ਭਾਈ ਦਲਜੀਤ ਸਿੰਘ ਦਲਵੀਰ ਸਿੰਘ ਰਿਬੇਰੋ ਅਜਿਹੇ ਸ਼ਹੀਦ ਖਾੜਕੂ ਯੋਧੇ ਜਿਹਨਾਂ ਚਿੱਟੇ ਦਿਨ 24 ਘੰਟੇ ਮੁਕਾਬਲਾ ਕੀਤਾ | G A B

Поделиться
HTML-код
  • Опубликовано: 6 фев 2025
  • Subscribe Our RUclips Channel for Daily Updates and New Videos.
    ਸਿੱਖ ਧਰਮ ਦੀ ਹਰ ਖ਼ਬਰ, ਗੁਰਬਾਣੀ ਕੀਰਤਨ, ਸਿੱਖ ਪ੍ਰਚਾਰੱਕਾਂ ਦੇ live ਦੀਵਾਨ, ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
    Like Our Facebook Page - / gurbaniakhandbani
    Website - punjab.wosm.in/
    Whatsapp ਗਰੁੱਪ ਨੂੰ join ਕਰੋ - chat.whatsapp....
    ** Subscribe and Press Bell Icon also to get Notification on Your Phone **

Комментарии •

  • @sandhusaab8734
    @sandhusaab8734 3 года назад +57

    ਸ਼ਹੀਦ ਭਾਈ ਦਲਬੀਰ ਸਿੰਘ ਰਿਬੈਰੋ ਸਿੰਘ ਸਿੱਖ ਸੰਘਰਸ਼ ਦਾ ਮਹਾਨ ਯੋਧਾ ਸੀ ।
    ਸੂਰਮੇ ਨੇ ਬੜਾ ਗਹਿ ਗੱਚ ਮੁਕਾਬਲਾ ਕੀਤਾ ਸੀ । ਵਾਹਿਗੁਰੂ ਜੀ

  • @gvsingh8785
    @gvsingh8785 2 года назад +11

    ਵੀਰੋ ਇਹੋ ਜਿਹੇ ਪਰਿਵਾਰ ਸਾੜੀ ਕੈਮ ਦੀ ਧਰੋਹਰ ਹਨ ।
    ਅਗੈ ਵਧਕੇ ਇਨਾ ਦੀ ਸੇਵਾ ਕਰਅਈ

  • @akashdeepsingh9703
    @akashdeepsingh9703 3 года назад +23

    ਜਦ ਆਪਣਾ ਦੇਸ਼ ਬਣੂ ਐਸੇ ਸੂਰਮਿਆਂ ਨੂੰ ਸਨਮਾਨ ਮਿਲੂ ।

  • @varindersinghdhaliwal4305
    @varindersinghdhaliwal4305 2 года назад +11

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 💐💐💐💐💐🙏🙏🙏🙏🙏

  • @gurpalsingh5609
    @gurpalsingh5609 Год назад +1

    ਵਾਹਿਗੁਰੂ ਜੀ ਭੈਣ ਉੱਤੇ ਮੇਹਰ ਭਰਿਆ ਹਥ ਰੱਖਣਾ ਜੀ ਲੰਮੀ ਉਮਰ ਬਖਸ਼ਣਾ ਜੀ ਵਾਹਿਗੁਰੂ ਜੀ

  • @harwinderbassi6927
    @harwinderbassi6927 Год назад +4

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ

  • @GurpreetSingh-fc5xb
    @GurpreetSingh-fc5xb Год назад +5

    ਇਹ ਸਵਾਲ ਸਭ ਦੇ ਦਿਮਾਗ ਵਿਚ ਹੈ ਕਿ ਜੌ ਇਨਸਾਨ ਨੇ ਸਾਰੀ ਜਿੰਦਗੀ ਪੰਜਾਬ ਨੂੰ ਦੇ ਦਿੱਤੀ ਓਸ ਦੇ ਪਰਿਵਾਰ ਲਈ ਸਰੋਮਣੀ ਕਮੇਟੀ ਨੇ ਕੀਤਾ ਏਕ ਸ਼ਹੀਦ ਲਈ ਗਟੋ ਗਟ 5 ਕਰੋੜ ਜਰੂਰ ਦੇਣਾ ਚਾਹੀਦਾ ਹੈ ਏਨਾ ਤਾਂ ਕਮੇਟੀ ਨੂੰ ਜਿਆਦਾ ਨਹੀਂ

  • @ClueClue-mu2ik
    @ClueClue-mu2ik Год назад

    ਸ਼ਹੀਦਾਂ ਦੇ ਨਾਮ ਤੇ ਬਥੇਰਾ ਲੁੱਟਿਆ ਕੁੱਝ ਲੋਕਾਂ ਨੇ ਜਿਸ ਕਾਰਨ ਸ਼ਹੀਦ ਪਰਿਵਾਰ ਗ਼ੁਰਬਤ ਭਰੀ ਜ਼ਿੰਦਗੀ ਮਜਬੂਰ ਹਨ

  • @KuldeepSingh-gp5sr
    @KuldeepSingh-gp5sr Год назад

    ਵਾਹ ਔਰਤ ਜਾਤ ਤੁੰ ਬਹੁਤ ਮਹਾਨ ਆ।
    ਸ਼ਹੀਦ ਦਿਉਰ ਵੇਖਿਆ ਸ਼ਹੀਦ ਘਰਵਾਲਾ ਸਵੈਟਰ ਤੋ ਪਛਾਣਿਆ।
    ਪਰ ਰੋਣਾ ਨਹੀ ਸੀ।

  • @MalkeetSingh-kf8ke
    @MalkeetSingh-kf8ke Месяц назад

    ਵਹਿਗੁਰੂ ਜੀ

  • @lovepandori9276
    @lovepandori9276 3 года назад +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @indervip3164
    @indervip3164 2 года назад +29

    ਬੁਹਤ ਜਿਗਰਾ ਹੈ ਮੇਰੀ ਮਾਂ ਦਾ ਵਾਹਿਗੁਰੂ ਮਿਹਰ ਕਰੇ ਆਪ ਜੀ ਤੇ

  • @sarbjithero1308
    @sarbjithero1308 2 года назад +2

    ਬਹੁਤ ਹੀ ਪ੍ਰਵਾਰ ਐਹੋ ਜਿਹੇ ਹਨ ਜਿਨ੍ਹਾਂ ਨੂੰ ਕਿਸੇ ਨੇ ਵੀ ਨਹੀ ਪੁਛਿਆ ਹੈ,, ਗੁਰਬਾਣੀ, ਖੰਡ ਬਾਣੀ ਦੀ ਟੀਮ ਵੱਲੋਂ ਜਾ ਕੇ, ਦੁੱਖ ਸੁਣੇਆ ਜਾਂਦਾ ਹੈ, ਜਾ ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਵੱਲੋਂ,

  • @rashpalsingh2256
    @rashpalsingh2256 Месяц назад

    ਬੜਾ ਵੱਡਾ ਮੁਕਾਬਲਾ ਹੋਇਆ ਸੀ ਤਿੰਨ ਦਿਨ ਪੁਲਿਸ ਲਾਸ਼ਾਂ ਲੱਭ ਲੱਭ ਖੜਦੀ ਰਹੀ ਸਾਡੇ ਘਰ ਤੋਂ ਦੋ ਤਿੰਨ ਕਿਲੇ ਦੂਰ ਮੁਕਾਬਲਾ ਹੋਇਆ ਸੀ ਅੱਖੀਂ ਵੇਖਿਆ ਮੁਕਾਬਲਾ

  • @ravelsingh1183
    @ravelsingh1183 2 года назад +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੱਨ ਹੈ ਭੈਣ ਐਨਾ ਵੱਡਾ ਸ਼ੰਗਰਸ਼ ਕੀਤਾ ।

  • @DewinderHaer-k1b
    @DewinderHaer-k1b Год назад +3

    ਜਦੋ ਮੁਸੀਬਤ ਪੈਂਦੀ ਹੈ ਉਦੋਂ ਸਾਰੇ ਭੱਜ ਜਾਂਦਾ ਫਿਰ ਅਣਖੀਲਾ ਖੜਦਾ ਹੈ

  • @sandeepdhillon6719
    @sandeepdhillon6719 3 года назад +8

    ਵਾਹਿਗੁਰੂ ਜੀ

  • @gurwindersidhusidhu8308
    @gurwindersidhusidhu8308 5 месяцев назад +1

    ਘਰਾ ਦੇ ਘਰ ਉਜੜਗੇ ਕੋਈ ਸਿੱਖ ਜਿਥੇਬੰਦੀਆ ਨਹੀ ਪੁਛਿਦੀਆ

  • @gurcharnsingh7210
    @gurcharnsingh7210 2 года назад +3

    Dhan ho Sister Tusi

  • @dilarshdeepsingh8217
    @dilarshdeepsingh8217 3 года назад +5

    ਵਾिਹਗੁਰੂ ਜੀ

  • @GurdeepSingh-dc2bn
    @GurdeepSingh-dc2bn 3 года назад +3

    ਗੁਰੂ ਨਾਨਕ ਦੇਵ ਜੀ ਦੀ ਏਸ ਬਿਬੀ ਤੇ ਬੁਹਤ ਮੈਹਰ ਹੈ ਵਂਲੋ ਜਂਸਲ ਕੂਹਲੀ ਕਂਲਾ ਗੁਰੂ ਫਤਹਿ ਜੀ

  • @hardeepgill992
    @hardeepgill992 3 года назад +12

    ਸ਼ਹੀਦ ਰਿਬੇਰੋ ਦਾ ਨਾਮ ਨਾ ਵਰਤੋ ਅਸਲੀ ਬਾਕੀ ਪਰਿਵਾਰ ਨੂੰ ਵੀ ਮਿਲਿਆ ਜਾਵੇ (G A B channel walla ਸਚਾਈ ਅੱਗੇ ਲਿਆਉ )

    • @gurcharansingh1660
      @gurcharansingh1660 2 года назад

      ਤੁਹਾਡੇ ਕੰਮੈਂਟ ਦਾ ਮਤਲਬ ਕੁੱਝ ਸਮਝ ਨਹੀਂ ਆਉਂਦਾ

    • @manpreetmpaulakh303
      @manpreetmpaulakh303 2 года назад +1

      Jhuth bolan vley diyan Gllan ton e ptaa lag jndaa bibi ji diyan gllan vich sach e lgda sara ohna ohi gal dasi aa jo diffrences ne family ch in laws nu kuj v mada ni keha eve es masley nu countroversy bna k saheed families di insult ni krni chahidi

    • @akbohemia5280
      @akbohemia5280 2 года назад +1

      Waah tere shera agleya ne sari umar gaal ti shangarsh ch te tusi ah haar paonde waah

    • @JasvirSingh-xd9le
      @JasvirSingh-xd9le Год назад

      Khul k daso g? poori gall karo vir g

  • @sukhbirsinghdhanoa2692
    @sukhbirsinghdhanoa2692 2 года назад +15

    ਬਹੁਤੀਆਂ ਅਖੌਤੀ ਸਿੱਖ ਸੰਸਥਾਵਾਂ ਦੇ ਪਰਬੰਧਕ ਕਦੇ ਵੀ ਸਿੱਖਾਂ ਲਈ ਹਮਦਰਦ ਨਹੀਂ ਹੋਏ । ਪਰ ਬਿਪਰਨਵਾਦੀਆਂ ਲਈ ਉਹ ਮਰ ਮਿੱਟਣ ਤੱਕ ਜਾਂਦੇ ਨੇ ।

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ 🙏 ਜੀ ਮੇਹਰ ਕਰਨ ਮਾਤਾ ਜੀ ਤੇ ਸਤਿਨਾਮ🙏 ਵਾਹਿਗੁਰੂ ਜੀ🙏

  • @sarbjithero1308
    @sarbjithero1308 2 года назад +2

    ਅਸੀ ਤਾਂ ਬਹੁਤ ਹੀ ਛੋਟੇ ਜੀ, ਪਰ ਏਹੋ ਜਿਹੇ ਸੂਰਮੇ ਕਿ ਤੇਹ, ਕਿਤੇ ਹੀ ਜਮਦੇ ਨੇ ਜੀ

  • @darasarpanch4355
    @darasarpanch4355 3 года назад +11

    ਇਹੋ ਜਿਹੇ ਪਰਿਵਾਰ ਦੀ ਮਦਦ ਹੋਣੀਂ ਚਾਹੀਦੀ ਹੈ
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ੁਮੇਵਾਰੀ ਬਣਦੀ ਹੈ ਕਿ ਹਰ ਇੱਕ ਸ਼ਹੀਦ ਪਰਿਵਾਰ ਨੂੰ ਮਿਲਣ ਤੇ ਮਦਦ ਕਰਨ

    • @gvsingh8785
      @gvsingh8785 2 года назад

      Which SGPC whose purpose is serve Badals who are the root cause of burning of Punjabi leading to genocide of Sikh Qaum. Till Badals and all leadership of SGPC whose hands are directly or indirectly blooded with Panths blood are flushed out, the Quam will remain on periphery as second rated citizen.

  • @onkarsahota1677
    @onkarsahota1677 3 года назад +27

    ਪੰਜਾਬ ਪੁਲਸ ਨੇ ਸ਼ਰਮ ਲਾਹੀ ਹੋਈ ਸੀ ਗੁਰੂਆਂ ਨੂੰ ਛੱਡ ਕੇ ਮਨੂਵਾਦੀ ਸਰਕਾਰਾਂ ਦੇ ਤਲਵੇ ਚੱਟਣ ਲੱਗੇ ਹੋਏ ਸੀ,ਉਹ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬੱਚੇ ਮੁਗਲਾਂ ਦੇ ਹੱਥ ਫੜਾਏ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ਼ 13ਯੁੱਧ ਕਿਤੇ, ਬੇਸ਼ਰਮ ਪੰਜਾਬ ਪੁਲਸ ਨੇ ਉਨ੍ਹਾਂ ਦਾ ਸਾਥ ਦਿੱਤਾ

  • @SKaur_multani
    @SKaur_multani 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljindersingh1184
    @baljindersingh1184 3 года назад +16

    ਰਿਸ਼ਤੇ ਲਈ ਬੀਬੀ ਸੰਦੀਪ ਕੌਰ ਖਾਲਸਾ ਨਾਲ ਸੰਪਰਕ ਕਰਨਾ ਚਾਹੀਦਾ ਹੈ ।

  • @jaggisarpanch77
    @jaggisarpanch77 3 года назад +12

    Waheguru g menuu ball bksho asi ehna dii mdadt kr skiyee

  • @sahibsingh7896
    @sahibsingh7896 3 года назад +51

    ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਮੱਦਦ ਨਹੀਂ ਕਰਦਾ ਬਾਅਦ ਵਿੱਚ

    • @NoorSingh-gm6yc
      @NoorSingh-gm6yc Год назад

      😊😊😊0⁰⁰⁰⁰pppppppp⁰⁰0⁰0⁰⁰0⁰000⁰⁰0⁰000⁰000004⁰⁰⁰p⁰⁰⁰⁰56😊😊⁰⁰⁰⁰⁰⁰⁰😊43

    • @kalapaner4344
      @kalapaner4344 Год назад

      !!

    • @bhagatsingh1006
      @bhagatsingh1006 Год назад

      ​@@NoorSingh-gm6yc😮 TQ

    • @bhagatsingh1006
      @bhagatsingh1006 Год назад

  • @manpreetkaur956
    @manpreetkaur956 2 года назад +11

    dil ton respect mata g tusi bahut brave ho g and tusi maa shabad di ik o examlpe jis nu bol k nhi dasya ja sakda g totaly speechless

  • @amrinderkaur8513
    @amrinderkaur8513 2 года назад +7

    ਵਾਹਿਗੁਰੂ ਮੇਹਰ ਕਰੀ ਮੇਰੇ ਦਾਤਿਆ

  • @sukhwindersinghsidhu2716
    @sukhwindersinghsidhu2716 3 года назад +61

    ਵੀਰ ਜੀ ਜਦੋਂ ਅਸਲਾ ਮੁੱਕ ਗਿਆ ਉਦੋਂ ਫਿਰ‌ ਕੈਪਸੂਲ ਖਾ ਲਏ ਹੋਣੇ ਕਿਉਂਕਿ ਪੁਲੀਸ ਨੂੰ ਪਿੱਛੇ ਅਸਲਾ ਆਈ ਜਾਂਦਾ ਪਰ ਖਾੜਕੂਆਂ ਕੋਲ ਜਿਨ੍ਹਾਂ ਅਸਲਾ ਸੀ ਉਹ ਮੁੱਕ ਗਿਆ ਹੋਣਾ

  • @singhgurjit3539
    @singhgurjit3539 3 года назад +11

    Waheguru ji

  • @gurpreetgill8922
    @gurpreetgill8922 3 года назад +4

    Waheguru Ji waheguru Ji waheguru Ji waheguru Ji waheguru Ji parnam Saheeda nu

  • @GurdeepSingh-rp5nc
    @GurdeepSingh-rp5nc 3 года назад +6

    Waheguru.ji

  • @parmindersingh2495
    @parmindersingh2495 Год назад

    Waheguru ji chardikala ch rakhy mata g nu

  • @paramjeetsingh7660
    @paramjeetsingh7660 Год назад +2

    ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @Sattekaking
    @Sattekaking 3 года назад +5

    VEHGURU Ji

  • @majorcheema7571
    @majorcheema7571 3 года назад +9

    ਬੜੋ ਸਾਹਿਬ ਵੀ ਕਿਸੇ ਨੇ ਭੈਣ ਦੀ ਮੰਦਦ ਨੀ ਕੀਤੀ ਕੰਮ ਕਰਦੀ ਸੀ ਬਿਨਾ ਪੈਸੇ ਤੋ ਸੇਵਾ ਦਿਲੋ ਹੁੰਦੀ ਆ

  • @PratapSingh-dr6oy
    @PratapSingh-dr6oy Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਏਕਡਮੀਆ ਵਾਲੇ ਨੇ ਬਿਜ਼ਨਸ ਬਨਾਇਆ ਹੈ

  • @jaibheemjaiambedkarsahib6863
    @jaibheemjaiambedkarsahib6863 Год назад +1

    Real 🦁 Sant K P S GILL Jindabad

  • @harmanjotkaur3137
    @harmanjotkaur3137 3 года назад +4

    Wehuguru g

  • @Guri55136
    @Guri55136 2 года назад

    ਬਹੁਤ ਸੰਘਰਸ਼ ਕੀਤਾ ਸਿੱਖ ਪਰਿਵਾਰਾਂ ਨੇ ਬਹੁਤ ਤਸ਼ੱਦਦ ਆਪਣੇ ਉੁੱਪਰ ਝੱਲਿਆ

  • @jaswinderkaur1907
    @jaswinderkaur1907 2 года назад

    Waheguru waheguru waheguru waheguru waheguru Ji 🙏🙏🙏🙏🙏🙏🙏

  • @gurvailsingh9044
    @gurvailsingh9044 3 года назад +5

    ਬੜਾ ਵੱਡਾ ਮੁਕਾਬਲਾ ਹੋਇਆ

    • @dilarshdeepsingh8217
      @dilarshdeepsingh8217 3 года назад +1

      ਵਾिਹਗੁਰੂ

    • @rashpalsingh200
      @rashpalsingh200 2 года назад

      ਕਿਥੇ ਹੋਇਆ ਸੀ ਮੁਕਾਬਲਾ ਵੀਰ ਜੀ ਰਿਬੇਰੋ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ

    • @MandeepSingh-ls9ft
      @MandeepSingh-ls9ft Год назад

      Gharyali rarian ch hoeya Patti tehsil a

  • @bikramdhillon6040
    @bikramdhillon6040 Год назад

    Waheguru ji thnu bibi salaam a dhan dohan singhan diyan saheediyan

  • @lavidhaliwalSingh
    @lavidhaliwalSingh Месяц назад

    PANJABI SOORME ZINDABAD 🙏🙏🙏🙏🙏

  • @HappysinghArora-fb7fi
    @HappysinghArora-fb7fi Год назад

    ਕੌਮ ਨੇ ਬੋਹਤ ਸ਼ਹੀਦੀਆਂ ਕਰਵਾ ਲਈਆਂ ਹੁਣ ਵੀ ਕੌਮ ਨੂੰ ਅਕਲ ਨੀ ਆਈ

  • @sarvjeetkaur3851
    @sarvjeetkaur3851 17 дней назад

    ❤🙏🏽

  • @Uk1984
    @Uk1984 2 года назад +2

    ਨਮੋ ਨਮਸਕਾਰ ਹੈ ਖਾਲਿਸਤਾਨੀ ਯੋਧਿਆ ਨੂ ਤੇ ਉਹਨਾ ਦੇ ਪਰਿਵਾਰ ਨੂੰ

  • @baljitsinghbhangu5340
    @baljitsinghbhangu5340 2 года назад +1

    Waheguru ji 🙏

  • @KulwinderSingh-xw8mf
    @KulwinderSingh-xw8mf 3 года назад +5

    Waheguru ji waheguru ji waheguru ji waheguru ji waheguru ji waheguru ji

  • @sharanjitsinghgill7181
    @sharanjitsinghgill7181 3 года назад +5

    Waheguru ji ka khalsha waheguru g ki faith satnam Sri waheguru g satnam Sri waheguru ji

  • @jasspreetsingh8220
    @jasspreetsingh8220 Год назад

    Waheguru ji dhan sikhi

  • @hdhxccf1851
    @hdhxccf1851 2 года назад

    Wahe guru je mehar kar enaa maava te

  • @kushwinderdhillondhillon7789
    @kushwinderdhillondhillon7789 2 года назад

    Satnam Shri waheguru ji meher karo ji satnam waheguru ji

  • @khalsaas5306
    @khalsaas5306 3 года назад +3

    PARNAM SHAHIDAN NU...

  • @googleuser747
    @googleuser747 Год назад +2

    ਵੀਰ ਮੇਰੇ ਸ਼ਹੀਦ ਪਰਿਵਾਰ ਦਾ ਸਤਿਕਾਰ ਹੈ ਜੀ ਪਰ ਇਹ ਬੀਬੀ ਦਾ ਇਕ ਪੁੱਤਰ ਵਿਦੇਸ਼ ਚਂ ਹੈ ਤਾਂ ਫਿਰ ਇਹ ਮੱਦਦ ਦੀ ਹੱਕ ਦਾਰ ਤਾਂ ਨਾ ਹੋਈ ਜੀ ਇਹ ਖੁੱਦ ਕਿਹ ਰਹੀ ਹੈ ਕੀ ਅਸੀ ਤਿੰਨੇ ਜਣੇ ਇਕੱਠੇ ਹੋ ਜਾਈਏ ਫਿਰ ਇਸ ਦਾ ਮਤਲਬ ਹੈ ਕਿ ਇਸ ਦਾ ਇਕ ਪੁੱਤ ਪਹਿਲਾ ਹੀ ਬਾਹਰ ਹੈ ਵੀਰ ਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਜੇਹੜੇ ਪਰਿਵਾਰਾਂ ਨੂੰ ਬਾਕੇ ਹੀ ਮੱਦਦ ਦੀ ਲੋੜ ਹੋਵੇ ਉਸ ਪਰਿਵਾਰ ਦੀ ਹੀ ਮੱਦਦ ਵਾਲੀ ਗੱਲ ਸੰਗਤ ਦੇ ਅੱਗੇ ਰੱਖਿਆ ਕਰੋ ਜੀ ਬਾਕੀ ਇਸ ਬੀਬੀ ਨੇ ਜੋ ਸੰਘਰਸ਼ ਅਪਣੀ ਜਿੰਦਗੀ ਚਂ ਕੀਤਾ ਹੈ ਜਾਂ ਜੋ ਤਕਲੀਫ਼ ਝੱਲ ਕੇ ਇਥੇ ਤੱਕ ਪਹੁੰਚੀ ਹੈ ਉਸ ਸੰਘਰਸ਼ ਨੂੰ ਸਲਾਮ ਏ ਜੀ ਰੱਬ ਇਹਨਾਂ ਨੂੰ ਤੰਦਰੁਸਤੀ ਬੱਖਸ਼ੇ।।ਧੰਨਵਾਦ ਹੈ ਜੀ।।

    • @ManakWraich
      @ManakWraich 6 месяцев назад

      Bro put vadesh ch bejn lyi benti kiti aa mata ji ne video puri sun k comment kriya kro

    • @googleuser747
      @googleuser747 6 месяцев назад

      ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਵੀਡੀਓ ਪੂਰੀ ਦੇਖ ਕੇ ਕਮੈਂਟ ਹੀ ਨਹੀਂ ਜੀ ਇਕ ਇਕ ਗੱਲ ਨੂੰ ਸਮਝਣ ਤੋ ਬਾਅਦ ਕਮੈਂਟ ਕਰੀਆ ਕਰੋ ਤੁਸੀਂ ਵੀ ਜੀ।

  • @sukhwindersinghsidhu2716
    @sukhwindersinghsidhu2716 3 года назад +8

    ਵੀਰ ਜੀ ਇਸ ਤੋਂ ਵੱਡੇ ਮੁਕਾਬਲੇ ਹੋਏ ਹਨ 36 ਘੰਟੇ ਲਾਲੂ ਘੁੰਮਣ ਵਿੱਚ ਇਕ 48 ਘੰਟੇ ਵੀ ਮੁਕਾਬਲਾ ਹੋਇਆ ਹੈ। ਵੀਰ ਇਸ ਭੈਣ ਦੇ ਸਹੋਰੇ ਪਰਿਵਾਰ ਨਾਲ ਵੀ ਡਬੇਟ ਜ਼ਰੂਰੀ ਕਰੋ ਸ਼ਾਇਦ ਗਲਤ ਫਹਿਮੀ ਦੂਰ ਹੋ ਜਾਵੇ

    • @__-rr9bj
      @__-rr9bj 2 года назад

      ਸ਼ਹੀਦ ਭਾਈ ਸ਼ੀਤਲ ਸਿੰਘ ਮੱਤੇਵਾਲ ਨੇ 48 ਘੰਟੇ ਤੱਕ ਮੁਕਾਬਲਾ ਕੀਤਾ ਪੁਲਿਸ ਤੇ ਸੀ ਆਰ ਪੀ ਐੱਫ ਨਾਲ ਬੁਲੇਟ ਪਰੂਫ ਟਰੈਕਟਰਾਂ ਦੇ ਪਰਖੱਚੇ ਉਡਾ ਦਿੱਤੇ

  • @hanmindersinghpurba706
    @hanmindersinghpurba706 3 года назад +3

    ਬੀਬੀ ਅੱਜ ਵੀ ਸੋਹਰੇ ਮਾੜੇ ਤੇ ਪੇਕੇ ਚੰਗੇ ਦਾ ਰੋਲਾ ਪਾਈ ਜਾਦੀ ਆ .... ਬੀਬੀ ਜੀ ਸ਼ਹੀਦ ਸਿੰਘ ਦੇ ਮਾਤਾ ਪਿਤਾ ਸੀ ਕੁਝ ਤੇ ਸੋਚੋ 🙏

    • @kuldeepsinghkuldeepsingh2153
      @kuldeepsinghkuldeepsingh2153 3 года назад

      ਅਸਲ ਜਿੰਦਗੀ ਆ ਇਹ ਮਿੱਤਰਾ,ਅਸਲ ਜਿਦਗੀ ਚ ਬਹੁਤ ਸਹੁਰੇ ਆ ਜਿਹੜੇ ਆਵਦੀਆਂ ਨੂੰਹਾਂ ਨਾਲ ਵਿਤਕਰੇ ਕਰਦੇ ਆ।

    • @kuldeepsinghkuldeepsingh2153
      @kuldeepsinghkuldeepsingh2153 3 года назад +1

      ਉਹ ਸ਼ਹੀਦ ਯੋਧੇ ਦੀ ਘਰਵਾਲੀ ਆ,ਇਹ ਉਹ ਔਰਤ ਆ ਜਿਸ ਦਾ ਸੱਭ ਕੁੱਝ ਸਾਂਝਾ ਸੀ ਓਸ ਸੂਰਮੇਂ ਨਾਲ।

  • @manjeetkaur8424
    @manjeetkaur8424 2 года назад +1

    Satnam shri waheguru ji sangat ji bohat Vada bohat hi jayda Vada zigra sadi maa di veer ji apne Punjab bhra kine jayda Ameer Lok ne dunyia ch sevava krdea jithay krni chahidia othay kro jida aah sadi maa ehna di madat kro veer ji bohat jayda jrori aa kyon ki Mata ji pehle dinton hi dukha ch zindgi kat rhe aa kine hosle nal zindgi jeoaa sadi maa ne waheguru ji ka Khalsa shi waheguru ji ki Fateh ji 🙏🙏🙏🙏🙏

  • @baljitkaur6920
    @baljitkaur6920 2 года назад

    WAHEGURUWAHEGURU

  • @Goluwala444
    @Goluwala444 2 года назад +2

    rabba eho jeha time kde v kise te v na aave 😢

  • @SandeepSingh-by5jc
    @SandeepSingh-by5jc 3 года назад +11

    Waheguru ji mehr karan Mata ji chardi kla de vich rakhn wawaheguru ji mehr karn sade panjab te loka nu samjna chahi da

  • @iqbalsingh1735
    @iqbalsingh1735 Год назад

    Waheguru

  • @hardeepgill992
    @hardeepgill992 3 года назад +2

    ਸ਼ਹੀਦ ਦੇ ਅਸਲੀ ਮਾ ਪਿਉ ਪਰਿਵਾਰ ਨਾਲ ਮੁਲਾਕਾਤ ਕੀਤੀ ਜਾਵੇ ( ਮਾਤਾ ਜੀ ਝੂਠ ਗੱਲ ਕਰਦੇ ਹਨ )

  • @harbalassingh412
    @harbalassingh412 Год назад

    Prud of all 8 Shahid singh and more prud all familys aver respusbelty please have to help them 🙏

  • @JagdishSingh-cw3du
    @JagdishSingh-cw3du Год назад

    ਭੈਣ ਰਾਣੀ ਸ਼ਹੀਦੇ ਨੂੰ ਰੋਹੀ ਦਾ ਨਾਹੀ ਵਿੜ ਲੋਕਾਂ ਦੇ ਨਾਲ ਬਹੋਤ ਜ਼ੁਲਮ ਹੈਏ

  • @hdhxccf1851
    @hdhxccf1851 2 года назад

    Wahe guru mehar kare es maa te

  • @RajinderKaur-zg6lg
    @RajinderKaur-zg6lg Год назад

    🙏🙏🙏🙏🙏🙏🙏🙏🙏🙏🙏🙏🙏

  • @RajinderKumar-yy8wg
    @RajinderKumar-yy8wg Год назад +3

    EK GAL HAI VEER JI ES BHEAN JI NU TAN POLICE NE ENA DE DASAN MUTABIK KUSH KIHA HI NAHI CE JE ENA DE PATI NE AUR DEOR NE POLICE TE GOLI CHLAY TAN UH MARE YAR POLICE DA DHAKA TAN KITE NE DISDA

  • @love_by_heart01
    @love_by_heart01 3 года назад +2

    Very good shaheed parwar

  • @hdhxccf1851
    @hdhxccf1851 2 года назад

    Wahe t
    Wahe je mehar kare es maa te

  • @drkuldipsingh1400
    @drkuldipsingh1400 3 года назад +8

    She is great lady
    But selfish Sikh organizations
    V sad

  • @RajinderSingh-we9xl
    @RajinderSingh-we9xl 2 года назад

    Wehaguru ji

  • @rahuldhiman5985
    @rahuldhiman5985 10 месяцев назад +1

    Asi b tere chote bhra ne or ek ni bhene Lakha ne kyu viro tu awaj ta kr k wekh phawe comment te krdi sat naam wahe guru tu bus seva dus Dai Tera kehna sadde lai seva j itho isab lale appe

  • @GurjeetSingh-on7gg
    @GurjeetSingh-on7gg Год назад

    27:09 27:09

  • @gurmeetgill7412
    @gurmeetgill7412 3 года назад +4

    Parnaam

  • @HappysinghArora-fb7fi
    @HappysinghArora-fb7fi Год назад

    ਮਹਰੋ amritpal nu koi ਸਮਜਾਓ

  • @RajuKumar-nm1gl
    @RajuKumar-nm1gl Месяц назад

    Sister gussa ta aunda hai jis bai na apne sister de help kette hove us nu koi galat bole far gussa ta aunda hai

  • @rahuldhiman5985
    @rahuldhiman5985 10 месяцев назад

    Umarch te tusi meri mata hegi bebe te mawa te bhena sary ya di sanji ne mata g

  • @HappysinghArora-fb7fi
    @HappysinghArora-fb7fi Год назад

    ਸ਼ਹੀਦਾਂ ਦੀ ਕੋਈ help ni krda. Amritpal nu kon samjawe

  • @balkarsinghsaraan2776
    @balkarsinghsaraan2776 3 года назад +10

    Pagl patrkar balu star nhi ,,, nasl kusi c ,,, 1984 ch

  • @ravindersandhumajhewale1548
    @ravindersandhumajhewale1548 2 года назад +1

    Khalistan jindabad

  • @sukhjindersinghsekhon3832
    @sukhjindersinghsekhon3832 2 года назад +2

    Sab da bijnis ha dhram da na ta

  • @sarpanchmalkeetsingh8521
    @sarpanchmalkeetsingh8521 2 года назад

    ਪਾਪੀ ਕਿਸੇ ਪਾਪ ਖੱਟਿਆ, ਲਾਈ ਚੁਗਲੀ ਪੁਲਿਸ ਕੋਲ ਜਾਕੇ,
    ਸਿੰਘ ਬੈਠੇ ਢਾਣਾ ਬੰਨ੍ਹਕੇ,
    ਜਿਹਦੇ ਸਿਰ ਦਾ ਪਤਾ ਨਹੀਂ ਨਾਮ ਕਿੰਨਾਂ ਕੂੰ, ਰੱਖਿਆ ਏ ਸਰਕਾਰ ਨੇ,
    ਜੇ ਪਾ ਲਵੋ ਘੇਰਾ ਅੱਜ ਘਰਿਆਲੀ ਨੂੰ ,ਮਾਰ ਲਓ ਰਿਬੇਰੋ ਸੂਰਮਾ,
    ਤਾਰਾਂ ਖੜਕੀਆਂ ਖਬਰ ਸਾਰੇ ਫੈਲ ਗਈ, ਸੱਦੀ ਸਾਰੀ crp,
    ਇਹ ਕਵਿਤਾ ਉਦੋਂ ਕਵੀਸ਼ਰ ਸਿੰਘ ਗਾਉਂਦੇ ਸਨ ਧੰਨ ਕੁਰਬਾਨੀ ਏ ਬਹੁਤ ਜ਼ਬਰਦਸਤ ਮੁਕਾਬਲਾ ਹੋਇਆ ਸੀ 🙏

  • @Goluwala444
    @Goluwala444 2 года назад +2

    mata ji kini sareef rooh aa 🙏🙏🥲🥲, kde ghro bahar v nhi nikle c te jaalam police ne kina k mada kita , hindu ha me pr dil ronda eh sari videos me roj vekhda 😢

  • @harjeetsingh1841
    @harjeetsingh1841 Год назад

    ਮਜਵੀ ਸਿੰਘ ਹੁੰਦੇ ਆ

  • @MsSarb
    @MsSarb 3 года назад +2

    Shameful of her to ask for money! Horrible woman!

  • @lalsinghlalsingh8496
    @lalsinghlalsingh8496 2 года назад +3

    Mazbi sikh khao bebi ji

  • @dhaliwalsukhrajdeep
    @dhaliwalsukhrajdeep 3 года назад +2

    ❤️🙏🏻❤️

  • @majoruppal7552
    @majoruppal7552 2 года назад +1

    Wehaguru mihar kra family te

  • @majorcheema7571
    @majorcheema7571 3 года назад +7

    ਹੁੰਦਾ ਰਿਬਰੋ ਕਿਸੇ ਦੀ ਜੂਰਤ ਨਹੀ ਸੀ ਪੈਣੀ ਭੈਣ ਨੁੰ ਮਾੜਾ ਬੋਲਣ ਦੀ

  • @Sattekaking
    @Sattekaking 3 года назад +2

    ANCHOR SAHIB SARIAN NU BENTI KARO.

  • @hamadeol8788
    @hamadeol8788 Год назад

    Dhan kamaii sahid singha di

  • @JassaJassa-og4vl
    @JassaJassa-og4vl Год назад

    Y ji madat kro ji jrur

  • @GurjeetSingh-on7gg
    @GurjeetSingh-on7gg Год назад

    Bibli interview cardi agaline hoši dana parsiga full apkalnalini interview

  • @jaibheemjaiambedkarsahib6863
    @jaibheemjaiambedkarsahib6863 Год назад +1

    Todiya Jattiya sikhniya Diya Tanga C R P F Wale Chukde Rahe