Pearls Group 'Scam': ਉਨ੍ਹਾਂ ਲੋਕਾਂ ਦੀ ਕਹਾਣੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਗੁਆ ਦਿੱਤੀ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 26 июн 2023
  • ਨਿਵੇਸ਼ ਕੰਪਨੀ ਪਰਲਜ਼ ਗਰੁੱਪ ਵੱਲੋਂ ਕਥਿਤ ਤੌਰ ’ਤੇ ਧੋਖੇ ਦਾ ਸ਼ਿਕਾਰ ਹੋਏ ਪੰਜਾਬ ਦੇ ਇਹ ਉਹ ਲੋਕ ਹਨ, ਜਿਨ੍ਹਾਂ ਨੇ ਚੰਗੇ ਭਵਿੱਖ ਲਈ ਆਪਣੀ ਸਾਰੀ ਜਮਾਂ-ਪੂੰਜੀ ਦਾਅ ’ਤੇ ਲਗਾ ਦਿੱਤੀ। ਪੈਸੇ ਦੁੱਗਣੇ ਮਿਲਣ ਦਾ ਸਿਰਫ਼ ਵਾਅਦਾ ਹੋਇਆ- ਪਰ ਹੱਥ ਲੱਗੀ ਸਿਰਫ਼ ਤੇ ਸਿਰਫ਼ ਨਿਰਾਸ਼ਾ। ਆਪਣਾ ਪੈਸਾ ਵਾਪਿਸ ਮਿਲਣ ਦੀ ਆਸ ਗੁਆਈ ਬੈਠੇ ਇਨ੍ਹਾਂ ਲੋਕਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਇੱਕ ਉਮੀਦ ਲੈ ਕੇ ਆਇਆ ਐ। ਬੀਬੀਸੀ ਪੰਜਾਬੀ ਵੱਲੋਂ ਪੰਜਾਬ ਦੇ ਕੁਝ ਅਜਿਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੀ ਜ਼ਿੰਦਗੀ ਇਸ ਧੋਖੇ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
    (ਰਿਪੋਰਟ- ਗਗਨਦੀਪ ਸਿੰਘ, ਐਡਿਟ- ਰਾਜਨ ਪਪਨੇਜਾ)
    #pearls #paclindialimited
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 62

  • @sunilGujjar-yf9mk
    @sunilGujjar-yf9mk Год назад +32

    ਬਾਈ ਪੈਸਿਆਂ ਦੇ ਲਾਲਚ ਨੂੰ ਜ਼ਮੀਨ ਵੇਚ ਦਿੱਤੀ ਗਲਤੀ ਤੁਹਾਡੀ ਹੈ ਜਨਾਬ ਜ਼ਮੀਨ ਮਜਬੂਰੀ ਵਿਚ ਵੇਚੀ ਜਾਂਦੀ ਹੈ ਨਾਂ ਲਾਲਚ ਨੂੰ

  • @amanpreetsingh3533
    @amanpreetsingh3533 Год назад +9

    ਸਮਾਂ ਬਲਵਾਨ ਹੁੰਦਾ ਆ ਬੋਹਤ, ਸਾਡੇ ਪੁਰਖ ਵੀ ਜਮੀਨਾਂ ਦੇ ਮਾਲਕ ਸੀ ਤੇ ਅਸੀ ਲੋਕਾਂ ਦੀ ਨੌਕਰੀਆਂ ਕਰ ਰਹੇ ਆਂ ।

  • @Punjabi.Pandit.Secular
    @Punjabi.Pandit.Secular Год назад +8

    ਬਹੁਤ ਲੋਕਾਂ ਨੂੰ ਮੈਂ ਜਾਣਦਾ ਹਾਂ ਜਿਹੜੇ ਇਸੇ ਤਰਾਂ ਦੀਆਂ ਕਈ ਤਰਾਂ ਦੀਆਂ ਸਕੀਮਾਂ ਨਾਲ਼ ਲੁੱਟੇ ਗਏ।

  • @birsingh5388
    @birsingh5388 Год назад +10

    ਬੈਂਕ ਵਿੱਚ ਐਫ਼ ਡੀ ਆਰ ਡੀ ਵਗੈਰਾ ਕਰਵਾ ਦਿਆ ਕਰੋ ਜੀ, ਐਂਵੇ ਨਾ ਇਹਨਾਂ ਵਰਗਿਆਂ ਕੋਲ਼ ਪੈਸੇ ਫਸਾਓ

  • @Ludhiana1948
    @Ludhiana1948 Год назад +12

    Peral group ਇਹ ਇੱਕ ਧੋਖਾਧੜੀ ਹੈ ਲਾਲਚ ਵਿੱਚ ਆਪਣਾ ਪੈਸਾ ਨਾ ਦਿਓ

  • @bahadursingh9718
    @bahadursingh9718 Год назад +2

    ਬਹੁਤ ਹੀ ਵਧੀਆ ਕਰ ਰਹੇ ਹਨ CM ਜੀ ਜਿਹੜੇ ਵਿਚਾਰੇ ਦਰਸ਼ਨ ਸਿੰਘ ਵਰਗੇ ਜਾਂ ਹੋਰ ਵੀਰਾਂ ਨੂੰ ਕੁੱਝ ਆਪਣੀ ਰਕਮ ਦਿੱਤੀ ਜਾਵੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @GurmeetSingh-oc1sn
    @GurmeetSingh-oc1sn Год назад +3

    ਜਿਤਨੇ ਮਰਜ਼ੀ ਇੱਕਠੇ ਕਰ ਲੋ ਪੈਸੇ ਸੋਨਾ ਹੀਰੇ ਮੋਤੀ ਮਗਰ ਯਾਦ ਰੱਖਨਾ ਕਫਨ ਉੱਤੇ ਜੇਬ ਨਹੀਂ ਹੁੰਦੀ ☠️💀☠️💀

  • @aujla-lb9cy
    @aujla-lb9cy Год назад +6

    Pta ni mere warge kine hor hone ne bas ik umeed hi a kade wapis milange ja nahi ik ik krke jma kite c apne better future lai

  • @worldworld6992
    @worldworld6992 Год назад +2

    ਧੰਨਵਾਦ ਮਾਨ ਸਾਬ੍ਹ ਜੀ

  • @randeepsingh5314
    @randeepsingh5314 Год назад +1

    Mann saab kro kush bahut loka di sheesha lagan gya.

  • @gurdeepsingh1710
    @gurdeepsingh1710 Год назад +1

    ਮਾਨ ਸਾਹਿਬ ਧੰਨਵਾਦ ਤੁਹਾਡਾ

  • @angrejsingh5347
    @angrejsingh5347 Год назад +2

    Waheguru ji

  • @gorakhan3045
    @gorakhan3045 Год назад +1

    C m sahib ji pearls Bimma compni bhut lokan da Paisa hdapia eh compni nu natth paee jave ji dhanvad

  • @madhurjain4345
    @madhurjain4345 Год назад +9

    Siachin vich maut nai
    Shahadat hoi c...
    Kuj aqal nu hath marro
    Reporter bney o BBC di
    Faujiyan di respect nai krni aandi 😊

  • @kisankhetibadi543
    @kisankhetibadi543 Год назад +1

    🙏🙏

  • @dalbirsinghsingh8144
    @dalbirsinghsingh8144 Год назад +2

    ਜਮੀਨਾ ਲੋਕਾ ਨੇ ਆਪਣੇ ਲਾਲਚ ਨੂੰ ਵੇਚੀ ਆ ਕੋਈ ਵੀ ਕੰਪਨੀ ਕਿਸ ਤਰਾ ਡਬਲ ਪੈਸੇ ਦੇਵੇ ਗਈ

  • @AmanaMoga
    @AmanaMoga Год назад +5

    ਲਾਲਚ ਨੇ ਮਾਰਿਆ ਏ, ਇਸ ਦੇ ਕਿਹੜਾ ਗਲ ਤੇ ਆਰਾ ਟੀਕਿਆਂ ਸੀ ਵੀ ਪੈਸੇ ਲਾ,

  • @amarjeetsingh-nw4gd
    @amarjeetsingh-nw4gd Год назад +1

    Nirmal Singh Bhangu used to study with my Mama g...he n his family were milkmen...his village name was Ghadi in district Ludhiana...

  • @whitercat2302
    @whitercat2302 Год назад +1

    Bahuta garrur nahi Karna chahida Bhagwant Maan. Apna kamm karr, ko Loka naal vahde kite si. Sade naujawaan Dibrugarh jail vich bhej ke to Punjabia naal bahut julam keeta.

  • @avtarkaur2944
    @avtarkaur2944 Год назад +2

    Hun vichara ki kare

  • @jkvlog1078
    @jkvlog1078 3 месяца назад

    Kise v company vich paisa lagaun to pehlan Puri janch parakh karni chahidi hai, financial statements di tan jaroor janch karni chahidi hai

  • @dulichand2378
    @dulichand2378 Год назад +1

    Hun ta Maan sab te hi bharosa h

  • @varinderkumar1714
    @varinderkumar1714 Год назад

    ਜਦੋਂ ਭਗਵੰਤ ਮਾਨ ਕੋਈ ਕਾਰਵਾਈ ਕਰੇਗਾ ਓਦੋਂ ਹੀ ਆ ਐਲਾਨ ਕਰਨ ਨਾਲ ਕੁੱਝ ਨਹੀਂ ਹੋਣਾ

  • @Mandeepsingh-zr4ov
    @Mandeepsingh-zr4ov Год назад +1

    Sarkar nu jameen aquire karn di permission mile.
    Sab da paise mud auna.
    13 saal to SEBI ne apne kabje ch jameen rakhi a.
    Kyu nahi nilam hon de rahe.
    Sab kuch center sarkaar de hath vich ha.

  • @harpreetharpreetsingh6483
    @harpreetharpreetsingh6483 Год назад

    ਹੁਣ ਰੋਦੇਂ ਫਿਰਦੇ ਓ ,,ਸਿਆਣੇ ਕਹਿੰਦੇ ਨੇ ਓਨਾ ਖਾਓ ਜਿੰਨਾ ਪਚਾ ਸਕਿਏ,,,ਪਰ ਤੇਰੇ ਵਰਗੇ ਲੋਕਾ ਨੂੰ ਸਬਰ ਕਿੱਥੇ ,,ਫਿਰ ਸਰਕਾਰਾ ਚ ਨੁਕਸ ਕੱਡਣ ਲੱਗ ਜਾਦੇ ਨੇ ,ਜਾ ਧਰਨੇ ਲਾਣ ਲੱਗ ਜਾਦੇ ਨੇ ,,,,ਓਏ ਲੋਕੋ ਕਜਿਆ ਸੋਚਿਆ ਕਿਸੇ ਗਰੀਬ ਵਾਰੇ ,ਜਿਸ ਕੋਲ ਕੋਈ ਦਿਹਾੜੀ ਲਾਣ ਤਾ ਬਿਨਾ ਕੋਈ ਚਾਰਾ ਨੀ ,,,ਥੋਡੇ ਵਰਗਿਆ ਕੋਲ ਤਾ ਬਾਬੇ ਨੇ ਫਿਰ ਵੀ ਚਾਰ ਸਿਆੜ ਦਿੱਤੇ ਨੇ ,,ਥੋਨੂੰ ਫਿਰ ਵੀ ਸਬਰ ਨੀം,,ਫਿਰ ਕਹਿੰਦੇ ਨੇ ਮਾਨ ਮਾੜਾ

  • @inderpalsingh3224
    @inderpalsingh3224 Год назад +1

    Please help pearl city mohali resident welfare association request you to conduct a program on sector 100 n 104 Mohali

  • @gursharangrewal7987
    @gursharangrewal7987 Год назад +1

    Bai soch samaj k ida invest karne chide ne ji

  • @Sekhon-5561
    @Sekhon-5561 Год назад +2

    Paise la k Mukr gye 😢😢😢😢😢

  • @everythinghere.855
    @everythinghere.855 Год назад

    Bai bathinda pearl de zameen te kbja krlo

  • @ramansinghrayat7658
    @ramansinghrayat7658 Год назад +5

    Lallach buri bala hai

  • @jaskaurgrewal4764
    @jaskaurgrewal4764 Год назад

    ...hoia taan dokha hai vicharay naal....baaki jo margi kahi jaavo

  • @Sekhon-5561
    @Sekhon-5561 Год назад +2

    Bai bhut Bura hal a lokh da

  • @gurshersinghmann783
    @gurshersinghmann783 Год назад

    PEHLE LAALACH KRDE NEY

  • @gurpreetpreetgur2614
    @gurpreetpreetgur2614 Год назад +1

    Double koi vi nehi kar sakda sade india de pade likhe log lalch vich ragde jande ne

  • @saneha8232
    @saneha8232 Год назад

    Saade kol bhi aaye si pearl wale saadi jamin factory ch aai si bapu ne mana karta si

  • @backbencher2020
    @backbencher2020 Год назад

    Sare dugna aun k khus ho jande eh ni swaal krde dugne krdi kida aa company .

  • @manojkamboj2929
    @manojkamboj2929 4 дня назад

    कर लो दुगने 😅😅

  • @user-um7sl3ug1i
    @user-um7sl3ug1i 10 месяцев назад

    Es vompny di janch honi chahidi a loka ne apni property bna li hai

  • @designwithmusic23
    @designwithmusic23 Год назад

    bhai ji hera pheri ni dekhi
    I.t.U.S degree

  • @sahibsingh4988
    @sahibsingh4988 Год назад

    ਕਿਸਮਤ ਦਾ ਮਾਰਿਆ

  • @user-um7sl3ug1i
    @user-um7sl3ug1i 10 месяцев назад

    Bebe diya bad dwa lagen geia iho je loka nu bimari a te e lagen gy

  • @beyondinfinitelove13
    @beyondinfinitelove13 Год назад

    Pangu ji hoon swaad aa gya baitho jail ch

  • @manrajsingh6490
    @manrajsingh6490 Год назад +1

    Unparr loka nu koan samjai k Lalch buri Balah hai

  • @amarartstudio5341
    @amarartstudio5341 Год назад

    sab de dubbe aa Pearl ch paise

  • @beyondinfinitelove13
    @beyondinfinitelove13 Год назад

    Dekho mittro vaani kannth te paisaa gannth o he apna hunda

  • @rjuthred6995
    @rjuthred6995 Год назад

    Nirmal Singh bhangu jisne ih pearl group wala fra ud kita hi

  • @fatehsingh1404
    @fatehsingh1404 11 месяцев назад

    Bhgwant maan nu ehi nhi pta ki jihda Paisa bhango ne kmaye c te oh Paisa jithe vi lokeya hona j oh mil vi geya ta oh kaam nhi aouna kioke oh Paisa modi band kar chuka e 1000 da not purane not rehe gal zameena da ta ek plot 20 20 bandeya nu pehla hi beche hoea tahi ta justice loda comete ne supreme court nu zameen bachn tu mana karta hon ta esda hal center govt te r.b.i tu elawa kio ehna paise vapas nhi dewa sakda

  • @mohindersinghkumra1713
    @mohindersinghkumra1713 Год назад

    Eh siraf bhagwant maan hi pearl nu nath pa sakda pehla dono sarkara ne kuch nahi kita

  • @rajuarora3163
    @rajuarora3163 Год назад

    ਭੰਤੇ ਦੇ ਗੱਪਾ ਵਿੱਚ ਦਮ ਨਹੀ ਕੋਰਟ ਕੁੱਛ ਕਰ ਸਕਦੀ ਆ

  • @sonukaur651
    @sonukaur651 Год назад

    Sade v le dube paise beda beh jye. Bhangu da

  • @beyondinfinitelove13
    @beyondinfinitelove13 Год назад

    Lalach bahut buri blaa hai

  • @RRRdaemon
    @RRRdaemon Год назад

    Nirav Modi te Vijay Malya di gal karn walle aa apna fradia dekh lain, Nirmal Singh bhangu.. ohna dona da mila ka 14 hzar crore da fraud bnda.. but aine te kalle ne 60 hzar crore da fraud kita

  • @DeepSingh-sm1xv
    @DeepSingh-sm1xv Год назад +1

    Lalach buri Bla haa😂😂

  • @sanjeevkumarkaundal9742
    @sanjeevkumarkaundal9742 Год назад

    Tusi punjab sarkar to paise lan te pehla pushiya c