ਮੁਸਲਮਾਨਾਂ ਦੀ ਕੁੜੀ ਨੇ ਸਿੱਖੀ, 'ਸਿੱਖਾਂ ਦੀ ਬੋਲੀ' DES PUADH : l Rimsha Shafi | B Social

Поделиться
HTML-код
  • Опубликовано: 9 сен 2024
  • ਮੁਸਲਮਾਨਾਂ ਦੀ ਕੁੜੀ ਨੇ ਸਿੱਖੀ, 'ਸਿੱਖਾਂ ਦੀ ਬੋਲੀ'
    ਪਾਕਿਸਤਾਨ 'ਚ ਲੋਕ ਪੁੱਛਦੇ 'ਤੂੰ ਸਿੱਖ ਬਣੇਂਗੀ?'
    DES PUADH : l Manjit Singh Rajpura l Rimsha Shafi | B Social
    #bsocial
    #lahore
    #islamabad
    #punjab
    Program : Des Puadh
    Host : Manjit Singh Rajpura
    Guest : Rimsha Shafi
    Camera By : Harmanpreet Singh, Varinder Singh
    Editor : Mandeep Singh
    Digital Producer : Gurdeep Kaur Grewal
    Label : B Social

Комментарии • 546

  • @harjindersidhu7025
    @harjindersidhu7025 Месяц назад +95

    ਬਾਬੂ ਰਜਬ ਅਲੀ ਖਾਂ ਇਕ ਮੁਸਲਮਾਨ ਸੀ ੳੁਸ ਨੇ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ

    • @chamkaurdhaliwal588
      @chamkaurdhaliwal588 26 дней назад +1

      ਅਮੀਨ ਮਲਿਕ ਜੀ ਵੀ ਅਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲ਼ਾ ਸੀ !

  • @gurcharnsingh6959
    @gurcharnsingh6959 Месяц назад +105

    ਜੋ ਭੀ ਪੰਜਾਬੀ ਹੈ ਉਸ ਦੀ ਮਾਂ ਬੋਲੀ ਹੈ ਧਰਮ ਨਾਲ ਕੋਈ ਸਬੰਧ ਨਹੀ ਉਹ ਕਿਸੇ ਭੀ ਦੇਸ਼ ਰਹਿਣ ਭਾਸ਼ਾ ਸਿਖਣੀ ਕੋਈ ਮਾੜੀ ਗੱਲ ਨਹੀ ਇਸ ਬੱਚੀ.ਨੂੰ ਮੁਬਾਰਕ

  • @sukhjidersinghsukhjidersin686
    @sukhjidersinghsukhjidersin686 Месяц назад +91

    ਧਨਵਾਦ ਭੇਣੈ ਤੇਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ

  • @vickykaushal4982
    @vickykaushal4982 Месяц назад +325

    ਅਸੀ ਪੰਜਾਬ ਦੇ ਹਿੰਦੂ ਆ ਸਾਡੀ ਬੋਲੀ ਪੰਜਾਬੀ ਸੀ ਤੇ ਆਖਰੀ ਸਾਹ ਤੱਕ ਪੰਜਾਬੀ ਹੀ ਰਹਿਣੀ ❤

    • @SatnamSingh-sq8ni
      @SatnamSingh-sq8ni Месяц назад +33

      ਬਹੁਤ ਘੱਟ ਲੋਕ ਤੁਹਾਡੇ ਵਰਗੀ ਸੋਚ ਰੱਖਦੇ ਆ

    • @gurjeetsinghbajwa549
      @gurjeetsinghbajwa549 Месяц назад +11

      Shiv batalvi nu v birha da sultan kiha janda

    • @user-qm9mw7eq6t
      @user-qm9mw7eq6t Месяц назад +25

      ਇਸ ਵਿੱਚ ਕਿਹੜੀ ਗੱਲ ਹੈ ਪੰਜਾਬੀ ਬੰਦਾ ,ਪੰਜਾਬੀ ਬੋਲੀ ਨੂੰ ਆਪਣੀ ਬੋਲੀ ਦੱਸੇਗਾ ਹੋਰ ਕਿਹੜੀ ਬੰਗਾਲੀ ਬੋਲੀ ਨੂੰ ਆਪਣੀ ਮਾਂ ਬੋਲੀ ਦੱਸੇਗਾ । ਸਿੱਖ ਹਿੰਦੂ ਦੀ ਤਾ ਗੱਲ ਹੀ ਨਹੀ , ਮੈ ਵੀ ਆਪ ਹਿੰਦੂ ਹਾ ਛੋਟੀ ਜਾਤ ਦਾ ਪਰ ਮਾਣ ਕਰਦੇ ਪੰਜਾਬੀ ਹੋਣ ਦਾ ਤੇ ਬਾਹਰਲੇ ਲੋਕ ਪੰਜਾਬੀਆ ਦਾ ਸਤਿਕਾਰ ਵੀ ਬਹੁਤ ਕਰਦੇ ਸਿੱਖਾ ਨਾਲ ਸਾਡਾ ਵੀ ।

    • @SatnamSingh-sq8ni
      @SatnamSingh-sq8ni Месяц назад +18

      @@user-qm9mw7eq6t ਵਿਦਵਾਨ ਭਾਜੀ ਸ਼ਹਿਰਾਂ ਚ ਵੱਡੀ ਤਾਦਾਦ ਵਿੱਚ ਹਿੰਦੂ ਘਰਾਂ ਚ ਹਿੰਦੀ ਬੋਲੀ ਜਾਂਦੀ ਆ,, ਊੜਾ ਆੜਾ ਤਾਂ ਬੱਚਿਆਂ ਨੂੰ ਪਤਾ ਵੀ ਨਹੀਂ

    • @user-qm9mw7eq6t
      @user-qm9mw7eq6t Месяц назад +18

      @@SatnamSingh-sq8ni ਉਹ ਤੇ ਸਿੱਖਾ ਦੇ ਨਿਆਣਿਆਂ ਨੂੰ ਵੀ ਮਜਬੂਰ ਕਰ ਰਹੇ ਸਕੂਲਾ ਵਾਲੇ ਇਸ ਵਿੱਚ ਪੰਜਾਬੀ ਹਿੰਦੂਆ ਦਾ ਕੀ ਕਸੂਰ ਜਦੋ ਪੰਜਾਬ ਸਰਕਾਰ ਹੀ ਪੰਜਾਬ ਭਾਸ਼ਾ ਦੀ ਵੈਰੀ ਬਣੀ ਹੈ ।

  • @jarnailchahal8891
    @jarnailchahal8891 Месяц назад +58

    ਬੇਟਾ ਸ਼ਾਦ ਰਹੋ ਆਬਾਦ ਰਹੋ।ਇਹ ਮੁਸਲਮਾਨਾਂ ਨੂੰ ਕਿਉਂ ਡਰ ਕਿ ਜੇ ਪੰਜਾਬੀ ਪੜਨ ਲਗ ਗਏ ਤਾਂ ਅਸੀਂ ਸਿਖ ਬਣ ਜਾਵਾਂਗੇ। ਮੈਂ ਪਾਕਿਸਤਾਨੀ ਪ੍ਰੋਗਰਾਮ ਦੇਖ ਦੇਖ ਕੇ ਥੋੜਾ ਬਹੁਤ ਉਰਦੂ ਸਿਖ ਗਿਆ ਹਾਂ ਮੈਂ ਤਾਂ ਆਪਣੇ-ਆਪ ਨੂੰ ਖੁਸ਼ ਕਿਸਮਤ ਸਮਝਦਾ ਹਾਂ। ਬੇਟਾ ਪੰਜਾਬੀ ਦੀ ਸੇਵਾ ਕਰੋ ਤੁਸੀਂ ਇਸਦੇ ਕਾਰਣ ਸਾਰੀ ਦੁਨੀਆਂ ਘੁਮੋਗੇ।

  • @astaadg8148
    @astaadg8148 Месяц назад +57

    ਭੈਣੇ ਜੀਉਂਦੀ ਵੱਸਦੀ ਰਹਿ। ਰੱਬ ਸੱਚਾ ਤੈਨੂੰ ਸਦਾ ਖੁਸ਼ ਰੱਖੇ।

  • @user-sg9cb1yb1y
    @user-sg9cb1yb1y Месяц назад +49

    ਪੰਜਾਬੀ ਸਿੱਖਾਂ ਦੀ ਭਾਸ਼ਾ ਨਹੀਂ ਹੈ। ਇਹ ਤਾਂ ਪੰਜਾਬ ਦੀ ਭਾਸ਼ਾ ਹੈ। ਪੰਜਾਬ ਦੇ ਇਲਾਕੇ ਦੀ ਭਾਸ਼ਾ ਹੈ। ਪੰਜਾਬੀ ਕਿਸੇ ਧਰਮ ਜਾਂ ਕਿਸੇ ਜਾਤ ਨਾਲ਼ ਸੰਬੰਧਿਤ ਨਹੀਂ।

    • @harmanjitsingh2036
      @harmanjitsingh2036 29 дней назад +3

      ਪੰਜਾਬੀ ਪੰਜਾਬੀਆਂ ਦੀ ਭਾਸ਼ਾ ਹੈ ਸਿਖਾਂ ਦੀ ਬੋਲੀ ਗੁਰਮੁਖੀ ਹੈ ਤੇਰੇ ਵਰਗੇ ਕੁਤਿਆਂ ਨੂੰ ਸਮਝ ਨਹੀਂ ਆ ਸਕਦੀ ਦੱਲੜੇ ਬਹੁਤ ਨੇ ਕਿੰਤੂ ਪਰੰਤੂ ਕਰਨ ਵਾਲੇ

  • @wakhwakhrang
    @wakhwakhrang Месяц назад +76

    ਬੀਬਾ ਜੀ, ਤੁਹਾਡਾ ਪੰਜਾਬੀ ਪ੍ਰਤੀ ਪਿਆਰ ਤੇ ਪ੍ਰਚਾਰ ਲਈ ਬਹੁਤ-ਬਹੁਤ ਸ਼ੁਕਰੀਆ ! ਹਮੇਸ਼ਾਂ ਖੁਸ਼ ਰਹੋ !

  • @HarjitSingh-wl4er
    @HarjitSingh-wl4er Месяц назад +44

    ਇਹ ਲੜਕੀ ਬਹੁਤ ਸੋਹਣੀ ਪੰਜਾਬੀ ਬੋਲ ਰਹੀ ਹੈ। ਇਹ ਦੁਆਬੇ ਦੇ ਲਹਿਜੇ ਵਿੱਚ ਬਹੁਤ ਮਿੱਠੀ ਮਿੱਠੀ ਬੋਲੀ ਬੋਲ ਰਹੀ ਹੈ। ਰਿਸ਼ਮਾਂ ਸ਼ਫੀ ਨੂੰ ਬਹੁਤ ਵਧਾਈ ਹੋਵੇ। ਇਹ ਤਾਂ ਸਾਡੀ ਹੀ ਪੂਰਬੀ ਪੰਜਾਬ ਦੀ ਜੰਮਪਲ ਲੱਗ ਰਹੀ ਹੈ।

  • @IqbalSingh-vg5pc
    @IqbalSingh-vg5pc Месяц назад +55

    ਸ਼ਾਬਾਸ਼ ਪੁੱਤਰ ਤੁਹਾਡੀ ਠੇਠ ਮਲਵਈ ਪੰਜਾਬੀ ਸੁਣ ਕੇ ਬੜੀ ਖੁਸ਼ੀ ਹੋਈ

  • @gurdavsingh1952
    @gurdavsingh1952 Месяц назад +39

    ਵਾਹਿਗੁਰੂ ਤੁਹਾਡੇ ਵਰਗੀ ਸੋਚ ਸਾਰੇ ਪੰਜਾਬੀਆਂ ਦੀ ਕਰ ਦੇਵੇ

  • @sukhjitbrar4319
    @sukhjitbrar4319 Месяц назад +24

    ਮੇਰੇ ਪਿਤਾ ਜੀ ਤੇ ਦਾਦਾ ਜੀ ਉਰਦੂ ਫ਼ਾਰਸੀ ਦੇ ਮਾਹਰ ਸਨ, ਬਲਕੇ ੧੯੪੭ ਤੋਂ ਪੈਹਲਾਂ ਸਾਰਾ ਮੁਲਕ ਹੀ ਉਰਦੂ ਪੜਦਾ ਲਿਖਦਾ ਸੀ । ਬੇਟੀ ਨੂੰ ਸੁਣ ਕੇ ਦਿਲ ਬਹੁੱਤ ਖ਼ੁਸ਼ ਹੋਇਆ ।ਪੰਜਾਬੀ ਸਭ ਪੰਜਾਬੀਆਂ ਦੀ ਬੋਲੀ ਹੈ ..

  • @kuldeepsinghsakhat8390
    @kuldeepsinghsakhat8390 Месяц назад +41

    ਬੇਟੀ ਰੱਬ ਤੁਹਾਡੀ ਉਮਰ ਦਰਾਜ ਕਰੇ।ਸਲਾਮ ਹੈ ਬੇਟੀ

  • @bachittargill8988
    @bachittargill8988 Месяц назад +32

    ਚੜਦੇ ਲਹਿੰਦੇ ਪੰਜਾਬ ਨੂੰ ਇੱਕ ਸਾਜਿਸ ਅਧੀਨ ਵੰਡਿਆ ਗਿਆ। ਪੂਰੀ ਦੁਨੀਆ ਚ ਲਹਿੰਦਾ ਪੰਜਾਬ ਹੀ ਇੱਕ ਐਸਾ ਸੂਬਾ ਹੈ ਜਿਥੋਂ ਦੇ ਲੋਕ ਆਪਣੀ ਮਾਂ ਬੋਲੀ ਤੋਂ ਮੁਨਕਰ ਹਨ।

  • @reet4010
    @reet4010 Месяц назад +46

    ਸਾਡੀ ਪੰਜਾਬਣ ❤ ਬਹੁਤ ਸੋਹਣਾ ਸੁਨੇਹਾ ਦਿੱਤਾ ਸਾਰੇ ਪੰਜਾਬੀਆਂ ਨੂੰ ਖਾਸ ਕਰ ਉਹਨਾਂ ਨੂੰ ਜੋ ਪੰਜਾਬੀ ਬੋਲਣ ਲਿਖਣ ਪੜ੍ਹਨ ਵਿੱਚ ਸ਼ਰਮ ਮਹਿਸੂਸ ਕਰਦੇ ਨੇ

  • @tejsingh8217
    @tejsingh8217 Месяц назад +10

    ਕਿੱਡੀ ਸੋਹਣੀ ਕੁੜੀ ਕਿੱਡੀ ਸੋਹਣੀ ਪੰਜਾਬੀ ਬੋਲਦੀਆਂ । ਜਿਉਂਦੀ ਰਹਿ ਸੁੱਖ ਮਾਣ

  • @ustadnama491
    @ustadnama491 Месяц назад +32

    ❤ ਅੱਸਲਾਮੁ ਅਲੈਕੁਮ ਜੀ! ਪੰਜਾਬੀ ਦੁਨੀਆ ਦੀ ਮਹਾਨ , ਮਨੋਹਰ, ਮੋਕਲੀ,ਮੋਹਮੱਤੀ ਅਤੇ ਮਿਲਾਪੜੀ ਭਾਸ਼ਾ ਹੈ। ਇਹ ਸੁਚੱਜੀ ਜ਼ੁਬਾਨ 'ਸਪਤ ਸਿੰਧੂ ਸੱਭਿਅਤਾ' ਦੀ ਲਖਾਇਕ ਹੈ। ਪੰਜਾਬੀ ਭਾਸ਼ੀ ਇਲਾਕਿਆਂ ਦੀ ਤਕਸੀਮ ਦਰ ਤਕਸੀਮ ( ਜੰਮੂ ਕਸ਼ਮੀਰ, ਖ਼ੈਬਰ ਪਖ਼ਤੂਨਖ਼ਵਾ, ਦਿੱਲੀ, ਪੱਛਮੀ ਪੰਜਾਬ, ਪੂਰਬੀ ਪੰਜਾਬ, ਆਜ਼ਾਦ ਕਸ਼ਮੀਰ, ਰਿਆਸਤ ਬੀਕਾਨੇਰ,ਪੰਜਾਬੀ ਸੂਬਾ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਂਦ੍ਰ ਸ਼ਾਸਿਤ ਚੰਡੀਗੜ੍ਹ ਆਦਿ) ਨੇ ਵੀ ਜ਼ੁਬਾਨ ਦੀਆਂ ਚੂਲਾਂ ਹਿਲਾਈਆਂ ਹਨ। ਅਟਕ ਦਰਿਆ ਤੋਂ ਲੇਕੇ ਘੱਗਰ ਦੀ ਸੁੱਕੀ ਸੇਜ ਤੀਕਰ ਪਂਜਾਬੀ ਉਪ ਬੋਲੀਆਂ ਦੇ ਵਖਰੇਵੇਂ ਨੂੰ ਆਧਾਰ ਬਣਾ ਕੇ ' ਬੋਲੀ ' ਨੂੰ ' ਭਾਸ਼ਾ ' ਦਾ ਦਰਜਾ ਦਿਵਾਉਣ ਹੇਤ ਕਈ 'ਸੌੜ - ਸੋਚੀਏ ਚਿੰਤਕ' ਆਪਣੀ ਡਫਲੀ ਆਪਣਾ ਰਾਗ ਅਲਾਪਦੇ ਲਗੇ ਫਿਰਦੇ ਹਨ।ਫ਼ਿਰਕੂ ਆਧਾਰ ਤੇ ਮੁਸਲਮਾਨ ਨਸਤਾਲੀਕ਼ / ਉਰਦੂ ਰਸਮ-ਉਲ-ਖ਼ਤ, ਹਿੰਦੂ ਦੇਵਨਾਗਰੀ/ ਹਿੰਦੀ ਲਿਖਾਵਟ ਅਤੇ ਸਿੱਖ ਅਰਧਨਗਰੀ/ਗੁਰਮੁਖੀ ਲਿੱਪੀ ਧਾਰਨ ਕਰਨਾ ਪਸੰਦ ਕਰਦੇ ਹਨ। ਆਧੁਨਿਕ ਸੰਚਾਰ ਮਾਧਿਅਮ ਰੋਮਨ ਸਕ੍ਰਿਪਟ ਨੂੰ ਅਪਣਾਉਂਦੇ ਹਨ। ਮੇਰੀ ਜਾਚੇ ਪੰਜ਼ਾਬ,ਪਂਜਾਬੀ ਅਤੇ ਪੰਜਾਬੀਅਤ ਨੂੰ ਊਰਦੂ ਹਿੰਦੀ ਨਾਲ਼ੋਂ ਵਧੇਰੇ ਓਬੜ ਫ਼ਰੰਗੀ ਪ੍ਰਭਾਵ ਤੋਂ ਖ਼ਤਰਾ ਹੈ। ਹੱਦੋਂ ਵੱਧ ਪਰਵਾਸ ਵੀ ਪਹਿਲੇ ਤੋਂ ਸੁੰਗੜਦੇ ਹੋਏ ਭਾਰਤੀ ਪੰਜਾਬ ਨੂੰ ਦਿਨੋਂ -ਦਿਨ ਖੋਖਲਾ ਕਰੀ ਜਾ ਰਿਹਾ ਹੈ। ਸਿਖਾਂ ਦਾ ਵੱਧਦਾ ਹੋਇਆ ਈਸਾਈਕਰਨ ਵੀ ਇੱਕ ਵੰਗਾਰ ਹੈ।ਕੱਚੀ ਕਲਾਸ ਤੋਂ"ਪੰਜਾਬੀ ਦੀਆਂ ਜੜਾਂ ਨੂੰ ਲੱਗ ਚੁੱਕੀ ਸਿਉਂਕ " ਭਾਵ ਅੰਗ੍ਰੇਜ਼ੀ ਲਾਜ਼ਮੀ ਨਹੀ ਹੋਣੀ ਚਾਹੀਦੀ। ਮੁਹੰਮਦ ਨਈਮ ਪਾਕਿਸਤਾਨ ❤

  • @rattandhaliwal
    @rattandhaliwal Месяц назад +26

    ਰਿਸ਼ਮਾਂ ਸਾਫੀ ਬੇਟਾ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾਂ ਕਿਉਂਕੇ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸਲਾਮਾਬਾਦ ਵਿੱਚ ਰਹਿ ਕੇ ਕਮਾਲ ਕਰ ਦਿੱਤਾ ਜਿੱਥੇ ਕਿ ਦਕੀਆਨੂਸੀ ਸਮਾਜ ਹੈ. ਅੱਲਾਹ ਤੁਹਾਨੰ ਲੰਮੀ ਹਯਾਤੀ ਦੇਵੇ।ਮੈਂ ਪਿਆਰ ਸਹਿਤ ਅਮਰੀਕਾ ਤੋਂ।

  • @AwaaraROOH1
    @AwaaraROOH1 Месяц назад +41

    ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਸਾਂ ਨੂੰ

  • @gurjeetkaur9238
    @gurjeetkaur9238 Месяц назад +41

    ਬੇਟਾ ਬਹੁਤ ਚੰਗੀ ਗੱਲ ਹੈ ਤੁਸੀਂ ਪੰਜਾਬੀ ਸਿੱਖੀ ਇਹ ਗੁਰਮੁਖੀ ਲਿਪੀ ਗੁਰੂ ਸਹਿਬਾਨਾਂ ਨੇ ਬਖਸ਼ੀ ਗੁਰੂ ਸਹਿਬਾਨਾਂ ਦੀ ਸਿੱਖਿਆ ਕੋਈ ਵੀ ਇਨਸਾਨ ਲੈ ਸਕਦਾ ਫਿਰ ਬੋਲੀ ਬੋਲਣ ਵਿੱਚ ਕੀ ਹਰਜ ਹੈ ਵਸਦੇ ਰਹੋ ਜੀ ਗੱਲਬਾਤ ਚੰਗੀ ਲੱਗੀ ਜੀਓ🙏

  • @ssingh8393
    @ssingh8393 Месяц назад +21

    ਲਹਿੰਦੇ ਪੰਜਾਬ ਚ ਵਸਦੀ ...ਪਿਆਰੀ ਧੀ ਰਿਮਸ਼ਾ ਸਾਫ਼ੀ ਨੂੰ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਬੋਲਣ/ਸਿੱਖਣ ਦੀ ਬਹੁਤ ਬਹੁਤ ਵਧਾਈ ...ਵਾਹਿਗੁਰੂ/ਅਲਾਹ ਬੇਟਾ ਰਿਮਸ਼ਾ ਸਾਫ਼ੀ ਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

  • @user-cg1sz7oh2d
    @user-cg1sz7oh2d Месяц назад +14

    ਕਿਸੇ ਵੀ ਬੋਲੀ ਦਾ ਕਿਸੇ ਧਰਮ ਨਾਲ ਸਬੰਧਤ ਨਹੀ ਹੁੰਦੀ ਹੈ।ਬਾਕੀ ਇਸ ਭੈਣ ਦੇ ਵਿਚਾਰ ਬਹੁਤ ਵਧੀਆ ਲੱਗੇ ਹਨ। ਸਾਡੇ ਸਾਰਿਆ ਦੇ ਵਿਚਾਰ ਇਸੇ ਤਰਾ ਦੇ ਹੋਣੇ ਚਾਹੀਦੇ ਹਨ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @BalbirSingh-yd2ol
    @BalbirSingh-yd2ol Месяц назад +28

    ਧੰਨਵਾਦ ਬੀਬਾ ਜੀ ਪੰਜਾਬੀ ਸਿੱਖਣ ਲਈ

  • @BalwinderSingh-pi3bm
    @BalwinderSingh-pi3bm Месяц назад +7

    ਬੜੀ ਵੱਡੀ ਤ੍ਰਾਸਦੀ ਹੈ ਕਿ ਬੋਲੀ ਨੂੰ ਧਰਮਾਂ ਫਿਰਕਿਆਂ ਵਿਚ ਵੰਡ ਦਿੱਤਾ ਇਹ ਸਿਰਫ ਪੰਜਾਬੀ ਨਾਲ ਹੋਇਆ ਪੰਜਾਬ ਦੇ ਆਰੀਆ ਸਮਾਜੀਆਂ ਹਿੰਦੂਆਂ ਨੇ ਪੰਜਾਬੀ ਨੂੰ ਤਿਲਾਂਜਲੀ ਦਿੱਤੀ

    • @jugsingh2006
      @jugsingh2006 27 дней назад

      Eh 19vin sadi de last dahakian ch hoya.

  • @rattandhaliwal
    @rattandhaliwal Месяц назад +20

    ਮੈਂ ਦੋ ਵਾਰ ਇਸਲਾਮਾਬਾਦ ਤੇ ਰਾਵਲਪਿੰਡੀ , ਲਹੌਰ ਤੇ ਸਾਰੇ ਸ਼ਹਿਰ ਘੁੰਮੇ ਹਨ ਮੇਰੇ ਨਾਲ ਉਰਦੂ ਬੋਲਦਾ ਸੀ ਤੇ ਜਵਾਬ ਨਹੀਂ ਸੀ ਦਿੰਦਾ ਪੰਜਾਬੀ ਬੋਲੀ ਜ਼ਿੰਦਾਬਾਦ ਬੇਸ਼ਕ ਸ਼ਾਹਮੁਖੀ ਪੰਜਾਬੀ ਵਿੱਚ ਲਿੱਖੋ ਪੜ੍ਹੋ ਬੋਲੋ ਜ਼ਰੂਰ ਪੰਜਾਬੀ। ਇੱਕ ਲਹੌਰ ਦੇ ਸ਼ਾਇਰ ਨੇ ਕਿਹਾ ਸੀ,ਜੇ ਤੂੰ ਬੱਚਿਆ ਪਾਣੀ ਮੰਗਦਾ ਭਰ ਭਰ ਦਿੰਦਾ ਪਿਆਲੇ,ਆਬ ਆਬ ਕਰ ਮੋਇਆਂ ਬੱਚਾ ਫ਼ਾਰਸੀਆਂ ਘਰ ਗਾਲੇ। love from u.s.a.

  • @lekhraj7088
    @lekhraj7088 Месяц назад +7

    ਪੰਜਾਬੀ ਜੁਬਾਨ ਇੱਕ ਹੀ ਹੈ ਹਿੰਦੂ ਮੁਸਲਮਾਨ ,ਸਿੱਖਾਂ ਦੀ ਵੱਖਰੀ ਵੱਖਰੀ ਪੰਜਾਬੀ ਨਹੀਂ

  • @jaswantsinghsingh6163
    @jaswantsinghsingh6163 29 дней назад +5

    ਇਹ ਲੜਕੀ ਦਾ ਲਹਿਜ਼ਾ ਗੁਰਮੁਖੀ ਬੋਲਣ ਦਾ ਲਾ ਜਵਾਬ ਹੈ ਬੋਲੀ ਵਿਚ ਮਿਠਾਸ ਹੈ ਸ਼ੁਧਤਾ ਹੈ ਇੰਝ ਮਹਿਸੂਸ ਹੂੰਦਾ ਜਿਵੇਂ ਚੜਦੇ ਪੰਜਾਬ ਦੀ ਜੰਮਪਲ ਹੈ ਬਹੁਤ ਸੁੰਦਰ ਧੰਨਵਾਦ ਵਾਹਿਗੁਰੂ ਮਿਹਰ ਕਰੇ

  • @AmarjitSingh-be1up
    @AmarjitSingh-be1up 29 дней назад +4

    Putt, tennu Lakh-lakh var slaam.tu punjab di dhi hai ,aapni maa bolli punjabi Gurmukhi lippi ch sikhi hai. Tusi vadhai de hakdar ho.Allah- talla tennu slammat rakhe.

  • @ranjitpossi
    @ranjitpossi Месяц назад +13

    ਮੈਂ ਵੀ ਉਰਦੂ ਦਾ ਡਿਪਲੋਮਾ ਕੀਤਾ ਹੋਇਆ ਹੈ ਪਰ ਪੰਜਾਬੀ
    ਮੇਰੀ ਮਾਤਰ ਭਾਸ਼ਾ ਹੈ❤❤❤
    ਚੜ੍ਹਦੇ ਪੰਜਾਬ ਦੇ ਪ੍ਰਾਇਵੇਟ ਸਕੂਲਾਂ ਵਾਲ਼ੇ ਵੀ ਹੁਣ ਪੰਜਾਬੀ ਬੋਲਣ ਤੇ ਸਖ਼ਤ ਪਾਬੰਦੀ ਹੈ ।
    ਲੱਖ ਲਾਹਣਤ ਹੈ ਇਹਨਾਂ ਤੇ ਪੰਜਾਬ ਦਾ ਖਾਂਦੇ ਹਨ ਨੋਟ ਪੰਜਾਬੀਆਂ ਤੋਂ ਕਮਾਉਂਦੇ ਪਰ ਪੰਜਾਬੀ ਬੋਲਣ ਅਤੇ ਪੜ੍ਹਾਉਣ ਵਿੱਚ ਸ਼ਰਮ ਆਉਂਦੀ ਹੈ ।

    • @jugsingh2006
      @jugsingh2006 27 дней назад +2

      Punjab Govt di nakami hai.NonHindi states vich kise school nu bina local boli class 8 takk padhaye permission nahin mildi.Punjab Govt nu Punjabi na padhaon wale Private schools ton NOC waps lae laene chahide.

  • @imranmehmood95
    @imranmehmood95 Месяц назад +11

    You believe me I have learned gurmukhi in only 7 hours. And I am British Pakistani punjabi. Love punjabi❤❤❤❤

    • @punjablegends
      @punjablegends 27 дней назад +1

      ਮਾਂ ਬੋਲੀ ਪੰਜਾਬੀ ਜ਼ਿੰਦਾਬਾਦ 💥🔥🔥🔥🔥🔥

  • @user-ci7qs4di6t
    @user-ci7qs4di6t Месяц назад +6

    ਜਿਸ ਨੇ ਵੀ ਪੰਜਾਬ ਵਿੱਚ ਜਨਮ ਲਿਆ ਹੈ. ਉਹ ਪਹਿਲਾਂ ਪੰਜਾਬ ਦਾ ਹੋਵੇ ਪੰਜਾਬ ਦੇ ਪ੍ਰਤੀ ਦਿਲ ਤੋ ਪ੍ਰੇਮ ਅਤੇ ਦਰਦ ਹੋਵੇ. ਹੱਕ ਚ ਖੜੇ ਬੋਲੇ.ਫਿਰ ਉਹ ਪੰਜਾਬੀ ਆ .

  • @nirpakhsoch8186
    @nirpakhsoch8186 Месяц назад +6

    ਜੇ ਕੋਈ ਪੰਜਾਬੀ ਹੋ ਕੇ ਪੰਜਾਬੀ ਨਾ ਬੋਲੇ ਤਾਂ ਉਸਨੂੰ ਲਾਹਨਤਾਂ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਖੁਦ ਇੱਕ ਲਾਹਨਤ ਬਣ ਚੁੱਕਾ ਜਾਂ ਬਣ ਚੁੱਕੀ ਹੈ ਇਸ ਲਈ ਉਸਨੂੰ ਲਾਹਨਤ ਨਾਲ ਫਰਕ ਹੀ ਨਹੀਂ ਪਏਗਾ।

  • @gurdeepsidhu4216
    @gurdeepsidhu4216 27 дней назад +4

    ਬੀਬਾ ਜੀ ਅਾਪ ਜੀ ਦਾ ਪੰਜਾਬੀ ਦਾ ਉਚਾਰਨ ਬਹੁਤ ਵਧੀਆ ਹੈ। ਆਪਣੀ ਮਾਤ ਭਾਸ਼ਾ ਅਪਨਾਉਣ ਲਈ ਧੰਨਵਾਦ। ਜੇ ਬੀ ਹਾਜਰਾ ਵੀ ਬਹੁਤ ਯੋਗਦਾਨ ਪਾ ਰਿਹਾ ਹੈ।

  • @RajpalSingh-yi7cr
    @RajpalSingh-yi7cr Месяц назад +6

    ਪੰਜਾਬੀ ਮਾਂ ਬੋਲੀ ਨੂੰ ਵੱਡਾ ਸਤਿਕਾਰ ਦੇਣ ਬੇਟਾ ਤੁਹਾਨੂੰ ਬਹੁਤ ਪਿਆਰ ਜਗਤ ਗੁਰੂ ਬਾਬਾ ਨਾਨਕ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਵਿਚ ਰੱਖੇ 🌹🌹🌹🌹🌹🌸🌸🌸🌸🌸

  • @AmbalaXYZ
    @AmbalaXYZ Месяц назад +6

    ਪੰਜਾਬੀ ਬੋਲੀ ਪੰਜਾਬ ਦੀ ਏ, ਪੰਜਾਬ ਭਾਂਵੇ ਹਿੰਦੂ ਹੋਵੇ, ਮੁਸਲਮਾਨ ਹੋਵੇ ਜਾ ਕਿਸੇ ਵੀ ਧਰਮ ਦਾ ਸਬ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਏ

  • @rajindersingh8536
    @rajindersingh8536 Месяц назад +7

    ਮੈ 18-20 ਸਾਲ ਲੇਬਨਾਨ-ਮਸਕਟ ਚ ਰਿਹਾ ਪੂਰੀ ਅਰਬੀ ਬੋਲਦਾ ਕੋਈ ਹੈ ਮੇਰਾ ਮਜਮ ਦਸੋ ਕੋਈ ਪਰ ਹਾਂ ਮੈ ਪੰਜਾਬੀ❤❤❤🎉🎉🎉🎉

  • @rajindersingh8536
    @rajindersingh8536 Месяц назад +11

    ਪੁੱਤ ਸਾਡੇ ਬਜੁਰਗ ਸੇਖੂਪੁਰਾ ਪਾਕਿਸਤਾਨ ਤੋ ਨੇ ਅਸੀ ਪੰਜਾਬੀ ਹਾਂ ਮੇਰਾ ਬਾਪੂ ਉੜ੍ਹਦੂ ਪੰਜਾਬੀ ਲਿਖਦੇ ਸੀ ਤੇ ਪੜਦੇ ਸੀ ਸਾਡੇ ਦਿਲਾਂ ਚਹੁਣ ਤਕ ਕੋਈ ਫਰਕ ਨਹੀ❤❤

    • @jugsingh2006
      @jugsingh2006 27 дней назад

      Maen bhi Urdu padhna likhna sikhia.

  • @demongamer4708
    @demongamer4708 Месяц назад +10

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੰਜਾਬੀ ਬੋਲ ਰਹੀ ਹੈ ਬੀਬੀ ਜੀ ਬਹੁਤ ਬਹੁਤ ਵਧਾਈਆਂ ਜੀ

  • @baljitsingh4028
    @baljitsingh4028 Месяц назад +7

    ਤੁਹਾਡੇ ਮੂੰਹੋਂ ਇੰਨੀ ਵਧੀਆ ਮਲਵਈ ਪੰਜਾਬੀ ਸੁਣਕੇ ਬਹੁਤ ਖੁਸ਼ੀ ਹੋਈ ਬੇਟੇ ਪ੍ਰਮਾਤਮਾ ਤੁਹਾਨੂੰ ਜਿੰਦਗੀ ਵਿੱਚ ਖੁਸ਼ੀਆ ਬਕਸ਼ਣ ❤❤ਸਲਿਉਟ ਹੈ ਤੁਹਾਨੂੰ

  • @virsasingh6859
    @virsasingh6859 Месяц назад +5

    ਵਾਹ ਭੈਣ ਵਾਹ ਜਿਉਦੀ ਰਹਿ ਸਾਬਾਸ ਅੱਲਾ ਤੈਨੂ ਖੁਸ ਰੱਖੇ 🙏🙏

  • @AmbalaXYZ
    @AmbalaXYZ Месяц назад +5

    ਸ਼ਾਬਾਸ਼ ਇਸ ਭੈਣ ਨੂੰ ਸ਼ਾਬਾਸ਼ ਦੳ ਨਾਲੇ ਅਸਲਾਹਵਾਲੇਕਮ ਘੱਲਣਾ

    • @kiranjeetkaur9162
      @kiranjeetkaur9162 26 дней назад

      Ambala khitho veer Ji me jaspal Singh Ambala sullar Germany

    • @AmbalaXYZ
      @AmbalaXYZ 26 дней назад

      @@kiranjeetkaur9162 veerji m pehla ambala police ch naukri krda c hun patiala reh reha ha retirement toh baad

  • @jaswantsingh-li5lf
    @jaswantsingh-li5lf 27 дней назад +3

    ਪੰਜਾਬ ਵਿੱਚ ਬੀ ਮੁਸਲਮਾਨ ਰਹਿੰਦੇ ਹਨ ਜਦੋਂ ਕੋਈ ਵੀ ਮੁਸਲਮਾਨ ਭੈਣ ਭਰਾ ਕੋਈ ਵੀ ਪਰੋਗਰਾਮ ਕਰਦੇ ਹਨ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਪਰੋਗਰਾਮ ਵਿੱਚ ਸ਼ਾਮਿਲ ਹੁੰਦੇ ਹਨ ਚਾਹੇਂ ਵਿਆਹ ਹੋਵੇ ਜਾਂ ਕੋਈ ਵੀ ਹੋਰ ਪਰੋਗਰਾਮ ਹੋਣ ਇਹ ਤਾਂ ਸਾਡੇ ਦੋਵੇਂ ਦੇਸ਼ ਦੇ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ ਸਾਡੇ ਲੋਕਾਂ ਵਿੱਚ ਕੋਈ ਵੀ ਫ਼ਰਕ ਨਹੀਂ ਚਾਹੇ ਪਾਕਿਸਤਾਨ ਦੇ ਲੋਕ ਹੁਣ ਚਾਹੇ ਭਾਰਤ ਦੇ ਲੋਕ ਹੋਣ ਸਾਰੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹਨ

  • @virsasingh6859
    @virsasingh6859 Месяц назад +5

    ਭੈਣ ਰਿਸਮਾ ਬਹੁਤ ਸੋਹਣੀ ਪੰਜਾਬੀ ਬੋਲ ਰਹੀ ਹੈ ਗਰੂ ਤੁਹਾਨੂੰ ਖੁਸ ਰੱਖੇ 🙏🙏

  • @rangkarmitv24
    @rangkarmitv24 28 дней назад +3

    ਬਹੁਤ ਵਧੀਆ ਕੀਤਾ ਭੈਣ ਜੀ, ਆਪਣੀ ਬੋਲੀ ਦੀ ਕਦਰ ਕੀਤੀ ।

  • @sunnysingh-sk9tl
    @sunnysingh-sk9tl Месяц назад +6

    ਬਹੁਤ ਵਧੀਆ ਗੱਲ ਆ ਭੈਣ ਜੀ, ਆਪਾਂ ਸਿੱਖ ਮੁਸਲਮਾਨ ਬਾਅਦ ਚ ਹਾਂ, ਪਹਿਲਾਂ ਆਪਾਂ ਪੰਜਾਬੀ ਹਾਂ। ਪੰਜਾਬੀ ਸਿੱਖਾਂ ਜਾਂ ਮੁਸਲਮਾਨਾਂ ਜੀ ਜ਼ੁਬਾਨ ਨਹੀਂ, ਪੰਜਾਬੀ ਪੰਜਾਬ ਦੀ ਜ਼ੁਬਾਨ ਆ। ਧਰਮ ਦੀ ਕੋਈ ਜ਼ੁਬਾਨ ਨਹੀਂ ਹੁੰਦੀ। ਸਾਰੀਆਂ ਜ਼ੁਬਾਨਾਂ ਹੀ ਧਰਮ ਦੀਆਂ ਹੁੰਦੀਆਂ ਹਨ।

  • @BaljeetSingh-xx5gr
    @BaljeetSingh-xx5gr 28 дней назад +3

    ਬੁਹੁਤ ਸਾਰੇ ਦੇਸ਼ਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ

  • @Idyllic_World
    @Idyllic_World Месяц назад +11

    ਬੰਗਾਲੀ ਮੁਸਲਮਾਨ ਆਪਣੀ ਬੋਲੀ ਬਹੁਤ ਪਿਆਰ ਕਰਦੇ ਹਨ ਉਨਾਂ ਉਪਰ ਵੀ ਸਰਕਾਰਾਂ ਨੇ ਊੜਦੂ ਥੋਪਣ ਦੀ ਬੜੀ ਕੋ਼ਸ਼ਿਸ ਕੀਤੀ । ਪਰ ਉਨਾਂ ਬਹਾਦਰ ਲੋਕਾਂ ਨੇ ਆਪਣੀ ਬੋਲੀ ਨਾਲ ਗਦਾਰੀ ਨਹੀਂ ਕੀਤੀ । ਆਪਣੀ ਮਾਂ ਪੰਜਾਬੀ ਤੋਂ ਦੂਰ ਹੋ ਜਾਣਾ ਜਾਂ ਪੰਜਾਬੀ ਨੂੰ ਨਫਰਤ ਕਰਨਾਂ ਬਹੁਤ ਵੱਡਾ ਪਾਪ ਹੈ । ਮਰੀ ਹੋਈ ਜਮੀਰ ਵਾਲੇ ਪੰਜਾਬੀ ਲੋਕ ਪੰਜਾਬੀ ਵਿਚ ਗੱਲ ਨਹੀਂ ਕਰਦੇ ।

  • @gurbajsingh6609
    @gurbajsingh6609 Месяц назад +4

    ਜਿਹੜਾ ਪੰਜਾਬੀ ਹੈ ਉਹ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਸਾਰੇ ਇਕਠੇ ਰਹਿੰਦੇ ਸੀ ਸਾਂਝਾ ਪੰਜਾਬ ਸੀ ਸਾਰੇ ਪੰਜਾਬੀ ਬੋਲਦੇ ਸੀ

  • @SatnamSingh-mo1db
    @SatnamSingh-mo1db Месяц назад +16

    ਰਿਮਸਾ਼ ਸਾਫੀ ਵਧਾਈ ਦੀ ਪਾਤਰ ਆ ਜਿਨਾਂ ਨੇ ਪੰਜਾਬੀ ਸਿੱਖ ਲ‌ਈ ਹੈ 🙏🙏🇮🇳

  • @pritamsingh5049
    @pritamsingh5049 Месяц назад +6

    Waheguru ji markaran ji , ,ਵਾਹਿਗੁਰੂ ਜੀ❤❤❤❤

  • @harrysingh5083
    @harrysingh5083 Месяц назад +6

    ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਜੀ ਤੇ ਸਦਾ ਖ਼ੁਸ਼ ਰਹਿਣ ਧੰਨਵਾਦ

  • @sjmahal5
    @sjmahal5 28 дней назад +4

    Bataur punjabi Sikh Toota wala khooh nahi parhia beebi ne parhia ..Bibi Shafi karke parhu. Dher Sara Payar charde Punjab walo.❤ ਸ਼ੱਬੀ ਬੀਬਾ ਨੂੰ ਹੱਮ ਜ਼ੁਬਾਂਨ ਹੋਣ ਗੁਰਮੁੱਖੀ ਸਿੱਖਣ ਲਈ ਢੇਰ ਸਾਰਾ ਪਿਆਰ ਅਸ਼ੀਰਵਾਦ ।❤

  • @astaadg8148
    @astaadg8148 Месяц назад +6

    ਜਿਹੜੇ ਕਹਿੰਦੇ ਸਿਖਾਂ ਦੀ ਬੋਲੀਹੈ ਉਨ੍ਹਾਂ ਨੂੰ ਕਿਹਾ ਕਰੋ, ਇਹ ਸਿੱਖਾਂ ਦੀ ਨਹੀਂ ਪੰਜਾਬ ਦੀ ਮਿੱਟੀ ਦੀ ਬੋਲੀ ਹੈ। ਸਾਡੀ ਮਾਂ ਦੀ ਕੁੱਖ ਦੀ ਬੋਲੀ ਹੈ। ਜੇ ਬੋਲੀ ਛੱਡੀ ਰੱਬ ਸੱਚੇ ਨੇ ਵੀ ਮਾਫ ਨਹੀਂ ਕਰਨਾ।

  • @nanaksarthathbarundikuldee1481
    @nanaksarthathbarundikuldee1481 Месяц назад +7

    🙏🙏 ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏

  • @dilbagsingh3933
    @dilbagsingh3933 29 дней назад +3

    ਬਹੁਤ ਵਧੀਆ ਵੀਰ ਜੀ ਸਾਨੂੰ ਮਾਣ ਪੰਜਾਬੀ ਬੋਲੀ ਤੇ

  • @gurpreetsinghsarao2935
    @gurpreetsinghsarao2935 Месяц назад +6

    ਅਸੀਂ ਮਲੇਰਕੋਟਲਾ ਨੇੜੇ ਹੀ ਰਹਿੰਦੇ ਹਾਂ ਜੀ। ਇਹ ਕੁੜੀ ਬਹੁਤ ਸੋਹਣੀ ਪੰਜਾਬੀ ਬੋਲਦੀ ਹੈ।

  • @bhagwantsingh2037
    @bhagwantsingh2037 Месяц назад +7

    ਬਹੁਤ ਮੇਹਨਤੀ ਬੇਟੀ ਹੈਸੀ । ਪ੍ਰਮਾਤਮਾ ਤੁਹਾਨੂੰ ਸਫ਼ਲਤਾ ਬਖਸ਼ੇ

  • @AnmolKalyan-ze5gq
    @AnmolKalyan-ze5gq Месяц назад +6

    ਬਹੁਤ ਬਹੁਤ ਧੰਨਵਾਦ ਭੈਣੇ ਤੇਰਾਂ ❤❤❤❤❤🎉🎉🎉🎉🎉😊😊😊😊

  • @GurdeepSingh-tk1py
    @GurdeepSingh-tk1py Месяц назад +4

    ਬਹੁਤ ਸੁੰਦਰ ਪੰਜਾਬੀ ਬੋਲੀ ਗਈ

  • @kesarsinghghumaan1793
    @kesarsinghghumaan1793 22 дня назад +1

    ਅਸੀਂ ਕਹਿੰਦੇ ਆਂ ਮਾਂ ਦਾ ਸਾਇਆ ਸਿਰ ਤੋਂ ਨਾ ਉੱਠੇ ਪਰ ਅਸੀਂ ਆਪਣੇ ਹੱਥੀਂ ਉਸ ਸਾਏ ਨੂੰ ਪਰਾਂ ਵਗਾਹ ਮਾਰਿਆ। ਇਹ ਸਾਂਝੀ ਬੋਲੀ ਐ ਨਾ ਕਿ ਸਿੱਖਾਂ ਦੀ। ਵਧੀਆ ਗੱਲਬਾਤ 🙏🙏👍

  • @user-cp9ni6qb5x
    @user-cp9ni6qb5x Месяц назад +5

    ਬਹੁਤ ਬਹੁਤ ਧੰਨਵਾਦ ਧੀਏ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @harbanssingh7214
    @harbanssingh7214 27 дней назад +2

    ਵਾਹ ਸੇ਼ਰ ਬੱਚੀ ਏ ਰੱਬ ਤੁਹਾਨੂੰ ਖੁਸ਼ ਰੱਖੇ।

  • @baggasingh9234
    @baggasingh9234 Месяц назад +6

    ਪੰਜਾਬੀ, ਬੋਲੀਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੇ ਵਿੱਚ ਆਦੀ ਹੈ ਜੀ,,, ਪੰਜਾਬੀ ਕਿਸੇ ਨਾਲ ਵੈਅਰ ਨਹੀਂ ਕਰਦੇ ਹਨ,,,, ਪਰ ਪੰਜਾਬੀਆਂ ਨਾਲ ਸਾਰੇ ਵੈਰ ਕਰਦੇ ਹਨ,,,,

  • @vanshdeepsingh9438
    @vanshdeepsingh9438 Месяц назад +3

    ਪਿਆਰਿਏ ਭੈਣੈ ਤੁਸਾ ਸਾਡੇ ਪੰਜਾਬੀ ਲੋਕਾ ਦਾ ਦਿੱਲ ਹੀ ਜਿੱਤ ਲਿਆ ਹੈ ਤੁਸੀ ਕੁਝ ਪੰਜਾਬੀ ਵਿੱਚ ਲਿਖਿਆ ਕਰੋਂ ਤੂਹਾਨੂੰ ਚੱੜਦੇ ਪੰਜਾਬ ਤੋਂ ਬਹੁਤ ਪਿਆਰ ਮਿਲੇਗਾ ਤੁਸਾਂ ਭੇਣੇ ਸਾਡਾ ਦਿੱਲ ਆਪਣੇ ਕੋਲ ਗਹਿਣੇ ਧਰ ਲਿਆ ਹੈ ਪ੍ਰਮਾਤਮਾ ਸੱਦਾ ਚੱੜਦੀ ਕਲਾ ਵਿਚ ਰੱਖੇ ਤੇ ਸੱਦਾ ਖੁਸ਼ ਰਖੇ ਪ੍ਰਮਾਤਮਾ

  • @rajvindersingh620
    @rajvindersingh620 Месяц назад +5

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ❤❤❤

  • @Doaba1313
    @Doaba1313 Месяц назад +5

    ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਡੀ ਭੈਣ ਨੂੰ 🙏

  • @_Virk_84
    @_Virk_84 Месяц назад +7

    ਰਿਮਸਾ ਸਾਫੀ ਭੈਣੇ ਸਤਿ ਸ੍ਰੀ ਅਕਾਲ ਅਸਲਾਮਾ-ਲੇਕਮ
    ਭੈਣੇ ਤੁਸੀਂ ਪੰਜਾਬੀ ਬਹੁਤ ਹੀ ਸੋਣੀ ਅਤੇ ਪਿਆਰੀ ਬੋਲਦੇ ਹੋ ਪੰਜਾਬੀ ਗੁਰਮੁਖੀ ਸਾਡੇ ਗੁਰੂ ਸਹਿਬਾਨਾ ਨੇ ਸਾਨੁ ਬਕਸ਼ੀ ਹੈ ਨਾਲੇ ਤੁਹਾਡੇ ਸਾਰੇ ਪਿੰਡਾਂ ਵਾਲੇ ਬਹੁਤ ਵਧੀਆ ਠੇਠ ਪੰਜਾਬੀ ਬੋਲਦੇ ਹਨ

  • @satveendersinghkala
    @satveendersinghkala Месяц назад +7

    Dhan Dhan Shri Guru Pita Gobind Singh Gi

  • @SatnamSingh-mo1db
    @SatnamSingh-mo1db Месяц назад +11

    ਬਹੁਤ ਚੰਗਾ ਲੱਗਿਆ ਗੱਲ ਬਾਤ ਸੁਣ ਕੇ 🙏

  • @harpreetsingh-ls6nm
    @harpreetsingh-ls6nm 26 дней назад +3

    ਇਹ ਸਿੱਖਾਂ ਦੀ ਬੋਲੀ ਨਹੀਂ ਸਾਡੇ ਪੰਜਾਬੀਆਂ ਦੀ ਮਾਂ ਬੋਲੀ ਜੀ ਹੈ

  • @rajsalhan869
    @rajsalhan869 Месяц назад +4

    ਵੀਰ ਜੀ ਪੰਜਾਬੀ ਸਿੱਖਾਂ ਦੀ ਹੀ ਨਹੀਂ , ਪੂਰੇ ਪੰਜਾਬ ਦੀ ਬੋਲੀ ਹੈ 🙏

  • @jatindersingh9255
    @jatindersingh9255 29 дней назад +3

    ਬਹੁਤ ਬਹੁਤ ਪਿਆਰ ਧੀਏ

  • @jasbirsingh2073
    @jasbirsingh2073 Месяц назад +7

    ਇਹ ਸਭ ਲੀਡਰਾਂ ਦੀ ਚਾਲ ਹੈ ਪਰ ਸਾਨੂੰ ਸਭ ਭਾਸ਼ਾ ਸਿਖਣੀਆ ਚਾਹੀਦੀ ਹੈ

  • @AmrikSingh-mu3ly
    @AmrikSingh-mu3ly 28 дней назад +2

    ਵਾਹ ਬੇਟੀ ਬਹੁਤ ਸੋਹਣੀ ਪੰਜਾਬੀ ਬੋਲਦੀ ਬਹੁਤ ਚੱਗਾ ਲਗਦੀ ਅੱਲਾ ਮੇਹਰ ਕਰੇ ਪੰਜਾਬੀ ਪੰਜਾਬ ਦੇ ਮੁਸਲਮਾਨ ਗੁਰੂਅਾ ਦਾ ਤਿਹਾਸ ਪੜਦੇ ਨੇ

  • @user-sn2co2oe6h
    @user-sn2co2oe6h Месяц назад +5

    ਸਭ ਤੋਂ ਪਿਆਰੀ ਤੇ ਪੂਰੀ ਭਾਸ਼ਾ ਪੰਜਾਬੀ ਹੈ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭੈਣ ਜੀ।

  • @user-nd9ts7qd8h
    @user-nd9ts7qd8h Месяц назад +3

    ਵਾਹਿਗੁਰੂ ਮੇਹਰ ਕਰੇ ਜੀ

  • @harjindersinghbrar4141
    @harjindersinghbrar4141 Месяц назад +7

    ਜੀਓ ਭੈਣ ਜੀ ਜੀਓ 🙏🙏🙏

  • @astaadg8148
    @astaadg8148 Месяц назад +5

    ਇਹ ਭੈਣੇ ਸਭ ਤੋਂ ਸੌਖੀ ਬੋਲੀ ਹੈ। ਸਾਡੀ ਰੂਹ ਵਿੱਚ ਵੱਸਦੀ ਹੈ।

  • @jagmailsingh6660
    @jagmailsingh6660 23 дня назад +1

    ਜਿਊਦੀ ਰੈਹ ਧਿਈਏ ਪੰਜਾਬੀ ਬੋਹਤ ਸੋਹਣੀ ਬੋਲ ਰਹੀ ਹੈ ਚੜਦੀ ਕਲਾ ਚ ਰਹੇ

  • @shubhrathore8358
    @shubhrathore8358 Месяц назад +9

    ਵਾਹ ਜੀ ਵਾਹ ਬਹੁਤ ਵਧੀਆ 👍👍👍😊🙏

  • @vanshdeepsingh9438
    @vanshdeepsingh9438 Месяц назад +4

    ਭਾਈ ਸਾਹਿਬ ਸਰਕਾਰਾ ਨੂ ਡੱਰ ਸਿਰਫ ਪੰਜਾਬਿਆ ਤੋਂ ਡਰਦੇ ਸਰਕਾਰਾ ਨੂੰ ਪੱਤਾ ਹੇ ਜੇ ਪੰਜਾਬੀ ਲਹਿੰਦੇ ਪੰਜਾਬ ਤੇ ਚੱੜਦੇ ਪੰਜਾਬ ਦੇ ਲੋਕ ਇਕੱਠੇ ਹੋ ਗਏ ਤਾਂ ਸਰਕਾਰਾ ਤੋ ਸਾਭੈ ਨਹੀਂ ਜਾਣੇ ਧੰਨਵਾਦ ਤੁਹਾਡਾ

  • @GurdeepSingh-qv3yt
    @GurdeepSingh-qv3yt Месяц назад +4

    ਖੁਦਾ ਮੇਹਰ ਕਰੇ ਭੈਣ ਤੇ❤❤🙏🙏

  • @sikandersingh8137
    @sikandersingh8137 Месяц назад +4

    ਬੇਟਾ ਸਾਨੂੰ ਬੜੀ ਖੁਸ਼ੀ ਹੈ ਤੁਸੀਂ ਪੰਜਾਬੀ ਸਿੱਖੀ ਹੈ ਪੰਜਾਬੀ ਆਪਣੀ ਮਾਂ ਬੋਲੀ ਆ ਪੰਜਾਬੀ ਸਾਨੂੰ ਬੋਲਣਾ ਚਾਹੀਦਾ

  • @amandeepkaur7064
    @amandeepkaur7064 Месяц назад +6

    ਭੈਣ ਨੂੰ ਸਾਡੇ ਵੱਲੋਂ ਦੁਆ ਰੱਬ ਖੁਸ਼ ਰੱਖੇ

  • @Pendu_library
    @Pendu_library Месяц назад +6

    ਬਹੁਤ ਵਧੀਆ ਉਪਰਾਲਾ ਮਨਜੀਤ ਭਾਅ

  • @diljeetkaur5858
    @diljeetkaur5858 Месяц назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ♥️🙏🏻

  • @user-tf6cm1pe3k
    @user-tf6cm1pe3k 23 дня назад +1

    ਪੁੱਤ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਬਹੁਤ ਬਹੁਤ ਧੰਨਵਾਦ ਪੰਜਾਬੀ ਵਿੱਚ ਤਾਂ ਗੁਰੂਆਂ ਨੇ ਬਾਣੀ ਉਚਾਰੀ ਹੈ ਜ਼ਰੂਰ ਪੜਣੀ ਚਾਹੀਦੀ ਹੈ ਪੰਜਾਬੀ ਤਾਂ ਸਾਰਿਆਂ ਨੂੰ ਪੜਣੀ ਚਾਹੀਦੀ ਹੈ।
    ਪੁੱਤ ਜਿਉਂਦੇ ਰਹੋ।

  • @lovepreetsinghgill517
    @lovepreetsinghgill517 Месяц назад +1

    ਬਾਬਾ ਅਕਾਲੀ, ਸੱਜਣ ਸਿੰਘ, ਵਰਗੇ ਪਾਤਰ ਸੀ ਤੂਤਾਂ ਵਾਲਾ ਖੂਹ ਵਿੱਚ। ਸਾਨੂੰ ਦਸਵੀ ਜਮਾਤ ਵਿੱਚ ਲੱਗੀ ਸੀ ਕਿਤਾਬ/ਨਾਵਲ। ਸ਼ੋਲੇ ਫਿਲਮ ਵਾਂਗੂੰ ਡਾਇਲਾਗ ਯਾਦ ਹੋ ਗਏ ਸੀ ਸਾਨੂੰ ਉਸ ਨਾਵਲ ਦੇ ।

  • @jaspindersingh9945
    @jaspindersingh9945 Месяц назад +5

    ਬਹੁਤ ਵਧਿਆ ਜੀ

  • @SatnamSingh-pn7ob
    @SatnamSingh-pn7ob Месяц назад +3

    Every Punjabi Must stand for Mother tongue Punjabi

  • @RobinSingh-sg1xi
    @RobinSingh-sg1xi Месяц назад +9

    ਬਹੁਤ ਵਧੀਆ

  • @s.sarvansingh5714
    @s.sarvansingh5714 26 дней назад +1

    ਬੇਟੀ ਪੰਜਾਬੀ ਬੋਲਣ ਦਾ ਤਰੀਕਾ ਬਿਲਕੁੱਲ ਚੜ੍ਹਦੇ ਪੰਜਾਬ ਵਰਗਾ ਹੈ।ਪਰ ਧਰਮ ਦੇ ਠੇਕੇਦਾਰਾਂ ਨੇ ਇਸ ਨੂੰ ਪ੍ਰਫੁੱਲਿਤ ਨਹੀ ਹੋਣ ਦਿਤਾ।ਗਲਬਾਤ ਬਹੁਤ ਵਧੀਆ ਲੱਗੀ।

  • @user-yd4cv1hg5o
    @user-yd4cv1hg5o Месяц назад +5

    Behan g bohat sohni punjabi bolde o Waheguru g teandrusti deve

  • @user-kk5yt1xk8w
    @user-kk5yt1xk8w Месяц назад +5

    ਕੁੜੀ ਦਾ ਪੰਜਾਬੀ ਬੋਲਣ ਦਾ ਲਹਿਜਾ ਬਿਲਕੁਲ ਹੀ ਅੰਮ੍ਰਿਤਸਰ ਵਾਲਾ ਇਹ ਕੁੜੀ ਪਾਕਿਸਤਾਨ ਦੀ ਨਹੀਂ ਲੱਗ ਰਹੀ ।

  • @GuroreetSingh-mu2tg
    @GuroreetSingh-mu2tg 25 дней назад +1

    ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @JattMalang
    @JattMalang 29 дней назад +3

    ਹਿੰਦੂਆਂ ਦੀ ਬੋਲੀ ਹਿੰਦੀ ਆ? ਕਿੰਨੇ ਕੁ ਹਿੰਦੂ ਪੰਜਾਬ ਵਿੱਚ ਹਿੰਦੀ ਬੋਲਦੇ ਆ? 99% ਕੇਸਾਂ ਵਿੱਚ, ਭਾਸ਼ਾ ਤੇ ਸੱਭਿਆਚਾਰ ਕਿਸੇ ਖਾਸ ਖੇਤਰ ਦਾ ਹੁੰਦਾ ਆ ਨਾ ਕਿ ਕਿਸੇ ਪੰਥ/ਧਰਮ ਨਾਲ ਜੁੜਿਆ ਹੁੰਦਾ.... 22 ਜੀ, ਬਲੈਂਕਟ ਸਟੇਟਮੈਂਟ ਦੇਣ ਤੋਂ ਪਹਿਲਾਂ ਰਿਸਰਚ ਕਰ ਲਿਆ ਕਰੋ.... ਰੱਬ ਰਾਖਾ 🙏🙏🙏

    • @MasTerjiEditz
      @MasTerjiEditz 28 дней назад

      Punjabi gurmukhi script Sikhs di hai and shahmukhi Punjabi muslims di
      Par sound same kardi hai

  • @gurdavsingh1952
    @gurdavsingh1952 Месяц назад +4

    ਬਹੁਤ ਵਧੀਆ ਉਪਰਾਲਾ ਕੀਤਾ ਹੈ

  • @HarbhajanSingh-ii8ej
    @HarbhajanSingh-ii8ej Месяц назад +1

    Thank you manjit Singh ji for bringing bibi rishma ji thank you puter rosemary jionde vasde raho puter ji.

  • @manphulchand7031
    @manphulchand7031 Месяц назад +9

    ਬਹੁਤ ਵਧੀਆ ਜੀ

  • @user-nd2st2zt7q
    @user-nd2st2zt7q 4 дня назад

    ਪੰਜਾਬੀ ਬੋਲੀ ਸਾਰੇ ਧਰਮਾਂ ਦੀ ਮਾ ਬੋਲੀ ਹੈ, ਭਾਵੇਂ ਕੋਈ ਵੀ ਪੰਜਾਬੀ ਦੇਸ ਤੋਂ ਬਾਹਰ ਰਹਿੰਦੇ ਹਨ .ਸ਼ਾਬਾਸ਼ ਬੇਟੀ 👌👍🌹