Cotton Branded Suit //ਆਜੋ ਤੁਹਾਨੂੰ ਦਿੰਦੇ ਹਾਂ ਸਭ ਤੋਂ ਅਲੱਗ ਸੂਟ

Поделиться
HTML-код
  • Опубликовано: 6 июл 2024
  • Cotton Branded Suit //ਆਜੋ ਤੁਹਾਨੂੰ ਦਿੰਦੇ ਹਾਂ ਸਭ ਤੋਂ ਅਲੱਗ ਸੂਟ #8283828381 #8/7/24
  • ХоббиХобби

Комментарии • 453

  • @sukhjitkaur-mb2qy
    @sukhjitkaur-mb2qy 12 дней назад +1

    🙏ਜੀ ਬਹੁਤ-੨ ਸੋਹਣੇ ਸੂਟ ਹੁੰਦੇ ਨੇ ਹਰ ਰੋਜ ਦੀ ਵੀਡੀਓ ਵਿੱਚ ਵਹਿਗੁਰੂ ਸਦਾ ਤਰੱਕੀਆਂ ਬਖਸ਼ਣ ਜੀ🎉🌷🎉❤️🎉🌷👌🎉🌷👌🎉🌷👌🎉🌷👌🎉😂🎉👌🌷🎉👌👌👌👌👌🎉🥰🥰🥰🥰🥰

  • @harafangle9473
    @harafangle9473 12 дней назад

    ਬਹੁਤ ਵਧੀਆ ਸੂਟ ਨੇ ਲੈਣ ਨੂੰ ਤਰਸੇਪਏ ਆ❤❤❤❤❤❤❤🎉🎉🎉🎉🎉🎉

  • @jagtarmaan1763
    @jagtarmaan1763 13 дней назад

    ਬਹੁਤ ਸੋਹਣੇ ਸੂਟ ਹਨ ਦੀਦੀ ਦਿਨ ਦੁਗਣੀ ਰਾਤ ਚੋਗਣੀ ਤੁਰੱਕੀ ਕਰੋ ਜੀ ਅਮਰਜੀਤ ਕੌਰ ਮਾਨ

  • @gurpreetsidhu1586
    @gurpreetsidhu1586 13 дней назад +2

    ਬਹੁਤ ਸੋਹਣੇ ਸੂਟ ਨੇ ਹਮੇਸ਼ਾ ਦੀ ਤਰ੍ਹਾਂ ਹੀ ❤❤❤🎉🎉🎉

  • @manjubala2821
    @manjubala2821 13 дней назад

    ਸਾਰੇ ਸੂਟ ਬਹੁਤ ਹੀ ਸੋਹਣੇ ਹਨ। ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ਜੀ।

  • @manjeetkaurwaraich1059
    @manjeetkaurwaraich1059 12 дней назад

    ਅੱਜ ਵਾਲੇ ਸੂਟ ਬਹੁਤ ਬਹੁਤ ❤🎉❤🎉 ਸੋਹਣੇ ਤੇ ਵਡਮੁੱਲੇ ਸੂਟ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @deepchahal5596
    @deepchahal5596 13 дней назад

    ਬਹੁਤ ਸੋਹਣੇ ਸੂਟ ਹਨ ਭੈਣ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ 👌👌👌👌👌👌👌🌹🌹🌹🌹🌹🌹🌹

  • @jashansingh3017
    @jashansingh3017 12 дней назад

    ਬਹੁਤ ਸੋਹਣੇ ਸੂਟ ਨੇ ਹੁੰਦੇ ਜੀ❤❤ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ❤❤

  • @deepchahal5596
    @deepchahal5596 13 дней назад

    ਸੂਟ ਬਹੁਤ ਘੈਂਟ ਹਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ ❤❤❤❤❤❤❤❤❤❤❤❤❤

  • @deepchahal5596
    @deepchahal5596 13 дней назад

    ਹਰ ਰੋਜ਼ ਦੀ ਤਰ੍ਹਾਂ ਬਹੁਤ ਸੋਹਣੇ ਸੂਟ ਹਨ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉

  • @user-cf7ru7dm7i
    @user-cf7ru7dm7i 12 дней назад

    ਬਹੁਤ ਹੀ ਸੋਹਣੇ ਸੂਟ ਨੇ ਪੁੱਤਰ ਰੱਬ ਤਰੱਕੀਆਂ ਬਖਸੇ 🎉🎉❤❤❤❤❤😂🎉🎉🎉

  • @rickyseerha5668
    @rickyseerha5668 12 дней назад

    ਹਰ, ਰੋਜ ਦੀ ਤਰਾਂ ਬਹੁਤ ਸੋਹਣੇ ਨੇ ਸੂਟ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਤਦਰੁਸਤੀ ਬਖ਼ਸ਼ੇ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @deepchahal5596
    @deepchahal5596 13 дней назад

    ਬਹੁਤ ਬਹੁਤ ਹੀ ਵਧੀਆ ਸੂਟ ਹੈ ਜੀ 💗💗💗💗💗💗💗💗💗💗💗💗💗💗💗💗

  • @karanveersingh8581
    @karanveersingh8581 13 дней назад

    ਬਹੁਤ ਬਹੁਤ ਸੋਹਣੇ ਸੂਟ ਨੇ ਗਰਮੀ ਵਿਚ ਪਾਉਣ ਲਈ ਕਲਰ ਤੇ ਡਜਾਇਨ ਵੀ ਬਹੁਤ ਸੋਹਣੇ ਨੇ ਦੀਦੀ ਮੈ ਹਰ ਰੋਜ ਤੁਹਾਡੀ video ਦੀ ਉਡੀਕ ਵਿਚ ਰਹਿੰਦੀ aa❤❤❤🎉🎉🎉

  • @deepchahal5596
    @deepchahal5596 13 дней назад

    ਬਹੁਤ ਸੋਹਣੇ ਸੂਟ ਨੇ ਜੀ ਹਮੇਸ਼ਾ ਦੀ ਤਰ੍ਹਾਂ ❤❤❤❤❤❤❤

  • @rosykaur3727
    @rosykaur3727 13 дней назад

    ਹਮੇਸ਼ਾ ਦੀ ਤਰਾਂ ਵਧੀਆ ਸ਼ੂਟ ‌ਨੇ🎉🎉🎉🎉

  • @amanmaan3050
    @amanmaan3050 13 дней назад

    ਬਹੁਤ ਸੋਹਣੇ ਸੂਟ ਹਨ ਜੀ ਚੜ੍ਦੀਕਲਾ ਵਿੱਚ ਰਹੋ ❤❤❤

  • @BalvirKaur_Gill
    @BalvirKaur_Gill 13 дней назад

    ਬਹੁਤ ਸੋਹਣੇ ਸੂਟ ਹਨ ਜੀ ਚੜ੍ਹਦੀਕਲਾ ਵਿੱਚ ਰਹੋ

  • @user-de4mw5zr3i
    @user-de4mw5zr3i 13 дней назад

    Bhut niece parmatma tuhaanu ਤਰੱਕੀਆਂ ਬਕਸੇ ਮੇਰੀ ਧੀ ਨੂੰ।

  • @H_U_N_J_A_N
    @H_U_N_J_A_N 13 дней назад

    ਬਹੁਤ ਸੋਹਣੇ ਸੂਟ ਨੇ ਜੀ ਵਾਹਿਗੁਰੂ ਤਰੱਕੀਆਂ ਬਖਸ਼ਣ 🎉🎉❤❤

  • @deepchahal5596
    @deepchahal5596 13 дней назад

    ਇਨੇ ਪਿਆਰੇ ਸੂਟ ਦੇਖਣ ਲਈ ਤੁਹਾਡੀ ਵੀਡੀਓ ਦੀ ਰੋਜ਼ ਕਰਦੇ ਰਹਿੰਦੇ ਹਾਂ ਵਾਹਿਗੁਰੂ ਜੀ ਇਸੇ ਤਰ੍ਹਾਂ ਤਰੱਕੀ ਬਖਸ਼ਣ ਜੀ 🎉🎉🎉❤❤❤🎉🎉🎉❤❤❤🎉🎉🎉❤❤❤🎉🎉🎉

  • @Prince12-hm2io
    @Prince12-hm2io 13 дней назад

    ਸੂਟ ਬੁਹਤ ਸੋਹਣੇ ਹੁਦੇ ਹਰ ਰੋਜ ਦੀ ਤਰਾਂ ❤❤ ਰਾਣੋ

  • @kulwinderkaur6078
    @kulwinderkaur6078 13 дней назад

    ਬਹੁਤ ਵਧੀਆ ਸੂਟ ਨੇ ਜੀ ਖੁਸ਼ ਰਹੋ ਹੋਰ ਤਰਕੀਆ ਮਾਣੋ❤❤❤❤❤❤🎉🎉🎉🎉🎉🎉

  • @karamvirkaur2426
    @karamvirkaur2426 13 дней назад

    ਇਨੇ ਪਿਆਰੇ ਸੂਟ ਦੇਖਣ ਲਈ ਤੁਹਾਡੀ ਵੀਡੀਓ ਦੀ ਰੋਜ਼ ਵੇਡ ਕਰਦੇ ਰਹਿੰਦੇ ਹਾਂ ਵਾਹਿਗੁਰੂ ਇਸੇ ਤਰ੍ਹਾਂ ਤਰੱਕੀ ਬਖਸ਼ਣ🎉🎉❤❤❤🎉🎉❤❤

  • @UdhamSingh-vv4ry
    @UdhamSingh-vv4ry 13 дней назад +1

    ਬਹੁਤ ਸੋਹਣੇ ਸੂਟ ਨੇ ਜੀ ਹਮੇਸਾ ਦੀ ਤਰਾ❤❤❤❤❤❤

  • @ajmersingh8166
    @ajmersingh8166 12 дней назад

    ਸੋਹਣੇ ਨੇ ਸਾਰੇ ਸੂਟ ਤੁਹਾਡੇ ਭੈਣ ਵਾਹਿਗੁਰੂ ਜੀ ਮਿਹਰ ਕਰਨ ਜੀ 🙏

  • @narienderghuman7963
    @narienderghuman7963 13 дней назад

    ਬਹੁਤ ਵਧੀਆ ਸੂਟ ਨ 🎉🎉🎉🎉very beautiful Very nice collection ❤❤❤❤❤❤

  • @varinderChema
    @varinderChema 13 дней назад

    ਘੈਟ ਪਰਮਾਤਮਾ ਚੜਦੀ ਕਲਾ ਚ ਰੱਖੇ 🎉🎉🎉🎉🎉🎉🎉❤

  • @deepchahal5596
    @deepchahal5596 13 дней назад

    ਮੈਂ ਤਾਂ ਹਮੇਸ਼ਾ ਈ ਕਹਿੰਦੀ ਹਾਂ ਤੁਹਾਡੀ ਕਲੈਕਸ਼ਨ ਦਾ ਕੋਈ ਜਵਾਬ ਨੀ 👌👌👌🎉🎉🎉❤❤❤🙏🏻🙏🏻

  • @seeratgill92
    @seeratgill92 13 дней назад

    ਬਹੁਤ ਹੀ ਸੋਹਣੀ ਕੁਲੈਕਸ਼ਨ ਹੈ ਜੀ ਤੁਹਾਡੀਹਮੇਸ਼ਾਂ ਦੀ ਤਰ੍ਹਾਂ ਬਹੁਤ ਹੀ ਵਧੀਆ ਕੁਲੈਕਸ਼ਨ ਜੀ 👌🏻👌🏻👌🏻👌🏻👌🏻❤❤❤❤❤❤❤❤

  • @user-qg4il3pj4u
    @user-qg4il3pj4u 11 дней назад

    ਬਹੁਤ ਵਧੀਆ ਤੇ ਬਹੁਤ ਪਿਆਰੇ ਸੂਟ 🎉🎉❤

  • @jatinderkaurminhas9207
    @jatinderkaurminhas9207 13 дней назад

    ਵੀਡੀਓ ਤਾਂ ਸਾਰੀ ਹੀ ਬਹੁਤ ਵਧੀਆ ਹੈ ❤

  • @happydhaliwal1509
    @happydhaliwal1509 13 дней назад

    ਸੂਟ ਸੂਟ ਬਹੁਤ ਘੈਂਟ ਹਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ ❤❤❤❤❤❤❤❤❤❤

  • @Parmjeet_sandhu
    @Parmjeet_sandhu 13 дней назад

    ਮੈਂ ਤਾਂ ਹਮੇਸ਼ਾਂ ਈ ਕਹਿੰਦੀ ਹਾਂ ਤੁਹਾਡੀ ਕਲੈਕਸ਼ਨ ਦਾ ਕੋਈ ਜਵਾਬ ਨੀ 👌🏻👌🏻🎉🎉❤️❤️🙏🏻🙏🏻

  • @balbirsinghsingh771
    @balbirsinghsingh771 13 дней назад

    ਬਹੁਤ ਹੀ ਵਧੀਆ ਸੂਟ ਹਨ। parmatma ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ Amarjit kaur Morinda ❤❤❤❤❤😂❤🎉🎉🎉🎉🎉🎉🎉🎉🎉🎉🎉

  • @neweratech211
    @neweratech211 12 дней назад

    ਬਹੁਤ ਵਧੀਆ ਹੈ

  • @charanjeetkaur7010
    @charanjeetkaur7010 13 дней назад

    ਬਹੁਤ ਬਹੁਤ ਵਧੀਆ ਸੂਟ ਹੈ ਜੀ 🎉🎉🎉🎉🎉🎉

  • @sukhvirkaur6726
    @sukhvirkaur6726 13 дней назад

    affordable price ch bahut hi sundar design wali summer collection 🎉🎉🎉🎉🎉🎉🎉🎉❤❤❤

  • @gurpreetkaurgurpreetkaur7427
    @gurpreetkaurgurpreetkaur7427 13 дней назад

    ਬਹੁਤ ਸੋਹਣੀ ਕਲੈਕਸਨ ਹੈ ❤❤❤

  • @Prince12-hm2io
    @Prince12-hm2io 13 дней назад

    ਬਹੁਤ ਘੈਂਟ ਪੰਜਾਬੀ ਸੂਟ ਨੇਵੀਹਗੂਰ ਹੋਰ ਤਰੱਕੀ ਬਾਖਸੇ ❤❤🎉

  • @navdeepkhattra8753
    @navdeepkhattra8753 13 дней назад

    ਸੂਟ ਤਾਂ ਸਾਰੇ ਬਹੁਤ ਹੀ ਸੋਹਣੇ ਨੇ ਤੇ ਪ੍ਰਿੰਟ ਵੀ ਬੜੇ ਪਿਆਰੇ ਨੇ❤❤❤❤❤❤❤❤❤❤🎉🎉🎉🎉🎉🎉🎉

  • @bhullarbhullar4600
    @bhullarbhullar4600 13 дней назад

    ਬਹੁਤ ਵਧੀਆ ਸੂਟ ਭੈਣ ਜੀ ❤❤

  • @DalvirKaur-df9ez
    @DalvirKaur-df9ez 13 дней назад +1

    ਬਹੁਤ ਸੋਹਣੇ ਸੂਟ ਹਨ❤❤❤❤❤❤

  • @gurmeetkaurpandher9057
    @gurmeetkaurpandher9057 12 дней назад

    ਬਹੁਤ ਸੋਹਣੇ ਸੂਟ ਹਨ ❤❤❤❤❤

  • @larmankishhs6387
    @larmankishhs6387 13 дней назад

    ਬਹੁਤ ਵਧੀਆ ਸੁਟ ਨੇ❤❤❤❤❤❤❤❤❤

  • @satwinderkaur7446
    @satwinderkaur7446 13 дней назад

    ਬਹੁਤ ਸੋਹਣੇ ਸੂਟ ਆ

  • @user-ik2bf5pc1f
    @user-ik2bf5pc1f 13 дней назад

    ਬਹੁਤ ਸਹੋਣੈ ਸੂਟ ਹਨ ਜੀ

  • @jasmansingh4551
    @jasmansingh4551 13 дней назад

    ਹਰ ਰੋਜ ਤਰਾ ਬਹੁਤ ਸੋਹਣੇ ਸੂਟ❤️❤️❤️❤️❤️❤️❤️❤️❤️❤️

  • @sukhvirkaur6726
    @sukhvirkaur6726 12 дней назад

    Ramtax always provide best quality and fine fabric ❤ parmatma chardi kla ch rakhe 🙏🙏🙏🙏🙏🌹🌹💖🌹

  • @HarpreetKaur-fg4yw
    @HarpreetKaur-fg4yw 13 дней назад

    ਬਹੁਤ ਵਧੀਆ ਸੂਟ ਦੀਦੀ❤❤❤ ਵਾਓ ਵਾਲੇ🎉🎉🎉🎉🎉

  • @user-pc9qo2kf9p
    @user-pc9qo2kf9p 13 дней назад

    Bahut nice collection Waheguru Ji chard ik aka rakhe❤❤❤❤❤thanks. Neelam

  • @GurjotSingh-ov3ue
    @GurjotSingh-ov3ue 13 дней назад

    Veri nice collection beautiful Harpreet Kaur

  • @narinderpalsinghsingh9737
    @narinderpalsinghsingh9737 13 дней назад

    Low price ch best quality 👌 👏 💯👌👌👌👌👌👌👌👍👍♥️♥️waheguru ji ♥️♥️♥️♥️hamesha chardi kla rakhe🙏🏻🙏🏻🙏🏻🙏🏻🌹🌹🌹

  • @user-zc2up2dm7v
    @user-zc2up2dm7v 13 дней назад

    Bahut hi badhiya collection ❤❤❤❤❤

  • @SonuSandhu-fv5lt
    @SonuSandhu-fv5lt 13 дней назад

    Waheguru ji thanu hemasha chardikala ch rakhn te tarrikan bakshan tuc hasde wasde raho apne parivaar ch

  • @Anmol_kaur08
    @Anmol_kaur08 8 дней назад

    Beautiful collection❣️ nice colors 👌🏻desgin❤❤waheguru charddi kla ch rkhn 🎉🎉🎉👍🏻👍🏻👍🏻🙏🏻🙏🏻🙏🏻😊😊😊

  • @Yadbhagkaur
    @Yadbhagkaur 13 дней назад +1

    Very nice collection aa ji God bless you dear waheguru Ji Khush rakhn tarkiya bakhshan ji

  • @gurmailkaur4112
    @gurmailkaur4112 12 дней назад

    Bahut sohne suit parmatma tuhanu charhdi kla vich rakhe 🎉🎉🎉🎉🎉🎉❤❤❤

  • @MaanSaab-zz4nc
    @MaanSaab-zz4nc 13 дней назад

    Bhut sohne suits ne waheguru ji chardikala rakhe 🎉❤❤❤❤❤❤❤❤🎉🎉🎉🎉🎉🎉🎉

  • @dildiyasadran2582
    @dildiyasadran2582 12 дней назад

    ਅਪਣਾ ਪੂਰਾ ਪਤਾ ਦਿਆਂ ਕਰੋਂ ਜੀ ਸੂਟ ਬਹੁਤ ਵਧੀਆ ਹੈ ਜੀ

  • @narinderpalsinghsingh9737
    @narinderpalsinghsingh9737 13 дней назад

    1,2,3,4,5,6 ,7,8 number bahut sohne hn ❤👌👌👌👌👌👌👌👌👌👌👌👌

  • @shashinagpal6046
    @shashinagpal6046 13 дней назад

    Always beautiful collection khush raho ji🎉🎉

  • @ASR25756
    @ASR25756 13 дней назад

    Bahut sohne suits ne waheguru ji chardikla rakhe

  • @Prince12-hm2io
    @Prince12-hm2io 13 дней назад

    ਦੀਦੀ ਜੀ ਬਹੁਤ ਖੂਬ ਸੋਹਣੇ ਸੂਟ ❤❤ ਰਾਣੋ

  • @amitojsingh374
    @amitojsingh374 13 дней назад

    Bhut pyare suit ❤❤ waheguru khush rakhn thonu tarakiya bakhshan 🙏

  • @narinderpalsinghsingh9737
    @narinderpalsinghsingh9737 13 дней назад

    So elegant so beautiful collection ❤❤❤❤🎉🎉🎉Baba ji mehar kre 🙏🏻 🌹 ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-vs5ru2gd7g
    @user-vs5ru2gd7g 13 дней назад

    Surinder kaur di mainu oh bahut sohna lagda jadotuci kehnde o lambe chode duppate a thanku thuadia collection bahut sohni hundi a

  • @HarbhejSingh-ls7ms
    @HarbhejSingh-ls7ms 13 дней назад

    ਸੋਹਣੇਸ਼

  • @gurdialsingh6843
    @gurdialsingh6843 13 дней назад

    Rabb thanu hmesha khush rkhe tarakkia bakhse jii tuhade karowar ch vadae howe jii 👍👍👍🙏🙏🙏🙏🙏🙏🙏🙏🙏🌺

  • @gurdialsingh6843
    @gurdialsingh6843 13 дней назад

    Color sare ikk to ikk ne ji 👍👍👍
    Har roj di tra aj wale suits vi bht jyeda sohna jii 👌👌👌👌👌👌

  • @user-dm2hk6to5s
    @user-dm2hk6to5s 13 дней назад

    Waheguru ji aap ko sada bahut pyar hai aap ka suit👔👔👔👔 very good👍👍👍 gurdev

  • @dalbirkamboj8752
    @dalbirkamboj8752 12 дней назад

    So beautiful suits ji rab tavanu hmesha terkia bakshe ji ❤❤❤🎉🎉🎉

  • @deppasim5172
    @deppasim5172 13 дней назад

    Bina video dekhe hi pta hunda k variety keho jehi aa ❤🎉🎉🎉🎉🎉🎉🎉🎉 Mandeep Kaur ❤

  • @Veerpalkaursidhu570
    @Veerpalkaursidhu570 13 дней назад

    Very nice suits beautiful collection🎉🎉🎉🎉🎉di reb tenu hmesha khush rakhe❤❤❤❤❤❤❤❤

  • @SonuSandhu-fv5lt
    @SonuSandhu-fv5lt 13 дней назад

    Bhut pyare colour nd unique dasigning👌👌👌👌 bhut shone❤❤❤❤

  • @satinderkaur75
    @satinderkaur75 13 дней назад

    Bahut vadia suit very nice

  • @gurbajsingh1744
    @gurbajsingh1744 13 дней назад

    ਬਹੁਤ ਵਦੀਆ ਸੂਟ 🎉🎉❤❤🌹🌹🙏🙏👌😘

  • @HarbhejSingh-ls7ms
    @HarbhejSingh-ls7ms 13 дней назад

    ਬਹਤਸੋਹਣੋਸੂਟ

  • @user-ym3ch4fx2t
    @user-ym3ch4fx2t 13 дней назад

    Ramtax is very nice collection ji Waheguru ji Maher karn 🎉🎉❤

  • @sukhvirkaur6726
    @sukhvirkaur6726 12 дней назад

    waheguru Ji tuhanu hamesha chardi kla ch rakhe 🙏 din dooni rat chouguni tarakki bakhshe ji ❤❤❤Bahut hi Graceful and piyare piyare jhe suit 👌❤👌👌👌👌👌

  • @waheguru4993
    @waheguru4993 13 дней назад

    Waheguru chardikala ch rakhe

  • @penduculturearmaandhillon7759
    @penduculturearmaandhillon7759 12 дней назад

    Bauht he sohne suit ne ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RupinderKaur-xg9it
    @RupinderKaur-xg9it 12 дней назад

    Bbhut sone suit ne ji Rupinder Kaur

  • @ManjeetBawa41532
    @ManjeetBawa41532 13 дней назад

    Bhut payari collection ha❤❤❤❤❤❤❤

  • @user-zx5ep3dp8o
    @user-zx5ep3dp8o 13 дней назад

    Bhut bhut sohne suit di ❤❤❤❤bhut hi pyari collection 🎉🎉🎉🎉hamesha di tarah thode suit bhut hi sohne hunde aa❤❤❤waheguru thonu chaddi kla vich rakhan❤❤❤❤❤

  • @sukhmandeepchahal3867
    @sukhmandeepchahal3867 13 дней назад

    Tuhadi video ch kuchh new dekhn nu milda sister ❤❤❤❤❤

  • @user-un4qg7uv9p
    @user-un4qg7uv9p 13 дней назад

    Very Very nice collection didi 🎉🎉🎉Preeti rupalon ❤

  • @narinderpalsinghsingh9737
    @narinderpalsinghsingh9737 13 дней назад

    Bahut hi vadhiya suits, most beautiful printing ❤👌👌👌👌👌👌👌👌👌❤️👍👍👍👍

  • @PannuGaming777
    @PannuGaming777 13 дней назад

    Bhut sohne suit hai ji 👌👌 waheguru mehar kre

  • @62produce52
    @62produce52 13 дней назад

    Very nice waheguru ji mehr kare 🙏🏻👌🏻👌🏻👌🏻❤️❤️❤️ beautiful 🎉🎉🎉

  • @karamjeetkaur8113
    @karamjeetkaur8113 13 дней назад

    Boht sohni nic sundar sut han ji🎉🎉🎉🎉🎉🎉🎉🎉❤❤❤❤❤❤

  • @user-pc9qo2kf9p
    @user-pc9qo2kf9p 13 дней назад

    Vary nice collection and bhut shone colours bs unique designs thanks Ji neelam

  • @KuldeepKaur-c5o
    @KuldeepKaur-c5o 12 дней назад

    Very Very nice ji wahaguru ji maharaja k

  • @amitojsingh374
    @amitojsingh374 13 дней назад

    Roz video dekhde hain dii roz hi sare suit bhut sohne hunde ne ❤❤ God bless u dii

  • @loverosebal5668
    @loverosebal5668 13 дней назад

    Sare suit bahout hi sohne ji print bahout piyare❤❤❤❤❤🎉🎉🎉❤❤

  • @darshankaur7393
    @darshankaur7393 13 дней назад

    Suit bohth sohna suit Gurshanker❤❤❤❤❤🎉🎉🎉🎉🎉

  • @kulwindersandhu7776
    @kulwindersandhu7776 13 дней назад

    Bahut hi sonaa suit😍 very beautiful🎉🎉🎉🎉🎉

  • @sumanarora2596
    @sumanarora2596 12 дней назад

    Bhot sohne Suit ji GBU

  • @krishnavirdi7545
    @krishnavirdi7545 13 дней назад

    Your collection is different from others. Presentation is very good

  • @kulwinderkour9377
    @kulwinderkour9377 13 дней назад

    Bahut sohne suit ne dii Rabb tuhanu hmesha khush rkhe ❤❤❤❤❤❤🎉🎉🎉🎉🎉🎉🎉