ਨਵਾਂ ਨਵਾਂ ਅਮਲੀ | amli | new punjabi movies2025 | punjabi short videos

Поделиться
HTML-код
  • Опубликовано: 31 янв 2025

Комментарии • 64

  • @BharpurSidhu-sg6zj
    @BharpurSidhu-sg6zj Час назад +3

    ਇਹ ਅੱਜ ਦੀ ਨੌਜਵਾਨ ਪੀੜੀ ਲਈ ਬਹੁਤ ਵਧੀਆ ਸੁਨੇਹਾ ਅੱਜ ਪੂਰਾ ਪੰਜਾਬ ਨਸ਼ਿਆਂ ਦੀ ਦਲ ਦਲ ਵਿਚ ਫਸਿਆ ਹੋਇਆ ਹੈ ਇਹ ਨਸਿਆ ਦੇ ਕਾਰਨ ਹੀ ਸਾਡਾ ਪੰਜਾਬ ਸੋਨੇ ਦੀ ਚਿੜੀ ਨਹੀਂ ਰਿਹਾ ਹੁਣ

  • @GursewakSingh-cf6lw
    @GursewakSingh-cf6lw 2 часа назад +9

    ਮਾਤਾ ਜੀ ਤੁਹਾਡੀਆਂ ਵੀਡੀਓਜ਼ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਗੁਰਸੇਵਕ ਸਿੰਘ ਫਫੜੇ ਭਾਈ ਕੇ

  • @HarpalSidhu-r7t
    @HarpalSidhu-r7t 19 минут назад +1

    ਬੇਬੇ ਮੂੰਹ ਵਿੱਚ ਤਾ ਕੋਈ ਨਹੀ ਪਾਉਂਦਾ ਖਾਣ ਪੀਣ ਵਾਲੇ ਕੋਲ ਹੀ ਆਦਤ ਪੈਂਦੀ ਆ ਬਹੁਤ ਵਧੀਆ ਸੁਨੇਹਾ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @AmandeepSingh-bu4wn
    @AmandeepSingh-bu4wn 20 минут назад +1

    ਬਹੁਤ ਵਧੀਆ ਵੀਡੀਓ ਏ

  • @RavinderKaur-bb4vi
    @RavinderKaur-bb4vi Час назад +1

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉

  • @rupinderbrar4989
    @rupinderbrar4989 5 минут назад

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @jaschahal7100
    @jaschahal7100 29 минут назад +1

    ਮੈਨੂੰ ਵੱਡੀ ਬੇਬੇ ਦੀ ਐਕਟਿੰਗ ਵਧੀਆ ਲੱਗ ਦੀਆ ❤

  • @RanaAli-k7b
    @RanaAli-k7b 43 минуты назад +1

    everyone too good Dee p paji good acting and BA bes i like andlove you all team members ❤❤❤❤❤❤❤❤ sargoda

  • @JagjitSingh-q7y
    @JagjitSingh-q7y Час назад +2

    🎉🎉🎉🎉🎉🎉🎉 very nice Jagjit Singh Barnala

  • @Swarnjeetkaurkaur
    @Swarnjeetkaurkaur Час назад +1

    Very nice ji❤❤❤❤❤❤

  • @BaljeetKaur-fs5hg
    @BaljeetKaur-fs5hg 2 часа назад +2

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ ਸਾਰਿਆਂ ਨੂੰ ਰੀਤ ਲੁਧਿਆਣਾ ❤❤❤❤🎉

  • @SukhwinderSingh-nk4wn
    @SukhwinderSingh-nk4wn 3 минуты назад

    ਬਹੁਤ ਵਧੀਆ ਵੀਡੀਓ ਹੁੰਦੀਆਂ

  • @NavjotKaur-vo2my
    @NavjotKaur-vo2my Час назад +1

    Very.naeis 😢😢😮😅😊

  • @Bindervirdi_123
    @Bindervirdi_123 18 минут назад +1

    Bebe ji tuhadiaa video bhut vadiaa hundiaa ne 👍👍👍🙏❤️♥️

  • @madhusabharwal3449
    @madhusabharwal3449 Час назад +3

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵੀਰ ਮੇਰਿਆ ਆਪਣੇ ਘਰ ਪਰਿਵਾਰ ਨੂੰ ਝੂਠ ਨਾ ਬੋਲੀਏ ਤੇ ਮਾੜੇ ਕਰਮ ਨਾ ਕਰੋ ਗੁਰੂ ਘਰ ਜਾਉ ਗੁਰਬਾਣੀ ਪੜੋ ਵਾਹਿਗੁਰੂ ਜੀ ਸਭ ਬੱਚਿਆਂ ਨੂੰ ਤੰਦਰੁਸਤ ਰੱਖਣ ਸਿੱਧੇ ਰਸਤੇ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤

  • @dr.bhupinderchadha9116
    @dr.bhupinderchadha9116 Час назад +1

    Bebe dia gallan te samzan da trika bahut vadhia
    Bilkul theek nashe chadho kohar vadho

  • @BaljitKaur-l6r
    @BaljitKaur-l6r Час назад +1

    ਬਹੁਤ ਵਧੀਆ ਵੀਡੀਓ ਦਲਜੀਤ ਬੇਬੇ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯

  • @jaspalsingh-ie6xy
    @jaspalsingh-ie6xy 2 часа назад +3

    ਬਹੁਤ ਵਧੀਆ ਜੀ ਗੁਰਪ੍ਰੀਤ ਕੌਰ ਛੀਟਾਵਾਲਾ ❤❤❤❤❤❤❤

    • @jaspalsingh-ie6xy
      @jaspalsingh-ie6xy 2 часа назад

      ਬਹੁਤ ਵਧੀਆ ਜੀ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲਾ

  • @surindergill8714
    @surindergill8714 2 часа назад +2

    ਵੀਡੀਉ ਬਹੁਤ ਹੈ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏👍👍👍👍❤️❤️

  • @rajwindersoomal2332
    @rajwindersoomal2332 Час назад +1

    ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਸਾਰੀ ਟੀਮ ਨੇ ਬੇਬੇ ਜੀ ❤❤❤❤

  • @BalwinderSingh-vj5ur
    @BalwinderSingh-vj5ur 21 минуту назад +1

    Very nice video

  • @MandeepKaur-c1g
    @MandeepKaur-c1g 2 часа назад +1

    ਬਹੁਤ ਵਧੀਆ ਵੀਡੀਓ ਹੈ ਜੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ❤❤👌🏻👌🏻👌🏻💯💯💯💯💯💥💥💥💥🥀🥀🥀✨✨✨

  • @karamjitkaur7311
    @karamjitkaur7311 Час назад +1

    Team ghar pariwar you tube di no 1 team h❤❤❤❤

  • @SnehLata-ed3bm
    @SnehLata-ed3bm 2 часа назад +2

    Very nice msg ❤❤

  • @ssdhandiwalia
    @ssdhandiwalia Час назад +1

    , ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਧੰਦੀਵਾਲੀਆ ਨਿਊਜ਼ੀਲੈਂਡ

  • @Kaur_designer_boutique
    @Kaur_designer_boutique Час назад +2

    ਦੁਬਾਰੇ ਘੜ੍ਹ ਦਿਆਂਗੇ ਖਾਲ 😂😂😂 arsheeet ❤❤

  • @CheerfulLemming-mp8vl
    @CheerfulLemming-mp8vl 2 часа назад +1

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉ਬਾਹਰ ਲੱਗਿਆ ਕਲਫੂ ਅੰਦਰ ਅਮਲੀਂ ਤੜਫ ਰਿਹਾ 😂😂😂😂😂😂

  • @chamkaur4729
    @chamkaur4729 Час назад +1

    Nice video ji ❤❤❤❤❤❤❤❤

  • @GuruDavdass
    @GuruDavdass Час назад +1

    ਬਾਈ ਸਿਆਂ ਮੇਰੈ ਲੇਂਈ ਵੀ ਰੱਖ ਲੇਈ ਭੋਰਾ ਕ

  • @JagseerSidhu-n4v
    @JagseerSidhu-n4v Час назад +1

    Sidhu sangatpura moga ❤🎉❤🎉❤🎉❤🎉❤🎉❤🎉❤🎉❤🎉❤❤🎉❤🎉❤🎉

  • @ਪੇਡੂ855
    @ਪੇਡੂ855 2 часа назад +2

    ਸਤਿ ਸ੍ਰੀ ਅਕਾਲ ਜੀ। ਘਰ ਪਰਿਵਾਰ ਦੀ ਸਾਰੀ ਟੀਮ ਨੂੰ ਅਤੇ ਜੋ ਵੀਡੀਓ ਵੇਖ ਰਿਹਾ ਹੈ ਉਸਨੂੰ। ਤੁਹਾਡੀਆਂ ਵੀਡੀਓ ਵੇਖ ਕੇ ਮਨ ਖੁਸ਼ ਹੋ ਜਾਂਦਾ। ਦੀਪ ਦੇ ਵਾਗੂ ਹੈਪੀ ਵੀਰੇ ਦੀ ਐਕਟਿੰਗ ਵੀ ਬਹੁਤ ਸੋਹਣੀ ਆ। ਮੈਂ ਬਲਜੀਤ ਕੌਰ ਮੇਰਾ ਬੇਟਾ ਪਾਰਸ ਚਾਉਕੇ ਜਿਲ੍ਹਾ ਬਠਿੰਡਾ

  • @GurinderSingh-ro9vu
    @GurinderSingh-ro9vu 2 часа назад +2

    ਗੁਰਿੰਦਰ ਸਿੰਘ ਇੰਸਪੈਕਟਰ ਪੁਲਿਸ ਬਠਿੰਡਾ ਬਹੁਤ ਵਧੀਆ ਵੀਡੀਓ

  • @GurpreetBhullar-kf2sp
    @GurpreetBhullar-kf2sp 3 часа назад +2

    Very nice ❤ from all bhullar family ❤

  • @Gurseeratkaur-g8b
    @Gurseeratkaur-g8b 2 часа назад +1

    Very nice ❤❤❤video

  • @rameshbansal1991
    @rameshbansal1991 3 часа назад +2

    ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਸਿਰਸਾ

  • @kalasidhu4659
    @kalasidhu4659 2 часа назад +2

    👌👌👌👌👌👌👌

  • @paramjeetbrar1800
    @paramjeetbrar1800 3 часа назад +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @JaskaranSingh-v1d
    @JaskaranSingh-v1d 2 часа назад +1

    Very nice video 📸👏

  • @daljeetjeeti383
    @daljeetjeeti383 2 часа назад +1

    ਵੀਡੀਓ ਬਹੁਤ ਹਈ ਵਧੀਆ ਬਣਾਈ ਗਈ ਹੈ 1 / 2 / 2025

  • @ranjitkaur-tz8ol
    @ranjitkaur-tz8ol 2 часа назад +1

    Very very nice video Ranjeet Kaur Zirakpur Victoria City

  • @sehajschool6843
    @sehajschool6843 47 минут назад +2

    Aman kithe aa kite phir ta ni channel chadd ta Ona ne plz leke aao aman nu

  • @SunitaMangla-d3h
    @SunitaMangla-d3h 2 часа назад +1

    Sunita mangla giderbaha
    Bhut vadia video g

  • @MakhanSingh-c3d
    @MakhanSingh-c3d 3 часа назад +1

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @TaranSaini-l3r
    @TaranSaini-l3r 2 часа назад +2

    Hr video vdia surinder kaur mlana

  • @JaswinderKaur-pq2uk
    @JaswinderKaur-pq2uk 2 часа назад +1

    Nice vedio 🎉🎉

  • @AnitaRani-og9iy
    @AnitaRani-og9iy 2 часа назад +1

    Hello everyone !!! Too good story n msg.Deep paji did a good acting with fun...Both Bebe's love u ❤..GBU all team🙏🙏👍👍Anita From USA

  • @sandeepdhaliwal6807
    @sandeepdhaliwal6807 2 часа назад +1

    Very nice video ji god bless you Sandeep samana

  • @SandeepkuarSandeep-p6m
    @SandeepkuarSandeep-p6m 3 часа назад +1

    Sandeep kaur vpo lopoh dist moga nice video jee god bless you all team members 🎉🎉🎉🎉

  • @harpreetsingh45-f7c
    @harpreetsingh45-f7c 2 часа назад +1

    😂😂❤

  • @a_s2801
    @a_s2801 2 часа назад +1

    Bahut vadie video

  • @charanjitsinghsingh7
    @charanjitsinghsingh7 2 часа назад +1

    Sat Sri Akal/ Namaste from Melbourne Australia 🌏🦘🇦🇺🙏 Dear friends Love 💕 REGARDS !!!

  • @KuldeepKaur-wk1jo
    @KuldeepKaur-wk1jo 2 часа назад +1

    Nice video ji

  • @JasJaito
    @JasJaito 3 часа назад +3

    ਬਹੁਤ ਵਧੀਆ ਵੀਡੀਓ ਜੈਤੋਂ ਬਲਵੀਰ ਕੌਰ

  • @thegod6914
    @thegod6914 2 часа назад +1

    Amlian di farmesh te part 2 banao

  • @GurdasS-cl4rv
    @GurdasS-cl4rv 2 часа назад +1

    Gurmeet Singh sran

  • @swarankaur6745
    @swarankaur6745 3 часа назад +1

    🎉🎉

  • @smaanmaan1796
    @smaanmaan1796 11 минут назад +1

    😢😢👏👏🤲🫶👍👌🏻✌️💔💔

  • @Brararsh47
    @Brararsh47 3 часа назад +1

    Kamjeet Kaur kabal wala faridkot

  • @LovelyCuteypie
    @LovelyCuteypie 3 часа назад +1

    بہت خوب

  • @Balwinderkaur-p4w
    @Balwinderkaur-p4w 3 часа назад +1

    ਬਲਵਿੰਦਰ ਕੌਰ ਪਾਤੜਾ

  • @sahibchatha7779
    @sahibchatha7779 3 часа назад +1

    Vdiaa video mera naam zaruur boldeyo agou video de vich Naam - Sehbi Chatha

  • @P.K.PanchaRajput
    @P.K.PanchaRajput 2 часа назад +1

    P.K.PANCHA Ghanour Patiala