ਜਾਲੀ ਨਹੀਂ ਲਾਹੀ , ਨੌਕਰੀਓਂ ਲਹਿ ਗਿਆ

Поделиться
HTML-код
  • Опубликовано: 10 сен 2024

Комментарии • 170

  • @jasbirkaurchahal1021
    @jasbirkaurchahal1021 23 дня назад +67

    ਡੌਨ ਬਣਨ ਦੀ ਫੀਲਿੰਗ ਕੁਝ ਜਿਆਦਾ ਈ ਲੈ ਗਿਆ।

  • @narinderpalsingh5349
    @narinderpalsingh5349 22 дня назад +118

    ਪੰਜਾਬੀ ਪੁੱਤਰ ਫੁਕਰੇ ਤੇ ਕਲੇਸ਼ੀ ਬਣ ਚੁੱਕੇ ਹਨ,,,ਨਿਮਰਤਾ,ਹਲੀਮੀ ਖਤਮ ਹੈ 😢😢😢😢

    • @satnamsingh-qh2si
      @satnamsingh-qh2si 22 дня назад +11

      @@narinderpalsingh5349 adhi agg tn punjabi singera ne paayi hoyi aa ..

    • @jashandeep3782
      @jashandeep3782 21 день назад +1

      Vire panje ungla 1 barabar ni hundiya

    • @Nirvana-For-All
      @Nirvana-For-All 20 дней назад +5

      ​​@@satnamsingh-qh2si Veerji mainu 10-12 saal ho gye eho gall karde karde. Singer hi navvi pidi nu gumrah karde ne, jaddo dekho bas bandukaa, gaddiaa, naddiaa, bottlaa...

    • @parvindersingh0069
      @parvindersingh0069 19 дней назад +3

      @@Nirvana-For-All aho bai ik bc ta main main krda mr gya sari usdi den aa jada

    • @NavjotSingh-ex7tp
      @NavjotSingh-ex7tp 19 дней назад

      @@parvindersingh0069 aho moosewala fudu lun mera🤣

  • @mandersingh9153
    @mandersingh9153 23 дня назад +111

    ਡੀਐਸਪੀ ਸਾਬ ਨਾਲ ਗਨਮੈਨ ਲੱਗ ਕੇ ਆਪਣੀ ਅਸਲ ਔਕਾਤ ਭੁੱਲ ਗਿਆ ਸੀ ਆਲਾ ਅਫ਼ਸਰਾਂ ਨੇ ਅਸਲ ਔਕਾਤ ਦਿਖਾ ਦਿੱਤੀ ਹੈ

    • @msshergill1112
      @msshergill1112 19 дней назад +2

      @@mandersingh9153 ਇਹ ਹਰ ਜਗਾ ਔਕਾਤ ਦਿਖਾ ਦਿੰਦੇ ਨੇ

  • @Itstruetime
    @Itstruetime 23 дня назад +115

    ਫੁਕਰੀ ਮਾਰਦਾ ਸੀ ਵੀ ਡਰ ਜਾਣਗੇ
    ਪਰ 😂ਅਕਲ ਟੀਕਾਣੇ ਲਿਆਤੀ ਬਿਗਾਨੇ ਪੁੱਤਾ ਤੇ ਧੀ ਨੇ 🙏🏻🙏🏻🙏🏻🙏🏻🙏🏻🙏🏻

    • @deepjhanjoti8573
      @deepjhanjoti8573 23 дня назад +7

      Dhee di boli ve soon le hone tu

    • @allpunjabistatus8670
      @allpunjabistatus8670 22 дня назад +9

      @@Itstruetime ਚਵਲ ਜਨਾਨੀ ਸੀ ਕੋਈ, ਬੋਲਣ ਦਾ ਪਤਾ ਨੀ ਸੀ ਉਹਨੂੰ

    • @supremeleader5516
      @supremeleader5516 20 дней назад

      @allpunjabistatus8670 Teri bhen sigi oh

    • @AkAk-yd9qf
      @AkAk-yd9qf 13 дней назад +1

      ਸਹੀ ਮੈਨਿਆ ਵਿੱਚ ਅਸੂਲ ਵਿਚ ਰਹਿ ਕੇ ਡਿਓਟੀ ਦੇਣਾ ਹੀ ਧਰਮ ਹੈ ਪਾਵਰ ਵਿੱਚ ਆ ਕੇ ਇਨਸਾਨ ਨੂੰ ਧਰਮ ਨਹੀਂ ਭੁਲਣਾ ਚਾਹੀਦਾ ਯਾਨੀ ਕਿ ਕਨੂੰਨ ਨਹੀਂ ਭੁਲਣਾ ਚਾਹੀਦਾ ਵੀਰੋ ਭੈਣੋਂ 🙏

    • @parkashrandhawa7423
      @parkashrandhawa7423 12 дней назад

      ​@@allpunjabistatus8670haan veere sahi gal aa tuhadi kuri de gal krn da style bhut zyada galat aa
      Munde tinno he sahi aa

  • @karamjitsingh7431
    @karamjitsingh7431 22 дня назад +34

    ਜਿਹੜੇ ਪ੍ਰਾਈਵੇਟ ਵਹੀਕਲਜ਼ ਤੇ ਵੀ police ਵਾਲਾ sign ਜਾਂ light ਲਾਈ ਫਿਰਦੇ ਨੇ ਓਹਨਾਂ ਦਾ ਵੀ ਚਲਾਨ ਹੋਣਾ ਚਾਹੀਦਾ ਹੈ

  • @rajuarora3163
    @rajuarora3163 23 дня назад +45

    ਚੰਗਾ ਕੀਤਾ ਫੁਕਰੇ ਨਾਲ ❤

  • @MrXYZ-eq7zi
    @MrXYZ-eq7zi 22 дня назад +27

    ਬਹੁਤ ਵਧੀਆ ਹੋਇਆ ਫੁਕਰੇ ਨਾਲ।

  • @nagramanjit9300
    @nagramanjit9300 23 дня назад +14

    Bahut vadia hoyea kanoon sarea vaste braber

  • @Aishwinder2004
    @Aishwinder2004 19 дней назад +15

    ਮੈ ਉਡੀਕਾਂ ਓਸ ਪੁਰਾਣੇ ਪੰਜਾਬ ਨੂੰ ਜਿੱਥੇ ਲੋਕਾਂ ਵਿੱਚ ਚਿੱਟੇ ਖੂਨ ਨਹੀਂ ਸੀ।। ਕਾਸ਼ ਮੈਂ ਓਸ ਦੌਰ ਵਿੱਚ ਜੰਮਿਆ ਹੁੰਦਾ ਜਦੋਂ ਸਾਰੇ ਇਕੱਠੇ ਰੱਲ ਮਿਲ ਕੇ ਰਹਿੰਦੇ ਸੀ ❤

  • @SurjitSingh-iw5ek
    @SurjitSingh-iw5ek 23 дня назад +32

    ਪੁਲਿਸ ਲਾਈਨ ਦੇ ਬਾਹਰ ਝਾੜੂ ਪੋਚਾ ਲਾਉਣ ਦੀ ਵੀ ਛੇ ਮਹੀਨੇ ਦੀ ਸੇਵਾ ਲਾਈ ਜਾਵੇ ਇਹੋ ਜਿਹੇ ਫੁੱਕਰੇ ਦੀ

  • @Ramankalsi54
    @Ramankalsi54 21 день назад +8

    ਬਹੁਤ ਵਧੀਆ ਕੀਤਾ

  • @Tonystark_24
    @Tonystark_24 22 дня назад +43

    Suspend ਹੋਣਾ ਨੌਕਰਿਓਂ ਲਹਿਣਾ ਨਹੀਂ ਹੁੰਦਾ ,ਇਹਨੇ ਰਿਸ਼ਵਤ ਦੇਕੇ ਆ ਜਾਣਾ ਫੇਰ ਸ਼ਿਫਾਰਸ਼ ਕਰਵਾ ਕੇ ਕਿਤੋਂ ਨਹੀਂ ਯਕੀਨ ਤੇ ਕੁਝ ਟਾਈਮ ਬਾਅਦ ਇਹ ਮੁੰਡੇ ਦੀ ਅੱਪਡੇਟ ਲੈ ਲੈਣਾ

    • @krishanmohan2385
      @krishanmohan2385 16 дней назад

      Lakh denge

    • @rupinderbhullar5989
      @rupinderbhullar5989 15 дней назад +4

      Suspend ਹੋਣ ਨਾਲ ਸਾਰਾ ਟਰੈਕ ਖਰਾਬ ਹੋ ਜਾਂਦਾ.....ਨੌਕਰੀ ਤੇ ਤਲਵਾਰ ਲਟਕਦੀ ਹੀ ਰਹਿਣੀ.... ਤਰੱਕੀ late ਜਾਂ ਫਿਰ struck ਹੋ ਜਾਂਦੀ ਆ

    • @Join.Conversation
      @Join.Conversation 12 дней назад

      Do these think these 2 persons have this level knowledge.

    • @SukhmanChauhan-nn7ti
      @SukhmanChauhan-nn7ti 10 дней назад

      @@Tonystark_24 hun oh hor khatrnak ban ke aavega

  • @SukhwinderSinghSukhwinde-tj6ij
    @SukhwinderSinghSukhwinde-tj6ij 12 дней назад +2

    ਤੁਹਾਡੀ ਗੱਲਬਾਤ ਸੁਣਕੇ ਬਹੁਤ ਵਧੀਆ ਲੱਗਿਆ 👌👌❤️
    ਕਨੂੰਨ ਸਾਰਿਆ ਵਾਸਤੇ ਬਰਾਬਰ ਹੋਣਾ ਚਾਹੀਦਾ।

  • @ravindarsingh3002
    @ravindarsingh3002 21 день назад +10

    ਜਾਲ਼ੀ ਤੇ ਹੁਣ ਵਿ ਲੱਥਣੀ ਆ😂😂

  • @Sandeepkhattra54
    @Sandeepkhattra54 16 дней назад +5

    ਸਾਡੇ ਲੋਕ ਪੈਰ ਛੇਤੀ ਛੱਡ ਜਾਂਦੇ ਆ,,,, ਜੀਦੀ ਮਾੜੀ ਮੋਟੀ ਬਣੀ ਹੁੰਦੀ ਅਗਲਾ 2 ਫੁੱਟ ਉੱਚਾ ਚਲਦਾ ਜਮੀਨ ਤੋਂ

  • @hardiphundal6771
    @hardiphundal6771 23 дня назад +40

    ਇਹਨੂੰ ਕਹਿੰਦੇ ਨੇ ਜਿਹੜੇ ਲਾਹੌਰ .. ਉਹ ਪਿਸ਼ੌਰ ਵੀ ..

  • @user-zf6jq8nw3o
    @user-zf6jq8nw3o 19 дней назад +5

    ਡਾਇਰੈਕਟਰ ਖੰਨੇ ਦਾ ਬਹੁਤ ਹੰਕਾਰ ਕਰਦਾ ਧਮਕੀਆਂ ਦਿੰਦਾ ਰਹਿੰਦਾ

  • @BhinderSran-ky8ok
    @BhinderSran-ky8ok 15 дней назад +2

    ਏਹੋ ਜਿਹੇ ਬੰਦੇ ਨੂੰ ਪੁਲਿਸ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਹੈ ਬਾਈ ਏਨੂੰ ਪੱਕੇ ਤੌਰ ਅਤੇ ਡਿਮਿਮ ਕਰਨਾ ਚਾਹੀਦਾ ਹੈ ਜੀ

  • @HARJEETSINGH-td9uf
    @HARJEETSINGH-td9uf 6 дней назад

    ਪੱਕਾ ਬਾਪ ਦੀ ਨੌਕਰੀ ਮਿਲੀ ਹੋਣੀ😊

  • @subedarmadhosingharmy4065
    @subedarmadhosingharmy4065 5 дней назад

    ਮਿੱਟੂ ਵੀਰ ਜੀ ਅਸੀਂ ਫੌਜ ਦੀ ਨੌਕਰੀ ਕੀਤੀ ਹੈ 10 ਸਾਲ ਤੱਕ ਤਾਂ ਪੁਰਾਣੇ ਉਸਤਾਦ ਸਿਪਾਹੀ ਦੇ ਪੈਰ ਹੀ ਨਹੀਂ ਸੀ ਲੱਗਣ ਦਿੰਦੇ।ਤੇ ਜ਼ੋ ਸਿਪਾਹੀ ਹੌਲਦਾਰ ਜਾ ਸੂਬੇਦਾਰ ਨੂੰ ਯਾਰ ਸ਼ਬਦ ਕਹਿਦੇ।ਤਾਂ ਅੱਗੋਂ ਸੂਬੇਦਾਰ ਕਹਿੰਦਾ ਸਾਲਿਆ ਨਾਲ ਪੜਦਾ ਰਿਹਾ ਜ਼ੋ ਯਾਰ ਕਹਿੰਦਾ ਹੈ।ਤੇ ਦੂਜੇ ਪਾਸੇ ਇਹ ਇੱਕ ਪੰਜਾਬ ਪੁਲਿਸ ਵਾਲੇ ਕਾਂਸਟੇਬਲ ਹਨ।ਜੋ ਸਬ ਇੰਸਪੈਕਟਰ ਨੂੰ ਯਾਰ ਕਹੀ ਜਾਂਦੇ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਮਰੇਂ ਹਨ।ਜ਼ੋ ਕਾਂਸਟੇਬਲ ਕਹਿੰਦੇ ਮੈਂ ਐਨਾਂ ਚਿੱਟਾ ਫੜਿਆ ਹੈ।ਲਾ ਕੇ ਪਿੱਠੂ ਸਾਲ਼ੇ ਦੇ ਗੋਡੇ ਛਿੱਲ ਦਿਉਂ

  • @MalkitSingh-gq4uc
    @MalkitSingh-gq4uc 17 дней назад +2

    ਜਿਹੜੇ ਪੁਲਿਸ ਅਧਿਕਾਰੀਆ ਨੇ ਸਖ਼ਤ ਐਕਸ਼ਨ ਲਿਆ ਉਨ੍ਹਾਂ ਨੂੰ ਸਲਾਮ ਕਰਨੀਂ ਤਾਂ ਬਣਦੀ ਹੈ ਫੁਕਰੇ ਲੋਕਾਂ ਤੇ ਸਖ਼ਤੀ ਜ਼ਰੂਰੀ ਹੈ

  • @SonuSingh-mx2dy
    @SonuSingh-mx2dy 21 день назад +4

    ਵਧੀਆ ਕੀਤਾ ਜੀ ਹੋਰ ਪੁਲਿਸ ਵਾਲਿਆਂ ਨੂੰ ਵੀ ਅਕਲ ਆ ਜਾਊਗੀ ਇਹਦੇ ਨਾਲ ਇਦਾਂ ਦੇ ਫੁਕਰਿਆਂ ਨੇ ਗੰਦ ਪਾਇਆ ਉਹਦਾ ਨਸ਼ੇ ਵਾਲਾ ਟੈਸਟ ਵੀ ਚੈੱਕ ਕਰਵਾਣਾ ਚਾਹੀਦਾ ਉਹ ਨੇ ਨਸ਼ਾ ਕੀਤਾ ਲੱਗਦਾ ਸੀ ਉਸ ਪੁਲਿਸ ਵਾਲੇ ਮੁੰਡੇ ਨੇ

  • @goldysandhu4630
    @goldysandhu4630 4 дня назад

    ਮਿੰਟੂ ਭਾਜੀ ਸਤਿ ਸ੍ਰੀ ਅਕਾਲ ਉਸ ਬੰਦੇ ਨਾਲ ਇਦਾ ਹੀ ਹੀ ਹੋਣਾ ਚਾਹੀਦਾ ਸੀ ਬੱਸ

  • @sandhujatt1362
    @sandhujatt1362 22 дня назад +6

    ਬੱਕਾ ਢੀਠ ਲਗਦਾ ਜਾਲੀਅਾ ਨਹੀ ਲਾੲੀਅਾ

  • @LalliTarnTaran
    @LalliTarnTaran 22 дня назад +5

    ਚਲੋ ਗਈ ਬੈਂਸ ਪਾਨੀ ਮੇਂ 😂

  • @user-cn1ot8im1u
    @user-cn1ot8im1u 22 дня назад +4

    ਅਮਰੂਦ ਤੇ ਬਰੂਦ ਨੇ ਤੁਹਾਡੇ ਪ੍ਰੋਗਰਾਮ ਦੇ ਅੰਤ. ਨੂੰ. ਰੌਚਿਕ ਬਣਾ ਦਿੱਤਾ

  • @subagsingh5057
    @subagsingh5057 23 дня назад +4

    Good job Punjab police

  • @GurpreetSingh-wj8ch
    @GurpreetSingh-wj8ch 6 дней назад

    Punjab courpt. State wel come

  • @SatnamSingh-fe3tg
    @SatnamSingh-fe3tg 19 дней назад +1

    Very good 👍

  • @suchasingh6554
    @suchasingh6554 19 дней назад +1

    Shi kita

  • @RajKumar-bz7dy
    @RajKumar-bz7dy 22 дня назад +3

    Dekh lena thode dina baad nokri te fir bahal ho jana, or government nu arrar ve dene penge, jaiadatar cases vich eda he hunda, Jai Hind ❤

  • @harishkhepar4622
    @harishkhepar4622 23 дня назад +4

    Sire da fukra c oh thar vala bhut vadia action hoya

  • @user-wl6zx9ig7d
    @user-wl6zx9ig7d 14 дней назад

    Nice sir ji

  • @ranavlogger
    @ranavlogger 18 дней назад

    boht vdiya

  • @RohitSharma-yh8wf
    @RohitSharma-yh8wf 21 день назад

    🙏🏻

  • @inderjeetsidhu3862
    @inderjeetsidhu3862 13 дней назад

    Good 👍🏻

  • @manjitpal1156
    @manjitpal1156 23 дня назад +1

    Punjab. Zindabad ❤

  • @sciencetapa-il8mn
    @sciencetapa-il8mn 18 дней назад +1

    ਨੌਕਰੀ ਤੋਂ ਕੁਝ ਨੀ ਲਾਹਿਆ, ਸਿਰਫ suspend ਕੀਤਾ। ਕੁੱਝ ਦਿਨਾਂ ਚ ਬਹਾਲ ਹੋ ਜਾਓ

  • @PARVEENCHECHI
    @PARVEENCHECHI 16 дней назад +1

    Jive mrzi e mae us veer nu kehna chahnda v akad poori rakhni chahe nokri jndi jve hun. Jhukna ni akd vch

  • @kirtsandhu5578
    @kirtsandhu5578 13 дней назад +1

    Rabb Jndo maarda bnde di matt marda 🙏🏻🙏🏻

  • @hearttouching6445
    @hearttouching6445 19 дней назад +2

    Suspend ਕਰਨਾ ਨੌਟੰਕੀ ਹੈ ਅੱਧੀ ਤਨਖਾਹ ਮਿਲਦੀ ਤੇ 2,4 ਮਹੀਨੇ ਬਾਅਦ ਬਹਾਲ ਹੋ ਜਾਣਾ ਸੋ ਕਰਨਾ ਤਾਂ dissmiss ਕਰੋ

  • @lakveerkaur2080
    @lakveerkaur2080 19 дней назад +2

    ਜਾਲ ਲਾ ਕੇ ਫ਼ਸਾਇਆ

  • @navpreetsinghsuraj
    @navpreetsinghsuraj 22 дня назад +3

    ਫਿਕਰਾਂ ਵੀ ਅਮਲੀ ਵੀ

  • @jantsandhu184
    @jantsandhu184 21 день назад +6

    ਤੁਹਾਨੂੰ ਵੀ ਮੁੱਦਾ ਲੱਭ ਗਿਆ ਗੱਲ ਕਰਨ ਦਾ” LOL 😅

  • @ManpreetKaur-do8up
    @ManpreetKaur-do8up 21 день назад

    Bahut vdeya Police nu Ida emandari nal duty Karnai chaidi hai

  • @GurjeetSingh-fl1lz
    @GurjeetSingh-fl1lz 18 дней назад

    Good decision is SSP Sahib

  • @gursharandhillon2931
    @gursharandhillon2931 22 дня назад +4

    Constable is recruited on basic salary of 10,000 per month on 3 years probation. How he can afford 15 lakh+ Thar. Attitude doesn't come without money.

    • @sakinderkaur846
      @sakinderkaur846 22 дня назад +1

      Ek security wale d eni income ni hu di ki thar rakhi .te boli v kida d.

    • @KhushveerMaan-j1j
      @KhushveerMaan-j1j 22 дня назад

      Wrong pp constable actually paid 42000+ per month by government

  • @nehadhawan9945
    @nehadhawan9945 23 дня назад

    Good job bro

  • @JaspalSingh-b5l
    @JaspalSingh-b5l 16 дней назад

    ਉਸ ਨੂੰ ਲਗਦਾ ਸੀ ਕਾਨੂੰਨ ਆਮ ਲੋਕਾਂ ਵਾਸਤੇ ਆ ਸਾਡੇ ਵਾਸਤੇ ਨੀ ਹੈਗਾ ਉਣ ਚੰਗਾ ਰਿਹਾ ਹੁਣ ਨੀ ਕਰਦਾ ਆਕੜ

  • @Ad.S.
    @Ad.S. 21 день назад +1

    Lagbhag her department da 99% employee chaprasi to le k uper tak chahe private or government male or female her koi dusre bande nu dasna chahuda hai k main ki cheej ha, jad ki her service vich rakhe hoye mulajam LOK SEVA lai hunde han.

  • @gurmukhgs8597
    @gurmukhgs8597 19 дней назад +1

    Suspand ik safe zone a bachan da

  • @Surinderkumar-yx3mt
    @Surinderkumar-yx3mt 21 день назад

    Bohut vdya channel hai mintu bai apda vdya lagda khabra sun ke tuhadia mein patiala toh bai g😊

  • @rbrar3859
    @rbrar3859 21 день назад +2

    ਡੀ ਐਸ ਪੀ ਦਾ ਗਨਮੈਨ ਆਪਣੀ ਆਕੜ ਵਿੱਚ ਬਹੁਤ ਬੋਲਦਾ ਰਿਹਾ।

  • @AmandeepSingh-eb7pk
    @AmandeepSingh-eb7pk 19 дней назад

    😂😂😂😂😂@thumbnail

  • @JagtarSingh-yt4sg
    @JagtarSingh-yt4sg 5 дней назад

    Private gaddi vich salsa nahi rakh sake veer g

  • @user-zt5si1lc4j
    @user-zt5si1lc4j 21 день назад

    कहीं न कहीं कोई बात जरूर होती है, ऐसे ही नहीं पुलिस वाले काली जली लगते अपनी गाड़ी पर।

  • @user-zf6jq8nw3o
    @user-zf6jq8nw3o 19 дней назад

    Powera ਸਦਾ ਨੀ ਰਹਿੰਦੀਆਂ ਹੁੰਦੀਆਂ

  • @jagjeetsidhu198
    @jagjeetsidhu198 20 дней назад

    Adi ida e hundi a

  • @Mobilerepairsolutions07
    @Mobilerepairsolutions07 5 дней назад

    Sir pl merei help karo sir mera meter hai bijli de meter nu leke kharar ch sir mai bhot dukhi ho gya sir

  • @RakeshKumar-os6xo
    @RakeshKumar-os6xo 3 дня назад

    Poora ankhi c veer …. Vaise bahutte pbi eda ee fukri karde ……

  • @harpalsinghg
    @harpalsinghg 14 дней назад

    CIVIL UNIFORM
    THAR
    BLACK filums
    Upro Roahab dekho......ik v Point nahi hai Police vala.

  • @jagbirsinghgill3166
    @jagbirsinghgill3166 23 часа назад

    Bas hun te chittdan di fukrapanthi da dhuan nahi tikan denda naujwana nu Khasskr panjab de

  • @All_in_10011
    @All_in_10011 4 дня назад

    Butta 😂😂

  • @JaideepSingh-g1p
    @JaideepSingh-g1p 23 дня назад +3

    Apne bhute Bande kannon di palna nhi karde bai ji ...

  • @jssinghbhatti8957
    @jssinghbhatti8957 14 дней назад

    Bai Tera Kassor nahi Tera Dipartment he Bikaoo hai..
    Sare eda de miln ge Punjab Police chh

  • @surinderjitsingh8954
    @surinderjitsingh8954 18 дней назад +1

    ਦਲੇਰ ਨਹੀਂ ਮੂਰਖ😵👎

  • @sahitnama320
    @sahitnama320 19 дней назад

    Suspend ਕੀਤਾ ਫ਼ਿਲਹਾਲ

  • @AkDasd-b4j
    @AkDasd-b4j 22 дня назад +2

    Punjabian de khun vich Delari a❤

    • @prem349
      @prem349 21 день назад +1

      @@AkDasd-b4j dleri ni klesh aa

    • @jaspreetdhaliwal1601
      @jaspreetdhaliwal1601 21 день назад

      @@prem349 te fukri vi

    • @OuttaBox.
      @OuttaBox. 21 день назад

      Chitte da asar h😂

    • @ekam_8600
      @ekam_8600 13 дней назад

      Kyi war daleri v marwa jandi ae veer 😊

  • @SatpalSingh-cg3iv
    @SatpalSingh-cg3iv 20 дней назад +1

    Es nu nokri ton louhana chahida e sardar ne apne aap nu gunda samjda ehde dubara nokri nahi lagne chahide

  • @surinderjitsingh2757
    @surinderjitsingh2757 21 день назад

    Suspension Public vaaste eyewash hai. Hafte baad reinstate ho ju.

  • @jaskaranbhullar3802
    @jaskaranbhullar3802 11 дней назад

    Mintu ji as munde nu pakistan toh tred a jalia os da shaonk ni majboori a

  • @MaanBrar7007
    @MaanBrar7007 8 дней назад

    Boln di akal ta nhin hundi ji police nu a ta gal pkki a

  • @Lally-randhawa
    @Lally-randhawa 16 дней назад

    Mame nu v mamea nu samjna chahida

  • @JohnaDodher
    @JohnaDodher 16 дней назад

    Bai forn wich te legal aaa sab kuj

  • @clchemicals7905
    @clchemicals7905 22 дня назад +1

    Jawan normal nhi legda

  • @BalwinderSingh-wc1is
    @BalwinderSingh-wc1is 17 дней назад

    ਹੰਕਾਰ ਆ ਗਿਆ ਸੀ

  • @jaskiratsinghsra3441
    @jaskiratsinghsra3441 12 дней назад

    ਕੋਈ ਨੀ ਸਸਪੈਂਸ਼ਨ ਕੀ ਆ। ਦਲੇਰ ਬੰਦਾ।ਬਾਤ ਦਾ ਬਣਾ ਰੱਖਿਆ ਕੲਈ ਦਿਨਾਂ ਦਾ। ਬੰਦਾ ਸੀ ਆਈ ਐ ਚ ਆ ‌ਅਸਲਾ ਉਹਦੇ ਕੋਲ ਆ ਫੇਰ ਕੀ ਭਾਲਦੇ ਓਂ ਓਹਦੇ ਕੋਲੋਂ।ਸਸਪੈਂਡ ਕੀਤਾ ਉਹਨੂੰ ਤੇਰੇ ਵਰਗੇ ਵਾਲ ਦੀ ਖੱਲ ਲਾਹੁਣ ਆਲੇ ਵਾਲਿਆਂ ਕੋਲੋਂ ਰੌਲਾ ਪਾਉਣ ਤੋਂ ਬਚਾਉਣ ਊ

  • @Sonivibez
    @Sonivibez 23 дня назад +1

    Hun Cp Saab dey 😂 polish kar …

  • @varinderbhatnagar6033
    @varinderbhatnagar6033 13 дней назад

    Is policeman no need to pay toll tax fee then they ride in own personal car? Why toll plaza cross without any toll fee on personal car .... In nhai notifcation also mention clerarly when police person ride in gov car then they cross this gov vehicle without any toll so why toll department take no toll tax on policeman personal vehicle.

    • @Heer2515
      @Heer2515 День назад

      @@varinderbhatnagar6033 agreed,but cia,special cell,task forces use some strategies to stay camouflage, otherwise any accused will be ran off or got alerted before any step took by department....so there are different scenarios where system also do work accordingly....😊😊😊 i hope u got ur answer why toll plaza can't deduct toll from police,miltary or relevant fields

  • @RahulKumar-yc8nu
    @RahulKumar-yc8nu 22 дня назад +1

    KANOON.. WHICH
    REHAN.. POLICE.. WALA.. KANOON..SUB
    LAYI..BRABER.. HAI

  • @indersingh9831
    @indersingh9831 21 день назад

    wdia kita 22 onu hun akl aa gyi huni .. ghr hun takiya nu jali laa k ander baitha huna 😂

  • @ismartzalka9372
    @ismartzalka9372 19 дней назад

    Jo ho gya so ho gya.. fer ki ho gya...sukh batala

  • @deepvolley9590
    @deepvolley9590 23 дня назад +1

    Dushmani pae jndi y....koi thok gya..dekhi jyo

  • @mrpendujugarrimhikma816
    @mrpendujugarrimhikma816 15 дней назад

    O Barra chatter banda aa pind ch

  • @sukhwantsinghbrar4794
    @sukhwantsinghbrar4794 19 дней назад +1

    ਇਹੋ ਜਿਹਾ ਨੂੰ ਭਰਤੀ ਹੀ ਕਿੁਉ ਕਰਦੇ ਨੇ

  • @BaljinderSingh-rz5kg
    @BaljinderSingh-rz5kg 19 дней назад

    Bol chal thik ho jayia ga

  • @user-zf6jq8nw3o
    @user-zf6jq8nw3o 19 дней назад

    ਸਾਡਾ ਵੀ ਜਾਣ ਪਛਾਣ ਹੈਗਾ ਇਕ ਓ ਵੀ ਪਾਵਰ ਦਾ ਹੰਕਾਰ ਕਰਦਾ ਬਹੁਤ ਪੈਸੇ ਖਾਂਦਾ ਲੋਕਾ ਦੇ ਡਾਇਰੈਕਟਰ ਸਾਬ

  • @defullterdhillon
    @defullterdhillon 19 дней назад +2

    ਮਾਨ ਸਰ ਦੀ ਸਰਕਾਰ ਚ ਪੁਲੀਸ ਬੜੀ ਸੋਹਣੀ ਡਿਉਟੀ ਕਰ ਰਹੀ ਦਿਲੋ ਸਲੂਟ ਆ ❤ ਸਾਨੂੰ ਵੀ ਕੌਪਰੇਟ ਕਰਨਾ ਚਾਹੀਦਾ 😮

  • @GiggleGrove911
    @GiggleGrove911 18 дней назад

    South wala actor ban'da c feeling chakk gya c😂😂 baad ch pta lagga k eh Punjab aa 😂😂

  • @djkmproduction1784
    @djkmproduction1784 22 дня назад +1

    Eh sab hankare hunde aa.. Meri activa boond krti aap e chabi lko ke

  • @SatnamSingh-zk4ce
    @SatnamSingh-zk4ce 22 дня назад

    Un Displane lok police ch

  • @jaspritsinghbrar2053
    @jaspritsinghbrar2053 22 дня назад

    Bai mintu ji os ct nu tan chittar chahide c rajj k

  • @MANJOT_SINGH_KAHLON
    @MANJOT_SINGH_KAHLON 22 дня назад

    Bai kuj time lai kadia ke hun job thoo pakka he kad ta?

  • @vikassharma8574
    @vikassharma8574 15 дней назад

    eho je bande nu thokna banda si

  • @jagjitsingh5483
    @jagjitsingh5483 21 день назад

    Chor te fade ni jande police kol nasha wale te fade ni ja rahe chlan katan nu sher aw punjab police ahi kam reh gya police kol

  • @MandeepSingh-bq2ez
    @MandeepSingh-bq2ez 18 дней назад

    ਫੁਕਰਾ ਸੀ

  • @punterlog2767
    @punterlog2767 21 день назад

    😂😂 caption

  • @ranvirsingh4959
    @ranvirsingh4959 22 дня назад

    Vadia kita fukre nu nokri to lah dita

  • @happychahal3658
    @happychahal3658 17 дней назад

    Majehalan nu katon badnam Kari jande o

  • @the_dextr
    @the_dextr 22 дня назад

    Ehna nu lgda bhi sarkari afsar ban k Desh hi khareed leya.