ਲੋਕ ਮੈਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਨੇ ਮੇਰੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਲੋਕਾਂ ਨੇ ਚਿੱਟੇ ਤੇ ਲਾ ਤਾ

Поделиться
HTML-код
  • Опубликовано: 16 сен 2024
  • ਲੋਕ ਮੈਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਨੇ ਮੇਰੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਲੋਕਾਂ ਨੇ ਚਿੱਟੇ ਤੇ ਲਾ ਤਾ ਬੱਚੇ ਖੇਡਣ ਵਾਲੇ ਖੜਾਉਣੇ ਤੇ ਟੀਵੀ ਦੇਖਣ ਨੂੰ ਤਰਸ ਰਹੇ ਨੇ

Комментарии • 215

  • @HarpreetKaur-ix9ed
    @HarpreetKaur-ix9ed Месяц назад +58

    ਮੰਨਾ ਭਾ ਜੀ ਦਿਲੋ ਸਲਾਮ ਤੁਹਾਨੂੰ ਕਮਾਈ ਵਿਚ ਗੁਰੂ ਬਰਕਤਾਂ ਪਾਉਣ ਜੀ ਗੁਰੂ ਜੀ ਚੜਦੀ ਕਲਾ ਵਿਚ ਰੱਖਣ ਭਾ ਜੀ🙏🏻

    • @khottasikka4700
      @khottasikka4700 22 дня назад

      Nashe wale nu chhad ke move on kar sister. Nark ch na reh.

  • @manishkumarbansal-qc6wj
    @manishkumarbansal-qc6wj 19 дней назад +2

    ਆ ਹੁੰਦੀ ਆ ਸੇਵਾ ਨਾ ਐਮ ਐਲ ਏ ਨਾ ਐਮ ਪੀ ਨਾ c.m ਇਹ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਰਦਾਰ ਮੰਨਦੀਪ ਸਿੰਘ ਮੰਨਾ ਆਪਣੇ ਮਾਂ ਦੇ ਘਰੋ ਸਾਰੇ ਉਹਦੇ ਲੈ ਕੇ ਜੰਮਿਆ ਲੋਕਾ ਦੀ ਸੇਵਾ ਕਰਦਾ
    ਇਹ ਹੁੰਦੀ ਆ ਸੇਵਾ ਪ੍ਰਮਾਤਮਾ ਚੜਦੀ ਕਲਾ ਕਰੇ 22g ਦੀ

  • @gurmukhsingh9717
    @gurmukhsingh9717 Месяц назад +16

    ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਮੰਨੇ ਵੀਰ ਜੀ ਨੂੰ ਇੰਦਾ ਹੀ ਸੇਵਾ ਕਰਦੇ ਰਹਿਣ ਵਹਿਗੁਰੂ ਜੀ

  • @jalourSingh-bz4dj
    @jalourSingh-bz4dj Месяц назад +11

    ਪਰਮਾਤਮਾ ਮੰਨਾ ਜੀ ਨੂੰ ਲੰਮੀ ਉਮਰ ਬਖਸ਼ੇ ਇਹ ਸਾਰੇ ਦੁਖੀਆਂ ਦੀ ਬਹੁਤ ਬਹੁਤ ਮਦਦ ਕਰਦੇ ਹਨ ਅਸੀਂ ਪਰਮਾਤਮਾ ਅੱਗੇ ਇਹਨਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਹਾਂ

  • @gurpalsingh5609
    @gurpalsingh5609 Месяц назад +21

    ਮੰਨਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ

  • @harbindersingh1220
    @harbindersingh1220 Месяц назад +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @kanwaljeetkaur3340
    @kanwaljeetkaur3340 Месяц назад +20

    ਵਾਹਿਗੁਰੂ ਜੀ ਤਰਕੀਆਂ ਬਖ਼ਸ਼ਣ ਜੀ

  • @user-vu8zz7gi3p
    @user-vu8zz7gi3p Месяц назад +15

    ਵਾਹਿਗੁਰੂ ਜੀ.ਮੰਨਾ ਜੀ ਸਲੂਟ ਹੈ ਥੋੋਨੂੰ

  • @SukhwinderSingh-wq5ip
    @SukhwinderSingh-wq5ip Месяц назад +11

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jagjeetsingh9613
    @jagjeetsingh9613 Месяц назад +7

    ਏ ਕੰਮ ਸਰੋਮਨੀ ਕਮੇਟੀ ਦੇ ਕਰਨ ਵਾਲੇ ਨੇ ਜੇਓ ਮਦਦ ਨਹੀ ਕਰਦੇ ਕਿਸੇ ਗਰੀਬ ਪਰਿਵਾਰ ਦੀ ਤਾਹੀ ਲੋਕ ਨਫਰਤ. ਕਰਦੇ ਆ
    ਵਸਦਾ ਰਹੁ ਮੰਨਾ ਜੀ

  • @NarinderSingh-od9kr
    @NarinderSingh-od9kr 29 дней назад +2

    ❤ ਮਨਦੀਪ ਜੀ ਦਿਲ ਜਿੱਤ ਲਿਆ,,,, ਇਵੇਂ ਹੀ ਮਦਦ ਕਰਦੇ ਰਹੋ ਰੱਬ ਤੁਹਾਨੂੰ ਹਰ ਚੀਜ਼ ਦੇਵੇਗਾ

  • @BalkarSingh-dc1oq
    @BalkarSingh-dc1oq Месяц назад +13

    ਮੰਨਾ ਜਿੰਦਾ ਬਾਦ ਸਲੂਟ ਹੈ

  • @gurchetanram3943
    @gurchetanram3943 Месяц назад +2

    Waheguru Ji Kirpa Banai Rakhe Ji Manna Sardar ji.Help The poor.Real help ashumanity.

  • @sonnyputt6463
    @sonnyputt6463 Месяц назад +5

    Manna sahib tuhada bahut dhanyawad g

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ Месяц назад +10

    ਮਨਾ ਜੀ ਪਿੰਡ ਰੁੜਕਾ ਕਲਾ ਬਾਬਾ ਚਿੰਤਾ ਜੀ ਦੀ ਜਗ੍ਹਾ ਦੇ ਕੋਲ ਘਰ ਆ 3 ਬੱਚੇ ਆ ਮਾ ਬਾਪ ਹੈਨੀ 2012ਵਿਚ ਮੌਤ ਹੋ ਗਈ ਸੀ ਬੱਚੇ ਛੋਟੇ ਛੋਟੇ ਸੀ ਹੁਣ ਤਾਂ ਚਲੋ 17 ਸਾਲ ਦਾਂ ਮੁੰਡਾ ਵੱਡਾ ਆ 13 ਦਾ ਛੋਟਾ ਆ ਘਰ ਬਨੋਨਾ ਆ j ਕੌਈ ਮੱਦਤ ਹੋ ਜਾਵੇ ਤਾਂ ਧੰਨਵਾਦ ਹੋਵੇਗਾ ਕੋਈ ਵੀ ਬੰਦਾ ਚੈੱਕ ਕਰਕੇ ਦੇਖ਼ ਸਕਦਾ ਆ

    • @asharani6758
      @asharani6758 Месяц назад

      Je una bachea de ma peo heni fr una nu gvt pension lag skdi 18 sal tak.padai ta fre he he.nale en wadda pind aa koi nri ghr ni bna skda ja gvt wale ghr ch na ni likhea kise ne.

    • @ਦੁਆਬੇਵਾਲ਼ੇ-ਟ8ਣ
      @ਦੁਆਬੇਵਾਲ਼ੇ-ਟ8ਣ Месяц назад +1

      @@asharani6758 ਭਰਾਵਾ ਕਿਸੇ ਨੇ ਕਟ ਦਿੱਤੀ ਪੈਨਸਨ ਪੜਾਈ ਸਰਕਾਰੀ ਸਕੂਲ ਕਰਦੇ ਆ ਮਾ ਨੂੰ ਬਾਪ ਨੇ ਤੇਲ ਪਾਂ ਕੇ ਜਾਲ ਦਿੱਤਾ ਸੀ ਫ਼ਿਰ ਆਪ ਵੀ ਮਰਗੇਆ c

    • @asharani6758
      @asharani6758 Месяц назад

      @@ਦੁਆਬੇਵਾਲ਼ੇ-ਟ8ਣ buht galt kita katti kyo pta lg jnda kene katai eda ni katt skde sarpanch to bina tusi pucho sarpanch nu kyo katai afsra nu ki pta eda da.kida de lok aa dushman ban gye agge mape heni hun kida rehde fr roti kon dinda.kanak ta mildi hou.kise afsar nu keh k.ghr bnva do gvt wala na likha do ja fr nri pind walsa to help.lai ja ngo nal contact kro.hasanpur gurprit bhaji nal gal.kro ghr lai.bache v le jan ge oh uthe pada den ge Je koi nai dekhn wala.

  • @kabbdi_2211
    @kabbdi_2211 17 дней назад

    Good job ਮੰਨਾ ਭਾਂ ਜੀ
    Wmk ਜੀ

  • @singhsandeep1483
    @singhsandeep1483 Месяц назад +3

    Waheguru bai ji tuhanu CHARDIKALA ch rakhe 🙏🙏🙏

  • @Sarbjeetsingh-kz6tk
    @Sarbjeetsingh-kz6tk 13 дней назад

    Very Very Very Very Very nice manna shab g

  • @balwindersingh5085
    @balwindersingh5085 24 дня назад

    ❤ to salam wade bro nu,baught vadiya kam karde ho,gaint gal bat sirrrrra y g

  • @simmusidhu6488
    @simmusidhu6488 Месяц назад +7

    Bhut vadia sir j

  • @samreenkullar7194
    @samreenkullar7194 Месяц назад +4

    Good ਬਾਈ ਮੰਨਾ ਜੀ ਖਿੱਚੀ ਰੱਖੋ ਕੰਮ ਧੰਨਵਾਦ ਤੁਹਾਡਾ

  • @romyvintage0777
    @romyvintage0777 20 дней назад +1

    Meria 3 dhiaan ne mai ohna nu har khusi diti hoi aa mere wife bi bhut khush aa Mai bi par rab sidhe raste rkhe bhene tenu bi rab khus rkhe

  • @shivanisharma5562
    @shivanisharma5562 Месяц назад +7

    ਪੰਜਾਬ ਖਾ ਲਿਆ ਹੈ ਨਸੇ ਤੇ ਰਿਸ਼ਵਤ ਖੋਰੀ ਨੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @er.jaswindersingh4028
      @er.jaswindersingh4028 Месяц назад +1

      No ਭੇਜੋ

    • @AshwaniKumar-fd1ux
      @AshwaniKumar-fd1ux Месяц назад +1

      Hng hun dso bhagwant man punjab mukh munty saab g

    • @er.jaswindersingh4028
      @er.jaswindersingh4028 Месяц назад

      @@shivanisharma5562 mail ਕਰੋ ਭਗਵੰਤ ਮਾਨ ਨੂੰ

    • @shivanisharma5562
      @shivanisharma5562 Месяц назад +1

      @@er.jaswindersingh4028 ਗੋਲਡੀ ਸੂਖਵਿਦਰ ਸਿੰਘ ਦਾ ਨੰਬਰ ਚਾਹੀਦਾ ਹੈ ਤਾ ਗੂਗਲ ਨੂੰ ਬੋਲੋਂ,ਗੋਲਡੀ ਸੂਖਵਿਦਰ ਸਿੰਘ ਦਿਖਾਓ ਚੰਡੀਗੜ੍ਹ ਮੋਹਾਲੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ

  • @lifeagain5513
    @lifeagain5513 17 дней назад

    God bless you Sir ji good job

  • @jagdishrai5091
    @jagdishrai5091 Месяц назад +3

    ਲੋਕਾਂ ਨੇ ਚਿੱਟੇ ਤੇ ਕਿਵੇਂ ਲਾ ਦਿੱਤਾ ਅਸੀਂ ਵੀ ਪੰਜਾਬ ਵਿੱਚ ਰਹਿੰਦੇ ਹਾਂ ਸਾਨੂੰ ਤਾਂ ਕਿਸੇ ਨੇ ਬਾਹ ਤੋ ਫੜ ਕੇ ਕਿਆ ਯਾਰ ਆਜਾ ਆਪਾਂ ਚਿੱਟਾ ਲਾਕੇ ਨਸ਼ਾ ਕਰੀਏ ਸਭ ਬਕਵਾਸ ਹੈ ਕੋਈ ਕਿਸੀ ਨੂੰ ਨਹੀ ਕਹਿੰਦਾ ਜਦ ਤੱਕ ਆਪਦਾ ਦਿਲ ਨਹੀ ਕਰਦਾ ਆਪਦਾ ਦਿਲ ਹੈ ਫਿਰ ਉਸਨੂੰ ਕੌਣ ਰੋਕ ਸਕਦਾ ਲੋਕਾਂ ਦਾ ਨਾ ਬਦਨਾਮ ਐਵੇ ਕਰੀ ਜਾ ਰਹੇ ਨੇ ਆਪਦੇ ਬੰਦੇ ਨੂੰ ਰੋਕਣ ਦੇ ਬਜਾਏ ਲੋਕਾਂ ਨੂੰ ਕਸੂਰ ਵਾਰ ਬਣਾ ਰਹੇ ਨੇ ਭਾਈ ਸਾਹਿਬ ਕੋਈ ਵੀ ਬੰਦਾ ਹੈ ਕੋਈ ਵੀ ਕੰਮ ਕਰਦਾ ਹੈ ਕਿਸੀ ਨੂੰ ਦੱਸ ਕੇ ਥੋੜੀ ਕਰਦਾ ਹੈ ਫਿਰ ਕਰਦਾ ਉਹ ਜੋ ਉਸਨੂੰ ਠੀਕ ਲਗਦਾ ਹੈ ਪਹਿਲਾ ਠੀਕ ਸੀ ਲਗਾ ਹੁਣ ਗਲਤ ਹੋ ਗਿਆ ਹੁਣ ਵੀ ਕਰਦਾ ਨਸ਼ਾ ਦੁਨੀਆਂ ਭਰ ਨੂੰ ਪਤਾ ਹੈ ਏਹ ਨਸ਼ਾ ਘਾਤਕ ਹੈ ਤੁਸੀ ਪਰਿਵਾਰ ਨੇ ਕਿਉਂ ਨਹੀ ਉਸਨੂੰ ਸਮਜਾਇਆ ਹੁਣ ਲੋਕਾਂ ਦਾ ਨਾ ਪਾਤਾ

  • @ekamsshorts2790
    @ekamsshorts2790 Месяц назад +3

    Waheguru ji waheguru ji waheguru ji waheguru ji waheguru ji

  • @user-en1of6hr5k
    @user-en1of6hr5k Месяц назад +3

    Very,Good,Uncal,Manna,ji
    Wahe,Guru,ji,Meher,Kero,ji

  • @surindersingh-zg6go
    @surindersingh-zg6go 6 дней назад

    Bhut vadia lg dekh ajj da time help krd lok 🙏🏻

  • @kashbassey9149
    @kashbassey9149 15 дней назад

    That is really beautiful..Thank you❤

  • @sukhjitsingh1916
    @sukhjitsingh1916 29 дней назад

    ਬੋਤ ਵਦੀਅਾ ਕਿੱਤਾ ਮੰਨਾ ਜੀ ਇਸ ਭੈਣ ਦੀ ਮਦਦ ਕਰਕੇ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਥੋਡੇ ਸਾਰੇ ਪਰਵਾਰ ਨੂ 🙏🙏🙏🙏🙏

  • @sharanjitsingh3254
    @sharanjitsingh3254 14 дней назад

    Bahut wadia uprala kr rahe ho veer ji🙏🙏

  • @SidhuAvtar-rh3id
    @SidhuAvtar-rh3id 24 дня назад +1

    Waheguru Ji Maher Kario Ji 🙏🙏

  • @lifeagain5513
    @lifeagain5513 17 дней назад

    God bless you sister ji and mother ji and Baby Doll .

  • @manglsingh7907
    @manglsingh7907 Месяц назад +1

    Waheguru ji very nice job ji 🙏 100sirji

  • @sanjeevjindal7876
    @sanjeevjindal7876 26 дней назад

    Bohot vadia bra ji rb tohanu chardi klan c rkha

  • @gurpreetdaleh7226
    @gurpreetdaleh7226 28 дней назад

    ਵਾਹਿਗੁਰੂ ਜੀ

  • @sandeepbhullar2627
    @sandeepbhullar2627 Месяц назад +2

    ਮੰਨਾ ਸਾਬ ਦਾ ਕਿਰਦਾਰ ਬੋਲਦਾ ਕਿੰਨੀ ਕੁ ਵੱਡੀ ਸਖਸੀਅਤ ਨੇ

  • @ravindersidhu6630
    @ravindersidhu6630 Месяц назад +5

    Waheguru ji waheguru ji

  • @man_ofsteel
    @man_ofsteel 22 дня назад

    ਵਾਹਿਗੁਰੂ ਜੀ🙏🙏

  • @HarpreetSingh-c7z8r
    @HarpreetSingh-c7z8r 26 дней назад

    Waheguru ji waheguru ji 🙏🙏🙏🌹❤️

  • @indarjitsingh5417
    @indarjitsingh5417 Месяц назад +1

    Punjab de veerro sare mil k es bhen di help kiti jave ji🙏

  • @onkarsinghvlogs9809
    @onkarsinghvlogs9809 19 дней назад

    🌹Waheguru ji🌹🙏

  • @princemiglani3067
    @princemiglani3067 22 дня назад

    Waheguru meher kare mere veero thuda ta waheguru khush rakhe sada thanu veer waheguru ji ka Khalsa waheguru ji ki feteh

  • @manpreet7844
    @manpreet7844 19 дней назад

    ❤❤waheguru ji❤❤❤

  • @sukh_kahlon
    @sukh_kahlon Месяц назад +3

    Manna paji very good parsan

  • @Psbatth-w7d
    @Psbatth-w7d 14 дней назад

    Very good veer gi

  • @manindersingh1833
    @manindersingh1833 26 дней назад

    Nice🎉🎉🎉🎉

  • @roshanlal5585
    @roshanlal5585 27 дней назад

    God blesses.. Rabb de bande changa kmm karde hn ❤❤

  • @GURBHEJSingh-f3m
    @GURBHEJSingh-f3m 15 дней назад

    Good job 👍

  • @SharanjeetKaurSohal
    @SharanjeetKaurSohal Месяц назад +1

    Loki j eho sochde rehn kudia pda nhi skde ,na dhiya te nooha,maava job nhi kr skdia na hi ghro kde nukal skdiya ne bapu ji ne sahi keha🙏ji

  • @gurjeetbrar6794
    @gurjeetbrar6794 Месяц назад +5

    Very good

  • @LovelySingh-h6l
    @LovelySingh-h6l 20 дней назад

    Good veer ji bas

  • @GurjantSingh-rz6xd
    @GurjantSingh-rz6xd Месяц назад +1

    Salute sir g

  • @simarjatt186
    @simarjatt186 Месяц назад

    Waheguru ji 🙏🙏

  • @Rekhamattu-g9i
    @Rekhamattu-g9i Месяц назад

    Bhut vadia kita sir tusi waheguru ji thanu tarkiya bakhshe,🙏

  • @tajrai4123
    @tajrai4123 17 дней назад

    Mna,bhA,g,nu,mukh,mantri,bnava,ge,Punjab,da,😊

  • @agamjotsingh1863
    @agamjotsingh1863 Месяц назад +1

    Google pay no pao sir coment box wich

  • @sukhkang7256
    @sukhkang7256 15 дней назад

    Good 👍

  • @sukhvirsingh1706
    @sukhvirsingh1706 29 дней назад

    Good

  • @gurchetanram3943
    @gurchetanram3943 Месяц назад

    Very Very Appreciate.Gid bless You always

  • @Maanvir07Maanvir07
    @Maanvir07Maanvir07 Месяц назад

    Bht vdhiya uprala paji dhanwaad bht bht

  • @GurlalSingh-i8g
    @GurlalSingh-i8g 22 дня назад

    ‌Good ❤

  • @RobanMasih-ke9mu
    @RobanMasih-ke9mu Месяц назад +1

    🎉🎉🎉🎉 manna ji👌

  • @Sukhmeet496
    @Sukhmeet496 24 дня назад

    Waheguru g

  • @kripal2008
    @kripal2008 Месяц назад

    You have done a fantastic job 👍 God will definitely bless you. Keep up your great work Manna ji

  • @MohanSingh-mc1se
    @MohanSingh-mc1se Месяц назад

    Love u sir.

  • @user-rq7xj5iu9f
    @user-rq7xj5iu9f Месяц назад +1

    E va sada leader Amritsar walo ki ho gya thanu mannaa saab nu vote kr next time greeba da awaaz bnn ge pkka

  • @user-rb5xe5yg4d
    @user-rb5xe5yg4d Месяц назад +2

    Himmat kro beta Honsla Rakho Thanks veer g

  • @LovepreetSingh-kf1im
    @LovepreetSingh-kf1im Месяц назад

    waheguru ji waheguru ji sab te bhla kreo

  • @RajinderSingh-lu7ru
    @RajinderSingh-lu7ru 24 дня назад

    Mandeep Singh manna ji tusi farishta hai ji waheguru ji

  • @JaswinderSingh-rm6gz
    @JaswinderSingh-rm6gz Месяц назад

    ਬਹੁਤ ਵਧੀਆ ਜੀ

  • @renukaahuja664
    @renukaahuja664 Месяц назад +2

    ਧੰਨਵਾਦ ਵੀਰ ਜੀ 🙏

  • @user-in2qr6vh8x
    @user-in2qr6vh8x Месяц назад

    Fan aa y tere

  • @GurpreetSingh-dc2vr
    @GurpreetSingh-dc2vr Месяц назад

    Waheguru jioo

  • @RavinderSingh-lf5jg
    @RavinderSingh-lf5jg Месяц назад +2

    Good job sir g

  • @NirmalSingh-bz3si
    @NirmalSingh-bz3si Месяц назад +3

    ਮੰਨਾ ਸਾਹਿਬ ਸਸਅ,,

  • @thegurshaan-hl9jj
    @thegurshaan-hl9jj 28 дней назад

    Paji dilon love u tuhanu bhut wadiya paji great job

  • @indarjitsingh5417
    @indarjitsingh5417 Месяц назад +1

    Thanks mana sir ji 🙏🙏🙏🙏

  • @GurmeetSingh-ru7vq
    @GurmeetSingh-ru7vq Месяц назад

    Wahaguru manna ji tera bhala kra

  • @sarbjitsingh2747
    @sarbjitsingh2747 Месяц назад

    Guru maharaj ji mana ji tuhade te kirpa karn

  • @Guri8249
    @Guri8249 Месяц назад

    Waheguru

  • @Satgursingh-kd9im
    @Satgursingh-kd9im Месяц назад +1

    ta bad❤❤❤🇮🇳🇮🇳🇮🇳🇮🇳

  • @RanveerSingh-bi6xg
    @RanveerSingh-bi6xg Месяц назад +1

    Waheguru mehar karne ji

  • @GurjeetSingh-t2e
    @GurjeetSingh-t2e 8 дней назад

    Dilo salute

  • @NirmalSingh-bz3si
    @NirmalSingh-bz3si Месяц назад +5

    ਓ ਪੰਜਾਬੀਓ ਤੁਸੀ ਪੰਜਾਬੀ ਓ ਨਾ ਕਿ ਭੲਈਏ,,ਇਨਾ ਭੲੲਈਆ ਨੂੰ ਆਪਣਿਆ ਦੀਆਂ ਬਾਹਾਂ ਫੜੋ,,

    • @5aabstories982
      @5aabstories982 Месяц назад +1

      Har gall te punjabi baiye eh ki fukarpuna.. lakh lahnat tere vargya di soch te

  • @GurwinderSingh-pz1on
    @GurwinderSingh-pz1on Месяц назад

    Vadhiya kita bros Manna g

  • @VETNGAS
    @VETNGAS 28 дней назад +1

    🙏🙏🙏😭😭

  • @jasvirdhillon9091
    @jasvirdhillon9091 Месяц назад

    Waheguru g, waheguru g, waheguru g, waheguru g, waheguru g......

  • @prabhkiran248
    @prabhkiran248 Месяц назад

    Dhanbhaad veere es family di help lae

  • @dohaqatar7525
    @dohaqatar7525 Месяц назад

    Sbs nagar vich koi mangleek kudi hove ta jarur dso riste layi munda gov job karda

  • @ZIGsawPB2
    @ZIGsawPB2 Месяц назад

    Rab bann k aaye sardaar❤❤❤❤

  • @jaswinderbadhan5088
    @jaswinderbadhan5088 28 дней назад

    Satnam waheguru ji

  • @DiljitSingh-td7mg
    @DiljitSingh-td7mg Месяц назад

    Manna sir God bless you

  • @TRADING-BANKNIFTY
    @TRADING-BANKNIFTY Месяц назад

    Waheguru ji is bachi te mehar kareyo .kade koi cheez di kami na aave 🙏

  • @indarjitsingh5417
    @indarjitsingh5417 Месяц назад

    Punjab di sikh community nu request a ji Punjab de har pind city ch ame de case ne please eme de parivara di help hi bhut badi sewa🙏

  • @gurchetanram3943
    @gurchetanram3943 Месяц назад

    God bless 🙏 you all always

  • @satindersingh5484
    @satindersingh5484 Месяц назад

    Hun app party de MLA mantri kitha fer de ne ena de help krn to

  • @RanveerSingh-gx4rl
    @RanveerSingh-gx4rl Месяц назад

    Great job paji manna veer

  • @soravkumar7765
    @soravkumar7765 Месяц назад

    Siraa end krata bai g

  • @sukpalsingh1022
    @sukpalsingh1022 Месяц назад

    Malik Maher kre ,,,hosla na shado