Fer hor jisnu vote paiye Parminder jit Singh.. dso . Akali apne a...Channi apna..Sidhu apna.matjiya apna.. ehna ne tanu ki deta..job milgi...kudia di ijjta bcha lai ds..? Ehna ton apna guru granth sahib di safty ni hoi... Gunda gardi ehna de tym a... Ds ehna gala da ans krde veer... Apa kise de kattad fan ni .. par pta tan lage.. k kaun sahi a..tu siyana lgda sab nalo..kihne Edi gal akhi a...so tu. Ds de veer
ਐਤਕੀਂ ਤਾਂ ਮਾਨ ਮਾਨ ਹੋਈ ਪਈਆਂ ਜੀ ਮਾਨ।ਮੁੱਖਮੰਤਰੀ ਪੰਜਾਬ ਆਮ ਆਦਮੀ ਪਾਰਟੀ ਨਾਲ ਪੰਜਾਬ
ਸਹੀ ਕਿਹਾ ਬੇਬੇ ਨੇ
Aap ✌️✌️✌️✌️✌️
ਧੰਨਵਾਦ ਬੇਬੇ ਜੀ
Aap party zindabad 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
ਬੇਬੇ ਦੇ ਬੋਲ ਸੱਚ ਹੋ ਗਏ 👍👍
Good.mata.g.wahe.guru.g.
Bhagwant Mann zindabad 👍
ਬਹੁਤ ਵਧੀਆ ਬੇਬੇ ਜੀ🙏🙏🙏🙏🙏
App jindabad
ਬਾਬੇ ਕਿਆ ਬਾਤ ਆ
AAP 👍 only Punjab
Good
Pagmnt maan ji pajnjab da c m 🥀🕹️🥀🌷🙏🌷
Sahi ha babe g
Aap only
👍👍✌️✌️✌️
ਭਗਵੰਤ ਮਾਨ
Only Bagwant Mann c m ji
Very good Ma
Bhagwant Mann CM zindabad
App maan singh is king 👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑
Bebe nu 2024 ch pusho hun ki kehndi a 😂😂
Bebe.thek.bol.rhi.h.Daru.pee.ky.gud.supnye.aundye.han.gun.bhut.hudy.han.har.rog.pio
Sager pranks
माता ठीक केंहदी है केड़े लीडर ने शराब नहीं पीती, फिर कई कम शराब पिला के हो जांदे हन
Goldy nu jittao
Fer hor jisnu vote paiye Parminder jit Singh.. dso . Akali apne a...Channi apna..Sidhu apna.matjiya apna.. ehna ne tanu ki deta..job milgi...kudia di ijjta bcha lai ds..? Ehna ton apna guru granth sahib di safty ni hoi... Gunda gardi ehna de tym a... Ds ehna gala da ans krde veer... Apa kise de kattad fan ni .. par pta tan lage.. k kaun sahi a..tu siyana lgda sab nalo..kihne Edi gal akhi a...so tu. Ds de veer
ਸਰਮ ਨਹੀਂ ਕਰਦੀ ਗਾਤਰੇ ਦੀ 👎👎👎👎👎👎👎👎👎👎👎👎👎👎
ਆਪਣੀਆਂ ਕੁੜੀਆਂ ਵੀਂ ਤਿਆਰ ਰੱਖੋ, ਦਿੱਲੀ ਅੱਗੇ ਪੇਸ਼ ਕਰਨ ਨੂੰ, ਇਕ ਸ਼ਰਾਬੀ ਬੇਅੰਤ ਸੀ, ਤੇ ਇਕ ਭਗਵੰਤ ਸੋਚ ਦੋਨਾਂ ਦੀ ਇਕੋ ਦਿੱਲੀ ਦਰਬਾਰ ਨੂੰ ਖੁਸ਼ ਕਰਨਾ।
ਪੰਜਾਬ ਦਾ ਇਕੋ ਹੱਲ ਅਜ਼ਾਦੀ ਬੇਗ਼ਮਪੁਰਾ ਖਾਲਿਸਤਾਨ
Soch samj k cmt kreya kro....
Vidia pdeya likheya insan lgda comment padke
@@AmandeepLocham440 jo sch bolda o glt lgda
Sahi gll aa parmindrrjit g tuhadi
ਪੋ੍ਫੈਸਰ ਭੁੱਲਰ ਦੀ ਰਿਹਾਈ ਕੇਜਰੀਵਾਲ ਕਰਕੇ ਰੁਕੀ ਹੋਈ ਆ। ਜੇ ਭਗਵੰਤ ਬਣ ਗਿਆ ਤਾਂ ਕੇਜਰੀਵਾਲ ਨੇ ਪੰਜਾਬ ਦਾ ਪਾਣੀ ਇੱਥੋਂ ਕੱਡਣਾ। ਉਹ ਕਹਿੰਦਾ ਪੰਜਾਬ ਦੇ ਪਾਣੀ ਤੇ ਸਾਡਾ ਹੱਕ ਐ। ਬੇਨਤੀ ਐ ਸੋਚ ਸਮਝ ਕੇ ਵੋਟ ਪਾਇਓ। ਕੇਜਰੀਵਾਲ ਨੇ ਮੋਦੀ ਤੋਂ ਵੀ ਬੁਰਾ ਕਰਨਾ ਪੰਜਾਬ ਨਾਲ। ਬੜੇ ਸਾਲਾਂ ਤੋਂ ਸੈਂਟਰ ਗੌਰਮਿੰਟ ਦੀ ਅੱਖ ਪੰਜਾਬ ਤੇ ਐ। ਮੇਰੀ ਰਿਕੁਐਸਟ ਐ ਅੱਜ ਦੀ ਯੂਥ ਤੇ, ਪੰਜਾਬ ਨੂੰ ਬਚਾ ਲਓ।