50000 ਕਰੋੜ ਦਾ ਘਪਲਾ ਪਰਲਜ਼ ਕੰਪਨੀ ਦੁਆਰਾ | PACL scam | pearls company scam | Australian sandhu

Поделиться
HTML-код
  • Опубликовано: 27 авг 2024
  • Welcome to our channel, where we delve deep into some of the most notorious financial scandals that have shaken India. In this video, we bring you an in-depth exposé on the PACL scam that rocked the nation's financial landscape.
    What is the PACL Scam?
    The PACL (Pearls Agrotech Corporation Limited) scam is one of the largest and most intricate financial frauds in India's history. Promising lucrative returns to investors through land deals, PACL collected enormous sums of money, only to vanish into thin air, leaving behind a trail of devastated investors.
    We take you through the timeline of the scam's emergence, starting from its establishment in the 1990s to the eventual unravelling in the 2010s. Learn how the scam was orchestrated, and how its architects managed to evade regulatory scrutiny for so long.
    Regulatory Oversights and Impact
    Explore the regulatory oversights that allowed the scam to persist, shedding light on the challenges faced by regulatory bodies in detecting and preventing such complex financial frauds. Understand the massive financial impact on millions of investors who lost their hard-earned money.
    Join us in uncovering the intricate details of the PACL scam and understanding its far-reaching consequences. Don't forget to like, share, and subscribe to stay updated on more investigative content like this. Knowledge is power, and together we can foster a safer financial environment.
    #PACLScam #FinancialFrauds #IndiaScams #InvestorAwareness #financialsecurity

Комментарии • 210

  • @jassigameryt6224
    @jassigameryt6224 Год назад +12

    ਮੇਰੇ ਕੋਲ ਵੀ ਆਏ ਸੀ ਇਸ ਦੇ ਏਜੰਟ ਮੈਂ ਤਾਂ ਕੋਰੀ ਨਾਂਹ ਕਰ ਦਿੱਤੀ ਓਦੋਂ ਵੀ ਖੁਸ਼ ਸੀ ਅੱਜ ਵੀ ਖੁਸ਼ ਹਾਂ ਆਪਣੀ ਕਮਾਈ ਕਿਸੇ ਨੂੰ ਵੀ ਨਾਂ ਦੇਵੋਂ ਇਹ ਪੁਤਾਂ ਧੀਆਂ ਦੀ ਅਮਾਨਤ ਹੈ

  • @KanwarnaunihalSingh-kf7jg
    @KanwarnaunihalSingh-kf7jg Год назад +13

    ਬਹੁਤ ਵੱਡੀ ਗੱਲ ਤੇ ਪੜਦਾ ਜਾਹਰ ਕੀਤਾ ਧੰਨਵਾਦ ਵੀਰ ਜੀ ਅਸੀਂ ਵੀ ਇਥੋਂ ਦੇ ਬਸ਼ਿੰਦੇ ਹਾਂ

  • @kamaldhimansunam75
    @kamaldhimansunam75 Год назад +12

    ਮੈਂ ਇੱਕ ਰੁਪਏ ਵੀ ਨਹੀਂ ਲਗਾਇਆ, ਬਹੁਤ ਬੰਦਿਆਂ ਨੇ ਜ਼ੋਰ ਲਗਾਇਆ ਸੀ, ਕਰਿਪਟੋ ਚ ਲਗਾਏ ਸੀ ਬਹੁਤ ਜ਼ਿਆਦਾ ਮੁਨਾਫ਼ਾ ਹੋਇਆ

  • @JagdeepSingh-xf3hi
    @JagdeepSingh-xf3hi Год назад +14

    ਸਰਕਾਰ company ਤੋਂ ਵੀ ਵੱਡੀ ਚੋਰ ਹੈ ਜਿਹੜੀ 8 ਸਾਲ ਤੋਂ ਪੈਸੇ ਵਾਪਸ ਨਹੀ ਕਰ ਰਹੀ

    • @MandeepSingh-yh8lx
      @MandeepSingh-yh8lx 11 месяцев назад

      Bai
      Kadi eve hoea c ki
      Company ne paise ni mode jado chaldi c
      Ya kic da paisa kha gae
      Hun sarkar ne paisa dab k baith gae
      Chor company a ki sarkar?

  • @singhdalvir5791
    @singhdalvir5791 Год назад +35

    ਇਸਦਾ ਇਕੋ ਮੁੰਡਾ ਸੀ ਜਿਸਦੀ ਨਿਸ਼ੇ ਕਰਕੇ ਮੌਤ ਹੋ ਚੁੱਕੀ ਆ

    • @Manraj-k3r
      @Manraj-k3r Год назад +3

      Maade karam marde bande nu bai ji

    • @avtarsinghrana1550
      @avtarsinghrana1550 Год назад +2

      Greeba da paisa khana ta sukhi kive rahega

    • @makhansingh3002
      @makhansingh3002 Год назад +1

      ਵੀਰ ਇਹਦਾ ਪਿੰਡ ਕਿਹੜਾ

    • @hardeepsinghmlm
      @hardeepsinghmlm 11 месяцев назад

      ​@@makhansingh3002Chamkaur sahib de kol a ji

  • @mrlonely3996
    @mrlonely3996 Год назад +11

    ਮੈਂ ਵੀ ਓਹਨਾ ਲੋਕਾਂ ਵਿੱਚੋਂ ਇੱਕ ਹਾਂ, ਜੀਹਨੇ ਆਪਣੇ ਅਤੇ ਆਪਣੇ ਰਿਸਤੇਦਾਰਾਂ ਦੇ ਪੈਸੇ ਲਗਾਏ ਹਨ! 😢

    • @harry-ms5zr
      @harry-ms5zr Год назад +1

      Asi b lgaye c bt hun milne ta haini

    • @makeshsingh2928
      @makeshsingh2928 Год назад +1

      😂😂😂
      Asi ta app faas ga

    • @bswaraich6918
      @bswaraich6918 Год назад +1

      Kihra pind da c

    • @punjabson5991
      @punjabson5991 Год назад +1

      1990 91 ਚ ਜੋ ਬੰਦਾ 100 ਬੰਦਿਆਂ ਨੂੰ ਜੋੜ ਦਾ ਸੀ ਉਸਨੂੰ ਭੰਗੂ ਨਵੀਂ ਮਾਰੂਤੀ ਕਾਰ ਦਿੰਦਾ ਸੀ ਜੋ 125000 ਤੋਂ ਉਪਰ ਦੀ ਸੀ ਉਦੋਂ

    • @jaspreetsinghbhangu6361
      @jaspreetsinghbhangu6361 Год назад +1

      Kya baatv

  • @AmandeepSingh-kr3lo
    @AmandeepSingh-kr3lo Год назад +6

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਜੀ

  • @inderjitchahal305
    @inderjitchahal305 11 месяцев назад +1

    ਅਸੀਂ ਬਹੁਤ ਲੋਕਾਂ ਨੂੰ ਮਨਾ ਕਰਦੇ ਸੀ ਲਾਓਣ ਅਤੇ ਲੱਗਵਾਓਣ ਨੂੰ ਪਰ ਲਾਲਚ ਬੁਰਾ ਪਰਲ ਹੀ ਨਹੀਂ ਬਹੁਤ ਕੰਪਨੀਆਂ ਨੇ ਲੋਕਾਂ ਦਾ ਪੈਸਾ ਖਾਦਾ ਅਤੇ ਅੱਜ ਵੀ ਜਾਰੀ ਹੈ ਬਸ ਢੰਗ ਤਰੀਕੇ ਬਦਲੇ ਆ ਹੁਣ ਕੋਇਨ ਸਿਸਟਮ ਆ ਗਿਆ ਇਹ ਜਾਰੀ ਰਹਊ ਸਾਡੇ ਲੋਕ ਲਾਲਚੀ ਆ ਬਿਨਾ ਕੰਮ ਕਰੇ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਆ MLM ਸਿਸਟਮ ਨੂੰ ਹੀ ਬਦਨਾਮ ਕਰ ਰਹੇ ਆ

  • @gurboxsingh8276
    @gurboxsingh8276 Год назад +10

    ਅਸਲ ਵਿੱਚ ਲੋਕਾ ਦੀ ਕਮੀ ਹੈ ਜਿਹੜੇ ਕੰਪਨੀ ਦੇ ਦਲਾਲ ਸਨ ਉਨ੍ਹਾਂ ਨੇ ਬਹੁਤ ਕਮਾਈ ਕੀਤੀ ਹੈ ਉਨ ਦੀਆ ਸੰਪਤੀਆਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਵੇਚਣੀਆਂ ਚਾਹੀਦੀਆਂ ਹਨ

  • @Mrmp-wy9nj
    @Mrmp-wy9nj Год назад +3

    Bhai sadde ta 5 lakh faisye a, mere massi ek agent see, ose ne fsate😢😢

  • @hemi_purewal
    @hemi_purewal Год назад +1

    Thanks for covering this issue

  • @saviour77
    @saviour77 Год назад +4

    Bai crown company te v bana video

  • @Mr_Mrs_Tatla91
    @Mr_Mrs_Tatla91 Год назад +1

    Baki video bht vadhiya c tuc bht vadhiya jankari diti👌🏻👌🏻

  • @BarinderSinghKamboj
    @BarinderSinghKamboj Год назад +2

    ਅਸੀ ਮੋਹਾਲੀ ਜਿਲੇ ਦੇ ਹਾ ਅੱਜ ਵੀ 70 ਚ ਇਨਾ ਦਾ ਦਫ਼ਤਰ ਚੱਲ ਰਿਹਾ ਗਿਆਨ ਸਾਗਰ ਬਨੂੰੜ ਵੀ ਇਦਾ ਹੀ ਸੀ ਉਹ ਇਹ ਵੇਚ ਗਿਆ। ਅੱਜ ਵੀ ਮੋਹਾਲੀ ਜਿਲੇ ਵਿਚ ਬਨੂੜ ਦੇ ਨੇੜੇ ਇਸ ਦੀ ਬਥੇਰੀ ਜਮੀਨ ਪਈ ਹੈ। ਜੇਕਰ ਉਹ ਵੇਚੀ ਜਾਵੇ ਕਾਫੀ ਲੋਕਾ ਦੇ ਪੈਸੇ ਦਿਤੇ ਜਾ ਸਕਦੇ ਹਨ।

    • @JashanpreetSingh-gg7kh
      @JashanpreetSingh-gg7kh Год назад

      Bai sarri property sarkaar ne apne under kiti hoi vechdii ni hegii ohh banda tan vip treatment le reha jail ch v

  • @gogijatt87
    @gogijatt87 Год назад +2

    ਬਾਈ ਜੀ lotus agriculture company ਤੇ ਵੀ ਵੀਡਿਓ ਬਣਾਓ

  • @manibains9062
    @manibains9062 Год назад +4

    Congratulations for one lakh🎉🎉🎉🎉🎉

  • @Jaspalsingh-ur7xl
    @Jaspalsingh-ur7xl Год назад +2

    Veer jado tak company de khate seel nahi hoye sab de paise sahi tarike naal milde rahe khate seel hon to baad vee milde rahe veer ji field vich jake is company de agent naal gall karo ji

  • @GurmeetSingh-hm1qt
    @GurmeetSingh-hm1qt Год назад +2

    Make vedio on Sun capital Ludhiana, they promised to pay 2 percent weekly, but no payout received since 8th May 2023. Now they have shifted to new panel of paying 3% wef from 5th Jun 2023, but no money received yet. In new panel, the money paid has deducted from the money the invested to and promised to pay 3% wef 5th Jun but no money received yet. They have asked for time to pay money till last week of Dec 2023.

  • @vishalrai8225
    @vishalrai8225 11 месяцев назад

    Bot bot dhanvad veer g eni jankari den vaste . Bus ik jankari hor dedo hun paisy retrun vaste kinu milye

  • @manpreet9353
    @manpreet9353 Год назад +1

    Bhai ji 100k le congratulations
    Ik video thuhade introduction jaroor bane chahide aaa

  • @SurinderSingh-ih1dk
    @SurinderSingh-ih1dk Год назад

    Bohat vadiya veer....NANGAA karo Pearl company de nirmal pangoo baare

  • @rashpinderbhullar7066
    @rashpinderbhullar7066 Год назад +3

    ਸਾਡੇ ਪਿੰਡ ਦੇ ਕੲੀ ਘਰ ਇਨ੍ਹੇਂ ਕਰੋੜ ਪਤੀ ਬਣਾਇਆ ਮੈਂ ਵੀ ਉਨ੍ਹਾਂ ਵਿੱਚ ਇੱਕ ਹਾਂ😊

  • @BarinderSinghKamboj
    @BarinderSinghKamboj Год назад +4

    ਜਿਹੜੇ ਪਤਰਕਾਰ ਪਨੂੰ ਤੇ ਚੈਨਲ ਪ੍ਰਾਇਮ ਏਸਿਆ ਦੀ ਖਬਰ ਤੁਸੀ ਦਿਖਾ ਰਹੇ ਹੋ ਕੀ ਉਹ ਇਮਾਨਦਾਰ ਹੈ ਤੁਹਾਨੂੰ ਇਹ ਪਤਾ ਇਹ ਤਾ ਆਪ ਪੰਜਾਬ ਦਾ ਵਿਕਾੳ ਮੀਡੀਆ

    • @BarinderSinghKamboj
      @BarinderSinghKamboj Год назад

      ਹਾ ਪਰ ਇਸ ਮਾਮਲੇ ਵਿਚ ਇਹ ਸੱਚੇ ਹਨ ਪਰ ਇਹ ਖਬਰਾ ਇਨਾ ਦੇ ਵਿਕਣ ਤੋ ਪਹਿਲਾ ਦੀ ਹੈ।

  • @joshansingh2014
    @joshansingh2014 Год назад

    Great presentation 👍 Tq

  • @MisterBs-cp2rw
    @MisterBs-cp2rw Год назад +2

    ਵੀਰ ਇਸ ਬੰਦੇ ਕਰਕੇ ਮੇਰੇ ਦੋਸਤ ਦੇ ਪਿਤਾ ਜੀ ਨੇ ਛਊਸਐਡ ਕਰ ਗਿਆ ਓਹ ਇਜਨਟ ਸੀ। ਮੇਰੇ ਵੀ ਡੇਢ ਲੱਖ ਰੁਪਏ ਫਸੇ ਪਏ ਨੇ।

  • @amritsinghparmar
    @amritsinghparmar Год назад +2

    Shabash Sandhua , khich ke rkh Kamm ❤

  • @kulwantkaur2157
    @kulwantkaur2157 Год назад +3

    ਕੀ ਪਰਲਜ਼ ਕੰਪਨੀ ਵਿੱਚ ਜਮ੍ਹਾਂ ਪੈਸੇ ਮੁੜਨਗੇ

  • @kuwaitkuwait9074
    @kuwaitkuwait9074 Год назад

    Tnx again bro... nice information video

  • @jaimalsingh7022
    @jaimalsingh7022 Год назад +2

    Waheguru ji ka khalsa
    Waheguru ji ki fath

  • @pawandeepkaur5191
    @pawandeepkaur5191 Год назад +1

    ਵੀਰ ਜੀ ਪੈਸੇ ਵਾਪਸ ਕਿਵੇਂ ਆਉਣਗੇ ਇਹ ਵੀ ਦੱਸੋ

  • @makhanjatt9556
    @makhanjatt9556 Год назад +1

    Good information

  • @SoNu-gn7lt
    @SoNu-gn7lt 11 месяцев назад

    upstok betkoin te video v bnao

  • @chahalpb1313
    @chahalpb1313 Год назад +2

    ਸਾਡੇ ਵੀ ਰਿਸ਼ਤੇਦਾਰ ਨੇ 35000 ਹਜ਼ਾਰ ਰੁਪਏ ਫਸਾ ਦਿੱਤੇ ਸਾਡੇ 😂

  • @loveylovey007
    @loveylovey007 Год назад

    Golden forest co. De fraud di v jankari deo g ..sade paise othe marre si..

  • @kuwaitkuwait9074
    @kuwaitkuwait9074 Год назад

    Great video information bro tnx for you

  • @pankajdogra3158
    @pankajdogra3158 Год назад

    Congratulations for 1 lakh subscriber 🎉🎉

  • @66740
    @66740 Год назад

    Great information

  • @gurdassingh6294
    @gurdassingh6294 Год назад

    Thank you for information sir

  • @harkiransingh4220
    @harkiransingh4220 Год назад +1

    ਜਿਹੜੀ ਉਦੋ ਏਜੰਟ ਬਣੇ ਫਿਰਦੇ ਸੀ ਪੂਰੀਆਂ ਕਾਰਾਂ ਤੇ ਘੁੰਮਦੇ ਸੀ ਅੱਜ ਉਹ ਕੰਗਾਲ ਹੋ ਗਏ

  • @yashveerdhiman5375
    @yashveerdhiman5375 11 месяцев назад

    M doing job now in PACL jo ki ikalli pearls di company ha jiste stay ni laggi.

  • @gurveerdhaliwal5300
    @gurveerdhaliwal5300 Год назад

    Bai ji ik nicer green company bi c o v bhaj gi

  • @kohlijagmeet
    @kohlijagmeet Год назад

    Congratulations for 100k subscribers

  • @JashanpreetSingh-gg7kh
    @JashanpreetSingh-gg7kh Год назад +1

    Baii ehne apni property apne kyi rishtedaaran de naam lgvayi c te ohh vicho property leke gayab hoge hor countries vich te ehne supreme court ton 6 mahine da samaa hor manggya c parr 2014 vich modi di sarkaar aun krke time ni ditta gya te ohh sarra paisa government ne apne under krr leya kyuki ohna nu benefit bhut c je ehh banda jail janda ehdi sarri property sarkaar kol aa hun sarkaar use krdi aa...ehne 2-3 saal pehla v time mangya c parr gandi sarkaar krke time nhi ditta gya te lokkan da paise dubb gya... ess bande da kasoor ni bai sarkaar ne time ni ditta kyuki paisa sarkaar nu milna c ultimately

  • @sardarsingh3809
    @sardarsingh3809 Год назад

    Very good video sir ji

  • @DilpreetFarmer
    @DilpreetFarmer Год назад

    P2p bare vi daso ji ajj popolar a

  • @gurdeepdhillon6713
    @gurdeepdhillon6713 Год назад +2

    My best wishes for your channel growth and your life

  • @gogijatt87
    @gogijatt87 Год назад +12

    ਮੁਬਾਰਕ 100k ਲਈ 🎉🎉🎉🎉🎉🎉🎉

  • @subhdeepsingh3928
    @subhdeepsingh3928 10 месяцев назад

    Sada b fsya y 80000 rupayia....aje koi pta ni v bapas aunge paise ja na

  • @deepdroch8873
    @deepdroch8873 Год назад

    Nai verr aje boht Loka de paise vapas ni hoe sade v rehnde a

  • @brarpawanpreet12
    @brarpawanpreet12 Год назад

    Bai g aje tak sirf jina de 10000 Rs tak paise haige cc ohna de hi vapis aye ne.
    Mere 3 Lakh Rupees. Aje tak koi umeed nhi.
    But Sade village vich approximately 2 Crores Rupees pearl vich loka de lgge ne.

  • @GuriSingh-pw5hu
    @GuriSingh-pw5hu 10 месяцев назад

    Kuch ni kr skda Bhagwan Mann kive kalli state da kre da sab ellection layi hai

  • @satpaljassu7308
    @satpaljassu7308 Год назад

    No

  • @user-vp9xz4ko7f
    @user-vp9xz4ko7f 10 месяцев назад

    Mera 100000...bina intrast .. Bro

  • @Raman42002
    @Raman42002 Год назад +1

    Banda Shareef si Jo Bahar nhi bhajeya Paisa le k 😂😂

  • @BalwinderSingh-qd3jl
    @BalwinderSingh-qd3jl Год назад

    Sandhu sahib ji God bless you

  • @kindernangal1010
    @kindernangal1010 Год назад +10

    ਸਾਡੇ ਕੋਲ ਵੀ ਆ ਇਕੱਲਾ ਪੇਪਰ ਜਾਂ ਹੀ ਰਹਿ ਗਿਆ ਏ ਪੰਜਾਹ ਹਜ਼ਾਰ ਰੁਪਏ ਵਿੱਚ ਇੱਕ ਪੇਪਰ ਹੀ ਮਲਿਆ

  • @satinderhanjra6344
    @satinderhanjra6344 Год назад

    Mere area da v ik banda aa ous ne v es company vich kamm karda reha os ne v araba rupeya lutteya par hun aap ouzarr geya.khatam ho reha oh bandey da

  • @goguisukwinder617
    @goguisukwinder617 11 месяцев назад

    ਇੱਥੇ ਪੰਖਡੀ ਬਾਬੇ ਨੀ ਮਾਣ ਉਹ ਮੂਰਖ਼ ਬਣਾਈ ਜਾਂਦੇ ਉਹ ਤਾਂ ਫਿਰ ਵੀ ਬੈਂਕ ਸੀ

  • @oman5439
    @oman5439 Год назад

    Par veer ji paise kado vapis honge ih vi jaroor dasio

  • @MandeepSingh-xn2co
    @MandeepSingh-xn2co Год назад

    Congratulations 100k

  • @prabhmander4583
    @prabhmander4583 Год назад

    Bai ji Australia ch ma be auna chauna without ielts jhera course krek ayeo das skdeyeo eh course khetye hunda te full detials

  • @yashveerdhiman5375
    @yashveerdhiman5375 11 месяцев назад

    Australia ch goldcoast khrideya

  • @jagdeepnation
    @jagdeepnation Год назад +1

    Punjab da business man dabbo dit bht fayda ho rha c j na fad de chali janda awe e

  • @manpreet9353
    @manpreet9353 Год назад

    In my know person , approximately 5 lakh (deposited as afdees) has not returned. These people are hand to mouth .

  • @yashveerdhiman5375
    @yashveerdhiman5375 11 месяцев назад

    1861 lach acres aa.....

  • @jaspindersingh5620
    @jaspindersingh5620 Год назад

    Amritsar nahi Roopnagar district

  • @kulwantkaur2157
    @kulwantkaur2157 Год назад

    ਸਾਡੇ ਵੀ ਕੲਈਆ ਦੇ ਪੈਸੇ ਫਸੇ ਹੋਏ ਹਨ

  • @punjabbolda8904
    @punjabbolda8904 Год назад

    Saade taan hoye ni aje tak veer ji

  • @PreetLove07
    @PreetLove07 Год назад +1

    50k faseya hoya😢😢

  • @v.sgamer3066
    @v.sgamer3066 Год назад

    Veer g eh company PGF to shuru kiti gai c

  • @babbusingh7398
    @babbusingh7398 Год назад

    Sade ta hje aye ni

  • @69897
    @69897 11 месяцев назад

    ਸਾਡੇ 2.5 ਲੱਖ nai mileya

  • @santoshrai8437
    @santoshrai8437 11 месяцев назад +1

    BADAL MAJITHA CAPTAN DI PROPERTY DI ENQUIRY KARO ,,CBI ,, LAGAO JANCH KARO ,PUNJAB DA PAISA KITHE GIYA

  • @SohanSingh-jn2lc
    @SohanSingh-jn2lc 9 месяцев назад

    ਕਿਰਤ ਕਰੋ ਸੁਖਾਲਾ ਅਮੀਰ ਬਨਣ ਦੇ ਸੁਪਨੇ ਛੱਡਕੇ

  • @DilpreetFarmer
    @DilpreetFarmer Год назад

    Ik nicer green bare vi daso sada 70000 hajar fasia a

  • @jatindersingh1396
    @jatindersingh1396 Год назад

    ਜਿਆਦਾ ਤਰ ਆਪਣਿਆ ਨੂੰ ਹੀ ਲੁੱਟਿਆ ਇਹਨੇ 🤬🤬

  • @KUJHPALZINDAGIKAYE-xg1us
    @KUJHPALZINDAGIKAYE-xg1us Год назад

    Mere taa 5.00000 hai sir abhi Tak nahi Mila hai mene apne jija say karve the Karnal Haryana me karveye the

  • @Aru..343
    @Aru..343 Год назад

    Sade bi nhy vapis hoe paise total 7 lakh also my relatives money not recover

  • @manindersingh1303
    @manindersingh1303 11 месяцев назад

    Paa ji a. Company Jammu b aaa chuki ha ma b fas ga ha Mara kisa relative na investment Karan Lai Bola C mar kam sa kam 2 lakh fasa ha pasa bapas Mila ga ja nai

  • @itsharry3664
    @itsharry3664 11 месяцев назад

    Kithe reesa honiya ketan parek te harshad Mehta to sardar diya😅😅

  • @Randhawa123
    @Randhawa123 Год назад +1

    Sade 8 lakh c ik v vapis ni milya☹️

  • @jagtarrathor9531
    @jagtarrathor9531 10 месяцев назад

    Sada ta 2.70000 a 22g

  • @arunkumartiwari9835
    @arunkumartiwari9835 4 месяца назад

    भाइयों क्या मोदी सरकार सहारा इंडिया और पल्स इंडिया लिमिटेड का पैसा जिजिटल पेमेंट का इस्तेमाल करना भूल चुकी है।।😂😂😂

  • @badalkamboj7071
    @badalkamboj7071 11 месяцев назад

    22 sada v paise nhi mila

  • @SardarSingh-pw9vo
    @SardarSingh-pw9vo Год назад

    Hajay tak ta milay nai vapis paisay

  • @kirandeepgarg
    @kirandeepgarg Год назад

    Sir land option yes hon kr k M payment wapis nhi aayi

  • @sanveersingh6971
    @sanveersingh6971 11 месяцев назад

    Bai Sade bb nahi hoye 50 thousand rupees 😢😢😢😢

  • @yashveerdhiman5375
    @yashveerdhiman5375 11 месяцев назад

    Case ta sebi de under aa

  • @yashveerdhiman5375
    @yashveerdhiman5375 11 месяцев назад

    Eh company gian Sagar Puri de munde ne start kiti c jisda k Nirmal Singh bhagoo partner c .... Nd gian Sagar Puri oh khud car accident de vich mareya geya fer ohi company pearls de name to agge chal rahi.....

    • @SAMARJEETSINGH-bv7ho
      @SAMARJEETSINGH-bv7ho 8 месяцев назад

      Hello bai number share kr skde ho ya thodi hor information de skde ho

  • @yashveerdhiman5375
    @yashveerdhiman5375 11 месяцев назад

    Agge puch leyo ki puchna main dasdu

  • @avtarantal2948
    @avtarantal2948 Год назад

    Hnji put Sada v bhot pesa hn sat akh,ptaa ni miluge k naa

  • @ishersingh8696
    @ishersingh8696 Год назад

    E dawe e karde

  • @yashveerdhiman5375
    @yashveerdhiman5375 11 месяцев назад

    Harvinder singh (babbi) ehda munda expire ho chukeya

  • @kulwantkaur2157
    @kulwantkaur2157 Год назад +2

    ਦੇ ਇਹਦਾ ਪੁੱਤ ਮਰਿਆ ਕੀ ਹੋਇਆ, ਇਹਦੇ ਰਿਸ਼ਤੇਦਾਰ ਤਾਂ ਅਜੇ ਵੀ ਇਹਦੀ ਭਾਈਵਾਲੀ ਕਰਕੇ ਮੌਜਾ ਕਰਦੇ ਹਨ ਪਰਮਾਤਮਾ ਕਰੇ ਇਹਦੇ ਭਾਈ ਵਾਲਾਂ ਦਾ ਵੀ ਇਹਦੇ ਪੁੱਤ ਵਾਲਾ ਹਾਲ ਹੋਵੇ

  • @aslam6362
    @aslam6362 Год назад

    Ehde driver da Munda v jaguar lyi firda 😂

  • @kulbirchahal7678
    @kulbirchahal7678 Год назад

    Good putt

  • @navijassp
    @navijassp Год назад

    ਵੀਰੇ ਸਾਡੇ 50000 rs. ਸੀ ਨਹੀ ਵਾਪਸ ਹੋਇਆ

  • @kushviinaik90
    @kushviinaik90 Год назад

    Nhi hoye retrun

  • @Jaspalsingh-ur7xl
    @Jaspalsingh-ur7xl Год назад

    Eh company band hon karke kine lakh lok berojgar ho ge

  • @pardeepsharma-bn4co
    @pardeepsharma-bn4co Год назад

    Brother koi company scam krr rhe aa ta frr kive pta lgo apa nu