ਕਨੇਡਾ ਵਿੱਚ ਕੰਮਕਾਰ ਦੇ ਕਿਹੋ ਜਿਹੇ ਹਾਲਾਤ Canada life | Punjabi Travel Couple | Ripan Khushi

Поделиться
HTML-код
  • Опубликовано: 14 дек 2024

Комментарии • 605

  • @jagannath7141
    @jagannath7141 3 месяца назад +34

    ਪੰਜਾਬ ਵਿੱਚ ਜਿਥੇ ਪੰਜ ਸੱਤ ਜੀਆਂ ਪਿੱਛੇ ਇੱਕ ਮੈਂਬਰ ਕੰਮ ਕਰਦਾ ਹੋਵੇ ਤਾਂ ਪ੍ਰੀਵਾਰ ਭੁੱਖਾ ਨਹੀਂ ਮਰਦਾ। ਵਿਦੇਸ਼ਾਂ ਵਿੱਚ ਸਾਰਾ ਪ੍ਰੀਵਾਰ ਕੰਮ ਕਰਦਾ ਹੈ ਤਾਂ ਜਾਕੇ ਘਰ ਦੀ ਕਿਸ਼ਤ ਬਿੱਲ ਬੱਤੀਆਂ ਤੇ ਹੋਰ ਕਿਸ਼ਤਾਂ ਦੇ ਹੁੰਦੀਆ ਹਨ। ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਦੂਰੋਂ ਪਹਾੜ ਚੰਗੇ ਲੱਗਦੇ ਹਨ। ਘਰ ਵਾਲੀ ਦਿਨ ਨੂੰ ਤੇ ਘਰ ਵਾਲਾ ਰਾਤ ਨੂੰ ਕੰਮ ਕਰਦੇ ਹਨ। ਹਮੇਸ਼ਾਂ ਭੱਜ ਦੌੜ ਇਹ ਵੀ ਕੋਈ ਜ਼ਿੰਦਗੀ ਹੈਂ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਵੀਰੋ ।

  • @karmansingh5250
    @karmansingh5250 3 месяца назад +49

    ਕੁਲਦੀਪ ਭੈਣ ਦਾ ਵੀ ਨੇਚਰ ਬਹੁਤ ਚੰਗਾ ਹੈ ਬਿਲਕੁਲ ਹੀ ਰਿਪਨ ਬਾਈ ਵਰਗਾ

  • @Videofire786
    @Videofire786 3 месяца назад +20

    ਕਿਸੇ ਦਿਨ ਨਿਊਜ਼ੀਲੈਂਡ ਆਓ। ਨਿਊਜ਼ੀਲੈਂਡ ਵੀ ਇੱਕ ਸੁੰਦਰ ਦੇਸ਼ ਹੈ ਅਤੇ ਆਕਲੈਂਡ, ਟੌਰੰਗਾ, ਕ੍ਰਾਈਸਟਚਰਚ, ਹੈਮਿਲਟਨ ਵਿੱਚ ਵੀ ਚੰਗੀ ਪੰਜਾਬੀ ਆਬਾਦੀ ਹੈ। ਕੁਈਨਜ਼ਟਾਊਨ, ਮਿਲਫੋਰਡ ਵੀ ਨਿਊਜ਼ੀਲੈਂਡ ਦਾ ਇੱਕ ਸੁੰਦਰ ਇਲਾਕਾ ਹੈ।

  • @gurwantsandhu2699
    @gurwantsandhu2699 3 месяца назад +104

    ਮੇਰੇ ਵੀਰ ਜਦੋਂ ਵੀ ਬਾਹਰ ਜਾਂਦੇ ਹੋ ਪੰਜਾਬ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਤੋਂ ਜਾਈਉ ਕਰੋ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪੰਜਾਬ ਦਾ ਮਾਣ ਵਧਦਾ

  • @jaswantsingh-li5lf
    @jaswantsingh-li5lf 3 месяца назад +12

    ਪੰਜਾਬ ਵਿੱਚ ਤੀਹ ਹਜ਼ਾਰ ਕਨੇਡਾ ਵਿੱਚ ਤਿੰਨ ਲੱਖ ਰੁਪਏ ਬਰਾਬਰ ਹੀ ਹਨ ਪਰ ਪੰਜਾਬ ਦੇ ਤੀਹ ਹਜ਼ਾਰ ਰੁਪਏ ਵਾਲਾ ਵਿਅਕਤੀ ਵਧੀਆ ਗੁਜ਼ਾਰਾ ਕਰ ਰਿਹਾ ਹੈ ਨਾਲੇ ਪੰਜ ਮੈਬਰ ਪਰਿਵਾਰ ਦੇ ਹੋਣਗੇ ਪਰ ਕੰਮ ਇੱਕ ਬੰਦਾ ਹੀ ਕਰਦਾ ਹੋਵੇਗਾ ਉਹ ਬੀ ਸਿਰਫ਼ ਤੀਹ ਹਜ਼ਾਰ ਰੁਪਏ ਵਿੱਚ ਕਨੇਡਾ ਵਿੱਚ ਤਿੰਨ ਜਾਣੇ ਹਨ ਪਰਿਵਾਰ ਵਿੱਚ ਤਿੰਨ ਹੀ ਕੰਮ ਕਰਨ ਲਈ ਜਾਂਦੇ ਹਨ ਪਰ ਫ਼ੇਰ ਬੀ ਚੀਕ ਮਾਰਦੇ ਹਨ ਇਸ ਲਈ ਪੰਜਾਬ ਗੂਰੁਆ ਦੀ ਧਰਤੀ ਹੈ ਨਜਾਰੇ ਹੀ ਨਜਾਰੇ ਹਨ

  • @chakkdeindia1313
    @chakkdeindia1313 3 месяца назад +68

    ਮੇਰੀ ਅਰਦਾਸ ਓਸ ਪਰਮਾਤਮਾ ਦੇ ਚਰਨਾਂ ਵਿੱਚ ਹੇ ਮੇਰੇ ਮਾਲਕਾ ਇਹਨਾਂ ਪਰਦੇਸੀ ਭਰਵਾਂ ਦਾ ਸਾਥ ਦੇ ਜੋ ਵੀ ਮੁਸੀਬਤ ਵਿੱਚ ਹੈ ਓਹਨਾ ਨੂੰ ਹੌਂਸਲਾ ਤੇ ਬਲ ਬਖਸ਼

  • @HarmandeepSingh-i2l
    @HarmandeepSingh-i2l 3 месяца назад +60

    ਪੰਜਾਬੀ ਮੁੰਡੇ ਨੂੰ ਇੱਕ ਅੰਗਰੇਜ ਜੋ ਕੰਪਨੀ ਦਾ ਮਾਲਕ ਹੈ ਉਹ ਤਾ ਪੂਰੇ ਡਾਲਰ ਦੇ ਰਿਹਾ ਪਰ ਇਥੇ ਦੁੱਖਦਾਈ ਗੱਲ ਇਹ ਹੈ ਕਿ ਜੋ ਪੁਰਾਣਾ ਪੰਜਾਬੀ ਹੁਣ ਇੱਕ ਕੰਪਨੀ ਦਾ ਮਾਲਕ ਬਣ ਗਿਆ ਹੈ ਉਹ ਕੰਟਰੋਲ ਰੇਟ ਤੋਂ ਅੱਧੇ ਡਾਲਰ ਦੇ ਰਹੇ ਹਨ

    • @gurwinderkaur2547
      @gurwinderkaur2547 3 месяца назад +2

      Well said

    • @sapnasharma1743
      @sapnasharma1743 3 месяца назад +7

      bilkul sahi keha tusi punjabi hi punjabi da dusman aa ethy

    • @brar9994
      @brar9994 3 месяца назад +3

      Punjabi is selfish

    • @sapnasharma1743
      @sapnasharma1743 3 месяца назад +7

      manu 2 months ho gy Canada ayi nu ethy jo purane punjabi aye hoy ne oh hi new bachiya nal phed bhabb karde aa kam kra ke pasie ni dende

    • @giannagra9781
      @giannagra9781 3 месяца назад

      @@sapnasharma1743 Ki tu pakka hai ja tourist ?

  • @gurmeetsinghsanghera5232
    @gurmeetsinghsanghera5232 3 месяца назад +6

    ਮੈਂ ਪਿਛਲੇ ਸਾਲ 29.6 ਤੋਂ 9.9 ਤੱਕ ਘੁੰਮ ਕੇ ਗਿਆ ਇਹਨਾਂ ਇਲਾਕਿਆ ਸਰੀ, ਮਿਸ਼ਨ, ਅਬਸਫੋਰਡ, ਨਾਨੇਮੋਂ, ਵਿਕਟੋਰੀਆ ਵਿੱਚ. 25 ਕੁ ਦਿਨ ਬ੍ਰੋਮਪਟਨ ਸਾਈਡ ਵੀ ਲਾਏ ਸੀ.(ਕੁੱਲ 7 ਜੂਨ ਤੋਂ 12 ਸਤੰਬਰ ਤੱਕ)ਬਹੁਤ ਵਧੀਆ ਰਿਹਾ ਸੀ ਸਾਰਾ ਟੂਰ ਤੇ ਦੁਬਾਰਾ ਵੀ ਟ੍ਰਾਈ ਕਰਾਂਗਾ ਜਲਦੀ 😊

  • @MajorSingh-po6xd
    @MajorSingh-po6xd 3 месяца назад +11

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @SmilingBrownBear-su6e
    @SmilingBrownBear-su6e 3 месяца назад +2

    ਸਾਡੇ ਪੰਜਾਬ ਹੀ ਸੋਹਣਾ ਵੀਰੇ ਤੇਰੇ ਧੰਨਵਾਦ ਕੇਨੈਡਾ ਦਰਸ਼ਨ ਕੋਰ ਤੇ ਮੈਂ ਫਤਹਿ ਗੜ ਪੰਜਗਰਾਈਂ ਤੋਂ ਜੀਉ ਸੋਹਣ ਕੇਨੈਡਾ ਵੀ ਪਰ ਐਸ ਜਾ ਨੀ ਸਕਦੇ 😂❤🌹🙏

  • @GurvinderSingh-dy9rs
    @GurvinderSingh-dy9rs 3 месяца назад +12

    ਬਾਈ ਜੀ student life ਦਿਖਾਉ ਸੱਚ ਸੱਚ real ਜੋ ਹੁਣ ਨਵੇਂ ਨਵੇਂ student ਆਉਂਦੇ ਨੇ

  • @_Lopon007
    @_Lopon007 3 месяца назад +12

    ਜਿਉਂਦੇ ਵੱਸਦੇ ਰਹੋ ਵੱਡੇ ਬਾਈ ਤੇ ਭਰਜਾਈ ❤

  • @kuldipnandchahal8994
    @kuldipnandchahal8994 3 месяца назад +17

    ਵੀਰ ਜੀ ਪੰਜਾਬੀਆਂ ਨੂੰ ਇਹ ਭੀ ਦੱਸੋ ਕਿ ਪੰਜਾਬ ਵਰਗੀ ਰੀਸ ਨਹੀਂ ਹੈ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਵੁਖਾਰੇ ਲੱਖਾਂ ਰਪਏ ਪੰਜਾਬ ਤੋਂ ਲਿਆ ਕੇ ਕੈਨੇਡਾ ਨੂੰ ਆਬਾਦ ਕਰ ਰਹੇ ਹਨ ਓੰਨੇ ਰੁਪਿਆਂ ਚ ਪੰਜਾਬ ਚ ਕੰਮ ਸ਼ੁਰੂ ਕਰਨ ਇਕ ਦਿਨ ਪੰਜਾਬ ਭੀ ਕੈਨੇਡਾ ਬਣ ਜਾਵੇਗਾ ਯੂਪੀ ਬਿਹਾਰ ਦੇ ਲੋਕ ਪੰਜਾਬ ਵਿਚ ਆਕੇ ਅਮੀਰ ਹੋ ਰਹੇ ਹਨ ਫੇਰ ਪੰਜਾਬ ਦੇ ਲੋਕ ਗਰੀਬ ਕਿਵੇਂ ਰਹਿ ਜਾਣਗੇ ਫ਼ਰਕ ਹੈ ਸੋਚ ਵਿਚ ਨੀਅਤ ਵਿੱਚ

    • @gurjantsingh2020
      @gurjantsingh2020 3 месяца назад

      ਵੀਰ ਜੀ ,ਇਹ ਭੇਡ ਚਾਲ ਹੁੰਦੀ ਹੈ ,ਤੇ ਪੰਜਾਬ ਵਾਲੇ ਇਸ ਕੰਮ ਵਿੱਚ ਬਹੁਤ ਮੋਹਰੀ ਹਨ ,,ਚਾਹੇ ਕਿਸੇ ਵੀ ਟਾਈਮ ਦੀ ਗੱਲ ਹੋਵੇ ,,ਅੱਜ ਦੀ ਮੰਡੀਰ ਨੇ ਬੱਸ ਇੱਕੋ ਗੱਲ ਫੜ ਰੱਖੀ ਹੈ ,ਕਿ ਏਥੇ ਪੰਜਾਬ ਵਿਚ ਕੁੱਝ ਨਹੀਂ ਰੱਖਿਆ ,,ਅਗੜਾਰ ਨੋਜਵਾਨ ਇਹੀ ਸੋਚੇਗਾ ,ਤਾਂ ਫਿਰ ਓਹਨਾ ਨੂੰ ਸਮਝਾਉਣਾ ,ਬਹੁਤ ਅਉੱਖਾ ਹੈ ਜਾਵੇਗਾ ,,ਇਹ ਜੋ ਨੋਜਵਾਨ ਅੱਜ ਮੂੰਹ ਚੱਕ ਕੇ ਬਾਹਰ ਨੂੰ ਭੱਜੇ ਜਾ ਰਹੇ ਹਨ ,ਤੇ 15/20ਸਾਲ ਬਾਅਦ ਜਦੋਂ ਇਹਨਾਂ ਦੇ ਮਾਪੇ ਇਸ ਦੁਨੀਆ ਵਿੱਚ ਨਾ ਰਹੇ ,ਤਾਂ ਉਸ ਟਾਈਮ ਜਦੋਂ ਇਹਨਾਂ ਦੇ ਮਕਾਨ ,ਪਲਾਟ ,ਜਮੀਨਾਂ ਤੇ ਕਬਜ਼ੇ ਹੋਏ ਪਏ ਹੋਣਗੇ ,ਤੇ ਏਥੇ ਪੰਜਾਬ ਵਿੱਚ ਇਹਨਾਂ ਦਾ ਕਿਸੇ ਨੇ ਵੀ ,ਨਾ ਭਾਈ ਚਾਰੇ ਨੇ ,ਨਾ ਪੰਚਾਇਤ ਨੇ ,ਨਾ ਪੁਲਿਸ ਨੇ ,ਨਾ ਕਿਸੇ ਕੋਰਟ ਕਚਹਿਰੀ ਨੇ ,ਇਹਨਾਂ ਦਾ ਕੋਈ ਸਾਥ ਨਹੀਂ ਦੇਣਾ ,ਉਸ ਟਾਈਮ ਇਹ ਲੋਕ ਰੋਣਗੇ ,ਕਿ ਸਾਡਾ ਸਭ ਕੁੱਝ ਬਰਬਾਦ ਹੀ ਗਿਆ ,,ਮੈ 43ਸਾਲ ਤੋਂ ਦਿੱਲੀ ਵਿਚ ਰਹਿੰਦਾ ਹਾਂ,ਇਹ ਗੱਲਾਂ ਮੇਰੇ ਨਾਲ ਬੀਤ ਚੁੱਕੀ ਹੈ ,,ਦੂਸਰੀ ਗੱਲ ਸਿਰਫ ਪੰਜਾਬ ਦਾ 32000/35000ਕਰੋੜ ਸਾਲ ਦਾ ਬਾਹਰ ਹੈ ਰਿਹਾ ਹੈ , ਅਗਰ ਇਹੀ ਪੈਸਾ ਪੰਜਾਬ ਵਿਚ ਲੱਗਦਾ ਤਾ ਕਿੰਨਾ ਫਰਕ ਹੋਣਾ ਸੀ ,,ਇਹਨਾਂ ਨੇ ਕਦੇ ਸੋਚਿਆ ਕਿ ਇੱਕ ਭਈਆ ਪੰਜਾਬ ਵਿਚ ਆ ਕੇ ਰੇਹੜੀ ਲਗਾ ਕੇ 15/20ਸਾਲ ਵਿੱਚ ਪੰਜਾਬ ਵਿੱਚ ਆਪਣੀ ਦੁਕਾਨ ਵੀ ਲੈਂਦਾ ਹੈ ,ਪਲਾਟ ਬਣਾ ਕੇ ਮਕਾਨ ਬਣਾ ਲੈਂਦਾ ਹੈ ,ਤੇ ਇਹ ਕਹਿੰਦੇ ਹਨ ਕਿ ਏਥੇ ਕੁੱਝ ਨਹੀਂ ਬਚਿਆ ,,ਵੀਰ ਇਸ ਗੱਲ ਦਾ ਅਸਰ 2035/37ਤੱਕ ਹੀ ਜਾਵੇਗਾ ,ਜੋਂ ਏਥੇ ਬੈਠੇ ਖਾਲਿਸਤਾਨ ,ਖਾਲਿਸਤਾਨ ਕਰਦੇ ਰਹਿੰਦੇ ਹਨ ,ਬਾਹਰ ਵਾਲਿਆਂ ਦੀ ਹਿਮਾਇਤ ਤੇ ,ਦੇਖਣਾ ਏਥੇ ਹਿੰਦੂ ਬਹੁਗਿਣਤੀ ਹੋਵੇਗੀ, ਜਿਸ ਵਿੱਚ ਕ੍ਰਿਸਚਿਅਨ ,ਮੁਸਲਮਾਨ ,ਹਿੰਦੂ ,ਹੀ ਹੋਣਗੇ ,ਤੇ ਸਰਦਾਰ ਘੱਟ ਗਿਣਤੀ ਵਿੱਚ ਆ ਜਾਣਗੇ ,ਤਾਂ ਫਿਰ ਸਰਕਾਰ ਲਈ ਕੋਈ ਵੱਡਾ ਕੰਮ ਨਹੀਂ ,ਕਿ ਏਥੇ ਪੰਜਾਬੀ ਬੋਲੀ ਖਤਮ ਕਰ ਕੇ ਹਿੰਦੀ ,ਉਰਦੂ ,ਇੰਗਲਿਸ਼ ,ਲਾਗੂ
      ਹੋ ਜਾਵੇਗੀ ,ਫਿਰ ਇਹ ਖਾਲਿਸਤਾਨ ਵਾਲਾ ਜਝੁੰਝਣਾ ਵੀ ਖਤਮ ਹੋ ਜਾਵੇਗਾ ,,ਵੈਸੇ ਵੀ ਕਹਾਵਤ ਹੈ ਕਿ ਮਛਲੀ ਸਮੁੰਦਰ ਦਾ ਕਿਨਾਰਾ ਚੱਟ ਕੇ ਵਾਪਸ ਆਉਂਦੀ ਹੈ ,, ਇਕ ਦਿਨ ਆਉਣਾ ਇਹਨਾਂ ਨੇ ਵੀ ਹੈ ,ਅੱਜ ਦੀ ਗੱਲ ਯਾਦ ਰੱਖਣਾ ,ਲੇਕਿਨ ਇਹ ਲੋਕ ਜਦੋਂ ਆਉਣਗੇ ਤਾਂ ਆਪਣਾ ਸਭ ਕੁੱਝ ਬਰਬਾਦ ਕਰਵਾ ਕੇ,ਲੁੱਟ ਸ਼ੂਟ ਕਰਵਾ ਕੇ ਖਾਲੀ ਹੱਥੀਂ ਆਉਣਗੇ ,,ਸ਼ਾਇਦ ਅਸੀ ਇਹ ਟਾਈਮ ਨਾ ਦੇਖੀਏ ,,ਲੇਕਿਨ ਆਪ ਇਹ ਗੱਲ ,ਇਹ ਭਾਣਾ ਵਰਤਦਾ ਦੇਖੋਗੇ ,,ਇਹ ਨੋਟ ਕਰ ਕੇ ਰੱਖ ਲੈਣਾ ,,

    • @kuldipkhakh9053
      @kuldipkhakh9053 3 месяца назад

      ਪੈਸੇ ਲਿਆਕੇ ਏਥੇ ਖੱਰਚਕੇ ਵੀ ਘਰ ਉੱਪਰੋ ਹੀ ਤੁਹਾਡਾ ਹੁੰਦਾ ਜ਼ਮੀਨ ਤੁਹਾਡੇ ਨਾਮ ਨਹੀ ਹੁੰਦੀ।
      ਏਸ ਕਰਕੇ ਸਾਰੀ ਉੱਮਰ ਤੁਹਾਨੂੰ ਪ੍ਰਾਪਰਟੀ ਟੈਕਸ ਅਤੇ ਸਿੱਟੀ ਟੈਕਸ ਦੇਣਾ ਹੀ ਪੈਂਦਾ ਭਾਵੇਂ ਤੁਹਾਡਾ ਘਰ ਫਰੀ ਵੀ ਹੋਵੇ।

  • @SukhwinderSingh-wq5ip
    @SukhwinderSingh-wq5ip 3 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @akhileshsharmajonyhandiaya7720
    @akhileshsharmajonyhandiaya7720 3 месяца назад +8

    ਧੰਨਵਾਦ ਯਾਰਾਂ ਹੰਡਿਆਏ ਵਾਲਿਆ ਦਾ ਨਾਮ ਰੋਸ਼ਨ ਕਰਨ ਲਈ

  • @gurpalsekhon5490
    @gurpalsekhon5490 3 месяца назад +3

    ਪੰਜਾਬ ਦੇਸ਼ ਵਰਗਾ ਕੋਈ ਦੇਸ਼ ਨਹੀ ❤❤❤I love punjab❤❤❤

  • @jaswantsingh-li5lf
    @jaswantsingh-li5lf 3 месяца назад +7

    ਜਦੋਂ 35। ਸਾਲ ਮਾਸਟਰੀ ਕਰਕੇ ਨਹੀਂ ਰੱਜ ਆਇਆ ਹੁਣ ਮੱਛੀ ਕੱਟਕੇ ਕਿਹੜਾ ਰੱਜ ਗਿਆ ਹੋਵੇਗਾ ਪਰਮੇਸ਼ੁਰ ਦਾ ਸ਼ੁਕਰਾਨਾ ਨਾ ਕਰੀ ਮੂੰਹ ਮੋੜ ਕੇ ਗੱਲਾਂ ਕਰ ਰਿਹਾ ਹੈ ਮੇਰੇ ਵੀਰ ਰਿਪਨ ਵੱਲ ਪਸੰਦ ਨਹੀਂ ਕਰਦਾ ਹੁਣ ਬੀ ਕੋਈ ਨਾ ਕੋਈ ਕੰਮ ਕਰਦਾ ਹੀ ਹੋਵੇਗਾ ਮੂੰਹ ਦਸ ਰਿਹਾ ਹੈ ਇਸ ਬੁੱਡੇ ਖੁੰਡ ਦਾ

    • @Kabaddi_Cricket14
      @Kabaddi_Cricket14 3 месяца назад +1

      ਸਹੀ ਆਂ ਹੰਕਾਰ ਬੋਲ ਰਿਹਾ ਸੀ ਬਾਬਾ ਨੀ

    • @AmanpreetSingh-xu8gf
      @AmanpreetSingh-xu8gf 3 месяца назад

      ਸੋਚਣ ਦੀ ਗੱਲ ਐ ਬਈ।
      ਇਹ ਰਿਪਨ ਨੂੰ ਚੰਗੀ ਤਰ੍ਹਾਂ ਨਹੀਂ ਬੁਲਾ ਰਿਹਾ..
      ਨਵੇਂ ਆਏ ਜਵਾਕਾਂ ਨਾਲ ਕਿ ਵਰਤਾਓ ਕਰਦਾ ਹੋਣਾ??

    • @jeetkaur7733
      @jeetkaur7733 3 месяца назад +1

      ਜੇ ਸਕੂਲ ਵਿੱਚ 35 ਸਾਲ ਵਿਦਿਆਰਥੀ ਨੂੰ ਸਿਖਿਅਤ ਕਰਨ ਵਾਲਾ ਅਧਿਆਪਕ ਸਮਾਜ ਦੇ ਸਹੀ ਪੱਖ ਨੂੰ ਉਜਾਗਰ ਕਰਨ ਤੋਂ ਮੂੰਹ ਫੇਰ ਦਾ ਤਾਂ ਫਿਰ ਰੱਬ ਹੀ ਰਾਖਾ

  • @parkashsingh3943
    @parkashsingh3943 3 месяца назад +2

    ਰਿਪਨ ਵੀਰ ਤੁਹਾਡਾ ਵਲੌਗ ਵੇਖ ਕੇ ਵਾਕਫੀਅਤ ਤਾਂ ਹੁੰਦੀ ਹੀ ਹੈ ਅੱਜ ਸਰੀਂ ਪੁਲਿਸ ਨਾਲ ਤੁਹਾਡੀ ਮੁਲਾਕਾਤ ਵੇਖੀ ਪੑਸ਼ਨ ਪੈਦਾ ਹੁੰਦਾ ਹੈ ਇਹ ਇਨਵੈਸਟੀਗੇਸ਼ਨ ਕਿਵੇਂ ਕਰਦੇ ਹਨ। ਪੰਜਾਬ ਪੁਲਿਸ ਦੇ ਵਰਤਾਅ ਦਾ ਪਤਾ ਹੀ ਹੈ। ਕਿਵੇਂ ਬੁੱਚੜ ਖਾਨੇ ਹਨ। ਫਰਕ ਦਸਣਾ।

  • @hsgill4083
    @hsgill4083 3 месяца назад +2

    ਰਿਪਨ ਅਤੇ ਖੁਸ਼ੀ ਜੀ ਅਤੇ ਕੁਲਦੀਪ ਜੀ ਜੋ ਆਪ ਜੀ ਨੇ ਕਨੇਡਾ ਦਾ ਸਰੀ ਸ਼ਹਿਰ ਦੀਆਂ ਪੰਜਾਬੀ ਮਾਰਕੀਟਾਂ ਦਿਖਾਈਆਂ ਬਾਬਿਆਂ ਦੀ ਮੁਲਾਕਾਤ ਕਰਾਈ ਪਰ ਕੰਮ ਤਾਂ ਘੱਟ ਵੱਧ ਹੁੰਦੇ ਰਹਿੰਦੇ ਹਨ ਆਪ ਜੀ ਦੇ ਭਾਣਜਿਆਂ ਦੀ ਤੋਤਲੀ ਬੋਲੀ ਵੀ ਮਨਮੋਹਕ ਹੈ ਕੁਲ ਮਿਲਾ ਕੇ ਸਭ ਬਹੁਤ ਹੀ ਵਧੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਹਰਮਿੰਦਰ ਸਿੰਘ ਗਿੱਲ ਭਰਤਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਤੋਂ

  • @DilbagSingh-xh8sd
    @DilbagSingh-xh8sd 3 месяца назад +7

    ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਦਾ ਜਿੰਨਾ ਵੀ ਸ਼ਹਿਰ ਦਾ ਹੋਇਆ ਬਹੁਤ ਸੋਹਣਾ ਲੱਗਿਆ ਬਹੁਤ ਸਾਫ ਸਫਾਈ ਬਹੁਤ ਹੈ ਬਾਕੀ ਕੁਲਦੀਪ ਭੈਣ ਬਹੁਤ ਧੰਨਵਾਦ ਜਾਣਕਾਰੀ ਦੇ ਰਹੀ ਆ ਤੁਹਾਡੇ ਨਾਲ ਸ਼ੁਕਰੀਆ ਜੀ❤ ਧਾਲੀਵਾਲ ❤

  • @avtargill9073
    @avtargill9073 3 месяца назад +22

    ਕਨੇਡਾ ਵਾਲੇ ਪੰਜਾਬੀ ਸਟੂਡੈਂਟਸ ਦਾ ਬੜਾ ਸੋਸਣ ਕਰਦੇ ਨੇ ਬੜੀ ਮਾੜੀ ਗੱਲ ਆ ਸਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ

    • @giannagra9781
      @giannagra9781 3 месяца назад +1

      Canada waley na kaho / Punjabi Ja Indians kaho

    • @Sandhu_RIS
      @Sandhu_RIS 3 месяца назад +1

      ਸਿਰਫ.... •001%

  • @GurnamSingh-pj4pv
    @GurnamSingh-pj4pv 3 месяца назад +2

    ਜਿਹੜੇ ਮੁਲਕ ਦਾ ਖਾਈਏ
    ਓਹਦਾ ਬੁਰਾ ਨਹੀਂ ਮੰਗੀਦਾ।
    ਲਖ ਪਰਦੇਸੀ ਹੋਈਏ,
    ਆਪਣਾ ਦੇਸ ਨਹੀਂ ਭੰਡੀਦਾ।।
    (ਗਰਦਾਸ ਮਾਨ)
    ਗੁਰਨਾਮ ਤਖਰ

  • @Eaglevidion2600
    @Eaglevidion2600 3 месяца назад +45

    ਜਿਸ ਮੁਲਕ ਦਾ ਚੰਗਾ ਟਾਇਮ ਹੁੰਦਾ ਤੇ ਮਾੜਾ ਟਾਇਮ ਵੀ ਓਥੇ ਹੀ ਆੳਦਾ।ਜੇਕਰ ਚੰਗੇ ਟਾਇਮ ਅਸੀ ਮਾਣਿਆ ਤੇ ਮਾੜੇ ਤੇ ਵੀ ਆਪਣੇ ਮੁਲਕ ਕਨੇਡਾ ਦੇ ਨਾਲ ਖੜਾਂਗੇ।ਕਨੇਡਾ ਵੀ ਆਪਣੇ ਮਿੱਤਰ ਮੁਲਕਾਂ ਦੇ ਨਾਲ ਰੂਸ ਦੇ ਖਿਲਾਫ ਜੰਗ ਲੜ ਰਿਹਾ ਕਿੳਕਿ ਇਹ ਮੁਲਕਾਂ ਨੂੰ ਪਤਾ ਹੈ ਜਿਹੜੀ ਜੰਗ ਅਸੀ ਦੁਸ਼ਮਣ ਦੇ ਘਰ ਲੜ ਰਹੇ ਹਾਂ ਓਹ ਜੇਕਰ ਓਥੇ ਨਾਂ ਲੜੇ ਤਾਂ ਕੱਲ ਨੂੰ ਇੱਥੇ ਲੜਨੀ ਪੈ ਸਕਦੀ।ਕੋਈ ਕੱਚ ਨਹੀ ਕੈਨੇਡਾ ਹੀਰਾ ਹੀ ਹੈ ਤੁਸੀ ਜਲਦ ਹੀ ਕਨੇਡਾ ਵਾਪਿਸ ਓਸੇ ਜਗਾ ਤੇ ਦੇਖੋਗੇ ਕਿੳਕਿ ਨਾਂ ਕੈਨੇਡਾ ਇਕੱਲਾ ਤੇਲ ਦੇ ਭੰਡਾਰਾਂ ਤੇ ਚਲਦਾ ਨਾਂ ਹੋਰ ਕਿਸੇ ਖਾਸ ਚੀਜ ਤੇ ਚਲਦਾ ਕੈਨੇਡਾ ਕੋਲ ਹਰ ਓਹ ਚੀਜ ਹੈ ਜਿਸਦੀ ਦੁਨੀਆਂ ਵਿੱਚ ਮੰਗ ਹੈ।

    • @Gillgaming921
      @Gillgaming921 3 месяца назад

      Right sir

    • @giannagra9781
      @giannagra9781 3 месяца назад +7

      Canada nu voht Badnaam keeta ja riha / Puthe Kumm asi Karde Ha /marey kum karn vich v Punjabi Number 1 Hun/ Rub da Vaasta Apne aap nu Sudharo / Canada vich rehna / Law & Order thee respect kro

    • @Eaglevidion2600
      @Eaglevidion2600 3 месяца назад

      @@giannagra9781 ਕੈਨੇਡਾ ਖਿਲਾਫ ਭਾਰਤ ਦਾ ਆਈ ਟੀ ਸੈਲ ਧੜਾ ਧੜਾ ਵੀਡਿਓ ਸੁੱਟ ਰਿਹਾ ਤੇ ਤੁਹਾਨੂੰ ਨਵੇ ਨਵੇ ਚੈਨਲ ਇੰਟਰਵਿਊ ਲੈਦੇ ਦਿਖਣਗੇ।ਸਾਡੇ ਕੋਲ ਕੋਈ ਮੀਡਿਆ ਨਹੀ ਜਿਹੜਾ ਇਸ ਸਾਜ਼ਿਸ਼ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਸਕੇ ਜਿਵੇ ਹੀ ਚੈਨਲ ਕੋਈ ਗੱਲ ਦੱਸਦਾ ਰਿਪੋਰਟਾਂ ਮਾਰ ਕੇ ਓਸਦੀ ਆਵਾਜ ਬੰਦ ਕਰ ਦਿੱਤੀ ਜਾਂਦੀ।

    • @ROYAL_YT00
      @ROYAL_YT00 3 месяца назад

      Ex

    • @Eaglevidion2600
      @Eaglevidion2600 3 месяца назад

      @@giannagra9781 ਜਿਵੇ ਹੀ ਓਸ ਮੁਲਕ ਦਾ ਨਾਮ ਲਓ ਕੌਮੈਟ ਡਿਲੀਟ ਹੋ ਜਾਂਦਾ ਜਿਸਨੇ ਕੈਨੇਡਾ ਖਿਲਾਫ ਇਹ ਝੂਠਾ ਬਿਰਤਾਂਤ ਸਿਰਜਿਆ।ਹੁਣ ਤੁਸੀ ਅੰਦਾਜਾ ਲਾਓ ਓਸ ਮੀਡੀਆ ਖਿਲਾਫ ਕਿੰਨੀ ਦਖਲਅੰਦਾਜੀ ਹੁੰਦੀ ਹੋਵੇਗੀ ਜਿਹੜਾ ਲੋਕਾਂ ਨੂੰ ਜਾਗਰੂਕ ਕਰਦਾ।

  • @MerapunjabPB03
    @MerapunjabPB03 3 месяца назад +13

    ਸਿਰ ਝੁਕਦਾ ਹੈ ਰਿਪਨ ਖੁਸੀ ਦੇ ਮਾਤਾ ਪਿਤਾ ਜੀ ਅੱਗੇ ਜਿਸਨੇ ਇਸ ਜੋੜੀ ਨੂੰ ਜਨਮ ਦਿੱਤਾ ਹੈ ਕੋਟਿ ਕੋਟਿ ਪ੍ਰਣਾਮ ਹੈ

    • @SukhaSingh-ol7rs
      @SukhaSingh-ol7rs 3 месяца назад +6

      ਅੱਡੀ ਵੀ ਕੋਈ ਗੱਲ ਨਹੀਂ

    • @KevinPietersen-m2b
      @KevinPietersen-m2b 3 месяца назад +1

      Sahi gal overacting karda sardar

    • @sukhvir4825
      @sukhvir4825 3 месяца назад

      Ena ne ajeha ki kita jo thuda siir jukh rhia sanu v dseoo

    • @MerapunjabPB03
      @MerapunjabPB03 3 месяца назад

      ਮੇਰੇ ਵੀਰ ਜਿਹੜੇ ਮਾਤਾ ਪਿਤਾ ਦੇ ਹੀਰੇ ਧੀ ਪੁੱਤ ਹੁੰਦੇ ਆ ਉਹ ਹਨੇਰੇ ਵਿਚ ਚਮਕਦੇ ਆ ਤੂੰ ਵੀ ਮਾਤਾ ਪਿਤਾ ਦਾ ਹੀਰਾ ਪੁੱਤ ਧੀ ਹੋਵੇਗਾ ਮੇਰਾ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਿਸ਼ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮੇਰੇ ਦੇਸ਼ ਦਾ ਨਾਂ ਰੋਸ਼ਨ ਕਰੇ ਤੇਰੇ ਮਾਤਾ ਪਿਤਾ ਨੂੰ ਵੀ ਕੋਟਿ ਕੋਟਿ ਪ੍ਰਣਾਮ ਹੈ

    • @MerapunjabPB03
      @MerapunjabPB03 3 месяца назад

      ਤੇਰੇ ਮਾਤਾ ਪਿਤਾ ਅੱਗੇ ਵੀ ਸਿਰ ਝੁਕਦਾ ਜਿਸਨੇ ਹੀਰੇ ਵਰਗੇ ਧੀਆ ਪੁੱਤਰਾਂ ਨੂੰ ਜਨਮ ਦਿੱਤਾ ਸਭ ਦੇ ਮਾਤਾ ਪਿਤਾ ਜਿਉਂਦੇ ਵਸਦੇ ਰਹਿਣ

  • @harmeshsingh7028
    @harmeshsingh7028 3 месяца назад +7

    ਕੁੱਕੜ੍ਹਾ ਵਾਲੇ ਸਰਦਾਰਾ ਵਲੋਂ ਰਿਪਨ ਤੇ ਖੁਸ਼ੀ ਨੂੰ ਸਤਿ ਸ੍ਰੀ ਅਕਾਲ 🙏🙏🙏🙏🙏🙏🙏🌹🌹🌹🌹🌹🧙‍♀️

  • @Baljeetsran-e9w
    @Baljeetsran-e9w 3 месяца назад +8

    ਬਜ਼ੁਰਗਾਂ ਦਾ ਸਹੀ ਕੋਈ ਨਹੀਂ ਦੱਸਦਾ ਰੱਬ ਰਾਖਾ ਪਰ ਹੱਸਦੇ ਵੱਸਦੇ ਰਹੋ

  • @THEGAMECHANGER-j8u
    @THEGAMECHANGER-j8u 3 месяца назад +1

    ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਰੀਸੈ਼ਸਨ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਮੰਦੀ ਦਾ ਦੌਰ ਬਹੁਤੀ ਦੇਰ ਨਹੀਂ ਟਿਕਦਾ; ਹੋਰ ਦੋ ਚਾਰ ਸਾਲ ਨੂੰ ਪਹਿਲਾਂ ਵਰਗੇ ਹਾਲਾਤ ਵਾਪਸ ਪਰਤ ਆਉਣਗੇ। ਹੌਸਲਾ ਰੱਖੋ.....

  • @BikramJit-mo7kp
    @BikramJit-mo7kp 3 месяца назад +19

    Canada ਦੇ vlog &reels vakdian ਨੂੰ 7 -8 ਸਾਲ ਹੋ ਗਏ। ਪਰ ਜੋ information ਤੁਸੀਂ ਦਿੰਦੇ ਹੋ। ਕੋਈ ਹੋਰ ਨਹੀਂ ਦਿੰਦਾ।ਗਰਾਊਂਡ 0 ਤੋਂ। ਧੰਨਵਾਦ ਜੀ।

  • @punjabap139
    @punjabap139 3 месяца назад +2

    So cute kids elder one same like dad, younger one same like mom👍

  • @Anonymous-xq6pg
    @Anonymous-xq6pg 3 месяца назад +3

    Bhain ne bahutttt bdiaa bolya duaala niklya peaa sach bolya

  • @Daljit-g3i
    @Daljit-g3i 3 месяца назад

    Thanks tuhada dona da ਕਨੈਡਾ ਦਿਖਾਉਣ ਲਈ ❤❤ ਖੁਸ਼ ਰੱਖੇ ਪ੍ਰਮਾਤਮਾ tuhanu

  • @baljinderbanipal3438
    @baljinderbanipal3438 3 месяца назад +2

    Sky Train station ਲੈਕੇ water front ਤੱਕ ਜਾਉ ਤੇ Seabus ਲੈ ਕੇ Grousmaintain ਜਾਉ।ਬਹੁਤ ਸੁਹਣਾ ।

  • @happydrall52
    @happydrall52 3 месяца назад +7

    ਜੇਂ ਗਰਮੀ ਜ਼ਿਆਦਾ ਲੱਗਦੀ ਆ ਤਾਂ ਸਰਦੀਆ ਵਿੱਚ ਜਰੂਰ ਆਏ ਕਰੋ ਆਪਣੇ ਪੰਜਾਬ ਆਪਣੇ ਘਰ ਪਿੱਛੇ ਪਰਿਵਾਰ ਦਾ ਹੌਂਸਲਾ ਵੱਧ ਜਾਂਦਾ ਨਾਲੇ ਆਪਣੇ ਘਰ ਵੱਸਦੇ ਰਹਿ ਜਾਣ ਗੇ ਕਈਆਂ ਦੇ ਤਾਂ ਘਰ ਵੀ ਅਬਾਦ ਹੋਏ ਪਏ ਨੇ

  • @harbhajansingh8872
    @harbhajansingh8872 3 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @HardeepSingh-tr5qb
    @HardeepSingh-tr5qb 3 месяца назад +1

    Ripan tuhada dhanwad ji kanada dikhan lai ji.❤deepa bathinda to.❤❤❤

  • @allcolourofmylife
    @allcolourofmylife 3 месяца назад +7

    Bhain kuldeep sohni aa awaaz v pyari h
    Love u sis

  • @jasscheema2630
    @jasscheema2630 3 месяца назад +1

    ਧੰਨਵਾਦ ਜੀ ਇਹਨਾਂ ਕੁਸ਼ ਦਖਾਉਣ ਲਈ

  • @jagjitsingh816
    @jagjitsingh816 3 месяца назад

    Ripan and Khushi sat Sri akal ji
    ਕੈਨੇਡਾ ਵਿੱਚ ਪੰਜਾਬੀ ਲੋਕ ਜਿੱਥੇ ਜਿਆਦਾ ਹੈ ਉੱਥੇ ਕੰਮ ਘੱਟ ਹੈ ਦੂਸਰਿਆਂ state ਚ ਕੰਮ ਠੀਕ ਹੈ ਪੰਜਾਬੀ ਲੋਕ ਆਪਣਾ ਮਾਹੌਲ ਛੱਡ ਕੇ ਦੂਸਰੇ ਪਾਸੇ ਜਾਣਾ ਨਹੀਂ ਚਾਹੁੰਦੇ

  • @DamanBagri
    @DamanBagri 3 месяца назад

    ਪੰਜਾਬੀਆ ਦਾ ਗੜ੍ਹ ਆ ਸਰੀ
    ਤੂਤੀ ਬੋਲਦੀ ਇੱਥੇ ਪੰਜਾਬੀਆ ਦੀ 💪🏻

  • @RavinderKaur-tu9xm
    @RavinderKaur-tu9xm 3 месяца назад +2

    Kuldeep didi de Punjabi bhoot sone lagde ha manu ❤❤

  • @PreetDhaliwal-xh6dm
    @PreetDhaliwal-xh6dm 3 месяца назад +2

    Our Canada UsA is big country in world some space busywork some places look like not we love it thanks pees heyar ❤💕🇨🇦🍁😊🙏peapel work hard for life 😍

  • @himmatgill2090
    @himmatgill2090 3 месяца назад +1

    bhut vadia lga bai ripan khusi sat shiri akal ji waheguru ji chardicala ch rakhn sareya nu kuldip sister da bhut bhut danwad jina ne sara kuj kumaya

  • @RakeshRakesh-rp5tv
    @RakeshRakesh-rp5tv 3 месяца назад

    ਜਿਊਂਦੇ ਵੱਸਦੇ ਰਹੋ ਪ੍ਰਦੇਸੀਊ ❤❤❤

  • @GurpreetSingh-l3s9p
    @GurpreetSingh-l3s9p 3 месяца назад +1

    Vipn veer pabi tuhada me roj vilog dekhda te ajj jo tuse dekhye ne caneda police wala babaji bahut Changa subha te eni nimrta ch rahinde ne waheguruji sab nu eda he Namrata rakhan kuki meve qatar ch rahinda te ethe meri kat selry he te drivra de Yada oh oh hamesa he muh banai rahinde

  • @paramjeetsaini7979
    @paramjeetsaini7979 3 месяца назад

    ਰਿਪਨ ਬਾੲੀ ਜਿੰਦਾਬਾਦ❤🎉

  • @Sandhu_RIS
    @Sandhu_RIS 3 месяца назад +6

    ਬਾਕੀ, ਮੈਨੂੰ ਨਹੀਂ ਲਗਦਾ ਕੇ ਕੰਮ ਨਹੀਂ, ਕੰਮ ਕਰਨ ਵਾਲਾ ਕੋਈ ਨਾਂ ਕੋਈ ਕੰਮ ਲੱਭ ਲੈਂਦਾ।
    ਇੰਨਾਂ discourage ਨਾਂ ਕਰੋ ਕੇ ਕੈਨੇਡਾ ਚ ਕੰਮ ਨਹੀਂ। ਧੰਨਵਾਦ ❤, ਬਾਕੀ ਬਹੁਤ ਵਧੀਆ

  • @sehajpreetsingh7411
    @sehajpreetsingh7411 3 месяца назад

    Waheguru ji thudi chardikla rakha❤❤

  • @PreetDhaliwal-xh6dm
    @PreetDhaliwal-xh6dm 3 месяца назад +1

    Kuldeep Ripan Kusy slowly show to us Kids lovely voice ❤️💕😘🎸

  • @KuldeepSingh-xe5mr
    @KuldeepSingh-xe5mr 3 месяца назад

    ਬਹੁਤ ਵਧੀਆ👍💯👍💯👍💯

  • @kulwinderchohan872
    @kulwinderchohan872 3 месяца назад +19

    ਬੜੇ ਮਾਣ ਵਾਲੀ ਗੱਲ ਹੈ ਇਹ ਜੋੜੀ ਮੇਰੇ ਪਿੰਡ ਤੋਂ ਆ ਇਨ੍ਹਾਂ ਨੇ ਅੱਜ ਇਸ ਵੀਡੀਓ ਵਿੱਚ ਮੇਰੇ ਪਿੰਡ ਦਾ ਨਾਂ ਲਿਆ ਮੈਨੂੰ ਬਹੁਤ ਚੰਗਾ ਲੱਗਿਆ ਪਿੰਡ ਰਾਜੀਆ ਜ਼ਿਲਾ ਬਰਨਾਲਾ ਕੁਲਵਿੰਦਰ ਫੌਜੀ ਰਾਜੀਆ God bless you couple ❤ red fm

    • @h.s.gill.4341
      @h.s.gill.4341 3 месяца назад

      ਫੌਜੀ ਸਾਬ ਮੇਰੇ ਤਾਏ ਦਾ ਮੁੰਡਾ ਵਿਆਹਿਆ ਹੋਇਆ ਐ ਸੋਡੇ ਪਿੰਡ ਰਾਜੀਏ

    • @kaladhindsa620
      @kaladhindsa620 3 месяца назад

      Khushi da peka pind kehda foji Saab ji

    • @harpreetpreet621
      @harpreetpreet621 3 месяца назад

      Pehla pind bale majak krde hon ge suro suro ch.

  • @jaswantsingh-li5lf
    @jaswantsingh-li5lf 3 месяца назад +1

    ਬਿਲਕੁਲ ਸੱਚ ਬੋਲਿਆ ਕੁਲਦੀਪ ਭੈਣ ਜੀ ਨੇ ਪਰ ਗੱਪ ਨਹੀਂ ਮੰਨਣ ਦਿੰਦੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਸੱਚ ਬੋਲਿਆ ਹੈ

  • @Sandhu_RIS
    @Sandhu_RIS 3 месяца назад +5

    ਬਹੁਤ ਖੂਬ। pay parking ਜਿਥੇ ਨਹੀਂ ਚਾਹੀਦੀ, ਉੱਥੇ ਪਾਰਕਿੰਗ ਫੀਸ ਬਹੁਤ ਆ, ਹਸਪਤਾਲ ਪਾਰਕਿੰਗ, ਉਥੇ ਓਹੀ ਜਾਂਦਾ ਜਿਹਨਾਂ ਦਾ loved one ਹਾਸਪਿਟਲ ਚ ਆ । ਪਰ ਪਾਰਕਿੰਗ ਦੀ ਫੀਸ ਲਗਦੀ ਆ...ਅਗਲਾ ਪਹਿਲਾਂ ਹੀ ਦੁਖੀ ਆ, ਫਿਰ ਪਾਰਕਿੰਗ ਦੀ ਫੀਸ😢

  • @santokhsingh2519
    @santokhsingh2519 3 месяца назад

    ਬਹੁਤ ਵਧੀਆ ਜੀ 👍🏻

  • @sushilgarggarg1478
    @sushilgarggarg1478 3 месяца назад +4

    Enjoy a tour of Canada 🇨🇦 ✨️ 💙 💕 ❤️ 💖

  • @manjindersinghbhullar8221
    @manjindersinghbhullar8221 3 месяца назад +8

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਕੰਮ ਕਰ ਰਹੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @manjitsinghkandholavpobadh3753
    @manjitsinghkandholavpobadh3753 3 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @baljindersingh7802
    @baljindersingh7802 3 месяца назад +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @shighbhola3667
    @shighbhola3667 3 месяца назад +1

    Ripen and khushi I am very happy to see your Surry vlog.

  • @iqbalsinghbrar2079
    @iqbalsinghbrar2079 3 месяца назад +6

    ਬਾਈ ਜੀ ਤੁਹਾਡੀਆਂ ਵਿਡਿਓ ਦੇਖ ਦੇ ਆ ਲਗਦਾ ਜਿਵੇਂ ਅਸੀਂ ਆਪ ਹੀ ਵਿਡਿਓ ਦੇ ਵਿੱਚ ਆ ਇੰਨੀ ਰਿਆਲ ਲੱਗਦੀ ਹੈ ਬਾਈ ਜੀ

  • @JagtarSingh-wg1wy
    @JagtarSingh-wg1wy 3 месяца назад +1

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @travelwithkaran231
    @travelwithkaran231 3 месяца назад +3

    So much Love from Chohan family from Manila, Philippines ☺️🙏❤️

  • @jagrasinghsra999
    @jagrasinghsra999 3 месяца назад

    Bahut change lagga Ripan khushi kuldeep thanks

  • @ravinderkaur2461
    @ravinderkaur2461 3 месяца назад

    Waheguru tuhanu chardi kalla bakshe ❤❤❤❤❤❤❤❤

  • @prabhaulakh3321
    @prabhaulakh3321 3 месяца назад +1

    ਬਹੁਤ ਵਧੀਆ ਜੀ ਜਿਸ ਦਿਨ ਬਰੈਂਪਟਨ ਆੲੇ ਤਾਂ Worthington park ਜਰੂਰ ਆਉਣਾ ਸਾਮੀ 5 ਤੋ 7.30 ਵਜੇ ਤੱਕ ਬਾਬੇ ਤਾਂਸ ਖੇਡਦੇ ਦਿਖਾੲੀੲੇ

  • @makhanbhikhi6068
    @makhanbhikhi6068 3 месяца назад

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ

  • @sukhdeepsinghclass-7broll-442
    @sukhdeepsinghclass-7broll-442 29 дней назад

    Bahut vadhia jankari Ji ❤❤

  • @sidhu_mehraj_wala
    @sidhu_mehraj_wala 3 месяца назад +2

    ਰਿਪਨ ਯਾਰ ਮੈ ਤਾਂ ਸੋਡੇ ਵਾਰੇ ਅੱਜ ਹੋਰ ਹੀ ਗੱਲ ਸੁਣੀ ਆ ਕੇ ਤੁੱਸੀ ਆਪਣੇ ਸਾਲੇ ਦੀ ਜ਼ਮੀਨ ਵੇਚ ਕੇ ਖਾਹ ਗਾਏ ਅੱਜ ਹੀ ਮੈ ਇੱਸਟਾ ਤੇ ਵੇਖੀਆਂ ਪਰ ਬਾਈ ਮੈਨੂ ਤਾਂ ਯਕੀਨ ਜਾਂ ਨਹੀ ਆਈਆਂ ਬਾਈ

    • @JashanSidhu-y3m
      @JashanSidhu-y3m 3 месяца назад +2

      ਬਾਈ ਵੈਸੇ ਯਕੀਨ ਤਾਂ ਮੈਨੂੰ ਵੀ ਨਹੀਂ ਆ ਰਿਹਾ ਸੀ ਪਰ ਖੁਸ਼ੀ ਦੇ ਭਰਾ ਦੀਆਂ ਗੱਲਾਂ ਸੁਣਕੇ ਨਹੀਂ ਲੱਗਦਾ ਵੀ ਉਹ ਝੂਠ ਬੋਲ ਰਿਹਾ ਤੇ ਇਹਨੇ ਖਰਚੇ ਕਰਨੇ ਕਿਹੜਾ ਸੌਖੇ ਆ ਇਹਨੇ ਵੀ ਪੈਸੇ ਦਿੰਦੇ ਯੂਟਿਊਬ ਅਲੇ

    • @sidhu_mehraj_wala
      @sidhu_mehraj_wala 3 месяца назад

      @@JashanSidhu-y3m ਜੀ ਹਾਂ ਬਾਈ ਮੈ ਉਨਾ ਨੂੰ ਪੁੱਛੀਆਂ ਸੀ ਉਹ ਦੋਨੋ ਹੀ ਆਈ ਦੱਸ ਦੇ ਨੇ ਕੀ ਖ਼ੁਸ਼ੀ ਸਾਥੋਂ ਜ਼ਮੀਨ ਚੋ ਹਿੱਸਾ ਲੇ ਗਾਈ ਇਹ ਗੱਲ ਮੈਨੂ ਖ਼ੁਸ਼ੀ ਦੇ ਭਰਾ ਤੇ ਭਾਬੀ ਦੋਨਾ ਨੇ ਹੀ ਦੱਸੀ ਆ ਪਰ ਵੀਰ ਜਕੀਨ ਦੋਨਾ ਧਿਰਾਂ ਦੀ ਗੱਲ ਸੁਣ ਕੇ ਹੀ ਕਾਰਨਾਂ ਚਾਹਿਦਾ ਕਿੱਸੇ ਇੱਕ ਦੀ ਸੁਣ ਕੇ ਨਹੀ ਹੋ ਸਕਦਾ ਕਸੂਰ ਖ਼ੁਸ਼ੀ ਰਿਪਨ ਦਾ ਵੀ ਹੋ ਸਕਦਾ ਤੇ ਖ਼ੁਸ਼ੀ ਦੇ ਭਰਾ ਭਾਬੀ ਦਾ ਵੀ ਹੋ ਸਕਦਾ ਵੇਸੇ ਛੇਤੀ ਹੀ ਪਤਾ ਲੱਗ ਜਾਊ

    • @JashanSidhu-y3m
      @JashanSidhu-y3m 3 месяца назад

      @@sidhu_mehraj_wala ਵੀਰ ਵੈਸੇ ਉਹ ਬੰਦੇ ਗੱਲਾਂ ਤੋਂ ਤਾਂ ਸਹੀ ਲੱਗ ਰਹੇ ਬੀ ਉਹ ਸੱਚੇ ਨੇ ਪਰ ਆਪਾਂ ਉਹਨਾਂ ਨੂੰ ਅੱਜ ਸੁਣਿਆ ਤੇ ਅੱਜ ਦੇਖਿਆ ਪਰ ਰਿਪਨ ਤੇ ਖੁਸ਼ੀ ਨੂੰ ਆਪਾ ਬੋਹਤ ਸਮੇਂ ਤੋਂ ਡੇਖਦੇ ਆ ਰਹੇ ਆ ਇਹਨਾ ਦੇ ਸੁਬਾਹ ਤੋਂ ਨਹੀਂ ਲੱਗਦਾ ਵੀ ਏਹ ਇਸ ਤਰਾਂ ਕਰ ਸਕਦੇ ਆ

    • @gill_galib_wala
      @gill_galib_wala 3 месяца назад

      @@JashanSidhu-y3mmanu link bhejiobrother oh Kithe bol rhay?

    • @JashanSidhu-y3m
      @JashanSidhu-y3m 2 месяца назад

      @@gill_galib_wala veer ik interview di clip c reels ch ohde comments ch ds rhe c oh sari gll fer ehna ne oh reel de comments off krate🫥

  • @SatnamSingh-fe3tg
    @SatnamSingh-fe3tg 3 месяца назад +3

    Dhan Guru Nanak Dev g Chadikala Rakhna 🙏

  • @ninderkaur1080
    @ninderkaur1080 3 месяца назад +2

    Bahut bahut dhanyawad ji waheguru ji tuhanu chardi kla ch rakhan ji 🙏

  • @gursharanjeetkaur5469
    @gursharanjeetkaur5469 3 месяца назад

    God bless you beta ❤❤❤🎉🎉🎉

  • @ravinderkaur2461
    @ravinderkaur2461 3 месяца назад

    Khanghrha sada Sar nem aa❤❤
    Bhut Khushi hoi dekh ke😊😊
    Morinda shahir 🎉🎉

  • @sumeetsidhu1344
    @sumeetsidhu1344 3 месяца назад

    SSA Bhaji,
    Your Sister is so cute and friendly. So charming and brings good vibes to your vlogs.

  • @Suju-salem
    @Suju-salem 3 месяца назад +1

    God bless you 😇

  • @raii678
    @raii678 3 месяца назад +3

    Waah ji waaah ❤

  • @narsiram8316
    @narsiram8316 3 месяца назад +1

    God bless you Ripan n Khushi

  • @GurpreetSingh-os4gn
    @GurpreetSingh-os4gn 3 месяца назад

    ਬਹੁਤ ਵਧੀਆ ਲੱਗਿਆ ਵੀਰ ਜੀ

  • @simrangill6936
    @simrangill6936 3 месяца назад +1

    Bless you guys 😊 stay always happy

  • @mangalsingh8905
    @mangalsingh8905 3 месяца назад +1

    Kye baat he Puttar Ripan khusi
    Very Beautiful city
    Puttar Tu Chalda Rho
    Janta te ang karde aa
    Rab Sukhrakhe

  • @sandhug3787
    @sandhug3787 3 месяца назад

    ਬਹੁਤ ਵਧੀਆ ਵੀਰ ਜੀ

  • @ajitkaur9054
    @ajitkaur9054 3 месяца назад

    Kuldeep beta is so sweet ❤❤

  • @manjeetkaurwaraich1059
    @manjeetkaurwaraich1059 3 месяца назад

    ਲਿਪਟ ਕੇ ਖੁਸ਼ੀ ਤੁਸੀਂ ਸਾਨੂੰ ਬਹੁਤ ਕੁਝ ਵਿਖਾਇਆ 🎉🎉🎉🎉 ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉🎉

  • @sarbjitsara7615
    @sarbjitsara7615 3 месяца назад

    Both brother are super cutest cute ❤❤❤

  • @SunnySabarwal-r9s
    @SunnySabarwal-r9s 3 месяца назад

    ਜਿਉਂਦੇ ਵਸਦੇ ਰਹੋ ਵੀਰ

  • @rupinderuppal9094
    @rupinderuppal9094 3 месяца назад +3

    Waheguru ji 🙏🤲❤️

  • @baljitkaur691
    @baljitkaur691 3 месяца назад

    ਬਹੁਤ ਸੋਹਣਾ ਸਰੀ

    • @baljitbhullar1310
      @baljitbhullar1310 3 месяца назад

      ਸਰੀ ਸੋਹਨਾ ਹੀ ਹੈ ਕੰਮ ਨਹੀਂ ਮਿਲਦਾ ਇੱਥੇ

  • @Aulakhlab
    @Aulakhlab 3 месяца назад

    ਅਫਸੋਸ ਹੋਇਆ ਮੈਨੂੰ ਕਿ ਕਨੇਡਾ ਦੇ ਵਿੱਚ ਵੀ ਲੋਕ ਆ ਕੇ ਇੰਨੀ ਮਾੜੀ ਸੋਚ ਰੱਖ ਰਹੇ ਨੇ ਖਾਸ ਕਰਕੇ ਪੰਜਾਬੀ ਹੀ ਨਹੀਂ ਚਾਹੁੰਦਾ ਹੈ ਕਿ ਹੋਰ ਕੋਈ ਪੰਜਾਬੀ ਆ ਕੇ ਇਥੇ ਆਪਣਾ ਕੰਮ ਕਾਰ ਚਲਾ ਸਕੇ ਜੇ ਕਨੇਡਾ ਵਿੱਚ ਆ ਕੇ ਤੁਹਾਡਾ ਬਾਈ ਬਾਈ ਸਾਲਾਂ ਤੋਂ ਰਹਿ ਕੇ ਵੀ ਇਥੇ ਦਿਵਾਲੀਆਪਣ ਹੋ ਗਿਆ ਤੇ ਫਿਰ ਤਾਂ ਤੁਹਾਡਾ ਰੱਬ ਹੀ ਰਾਖਾ।

  • @jacklitt5099
    @jacklitt5099 3 месяца назад +2

    Geography of the country you still need to learn.

  • @naseemjaved3169
    @naseemjaved3169 3 месяца назад

    Agar who den nahi rahay tho ye den bhi nahi ray gay dear sister and brother. God bless you all 🙏🙏❤️❤️

  • @sushilgarggarg1478
    @sushilgarggarg1478 3 месяца назад +3

    Thanks for see punjabi life bad conditions of workers in surrey city in Canada 🇨🇦 😀 👍 😊 🙏

  • @jagjeetsingh1068
    @jagjeetsingh1068 3 месяца назад

    ਬਾਈ ਇੱਕ ਗੱਲ ਤੁਸੀਂ ਦੇਖੀਂ ਹੋਣੀ ਆਪਣੇ ਲੋਕ ਕਿੰਨੇ ਰੁੱਖੇ ਆ ਯੂਰਪ ਦੇ ਮੁਕਾਬਲੇ ਯੂਰਪ ਜ਼ਿੰਦਗੀ ਜ਼ਿੰਦਾਬਾਦ ਕਰਕੇ ਰੱਖਦਾ 🎉🎉

  • @sushilgarggarg1478
    @sushilgarggarg1478 3 месяца назад +2

    Ist looking 👀 👌 🤔 😀 😍 😄 👀

  • @paramjitsinghsingh251
    @paramjitsinghsingh251 3 месяца назад

    ਬਹੁਤ ਵਧੀਆ ਜੀ ਰੱਬ ਰਾਖਾ ❤❤❤❤

  • @sushilgarggarg1478
    @sushilgarggarg1478 3 месяца назад +2

    Iam always first looking daily vlog....@

  • @sushilgarggarg1478
    @sushilgarggarg1478 3 месяца назад +1

    Ist like and view 😍 ❤😂❤❤

  • @NirvairSekhon-ir4gu
    @NirvairSekhon-ir4gu 3 месяца назад +3

    Nice 👍🏻👍🏻👍🏻👍🏻🎉🎉🎉🎉🎉

  • @HarjeetKaur-kk9lv
    @HarjeetKaur-kk9lv 3 месяца назад

    Very very good information Bro ji ❤❤🎉🎉😊😊

  • @avtarcheema3253
    @avtarcheema3253 3 месяца назад

    ਬਹੁਤ ਹੀ ਖ਼ੂਬਸੂਰਤ 👌👌🙏🙏

  • @sushilgarggarg1478
    @sushilgarggarg1478 3 месяца назад +3

    THANKS FOR SEE PUNJABI SHOPPING COMPLEX IN SURREY CITY CAPITAL IN CANADA 🇨🇦 😀 🙌 🙏 👍 😊 🇨🇦 😀 🙌

  • @josangurdial487
    @josangurdial487 3 месяца назад +1

    ਜਦੋਂ ਦਾ ਬਿਜਨੈਸ ਏਸ਼ੀਆਈ ਲੋਕਾਂ ਦੇ ਹੱਥ ਵਿਚ ਆ ਰਿਹਾ ਵਰਕਰਾਂ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਪੂਰਾ ਪੇ ਸਕੇਲ ਨੀਂ ਦਿੰਦੇ ਵਰਕਰਾਂ ਨੂੰ

  • @sirajmalik3468
    @sirajmalik3468 3 месяца назад +3

    Sade hi lok jo 20.25 sal purane han oh sade students nu changa nhi samjde òhna di soch eh wa key sade to bina koe hor na canada vich hove baki punjabi karobari v sade students da Sosan karde han