Shi aurt nu bave jina mrji hove vichari Dard seh th v ghr da km kri jdai Kai var period hon par mard mnja mal pe jada aurt vich bht sehnsheelta.hudi as
Good topic and good presentation......... 👍 from Lahore........haqeeqat vich samnay horr v gllan aa jandiyan nain ......for example , aurat bachay noon osday haqeeqi baap ton door kray ,tay ay ik zlm he ho jayay ga bchay ooper........baap chahay acha howay ya bura , ais baat da faisla o aap he kr lway ga , wdda ho k.......bjayay ay k doojay lok onoon kehn k tera baap changa bnda nahin c. Bachayan day damagh tay kisi tarah da bojh na paway , ay koshish honi chahey d ay ik maan wallon.... Ais kahani vich bnda bot bura c ,os nay kdi v sidda nahin hona c.......so ossda bacha v aap ay daikh lainda........fayr maan v surkh roo c........ Gllan bohat lmbyan nay , pr insan de zindage v tay bohat lmbi hai.......🤔
Thode alag hon to bad jassa sukhpal nu dekhde ta c but oh kuj nhi c ohna di video ch bebe Mandeep te ek veer hor aa baki sarea da roll gentt aaa ajj to bad thonu hi dekhage jassa sukhpal ta galan batan ch hi time khrab kri jande aa te jehri Bibi rol krdi aa ohna di usdi ta awaj ch koe pendu virse wali gl hi nhi so very good vlog
Ye kahani ap ke bohat ache tee hum too ap ke sab wedeo bohat shoq sy dekhty hein owr hamein ap ke wedeo bohat psand aati hein..SHEIKH ibraheem and SHEIKH Azhan jani FAISALABAD Pakistan
subscribe❤😢
😂Hi
😊VHS😊😊😊😊😊{😊>😊qwerty z>p
😢@@sunnykapoor7631😢😢😮😮😮😮😮😮😮😮😮😮😮😮😮😮😮😮😮😮😮😮😮😮😮😮X
ਬੇਬੇ ਤੇ ਲਾਡੀ ਸੋਚੋ ਘਰੋਂ ਕੱਢਣਾ ਬਹੁਤ ਮਾੜੀ ਗੱਲ ਲਾਲ ਤਾਂ ਗੁਰੂ ਦੀ ਦਾਤ ਦੇ ਥੋਡੀ ਧੀ ਨਾਲ ਏਦਾਂ ਹੋਵੇ ਉਹਨੂੰ ਪਤਾ ਵੀ ਲੱਗ ਜਾਵੇ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤ਮੈ ਹਰਜਿੰਦਰ ਕੌਰ ਸਮਾਧ ਭਾਈ
ਵੀਰ ਜੀ ਔਲਾਦ ਤੇ ਸਾਡੇ ਘਰ ਵੀ ਨਹੀਂ ਅੱਜ ਅਸੀਂ ਧੀ ਨੂੰ ਵੀ ਤਰਸਦੇ ਹਾਂ ਸਾਡੇ ਵੀ ਸਭ ਕੁਝ ਆ ਪਰ ਕੁਝ ਵੀ ਨਹੀਂ ਮੇਰੇ ਕੋਲ ਦੋ ਪੁੱਤਰ ਸੀ ਦੋਵੇਂ ਮਰ ਗਏ ਹੁਣ ਅਸੀਂ ਰੱਬ ਨੂੰ ਕਹਿ ਰਹੀ ਆਂ ਇਸ ਤੋਂ ਚੰਗਾ ਤੂੰ ਸਾਨੂੰ ਔਲਾਦ ਹੀ ਨਾ ਦਿੰਦਾ 😢😢😢😢😢😢 ਪਤਾ ਨਹੀਂ ਕਿੰਨੀਆਂ ਕੁ ਧੀਆਂ ਦੀ ਇਹ ਕਹਾਣੀ ਹੋਣੀ ਆ ਵਾਹਿਗੁਰੂ ਜੀ ਸਭ ਦੀਆਂ ਖਾਲੀ ਝੋਲੀਆਂ ਭਰ ਦੇਵੇ
Ki Hoya c veer g
Daljit. Kaur. USA. Shaina. Very. Very. Very. Good. Very. Very. Nice. Video.
ਬਹੁਤ ਵਧੀਆ ਵਧੀਆ ਜੀ❤❤❤🎉🎉🎉
Very nice🎉🎉❤❤❤
ਸਤਿ ਸ਼੍ਰੀ ਆਕਾਲ ਜੀ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਪਰੀਵਾਰ ਹੁੰਦੀਆਂ ਹਨ ਤੇ ਪਰਵਾਰਾਂ ਨੂੰ ਸਹੀ ਸੇਧ ਦੇਣ ਵਾਲੀਆਂ ਹੁੰਦੀਆਂ ਹਨ
ਲੱਕੀ ਗਿੱਲ ਮੋਗਾ
Very nice massage
Bahout hi achi apisode hai
bhut vadhiya g parminder
Nice
Vary niceAmanpreetkaur
ਔਰਤ ਦਾ ਸਬਰ ਵੀਡੀਓ ਬਹੁਤ ਹੀ ਪਿਆਰੀ ਤੇ ਸਾਰੇ ਪਾਸੇ ਇੱਕ ਬਹੁਤ ਹੀ ਵਧੀਆ ਸਾਨਦਾਰ ਸੁਨੇਹਾ ਭੇਜਿਆ ❤🧿 ਸਭ ਆਪਣੇ ਘਰਾਂ ਵਿੱਚ ਪਿਆਰ ਨਾਲ ਰਹੋ ਬਾਕੀ ਰਹੀ ਬੱਚੇ ਦੀ ਗੱਲ ਪਰਮਾਤਮਾ ਦੇ ਹੱਥ ਆ ਇਹ ਤਾਂ ਸਭ ਪਰਮਾਤਮਾ ਬੱਚਿਆਂ ਦੀ ਦਾਤ ਸਭ ਨੂੰ ਬਖਸ਼ੇ🙏 ਜਸਪ੍ਰੀਤ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਜੋ ਮੇਰਾ ਮੇਸਿਜ ਪੜ ਰਿਹਾ ਹੈ ਬਾਬਾਂ ਨਾਨਕ ਦੇਵ ਜੀ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਸਪ੍ਰੀਤ ਜਿਉਂਦੇ ਵਸਦੇ ਰਹੋ 🥰🥰🧿🧿👏👏👏🍀🍀🍀🌷🌷🌷💐💐💐😇👍
ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ❤️❤️❤️❤️❤️
❤❤❤🎉🎉🎉
ਬਹੁਤ ਸੋਹਣੀ ਵੀਡੀਓ ਜੀ ❤❤❤❤❤
Buhat sohani video aa ji 🎉
ਬਹੁਤ ਵਧੀਆ ਵੀਡੀਓ ਹੈ ਬਲਵੀਰ ਕੌਰ ਜੈਤੋ ਮੰਡੀ ਵਾਹਿਗੁਰੂ
Very nice video harjinder Basra Uk
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Very very nice
❤❤❤❤
Very Very nice video 🎉🎉 Preeti rupalon
Very good job Kanwaljit mander
Very nice video ❤❤❤❤❤
Bohot vdya ji🙏🙏
Bahut hi soni story swaran singh bhatia chhattisgarh
Mo by😊
ਆਪਣੇ ਪੁੱਤਰ ਬਿਨਾਂ ਤੇ ਭਰਾ ਬਿਨਾਂ ਮੇਰੇ ਕੀ ਹਾਲ ਐ ਇਹ ਤਾਂ ਸਿਰਫ ਜਾਂ ਮੇਰੀ ਮਾਂ ਜਾਂ ਮੇਰਾ ਰੱਬ ਜਾਣਦਾ ਹੈ ਕਿ ਸਾਡੇ ਤੇ ਕੀ ਬੀਤਦੀ ਹੈ ਬਹੁਤ ਔਖਾ ਹੁੰਦਾ ਹੈ ਕੋਈ ਨਹੀਂ ਦਿੰਦਾ ਆਪਣਾ ਬੱਚਾ ਗੋਦ ਹੇ ਵਾਹਿਗੁਰੂ ਤੂੰ ਕਿੱਥੇ ਆ 😢😢😢😢
V nice video ji God bless you 👌👌 Amandeep Sri muktsar sahib
Very nice video ji ❤❤❤❤❤❤
ਬੱਚਾ ਹੋਣਾ ਨਾ ਹੋਣਾ ਵਾਹਿਗੁਰੂ ਦੇ ਭਾਣੇ ਵਿੱਚ ਆ,,ਓਹਦੀਆ ਰਮਜਾਂ ਓਹੀ ਜਾਣੇ,,ਜਸਪ੍ਰੀਤ ਔਰਤ ਨੂੰ ਨੀਚਾ ਦਿਖਾਉਣ ਵਾਲੇ ਨੂੰ ਚੰਗਾ ਜਵਾਬ ਦਿੱਤਾ,,, ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ ਮਨਿੰਦਰ ਬਰਾੜ
ਕਈ ਵਾਰ ਆਪਾ ਕਹਿੰਦੇ ਹੁੰਦੇ ਹਾਂ ਜਦੋ ਕਿਤੇ ਸੱਟਫੇਟ ਲੱਗ ਜਾਵੇ ਮਰਦ ਕੋ ਦਰਦ ਨਹੀ ਹੁੰਦਾ ਦਿਲ ਜਿਹਾ ਰੱਖਣ ਲਈ ਬੋਲ ਦਿੰਦੇ ਹਾਂ ਸਰਵੇ ਵਿੱਚ ਪਾਇਆ ਗਿਆ ਅੌਰਤ ਬੰਦੇ ਨਾਲੋ ਵੀਹ ਗੁਣਾ ਜਿਆਦਾ ਮਹਿਦਾ Strongly ਹੁੰਦਾ ਹੈ ਹੁਣ ਵੇਖਿਆ Divorce ਲਇਆ ਜੇ ਸਟਰੋਗ ਸੀ ਤਾਹੀ ਲਿਆ ਸਰਵੇ ਸਹੀ ਸੀ 🙏
Shi aurt nu bave jina mrji hove vichari Dard seh th v ghr da km kri jdai Kai var period hon par mard mnja mal pe jada aurt vich bht sehnsheelta.hudi as
Anmoldeep Singh from bathinda ❤️💯
ਬਹੂ ਸਹੋਣੀ ਵੀੜੀਓ ਮਜਾ ਆਗਿਆ ਜਨਾਨੀ ਦੀ ਵੀ ਕੋਈ ਇਜਤ ਹੁੰਦੀ ਆ ਗੂਰਬਖਸ਼ ਕੌਰ ਨਿਓਯੌਰਕ
Sat shri kal ji❤
ਮਾਤਾ ਜੀ ਵੀਡੀਓ ਬੁਹਤ ਵਧੀਆ ਹੈ ਧੰਨਵਾਦ
ਬਹੁਤ ਹੀ ਵਧੀਆ ਵੀਡੀਓ ਹੈ ਜਸਪ੍ਰੀਤ ਦੇ ਬੱਚਾ ਹੋਣ ਦੀ ਖਬਰ ਸੁਣ ਕੇ ਬਹੁਤ ਖੁਸ਼ੀ ਹੋਈ ਜਸਪ੍ਰੀਤ ਦੇ ਜ਼ਿੰਦਗੀ ਵਿੱਚ ਖੁਸ਼ੀ ਆਈ ਹੈ ❤❤
ਬਹੁਤ ਹੀ ਬਹੁਤ ਵਧੀਆ ਵੀਡਿਉ ਹੈ ਪਰ ਇਹ ਸਬਰ ਨੇ ਇਹ ਘਟੀਆਂ ਸੋਚ ਵਾਲੇ ਮਾਂ ਪੁੱਤ ਨੂੰ ਚੰਗਾ ਸਬਕ ਸਿਖਾਇਆ ਹੈ 💯💯💯💯💯
Jasvir. Kaur. W ./.Amirjit. Singh. Sari. Tim. Nu. Sitseri akal. Ji. Tuhadi. Tim. Di. Acktig. Bhut. Hi. Vàdia. Hay. Aho. Jahi. Vdo. Dakhaody. Raho. Ji. Thinkh youb aba. Nank. Thanku. Chirdi. Kala. Vich. Rachky.
Good topic and good presentation......... 👍 from Lahore........haqeeqat vich samnay horr v gllan aa jandiyan nain ......for example , aurat bachay noon osday haqeeqi baap ton door kray ,tay ay ik zlm he ho jayay ga bchay ooper........baap chahay acha howay ya bura , ais baat da faisla o aap he kr lway ga , wdda ho k.......bjayay ay k doojay lok onoon kehn k tera baap changa bnda nahin c.
Bachayan day damagh tay kisi tarah da bojh na paway , ay koshish honi chahey d ay ik maan wallon....
Ais kahani vich bnda bot bura c ,os nay kdi v sidda nahin hona c.......so ossda bacha v aap ay daikh lainda........fayr maan v surkh roo c........
Gllan bohat lmbyan nay , pr insan de zindage v tay bohat lmbi hai.......🤔
Very nice video ji❤❤❤❤❤ Ranjit Rampua
Very nice video veer ji kuldeep God bless you all everyone ❤❤❤👍👍👌👌
ਬਲਵੀਰ ਕੌਰ ਜੈਤੋ ਮੰਡੀ ਦਾ ਮੈਸੇਜ ਹੈ ਨਾਮ ਲਿਖਣਾ ਭੁੱਲ ਗਈ ਹਾਂ
ਗੁਰਪ੍ਰੀਤ ਸਿੰਘ ਬਿਲਾਸਪੁਰ ਬਹੁਤ ਵਧੀਆ ਵੀਡਿਉ ਬਾਈ ਜੀ ❤🎉
ਪਹਿਲਾਂ ਗਲਤੀ ਕਰੋ ਫੇਰ ਮਾਫੀ ਮੰਗੋ ਔਰਤ ਨੂੰ ਤਾਂ ਕੁਛ ਸਮਝ ਦੇ ਨਹੀਂ ਸਗੋਂ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
ਵਧੀਆ ਮੈਸੇਜ ਹੈ ਪਰ ਔਰਤ ਦੀ ਕਦਰ ਨਹੀਂ ਕਰਦੇ ਉਹ ਆਪਣਾ ਘਰ ਛੱਡ ਕੇ ਆਉਂਦੀ ਹੈ ਔਰਤ ਤੋਂ ਬਿਨਾਂ ਬੰਦਾ ਕੱਖ ਦਾ ਨਹੀਂ ਔਰਤ ਬੰਦਿਆਂ ਵਾਲੇ ਕੰਮ ਵੀ ਕਰ ਲੈਂਦੀ ਹੈ ਸਰਦਾ ਬੰਦੇ ਬਿਨਾਂ ਵੀ ਨਹੀਂ ਪਰ ਔਰਤ ਬਹੁਤ ਕੰਮ ਕਰਦੀ ਹੈ ਕਦਰ ਨਹੀਂ ਪੈਂਦੀ ਵਾਹਿਗੁਰੂ
Emotional story😢
Vg Video Nazia pakistan
Nice video brother and bhabi g ❤
Very very nice ji
Very nice 👌 video🎉😊
Aa ta kamala kar ditti bai ji jasprit Kaur ne very nice kamm keeta bai ji.satshiriAkalji for all your team.
❤❤❤❤❤❤🎉🎉🎉🎉🎉
ਬਹੁਤ ਵਧੀਆ ਵੀਡੀਓ ਜੀ ਅਮਨਦੀਪ ਕੌਸ਼ਿਕ ਸ਼ੇਰਪੁਰ ਤੋਂ
ਬਹੁਤ ਵਧੀਆ ਵੀਡੀਓ
ਬਾਈ ਲਾਡੀ ਤੇ ਬਾਈ ਕੁਲਦੀਪ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਬਹੁਤ ਸੋਹਣੀ ਵੀਡੀਓ ਹੈ ਜੀ, ਹਰ ਵੀਡੀਓ ਵਿੱਚ ਵੱਡੀ ਗਲਤੀ ਨੂੰ ਵੀ ਮੁਆਫ਼ ਕਰ ਦਿੱਤਾ ਜਾਂਦਾ ਹੈ, ਪਰ ਇਹ ਵੀਡੀਓ ਬਹੁਤ ਵਧੀਆ ਲੱਗੀ ਕਿਉਂਕਿ ਕਿ ਗਲਤੀ ਦੀ ਸਜ਼ਾ ਹਰ ਇੱਕ ਨੂੰ ਮਿਲਣੀ ਚਾਹੀਦੀ ਹੈ, ਕੀ ਫ਼ਾਇਦਾ ਉਸ ਮੁਆਫੀ ਦਾ ਜੇਕਰ ਕਿਸੇ ਬੇਕਸੂਰ ਨੂੰ ਵਾਰੀ, ਵਾਰੀ ਦੁੱਖੀ ਕਰ ਕੇ ਮੁਆਫ਼ੀ ਮੰਗਣ ਤੇ ਮੁਆਫ ਕਰ ਦਿੱਤਾ ਜਾਂਦਾ ਹੈ ਤਾਂ। ਬਹੁਤ, ਬਹੁਤ ਧੰਨਵਾਦ ਜੀ ਤੁਸੀਂ ਮੇਰਾ ਨਾਮ ਬੋਲਿਆ😊
Bahut hi vadhia story hai ji 👌👌👍👍 inderjit kaur bathinda
Love u Aman soo much gbu.
Kuldeep hamesha akl vali gl krda vedio bahut sohni aa amarjit sadikpur fathgarh sahib
End / very nice g
ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
Superb
Very.very.nice.story.ji.❤❤❤❤❤❤❤❤🎉🎉🎉🎉🎉🎉🎉
Mei tuhadi hr ek vedio dekhda ha.bahut hi vadiya massage ditta hunda ji v6 vich.❤❤❤❤ Ranjit Rampua
ਔਰਤ ਦੇ ਸਬਰ ਦੀ ਵੀਡੀਓ ਬਹੁਤ ਵਧੀਆ ਹੈ ਭੁਪਿੰਦਰ ਕੌਰ
ਬਹੁਤ ਵਧੀਆ ਵੀਡੀਓ ਜੀ ❤❤ ਵੀਰਪਾਲ ਕੌਰ ਜੈਤੌ ਮੰਡੀ
Thank you for raising awareness.
ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।
Very nice video🎉🎉🎉🎉🎉❤❤
ਬਹੁਤ ਵਧੀਆ ਵੀਰ ਜੀ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐
Bahut vadhia laggi ji video. message v vadhia milda hai ji
Thode alag hon to bad jassa sukhpal nu dekhde ta c but oh kuj nhi c ohna di video ch bebe Mandeep te ek veer hor aa baki sarea da roll gentt aaa ajj to bad thonu hi dekhage jassa sukhpal ta galan batan ch hi time khrab kri jande aa te jehri Bibi rol krdi aa ohna di usdi ta awaj ch koe pendu virse wali gl hi nhi so very good vlog
Ye kahani ap ke bohat ache tee hum too ap ke sab wedeo bohat shoq sy dekhty hein owr hamein ap ke wedeo bohat psand aati hein..SHEIKH ibraheem and SHEIKH Azhan jani FAISALABAD Pakistan
God
ਤੁਹਾਡੀ ਸਾਰੀਆ ਵੀਡਿਓ ਬਹੁਤ ਵਧੀਆ ਹੁੰਦੀਆ ਨੇ 🎉🎉🎉
Bahut vadyia story🙏🙏
Very nice video 👌👍❤❤
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏
Vijay kuparthala nic moves
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤ ਬਿਨਾਂ ਦੇਖੇ ਕਮੈਂਟ ਕਰ ਦਿੱਤਾ ਅਸੀਂ ਤਾਂ ਤੁਹਾਨੂੰ ਵੇਖ ਕੇ ਹੀ ਖੁਸ਼ ਹੋ ਜਾਂਦੇ ਹਾਂ ਮੈਨੂੰ ਅੱਜ ਕੰਮ
Jaspreet ne changa kita Ladi nu nhi maf kita bahut badhia stori smaj lyi sabak hai 👌👌👌
ਸਤਿ ਸ੍ਰੀ ਅਕਾਲ ਜੀ ਵੀਰ ਜੀ ਔਰਤ ਦਾ ਸਬਰ ਬਹੁਤ ਵੱਡਾ ਹੈ ਜਦੋਂ ਸਬਰ ਕਰਨਾ ਛੱਡ ਜਾਊਗੀ ਨਾ ਫਿਰ ਸਭ ਨੂੰ ਪਤਾ ਲੱਗ ਜਾਣਾ ਕਿੰਨੀ ਔਕਾਤ ਆ ਬੰਦੇ ਦੀ 🙏🙏🙏🙏🙏
❤❤❤
Veidous is very nice god bless you good health and good happiness of all members Balbir Sarpanch Daun Kalan Patiala
ਬਹੁਤ ਵਧੀਆ ਵੀਡੀਓ
❤❤❤❤❤❤😊😊😊😊😊
Aourt da sbr bhut vdhia story h ❤❤❤❤❤ bhajan kaur jirkpur Chandigarh 🎉🎉🎉🎉🎉🎉
Very nice video uk 🌹🙏👌
ਮਾਂ ਪੁਤ ਦਾ ਹੀ ਘਰ ਪੱਟੀ ਜਾਂਦੀ ਦੂਜੀ ਲਿਆਂਦੀ ਉਸ ਦੇ ਵੀ ਨਾ ਕੁਝ ਹੋਇਆ ਬੁਢੀਆਂ ਫਿਰ ਕੀ ਕਰੇਗੀ
Very nice video veere aurat da saber sab to bada hunda ga gurpreet Sharma Pharwahi
Nice video right kiha aurat da sabar very big
Bahut ghaint
Very nice video
Very nice massage
Very nice g 👌
Nice video
ਬੇਬੇ ਗੁਰਮੇਲ ਕੌਰ ਜੀ ਤੁਸੀਂ ਕੰਮ ਠੀਕ ਨਹੀਂ ਕੀਤਾ ਜੇਕਰ ਤੇਰੇ ਪੁੱਤ ਵਿੱਚ ਕੋਈ ਨੁਕਸ ਪੈ ਗਿਆ ਫਿਰ ਕਿਥੋਂ ਪੋਤੇ ਪੋਤੀਆਂ ਦਾ ਮੂੰਹ ਦੇਖ ਸਕਦੀ ਜੇਕਰ ਤੂੰ ਦੂਜੀ ਵਾਰ ਵਿਆਹ ਕਰੇਗੀ ਜੇ ਦੂਜੀ ਵੀ ਬਾਂਝ ਹੋਈ ਫਿਰ ਤੀਜੀ ਲੈ ਕੇ ਆਵੇਗੀ ਬੱਚਾ ਪੈਦਾ ਹੋਣਾ ਵਾਹਿਗੁਰੂ ਜੀ ਦੇ ਹੱਥ ਹੈ ਲਾਡੀ ਇਸ ਤਰ੍ਹਾਂ ਜਸਪ੍ਰੀਤ ਕੌਰ ਨੂੰ ਨਾ ਛੱਡ ਉਸ ਨਾਲ ਰਾਇ ਕਰਕੇ ਦੂਜ਼ਾ ਵਿਆਹ ਕਰਵਾ ਲੈ ਸ਼ਾਇਦ ਪਰਮਾਤਮਾ ਤੇਰੇ ਘਰ ਬੱਚੇ ਦੀ ਦਾਤ ਬਖਸ਼ ਦੇਵੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਕਿਸੇ ਦੀ ਧੀ ਨੂੰ ਘਰੋਂ ਕੱਢਣਾ ਠੀਕ ਨਹੀਂ ਹੁੰਦਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
U
😮😮 😮
Vadiya story hai ji!! Sareaan da kam vi bahut changa lageya 👍
ਸੁਖਵਿੰਦਰ ਕੌਰ ਕੋਟਫੱਤਾ