Diljit Dosanjh ਨੂੰ ਮਿਲ ਕੇ Justin Trudeau ਨੇ Canada ਬਾਰੇ ਕੀ ਕਿਹਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 20 авг 2024
  • ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਪਰਫੌਰਮੈਂਸ ਤੋਂ ਪਹਿਲਾਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੇਜ ’ਤੇ ਪਹੁੰਚੇ ਤਾਂ ਸਾਰੇ ਪਾਸੇ ‘ਦਿਲਜੀਤ, ਦਿਲਜੀਤ’ ਹੋਣ ਲੱਗੀ।
    ਦਰਅਸਲ, ਦਿਲਜੀਤ ਅੱਜ ਕੱਲ੍ਹ ਦਿਲ-ਲੁਮੀਨਾਟੀ ਟੂਰ ਕਰ ਰਹੇ ਹਨ, ਜਿਸ ਦੇ ਤਹਿਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਰਫਾਰਮੈਂਸ ਦੇ ਰਹੇ ਹਨ।
    ਇਸੇ ਵਿਚਾਲੇ ਉਹ ਕੈਨੇਡਾ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੀ ਪਰਫੌਰਮੈਂਸ ਟੋਰੰਟੋ ਦੇ ਰੋਜਰ ਸਟੇਡੀਅਮ ਵਿੱਚ ਰੱਖੀ ਗਈ ਸੀ।
    ਐਡਿਟ-ਗੁਰਕਿਰਤਪਾਲ ਸਿੰਘ
    #daljitdoshanj #justintrudeau #punjabisinger
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 214

  • @ParamjitSingh-ok8he
    @ParamjitSingh-ok8he Месяц назад +141

    ਇਹੋ ਜਿਹੀਆਂ ਮੁਲਾਕਾਤਾਂ ਨਾਲ ਦੁਨੀਆਂ ਭਰ ਦੇ ਲੋਕਾਂ ਦੀ ਪੰਜਾਬੀਅਤ ਨੂੰ ਜਾਣਨ ਦੀ ਬਹੁਤ ਵਧੀਆ ਜਗਿਆਸਾ ਪੈਦਾ ਹੁੰਦੀ।

    • @govinddhillon
      @govinddhillon Месяц назад +2

      Really 😂

    • @GurdevSingh-vd5ie
      @GurdevSingh-vd5ie Месяц назад

      ਕਿੱਡੀ ਛੇਤੀਂ ਫੂਕ ਚ ਆ ਜਾਂਦੇ ਨੇ। ਪੰਜਾਬੀ।।😮ਬਾਈ ਉ ਦਿਮਾਗ ਵੀ ਲਾ ਲਿਆ ਕਰੋ।।😮ਥੋੜੇ ਦਿਨ ਪਹਿਲਾਂ ਹੀ ਕੈਨੇਡਾ ਏਅਰਪੋਰਟ ਤੇ।। ਸਟੁਡੇਟਾਂ ਨੂੰ ਪੁੱਛਿਆ ਗਯਾ।।ਜੇ ਤਾਂ ਤੁਸੀਂ ਰੁਫੀਯੂਜੀ ਫਾਇਲ ਲੋਣੀ ਹੈ।। ਤਾਂ ਕੈਨੇਡਾ ਚ ਫੇਰ ਆਊ ਕੈਨੇਡਾ।।ਜੇ ਨਹੀਂ ਲੋਣੀ।।ਵਾਪਸ ਇੰਡੀਆ ਚਲੇਂ ਜਾਉ 😢ਖਬਰ ਹੈ ਕਿ ਚਾਲੀ ਸਟੁਡੈਟਾ ਨੇ।।ਰਿਫੁਯੂਜੀ ਫਾਇਲ ਨੂੰ ਮਨਾਂ ਕਰਤਾ ਔਰ ਇੰਡੀਆ ਜਾਣਾ ਵਾਪਿਸ ਕੇਹ ਤਾ।।।😢ਚਕ ਕੇ ਚਾਲੀ ਦੇ ਚਾਲੀ ਡਿਪੋਰਟ ਕਰ ਤੇ।।😢ਜਦ ਔਨਾ ਨੇ ਏਅਰਪੋਰਟ ਤੋਂ ਹੀ ਵਾਪਸ ਜਾਣ ਲਈ ਕੇਹ ਤਾ।। ਫੇਰ ਪਾਸਪੋਰਟ ਤੇ ਡਿਪੋਰਟ ਦੀ ਮੋਹਰ ਕਯੋਂ ਲਗਾ ਤੀ।।।😢 ਜਿਨ੍ਹਾਂ ਨੇ ਰਿਫ਼ਯੂਜੀ ਫ਼ਾਇਲ ਮੰਨ ਲਈ।।ਔ ਕਦੇ ਇੰਡੀਆ ਨਹੀਂ ਆ ਸਕਦੇ।। ਜਿੰਨਾ ਦੇ ਪਾਸਪੋਰਟ ਤੇ ਡਿਪੋਰਟ ਠਪਾ ਲਾ ਤਾ ਔ ਕਦੇ।😢 ਕੈਨੇਡਾ ਨਹੀਂ ਜਾ ਸਕਦੇ 😢😢😢😮 ਸਾਰੇਆਂ ਦਾ ਭਵਿੱਖ ਖਤਮੱ ਕਰ ਤਾ।।😢ਇਹ ਖ਼ਬਰ ਏਨੀ ਮੰਦਭਾਗੀ ਹੈ ਕਿ।। ਜਿੰਨਾ ਨਾਲ ਹੋਈ ਔਹੀ ਜਾਣ ਸਕਦਾ 😢😢😢😢😢😢 ਦਲਜੀਤ ਨਾਲ ਜੱਫੀ ਪਾ ਲੀ।।। ਵੋਟਾਂ ਦਾ ਸਮਾਂ ਨਜ਼ਦੀਕ ਹੈ 😮ਊਸ ਲਈ ਜਫੀ ਪਾਈ ਹੈ।। ਪੰਜਾਬੀ ਵੋਟਾਂ ਪਾ ਦੇਣ।।।😢😮

  • @laddidhaliwal1312
    @laddidhaliwal1312 Месяц назад +32

    ਪੰਜਾਬ ਲਈ ਬਹੁਤ ਵੱਡੀ ਗੱਲ ਆ ਦਿਲਜੀਤ ਦੁਸਾਂਝ ਬਾਈ ਪੂਰੀ ਦੁਨੀਆਂ ਵਿੱਚ ਪੰਜਾਬੀਅਤ ਦੀ ਸ਼ਾਨ ਵਧਾ ਰਿਹਾ ਆ🤘🙏👏👏

  • @khushiboort9335
    @khushiboort9335 Месяц назад +91

    ਦਿਲਜੀਤ ਵੀਰ ਪੰਜਾਬੀ ਨੂੰ ਵਿਦੇਸ਼ਾਂ ਤੱਕ ਪਹੁੰਚਾ ਰਿਹਾ ❤❤

  • @amanbrar273
    @amanbrar273 Месяц назад +27

    ਦਿਲਜੀਤ ਬਾਬੇ ਨਾਨਕ ਲੰਮੀਆ ਉਮਰਾ ਬਖਸ਼ੇ

  • @JagjitSingh-uz4dv
    @JagjitSingh-uz4dv Месяц назад +45

    ਬਹੁਤ ਵੱਡੀ ਗੱਲ ਪ੍ਰਦਾਨ ਮੰਤਰੀ ਮਿਲਣਾ ਬਹੁਤ ਧੰਨਵਾਦ ਜੀ

    • @Fairylandks
      @Fairylandks Месяц назад +4

      sade ala modi 5 saal ch 1-2 var aounda, muskil se jinda delhi paoch gya,soch da farq

    • @ajeebdastan1152
      @ajeebdastan1152 Месяц назад +2

      ​@@Fairylandks😂😂😂😂😂😂 Aaho

    • @vinylRECORDS0522
      @vinylRECORDS0522 Месяц назад +2

      ਬਿੱਲਕੁਲ

    • @anmolpreetsinghsidhu8112
      @anmolpreetsinghsidhu8112 Месяц назад +1

      @@Fairylandkso brthr voatan krke firda o v

  • @Sukh_Aulakh.
    @Sukh_Aulakh. Месяц назад +54

    ਛਾ ਗਏ ਦਲਜੀਤ ਭਾਜੀ, ਨਹੀਂ ਰੀਸਾਂ ❤

  • @Satluj1
    @Satluj1 Месяц назад +7

    ਕੇਨੇਡਾ ਵਿਚ ਦਲਜੀਤ ਦੇ ਆਣ ਤੇ ਪੰਜਾਬੀ ਆਗੱਏ ਜੀ। ਬ ਬ ਸ ਦਾ ਬਹੁਤ2 ਧੰਨਵਾਦ ਸਾਂਜ ਕਰਨ ਦਾ। BBC Punjabi service is really beneficial across India, Pakistan and to Punjabi diaspora around the world, thanks BBC for your excellent professional service example which is being followed by in both India and Pakistan

  • @VkrmRandhawa
    @VkrmRandhawa Месяц назад +26

    ਪੰਜਾਬ ❤

  • @raghvirsinghhans02
    @raghvirsinghhans02 Месяц назад +63

    E soti gal nahi ke kise desh da PM app chal ke kise singer nu Mille ❤🥰
    Proud you diljit ❤

  • @harrybatth6183
    @harrybatth6183 Месяц назад +54

    Diljit promotes our Punjabi culture in international level 🙏❤🎉

  • @gurpreetsibia2618
    @gurpreetsibia2618 Месяц назад +27

    ਦਿਲਜੀਤ 👌

  • @BaljitKaur-gg6os
    @BaljitKaur-gg6os Месяц назад +4

    ਦਿੱਲਜੀਤ ਪੁੱਤ ਜਿਉਦਾ ਵੱਸਦਾ ਰਹਿ ਰੱਬ ਤੈਨੂੰ ਲੰਬੀਆ ਉਮਰਾ ਬਖਸ਼ੇ ਰੱਬ ਰਾਖਾ 🙏❤️

  • @HarpreetSingh-ux1ex
    @HarpreetSingh-ux1ex Месяц назад +7

    ❤ ਪੰਜਾਬ ਪੰਜਾਬੀ ਤੇ ਪੰਜਾਬੀਅਤ ❤ ਜ਼ਿੰਦਾਬਾਦ ❤

  • @SukhminderKour-ur9ok
    @SukhminderKour-ur9ok Месяц назад +14

    Thanks daljit beta putting Punjab on world map. We are only 2%. I m proud of putt Punjab

  • @user-pi9zs8ei6z
    @user-pi9zs8ei6z Месяц назад +31

    ਪੰਜਾਬ ਪੰਜਾਬੀ ਪੰਜਾਬੀਅਤ, ਟਰੂਡੋ ਜ਼ਿੰਦਾਬਾਦ

  • @samsungedgeplus3588
    @samsungedgeplus3588 Месяц назад +17

    Dil jeet vadia singer a desh nu pyar karn vala vadia actor v aa

  • @inderveersingh1393
    @inderveersingh1393 Месяц назад +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @agill4524
    @agill4524 Месяц назад +10

    Wow. WaheguruJi Ka Khalsa WaheguruJI Ki Fateh

  • @onkarsinghchandpuri2703
    @onkarsinghchandpuri2703 Месяц назад +8

    ਜਿਉਂਦਾ ਵੱਸਦਾ ਰਹਿ ਬਾਈ

  • @kulwantkaur1993
    @kulwantkaur1993 Месяц назад +20

    ਪੰਜਾਬੀ ਜਿੰਦਾਬਾਦ🎉🎉

  • @user-wq5qw4rm4s
    @user-wq5qw4rm4s Месяц назад +4

    ਪ੍ਰਾਇਮ ਮਨਿਸਟਰ ਮਾਨ ਯੋਗ ਟਰੂਡੌ ਸਾਬ ਵਿਸ਼ਾਲ ਦਿਲ ਦੇ ਮਾਲਕ ਹਨ 👍👍👍👍👍

  • @manjitdosanjh1457
    @manjitdosanjh1457 Месяц назад +6

    ❤ਜੀਤ ਨੇ ਸਭਨਾਂ ਦਾ ❤ ਜਿੱਤਿਆ 😍😍👏👏💪💪👌👌

  • @sukhwindergill3457
    @sukhwindergill3457 Месяц назад +2

    Waheguru ji chardi kla ch rakhe Diljit Singh nu ♥ 🎉

  • @maninderjassal7598
    @maninderjassal7598 Месяц назад +15

    Brand Ambassador of Punjab n Punjabiat... keep going.

  • @Sukhjinder-wr6ff
    @Sukhjinder-wr6ff Месяц назад +4

    ਪੰਜਾਬ ਬਾਈ ਆ ਗਏ ਪੰਜਾਬੀ ਛਾ ਗਏ ਸਾਡੇ ਕੋਈ ਐਮਐਲਏ ਬਣ ਜਾਵੇ ਉਹ ਕਿਸੇ ਨੂੰ ਨਹੀਂ ਮਿਲਦਾ ਵੀਆਈਪੀ ਗੱਡੀਆਂ ਚ ਘੁੰਮਦਾ ਹੈ ਪੜ੍ੇ ਲਿਖੇ ਦੇਖ ਲਓ ਪ੍ਰਧਾਨ ਮੰਤਰੀ ਦਾ ਫਰਕ ਜੱਫੀ ਪਾ ਕੇ ਮਿਲਿਆ ਹੈ ਬਾਕੀ ਪੰਜਾਬੀ ਕੌਮ ਜਿੰਦਾਬਾਦ ਸਾਡਾ ਦੇਸ਼ ਹੈ ਪੰਜਾਬ

  • @nsdhillon9937
    @nsdhillon9937 Месяц назад +11

    Diljit Dosanjh sahib 👍 ❤ 🙏

  • @harbhajansinghmann7712
    @harbhajansinghmann7712 Месяц назад +16

    Very good job BBC

  • @vikasllb8663
    @vikasllb8663 Месяц назад +4

    Respect button for Diljit & Justin

  • @KGSinghSF
    @KGSinghSF Месяц назад +4

    Awesome 👏 and wishing well, wonderful to see them both

  • @trucker518
    @trucker518 Месяц назад +7

    Prime minister of canada❤

  • @ManjitSingh-eh6ym
    @ManjitSingh-eh6ym Месяц назад +3

    Two great Humans 👍👍👍👍👍👍🙏

  • @PuranSingh-br6yr
    @PuranSingh-br6yr Месяц назад +6

    Nice meet with PM of Canada Diljit ji

  • @jaswinderjaswinder9101
    @jaswinderjaswinder9101 Месяц назад +7

    Justin trudeau 👑 🦁❤ Diljit dosanjh🦁❤👍

  • @KulwantSingh-ng7of
    @KulwantSingh-ng7of Месяц назад +7

    Good ji Canada PM

  • @TheNumbardar128
    @TheNumbardar128 Месяц назад +6

    Punjabi 🙌Trudeau 🙏❤️

  • @guranshdeepsingh9642
    @guranshdeepsingh9642 Месяц назад +3

    So proud on you dosanja aleya❤❤❤

  • @amanbrar273
    @amanbrar273 Месяц назад +3

    ਕਿਆ ਬਾਤਾ ਦਿਲਜੀਤ ਜਿਉਦਾ ਵਸਦਾ

  • @sunita-sc7xi
    @sunita-sc7xi Месяц назад +4

    Rabbji kirpa rakhe 🙏🙏

  • @daredevil8562
    @daredevil8562 Месяц назад +8

    Diljit ❤❤❤❤❤

  • @MandeepKaur-mm5ov
    @MandeepKaur-mm5ov Месяц назад +1

    God bless you veer waheguru ji thanu chardi kala ch rakhe ❤❤❤❤🎉🎉🎉🎉

  • @PurbaStudioShorts
    @PurbaStudioShorts Месяц назад +2

    Diljit veere ❤ maan sare 🎉 punjab nu diljit te

  • @user-hs2ls5so8n
    @user-hs2ls5so8n Месяц назад +2

    Salute Justin Trudeau Ji

  • @jasbhullar2887
    @jasbhullar2887 Месяц назад +4

    Love you pm saab

  • @laladhillin-ny6me
    @laladhillin-ny6me Месяц назад +2

    Well done diljit paji

  • @navjotjoyti8484
    @navjotjoyti8484 Месяц назад +5

    Proud of u diljit veere

  • @jogindersingh8276
    @jogindersingh8276 Месяц назад +2

    Good good ji

  • @satgurkotra2543
    @satgurkotra2543 Месяц назад +4

    ਜਸਟਿਨ ਟਰੂਡੋ ਸਿਰਾ ਬੰਦਾ

  • @SukhSingh-xk5cr
    @SukhSingh-xk5cr Месяц назад +2

    Waheguru ji issy trai hi kirpa bnayi rakhna

  • @amanbrar273
    @amanbrar273 Месяц назад +3

    ਟਰੂਡੋ ਪੰਜਾਬੀ ਆ ਗਏ

  • @manjindersingh1956
    @manjindersingh1956 Месяц назад +6

    Love you canda pm

  • @bornWinnipeg
    @bornWinnipeg Месяц назад +2

    wa bai trudu jatt

  • @gurbhejhundal-fn2ft
    @gurbhejhundal-fn2ft Месяц назад +1

    ਪੰਜਾਬ ਪੰਜਾਬੀਅਤ ਜਿੰਦਾਬਾਦ।

  • @JarnailSingh-ef5ir
    @JarnailSingh-ef5ir Месяц назад +2

    Jindabad Diljit ji

  • @amandeepkaur6292
    @amandeepkaur6292 Месяц назад +3

    Proud to be a Sikh

  • @ranjeetkour8725
    @ranjeetkour8725 Месяц назад

    Bahut hi vdiya diljeet veer Punjab da nam roshan kita ee

  • @BhanuBhanot
    @BhanuBhanot Месяц назад +4

    Wow❤😊

  • @kulwantshetra1312
    @kulwantshetra1312 Месяц назад +5

    Keep it up diljeet

  • @ManjitSingh-eh6ym
    @ManjitSingh-eh6ym Месяц назад +2

    Wonderful 👍👍👍👍👍👍🙏

  • @sattibains4818
    @sattibains4818 Месяц назад +6

    Trudeau sir Thanks

  • @rlittlu3955
    @rlittlu3955 Месяц назад +3

    Amazing 🤩

  • @Exited_video
    @Exited_video Месяц назад +3

    Great ❤

  • @rosepetals6214
    @rosepetals6214 Месяц назад +3

    Vote for Pierre Polivevre for better governance....

  • @JasvirSingh-jc1cj
    @JasvirSingh-jc1cj Месяц назад +3

    Very true trude ne sahi kaha

  • @gurbachan.mander
    @gurbachan.mander Месяц назад +4

    Good coverage

  • @henrychahal7657
    @henrychahal7657 Месяц назад +4

    Cool 🎉

  • @parmjitsingh1919
    @parmjitsingh1919 Месяц назад +4

    Very nice information

  • @sardulsamra1518
    @sardulsamra1518 Месяц назад +2

    Very nice 👍🏼

  • @Pindu_jatt-06
    @Pindu_jatt-06 Месяц назад +2

    👍

  • @user-ms9ok6rg8u
    @user-ms9ok6rg8u Месяц назад +1

    ਪੰਜਾਬ ਜ਼ਿੰਦਾਬਾਦ

  • @STINGER101
    @STINGER101 Месяц назад +1

    Great Punjab is world wide ❤

  • @balbirsingh3963
    @balbirsingh3963 Месяц назад +2

    Punjabi zindabaad

  • @sukhrajsingh3280
    @sukhrajsingh3280 Месяц назад +2

    Super 🎉🎉🎉🎉🎉

  • @neenak3795
    @neenak3795 Месяц назад +4

    Good job Daljit

  • @lakhisingh9582
    @lakhisingh9582 Месяц назад +2

    Love you bro

  • @DalbirSingh-vb2rx
    @DalbirSingh-vb2rx Месяц назад

    ਪੰਜਾਬੀ ਜਿੰਦਾਬਾਦ

  • @amangil8587
    @amangil8587 Месяц назад +2

    Very good 👍 Sulat

  • @SukhwinderSingh-fh3th
    @SukhwinderSingh-fh3th Месяц назад +4

    Good

  • @SatwinderSingh-jd3ry
    @SatwinderSingh-jd3ry Месяц назад +1

    ❤daljit❤good❤❤luck❤man❤❤❤❤❤tru❤do❤very❤good❤man❤

  • @nirmalkaur4636
    @nirmalkaur4636 28 дней назад

    ❤❤ super duper singer the hero Diljit

  • @aargaming4347
    @aargaming4347 Месяц назад +1

    Love you Punjabi ❤❤❤

  • @AvtarSingh-vy5yp
    @AvtarSingh-vy5yp Месяц назад +2

    Today is very good best PM

  • @JaswinderSingh-ie8xu
    @JaswinderSingh-ie8xu Месяц назад +3

    Troudo is a great man

  • @paramjitsingh2300
    @paramjitsingh2300 Месяц назад +2

    Very nice 👍 ❤

  • @americanandpunjabilifevlog3951
    @americanandpunjabilifevlog3951 Месяц назад +2

    Congratulations 🎉🎊🎈

  • @kuldeepsinghkhattra
    @kuldeepsinghkhattra Месяц назад +3

    👍🏼🙏🙏❤️

  • @gurpreetsingh626
    @gurpreetsingh626 Месяц назад +3

    ❤❤

  • @KuldeepSingh-ol9lf
    @KuldeepSingh-ol9lf Месяц назад +3

    ਇਹ ਵੇਖ ਕੇ ਕੲਈਆਂ ਦੇ ਲੱਗੁ ਅੱਗ

  • @jagbirdhaliwal4150
    @jagbirdhaliwal4150 Месяц назад +2

    👌👌👌👌👌👍👍👍👍👍👍🙏🙏

  • @ajsingh8104
    @ajsingh8104 Месяц назад +3

  • @AmarjitSingh-vk4yd
    @AmarjitSingh-vk4yd Месяц назад

    Canadian PM given due respect to Punjabis. Great.

  • @RobinSingh-sg1xi
    @RobinSingh-sg1xi Месяц назад

    Both r Great, Grand salute to Daljit and Justine trudu

  • @GiggleGrove911
    @GiggleGrove911 Месяц назад +2

    Vich Vich Kai Lok Dona Nu Khalishtani Vi Keh Rahe Aa
    Jealousy 😂😂😂

  • @gaganchahal8969
    @gaganchahal8969 Месяц назад +2

    ❤❤❤

  • @trickingchannel
    @trickingchannel Месяц назад +8

    India need prime minister like Justin Tradeau ❤

  • @Karan.singh1996
    @Karan.singh1996 Месяц назад

    Diljit❤❤❤

  • @naunihal1450
    @naunihal1450 Месяц назад

    Great 👍

  • @PahulpreetSingh-y6w
    @PahulpreetSingh-y6w Месяц назад

    Proud

  • @anmolsingh1416
    @anmolsingh1416 Месяц назад +1

    Thanks for pm trudo

  • @rajinderkaurbrar1391
    @rajinderkaurbrar1391 Месяц назад

    👍👍👍👍👍👍Punjabi👌👌👌👌👌❤❤❤❤❤❤

  • @musclehutbodybuilding2583
    @musclehutbodybuilding2583 Месяц назад

    Dijlit dosanjh ne ta kam pura sira kita hi kita. But menu lagda hunda je sidhu moose wala duniya te hunda ta, biden te trump nall os diya photo dekhan nu milniya si