ਜਾਖੜ ਦੀ ਪ੍ਰਧਾਨਗੀ ਖਾਉਣ ਵਾਲਾ- PM ਮੋਦੀ ? ਕੌਣ ਲਊ ਜਾਖੜ ਦੀ ਥਾਂ ? ਕਿਉਂ ਕੱਢਣਾ ਸੁਨੀਲ ਜਾਖੜ ? Oneinida Punjabi

Поделиться
HTML-код
  • Опубликовано: 14 окт 2024
  • ਜਾਖੜ ਦੀ ਪ੍ਰਧਾਨਗੀ ਖਾਉਣ ਵਾਲਾ- PM ਮੋਦੀ?
    ਕੌਣ ਲਊ ਜਾਖੜ ਦੀ ਥਾਂ? ਕਿਉਂ ਕੱਢਣਾ ਸੁਨੀਲ ਜਾਖੜ?
    ਸੀਨੀਅਰ ਪੱਤਰਕਾਰ ਨੇ ਖੋਲੀ ਸਾਰੀ ਪੋਲ
    #suniljakhar #punjabpardhan #bjp #bjppunjab #pmmodi #punjabnews #oneindiapunjabi
    ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਹੱਥੋਂ ਪ੍ਰਧਾਨਗੀ ਦਾ ਅਹੁਦਾ ਜਲਦ ਛੁੱਟਣ ਜਾ ਰਿਹਾ ਹੈ | ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਜਾਵੇਗਾ | ਭਾਜਪਾ ਦੇ ਆਗੂ ਹਿੰਦੂ ਨੇਤਾ ਨੂੰ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ | ਆਗੂਆਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਨੂੰ ਚੋਣ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਗਿਆ | ਜਿਸ ਕਰਕੇ ਹੁਣ ਪ੍ਰਧਾਨ ਕਿਸੇ ਹਿੰਦੂ ਆਗੂ ਨੂੰ ਹੀ ਬਣਾਉਣਾ ਚਾਹੀਦਾ ਹੈ |

Комментарии • 35

  • @shivamthakur-sx3rh
    @shivamthakur-sx3rh 2 месяца назад +1

    ਫ਼ਤਹਿ ਜੰਗ ਬਾਜਵਾ ਦੋਨੋ ਭਰਾਂ ਬੱਸ ਕੁਰਸੀ ਦੇਖ ਦੇ ਆ ਓਹਨਾ ਨੂੰ ਪਾਰਟੀ ਤੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ

  • @shivamthakur-sx3rh
    @shivamthakur-sx3rh 2 месяца назад +1

    ਪੰਜਾਬ ੱਚ ਬੀਜੇਪੀ ਨੂੰ ਕਿਸਾਨਾਂ ਵਾਲਾ ਮੁੱਧਾ ਹੱਲ ਕਰੇ ਅਗਨੀਵੀਰ ਸਕੀਮ ਬੰਦ ਕਰੋ ਨਾਲ਼ੇ ਪੰਜਾਬ ੱਚ ਬੀਜੇਪੀ ੱਚ ਚੰਗੇ ਬੰਦੇ ਲਿਯੋ ਜੋ ਕਾਂਗਰਸ ਦੇ ਰਿਜੈਕਟ ਬੰਦਿਆਂ ਨੂੰ ਬਹਾਰ ਕਰੋ ਪੰਜਾਬ ੱਚ ਭਲੇ ਦੇ ਗੱਲ ਕਰੋ

  • @KanwarjitSinghGill-fn4iq
    @KanwarjitSinghGill-fn4iq 2 месяца назад +7

    ਬੀ ਜੇ ਪੀ ਦਾ ਕਲਚਰ ਕੀ ਹੈ, ਆਰ ਐਸ ਐਸ ਸਵਿਧਾਨ ਪਸੰਦ ਨਹੀਂ, ਨਾ ਰਿਜਰਵੇਸ਼ਨ ਪਸੰਦ ਹੈ, ਦੇਸ਼ ਦੀ ਅਜਾਦੀ ਲਈ ਬੀ ਜੇ ਪੀ ਦਾ ਕੀ ਰੋਲ ਹੈ,

    • @jeetasingh9510
      @jeetasingh9510 2 месяца назад

      Only hatred is the formula of BJP in spite of knowing well that minorities are citizens of this country and will remain here.

  • @rajbindersingh8237
    @rajbindersingh8237 2 месяца назад +2

    ਪੰਜਾਬ ਵਿੱਚ ਬੀਜੇਪੀ ਫੇਲ ਰਹੇਗੀ

  • @Ravi-vj6fm
    @Ravi-vj6fm 2 месяца назад +6

    ਪੰਜਾਬ ਚ ਭਾਜਪਾ ਕੋਈ ਅਧਾਰ ਨਹੀਂ

  • @gursewak22pro93
    @gursewak22pro93 2 месяца назад +6

    ਕੈਪਟਨ ਔਰ ਜਾਖੜ ਨੇ ਕਾਂਗਰਸ ਦੀ ਪੱਟੀਮੇਸ ਕਰਤੀ ਬੀ ਜੇ ਪੀ ਨੂੰ ਕਿਥੋਂ ਜਿਤਾ ਦੇਵੇਗੀ

  • @s.tarsemsingh4733
    @s.tarsemsingh4733 2 месяца назад +1

    ਜਾਖੜ ਕਿਹੜੀ ਪਾਰਟੀ ਵਿਚ ਜਾ ਰਿਹਾ
    ਜਾਖੜ ਨੂੰ ਬੀਜੇਪੀ ਨੇ 2000 ਦੇ ਨੋਟ ਵਾਂਗੂੰ ਸਾਲ ਵੀ ਨਹੀਂ ਚੱਲਣ ਦਿੱਤਾ ।
    0:06 0:06

  • @darasingh3026
    @darasingh3026 2 месяца назад +1

    ਬੀਜੇਪੀ ਨੂੰ ਪੰਜਾਬ ਵਿੱਚ ਅਕਾਲੀ ਦਲ ਤੋਂ ਜ਼ਿਆਦਾ ਵੋਟਾਂ ਪੈਣ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਇਹ ਵਹਿਮ ਸੀ ਕਿ ਜੇ ਅਕਾਲੀ ਦਲ ਨੂੰ ਵੋਟ ਪਾਈ ਤਾਂ ਫਿਰ ਇਹ ਬੀਜੇਪੀ ਵਿੱਚ ਚੱਲੇ ਜਾਣਗੇ ਵੋਟਾਂ ਤੋਂ ਬਾਅਦ ਇਸ ਕਰਕੇ ਉਹ ਵੋਟਾਂ ਕਾਂਗਰਸ ਆਮ ਆਦਮੀ ਪਾਰਟੀ ਪੈ ਗਈ

  • @sudeep221422
    @sudeep221422 2 месяца назад

    ਜਾਖੜ ਸਾਬ ਨੂੰ ਤਾਂ ਈਡੀ ਨਾਲ ਡਰਾ ਕੇ ਲੈ ਕੇ ਗਏ ਸੀ, ਜਦੋਂ ਜਾਖੜ ਸਾਬ ਬੀਜੇਪੀ ਵਿੱਚ ਸ਼ਾਮਲ ਹੋਏ ਤਾਂ ਬੀਜੇਪੀ ਦੇ ਵਰਕਰ ਸ਼ਾਹ ਨੂੰ ਮਿਲੇ ਸ਼ਾਹ ਨੇ ਕਿਹਾ ਅਸੀਂ ਕਾਂਗਰਸ ਵਾਲਿਆਂ ਨੂੰ ਸਿਰਫ਼ ਖਜਲ ਖੁਆਰ ਕਰਨਾ ਹੈ ਇਹਨਾਂ ਨੂੰ ਟਿਕਟ ਨਹੀਂ ਦੇਣੀ ਤੇ ਜਾਖੜ ਸਾਬ ਤੋਂ ਐਕਟਿਵ ਰਾਜਨੀਤੀ ਤੋਂ ਸਨਿਆਸ ਲੈਣ ਦਾ ਬਿਆਨ ਦਵਾਇਆ। ਜਾਖੜ ਸਾਬ ਵਲੋਂ ਬੀਜੇਪੀ ਪ੍ਧਾਨ ਦੇ ਤੌਰ ਤੇ ਕੀਤੀ ਕਿਸੇ ਵੀ ਮੀਟਿੰਗ ਵਿੱਚ ਪੁਰਾਣੇ ਬੀਜੇਪੀ ਵਰਕਰਾਂ ਦੀ ਮੌਜੂਦਗੀ ਤੁਹਾਨੂੰ ਨਹੀਂ ਮਿਲੇਗੀ, ਭਾਵੇਂ ਕੋਈ ਵੀ ਵੀਡੀਓ ਦੇਖ ਲਓ। 😂

  • @SurjitSingh-dh1hh
    @SurjitSingh-dh1hh 2 месяца назад

    Ďrsahib you are right

  • @balkarsingh6693
    @balkarsingh6693 2 месяца назад +8

    ਪੰਜਾਬ ਵਿੱਚ RRS ਦੀ ਸੋਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ

  • @balbirdhaliwal6599
    @balbirdhaliwal6599 2 месяца назад +4

    ਕਾਂਗਰਸ ਬੀ ਜੇ ਪੀ ਕਾਮਰੇਡ ਸਭ ਖਤਮ ਨਵੀ ਤਰਾ ਨਾਲ ਪੰਜਾਬ ਬਦਲੇਗਾ ਇਕ ਵਾਰ

  • @ashasukhwindersinghheer1441
    @ashasukhwindersinghheer1441 2 месяца назад

    ਜਾਖੜ ਵਿਚਾਰਾਂ 😅

  • @BabuSidhu-p4m
    @BabuSidhu-p4m 2 месяца назад

    Sacha patarkar a

  • @davindersinghtoor-nj9om
    @davindersinghtoor-nj9om 2 месяца назад +2

    BJP, RSS de bande nu inter vew vaste bitha liya...

  • @sharmatenthouse1848
    @sharmatenthouse1848 2 месяца назад

    Dr surinderpal good job

  • @HarminderSingh-jm7bo
    @HarminderSingh-jm7bo 2 месяца назад +4

    Rss nu punjab de lok kade kabool nahi karange
    Eh firkaparasti failaonde hai.

  • @kamalmultani8947
    @kamalmultani8947 2 месяца назад +2

    Punjab vich kde v BJP nhi aa skdi

  • @RaviKumar-im6ms
    @RaviKumar-im6ms 2 месяца назад +2

    Right Action ji sir

  • @kulvirsingh4829
    @kulvirsingh4829 2 месяца назад

    desh di azadi di laraai ch RSS/ BJP da koi ik v leader jisnu fansi hoi hove ta jaroor dasna

  • @parmindermangat367
    @parmindermangat367 2 месяца назад

    Bjp do have any standing no

  • @kuldeepsingh-ho2nl
    @kuldeepsingh-ho2nl 2 месяца назад

    All crroupt MP MLA join the BJP party due to BJP due to ED CBI Income tax department.where is the discipline in the party leadership.

  • @SatwantKaur-uh5de
    @SatwantKaur-uh5de 2 месяца назад

    No.rss.and.bjp.out.in.panjab.

  • @jeetasingh9510
    @jeetasingh9510 2 месяца назад

    Jakhar sahib committed political suicide by joining BJP in haste. What Ravneet Bittu had said in his audio recording during elections about Jakhar sahib.

  • @kulvirsingh4829
    @kulvirsingh4829 2 месяца назад

    Ayudiya to kito ni payi vote ram mandir layi

  • @amarrandhawa800
    @amarrandhawa800 2 месяца назад

    Punjab De Lok BJp Nu Naa Vote'an Naa Paun Da Main Reason RSS Aa, Pta Nai Ah Veer Nu RSS De Khre Lok Bulyi Layi Kam Kite.

  • @gurugulabkhatri7111
    @gurugulabkhatri7111 2 месяца назад

    Punjab Wich Bjp Fail aaa fail Rahugee

  • @ajmersingh8485
    @ajmersingh8485 2 месяца назад

    Bjp sink ha the dushman party hai Punjabi bjp nu pansad nahi karde pinda whichon bjp. Nu vote nahi pavegi

  • @stl930
    @stl930 2 месяца назад

    You are saying RSS voted for BJP because of Ram Mandir, so you are saying that our Ram was homeless for all these years. Don’t try to make Punjabi public jokers these people are smart.