਾਨ ਕਲਾਕਾਰ ਹੋ
ਇਨੀ ਨਿਮਰਤਾ ਮੈ ਕਿਸੇ ਕਲਾਕਾਰ ਚ ਨੀ ਦੇਖੀ
ਕਿਸੇ ਨੂੰ ਗਲਤ ਕੋਮੇਟ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ hira ਤੇ ਵੀਰ ਹੀਰਾ ਹੁੰਦਾ
Aa
Kyi ਗਲ਼ਤ ਕਮੈਂਟ ਕਰਦੇ ਆ ਜੀ
@@harbanskaur7573p
Aaa aaa 😂@@harbanskaur7573
ਸਿੱਧੂ ਨੂੰ ਸਾਰਾ ਸੰਸਾਰ ਰੋਇਆ ਬਾਈ ਜੀ, ਲਾਭ ਹੀਰੇ ਨਾਲ ਓਸ ਦਾ ਬਹੁਤ ਪਿਆਰ ਸੀ , ਬਾਕੀ ਹੀਰਾ ਹੈਗਾ ਹੀ ਹੀਰਾ,,,
ਕੁੱਝ ਤਾਂ ਜਿਓੰਦੇ ਜੀ ਨਹੀਂ ਬੋਲਦੇ,
ਚੋਬਰ ਕਬਰਾਂ ਚੋਂ ਬੋਲੀ ਜਾਂਦਾ... 👍
#SYL
ਲਾਭ ਹੀਰਾ ਹੀਰਾ ਗਾਇਕ ਹੈ ਜੌ ਇਕ ਮਾਤਰ ਗਾਇਕ ਜਿਹੜਾ ਪੁਰਾਣੇ ਸਮੇਂ ਵੀ ਹਿੱਟ ਸੀ ਤੇ ਅੱਜ ਵੀ ਉਨ੍ਹਾਂ ਹੀ ਹਿਟ ਹੈ ਜੌ ਇਕ ਬਹੁਤ ਹੀ ਵੱਡੀ ਉਪਲਬਧੀ ਹੈ ਨਹੀਂ ਤਾਂ ਪੁਰਾਣੇ ਗਾਇਕ ਅੱਜਕਲ੍ਹ ਘਰ ਬੈਠੇ ਨੇ ਵਿਚਾਰੇ ਪਰ ਇਹ ਚੰਗੀ ਗੱਲ ਮੈਨੂੰ ਨਹੀਂ ਲਗਦੀ ਜੌ ਪੁਰਾਣੀ ਗਾਇਕ ਸੀ ਓਹ ਪੁਰਾਣੀ ਹੀ ਸੀ ਜਿਸ ਤਰ੍ਹਾਂ ਧਰਮਪ੍ਰੀਤ ,ਹਰਦੇਵ ਮਾਹੀਨੰਗਲ ਦਵਿੰਦਰ ਕੋਹਿਨੂਰ ਲਵਲੀ ਨਿਰਮਾਣ ਦੁਰਗਾ ਰੰਗੀਲਾ ਫ਼ਿਰੋਜ਼ ਖ਼ਾਨ ਹੋਰ ਕਈ ਸੀ ਅੱਜ ਕਲ ਤਾਂ ਨਵੇਆ ਦੇ ਗੀਤਾ ਵਿਚ ਕਿਸੇ ਦੀ ਲੱਤ ਹੁੰਦੀ ਏ ਤੇ ਕਿਸੇ ਦੀ ਬਾਹ ਚਲੋ ਕਈ ਗਾਇਕ ਹੁੰਦੇ ਨੇ ਜੌ ਸੱਚ ਲਿਖਦੇ ਨੇ ਅੱਜ ਜਿਵੇ ਸਿੱਧੂ ਮੂਸੇ ਵਾਲਾ ਬਹੁਤ ਵਧੀਆ ਲਿਖਤ ਸੀ ਵੀਰ ਦੀ ਚਲੋ ਆਪਣੀ ਆਪਣੀ ਪਸੰਦ ਹੁੰਦੀ ਏ ਸਭ ਦੀ ਧੰਨਵਾਦ
ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਅਤੇ ਸੰਨਦੀਪ ਅੰਬੀਆਂ ਦਿਲਾਂ 💕 ਦੀ ਧੜਕਣ💓👊💥 love you so much❤ deep sidhu kom da joodha,,,,,,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
😭😭😭😭😭 ਉਸਤਾਦ ਲਾਭ ਹਿਰਾ ਉਸਤਾਦ ਸਿੱਧੂ ਮੂਸੇ ਵਾਲਾ ਇਨਸਾਫ ਮਿਲਣਾ ਚਾਹੀਦਾ ਹੈ
ਸੱਚੇ ਸੁੱਚੇ ਕਲਾਕਾਰ ਹੀਰਾ ਹੀਰਾ ਹੀ ਹੈ
29,5 ਨੂੰ ਤਾ ਕੁਦਤਰ ਖੁਦ ਹੈਰਾਨ ਸੀ ਆਈ ਮਿਸ ਯੂ ਸਿੱਧੂ ਮੂਸੇਵਾਲਾ ਬਾਈ 😭😭😭😭😭😭😭😭😭😭
🤣🤣🤣🤣🤣🤣🤣🤣🤣
ਵਾਹਿਗੁਰੂ ਜੀ,ਤੁਹਾਨੂੰ ਵੀ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ,ਤੇ ਸਿੱਧੂ ਮੂਸੇ ਵਾਲੇ ਵੀਰ ਨੂੰ ਬਾਬਾ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ਜੀ 🙏🙏🙏🙏
ਬਾਈ ਦੇ ਮੂਹੋ ਸਿੱਧੂ ਵਾਰੇ ਸੁਣ ਕੇ ਬਹੁਤ ਖੁਸ਼ੀ ਹੋਈ ਬਾਈ
ਪਹਿਲਾ ਅਖਾੜਾ ਉਸਤਾਦ ਲਾਭ ਹੀਰਾ ਜੀ ਦਾ ਲਹਿਰੀ ਪਿੰਡ ਲੱਗਿਆ ਸੀ 94/95 ਦੀ ਗੱਲ ਆ,ਦੰਦ ਜੁੜਗੇ ਲੋਕਾਂ ਦੇ ਐਲਬਮ ਆਈ ਸੀ ਪਹਿਲੀ ਉਦੋਂ,ਲਾਈਵ ਦੇਖਿਆ ਸਿਰਾ ਗੱਲਬਾਤ ਸੀ ਸੁਰੂਆਤੀ ਦੌਰ ਵਿੱਚ ਹੀ ਉਸਤਾਦ ਦਾ
ਲਾਭ ਹੀਰਾ ਜੀ ਉਹ ਤਾਂ ਚਲਾ ਗਿਆ ਤੁਸੀਂ ਤਾਂ ਸਾਨੂੰ ਦਰਸ਼ਨ ਦੇ ਦਿਓ ਜੀ ਮਿਹਰਬਾਨੀ ਰਾਜਾ ਫਾਈਨਾਂਸ ਕੰਪਨੀ ਚੌੜੀ ਗਲੀ ਬੁਢਲਾਡਾ
ਸਿੱਧੂ ਮੂਸੇ ਵਾਲੇ ਨੂੰ ਦੁਨੀਆ ਹਮੇਸ਼ਾ ਯਾਦ ਕਰਦੀ ਰਹੇਗੀ।
ਅੱਜ ਤੱਕ ਸਿੱਧੂ ਮੂਸੇਵਾਲੇ ਨੂੰ ਇੰਨੀ ਨਿੱਘੇ ਦਿਲ ਨਾਲ ਅਤੇ ਦਰਦਮੲੀ ਲਫਜਾਂ ਨਾਲ ਸ਼ਰਧਾਂਜਲੀ ਕਿਸੇ ਕਲਾਕਾਰ ਨੇ ਨਹੀਂ ਦਿਤੀ ਜਿਵੇਂ ਲਾਭ ਹੀਰਾ ਜੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ,ਦੁਨੀਆਂ ਤੋਂ ਜਾਣ ਵਾਲੇ ਦਾ ਦੁੱਖ ਤਾਂ ਕੋਈ ਕੋਈ ਸਮਝ ਸਕਦਾ।
ਲਾਭ ਹੀਰਾ 💎 ਕੋਹਿਨੂਰ ਹੀਰਾ ਪੰਜਾਬੀ ਲੋਕ ਗੀਤਾਂ ਦਾ ਬੇਤਾਬ ਬਾਦਸ਼ਾਹ🙏🙏🙏🙏
To yyytyyy
Yyy
Yyyy yyyyy
Yyyyyyy
Y yo yyt to y yo
ਕੁੱਝ ਜਿਉਂਦੇ ਹੀ ਮਰ ਜਾਂਦੇ , ਕੁੱਝ ਮਰ ਕੇ ਵੀ ਜਿਉਂਦੇ ⛳️ਹਜੇ ਮੁਕਿਆ ਨੀ ⛳️💔💔💔❤️❤️❤️
ਲਾਭ ਹੀਰਾ ਸੱਚ ਮੁੱਚ ਦਾ ਹੀਰਾ ਅਵਾਜ਼ ਵਿੱਚ ਯੁਰਤ ਪੁਰਾਣਾ ਖੁੰਡ 👍
Very nice ji austad Labh heera sab to seera
ਸਾਡੇ ਪਿੰਡਾਂ ਦੀ ਸ਼ਾਨ ਲਾਭ ਹੀਰਾ ਜੀ
ਲਾਭ ਹੀਰਾ ਹੀਰਾ ਹੈ ਬਾਈ 👍👍👍👍👍
ਵਾਹਿਗੁਰੂ ਜੀ 🙏
Miss you veer 😭😭 ਸਿੱਧੂ ਮੂਸੇ ਵਾਲਾ
ਸਿਰਾ ਉਸਤਾਦ ਜੀ
Siddhu Da Supna c ki ..Siddhu veer de viah te labh Heera hi laggu ..veer Da Supna vich hi reh gea ..😢😢😢oho 22 labh herra g di boht izzat karda c ...
ਬਹੁਤ ਸੋਹਣਾ ਲਾਭ ਹੀਰਾ ਵੀਰ।🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੋ।
Bhot hi vadia
Sir ਅਹਾ Sidhu ਮੁਸੇਵੱਲੇ da na ਤਾ kuch ਸੁਣਨਾ ਤੇ ਨਾ ਹੀ ਸੁਣਨਾ ਚੌਂਦਾ ਮੈ ਮੇਰੀ ਪਹਿਲੀ ਪਸੰਦ only labh ਹੀਰਾ ਤੇ ਓਹੀ ਰਹਿਣਾ
Labh heera nu Maan bahut dinda sidhu moosewala 🙏🙏
ਲਾਭ ਤੇਰੀ ਰੀਸ ਕਰ ਸਕਦਾ ਕੋਈ ਲਾਈਵ ਦੇ ਵਿਚ ਪ੍ਮਾਤਮਾ ਲਂਬੀ ਉਮਰ ਵਖਸੇ ਤੇਰੀ
ਜਿਉਂਦਾ ਰਹਿ ਹੀਰੇ ਬਾਈ
Love you shudu 22 I miss you love you too shudu 22 jindabad c jindabad ha te jindabad hi rahe ga shudu jaan love you
My favourite singer Sidhu mosse wala...hmesha favourite rhega😭😭😭😭😭😭
#justiceforsidhumoosewala🥺😢😢
@@amrinderjitkaur2698 🥲🥲🥲
Labh.heerayouare.good
Like sirf ustad sidhu g k name k leye love from Pakistan
ਬਾਕਮਾਲ ਗਵਈਆ ਉਸਤਾਦ ਲਾਭ ਹੀਰਾ👌👌👍👍❤️❤️
Kya baaat hai siraaaaaaa performance punjabi song jindabad 100 good luck bhai labh heera
sade poma pind ch sidhu da jikar waheguru veer labhire nu love you
Sidhu will stay on top in hearts forever ♥
Miss you 😭 deep sidhu veer g sidhu moosavala veer g plz vaps a jo
bhut good banda se sidhu moosewala veer 🥰🥰🥰🥰🥰🥰 miss you veer 😭😭😭😭😭😭😭 bhut yaad aundi aa veer teri
sahi gall aa veer lab heerayea...
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
ਸਿੱਧੂ ਮੂਸੇ ਵਾਲਾਂ ਬਾਈ 😭😭😭🥲
😭😭💪👌🤞🤟👏✌️🤘💓👌🤩🙏
ਚਾਰ ਪੰਜ ਕਿਲਿਆਂ ਚ ਟੈਂਟ ਲੱਗੂਗਾ ਉਤੋ ਲਵ ਹੀਰੇ ਦਾ ਅਖਾੜਾ ਲਗਣਾ 🙏 ਸੁਪਨਾ ਟੁੱਟ ਗਿਆ
ਮੂਸੇਵਾਲਾ ਜੱਟ ਕੋਈ ਨਹੀ ਬਣ ਸਕਦਾ ਲਾਭ ਹੀਰਾ ਵੀ ਸੀਰਾ ਐ
Super satar fankar lab hira ji punjab da anmol Heera
Labh Heera 👌🙏🙏👌 love you too and Sidhu moosewala love 💕 you too veere 🙏❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
I love you ❣️❣️❣️❣️❣️ ustad Labh Heera ji
Labh heera Bhut top da folk singer si te hai te duji gal sidhu mossewala vi Bhut izzat krda si labh heere di long live jio jio🏴🇬🇧🙏🙏
paji tusi hi ho Ik jidi sidhu dil ton ijjat krda c oh tuhada fan c assi vi aa
ਹੀਰਾ ਤਾ ਹੀਰਾ ਹੀ ਹੁੰਦਾ
Legend never die 😭
Miss you jatta
Sidhu Moosewala bai zindabad 💪🔥👌
🚛🚛🚛
😘😂😭
#justiceforsidhumoosewala🥺😢😢
Csc
@@deepburjia5116 ਜਦੋਂ ਤੇਰੇ ਪਰਿਵਾਰ ਵਿੱਚ ਕੋਈ ਮਰਦਾ ਤੂੰ ਏਦਾਂ ਹੀ ਹੱਸਦਾ ਹੁੰਦਾ ਜਦੋਂ ਤੇਰਾਂ ਪਿਉ ਜਾਂ ਭਰਾ ਮਰਿਆ ਫ਼ਿਰ ਹੱਸੀ ਏਦਾਂ
💎SIDHU ⚠️ MOOSE 🌋WALA 🏴☠️ BAI 🪓 LEGEND 😢 NEVER 💔 DIE 😢😭🕊️REST👑IN⚡ POWER🌋
😘ਬਾਈ ਤੂੰ ਹਮੇਸ਼ਾ 💯ਸਾਡੇ ❣️ਦਿਲਾਂ ਵਿਚ ⛳ਰਹੇਗਾ 💔love ❤️ you 😘 bai 😔😭
Hanji bai kirpa kare waheguru ona nu sawarag vich vasa kare raab ji baki kattad fain aa bai labh here de
ਬਹੁਤ ਵਧੀਆ ਸੀ ਗੀਤ ਬਹੁਤ ਸੋਹਣਾ ਹੈ
*Sidhu bai Miss u sidhu bhraa aja wapiss* ,, *baba ji sade sidhu bhraa nu dubara usse ghr vch janam de k sade kol bhejdo* 🙏🏻💔💔😢
ਮਾਣ ਆ ਉਸਤਾਦ ਜੀ 🙏
ਮੋੜ ਆ ਬਾਈ ਹੁਣ ਸਿੱਧੂ
ਵਾਹਿਗੁਰੂ ਜੀ
Bhuot vadia laab heera bro g
ਬਹੁਤ ਸੋਹਣਾ ਸਹੋਗ ਹੈ
Miss u veer j labh herajindabad
Sade Mansa waleya da super star ⭐⭐ heera Pb31 Wale miss you legend Sidhu moose wala 😭🙏🙏
ਬੋਤ ਵਦੀਅਾ ਲਾਬ ਹੀਰੇ ਵੱਡੇ ਵੀਰ
Legend never die
Miss you jatta
Usdi ghat koi ni puri kr skda miss u sidhu 😭😭😭
Sachi gal a g
Dill kush ho gea y live sunn ke
👌👌bhut vdiaa song aaa...🥰😇
Miss you ਦੀਪ ਸਿੱਧੂ ਵੀਰ 😭😭
Legend never die
😭miss you Legend Veera 😭🙏🏾🙏🏾
Aah hunde aa USTAD . Herra g 🔥
Baki tan kayi Amli Saly Machre Firde Aw
👌👌👌👌👌nice 22 j
Labh heera👌👌👌👌
Miss u Legend Sidhu bro Mossewala 😭😭😭😭♥️💪👌🏝️
Legend never die..love u moose ale bai..miss u
Waheguru g ❤️ 💖 ♥️
Sahi gal ji labh hare bai ji 😭😭😭
😢😢Sidhu bai sidhu c koi nahi ban sakda sidhu moose wala yarr 💪 👳 🙋🙌🙌🙌🙌🙌🙌🙌🙌🙌🙌🙌🙌🙌🙌 ❤❤❤❤❤❤❤❤❤❤❤
Labh Heera Ate Sidhu dome legend Hn😍
ਗੱਲ ਮੁੱਕਦੀ ਸੱਚੇ ਚੰਗਿਆਂ ਬੰਿਦਆ ਦੀ ਰੱਬ ਨੂੰ ਛੇਤੀ ਲੋੜ ਪੈ ਜਾਂਦੀਹੈ ਨਹੀੀ ਤਾ ਕੋਈ ਿਵਦ ਬਣ ਜਾਂਦੀ
Live ch v puri gall bat a y di
Miss u Sidhu 😢
😭 I miss you bro 😭 Sidhu Moose wala ❤️ da 😭 fan 💔 5911 ❤️❤️🙏🏻🙏🏻🙏🏻🙏🏻
Ustad Ji
Good y Lab heera
Sira hunda dekhda puna y labh nu ,a jama v ne badlya,ove da he a,na loi aked ,na koi kise cheej tha comand,,,bhut Changa inshan ,,,
Ghaint OK report 😍 🙏
Love you bai and lab Hera Bai G
Only sidhu moose wala legand hamsha dilon main zinda rahin ga 😭😭😭😭😭😭😭😭😭💔💔💔💔💔💔💔💔💔💔🇵🇰🇵🇰🇵🇰
Very nice veer ji
Labh heera luv u baee from budhlad .miss u sidhu puttter
Good 🙏🙏