Размер видео: 1280 X 720853 X 480640 X 360
Показать панель управления
Автовоспроизведение
Автоповтор
ਲਿਵ ਕੌਰਧੀ ਰਾਣੀਬਹੁਤ ਸਿਆਣੀ 😊😊ਗੁਰਮੀਤ ਕੌਰ ਜੀ ਹੁਰਾਂ ਨੇ ਅਮਰੀਕਾ ਵਿੱਚ ਜੰਮੇ ਆਪਣੇ ਬੱਚਿਆਂ ਨੂੰ ਅਗਲੀਆਂ ਪੀੜ੍ਹੀਆਂ ਲਈ ਚਾਨਣ-ਮੁਨਾਰੇ ਬਣਾਇਆ ਹੈ, ਬਹੁਤ ਸੋਹਣੀ ਪਰਵਰਿਸ਼ ਕੀਤੀ ਹੈ, ਸਿੱਖੀ, ਗੁਰਬਾਣੀ, ਕੀਰਤਨ, ਪੰਜਾਬ, ਪੰਜਾਬੀਅਤ ਨਾਲ ਜੋੜਿਆ ਹੈ। ਧੀ ਰਾਣੀ ਦੇ ਸਾਦੇ ਪਹਿਰਾਵੇ ਤੋਂ ਸਭ ਝਲਕਦਾ ਹੈ ਕਿ ਵਿਦੇਸ਼ ਵਿੱਚ ਜੰਮ-ਪਲ਼ ਕੇ ਵੀ ਪੰਜਾਬੀਅਤ ਅਤੇ ਸਾਦਗੀ ਰੱਖੀ ਜਾ ਸਕਦੀ ਹੈ। ਸਦਾ ਹੱਸਦੇ, ਵੱਸਦੇ ਖ਼ੁਸ਼ ਰਹੋ ਧੀ ਰਾਣੀ 👏👏❤️❤️💐💐
ਵਾਹ ਜੀ ਵਾਹ ਜਿਉਂਦੀ ਰਹਿ ਧੀਏ ਜਿਨੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰੋਂ ਪਾਰ ਵੀ ਸਾਂਭਿਆ ਮਨਜੀਤ ਵੀਰ ਜੀ ਵਧਾਈ ਦੇ ਪਾਤਰ 🙏
ਕਿੰਨੀ ਪਿਆਰੀ ਜਹੀ 😍...ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਕੁੜੀ ਨੂੰ 🙏
ਪੰਜਾਬੀਓ !ਮਾਂ ਨੂੰ ਪਛਾਣੋ ।ਸ਼ਾਬਾਸ਼ ਤੇਰੀ ਮਾਂ ਦੇ ਜਿਸ ਨੇ ਤੈਨੂੰ ਵਿਰਸੇ ਨਾਲ ਜੋੜਿਆ ਹੈ ।
ਜਿਉਦੀ ਵੱਸਦੀ ਰਹਿ ਧੀਏ ਤੇਰੇ ਵਰਗੇ ਬੱਚਿਆ ਦੀ ਪੰਜਾਬ ਨੂੰ ਬਹੁਤ ਲੋੜ ਹੈ ਤੁਹਾਡੀ ਮਾ ਦਾ ਵੀ ਬਹੁਤ ਧੰਨਵਾਦ 🙏🙏ਰੱਬ ਕਰੇ ਪੰਜਾਬ ਦੀ ਹਰ ਮਾ ਦੀ ਸੋਚ ਇਸੇ ਤਰਾ ਬਣ ਜਾਵੇ
ਧੰਨ ਭੈਣੇ ਮਾਂ ਤੇਰੀ ਧੰਨ ਤੂੰ ਪੰਜ਼ਾਬੀ ਮਾਂ ਬੋਲੀ ਨੂੰ ਸੀਨੇ ਨਾਲ ਲਾਕੇ ਰੱਖਿਆ ❤❤❤❤❤❤ ਦਿਲ੍ ਖ਼ੁਸ਼ ਕਰਤਾ ਭੈਣੇ❤❤❤❤
ਛੋਟੀ ਭੈਣ ਨੂੰ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ, ਅਸੀਂ ਕਿੰਨੇ ਨਾਸ਼ੁਕਰੇ ਆ ਪੰਜਾਬੀ ਮਾਂ ਬੋਲੀ ਦੀ ਸਾਨੂੰ ਵੀ ਏਸੇ ਤਰ੍ਹਾਂ ਸੇਵਾ ਕਰਨੀ ਚਾਹੀਦੀ ❤
ਜਿਉਂਦੀ ਰਹਿ ਧੀਏ, ਮਹਾਰਾਜ ਹਮੇਸ਼ਾ ਚੱੜਦੀਕਲਾ ‘ਚ ਰੱਖੇ। ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ 🙏
ਲਿਵ ਤੁਹਾਜੀ ਪੰਜਾਬੀ , ਤੇ ਵਾਹਿਗੁਰੂ ਜੀ ਦੀ ਬਾਣੀ ਨਾਲ ਲਿਵ ਪਰਿਵਾਰ ਨਾਲ , ਬਹੁਤ ਹੀ ਵਧੀਆ ਲੱਗਿਆ
ਚਿੱਤ ਖੁਸ਼ ਕਰਤਾ , ਬਹੁਤ ਸਾਰਾ ਪਿਆਰ ਤੇ ਸਤਿਕਾਰ ਇਸ ਬੱਚੀ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ ਜੀ ਭੈਣ ਨੂੰ ਪੰਜਾਬੀ ਮਾਂ ਬੋਲੀ ਨੂੰ ਇਨ੍ਹਾਂ ਪਿਆਰ ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਵੀ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰਖੇ ❤
🙏❤️🎉🥰🥰🥰🥰ਸਿੱਖ ਲੈਣ ਸਾਡੀਆਂ ਪੰਜਾਬੀ ਧੀਆਂ
ਕਿੰਨੀ ਪਿਆਰੀ ਆ ਭੈਣ ਜਿਉਂਦੀ ਰਹਿ 😍ਵਾਹਿਗੁਰੂ ਮਿਹਰ ਕਰੇ ਭੈਣ ਤੇ ਇਸਦੇ ਸਾਰੇ ਪਰਿਵਾਰ ਤੇ🙏
ਧੀ ਦਾ ਪੰਜਾਬੀ ਪਹਿਰਾਵਾ ਤੇ ਸਿਰ ਤੇ ਚੁੰਨੀ ਬਹੁਤ ਹੀ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਇਸ ਬੱਚੀ ਤੇ
ਜੀਉਂਦੀ ਰਹਿ ਧੀਏ
ਬਹੁਤ ਹੀ ਵਧੀਆ ਪੰਜਾਬੀ ਭਾਸ਼ਾ ਜਿੰਦਾ ਬਾਦ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਡਾਲਰ /ਪੌਂਡ ਦੀ ਦੌੜ ਨੇ ਪਿਛਲੇ 60-65 ਸਾਲ ਚ ਵਿਦੇਸ਼ੀ ਸੱਭਿਅਤਾ ਪੰਜਾਬੀ 14-15 ਲੱਖ ਬੱਚੇ ਨਿਗਲ ਗਈ । ਲਿਵ ਕੌਰ ਦੀ ਮਾਂ ਬੀਬੀ ਗੁਰਮੀਤ ਕੌਰ ਦੀ ਅਣਥੱਕ ਮਿਹਨਤ ਨੂੰ ਵੀ ਸਲਾਮ ਜੋ ਬੱਚਿਆਂ ਦੀਆ ਪੰਜਾਬੀ ਕਿਤਾਬਾਂ ਲਿਖਣ ਚ ਖੱਪ ਗਈ। ਪੰਜਾਬੀਆ ਨੂੰ ਸਾਥ ਦੇਣ ਦੀ ਲੋੜ ਹੈ।
18:50, ਸਚੀ ਗਲ ਹੈ, ਅਜ ਕਲ ਤਾਂ ਪਿੰਡੵਾਂ ਚ ਨਵੀਂ ਪਨੀਰੀ ਅਸੀਸ ਵੀ ਅੰਗੇ੍ਜੀ ਚ ਦੇਣ ਲਗ ਪੲੀ ਵਾ I ਅਾਖਦੇ ਨੇ "ਗੌਡ ਬਲੈਸ ਯੂ " | ਸਾਡੀ ਮਾਂ ਬੋਲੀ ਚ ਕਿਡਾ ਸੋਹਣਾ ਸ਼ਬਦ ਵਾ "ਚੜੵਦੀ ਕਲਾ" Iਵਾਹਿਗੁਰੂ ਜੀ ਤੁਹਾਨੂੰ ਚੜੵਦੀ ਕਲਾ ਚ ਰਖੇ I 19:20
ਬਹੁਤ ਵਧੀਆ ਪੁੱਤਰ ਜੀ
ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
ਜਿਉਂਦੀ ਰਹਿ ਨਿੱਕੀ ਭੈਣ 😊
Just beautiful ❤️
Bahut sunder te. Vichar ji
ਬਹੁਤ ਵਧੀਆ ਜੀ ❤
Bahut vadia ji great God bless you salute ❤❤❤❤❤❤❤❤❤❤❤❤
ਬਹੁਤ ਬਹੁਤ ਪਿਆਰ ਲਿਵ ਪੁੱਤ ਨੂੰ
ਦਿਲ ਖੁਸ਼ ਹੋ ਗਿਆ ਬੇਟੀ ਦੀਆ ਕਹਾਣੀਆ ਸੁਣ ਕੇ ਅਤੇ ਠੇਠ ਪੰਜਾਬੀ ਮਾ ਬੋਲੀ ਬੋਲਦਿਆ ਸੁਣ ਕੇ
ਬਹੁਤ ਸੋਹਣਾ ਮੇਰੀ ਛੋਟੀ ਭੈਣ।❤️
Bhot vadia lagya ji ruh khush ho gyi 🙏🏻
Bahut good
ਬਹੁਤ ਵਧੀਆ ਬੇਟਾ ਜੀ
ਇੱਕ ਪੰਜਾਬ ਜਿੱਥੇ ਬਹੁਤੇ ਮਾਤਾ ਪਿਤਾ ਜੇਕਰ ਉਨਾਂਦੇ ਬੱਚੇ ਜੇਕਰੜਪੰਜਾਬੀ ਬੋਲਣ ਤਾਂ ਹੀਣਤਾ ਸਮਝਦੇ ਨੇ ਬੱਚੇ ਵੀ ਮਾਪੇ ਵੀ ਗੱਲ ਕੌੜੀ ਪਰ ਸੱਚ
Jioda reh putt .waheguru g kirpa kre meri beti nu v tere wagu maa boli nal pyar karn di bakhsis de
Waheguru mehar karn dhee te put maharaj khushia bakhshan
ਅੱਤ ਕਰਤੀ ਚੰਗਿਆੜੇ ਕੱਢ ਤੇ ਧੰਨਵਾਦ ❤ਤੋਂ ਜੀ
God bless you putt
🙏 sat shir alaak bhen ji kmaal ho tusi ❤ jit laya mera
ਵਾਹਿਗੁਰੂ ਜੀ
Love Punjabi
Waheguru ji
ਮੇਰੀ ਉਮਰ 32 ਸਾਲ ਹੈ ਨਿੱਕੇ ਹੁੰਦੇ ਜਦੋਂ ਅਸੀਂ ਖੇਡਣ ਲਈ ਪੁੱਗਦੇ ਹੁੰਦੇ ਸੀ ਤਾਂ ਕਹਿੰਦੇ ਸੀ ਹੁਣ ਮੇਰੀ 'ਦਾਈ' ਹੈ ( ਵਾਰੀ) । ਹੁਣ ਜਦੋਂ ਬਾਣੀ ਪੜਨ ਲੱਗੇ ਹਾਂ ਤਾਂ ਪਤਾ ਲੱਗਾ ਕਿ ਦਾਈ ਸ਼ਬਦ ਤਾਂ ਬਾਬਾ ਨਾਨਕ ਜੀ ਨੇ ਵਰਤਿਆ ਹੈ। ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲੁ ਜਗਤੁ।
Good putra Waheguru tere te meher rakhe
bless her
ਜਿਉਂਦੀ ਰਹਿ ਨਿੱਕੀ ਭੈਣ
ਜਿਉਂਦੇ ਵਸਦੇ ਰਹੋ ਪੁੱਤਰ
Bahut vadhia ji, ruh khush kerti Liv beti nae. Where can I get these books
God bless you beta g
Very nice
Good liv didi
Liv kaur ji,,,,she is gem,,,,,thank God I met her,,,,,,
ਬਹੁਤ ਸੋਹਣਾ ਬੋਲਦੀ ਭੈਣ 🙌🙌🙌
ਮਾਂ ਬੋਲੀ ਪੰਜਾਬੀ ਜਿੰਦਾਬਾਦ
Salute ah manjit 22 g
ਬਹੁਤ ਵਧੀਆ ਮਨਜੀਤ ਭਾਊ ਜੀ ਬਾਕਮਾਲ
Good 👍 put
Great 👍
ਜ਼ਿੰਦਾਬਾਦ ਮਨਜੀਤ ਸਿੰਘ ਰਾਜਪੁਰਾ
ਵਾਹ ਜੀ ਵਾਹ ਬਹੁਤ ਹੀ ਕਮਾਲ ਹੈ
Superb
Sirra interview manjit,,,
ਇਹ ਤਾਂ ਮੇਰਾ ਲਵੀ ਪੁੱਤ ਆ। ਗੁਰਮੀਤ ਕੌਰ ਭੈਣ ਜੀ ਨੇ ਇਹ ਬੱਚੀ ਨੂੰ ਚੰਗੀ ਤਰਾਂ ਚੰਡ ਕੇ ਰੱਖਿਆ।
😂
❤
❤🎉
👍👍
ਵਾਹਿਗੁਰੂ ਜੀ ਲਿਵ ਕੋਰ ਤੇ ਮੇਹਿਰ ਕਰਨ
ਮੈਂ ਤੇ ਓਸ ਭੈਣ ਚੋਦ ਦੇ ਮੱਥੇ ਹੀ ਨਹੀ ਲੱਗਣਾ ਚਾਹੁੰਦਾ ਜਿਹੜਾ ਆਪਣੀ ਮਾ ਬੋਲੀ ਦਾ ਕਾਤਲ, ਦੁਸ਼ਮਣ ਏ ਰੱਬ ਇਹੋ ਜਹੇ ਨਮਕਹਰਾਮੀ ਦੇ ਮੱਥੇ ਨਾਂ ਲਾਵੇ ਜਿਹੜਾ ਆਪਣੇ ਪੰਜਾਬ ਦਾ ਆਪਣੀ ਬੋਲੀ ਦਾ ਨਾਂ ਹੋ ਸੱਕਿਆ ਉਹ ਖੱਚ ਹੋਰ ਕਿਸੇ ਦਾ ਕੀ ਹੋਵੇਗਾ
Aa si sada virsa lokko meri dhee ne jehri khaani sunayi kini vadiya laggi te kini masut lagg rhi ha te panjaabi bhassa bolana hi ekk aajadi hai
ਭੈਣ ਜੀ ਮੈਨੂੰ ਇੰਗਲਿਸ਼ ਆਉਂਦੀ ਨਹੀਂ ਪਰ ਮੈਂ ਵੇਖਿਆ ਜਿਹੜੇ ਇੰਗਲਿਸ਼ ਬੋਲਦੇ ਨੇ ਇੰਗਲਿਸ਼ ਜਾਣਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਹੈ ਅਤੇ ਉਨਾਂ ਨੂੰ ਕੰਮਕਾਰ ਨੌਕਰੀਆਂ ਵੀ ਜਲਦੀ ਮਿਲ ਜਾਂਦੀਆਂ ਨੇ,, ਇਸ ਵਿੱਚ ਤੁਹਾਡੀ ਕੀ ਰਾਇ ਹੈ,,, ਮੈਂ ਵੇਖਿਆ ਇੰਗਲਿਸ਼ ਬੋਲਣ ਵਾਲੇ ਨੂੰ ਭੀਖ ਵੀ ਜਲਦੀ ਮਿਲ ਜਾਂਦੀ ਹੈ,,,
ਅੰਗੇ੍ਜੀ ਬੋਲਣ ਤੇ ਮਾਨ ਓਹਨਾਂ ਨੂੰ ਹੈ ਜਿਹਨਾਂ ਨੂੰ ਮਾਂ ਬੋਲੀ ਪੰਜਾਬੀ ਤੇ ਮਾਣ ਨਹੀਂ Iਸਾਡੀ ਮਾਨਸਿਕਤਾ ਹੈ, ਜੇ ਸਾਡੀ ਧਰਤੀ ਤੇ ਫਰਾਂਸੀਸੀ ਲੋਕ ਕਬਜ਼ਾ ਕਰ ਲੈਂਦੇ, ਅਸੀਂ ਓਹਨਾਂ ਦੇ ਗੁਲਾਮ ਹੁੰਦੇ ਤਾਂ ਫੇਰ ਸਾਨੂੰ ਪੰਜਾਬੀ ਛਡ ਕੇ ਫਰੈਂਚ ਬੋਲਣ ਤੇ ਮਾਣ ਹੋਣਾ ਸੀ Iਜੇ ਅਸੀਂ ਜਰਮਨ ਦੇ ਗੁਲਾਮ ਹੁੰਦੇ ਤਾਂ ਜਰਮਨੀ ਬੋਲਣ ਤੇ ਮਾਣ ਹੋਣਾ ਸੀ Iਜੇ ਪੁਰਤਗਾਲ ਦੇ ਗੁਲਾਮ ਹੁੰਦੇ ਤਾਂ ਪੁਰਤਗੀਜ਼ ਬੋਲਣ ੳੁਤੇ ਮਾਣ ਕਰਨਾ ਸੀ I👉ਭਾਵ ਕਿ ਸਾਡੀ ਬਿਰਤੀ ਗੁਲਾਮੀ ਵਾਲੀ ਵਾ, ਜੋ ਅਸੀਂ ਅਾਪਣੇ ਸਭਿਅਾਚਾਰ, ਅਾਪਣੇ ਿੲਤਿਹਾਸ, ਅਾਪਣੇ ਗੁਰੂ ਸਾਹਿਬਾਨ ਦੀ ਗੁਰਮੁਖੀ ਲਿਪੀ, ਸਾਡੇ ਪੰਜਾਬ ਦੀ ਪੰਜਾਬੀ ਨੂੰ ਛਡ ਕੇ ਬੇਗਾਨੀ ਮਗਰ ਤੁਰ ਪੈਂਦੇ ਹਾਂ I👉ਓਹ ਲੋਕ ਅਾਪਣਾ ਸਭ ਕੁਝ ਗਵਾ ਗੲੇ ਜਿਹਨਾਂ ਲੋਕਾਂ ਅਾਪਣੀ ਬੋਲੀ, ਸਭਿਅਤਾ, ਿੲਤਿਹਾਸ ਗਵਾ ਲਿਅਾ I ੲੇਸ ਦੀ ੳੁਦਾਹਰਣ ਦਖਣੀ ਅਮਰੀਕਾ ਦੀ ਧਰਤੀ ਹੈ I ਜਿਥੋਂ ਦੀ ਧਰਤੀ ਸਪੇਨ ਅਤੇ ਪੁਰਤਗਾਲ ਦੀ ਗੁਲਾਮ ਰਹੀ I ਹੁਣ ਸਾਰਾ ਬਰਾਜ਼ੀਲ ਪੁਰਤਗੀਜ਼ ਅਤੇ ਬਾਕੀ ਦਖਣੀ ਅਮਰੀਕਾ ਦੇ ਲੋਕ ਸਪੈਨਿਸ਼ ਬੋਲਦੇ ਹਨ I ਓਹਨਾਂ ਲੋਕਾਂ ਨੂੰ ਅਾਪਣਾ ੪੦੦ ਸਾਲ ਤੋਂ ਪੁਰਾਣਾ ਿੲਤਿਹਾਸ ਨਹੀਂ I ਸਭ ਗਵਾ ਲਿਅਾ I ਅਮਰੀਕਾ, ਕੈਨੇਡਾ, ਅਸਟਰੇਲੀਅਾ, ਨਿੳੂ ਜ਼ੀਲੈਂਡ ਦੇ ਸਾਰੇ ਮੂਲ ਨਿਵਾਸੀ ਅਾਪਣਾ ਸਭਿਅਾਚਾਰ, ਬੋਲੀ ਭੁਲ ਗੲੇ, ਵਿਚੇ ਰਲਗਡ ਹੋ ਗੲੇ I
ਬਿਲਕੁਲ ਸਹੀ ਕਿਹਾ ਤੁਸੀ ਆ ਜੇਹੜੇ ਕਮੇਂਟ ਕਰਕੇ ਖੁਸ਼ੀ ਕਰਦੇ ਆ ਏਹਨਾ ਦੇ ਬੱਚੇ ਸਰੇ ਅੰਗਰੇਜ਼ੀ ਹੀ ਪੜ੍ਹਦੇ ਆ ਬੋਲਦਾ ਆ
Rabba eho ji kurri ta hrek nu deve
❤️❤️❤️❤️❤️❤️
Hor interviews kro soti Ben da khula podcast hona chida ena kol aje bht koj c bolan lai plz ik hor podcast kro ena nal
ਬੀਬੀ ਜੀ ਵਦੀਆ ਗਲ ਹੈ ਤੁਸੀ ਪੰਜਾਬੀ ਨੂੰ ਪਿਯਾਰ ਕਰਦੇ ਹੋ ਏਥੇ ਪੰਜ਼ਾਬ ਦੇ ਵਿਚ ਤਾਂ ਪੰਜਾਬੀ ਸਕੂਲ ਪੜ੍ਹਨ ਵਾਲੇ ਬੱਚੇ ਨੂੰ ਲੋਕ ਬੰਦਾ ਹੀ ਨੀਂ ਸਮਜ਼ ਦੇ ਜੋਂ ਲੋਕ ਜਾਈਦਾ ਪੰਜਾਬੀ ਪੰਜਾਬੀ ਕਰਦੇ ਆ ਓਹੀ ਅਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਆਮ ਵਿਚ ਪੜੋਂਦੇ ਆ ਸਭ ਅਖੌਤੀ ਲੋਕ ਆ ਬਾਹਰਲੇ ਲੋਕ ਤਾਂ ਮਜਬੂਰੀ ਨੂੰ ਸਿੱਖ ਦੇ ਆ
ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰੋ ਅਤੇ ਸਤਿਕਾਰ ਕਰੋ
Examplary sister. With Punjabi. Bhasha. Ki. Waheguru
Beta, you should a channel to teach Punjabi kids
Anchor ⚓, tu kar k Kyo bol rahe ne. Jad k mitha shabads tusi v hai.
Khani ta bhut sohni pdia par unj Punjabi boldi bhut adk rhia bhene
Beta guru ji bhala kre
ਬੜੀ ਮਿੱਠੀ ਖਾਲਸ ਪੰਜਾਬੀ ਮਾਂ ਬੋਲੀ।
Jioda reh putt
Bhut shona boldi aa
Ehna bibi da naam ki aa
ਬਾਕਮਾਲ
Veer g tuc beti nu Tu keh ke gal na kro g
ਵਂਧੀਆ ਮਾਪਿਆ ਗੇ ਵਧੀਆ ਬੱਚੇ ਪੰਜਾਬੀ ਬੋਲਦੇ ਪਰ ਬਾਅਦ ਅੰਗਰੇਜ਼ਾਂ ਨਾਲ ਰਲ ਰਲ ਬੋਲਦ( ਦੇਸੀ ਮੇਮਾਂ)
What is ਤੂੰ
😂😂
@@Bhullar737 anytime
@@Bhullar737 aachya rae nakli 😄😄
❤❤❤❤
ਲਿਵ ਕੌਰ
ਧੀ ਰਾਣੀ
ਬਹੁਤ ਸਿਆਣੀ 😊😊
ਗੁਰਮੀਤ ਕੌਰ ਜੀ ਹੁਰਾਂ ਨੇ ਅਮਰੀਕਾ ਵਿੱਚ ਜੰਮੇ ਆਪਣੇ ਬੱਚਿਆਂ ਨੂੰ ਅਗਲੀਆਂ ਪੀੜ੍ਹੀਆਂ ਲਈ ਚਾਨਣ-ਮੁਨਾਰੇ ਬਣਾਇਆ ਹੈ, ਬਹੁਤ ਸੋਹਣੀ ਪਰਵਰਿਸ਼ ਕੀਤੀ ਹੈ, ਸਿੱਖੀ, ਗੁਰਬਾਣੀ, ਕੀਰਤਨ, ਪੰਜਾਬ, ਪੰਜਾਬੀਅਤ ਨਾਲ ਜੋੜਿਆ ਹੈ। ਧੀ ਰਾਣੀ ਦੇ ਸਾਦੇ ਪਹਿਰਾਵੇ ਤੋਂ ਸਭ ਝਲਕਦਾ ਹੈ ਕਿ ਵਿਦੇਸ਼ ਵਿੱਚ ਜੰਮ-ਪਲ਼ ਕੇ ਵੀ ਪੰਜਾਬੀਅਤ ਅਤੇ ਸਾਦਗੀ ਰੱਖੀ ਜਾ ਸਕਦੀ ਹੈ।
ਸਦਾ ਹੱਸਦੇ, ਵੱਸਦੇ ਖ਼ੁਸ਼ ਰਹੋ ਧੀ ਰਾਣੀ 👏👏❤️❤️💐💐
ਵਾਹ ਜੀ ਵਾਹ ਜਿਉਂਦੀ ਰਹਿ ਧੀਏ ਜਿਨੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰੋਂ ਪਾਰ ਵੀ ਸਾਂਭਿਆ ਮਨਜੀਤ ਵੀਰ ਜੀ ਵਧਾਈ ਦੇ ਪਾਤਰ 🙏
ਕਿੰਨੀ ਪਿਆਰੀ ਜਹੀ 😍...ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਕੁੜੀ ਨੂੰ 🙏
ਪੰਜਾਬੀਓ !ਮਾਂ ਨੂੰ ਪਛਾਣੋ ।ਸ਼ਾਬਾਸ਼ ਤੇਰੀ ਮਾਂ ਦੇ ਜਿਸ ਨੇ ਤੈਨੂੰ ਵਿਰਸੇ ਨਾਲ ਜੋੜਿਆ ਹੈ ।
ਜਿਉਦੀ ਵੱਸਦੀ ਰਹਿ ਧੀਏ ਤੇਰੇ ਵਰਗੇ ਬੱਚਿਆ ਦੀ ਪੰਜਾਬ ਨੂੰ ਬਹੁਤ ਲੋੜ ਹੈ ਤੁਹਾਡੀ ਮਾ ਦਾ ਵੀ ਬਹੁਤ ਧੰਨਵਾਦ 🙏🙏ਰੱਬ ਕਰੇ ਪੰਜਾਬ ਦੀ ਹਰ ਮਾ ਦੀ ਸੋਚ ਇਸੇ ਤਰਾ ਬਣ ਜਾਵੇ
ਧੰਨ ਭੈਣੇ ਮਾਂ ਤੇਰੀ ਧੰਨ ਤੂੰ ਪੰਜ਼ਾਬੀ ਮਾਂ ਬੋਲੀ ਨੂੰ ਸੀਨੇ ਨਾਲ ਲਾਕੇ ਰੱਖਿਆ ❤❤❤❤❤❤ ਦਿਲ੍ ਖ਼ੁਸ਼ ਕਰਤਾ ਭੈਣੇ❤❤❤❤
ਛੋਟੀ ਭੈਣ ਨੂੰ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ, ਅਸੀਂ ਕਿੰਨੇ ਨਾਸ਼ੁਕਰੇ ਆ ਪੰਜਾਬੀ ਮਾਂ ਬੋਲੀ ਦੀ ਸਾਨੂੰ ਵੀ ਏਸੇ ਤਰ੍ਹਾਂ ਸੇਵਾ ਕਰਨੀ ਚਾਹੀਦੀ ❤
ਜਿਉਂਦੀ ਰਹਿ ਧੀਏ, ਮਹਾਰਾਜ ਹਮੇਸ਼ਾ ਚੱੜਦੀਕਲਾ ‘ਚ ਰੱਖੇ। ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ 🙏
ਲਿਵ ਤੁਹਾਜੀ ਪੰਜਾਬੀ , ਤੇ ਵਾਹਿਗੁਰੂ ਜੀ ਦੀ ਬਾਣੀ ਨਾਲ ਲਿਵ ਪਰਿਵਾਰ ਨਾਲ , ਬਹੁਤ ਹੀ ਵਧੀਆ ਲੱਗਿਆ
ਚਿੱਤ ਖੁਸ਼ ਕਰਤਾ , ਬਹੁਤ ਸਾਰਾ ਪਿਆਰ ਤੇ ਸਤਿਕਾਰ ਇਸ ਬੱਚੀ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ ਜੀ ਭੈਣ ਨੂੰ ਪੰਜਾਬੀ ਮਾਂ ਬੋਲੀ ਨੂੰ ਇਨ੍ਹਾਂ ਪਿਆਰ ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਵੀ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰਖੇ ❤
🙏❤️🎉🥰🥰🥰🥰ਸਿੱਖ ਲੈਣ ਸਾਡੀਆਂ ਪੰਜਾਬੀ ਧੀਆਂ
ਕਿੰਨੀ ਪਿਆਰੀ ਆ ਭੈਣ ਜਿਉਂਦੀ ਰਹਿ 😍ਵਾਹਿਗੁਰੂ ਮਿਹਰ ਕਰੇ ਭੈਣ ਤੇ ਇਸਦੇ ਸਾਰੇ ਪਰਿਵਾਰ ਤੇ🙏
ਧੀ ਦਾ ਪੰਜਾਬੀ ਪਹਿਰਾਵਾ ਤੇ ਸਿਰ ਤੇ ਚੁੰਨੀ ਬਹੁਤ ਹੀ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਇਸ ਬੱਚੀ ਤੇ
ਜੀਉਂਦੀ ਰਹਿ ਧੀਏ
ਬਹੁਤ ਹੀ ਵਧੀਆ ਪੰਜਾਬੀ ਭਾਸ਼ਾ ਜਿੰਦਾ ਬਾਦ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਡਾਲਰ /ਪੌਂਡ ਦੀ ਦੌੜ ਨੇ ਪਿਛਲੇ 60-65 ਸਾਲ ਚ ਵਿਦੇਸ਼ੀ ਸੱਭਿਅਤਾ ਪੰਜਾਬੀ 14-15 ਲੱਖ ਬੱਚੇ ਨਿਗਲ ਗਈ । ਲਿਵ ਕੌਰ ਦੀ ਮਾਂ ਬੀਬੀ ਗੁਰਮੀਤ ਕੌਰ ਦੀ ਅਣਥੱਕ ਮਿਹਨਤ ਨੂੰ ਵੀ ਸਲਾਮ ਜੋ ਬੱਚਿਆਂ ਦੀਆ ਪੰਜਾਬੀ ਕਿਤਾਬਾਂ ਲਿਖਣ ਚ ਖੱਪ ਗਈ। ਪੰਜਾਬੀਆ ਨੂੰ ਸਾਥ ਦੇਣ ਦੀ ਲੋੜ ਹੈ।
18:50, ਸਚੀ ਗਲ ਹੈ, ਅਜ ਕਲ ਤਾਂ ਪਿੰਡੵਾਂ ਚ ਨਵੀਂ ਪਨੀਰੀ ਅਸੀਸ ਵੀ ਅੰਗੇ੍ਜੀ ਚ ਦੇਣ ਲਗ ਪੲੀ ਵਾ I ਅਾਖਦੇ ਨੇ "ਗੌਡ ਬਲੈਸ ਯੂ " |
ਸਾਡੀ ਮਾਂ ਬੋਲੀ ਚ ਕਿਡਾ ਸੋਹਣਾ ਸ਼ਬਦ ਵਾ "ਚੜੵਦੀ ਕਲਾ" I
ਵਾਹਿਗੁਰੂ ਜੀ ਤੁਹਾਨੂੰ ਚੜੵਦੀ ਕਲਾ ਚ ਰਖੇ I
19:20
ਬਹੁਤ ਵਧੀਆ ਪੁੱਤਰ ਜੀ
ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
ਜਿਉਂਦੀ ਰਹਿ ਨਿੱਕੀ ਭੈਣ 😊
Just beautiful ❤️
Bahut sunder te. Vichar ji
ਬਹੁਤ ਵਧੀਆ ਜੀ ❤
Bahut vadia ji great God bless you salute ❤❤❤❤❤❤❤❤❤❤❤❤
ਬਹੁਤ ਬਹੁਤ ਪਿਆਰ ਲਿਵ ਪੁੱਤ ਨੂੰ
ਦਿਲ ਖੁਸ਼ ਹੋ ਗਿਆ ਬੇਟੀ ਦੀਆ ਕਹਾਣੀਆ ਸੁਣ ਕੇ ਅਤੇ ਠੇਠ ਪੰਜਾਬੀ ਮਾ ਬੋਲੀ ਬੋਲਦਿਆ ਸੁਣ ਕੇ
ਬਹੁਤ ਸੋਹਣਾ ਮੇਰੀ ਛੋਟੀ ਭੈਣ।❤️
Bhot vadia lagya ji ruh khush ho gyi 🙏🏻
Bahut good
ਬਹੁਤ ਵਧੀਆ ਬੇਟਾ ਜੀ
ਇੱਕ ਪੰਜਾਬ ਜਿੱਥੇ ਬਹੁਤੇ ਮਾਤਾ ਪਿਤਾ ਜੇਕਰ ਉਨਾਂਦੇ ਬੱਚੇ ਜੇਕਰੜਪੰਜਾਬੀ ਬੋਲਣ ਤਾਂ ਹੀਣਤਾ ਸਮਝਦੇ ਨੇ ਬੱਚੇ ਵੀ ਮਾਪੇ ਵੀ ਗੱਲ ਕੌੜੀ ਪਰ ਸੱਚ
Jioda reh putt .waheguru g kirpa kre meri beti nu v tere wagu maa boli nal pyar karn di bakhsis de
Waheguru mehar karn dhee te put maharaj khushia bakhshan
ਅੱਤ ਕਰਤੀ ਚੰਗਿਆੜੇ ਕੱਢ ਤੇ ਧੰਨਵਾਦ ❤ਤੋਂ ਜੀ
God bless you putt
🙏 sat shir alaak bhen ji kmaal ho tusi ❤ jit laya mera
ਵਾਹਿਗੁਰੂ ਜੀ
Love Punjabi
Waheguru ji
ਮੇਰੀ ਉਮਰ 32 ਸਾਲ ਹੈ ਨਿੱਕੇ ਹੁੰਦੇ ਜਦੋਂ ਅਸੀਂ ਖੇਡਣ ਲਈ ਪੁੱਗਦੇ ਹੁੰਦੇ ਸੀ ਤਾਂ ਕਹਿੰਦੇ ਸੀ ਹੁਣ ਮੇਰੀ 'ਦਾਈ' ਹੈ ( ਵਾਰੀ) । ਹੁਣ ਜਦੋਂ ਬਾਣੀ ਪੜਨ ਲੱਗੇ ਹਾਂ ਤਾਂ ਪਤਾ ਲੱਗਾ ਕਿ ਦਾਈ ਸ਼ਬਦ ਤਾਂ ਬਾਬਾ ਨਾਨਕ ਜੀ ਨੇ ਵਰਤਿਆ ਹੈ। ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲੁ ਜਗਤੁ।
Good putra
Waheguru tere te meher rakhe
bless her
ਜਿਉਂਦੀ ਰਹਿ ਨਿੱਕੀ ਭੈਣ
ਜਿਉਂਦੇ ਵਸਦੇ ਰਹੋ ਪੁੱਤਰ
Bahut vadhia ji, ruh khush kerti Liv beti nae. Where can I get these books
God bless you beta g
Very nice
Good liv didi
Liv kaur ji,,,,she is gem,,,,,thank God I met her,,,,,,
ਬਹੁਤ ਸੋਹਣਾ ਬੋਲਦੀ ਭੈਣ 🙌🙌🙌
ਮਾਂ ਬੋਲੀ ਪੰਜਾਬੀ ਜਿੰਦਾਬਾਦ
Salute ah manjit 22 g
ਬਹੁਤ ਵਧੀਆ ਮਨਜੀਤ ਭਾਊ ਜੀ
ਬਾਕਮਾਲ
Good 👍 put
Great 👍
ਜ਼ਿੰਦਾਬਾਦ ਮਨਜੀਤ ਸਿੰਘ ਰਾਜਪੁਰਾ
ਵਾਹ ਜੀ ਵਾਹ ਬਹੁਤ ਹੀ ਕਮਾਲ ਹੈ
Superb
Sirra interview manjit,,,
ਇਹ ਤਾਂ ਮੇਰਾ ਲਵੀ ਪੁੱਤ ਆ। ਗੁਰਮੀਤ ਕੌਰ ਭੈਣ ਜੀ ਨੇ ਇਹ ਬੱਚੀ ਨੂੰ ਚੰਗੀ ਤਰਾਂ ਚੰਡ ਕੇ ਰੱਖਿਆ।
😂
❤
❤🎉
👍👍
ਵਾਹਿਗੁਰੂ ਜੀ ਲਿਵ ਕੋਰ ਤੇ ਮੇਹਿਰ ਕਰਨ
ਮੈਂ ਤੇ ਓਸ ਭੈਣ ਚੋਦ ਦੇ ਮੱਥੇ ਹੀ ਨਹੀ ਲੱਗਣਾ ਚਾਹੁੰਦਾ ਜਿਹੜਾ ਆਪਣੀ ਮਾ ਬੋਲੀ ਦਾ ਕਾਤਲ, ਦੁਸ਼ਮਣ ਏ
ਰੱਬ ਇਹੋ ਜਹੇ ਨਮਕਹਰਾਮੀ ਦੇ ਮੱਥੇ ਨਾਂ ਲਾਵੇ ਜਿਹੜਾ ਆਪਣੇ ਪੰਜਾਬ ਦਾ ਆਪਣੀ ਬੋਲੀ ਦਾ ਨਾਂ ਹੋ ਸੱਕਿਆ ਉਹ ਖੱਚ ਹੋਰ ਕਿਸੇ ਦਾ ਕੀ ਹੋਵੇਗਾ
Aa si sada virsa lokko meri dhee ne jehri khaani sunayi kini vadiya laggi te kini masut lagg rhi ha te panjaabi bhassa bolana hi ekk aajadi hai
ਭੈਣ ਜੀ ਮੈਨੂੰ ਇੰਗਲਿਸ਼ ਆਉਂਦੀ ਨਹੀਂ ਪਰ ਮੈਂ ਵੇਖਿਆ ਜਿਹੜੇ ਇੰਗਲਿਸ਼ ਬੋਲਦੇ ਨੇ ਇੰਗਲਿਸ਼ ਜਾਣਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਹੈ ਅਤੇ ਉਨਾਂ ਨੂੰ ਕੰਮਕਾਰ ਨੌਕਰੀਆਂ ਵੀ ਜਲਦੀ ਮਿਲ ਜਾਂਦੀਆਂ ਨੇ,, ਇਸ ਵਿੱਚ ਤੁਹਾਡੀ ਕੀ ਰਾਇ ਹੈ,,, ਮੈਂ ਵੇਖਿਆ ਇੰਗਲਿਸ਼ ਬੋਲਣ ਵਾਲੇ ਨੂੰ ਭੀਖ ਵੀ ਜਲਦੀ ਮਿਲ ਜਾਂਦੀ ਹੈ,,,
ਅੰਗੇ੍ਜੀ ਬੋਲਣ ਤੇ ਮਾਨ ਓਹਨਾਂ ਨੂੰ ਹੈ ਜਿਹਨਾਂ ਨੂੰ ਮਾਂ ਬੋਲੀ ਪੰਜਾਬੀ ਤੇ ਮਾਣ ਨਹੀਂ I
ਸਾਡੀ ਮਾਨਸਿਕਤਾ ਹੈ, ਜੇ ਸਾਡੀ ਧਰਤੀ ਤੇ ਫਰਾਂਸੀਸੀ ਲੋਕ ਕਬਜ਼ਾ ਕਰ ਲੈਂਦੇ, ਅਸੀਂ ਓਹਨਾਂ ਦੇ ਗੁਲਾਮ ਹੁੰਦੇ ਤਾਂ ਫੇਰ ਸਾਨੂੰ ਪੰਜਾਬੀ ਛਡ ਕੇ ਫਰੈਂਚ ਬੋਲਣ ਤੇ ਮਾਣ ਹੋਣਾ ਸੀ I
ਜੇ ਅਸੀਂ ਜਰਮਨ ਦੇ ਗੁਲਾਮ ਹੁੰਦੇ ਤਾਂ ਜਰਮਨੀ ਬੋਲਣ ਤੇ ਮਾਣ ਹੋਣਾ ਸੀ I
ਜੇ ਪੁਰਤਗਾਲ ਦੇ ਗੁਲਾਮ ਹੁੰਦੇ ਤਾਂ ਪੁਰਤਗੀਜ਼ ਬੋਲਣ ੳੁਤੇ ਮਾਣ ਕਰਨਾ ਸੀ I
👉ਭਾਵ ਕਿ ਸਾਡੀ ਬਿਰਤੀ ਗੁਲਾਮੀ ਵਾਲੀ ਵਾ, ਜੋ ਅਸੀਂ ਅਾਪਣੇ ਸਭਿਅਾਚਾਰ, ਅਾਪਣੇ ਿੲਤਿਹਾਸ, ਅਾਪਣੇ ਗੁਰੂ ਸਾਹਿਬਾਨ ਦੀ ਗੁਰਮੁਖੀ ਲਿਪੀ, ਸਾਡੇ ਪੰਜਾਬ ਦੀ ਪੰਜਾਬੀ ਨੂੰ ਛਡ ਕੇ ਬੇਗਾਨੀ ਮਗਰ ਤੁਰ ਪੈਂਦੇ ਹਾਂ I
👉ਓਹ ਲੋਕ ਅਾਪਣਾ ਸਭ ਕੁਝ ਗਵਾ ਗੲੇ ਜਿਹਨਾਂ ਲੋਕਾਂ ਅਾਪਣੀ ਬੋਲੀ, ਸਭਿਅਤਾ, ਿੲਤਿਹਾਸ ਗਵਾ ਲਿਅਾ I
ੲੇਸ ਦੀ ੳੁਦਾਹਰਣ ਦਖਣੀ ਅਮਰੀਕਾ ਦੀ ਧਰਤੀ ਹੈ I ਜਿਥੋਂ ਦੀ ਧਰਤੀ ਸਪੇਨ ਅਤੇ ਪੁਰਤਗਾਲ ਦੀ ਗੁਲਾਮ ਰਹੀ I ਹੁਣ ਸਾਰਾ ਬਰਾਜ਼ੀਲ ਪੁਰਤਗੀਜ਼ ਅਤੇ ਬਾਕੀ ਦਖਣੀ ਅਮਰੀਕਾ ਦੇ ਲੋਕ ਸਪੈਨਿਸ਼ ਬੋਲਦੇ ਹਨ I ਓਹਨਾਂ ਲੋਕਾਂ ਨੂੰ ਅਾਪਣਾ ੪੦੦ ਸਾਲ ਤੋਂ ਪੁਰਾਣਾ ਿੲਤਿਹਾਸ ਨਹੀਂ I ਸਭ ਗਵਾ ਲਿਅਾ I
ਅਮਰੀਕਾ, ਕੈਨੇਡਾ, ਅਸਟਰੇਲੀਅਾ,
ਨਿੳੂ ਜ਼ੀਲੈਂਡ ਦੇ ਸਾਰੇ ਮੂਲ ਨਿਵਾਸੀ ਅਾਪਣਾ ਸਭਿਅਾਚਾਰ, ਬੋਲੀ ਭੁਲ ਗੲੇ, ਵਿਚੇ ਰਲਗਡ ਹੋ ਗੲੇ I