Naukri ਛੱਡਕੇ ਖੋਲ੍ਹੀ Boutique !

Поделиться
HTML-код
  • Опубликовано: 7 фев 2025
  • Naukri ਛੱਡਕੇ ਖੋਲ੍ਹੀ Boutique ! @TheClassyCollection amazing embroidery | Butik | Amritpal Kaur
    40 ਹਜ਼ਾਰ ਤੋਂ 4 ਲੱਖ ਕਿਵੇਂ ਹੋਇਆ ?
    ਵਿਦੇਸ਼ਾਂ ਤੋਂ ਸੂਟਾਂ ਦੀ 2 ਮਹੀਨੇ ਅਡਵਾਂਸ ਬੁਕਿੰਗ !
    ਅੰਮ੍ਰਿਤਪਾਲ ਕੌਰ ਨੇ ਟੀਚਰ ਦੀ ਨੌਕਰੀ ਛੱਡਕੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਸੀ । ਕੈਨੇਡਾ,ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਆਡਰ ਆ ਰਹੇ ਹਨ । ਕੁੜੀਆਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    ਦ ਕਲਾਸੀ ਕੁਲੈਕਸ਼ਨ ਲਹਿਰਾ ( ਸੰਗਰੂਰ )
    ਅੰਮ੍ਰਿਤਪਾਲ ਕੌਰ - 7973984974
    Embroidery,embroidery,hand embroidery,learn embroidery,stitch,suit stitch,kurti cutting and stitching,how to make suit/ kurti step by step,salwar kameez making,amazing embroidery,Butik,sirlekh butik,sirlekh,punjabi suit silai kadai,punjabi suit,silai kadai,punjabi silai,punjabi kadai,The Classy Collection,Lehragaga,Classy Collection,the classy collection lehragaga,canada,australia,germany,usa,suit,punjab,punjabi,ladies suit,ladies suit fancy,sirlekh tv,butik
    #suit #lehragaga #suitdesign #suitfashion #boutique #amazingembroidery #amazing #embroidery #suitsilai #sangrur #naukri #boutique
    ‪@TheClassyCollection‬

Комментарии • 170

  • @kuldeephanjra8558
    @kuldeephanjra8558 21 день назад +1

    ਅਮਰਤ ਬਹੁਤ ਵਧੀਆ ਲੱਗੀਆਂ ਤੁਹਾਡੀ ਇਟਰਵਿਉ ਦੇਖ ਕੇ ਬਾਬਾ ਜੀ ਤਰੱਕੀਆਂ ਬਕਸ਼ਣ

  • @akashdeip7530
    @akashdeip7530 8 месяцев назад +18

    ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍

  • @ParneetKaur-u7z
    @ParneetKaur-u7z 8 месяцев назад +13

    ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤

  • @sahiljindal7269
    @sahiljindal7269 7 месяцев назад +8

    ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।

  • @pammiwalia7013
    @pammiwalia7013 6 месяцев назад +1

    ਬਹੁਤ ਵਧੀਆ ਅੰਮ੍ਰਿਤ ਜੀ ਸੋਡੇ ਵਰਗੀ ਸੋਚ ਕਿਸੇ ਕਿਸੇ ਦੀ ਹੁੰਦੀ ਐ, ਨੀਤ ਨੂੰ ਮੁਰਾਦ ਏ❤ ਯੂ ਭੈਣੇ

  • @kulwinderkaurSidhu-vu2ny
    @kulwinderkaurSidhu-vu2ny 7 месяцев назад +4

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਵੀ ਸਭ ਕੁਝ ਦੱਸਿਆ ਤੁਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ

  • @HarryDhindsa-t6u
    @HarryDhindsa-t6u 8 месяцев назад +7

    ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤

    • @TheClassyCollection
      @TheClassyCollection 8 месяцев назад

      ਧੰਨਵਾਦ ਬਾਈ,,your support my strength ❤

  • @kimkaur1928
    @kimkaur1928 8 месяцев назад +16

    ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍

  • @naibsingh5836
    @naibsingh5836 8 месяцев назад +11

    ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ

  • @manjitkaur9248
    @manjitkaur9248 8 месяцев назад +5

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ

  • @DolatRam-w1f
    @DolatRam-w1f 3 месяца назад +1

    ਬਹੁਤ ਵਧੀਆ ਜੀ

  • @Pindawale-q5m
    @Pindawale-q5m 8 месяцев назад +21

    ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ

    • @aujladesigner3783
      @aujladesigner3783 8 месяцев назад +1

      Khada pind a ji

    • @pkd1305
      @pkd1305 7 месяцев назад +1

      ਕਿਹੜਾ ਪਿੰਡ ਹੈ ਜੀ

    • @mandeep9159
      @mandeep9159 6 месяцев назад

      ਗਿਦ੍ਰਨੀ

    • @rajvirkaur295
      @rajvirkaur295 6 месяцев назад

      Dist.khara a

  • @randhirsingh4372
    @randhirsingh4372 8 месяцев назад +10

    ਬਹੁਤ ਵਧੀਆ ਲੱਗਿਆ ਹੈ

  • @BaljinderSidhu-c7e
    @BaljinderSidhu-c7e 16 дней назад +1

    Very nice ❤❤❤

  • @MANPREETKAUR-r2b3u
    @MANPREETKAUR-r2b3u 8 месяцев назад +2

    ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤

  • @taran6575
    @taran6575 8 месяцев назад +42

    ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ

    • @sarabjeetkaur3526
      @sarabjeetkaur3526 7 месяцев назад +2

      Govt teacher c

    • @Gurpinderpalkaur3460
      @Gurpinderpalkaur3460 7 месяцев назад +3

      ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ

    • @hkkaler7121
      @hkkaler7121 7 месяцев назад +1

      Good Job ❤

    • @kaurj8453
      @kaurj8453 6 месяцев назад

      Wah M A Bed
      Peterkar ji bioteek na loka nu crorepati bana data
      Inna nal former 👗👚👖clothes banda na
      Suit mahaga bhot na botik da
      Marriage ta hre ikk botik Tu hi suit ladana
      Sister di mahant nu salam

    • @brarbrar2256
      @brarbrar2256 6 месяцев назад

      Dii tusi kitho ho

  • @Single_803
    @Single_803 6 месяцев назад +1

    ਬਹੁਤ ਵਧੀਆ ਲੱਗਿਆ ਜੀ ਥੋਡਾ ਇਹ ਕੰਮ

  • @bh800ng
    @bh800ng 8 месяцев назад +5

    ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।

  • @vickykhan3749
    @vickykhan3749 8 месяцев назад +7

    You have got all the qualities that a good leader holds. Great spirit, keep growing.

  • @PreetSandhu-c2s
    @PreetSandhu-c2s 8 месяцев назад +13

    I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤

    • @TheFlowerStudio827
      @TheFlowerStudio827 7 месяцев назад +2

      Wts ur business mam?

    • @NeetuRani-o3q
      @NeetuRani-o3q 6 месяцев назад

      Same question mai v M.A B.ed aa ji.private job Puri energy kha jandi aa family lai v time nai milda

    • @NeetuRani-o3q
      @NeetuRani-o3q 6 месяцев назад

      Tusi kehra business karde ho di

    • @PreetSandhu-c2s
      @PreetSandhu-c2s 6 месяцев назад

      @@NeetuRani-o3q absolutely right ✅️

    • @PreetSandhu-c2s
      @PreetSandhu-c2s 6 месяцев назад

      @@NeetuRani-o3q confectionary shop

  • @arshpreetjandu8162
    @arshpreetjandu8162 8 месяцев назад +7

    ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ

  • @learnwithmehak7970
    @learnwithmehak7970 8 месяцев назад +10

    ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ

  • @RamanKaur-o7q
    @RamanKaur-o7q 6 месяцев назад +1

    Amrit ma'am boht mehntii ne.... Ohhh hrr kmm boht mehnat lgn naal krde hnn

  • @Jashandeepsinghturban
    @Jashandeepsinghturban Месяц назад +2

    Very.nice.ji

  • @sukhimaghanian707
    @sukhimaghanian707 8 месяцев назад +14

    ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ

  • @iqbalkaur9577
    @iqbalkaur9577 6 месяцев назад +2

    V.good work Best of luck didi ji 👌

  • @sarojrani1137
    @sarojrani1137 8 месяцев назад +2

    Bahut vdhia lgga mam amrit kaur naal enterweiue dekh k❤❤

  • @SandeepKaur-h5b
    @SandeepKaur-h5b 7 месяцев назад +13

    ਦੀਦੀ ਮੇਰਾ ਵੀ ਮਨ ਆ ਕਿ ਮੇਰੀ ਵੀ ਬੁਟੀਕ ਹੋਵੇ ਪਰ ਘਰ ਦੀ ਮਜ਼ਬੂਰੀ ਆ ਦੀਦੀ

  • @ManpreetKaurDhaliwal-cz5dv
    @ManpreetKaurDhaliwal-cz5dv 7 месяцев назад +2

    Very honest person

  • @rajniarora8052
    @rajniarora8052 6 месяцев назад +1

    Kini stiching lende ho di i proud of you di 👍🏻👍🏻

  • @user1235ujo
    @user1235ujo 8 месяцев назад +2

    Waheguru ji di Mehar hmesha tuhade te Bni Rhe di ❤❤❤❤❤❤❤❤❤❤

  • @manjeetKaur-yi6bu
    @manjeetKaur-yi6bu 8 месяцев назад +4

    I will visit to your shop your suits collection is fantastic and i like ur behaviour so much keep shining

  • @harsimrankaur3352
    @harsimrankaur3352 8 месяцев назад +3

    ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ

  • @ParmjeetkaurSidhu-f8u
    @ParmjeetkaurSidhu-f8u 6 месяцев назад +1

    Good job didi❤❤❤❤❤❤❤❤

  • @gurjeetkaur9238
    @gurjeetkaur9238 8 месяцев назад +12

    ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏

    • @Sony-p6x
      @Sony-p6x 7 месяцев назад

      E kithe aa g lehragaga ch m v lehregaga to aa

    • @Sony-p6x
      @Sony-p6x 7 месяцев назад

      Ehna di butiqe kithe k aa

    • @gurjeetkaur9238
      @gurjeetkaur9238 7 месяцев назад +1

      @@Sony-p6x eh pind vali side ne jii mandir kol

    • @Sony-p6x
      @Sony-p6x 6 месяцев назад

      @@gurjeetkaur9238 asi sourav Goyal complex kol aa

    • @Sony-p6x
      @Sony-p6x 6 месяцев назад

      @@gurjeetkaur9238 e rame wali khui kni ne k

  • @SukhwinderKaur-rz5ve
    @SukhwinderKaur-rz5ve 6 месяцев назад

    ਦੀਦੀ ਜੀ ਬਹੁਤ ਵਧੀਆ ਜੀ

  • @user1235ujo
    @user1235ujo 8 месяцев назад +2

    Always God bless you Didi ji ❤❤❤❤❤❤❤❤

  • @sweetkidshanveer3971
    @sweetkidshanveer3971 8 месяцев назад +4

    Well done🎉

  • @jaswinderkaur9970
    @jaswinderkaur9970 8 месяцев назад +3

    Bhut vadiya bhan g

  • @ManjeetKaur-wy8jo
    @ManjeetKaur-wy8jo 7 месяцев назад +2

    Waheguru ji mehar karn thode Te 🎉🎉❤

  • @ranikaur1202
    @ranikaur1202 4 месяца назад

    Very nice 👍👍 bahut vadhiya km ae didi

  • @JobanPunia-b4n
    @JobanPunia-b4n Месяц назад

    Veryvery nice didi god bless you

  • @SukhVlogs-sz9tg
    @SukhVlogs-sz9tg Месяц назад

    Nice information Didi ❤️❤️

  • @AmanSomal-j5n
    @AmanSomal-j5n 8 месяцев назад +7

    Very good

  • @MerapunjabPB03
    @MerapunjabPB03 8 месяцев назад +4

    ਵੈਰੀ ਵੈਰੀ ਗੁੱਡ ਜੀ

    • @MerapunjabPB03
      @MerapunjabPB03 8 месяцев назад +1

      ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ

  • @karmjitmaan322
    @karmjitmaan322 8 месяцев назад +5

    ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ

  • @sarbjitsarao4746
    @sarbjitsarao4746 8 месяцев назад +4

    ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ
    ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ

  • @JaswinderSingh-j2t3l
    @JaswinderSingh-j2t3l 8 месяцев назад +1

    Bot vdia Sadi bhen ❤ waheguru mehar kre

  • @user1235ujo
    @user1235ujo 8 месяцев назад +2

    Bhuat Bhuat trkkiaa kro di ❤❤❤❤❤❤

  • @AmarjeetKaur-nf9dp
    @AmarjeetKaur-nf9dp 8 месяцев назад +3

    Very nice g🙏🙏

  • @jagiraulakh6138
    @jagiraulakh6138 8 месяцев назад +3

    God bless you❤

  • @KulwinderKaur-ef7qk
    @KulwinderKaur-ef7qk 7 месяцев назад +2

    Good job

  • @BaljeetKaur-w1w
    @BaljeetKaur-w1w 8 месяцев назад +5

    Very good sister

  • @simrankaur964
    @simrankaur964 7 месяцев назад +1

    Proud of uh dee ❤😊

  • @Jatinder-mk6sl
    @Jatinder-mk6sl 4 месяца назад

    Very nic mam

  • @rajwinderpanesar1070
    @rajwinderpanesar1070 7 месяцев назад +1

    Very Nice ji

  • @Heartlandwoodworkingpoint
    @Heartlandwoodworkingpoint 6 месяцев назад

    God bless you 🙏

  • @Harbirsingh-w3y
    @Harbirsingh-w3y 5 месяцев назад

    Good job di🎉🎉

  • @IIIINDERJITSINGH
    @IIIINDERJITSINGH 8 месяцев назад +3

    🙏ਸਤਿ ਸ਼੍ਰੀ ਆਕਾਲ ਜੀ🙏

  • @manjitsinghmannu4022
    @manjitsinghmannu4022 8 месяцев назад +3

    Vry nice di

  • @somanjeetsharma627
    @somanjeetsharma627 6 месяцев назад

    Very nice

  • @Jigarjeet_777
    @Jigarjeet_777 4 дня назад

    Ena de price bohat reasonable ne ene saste suit koi ni denda

  • @AmandeekureKure
    @AmandeekureKure 8 месяцев назад +1

    Good thinking mam ji

  • @rajindergill1395
    @rajindergill1395 7 месяцев назад +1

    Waheguru ji chardi kala vich rakhe

  • @ByantKaur-sv7cw
    @ByantKaur-sv7cw 6 месяцев назад +1

    Good job didi main v tuhade vang Kam chlamagi Waheguru ji mehr krn🙏🙏

  • @sukhdeepkaursidhusukhisidh766
    @sukhdeepkaursidhusukhisidh766 8 месяцев назад +5

    Very very

  • @KaramjitSingh-ne1tt
    @KaramjitSingh-ne1tt 7 месяцев назад +1

    Di ready made cotton frocks lai k auo g

  • @raspreetkaur120
    @raspreetkaur120 6 месяцев назад +1

    Dii g vot vadiya gl h ❤

  • @kamaljitkaur6039
    @kamaljitkaur6039 7 месяцев назад +1

    👍👍

  • @parwinderkaur2264
    @parwinderkaur2264 7 месяцев назад +1

    Sister sathshri akal ji i like your work i want to order suit from you i am from usa ❤

  • @roopkharoud
    @roopkharoud 7 месяцев назад

    Nice 👌

  • @rasawal7755
    @rasawal7755 8 месяцев назад +1

    Good

  • @samarpreet9657
    @samarpreet9657 6 месяцев назад

    madam mai v ehi kam shuru karn da soch rhi a

  • @desivlog2260
    @desivlog2260 7 месяцев назад +3

    Me v a work sikhna chahundian didi thode kol

  • @sharry__gaming1502
    @sharry__gaming1502 7 месяцев назад +1

    ❤❤❤❤❤❤

  • @sukhpreetkaur6058
    @sukhpreetkaur6058 8 месяцев назад +1

    Embroidery work de machine bare dsna ki kis tra use krni hai te kine de hai

  • @113mllngsaggu3
    @113mllngsaggu3 7 месяцев назад +1

    Di aasi v butik da km suru krna plz help😊😊

  • @HarpreetKaur-cw4uc
    @HarpreetKaur-cw4uc 7 месяцев назад +1

    Thanks didi

  • @SedikKhan-rk8wp
    @SedikKhan-rk8wp 8 месяцев назад +3

    Sopar didi❤

  • @karmjitmaan322
    @karmjitmaan322 8 месяцев назад +2

    ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ

  • @gursewakplumberkadela6915
    @gursewakplumberkadela6915 7 месяцев назад +1

    ❤❤❤❤❤🎉🎉

  • @harjinderkaur99
    @harjinderkaur99 8 месяцев назад +8

    ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।

    • @Its_me.89
      @Its_me.89 8 месяцев назад

      Bhaine bahrlea kurria nu 5hzaar da suit nub9hzaar keh do ohna 9hzaar vaala vdia samjna
      Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda

  • @malkitsidhu6099
    @malkitsidhu6099 8 месяцев назад +3

    Peacock color suit price tell me please

  • @chahalsiblings1802
    @chahalsiblings1802 6 месяцев назад

    Maam eh computer wali Maheen da prize kina ji

  • @everydaypunjab4274
    @everydaypunjab4274 6 месяцев назад

    Ma v kholana buteek butt gharda de sport ne hage

  • @Maninder_33
    @Maninder_33 2 месяца назад

    ਦੀਦੀ ਤੁਸੀਂ ਕਿਥੋਂ ਆ ਜੀ

  • @paramjitkaurkaur9905
    @paramjitkaurkaur9905 8 месяцев назад +3

    🌹🌹🌹👍👍🌹🌹🌹

  • @paramjeetkaur3020
    @paramjeetkaur3020 7 месяцев назад +1

    Eh boutique kithye hai.....

  • @BaljitKaur-tr4vs
    @BaljitKaur-tr4vs 7 месяцев назад +1

    Meri vi same situation a di

  • @khushmankaur3281
    @khushmankaur3281 8 месяцев назад +4

  • @KamaldeepKaur-xq6vw
    @KamaldeepKaur-xq6vw 6 месяцев назад

    Je suit kadwana hoye ta kadva sakde ha

  • @MastersFlamingFashion
    @MastersFlamingFashion 8 месяцев назад +3

    Hello ji me v hune kapde da kam start kita part time, vaise me teacher aa contract te. Koi slah dio

  • @SandeepKaur-h5b
    @SandeepKaur-h5b 7 месяцев назад

    Nic didi

  • @NavneetbajwaKahlon
    @NavneetbajwaKahlon 7 месяцев назад

    Mam please ki tuci das sakde ho k tuci suits da kapra kithon buy karde ho

  • @jotkaur2597
    @jotkaur2597 7 месяцев назад +2

    Bhane bhut dukhi ho chuki aw ehni study karke ji job da kuj nii ban rheaaa ji

  • @Single_803
    @Single_803 6 месяцев назад

    ਕਿਹੜਾ ਪਿੰਡ ਹੈ ਜੀ ਥੋਡਾ

  • @jotkaur2597
    @jotkaur2597 7 месяцев назад

    Di ji mere teacher da corus kita master digree bi kari aw ji but kuj nii baneya ji 😭😭😭😭

  • @anjubala7982
    @anjubala7982 8 месяцев назад

    Stitching kitni hai mam simple suit ki

  • @Param-bw9or
    @Param-bw9or 8 месяцев назад +3

    Hlo mam mai v double m.a b.ed kiti hoi eh mai v kr la eh km

  • @Sanjhsarao
    @Sanjhsarao 8 месяцев назад +4

    Mai v boutique da km start krna koi dsdo wholesale te fabric lena ta kitho leke ayeaa?