Это видео недоступно.
Сожалеем об этом.

ਮਾਨ ਦਾ ਕੱਛਾ, ਲੁਟੇਰੀ ਭੈਣ, ਬਾਪ ਨੇ ਮਾਰੀਆਂ ਜੁੱਤੀਆਂ, ਕਬਰ ਚੋਂ ਕੱਢੇ ਪੈਸੇ??

Поделиться
HTML-код
  • Опубликовано: 5 сен 2024
  • ਮਾਨ ਦਾ ਕੱਛਾ, ਲੁਟੇਰੀ ਭੈਣ, ਬਾਪ ਨੇ ਮਾਰੀਆਂ ਜੁੱਤੀਆਂ, ਕਬਰ ਚੋਂ ਕੱਢੇ ਪੈਸੇ?? ‪@brainon2‬ ‪@BrainOnTv‬ #jaspalsinghnijjar
    brain on tv, brain on, #bhagwantmann #bhagwantmaan

Комментарии • 423

  • @GiLL46MAJHAiL
    @GiLL46MAJHAiL Месяц назад +4

    ਵੀਰ ਜੀ ਸੱਚੀ ਤੇ ਸਾਫ ਸੁਥਰੀ ਪੱਤਰਕਾਰੀ ਲੀ ਤੁਹਾਡਾ ਕਿੱਦਾ ਸ਼ੁਕਰੀਆ ਕਰੀਏ ਬੱਸ ਇਹੀ ਕਹਿ ਸਕਦੇ ਕੇ ਇੱਕ ਆਸ ਹੈ ਥੋਡੇ ਉੱਪਰ 👏🏻👏🏻

  • @romysandhusandhu3359
    @romysandhusandhu3359 Месяц назад +63

    ਜਸਪਾਲ ਸਿੰਘ ਨਿੱਝਰ ਦਿਲ ਤੋ ਸਾਲੂਟ ਆਪ ਜੀ,,,, ਆਪ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ,,,,

  • @gurchransingh5674
    @gurchransingh5674 Месяц назад +5

    ਪੱਤਰਕਾਰ ਵੀਰ ਦਲੇਰੀ ਬਹੁਤ ਜਿਆਦਾ ਤੇਰੇ ਵਿੱਚ ਦਲੇਰੀ ਮਿਹਨਤ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ ਵੀਰ

  • @arshsandhu9936
    @arshsandhu9936 Месяц назад +69

    ਜਸਪਾਲ ਨਿੱਝਰ ਜੀ, ਸੱਚੀ ਇਹ ਬੁੱਚੜ ਸਾਬਤ ਹੋਇਆ ਪੰਜਾਬ ਵਾਸਤੇ। ਬਹੁਤ ਵੱਡੀ ਗਲਤੀ ਹੋ ਗਈ। ਇਸ ਮਦਾਰੀ ਭੰਡ ਦੀ ਸਰਕਾਰ ਬਣਾ ਕੇ।

  • @balvirsingh5810
    @balvirsingh5810 Месяц назад +23

    ਬਾਈ ਜਿਵੇ ਜਿਤਾਉਣ ਚ ਜੋਰ ਲਾ ਦਿੱਤਾ ਸੀ ਉਸ ਤੋ ਵੱਧ 27ਚ ਝਾੜੂ ਖਿਲਾਰਨ ਤੇ ਖਾਲਸਾ ਪੰਥ ਨੂੰ ਜਿਤਾਉਣ ਚ ਜੋਰ ਲਾ ਦਿਆ ਗੇ

    • @nashatarbrar7535
      @nashatarbrar7535 Месяц назад

      ਸੱਚੀ ਗੱਲ ਹੈ ਵੀਰ ਜੀ ਪਿੰਡ ਦੇ ਲੋਕਾਂ ਤੇ ਇਲਾਕੇ ਦੇ ਲੋਕਾਂ ਦੀ ਗਲਤੀ ਹੈ ਜਿੰਨਾ ਨੇ ਦੱਸਿਆ ਨਹੀਂ ਅੈਮ ਪੀ ਬਣਾਕੇ ਮਸ਼ਹੂਰ ਕਿਤਾ ਇਸ ਦੀ ਸਚਾਈ ਨਹੀਂ ਦੱਸੀ ਨਿਝਰ ਸਾਹਿਬ

  • @parmindersingh2081
    @parmindersingh2081 Месяц назад +39

    ਛੋਟੇ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਬਾਈ ਪੰਜਾਬ ਦੇ ਮਿਲਕ ਪਲਾਂਟ ਕਾਰਪੋਰੇਟ ਦੀ ਵੀ ਇਕ ਦਿਨ ਰਿਪੋਰਟ ਦਸੋ ਜੀ

  • @harjeetkaur8607
    @harjeetkaur8607 Месяц назад +36

    ਸਹੀ ਗੱਲ ਏ ਵੀਰ ਜੀ ਆਪਣੀ ਪਾਰਟੀ ਦੇ ਚੱਕਰ ਵਿਚ ਲੋਕ ਇਸ ਦੀਆਂ ਗੱਲਾਂ ਵਿਚ ਆ ਗਏ ❤

  • @harmeetsingh5179
    @harmeetsingh5179 Месяц назад +62

    ਗਲਤੀ ਹੋ ਗਈ ਵੀਰ ਜੀ ਬਹੁਤ ਵੱਡੀ ਗਲਤੀ
    ਬਦਲਾਵ ਬਦਲਾਵ ਵਿਚ

  • @harbhajansinghsekhon2899
    @harbhajansinghsekhon2899 Месяц назад +6

    ਜੋ ਸੱਚ ਗੱਲਾਂ ਦੱਸ ਰਹੇ ਤੁਹਾਡੇ ਤੇ ਪਰਚਾ ਕਰ ਦੇਣਾਏ ਭੰਡ ਨੇ।ਚੈਨਲ ਵੀ ਬੰਦ ਕਰ ਦੇਣਾ ਏ ਬਾਈ ਜੀ

  • @user-by6zu5xx2e
    @user-by6zu5xx2e Месяц назад +33

    ਸਹੀ ਗੱਲ ਵੀਰੇ ਸਲੂਟ ਆ ਮੇਰੇ ਵੱਲੋਂ ਤੁਹਾਨੂੰ ਵੀਰੇ

  • @kashmiragehla3804
    @kashmiragehla3804 Месяц назад +4

    ਵੀਰ ਜੀ ਬਹੁਤ ਵਕਾੳ ਮੀਡੀਆ ਵਾਲੇ ਇਸ ਭੰਡ ਨੂ ਕੱਟੜ ਇਮਾਨਦਾਰ ਅਤੇ ਵਧੀਆ ਮੁੱਖ ਮੰਤਰੀ ਕਹੀ ਜਾ ਰਹੇ ਹਨ

  • @gurmeetsinghgurmeetsingh2599
    @gurmeetsinghgurmeetsingh2599 Месяц назад +26

    ਨਿੱਝਰ ਵੀਰੇ ਆਦਮੀ ਨੂੰ ਮਕਾਨ ਬਣਾਉਣ ਲਈ ਸਾਲ ਮਹੀਨੇ ਲਗ ਜਾਦੇ ਹਨ। ਪਰ ਜਦੋਂ ਵਾਹਿਗੁਰੂ ਨਿਗਾਹ ਫੇਰਦਾ ਹੈ ਤਾਂ ਮਕਾਨ ਇਕ ਮਿੰਟ ਵਿੱਚ ਢੇਰੀ ਕਰ ਦਿੰਦਾ ਹੈ। (ਇਕ ਉਦਾਹਰਣ ਹੈ)

  • @loveleenaujla6221
    @loveleenaujla6221 Месяц назад +8

    Veer ji bilkul shi galna ne

  • @ParmSidhu-nq4iv
    @ParmSidhu-nq4iv Месяц назад +25

    ਬਾਈ ਇਹ ਬਹੁਤ ਭਗਵੰਤ ਮਾਨ ਬਹੁਤ ਘਟ ਗਿਆ ਬੰਦਾ ਲੋਕਾਂ ਨੂੰ ਪਤਾ ਨਹੀਂ ਕਮਲੇ ਬਣਾਇਆ ਕਿਵੇਂ ਇਹਨੇ ਲੋਕ ਮਗਰ ਕਿਵੇਂ ਲੱਗੇ ਲੋਕਾਂ ਨੂੰ ਸ਼ਰਮ ਹੀ ਆਈ ਨਹੀਂ ਆਉਂਦਾ ਗਾ

  • @bikarjitsingh34bikarjitsin10
    @bikarjitsingh34bikarjitsin10 Месяц назад +24

    ਪੰਜਾਬ ਦੇ ਲੋਕਾਂ ਨੂੰ ਅਕਲ ਪਤਾ ਨਹੀਂ ਕਦੋਂ ਆਵੇਗੀ ਹੁਣ ਤਾਂ ਸਾਹਮਣੇ ਵੀਡੀਓ ਦਿਖੀ ਜਾਂਦੀਆਂ ਬਚਾ ਲੳਉ ਪੰਜਾਬ ਨੂੰ ਈਹ ਨੇਤਾ ਪੈਸੇ ਕਮਾ ਕੇ ਬਾਹਰ ਭੱਜ ਜਾਣਗੇ ਆਪਾਂ ਕਿਥੇ ਜਾਵਾਂਗੇ

  • @25536
    @25536 Месяц назад +7

    Waheguru mehr bnai rakhe jspal vir te

  • @KaramjitSingh-nb6ph
    @KaramjitSingh-nb6ph Месяц назад +5

    Jaspal Bai ji
    Salute aa tuhanu
    Hakumat naa ladan li te virodh ch sach bolan lyi
    Bana ji tuhadi rakhta karan

    • @harindergrewal535
      @harindergrewal535 Месяц назад +2

      *JaspalSingh Nijjar Zindabad.ਰੱਬ ਚੜ੍ਹਦੀ ਕਲਾ ਬਕਸ਼ੇ(HSGrewal.Khanna.PB)❤*

  • @Randhawa-xi3pe
    @Randhawa-xi3pe Месяц назад +9

    Good veer ji 👍

  • @HardeepSingh-wu1qq
    @HardeepSingh-wu1qq Месяц назад +4

    ਨਸ਼ੇ ਬੰਦ ਨੀ ਹੋਏ , ਸਰਕਾਰੀ ਨੌਕਰੀ ਨਾਲੋਂ ਪ੍ਰਾਈਵੇਟ ਨੌਕਰੀ ਚੰਗੀ ਆ , ਪੰਚਾਇਤ ਸਿਸਟਮ ਬੰਦ ਪਿਆ , ਹਸਪਤਾਲਾਂ ਵਿਚ ਮੇਜ਼ ਕੁਰਸੀਆਂ ਨਹੀਂ , ਰਜਿਸਟਰੀਆਂ ਬੰਦ ਪਈਆਂ ਹਨ , ਮਾਇਨਿੰਗ ਜ਼ੋਰਾਂ ਨਾਲ ਚੱਲ ਰਹੀ ਹੈ , ਸਾਰੇ ਹੀ ਕੰਮ ਬੰਦ ਹਨ

  • @GurdeepSingh-xw3vi
    @GurdeepSingh-xw3vi Месяц назад

    Wahhhhhhhhhhhhhhhhhhhhhh Ji Wahhhhhhhhhhhhhhhhhhhhhh Kya Baat Hai 👍👍👍👍👍👍👍👍👍👍👍👍👍👍👍👍👍

  • @singhkarnail3953
    @singhkarnail3953 Месяц назад +6

    BILKUL SAHI VEER JI 👍👍👍👍👍

  • @user-xt7ze2ob1m
    @user-xt7ze2ob1m Месяц назад +39

    ਜਸਪਾਲ ਜੀ ਝੰਡਾ ਸਚੀਂ ਮਰਾਸੀ ਦਾ ਬੀਅ ਐ।

  • @sukhbirsingh7003
    @sukhbirsingh7003 Месяц назад +6

    Sahi keha nijjar saab 🎉

  • @AvtarSingh-hj5gy
    @AvtarSingh-hj5gy Месяц назад +15

    ਵੀਰ ਜੀ ਜਲੰਧਰ ਵਾਲੀਆਂ ਨੇ ਬਹੁਤ ਗਲਤੀ ਕੀਤੀ ਜੋਂ ਜਿੰਨੀ ਚੋਣਾਂ ਵਿੱਚ ਇਹਨਾਂ ਨੂੰ ਜਤਾਇਆ ਇਸ ਨੇ ਪੰਜਾਬ ਦਾ ਬਹੁਤ ਨੁਕਸਾਨ ਕਰ ਦੇਣਾ ਹੈ

    • @HARBANSSingh-fu9pc
      @HARBANSSingh-fu9pc Месяц назад +1

      Sarkar ਤਾਂ ਸੁਖਬੀਰ ਜਾ Captain di ਹੀ ਠੀਕ ਸੀ

    • @simransingh2061
      @simransingh2061 Месяц назад +1

      Ohh saire gay bundo n

    • @gurlabhsingh6676
      @gurlabhsingh6676 Месяц назад +1

      😂​@@HARBANSSingh-fu9pc

    • @swarnpalsinghbhatthal4454
      @swarnpalsinghbhatthal4454 Месяц назад

      ਜਦੋਂ ਥੋਨੂੰ ਭਗਵੰਤ ਪਸੰਦ ਸੀ ਉਦੋਂ ਲੋਕਾਂ ਨੂੰ ਵੀ ਪਸੰਦ ਹੋਵੇ, ਥੋਨੂੰ ਨਹੀਂ ਪਸੰਦ ਤਾਂ ਸਾਰੇ ਲੋਕ ਵੀ ਨਾ ਪਸੰਦ ਕਰਨ, ਇੰਝ ਨੀ ਹੁੰਦਾ, ਜਲੰਧਰ ਆਲੇ ਕਮਲੇ ਨੀ

    • @sukhwantbrar1243
      @sukhwantbrar1243 Месяц назад

      up​@@HARBANSSingh-fu9pc

  • @dolig3769
    @dolig3769 Месяц назад +4

    Good 👍 Veer ji waheguru ji

  • @harmanelectronicsmehalawal8540
    @harmanelectronicsmehalawal8540 Месяц назад +12

    ਧੰਨਵਾਦ ਜਸਪਾਲ ਜੀ

  • @AmandeepSingh-bu4wn
    @AmandeepSingh-bu4wn Месяц назад +24

    ਫੇਲ ਸਰਕਾਰ ਏ

  • @BalwinderSingh-sc1bc
    @BalwinderSingh-sc1bc Месяц назад +9

    SACH DI BULAND AWAZ JASPAL SINGH NIJJAR

  • @jagroopsingh2053
    @jagroopsingh2053 Месяц назад +7

    Very good jobe bai ji

  • @suchasingh2793
    @suchasingh2793 Месяц назад +5

    Waheguru ji

  • @sarbjeetsingh1245
    @sarbjeetsingh1245 Месяц назад +21

    ਕੱਲੇ ਪੰਜਾਬ ਨੂੰ ਨਾ ਕਹੋ ,ਪੂਰੇ ਮੁਲਕ ਦਾ ਇਹੀ ਹਾਲ ਆ ,ਲੋਕ ਛੋਟੇ ਮੋਟੇ ਚੋਰ ਲੀਡਰਾਂ ਤੋਂ ਖਹਿੜਾ ਛੁਡਾਉਣ ਦੇ ਚੱਕਰ ਚ ਮੋਰਾਂ ਦੇ ਧੱਕੇ ਚੜ੍ਹ ਗਏ ਨੇ 😢😢

  • @user-lu8hz1kk3h
    @user-lu8hz1kk3h Месяц назад

    ਆਪ ਜੀ ਬਹੁਤ ਹੀ ਨਿੱਡਰ ਪੱਤਰਕਾਰ ਵੀਰ ਹੋ।ਧੰਨਵਾਦ ਜੀ।

  • @jaswantsingh2900
    @jaswantsingh2900 Месяц назад +36

    ਸੈਟਰ ਦਾ ਦੱਲਾ ਭੰਂਤਾ।

  • @user-qh1yo3yu2f
    @user-qh1yo3yu2f Месяц назад +4

    ਰਾਜ ਮਾਤਾ ਵੀ ਪਹਿਲਾਂ ਤੋ ਵੱਧ ਕੇ ਠੋਕਰ ਫੜ ਗਈ ਜਿਵੇ ਨਵੇ ਰਿੰਗ ਪਿਸਟਨ ਪੈਗੇ ਹੋਣ । ਵਧੀਆ ਫਰੂਟ ਖਾਣ ਕਰਕੇ ਪਤਾ ਨ੍ਹੀ ਵਧੀਆ ਅਫੀਮ ਦੀ ਡੋਜ ਵਰਤੀ ਜਾਂਦੀਐ

  • @BalwinderSingh-gd6ub
    @BalwinderSingh-gd6ub Месяц назад +2

    Kya baat hai jaspal singh brother ji very very good job 💯💯 sahi gal hai brother 🔥👍👍👍👍👍👌

  • @JaspreetSingh-js1xn
    @JaspreetSingh-js1xn Месяц назад +5

    Excellent

  • @parmindersinghsingh4551
    @parmindersinghsingh4551 Месяц назад

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀ

  • @RajRani-nr5wk
    @RajRani-nr5wk Месяц назад +7

    एनिया वाडिया गल्ला कर्ण लाइ,,,,,, किन्ना बडा दिल चहीदा,,,,,
    रब सच्चे,,,,, जसपाल वीरे दी रखिया करी
    नही ता सच्चाई आलोप हो जानी आ

  • @bikarjitsingh34bikarjitsin10
    @bikarjitsingh34bikarjitsin10 Месяц назад +14

    ਬਾਈ ਜੀ ਭੇਡਾਂ ਹਜੇ ਵੀ ਤਹਾਨੂੰ ਬਾਦਲਾਂ ਦਾ ਬੰਦਾ ਦੱਸੀ ਜਾਂਦੇ ਹਨ ਪਰ ਇਨ੍ਹਾਂ ਨੂੰ ਇਹ ਨਹੀਂ ਦਿਸਦਾ ਵੀ ਕੋਈ ਕੰਮ ਤਾਂ ਦੱਸਣ ਜਿੰਨੇ ਤੁਸੀਂ ਗਿਣਾਏ ਸਾਰੇ ਇਹ ਕੰਮ ਹੋ ਰਹੇ ਹਨ ਬਹੁਤ ਬੁਰਾ ਹਾਲ ਹੈ ਪੰਜਾਬ ਦਾ

    • @HardeepSingh-wu1qq
      @HardeepSingh-wu1qq Месяц назад +1

      ਸ਼ਰੇਆਮ ਦਿਖਾਈ ਦਿੰਦਾ ਬਈ ਇੱਕ ਵੀ ਕੰਮ ਨਹੀਂ ਹੋਇਆ ਪੰਜਾਬ ਵਿਚ

  • @laddikotra9714
    @laddikotra9714 Месяц назад +20

    ਬਿਲਕੁੱਲ ਠੀਕ ਬਾਈ ਜੀ ਬਹੁਤ ਵਧੀਆ ਬਾਈ ਜੀ

  • @user-mk8jx3xj7y
    @user-mk8jx3xj7y Месяц назад +3

    ਮੈਂ ਵੀ ਭਗਵੰਤ ਮਾਨ ਨੂੰ ਚੰਗਾ ਨਹੀਂ ਸਮਝਦਾ ਤੇ ਮੈਨੂੰ ਇਹ ਵੀ ਪਤਾ ਕੇ ਪੰਜਾਬ ਚ ਜਿੱਨੇ ਵੀ ਮੁੱਖ ਮੰਤਰੀ ਹੋਏ ਸਾਰਿਆਂ ਦੇ ਪ੍ਰਵਾਰ ਪੰਜਾਬ ਨੂੰ ਲੁੱਟਦੇ ਰਹੇ ਤੇ ਇਸਦਾ ਵੀ ਲੁੱਟ ਰਿਹਾ ਪਰ ਜਿਹੜੀ ਤੁਸੀਂ ਅਰਥੀ ਨੂੰ ਮੋਢਾ ਦੇਣ ਵਾਲੀ ਗੱਲ ਕਹੀ ਇਹ ਬਹੁਤ ਗੰਭੀਰ ਤੇ ਵੱਡੀ ਗੱਲ ਹੈ ਜੇ ਤਾਂ ਇਸਦਾ ਕੋਈ ਪਰੂਫ ਹੈਗਾ ਤਾਂ ਠੀਕ ਹੈ ਨਹੀਂ ਤਾਂ ਤੁਹਾਡੇ ਤੇ ਮਾਣ-ਹਾਨੀ ਦਾ ਪਰਚਾ ਹੋ ਸਕਦਾ ਹੈ।

    • @AjitSingh-el4gf
      @AjitSingh-el4gf Месяц назад

      Dear brother Legally is contempt of CM Chair but not Maan hence u have deep knowledge of LAW.Salute U

  • @user-lr3wf3dm9o
    @user-lr3wf3dm9o Месяц назад +7

    BagwantaBúchér😂😂😂😂😂

  • @jarnailsinghkhalsa3917
    @jarnailsinghkhalsa3917 Месяц назад +4

    Right ji

  • @RajeshKumar-yx4bf
    @RajeshKumar-yx4bf Месяц назад +4

    Very good job
    Legy reho

  • @manjeetram4729
    @manjeetram4729 Месяц назад +4

    Nijjar sahib good job

  • @SajjuJawanda-qm8gy
    @SajjuJawanda-qm8gy Месяц назад +17

    22ਜੀ 👌🏻👌🏻👌🏻

  • @surinderpalsingh4064
    @surinderpalsingh4064 Месяц назад +4

    Honest mann

    • @AjitSingh-el4gf
      @AjitSingh-el4gf Месяц назад

      Dear brother in Gurubani it has been it has been statefaward explained that Honesty has no value in KALYUG.

  • @jashankailey4583
    @jashankailey4583 Месяц назад +4

    My favourite news channel

  • @devinderrandhawa4175
    @devinderrandhawa4175 Месяц назад +24

    ਮੰਡੀ ਗੋਬਿੰਦਗੜ੍ਹ ਵਿਚ ਆਉਣ ਵਾਲੇ ਸਮੇਂ ਦੋਰਾਨ ਇੱਕ ਇੰਚ ਵੀ ਜਗ੍ਹਾ ਖਾਲੀ ਨਹੀਂ ਮਿਲਣੀ, ਕਿਉਂਕਿ ਦਿੱਲੀ ਤੋਂ ਜੰਮੂ ਮਾਰਗ ਨੂੰ Silk Route ਬਣਾਉਣ ਦੀ ਤਿਆਰੀ ਹੋ ਰਹੀ ਹੈ, ਵੱਡੇ-2 ਕਾਰੋਬਾਰੀਆਂ ਦੀ ਇਸ ਜ਼ਮੀਨ ਉੱਤੇ ਨਿਗਾਹ ਹੈ। ਤਾਂਹੀ ਇਹ ਮੰਤਰੀ ਕੋੜੀਆਂ ਦੇ ਦਾਮ ਤੇ ਇਹ 5 ਕਿੱਲੇ ਖ਼ਰੀਦਣਾ ਚਾਹੁੰਦਾ ਹੈ

  • @kukoosingh7285
    @kukoosingh7285 Месяц назад +6

    You are a shameless person .how much money have you taken to speak against the CM? shame shame

    • @JaspalSingh22139
      @JaspalSingh22139 Месяц назад

      ਪਹਿਲਾਂ ਤਾਂ ਭੇਡਾਂ ਮੈਂ ਮੈਂ ਕਰਦੀਆਂ ਸਨ ਹੁਣ ਪੋਲਟਰੀ ਦੀ ਕੋਕੋ ਵੀ ਆ ਗਈ। ਭੇਡਾਂ ਮੁੰਨਣ ਲਈ ਤੇ ਪੋਲਟਰੀ ਦੀਆਂ ਕੋਕੋ ਵੱਢਣ ਨੂੰ ਹੀ ਪਾਲ਼ੀਆਂ ਜਾਂਦੀਆਂ ਨੇ। ਆਪਣੇ ਠੱਗ CM ਨੂੰ ਕਹੋ ਕਿ ਇਨਕੁਆਇਰੀ ਕਰਵਾ ਲਵੇ ਕਿ ਕਿੰਨੇ ਤੇ ਕਿੱਥੋਂ ਪੈਸੇ ਲਏ ਹਨ

    • @AjitSingh-el4gf
      @AjitSingh-el4gf Месяц назад +1

      Salute you nd thanks hundreds time. I retired class one officer Punjab Government 78 Years experience never seen any party like AAP work for poor, common people and down troden people ,So maximum support to Bhagwant Maan to save the Punjab from lotu tolla, Chitte De Bapare, drug, transport, RATA, TV, Mafias... much more.

    • @GiLL46MAJHAiL
      @GiLL46MAJHAiL Месяц назад +1

      😂😂 wat a historic comment when CM pay extra money to buy the voice of media then i think only Nijjar sir who do right journalism otherwise they just follow the draw line of government officials in paper & electronic media so first think then write not be blind supporter

    • @GiLL46MAJHAiL
      @GiLL46MAJHAiL Месяц назад +1

      @@AjitSingh-el4gfwhen he save Punjab from these type corruption & drugs ?
      When ?
      U see the ground reality man drugs selling on full swing without fear ok

  • @Gurmeet-pc8lz
    @Gurmeet-pc8lz Месяц назад +4

    Very nice 👍👍

  • @sahibsinghcheema4151
    @sahibsinghcheema4151 Месяц назад +9

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ♥️🙏

  • @hargunsingh3522
    @hargunsingh3522 Месяц назад +9

    ਗਲ਼ 22ਦੀ ਬਿਲਕੁਲ ਸਹੀ ਹੈ
    ਹਸਤਾ ਕਲਾਂ ਫਾਜ਼ਿਲਕਾ ਦਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਲਸ਼ੇਰ ਸਰਪੰਚ ਨੇ
    ਬਿਨਾਂ ਉਹਨਾਂ ਦੇ ਖੇਤ ਵਿੱਚ ਹੜ੍ਹ ਆਏ ਹੜ੍ਹ ਦਾ ਮੁਆਵਜਾ ਚੁੱਕ ਲਿਆ
    ਤੇ ਉਸ ਦੇ ਪੁੱਤਰ ਦੇ ਨਾਮ ਤੇ ਕੋਈ ਜ਼ਮੀਨ ਨਹੀਂ
    ਉਸ ਖਾਤੇ ਵਿਚ ਵੀ 5 ਏਕੜ ਦਾ ਮੁਆਵਜ਼ਾ ਚੁੱਕ ਲਿਆ ਨਾਲ ਦੇ ਪਿੰਡ ਦੀ ਜ਼ਮੀਨ ਦਾ
    ਪੰਚਾਇਤੀ ਜ਼ਮੀਨ ਦੀ ਬੋਲੀ ਤੋ ਬਿਨਾ ਝੋਨਾ ਬੀਜ ਲਾਇਆ
    ਨਾ ਲੈਣ ਵਾਲਿਆ ਤੇ ਪਰਚਾ ਕਰਵਾ ਦਿੱਤਾ
    ਇਹ ਨੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ
    ਕੋਈ ਸ਼ੱਕ ਹੋਵੇਂ ਤਾਂ ਜਾਂਚ ਕਰਵਾ ਸਕਦੇ ਹੋ

  • @gillsabgill444
    @gillsabgill444 Месяц назад +3

    Right

  • @baldevsingh4324
    @baldevsingh4324 Месяц назад +1

    Right bro

  • @ConfusedFireDragon-lo9lb
    @ConfusedFireDragon-lo9lb Месяц назад +5

    ਪਿਛਲੀਆਂ ਸਰਕਾਰਾਂ ਦੇ ਵੀ ਚਿੱਠੇ ਖੋਲੋ ਕੱਲੇ ਭਗਵੰਤ ਮਾਨ ਮਗਰ ਨਾ ਪਵੋ ਜੁੱਤੀ ਲਾਹ ਕੇ

    • @gettingrich4719
      @gettingrich4719 Месяц назад +1

      Hello Mister confused Bai da purana channel khol ke dekh la sarya nu nanga kita oh channel tere is shrabi yaar ne band krwa dita

    • @AjitSingh-el4gf
      @AjitSingh-el4gf Месяц назад +1

      Salute you brother......Conf.

    • @kamaldeepsingh3988
      @kamaldeepsingh3988 Месяц назад +1

      ਵਲੰਟੀਅਰ ਕਾਕਾ.. ਸਭ ਦੀ ਪੋਲ ਖੋਲ੍ਹੀ ਆਂ... ਕਦੇ ਚੈੱਨਲ ਖੋਲ੍ਹ ਕੇ ਦੇਖ...

    • @SardoolsinghKang
      @SardoolsinghKang Месяц назад

      ਤੇਰੇ ਵਰਗੇ ਵਧੇਰੇ ਲਤਾਂ ਖਿਚਣ ਵਾਲੇ ਪਰ ਉਸ ਨੂੰ ਪਰਮਾਤਮਾ ਨੇ ਬਣਾਇਆ ਮੁਖਮੰਤਰੀ

  • @jashankailey4583
    @jashankailey4583 Месяц назад +4

    Very good

  • @iqbalsingh-xx2cz
    @iqbalsingh-xx2cz Месяц назад +4

    Good 👍👍👍👍 bilkul sehi glla

  • @KulwinderSingh-hw6tx
    @KulwinderSingh-hw6tx Месяц назад +1

    ਭੱਗਤਮਾਨ।। ਗਰੀਬਾਂ।ਦਾ।ਵੈਰੀ।ਹੈ। ਜੱਟਾਂ। ਨੂੰ। ਤਾਂ। ਖੇਤਾਂ।ਵਾਲੀ।ਲੈਟ।ਫਰੀ। ਪਾਣੀ।ਵੀ। ਜੱਟਾਂ।ਦਾ। ਤਾਂ। ਕਰਜ਼ਾ।ਵੀ‌।ਮਾਫ। ਟੈਕਸ। ਤਾਂ। ਸੱਭ। ਤੋਂ। ਜਾਂਦਾ। ਗਰੀਬਾਂ। ਨੂੰ।ਪੈਦਾ।ਹੈ

  • @rimpalsingh8515
    @rimpalsingh8515 Месяц назад +1

    Yes

  • @user-wf8ck4fc2m
    @user-wf8ck4fc2m Месяц назад +1

    🥀🥀🥀🥀🥀🥀🥀🥀🥀
    . ਸਤਿਨਾਮ ਸ਼੍ਰੀ ਵਾਹਿਗੁਰੂ ਜੀ
    🌹🌹🌹🌹🌹🌹🌹🌹🌹
    🙏🙏🙏🙏🙏🙏🙏🙏🙏

  • @sarvpreet7372
    @sarvpreet7372 Месяц назад +1

    Jma sahi gal ey

  • @chanansingh9060
    @chanansingh9060 Месяц назад +10

    ਬਹੁਤ ਵੱਡੀ ਗਲਤੀ ਹੋਈ ਵੋਟ ਪਾ ਕੇ।

  • @gurbhejsingh5703
    @gurbhejsingh5703 Месяц назад

    ਸਹੀ ਗੱਲ ਐ

  • @harbansbrar1946
    @harbansbrar1946 Месяц назад

    ਮਸਾਂ ਕਿਤੇ ਜਾਕੇ ਪੰਜਾਬ ਦੇ ਵੋਟਰਾਂ ਨੇ ਪੱਲਿਓ ਪੈਸੇ ਖਰਚ ਕਿ ਆਮ ਘਰਾਂ ਦੇ ਜੁਆਕ ਜਿਤਾਏ ਸੀ ਤਾਕਿ ਪੰਜਾਬ ਚ ਇਨਕਲਾਬ ਆਜੇ ਪਰ ਵਿਰੋਧੀ ਇਨਕਲਾਬ ਨੂੰ ਤੁਹਮਤਾਂ ਲਾਈ ਜਾਂਦੇ ਹਨ ਲੋਕਾ ਤੁਹਮਤਾਂ ਤੋ ਖ਼ਬਰਦਾਰ ਹੋਜੋ , ਤੇ ਇਨਕਲਾਬੀ ਪਾਰਟੀ ਦਾ ਸਾਥ ਦਿੰਦੇ ਰਹੋ ਤਾਕਿ ਪੰਜਾਬ ਦਾ ਜੱਰ੍ਹਆਜੱਰ੍ਹਾ ਕੰਗਾਲੀ ਤੋਂ ਬਚ ਨਾ ਜਾਵੇ ,
    ਟੋਪੀ ਵਾਲੇ ਕੇਜਰੀ ਦੇ ਇਨਕਲਾਬ ਦਾ ਸੇਕ ਖਾਨਾਬਦੋਸਾ ਦੀਆਂ ਝੁੱਗੀਆਂ ਤੱਕ ਪੁੱਜਣਾ ਚਾਹੀਦਾ ਹੈ ,
    ਕੇਜਰੀ ਦਸਤਾਰ
    ਸਾਡੀ ਗੁਫਤਾਰ ( ਗੱਲਬਾਤ + ਬੋਲਣ ਦਾ ਢੰਗ )ਦਾ ਵਿਰੋਧੀ ਹੈ
    ਸਾਡੀ ਰਫਤਾਰ ( ਤਰੱਕੀ ) ਦਾ ਵਿਰੋਧੀ ਹੈ
    ਤੇ ਸਾਡੇ ਧਰਮ ਤੇ ਸਾਡੀ ਕੌਮ ਦਾ ਵਿਰੋਧੀ ਹੈ ਅੱਗੇ ਅੱਗੇ ਤੁਸੀ ਵੇਖੋਗੇ ਕਿ ਕੀ ਹੋ ਰਿਹਾ ਹੈ ॥

  • @bikarjitsingh34bikarjitsin10
    @bikarjitsingh34bikarjitsin10 Месяц назад +19

    ਬਹੁਤ ਗ਼ਲਤ ਸਰਕਾਰ ਚੁਣ ਲੲਈ

  • @najarsingh3234
    @najarsingh3234 Месяц назад +2

    Very good bilkulsach 100persent zindabad ਬਾਈ ❤❤❤❤❤❤❤❤❤❤❤❤❤❤❤❤❤

  • @ashoksinghmattu8055
    @ashoksinghmattu8055 Месяц назад

    Very good vir ji 🙏 👍 👌

  • @DrawingSingh7887
    @DrawingSingh7887 Месяц назад +6

    ਇਹ ਮਾੜਾ ਹੋ ਗਿਆ ਜਿਹਨੇ ਇੰਨੇ ਪੰਜਾਬ ਦੇ ਕੰਮ ਕਰਤੇ ਕੈਪਟਨ ਬਾਦਲ ਚੰਗੇ ਸੀ ਜਿਹਨੇ ਪੰਜਾਬ ਦਾ ਇਕ ਕੰਮ ਨਹੀਂ ਕੀਤਾ

    • @gurchransingh5674
      @gurchransingh5674 Месяц назад +1

      ਕੀ ਕੀਤਾ ਇਹ ਨਕਲੀ ਇਨਕਲਾਬੀ ਨੇ ਕੋਈ 1 ਕੰਮ

  • @user-kk9bf4hc4q
    @user-kk9bf4hc4q Месяц назад +9

    ਵੀਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਮੈਂ ਤਰੀਕ 1,7,2022ਤੋਂ ਮੁੱਖ ਮੰਤਰੀ ਹੈਲਪਲਾਈਨ ਅਤੇ ਵਟਸਅਪ ਨੰਬਰ ਤੇ ਇਹ ਸਭ ਕੁੱਝ ਹੀ ਸਮਝ ਦੇ ਅਨੁਸਾਰ ਸਮੇਤ ਪਰੂਫ ਐਵੀਡੈਨਸ ਸਬੂਤ ਦਿੱਤੇ ਗਏ ਹਨ ਜੀ ਅਤੇ ਫਿਰ ਮੈਂ ਤਰੀਕ 3,6,2023ਤੋਂ ਲੈਕੇ ਅਜ ਤਕ ਹਰੇਕ ਹੀ ਦਫਤਰਾਂ ਵਿੱਚ ਵੀ ਫਾਈਲਾਂ ਬਣਾ ਕੇ ਦਿਤੀਆਂ ਗਈਆਂ ਹਨ ਜੀ ਪਰੰਤੂ ਹੁਣ ਤਕ ਇੰਨਸਾਫ ਨਹੀਂ ਹੋਇਆ ਹੈ ਜੀ ਅਤੇ ਬਹੁਤ ਹੀ ਦੁੱਖੀ ਹਾਂ ਜੀ ਸਾਡੇ ਪਰਿਵਾਰਾਂ ਦੀਆਂ ਜਮੀਨ ਉਪਰ ਕਬਜ਼ਾ ਕਰ ਲਿਆ ਹੈਂ ਜੀ ਪਰੰਤੂ ਹੁਣ ਤਕ ਇੰਨਸਾਫ ਨਹੀਂ ਹੋਇਆ ਹੈ!

  • @karamjituppal2205
    @karamjituppal2205 Месяц назад

    👍 right

  • @harpreetkaur5022
    @harpreetkaur5022 Месяц назад +2

    ਬੀਜੇਪੀ ਚੁਣ ਲਵੋ ਜੇ ਉਹ ਨਹੀਂ ਤਾਂ ਸੁੱਖਾ ਚੁਣ ਲਵੋ 😂😂😂

    • @kamaldeepsingh3988
      @kamaldeepsingh3988 Месяц назад

      ਬੀਬੀ ਕਿਸੇ ਝਾੜੂ MLA ਦੀ ਝਾਕ ਚ ਲਗਦੀ ਆਂ...

  • @shivindersingh7289
    @shivindersingh7289 Месяц назад +5

    Jaspl 70 sale palle kithae se teri umer ki hi jo mann ne kita terae ghar bijili bill dinda

    • @JaspalSingh22139
      @JaspalSingh22139 Месяц назад

      ਮੰਗਤੇ ਬੰਦੇ ਨੂੰ ਸਿਰਫ਼ ਭੀਖ ਦੇ ਇੱਕ ਦੋ ਰੁਪਏ ਨਾਲ ਮਤਲਬ ਹੁੰਦਾ ਹੈ ਉਸ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਪੈਸੇ ਚੋਰੀ ਹੋਣ, ਭੀਖ ਮੰਗਣ ਲਈ ਆਪਣੀ ਅਣਖ ਇਜ਼ਤ ਸਭ ਕੁੱਝ ਤੇ ਆਪ ਹੀ ਥੁੱਕਣਾ ਪੈਂਦਾ ਹੈ। ਸੋ ਇਹ ਵੀਡੀਓ ਤੁਹਾਡੇ ਵਰਗੇ ਬੇਗੈਰਤ ਮੰਗਤਿਆਂ ਵਾਸਤੇ ਨਹੀਂ ਹੈ। ਕੀ ਇੱਕ ਬਿਜਲੀ ਦੇ ਬਿੱਲ ਬਦਲੇ ਸਾਰੇ ਪੰਜਾਬ ਨੂੰ ਖ਼ਤਮ ਕਰਵਾ ਲਈਏ? ਵਾਹ ਓਏ ਬੇਗੈਰਤ ਭੇਡੂਆ

    • @AjitSingh-el4gf
      @AjitSingh-el4gf Месяц назад

      Salute you nd thanks, comments on reality.

  • @MRMKhalsa
    @MRMKhalsa Месяц назад

    ਬਿਲਕੁਲ ਸਹੀ ਕਿਹਾ ਜੀ ਲੋਕ ਇਹਦੀਆਂ ਗੱਲਾਂ ਚ ਆ ਗਏ ਇਹ ਚੁਟਕਲੇ ਆਵਾਜ਼ ਸੀਗਾ ਚੁਟਕਲਾ ਸੁਣਾ ਸੁਣਾ ਕੇ ਲੋਕਾਂ ਨੂੰ ਬੁੱਧੂ ਬਣਾ ਗਿਆ ਹੁਣ ਪਛਤਾਏ ਕੀ ਬਣਦਾ ਝੜੀਆਂ ਖੇਤ ਬਣਦਾ ਜੀ

  • @devinderkaur8310
    @devinderkaur8310 Месяц назад +1

    Bahut vadia vidio ,

  • @user-rt9gy2pf6m
    @user-rt9gy2pf6m Месяц назад

    Morh. Mandi. Really. Six. Cr. Vich. Karee. Punjab. Da. PesA. Lutta. Ta. Ji. Jaspal. Ji. Salut. To. You. Sir

  • @user-tj2pm2ow8z
    @user-tj2pm2ow8z Месяц назад +6

    ਜਸਪਾਲ ਜੀ ਸੱਚੀ ਇਹ ਪੰਜਾਬ ਦਾ ਬੁੱਚੜ ਮੁੱਖ ਮੰਤਰੀ ਸਾਬਤ ਹੋਇਆ ਪੰਜਾਬੀ ਨੇ ਗਲਤੀ ਨਾਲ ਭੰਡ ਮੁੱਖ ਮੰਤਰੀ ਚੁਣਿਆ। ਐ

  • @bikramgill5035
    @bikramgill5035 Месяц назад +1

    ਸਰਕਾਰ ਫੇਲ੍ਹ ਹੈ 2027ਪੁੱਤ ਆਉਣ ਵਾਲੀ, ਹੈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਭਗਵੰਤ ਮਾਨ ਦਾ, ਰਾਜ, ਨਹੀਂ ਰਹਿਣਾ

  • @harbanssohi2836
    @harbanssohi2836 Месяц назад +11

    ਕਿੰਨੇ ਭਾੜੇ ਤੇ ਖਰੀਦਿਆ ਹੈ ਤੈਨੂੰ.........?

    • @ramankaur188
      @ramankaur188 Месяц назад +3

      ਸਚ ਸੁਨਣਾ ਬਹੁਤ ਔਖਾ ਹੈ 😅

    • @AjitSingh-el4gf
      @AjitSingh-el4gf Месяц назад

      Salute Sohi SAhIB to comment on reality of AAP.

    • @kamaldeepsingh3988
      @kamaldeepsingh3988 Месяц назад +1

      ਜਿੰਨੇ ਚ ਤੈਨੂੰ ਸੰਜੇ ਸਿੰਘ ਨੇ ਖਰੀਦਿਆ... ਊਂ ਮੈਂ ਸੁਣਿਆ ਸੰਜੇ ਦੀ ਵੀਡੀਓ ਪਈ ਆਂ ਨੈਟ ਤੇ ਵੀ ਓਹ ਐਸ਼ ਕਰਨ ਲਈ ਪੰਜ਼ਾਬੀ ਕੁੜੀਆਂ ਭਾਲਦਾ... ਕਿਤੇ ਮਿਹਰ ਤਾਂ ਨੀ ਹੋਗੀ.... 🤔???

    • @kamaldeepsingh3988
      @kamaldeepsingh3988 Месяц назад

      ​@@AjitSingh-el4gfਇਹ ਤਾਂ ਪੱਕਾ ਦਿਖਾ ਰਿਹਾ... ਵੀ ਮਿਹਰ ਹੋਗੀ ਇਹਨਾਂ ਤੇ

    • @inderjitrao3618
      @inderjitrao3618 Месяц назад

      😂😂😂 Eh Bhand da jutty chatt aa sohi 😂😂😂

  • @SARBJITSINGH-pk9vz
    @SARBJITSINGH-pk9vz Месяц назад +2

    Bahut khub jaspal ih kamedi di koi jat nahi

  • @BaljinderSinghBhullar-ix8re
    @BaljinderSinghBhullar-ix8re Месяц назад +3

    ਵੀਰੇ ਤੂੰ ਕਿਹੜੀ ਪਾਰਟੀ ਨੂੰ ਵੋਟ ਪਾਈ ਹੈ ਦੱਸ ਤੂੰ ਅਸੀਂ ਵੀ ਉਸੇ ਪਾਰਟੀ ਨੂੰ ਵੋਟ ਪਾਂ ਦਿਆਗੇ ਇਹਨੇ 2.5ਸਾਲ ਵਿੱਚ ਲੁੱਟ ਲਿਆ ਤੇ ਪਹਿਲਾ ਵਾਲਿਆ ਨੇ ਕੀ ਕੀਤਾ 70 ਸਾਲ ਵਿੱਚ

    • @AjitSingh-el4gf
      @AjitSingh-el4gf Месяц назад

      Salute nd thanks to dare to best comment, Have deep knowledge of Parties of Present and past Govts

    • @kamaldeepsingh3988
      @kamaldeepsingh3988 Месяц назад +2

      ਜ਼ਰੂਰੀ ਨੀ ਠੱਗ ਪਾਰਟੀਆਂ ਨੂੰ ਵੋਟ ਪਾਈ ਜਾਵੇ.। ਹਰ ਹਲਕੇ ਤੋਂ ਕੋਈ ਨਾ ਕੋਈ ਪੜ੍ਹਿਆ ਲਿਖਿਆ ਆਜ਼ਾਦ ਬੰਦਾ ਜ਼ਰੂਰ ਖੜਦਾ.. ਓਹਨੂੰ ਪਈਦੀ ਆਂ ਵੋਟ

  • @dhara1449
    @dhara1449 Месяц назад +1

    W WAHEGURU JI !

  • @SukhjinderKaur-uq9xm
    @SukhjinderKaur-uq9xm Месяц назад +8

    ਲੋਕਾਂ ਨੇ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਸੌਫ ਦਿੱਤੀ ਪੰਜਾਬ ਦਾ ਕੁੱਝ ਨਹੀਂ ਕਰਦਾ

  • @Gurjas32
    @Gurjas32 Месяц назад

    Nijjar ji absolutely Right. Maan is incapable person.

  • @user-xc2fq9rm8d
    @user-xc2fq9rm8d Месяц назад +5

    ਧੰਨਵਾਦ ਵੀਰ ਜੀ ਸੱਚ

  • @jaswinderbasra8442
    @jaswinderbasra8442 Месяц назад +1

    ਲੱਗਦਾ ਭਂਡ ਤੁਹਾਨੂੰ ਵੀ ਛੇਤੀ ਹੀ ਪੰਜਾਬ ਪੁਲਿਸ ਦੀ ਮਹਿਮਾਨ ਨਵਾਜੀ ਲਈ ਬੁਲਾਇਆ ਜਾਵੇਗਾ😂

  • @balvirsingh5810
    @balvirsingh5810 Месяц назад +2

    😂😂😂😂 ਮੈਨੂੰ ਤਾਂ ਇਹ ਜਨਾਨਾ ਜਾ ਲੱਗਦਾ ਬਾਕੀ ਦਿੱਲੀ ਪਿੱਛੇ ਲੱਗ ਸਿੱਖ ਕੌਮ ਦੀਆਂ ਤਾਂ ਤਸੱਲੀਆਂ ਕਰਾਤੀਆ

  • @luckymangotra7823
    @luckymangotra7823 Месяц назад +2

    Sai gai ha😢

  • @JaspalSingh-ys9wr
    @JaspalSingh-ys9wr Месяц назад +3

    Veere pahla das dinde ta lok votan na paunde hun ta 5 saal kuchh ni kar sakde

  • @shamshermanes2315
    @shamshermanes2315 Месяц назад

    ਬਾਈ ਜੀ ਸਲਾਮ ਹੈ ਤੁਹਾਨੂੰ ਅੱਜ ਜਦੋਂ ਸਾਰਾ ਮੀਡਿਆ ਸਰਕਾਰ ਦੇ ਪਿਠੂ ਬਣ ਚੁੱਕੇ ਹਨ ਉਸ ਸਮੇਂ ਤੁਸੀ ਸੱਚ ਬੋਲ ਰਹੇ ਹੋ cm ਦੇ ਖਿਲਾਫ ਬੋਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਬਾਈ ਜੀ ਆਪਣਾ ਧਿਆਨ ਵੀ ਰੱਖਿਓ ਇਹ ਮਗਰਮੱਛ ਨੇ ਬੰਦਿਆ ਨੂੰ ਨਿਗਲ ਜਾਂਦੇ ਨੇ

  • @gursingh8358
    @gursingh8358 Месяц назад +2

    ਗਾਉ ਢੋਲੇ ਹਰਿਮੰਦਰ ਸਾਹਿਬ ਤੇ ਟੈਂਕ ਤੋਪਾਂ ਚੜਾਉਣ ਵਾਲਿਆਂ ਨੂੰ। ਢੋਲੇ ਗਾਉ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਨੂੰ ਮਾਰਨ ਵਾਲਿਆਂ ਨੂੰ।

    • @AjitSingh-el4gf
      @AjitSingh-el4gf Месяц назад

      Dear brother Salute you for hundreds of Topes, comment on reality

  • @ravinderravi8257
    @ravinderravi8257 Месяц назад +3

    ਆਗਾਂਹ ਇਦਾ ਦੇ ਹੀ ਆਉਣੇ ਕਿਹੜੀ ਪਾਰਟੀ ਤੇ ਯਕੀਨ ਕੀਤਾ ਜਾਵੇ ਸਭ ਦਾ ਵਿਰੋਧ ਕਰਕੇ ਵੇਖ ਲਿਆ ਹੈ

  • @jagdishkaur9755
    @jagdishkaur9755 Месяц назад +10

    ਜੇ ਪਹਿਲੀਆਂ ਦੋਵੇਂ ਪਾਰਟੀਆਂ ਚੰਗੀਆਂ ਹੁੰਦੀਆਂ ਲੋਕ ਹਿਤ ਕੰਮ ਕਰਦੀਆਂ ਤਾਂ ਲੋਕ ਇਸ ਪਾਰਟੀ ਨੂੰ ਕਿਉਂ ਜਿਤਾਉਂਦੇ? ਪਹਿਲੇ ਤਾਂ ਇਸ ਤੋਂ ਨਿਕੰਮੇ ਸਨ। ਤੁਸੀਂ ਉਨ੍ਹਾਂ ਦੀ ਗੱਲ ਕਿਉਂ ਨਹੀਂ ਕਰਦੇ?

    • @bikarjitsingh34bikarjitsin10
      @bikarjitsingh34bikarjitsin10 Месяц назад +2

      ਸਵਾਲ ਮੌਕੇ ਦੀ ਸਰਕਾਰ ਨੂੰ ਹੁੰਦੇ ਹਨ ਇਹ ਕਦੋਂ ਕਹਿੰਦਾਂ ਵੀ ਬਾਦਲ ਕਾਂਗਰਸ ਚੰਗੇ ਸੀ

    • @AjitSingh-el4gf
      @AjitSingh-el4gf Месяц назад

      Bibi ji you ar correct 💯 Thanks nd salute you.

    • @SukhwinderSingh-ir1rd
      @SukhwinderSingh-ir1rd Месяц назад

      🐑🐑🐑🐑

    • @jagdishkaur9755
      @jagdishkaur9755 Месяц назад

      @@SukhwinderSingh-ir1rd ਮੈਂ ਸਹੀ ਗੱਲ ਕੀਤੀ ਹੈ। ਤੁਸੀਂ ਗਲਤ ਸਮਝ ਕੇ ਗਲਤ ਇੰਡੀਕੇਟਰ ਦਿੱਤਾ ਹੈ।ਇਹ ਵੀ ਭੁੱਲ ਗਏ ਕਿ ਇਹ ਸਵਾਲ ਇਕ ਔਰਤ ਵੱਲੋਂ ਹੈ।

  • @HardeepSingh-qi3mt
    @HardeepSingh-qi3mt Месяц назад +12

    ਧੰਨਵਾਦ ਬਾਈ ਜੀ

  • @jabarjangsingh4862
    @jabarjangsingh4862 Месяц назад +12

    ਤੈਨੂੰ.ਕੋਣ ਜਾਣ ਦਾ ਆਵਦੀ ਮਸੁਰੀ ਕਰਨ ਦਾ ਚੱਗਾ ਤੱਰੀਕਾ ਲੱਬੀਆ

    • @BalvirSingh-dk5ev
      @BalvirSingh-dk5ev Месяц назад

      ਤੈਨੂੰ ਵੀ ਕੌਣ ਜਾਣਦਾ!!???

    • @AjitSingh-el4gf
      @AjitSingh-el4gf Месяц назад

      Thank you Jabarjang ji , carry on maximum support to Bhagwant Maan to save the Punjab from lotu tolla, Chitte De Bapare, drug, transport, RATA, TV, Mafias.

  • @ProGaming-yq7fe
    @ProGaming-yq7fe Месяц назад +6

    Good. Jaspal. Bir. Ji

  • @TarsemsinghTarsemsingh-qt5cm
    @TarsemsinghTarsemsingh-qt5cm Месяц назад +1

    ਬਾਈ ਤੂੰ ਬਣ ਜਾਣਾ ਮੁੱਖ ਮੰਤਰੀ

  • @JaspalSingh-rf7sl
    @JaspalSingh-rf7sl Месяц назад +2

    Pishlia----Nallo----Man---Sarkar----1.000--Guna-----Changi

    • @AjitSingh-el4gf
      @AjitSingh-el4gf Месяц назад

      Dear brother in KALYUG Honesty has no value.

  • @kingsahaj_ff
    @kingsahaj_ff Месяц назад +3

    Salut app ji nu

  • @cutedogs458
    @cutedogs458 Месяц назад +12

    ਬੰਦਾ ਬਾਦਲਾਂ ਦਾ ਲਗਦਾ

    • @gurwindersingh4837
      @gurwindersingh4837 Месяц назад +3

      ਇਹ ਬੰਦਾ ਤਾਂ ਬਾਦਲਾਂ ਦਾ ਨਹੀਂ ਹੈ ਪਰ ਤੂੰ ਜ਼ਰੂਰ ਝਾੜੂ ਵਾਲਾ ਹੈਂ

    • @gurdeepsingh1126
      @gurdeepsingh1126 Месяц назад +3

      ਉਹ ਤਾ ਬਾਦਲਾਂ ਦੇ ਖਿਲਾਫ ਵੀ ਸੱਚ ਬੋਲਦਾ ਹੈ ਪਰ ਝਾੜੂ ਦੀਆਂ ਭੇਡਾਂ ਨੂੰ ਸੱਚ ਹਜਮ ਨਹੀਂ ਹੁੰਦਾ

    • @AjitSingh-el4gf
      @AjitSingh-el4gf Месяц назад

      Salute you,Cute....

    • @kamaldeepsingh3988
      @kamaldeepsingh3988 Месяц назад +1

      ਭਗਵੰਤੇ ਦੇ ਸਹੁਰਿਆ ਵਾਲੇ ਪਾਸੇ ਦਾ.. 👍🏻

    • @SukhwinderSingh-ir1rd
      @SukhwinderSingh-ir1rd Месяц назад

      🐏🐏🐏🐏