Wha g wha ma ta ma he hai . Gl chete A gye " Rab kehda c k me hamesha apne pyarea (Banda)kol nhi reh sakhda ....ES LYE US PARMATMA N MA BANAI. RAB DA DUJA ROOP .🎉🎉🎉🎉🎉BHUT VADYEA LADE AJ DE VEDIO.❤
Ripan ji good night ripan ji Canada vich Punjab dekha dita mann khush krta God bless you jaspal Singh bosar khurd sanaur patiala 👍👍👍👍👍❤❤❤❤❤🌹🌹🌹🌹🌹🙏🙏🙏🙏🙏💖💖💖💖💖
Ripan kuldeep bihin sandeep bihan da bulekha paenda h. Baki sabji de farm vich khas khas de poude san. Eh sab vikhan lai tuhada dhanwad ji❤ deepa bathinda to.❤❤
Salam ji kushi Ripon jo kam kal keet ❤dil bauhat khush hua ji apnia chotian pana day kam wastay appeel kite ❤❤❤❤tusi koshash kat k un bachian de nsukari pski kat k phet canda yoecwapis aana ❤❤❤❤ Allah khush rakhay Asghar Gujjar kamalia Toba Tek singh Pakistan punjab ❤❤❤❤
ਸੱਚ ਹੈ ਇਹ ਫਾਰਮ ਦੇਖ ਕੇ ਲੱਗਦਾ ਜਿੱਥੇ ਜਾਣ ਪੰਜਾਬੀ ਆਪਣਾ ਪੰਜਾਬ ਬਣਾ ਲੈਂਦੇ , ਰਿਪਨ ਵੀਰ ਮੈਨੂੰ ਲੱਗਦਾ ਖ਼ਸਖ਼ਸ ਬੀਜੀ ਹੋਈ ਹੈ , ਵਾਹਿਗੁਰੂ ਜੀ ਸਾਰਿਆਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
ਜਿਆਦਾਰ ਪੰਜਾਬੀ ਆਪਣੇ ਪਿੰਡ ਵਾਲਿਆ ਨੂੰ ਵਹਿਮ ਵਿਚ ਰੱਖਦੇ ਪਤਾ ਨੀ ਅਸੀ ਕਿੰਨੀ ਕ ਐਸ਼ ਕਰਦੇ ਬਾਹਰ , ਇਸ ਕਰਕੇ ਸੰਗ ਮੰਨਦੇ ਕੇਮਰੇ ਅੱਗੇ , ਪਰ ਕੰਮ ਸਬ ਜਗਾਂ ਕਰਨਾ ਪੈਂਦਾ ਪੰਜਾਬ ਕੋਈ ਮਾੜਾ ਨਹੀ ਬਸ ਭੇਡ ਚਾਲ ਆ👍
ਬਿਲਕੁੱਲ ਸਹੀ ਕਿਹਾ ਜੀ
Canada Vichy v grocery india dee used kardi aa Fer v india nu badnam karde aa
Very nice 👌 👍 👏
ਵੀਰ ਜੀ ਕੰਮ ਤਾਂ ਕਰਨਾ ਹੀ ਪੈਂਦਾ ਹਰ ਜਗ੍ਹਾ ਪਰ ਫਰਕ ਕੰਮ ਕਰਨ ਦਾ ਇਹ ਆ ਵੀ ਕਨੈਡਾ ਵਿੱਚ ਕੰਮ ਦੀ ਕਦਰ ਵੀ ਆ ਤੇ + ਪੈਸਾ ਵੀ ਆ ਇੱਕ ਇਨ੍ਹਾਂ ਮੁਲਖਾ ਦੀ ਇਹ ਖਾਸੀਅਤ ਆ ਵੀ ਜਿਨ੍ਹਾਂ ਪੈਸਾ ਵਿਕਾਸ ਕਾਰਜਾ ਲਈ ਆਉਂਦਾ ਉਹ ਪੂਰਾ ਖਰਚ ਹੁੰਦਾ ਆਪਣੇ ਦੇਸ਼ ਵਿੱਚ ਇੱਕ ਰੁਪਈਆ ਜਦੋਂ ਤੱਕ ਸਹੀ ਜਗ੍ਹਾ ਪਹੁੰਚਦਾ ਉਹ ਰੁਪਈਆ 25 ਪੈਸੇ ਰੈਹ ਜਾਂਦਾ ਪੈਸੇ ਦੇ ਮਾਮਲੇ ਵਿੱਚ ਇੰਡੀਆ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜੇ ਇਥੇ ਭ੍ਰਿਸ਼ਟਾਚਾਰ ਨਾ ਹੋਵੇ ਜਿਹੜਾ ਇੱਕ ਵਾਰ ਮਨਿਸਟਰ ਬਣ ਜਾਂਦਾ ਕਰੋੜਾਂ ਅਰਬਾ ਇਕੱਠੇ ਕਰ ਲੈਂਦਾ ਮੁੜ੍ਹਕੇ ਓਹਦੀਆਂ ਚਾਰ ਪੀੜ੍ਹੀਆਂ ਬੈਠ ਕੇ ਖਾ ਸਕਦੀਆਂ ਇਸ ਕਰਕੇ ਲੋਕ ਕਨੈਡਾ ਵਰਗੇ ਮੁਲਖਾ ਨੂੰ ਤਰਜੀਹ ਦਿੰਦੇ ਆ ਆ ਜਿਮੇ ਦੀਆ ਗੱਡੀਆਂ ਖੜ੍ਹੀਆਂ ਆਪਣੇ ਉਹ ਜਾ ਤਾਂ ਮਨਿਸਟਰ ਲੈ ਸਕਦੇ ਆ ਜਾ ਭ੍ਰਿਸ਼ਟ ਅਫ਼ਸਰ ਜੇ ਗੱਲ ਗਲਤ ਆ ਤਾਂ ਦਸਣਾ
India rahna sastà ha tusi nàukri vi karo te nal koi business kar lo
ਰਿਪਨ ਖੁਸੀ ਤੇ ਕੁਲਦੀਪ ਪੁੱਤਰ ਜੀ ਤੁਸੀ ਵੀ ਬਹੁਤ ਸੰਯੋਗ ਦੇ ਰਹੇ ਹੋ ਬਹੁਤ ਵਧੀਆ ਲੱਗਿਆ ਫਾਰਮ ਵਾਲ਼ੇ ਵੀਰਾਂ ਨੇ ਮੱਲਾਂ ਵੀ ਮੱਲਾਂ ਮਾਰੀਆ ਨੇ ਵਾਹਿਗੁਰੂ ਤਹਾਨੂੰ ਸਾਰਿਆਂ ਨੂੰ ਚੜਦੀ ਕਲਾ ਬਖਸਣ❤❤❤❤❤🙏🏻🙏🏻
ਉਹ ਕਿਹੜੀ ਚੀਜ਼ ਆ ਜਿਹੜੀ ਦਿਖਾਉਣੀ ਨਹੀਂ ਡੋਡੇ ਨੇ ਖਾਸ ਖਾਸ ਰਿੰਪਨ ਵੀਰੇ ਪੰਜਾਬੀ ਤਾਂ ਆਪਣੇ ਆਪ ਹੀ ਸਮਝ ਜਾਂਦੇ ਆ ਚੀਜ਼ ਖਾਸ ਖਾਸ❤❤
Opium
ਵਧੀਆ ਕੰਮ ਕਰ ਰਹੇ ਹੋ, ਬੇਨਤੀ ਖੁਸ਼ੀ ਭੈਣ ਲਈ ਹੈ, ਭੈਣ ਜਦੋਂ ਕੋਈ ਆਪਣੇ ਵਿਚਾਰ ਦੱਸ ਰਿਹਾ ਹੁੰਦਾ, ਪਿੱਛੋਂ ਪਿੱਛੋਂ ਨਾ ਬੋਲਿਆ ਕਰੋ ਜੀ, ਪਹਿਲਾ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਦੱਸ ਲੈਣ ਦਿਆ ਕਰੋ, ਫੇਰ ਜੋਂ ਵੀ ਤੁਸੀ ਵਿਚ ਜੋੜਨਾ ਹੈ ਦੱਸ ਸਕਦੇ ਹੋ, ਪਿੱਛਲੇ ਇਕ ਸਾਲ ਤੋਂ ਸੋਚ ਰਿਹਾ ਕੇ commment ਕਰਕੇ ਬੇਨਤੀ ਕਰਾ, ਸਾਨੂੰ ਦੇਖਣ ਵਾਲਿਆ ਨੂੰ ਵੀ ਨਹੀਂ ਚੰਗਾ ਲਗਦਾ ਫੇਰ ਇਦਾ, , ਬੱਸ ਏਨੀ ਕੇ ਹੀ ਬੇਨਤੀ ਹੈ 🙏🏽🙏🏽🙏🏽
ਜਿਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ ਧੰਨ ਹਨ ਉਹ ਪਰਿਵਾਰ ਜਿਹਨਾਂ ਨੇ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦਿੱਤਾ ਹੋਇਆ ਖੇਤੀਬਾੜੀ ਦਾ ਧੰਦਾ ਪੰਜਾਬ ਦੀ ਸ਼ਾਨ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਹੋ ਜੀ ਧੰਨਵਾਦ ਹੈ ਜੀ ਰਿਪਨ ਜੀ ਖੁਸ਼ੀ ਜੀ ਕੁਲਦੀਪ ਜੀ ਰਾਜਾ ਜੀ ਗਿੱਲ ਪਰਿਵਾਰ ਸਾਰੇ ਹੀ ਵਧਾਈ ਦੇ ਪਾਤਰ ਜੋ ਐਨਾ ਵਧੀਆ ਬਲੋਗ ਟੋਪਰ ਬਣਾਇਆ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਹਰਮਿੰਦਰ ਸਿੰਘ ਗਿੱਲ ਭਰਤਗੜ੍ਹ ਸ਼੍ਰੀ ਅਨੰਦਪੁਰ ਸਾਹਿਬ
ਬਰੈਂਪਟਨ ਵਿੱਚ ਸਟੂਡੈਂਟਸ ਦੀ ਜ਼ਿੰਦਗੀ ਦਿਖਾਓ ਵੀਰ❤❤
ਬੀਬੀਆਂ ਦੇ ਪੰਜਾਬੀ ਪਹਿਰਾਵੇ ਨੇ ਬੱਲੇ ਬੱਲੇ ਕਰਵਾ ਦਿੱਤੀ ❤
❤🎉❤🎉 ਬਹੁਤ ਬਹੁਤ ਵਧੀਆ ਜਿਹੜੇ ਇਹ ਆਪਣੇ ਪੰਜਾਬੀ ਭੈਣ ਤੇ ਭਰਾ ਹਨ ਇਹ ਜਿਥੇ ਵੀ ਜਾਣ ਆਪਣਾ ਪੰਜਾਬ ਵਸਾ ਲੈਂਦੇ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉😢😢😢😢
ਜਿਹਨਾ ਦੇ ਦਿਲਾਂ ਪੰਜਾਬੀ ਪੰਜਬੀਅਤ ਆ ਉਹ ਕਦੇ ਵੀ ਪੰਜਾਬੀ ਭਾਸ਼ਾ ਨਾਲੋਂ ਨਹੀਂ ਟੁੱਟਦੇ ਕਈ ਮੂਰਖ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਬੁਹਤ ਜਾਦ ਅਤਿਆਧੁਨਿਕ ਵੇਖਾਉਣ ਦੇ ਚੱਕਰ ਵਿੱਚ ਭਾਸ਼ਾ ਤੋਂ ਦੂਰ ਹੋ ਜਾਂਦੇ ਹਨ ਅੰਗਰੇਜ ਉਹਨਾਂ ਤੋਂ ਬਣ ਨੀ ਹੁੰਦਾ ਪੰਜਾਬੀ ਉਹ ਰਹਿਦੇ ਨੀ
Sukhman di ik gl hor v buhat vdia lgi Punjabi v bilkul pure Punjabi bolda koi v attitude nhi a, very nice person
ਪੰਜਾਬੀਆ ਦੇ ਦੁੱਖ ਦੂਰ ਕਰਨ ਵਾਲੀ ਬੂਟੀ ਲਾਈ ਹੈ। ਵਾਹਿਗੁਰੂ ਜੀ ਚੜਦੀ ਕਲਾ ਕਰਨ ❤❤❤❤❤❤❤❤❤
Maje apni boti ade ta kajar lon nahi dede goliya nal marn wale lago wa usno bilkul nahi khana chaye da
ਬਹੁਤ ਵਧੀਆ ਢੰਗ ਨਾਲ ਪੂਰੇ ਫਾਰਮ ਦੀ ਵਿਆਖਿਆ ਕੀਤੀ ਛੋਟੇ ਵੀਰੇ l ਜੋੜੀ ਹਮੇਸ਼ਾ ਚੜ੍ਹਦੀਕਲਾ ਚ ਰਹੇ l
ਰਿਪਨ ਜੀ ਤੁਸੀਂ ਸਾਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਅਤੇ ਬਹੁਤ ਸਾਰੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਹੈ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਵਾਹਿਗੁਰੂ ਜੀ ਕੋਈ ਵੀ ਵਿਅਕਤੀ ਅਜਿਹਾ ਨਹੀਂ ਜੋ ਕਹਿ ਸਕਦਾ ਹੋਵੇ ਕਿ ਮੈਂ ਇਸ ਦੁਨੀਆਂ ਵਿੱਚ ਆ ਕੇ ਸੁਖੀ ਹਾਂ,ਸਭ ਕੁਝ ਵਾਹਿਗੁਰੂ ਜੀ ਦਾ ਹੁਕਮ ਹੀ ਹੈ ਜੀ 😊😊
💖💖👍👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਰਿਪਨ ਤੇਖੁਸ਼ੀ ਬੀਬਾ। ਬਹੁਤ👍💯👍💯👍💯👍💯👍💯👍💯👍💯👍💯👍💯 ਵਧੀਆ। ਮਨ। ਖੁਸ਼। ਹੋ। ਜਾਦਾ। ਜਦੋਂ। ਪੰਜਾਬੀ। ਦੂਜੇ। ਦੇਸ਼ਾ। ਚ। ਤਰੱਕੀ। ਕੀਤੀ। ਵੇਖਕੇ। ਸਾਡਾ। ਮਾਣ। ਵਧਾਉਦੇ। ਵਾਹਿਗੁਰੂ ਜੀ। ਇਨ੍ਹਾਂ ਨੂੰ। ਤਰੱਕੀਆਂ। ਬਖਸ਼ੇ
Asi ajj mile c tuhanu Ripan bro and sis Surrey. Bahut vadia lagga mil k. God bless you both
ਇਸ ਵਲੌਗ ਵਿੱਚ ਬਹੁਤ ਕੁੱਝ ਆ ਸਿੱਖਣ ਜੇ ਨਵੇਂ ਆਏ ਸਮਝਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ।
ਬਹੁਤ ਵਧੀਆ ਢੰਗ ਨਾਲ ਪੇਸ਼ਕਸ਼ ਕਰਨ ਲਈ ਧੰਨਵਾਦ। ਬਾਕੀ ਉਧਰ ਖਸ਼ਖਸ਼ ਦੀ ਖੇਤੀ ਸੀ ਅਸੀਂ ਸਮਝ ਗਏ ਸੀ ।
ਜਿਊਂਦੇ ਵੱਸਦੇ ਰਹੋ ਬੇਟਾ ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ ❤❤❤🎉🎉🎉
ਬਾਈ ਜਦੋਂ ਸਵਾਲ ਪੁੱਛਦਾ ਹੁੰਦਾ ਆ .. ਸਾਮਣੇ ਆਲੇ ਬੰਦੇ ਨੂੰ ਵੀ ਸੁਣ ਲਿਆ ਕਰ .. ਕੇ ਉਹ ਕੀ ਕਹਿਣਾ ਚਾਹੁੰਦੇ .. ਬੋਲ ਲੈਣ ਦਿਆ ਕਰ ਬਾਕੀਆਂ ਨੂੰ ਵੀ
Ha g samaj gae ❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪੰਜਾਬੀ ਆ ਨੂੰ
ਰਿਪਨ ਬਾਈ ਡੋਡੇ ਲਗੇ ਆ ਜੋ ਤੁਸੀ ਦਿਖਾਏ NI😂😂 ਡੋਡੇ 👌🏻ਨਜ਼ਾਰੇ ਆਲੀ ਚੀਜ ♥️ਰੂਹ ਖਿੜ ਦੀ ਆ ਜਿਹਨੂੰ ਖਾਕੇ 🤑ਤੇ ਅੱਖਾਂ ਆਈ HO ਜਾਂਦੀਆਂ ਬਾਈ 🤑🤪
🙏🏻🙏🏻🙏🏻🙏🏻
ਬਹੁਤ ਖੂਬਸੂਰਤ ਵਲੌਗ ਬਣਾਇਆ ਹੈ। ਚੜ੍ਹਦੀ ਕਲਾ ਰਹੇ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮਨ ਬੁਹਤ ਖੁਸ਼ ਹੋ ਗਿਆ ਵਹਿਗੁਰੂ ਜੀ ਚੱੜਦੀ ਕਲਾ ਕਰੇ ਧੰਨ ਵਾਦ ਜੀ
ਜਿਹੜੇ ਘੱਟ ਜਮੀਨਾਂ ਵਾਲੇ ਪੰਜਾਬੀ ਫਾਰਮਰ ਉਹਨਾਂ ਦਾ ਰਹਿਣ ਸਹਿਣ ਜੀਵਨ ਪੱਧਰ ਜਰੂਰ ਦਿਖਾਇਆ ਜਾਵੇ ਤੇ ਜਮੀਨ ਦਾ ਕੀ ਕੀਮਤ ਉਹ ਸਾਰੀ ਤਾਂਕਿ ਕੋਈ ਨਵਾਂ ਬੰਦਾ ਖੇਤੀ ਵਾਸਤੇ ਜਾਣ ਲਈ ਕਿੰਨੀ ਕੁ ਇਨਵੈਸਟਮੈਂਟ ਕਰਕੇ ਜਾ ਸਕਦਾ ਪੰਜਾਬ ਚੋ
ਧੰਨਵਾਦ ਬਾਈ ਜੀ ਅੱਜ ਦਾ ਬਲੋਗ ਸਾਰੇ ਦਿਨਾਂ ਨੂੰ ਬਹੁਤ ਸੋਹਣਾ ਲੱਗਿਆ ਜੋ ਤੁਸੀਂ ਜਾਣਕਾਰੀ ਦਿੱਤੀ ਬਾਈ ਨਾਲ ਗੱਲਾਂ ਕੀਤੀਆਂ ਭੈਣ ਨੇ ਜਾਣਕਾਰੀ ਦਿੱਤੀ ਬਹੁਤ ਸੋਹਣੀ ਲੱਗੀ ਬਾਕੀ ਤੁਹਾਡਾ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਕਨੇਡਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਬਾਕੀ ਜੋ ਬਾਈ ਤੇ ਭੈਣ ਦੇ ਪੰਜਾਬੀਅਤ ਬੋਲਤੀ ਹ ਅੰਦਰ ਬਹੁਤ ਸੋਹਣਾ ਲੱਗਿਆ ਮਾਲਕ ਤੁਹਾਨੂੰ ਖੁਸ਼ੀਆਂ ਦੇਵੇ ਤੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਹੋਣ❤ ਧਾਲੀਵਾਲ ਭੈਣੀ ਜੱਸਾ ❤🎉❤
Very nice blog ji thanks ji
ਰਿੰਪਨ ਖੁੱਸ਼ੀ ਜੀ ਤੁਹਾਡੇ ਸਾਰੇ ਵਲੋਗ ਦੇਖਦੇ ਹਾ,ਬਹੁੱਤ ਚੰਗਾ ਲੱਗਦਾ ਹੈ।ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ।
So proud punjabi punjabi at Waheguru ji rang bhag lae rakhen ji❤❤
ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉
ਰੀਪਨ ਬਾਈ ਮੈਂ ਤਾਂ ਤੇਰੇ ਬੋਲਣ ਤੋਂ ਪਹਿਲਾਂ ਸਮਝ ਗਿਆ ਸੀ ਕਿ ਬਾਈ ਖਸ ਖਸ ਦੀ ਗੱਲ ਕਰਦਾ ਹੈ ਬਾਈ ਜੀ ਪੰਜਾਬ ਵਿੱਚ ਵੀ ਬੀਜਣ ਲਾਦੋ ਕਹਿ ਦਿਉ ਸਰਕਾਰ ਨੂੰ
ਧੰਨਵਾਦ ਮਾਲਕ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਤੇ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਾ ਰਹੇ ਹ❤❤❤
ਵਾਹਿਗੁਰੂ ਜੀ ਪੰਜਾਬੀਅਤ ਨੂੰ ਸਲਾਮਤ ਰਖਣ
Ripan veer tusi veer bahut vadiya video bnano ho ,,,par Thora jehde naal v gal karde hunde ho ohdi gal jyada sunea karea karo
ਰਿਪਨ ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚਲੋ ਸਾਰਿਆਂ ਨੂੰ ਘਰ ਬੈਠੇ ਪੂਰੀ ਦੁਨੀਆ ਕਮਾ ਰਹੇ ਹੋ ਪਰ ਤੁਸੀਂ ਜਦੋਂ ਵੀ ਕੋਈ ਕਿਸੇ ਦੀ ਵੀਡੀਓ ਕਰਦੇ ਹੁੰਦੇ ਹੋ ਤਾਂ ਉਹਨਾਂ ਨੂੰ ਮਾਈਕ ਜਰੂਰ ਦਿਆ ਕਰੋ ਉਹਨਾਂ ਦੀ ਆਵਾਜ਼ ਕਲੀਅਰ ਨਹੀਂ ਆਉਂਦੀ ਜਿਵੇਂ ਦੇ ਤੁਸੀਂ ਪਾਕਿਸਤਾਨ ਵਿੱਚ ਬਲੋਗ ਬਣਾਏ ਸੀ ਸਾਰਿਆਂ ਦੇ ਕੋਲ ਮਾਈਕ ਹੁੰਦੇ ਸੀ ਤੇ ਸਾਰਿਆਂ ਦੀ ਆਵਾਜ਼ ਆਉਂਦੀ ਸੀ ਇਸ ਕਰਕੇ ਇਹ ਬੇਨਤੀ ਪ੍ਰਵਾਨ ਕਰੋ ਤੁਹਾਡੀ ਆਵਾਜ਼ ਪੂਰੀ ਆਉਂਦੀ ਹੈ ਪਰ ਜਿਹੜਾ ਸਾਹਮਣੇ ਵਾਲਾ ਹੁੰਦਾ ਹੈ ਉਹਨਾਂ ਦੀ ਆਵਾਜ਼ ਘੱਟ ਆਉਂਦੀ ਹੈ
ਵਾਹਿਗੁਰੂ ਸਾਹਿਬ ਜੀ ।। ਖੁਸੀ ,ਰਿਪਨ , ਕੁਲਦੀਪ ਬੇਟੀ ਸਮੇਤ ਸਾਰਿਆ ਨੂੰ ਚੜਦੀ ਬੱਖਸਿਣ ਜੀ ।
ਕੁਲਦੀਪ ਭੈਣ ਵੀ ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰਦੇ ਹਨ।
Vlog da notifications dekh ka dil❤ kush ho gea
ਬਹੁਤ ਹੀ ਸ਼ਾਨਦਾਰ ਜਾਣਕਾਰੀ ਦਿੱਤੀ ਗਈ ਹੈ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤ਕੁਲਦੀਪ ਅਤੇ ਖੁਸ਼ੀ ਦੇ ਸੂਟਾਂ ਨੇ ਚਾਰ ਚੰਨ ਲਾ ਦਿੱਤੇ ਜੁਗ ਜੁਗ ਜੀ ਓ ਬਾਕੀ ਦੋਵੇਂ ਬਚਿਆਂ ਨੂੰ ਵੀ ਦਿਖਾ ਦਿਆ ਕਰੋ ਬਹੁਤ ਪਿਆਰ ਲੱਗਦੇ ਨੇ ❤❤
ਇੰਡੀਆ, ਦੇਸ ਨਹੀ,ਮਾੜਾ,ਇਥੋ,ਦੇ,ਲੀਡਰ, ਮਾੜੇ,ਨੇ,ਇਹੋ,ਜਿਹੇ,ਲੀਡਰ, ਨਾ,ਹੋਣ,ਕਿਸੇ,ਹੋਰ,ਦੇਸ,ਦੇ
Right 👍👍💯
੧੦੦/👍🏻
ਵਿਦੇਸ਼ਾਂ 'ਚ ਰਹਿੰਦੇ ਹੋਏ ਵਤਨੀ ਭਰਾਵੋ ਮਿਟਦੀ ਹੈ ਜਾਂਦੀ ਪਛਾਣ ਬਚਾਵੋ ਹਰ ਗੱਲੋਂ ਕਰ-ਕਰ ਕੇ ਨਕਲਾਂ ਪਰਾਈਆਂ ਖ਼ੁਦ ਚੰਗੀਆਂ ਭਲੀਆਂ ਨੇ ਸ਼ਕਲਾਂ ਗਵਾਈਆਂ ਪੂਰਬ ਨੂੰ ਪੱਛਮ 'ਚ ਕਿਆ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ
ਨਹੀਂ ਸਕਦਾ ਹੋ ਕਹਿੰਦੇ ਜੋ ਦੇਸ ਹੁੰਦਾ ਜਿਸ ਦੇਸ ਰਹੀਏ ਉਹੀ ਭੇਸ ਹੁੰਦਾ ਪਰ ਆਪਣੀ ਤਾਂ ਹਰ ਚੀਜ਼ ਹੈ ਦੰਦੀਆਂ ਵੱਢਦੀ ਹੋਰਾਂ ਦੀ ਕੈਸੀ ਵੀ ਹੈ ਚੰਗੀ ਲੱਗਦੀ ਢਕੇ ਨਾ ਬਦਨ ਉਹ ਕਾਹਦਾ ਪਹਿਰਾਵਾ ਨੰਗੀਆਂ ਪੁਸ਼ਾਕਾਂ ਨੇ ਦਿੱਤਾ ਛਲਾਵਾ ਖ਼ੁਦ ਨਾਲ ਖ਼ੁਦ ਤੋਂ ਦਗ਼ਾ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ
ਰੁਜ਼ਗਾਰਾਂ ਖ਼ਾਤਰ ਹੀ ਪਰਦੇਸੀਂ ਆਈਏ ਪਰ ਸਾਨੂੰ ਇਹ ਹੱਕ ਨੀਂ ਪਿਛੋਕੜ ਭੁਲਾਈਏ ਪੈਸੇ ਵੱਲੋਂ ਕਿੰਨੇ ਸੌਖੇ ਹੋ ਜਾਈਏ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ ਸੱਭਿਅਤਾ ਤੇ ਅਦਬ-ਓ-ਅਦਾਬ ਨਾ ਭੁੱਲੋ ਮਿਸਟਰ ਤਾਂ ਸਿੱਖੋ ਜਨਾਬ ਨਾ ਭੁੱਲੋ ਰੀਸਾਂ ਤੇ ਨਕਲਾਂ ਨਾਲ ਕੁੱਝ ਨਹੀਂਓ ਹੋਣਾ ਭੁੱਲ ਆਪਣੀ ਔਕਾਤ ਕੀ ਖੋਹਣ-ਖੋਹਣਾ
ਆਪਣੇ ਮਹਾਨ ਇਤਿਹਾਸ ਨੂੰ ਵਾਚੋ ਚਾਹੀਦਾ ਖੁਦ ਆਪਣੇ ਤੇ ਮਾਣ ਹੋਣਾ ਪਰ ਆਪਣਾ ਆਪਾ ਭੁਲਾ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ
ਪਿਆਰੀ ਮਾਂ ਬੋਲੀ ਜ਼ੁਬਾਨ ਦਾ ਮਸਲਾ ਸਮਝੋ ਤੇ ਇੱਜ਼ਤ ਤੇ ਆਨ ਦਾ ਮਸਲਾ ਸੌਂਹ ਖਾ ਕੇ ਆਪਣੀ ਕਹੋ ਗੱਲ ਦਿਲ ਦੀ ਕਿਤੇ ਮਾਂ ਬੋਲੀ ਜਿਹੀ ਮਿਠਾਸ ਹੈ ਮਿਲ਼ਦੀ ਕੁੱਝ ਸੋਚੋ ਐਨੀ ਕੜੀ ਤੇ ਨਾ ਘੋਲੋ ਆਪਸ ਦੇ ਵਿੱਚ ਤਾਂ ਅੰਗਰੇਜ਼ੀ ਨਾ ਬੋਲੋ ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀਂ ਆਪਣੀ ਜੇ ਮਾਂ ਨੂੰ ਅਸੀਂ ਮਾਂ ਨੀਂ ਕਹਿੰਦੇ ਦੱਸੋ ਫੇਰ ਯਾਰੋ ਕਿਸੇ ਦੀ ਕੀ ਲੱਗੀ ਮਾਂ-ਪੁੱਤ 'ਚ ਕਿਉਂ ਫ਼ਾਸਲਾ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ
ਜਾਣੇ ਨਾ ਕੁੱਝ ਦੂਜੀ ਪੀੜੀ ਕੋਈ ਵੱਸ ਨਾ ਮਾਂ-ਪਿਉ ਦਾ ਫ਼ਰਜ਼ ਹੈ ਉਹਨਾਂ ਨੂੰ ਦੱਸਣਾ, ਕੀ ਦੱਸਣਾ ? ਦੱਸੋ ਅਸੀਂ ਕੌਣ ਕਿੱਥੋਂ ਹਾਂ ਆਏ, ਵਤਨ ਗਰਾਂ ਕਿਹੜੇ ਕਿੰਨਾਂ ਦੇ ਜਾਏ ਓ ਬਣੀ ਫਿਰਦੇ ਜੋ ਮਾਈਕਲ ਜੈਕਸਨਾਂ ਨੂੰ ਦੱਸੋ ਸਰਾਭੇ, ਭਗਤ ਕਾਹਤੋਂ ਫ਼ਾਂਸੀ ਸੀ ਲਾਏ ਕਿਉਂ ਦਿੱਲੀ ਜਾ ਕੇ ਸੀ ਸਿਰ ਕਿਸੇ ਦਿੱਤਾ ਕਿਉਂ ਕਿਸੇ ਬਾਲਕ ਸੀ ਕੰਧੀ ਚਿਣਾਏ ਕੀ ਸਾਡਾ ਆਦਰਸ਼ ਕੀ ਇਸ਼ਟ ਪੱਕਾ ਕਿੱਥੇ ਹੈ ਕਾਸ਼ੀ, ਅੰਮ੍ਰਿਤਸਰ ਤੇ ਮੱਕਾ ਹੈ ਮਤਲਬ ਉਨ੍ਹਾਂ ਥਾਵਾਂ ਤੇ ਜਾਣ ਦਾ ਕੀ ਤਸਬੀ, ਜਨੇਊ ਤੇ ਕਿਰਪਾਨ ਦਾ ਕੀ
ਨਾ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ
ਜੇ ਪਹਿਲੀ ਪੀੜ੍ਹੀ ਹੈ ਦੂਜੀ ਨੂੰ ਦਸਦੀ ਤਾਂ ਆਪਣੀ ਹੋਂਦ ਹੈ ਕਾਇਮ ਰਹਿ ਸਕਦੀ ਜੇ ਅਸੀਂ ਆਪਣੀਆਂ ਐਸ਼ਾਂ ਵਿੱਚ ਮਸਤ ਰਹਿਣਾ ਤਾਂ ਬੱਚਿਆਂ ਤੇ ਬੁਰਾ ਅਸਰ ਪੈਣਾ ਹੀ ਪੈਣਾ ਜੇ ਮਾਂ ਪਿਉ ਨੇ ਡੇਰੇ ਕਲੱਬਾਂ 'ਚ ਲਾਉਣੇ ਤਾਂ ਭਾਈ ਜੈਸੀ ਕੋਕੋ ਬੱਚੇ ਵੀ ਵੈਸੇ ਰਹਿਣੇ ਡਿੱਠਾ ਇਹ ਕੁਝ ਕਈ ਜਗ੍ਹਾ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ
ਜੇ ਰਹੇ ਬੱਚੇ ਵਿਰਸੇ ਜ਼ੁਬਾਨ ਤੋਂ ਵਾਂਝੇ ਤਾਂ ਹੋ ਜਾਓਗੇ ਆਪਣੀ ਪਛਾਣ ਤੋਂ ਵਾਂਝੇ ਕੌਮ ਦੁਨੀਆਂ ਦੇ ਨਕਸ਼ੇ 'ਚੋਂ ਲਹਿ ਜਾਏਗੀ ਕਿ ਜੋ ਗੁਰੂਆਂ, ਪੀਰਾਂ-ਪੈਗ਼ੰਬਰਾਂ ਨਿਵਾਜ਼ੀ ਕਿਤਾਬਾਂ ਕੈਲੰਡਰਾਂ ਤੇ ਹੀ ਰਹਿ ਜਾਏਗੀ ਕਾਲ਼ੇ ਨੀ ਰਹਿਣਾ ਹੋ ਸਕਣਾ ਨੀਂ ਬੱਗੇ ਪਿੱਛਾ ਗਵਾਉਣਾ ਤੇ ਪਹੁੰਚਣਾ ਨੀਂ ਅੱਗੇ ਸਿੰਘ, ਰਾਮ, ਅਲੀ ਬਣ ਬੀਤੀ ਗੱਲ ਜਾਣੇ ਸਾਰੇ ਹੈਰੀ, ਗੈਰੀ, ਟੈਰੀ 'ਚ ਬਦਲ ਜਾਣੇ ਵਾਸਤਾ ਏ‘ਸੂਰਜ' ਦਾ ਕੁਛ ਰਹਿਮ ਖਾਵੋ ਨਾ ਆਉਂਦੀਆਂ ਨਸਲਾਂ ਦੇ ਮੁਜਰਮ ਕਹਾਵੋ ਨਹੀਂ ਤਾਂ ਤੀਜੀ ਪੀੜੀ ਹੋਊ ਖ਼ਤਮ ਕਹਾਣੀ ਕੌਮ ,ਸੂਰਜ, ਵਰਗੀ ਡੁੱਬ ਪੱਛਮ 'ਚ ਜਾਣੀ ਇਹ ਬੁਰਾ ਹੋ ਰਿਹਾ ਏ ਹਰ ਦਿਲ ਨੂੰ ਖ਼ਤਰਾ ਜਿਹਾ ਹੋ ਰਿਹਾ ਏ ਕਿਉਂ ਆਪਣਾ ਵਿਰਸਾ ਤਬਾਹ ਹੋ ਰਿਹਾ ਏ।
10:10 ਖੰਸ ਖਸ ਲਾਈ ਬਾਈ ਜੀ ਨੇ😂😂😂😂😂ਵਧੀਆ ਚੀਜ ਹੈ
ਕੈਨੇਡਾ ਵਿੱਚ ਵਸਦੇ ਪੰਜਾਬੀਆ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਜਿਉਂਦੇ ਵਸਦੇ ਰਹੋ
ਖਸਖਸ ਬੀਜੀ ਹੋਈ ਹੈ ਰਿੰਪਨ ਵੀਰ ਪੰਜਾਬੀਆ ਤੋ ਕੁਝ ਭੁਲੀਆ ਵੀਰ ਜੀ
Love you ਰਿਪਨ ਵੀਰ ਅਤੇ ਖੁਸ਼ੀ ਭੈਣ ਜੀ ਬਹੁਤ ਬਹੁਤ ਧੰਨਵਾਦ SSA
ਫੀਮ ਦੇ ਪਦਾਰਥ ਪੰਜਾਬੀ ਕਿਤੇ ਨੀ ਸ਼ਡ ਦੇ😂,, ਪੰਜਾਬ ਪੰਜਾਬੀ ਪੰਜਾਬੀਅਤ ❤
Khush raho Waheguru ji tuhanu chardi kala bakhshan ji❤
ਜਿਥੇ ਜਾਣ ਪੰਜਾਬੀ.. ਨਵਾਂ ਪੰਜਾਬ ਵਸਾਉਂਦੇ ਨੇ 😊😊
ਡੋਡੇ ਸੀ ਭਾਉ ਜੀ ਔ 😅😅😅
Sanu tan pta ne lagia tusen das ta thanks
I support Ripan n Khushi from the beginning of my life
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਜਾਣਕਾਰੀ ਦਿੰਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Bahut badhiya lag Gaya ripan paji tusi kare baithe nu Puri duniya ka shahar kar bande
ਚੜਹਦੀ ਕਲਾ ਬਖਸ਼ਿਸ਼ ਜੋੜੀ ਨੂੰ
Ena saria nu Dekh ke Mann khush ho gaya
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
Very heart touching video true vibes of Punjab ❤❤❤
Wha g wha ma ta ma he hai .
Gl chete A gye " Rab kehda c k me hamesha apne pyarea (Banda)kol nhi reh sakhda ....ES LYE US PARMATMA N MA BANAI. RAB DA DUJA ROOP .🎉🎉🎉🎉🎉BHUT VADYEA LADE AJ DE VEDIO.❤
ਬੋਹੁਤ ਸੋਹਣਾ ਲੱਗਿਆ ਰੋਜ਼ ਇੰਤਜ਼ਾਰ ਕਰਦੇ ਹਾਂ ਬਲੌਗ ਦਾ
Ripan ji good night ripan ji Canada vich Punjab dekha dita mann khush krta God bless you jaspal Singh bosar khurd sanaur patiala 👍👍👍👍👍❤❤❤❤❤🌹🌹🌹🌹🌹🙏🙏🙏🙏🙏💖💖💖💖💖
ਸਤਿ ਸ੍ਰੀ ਅਕਾਲ ਜੀ, ਖੇਤੀ ਦਾ ਪੰਜਾਬੀਆਂ ਦੀ ਜਿੰਦਜਾਨ ਹੈ ( ਰਾਜ ਗਿੱਲ ਦਿੜ੍ਹਬਾ )
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
Nice..... Bahut badhiya..... God bless all of you forever... keep it up.... Thanks.....
Canada daa sohna punjab ❤
ਰਿਪਨ ਅਤੇ ਖੁਸੀ ਅਤੇ ਕੁਲਦੀਪ ਕੌਰ ਮੇਰੀਆਂ ਧੀਆਂ ਸਤਿ ਸ੍ਰੀ ਅਕਾਲ ਜੀ ਪੁੱਤਰ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ।ਗੁਰਪਾਲ ਸਿੰਘ ਬਰਨਾਲਾ ਤੋਂ
Nice video ji thanks Ji Waheguru ji
Lge rho.. Bht vdia 🎉
Bahut vadhia lagia punjabi family nal mil k
ਬਹੁਤ ਵਧੀਆ ਜੀ ਰਬ ਮਿਹਰ ਕਰੇ ਹੋਰ ਤਰੱਕੀ ਕਰੋ।
ਖੇਤੀ ਬਾੜੀ ਵਾਲੀ ਜਮੀਨ ਦਾ ਰੇਟ ਦੱਸੋ ਤੇ ਖੇਤੀ ਬਾੜੀ ਦੇ ਸੰਦ ਹੇਰੋ ਹੱਲ ਜਿੰਦਰਾ ਤੇ ਹੋਰ ਸੰਦਾ ਦੀ ਰਿਪੇਅਰ ਵਰਕਸ਼ਾਪ ਵਾਰੇ ਦੱਸੋ। ਬਈ ਰੀਪਨ ਵੀਰ
ਬਹੁਤ ਵਧੀਆ ਲੱਗਿਆ ਵਲੋਗ ਵੀਰ ❤❤
ਖੇਤੀ ਬਾੜੀ ਦੇ ਸੰਦ ਬਣਾਉਣ ਲਈ ਪੰਜਾਬ ਵਾਂਗ ਵਰਕਸ਼ਾਪ ਖੋਲ ਸਕਦੇ ਅੰ ਇਹ ਪੁੱਛ ਕੇ ਦਸੋ ਖਰਾਦ ਬਿਲਡਿੰਗ ਦੀ ਵਰਕਸ਼ਾਪ ਖੋਲ ਸਕਦੇ ਇਹ ਦਸੋ ਅਗਲੇ ਬਲੌਗ ਵਿੱਚ
ਸਾਰੇ ਪੰਜਾਬ ਤੋਂ ਮਗਾਉਂਦੇ ਆ ਸੰਦ
ਬਹੁਤ ਵਧੀਆ ਜੀ👍🏻
Sman dekh ke😂 badi Kushi hoi Panjabi nai talde😅
ਬਾਈ ਜੀ ਪੋਸਤ ਐ
Ripan kuldeep bihin sandeep bihan da bulekha paenda h. Baki sabji de farm vich khas khas de poude san. Eh sab vikhan lai tuhada dhanwad ji❤ deepa bathinda to.❤❤
ਰਿਪਨ ਬਾੲੀ ਜਿੰਦਾਬਾਦ❤🎉
सुखमन पाजी वेरी हैंडसम बोए है और बोल बानी नम्रता भरी है तथा विचार अति उत्तम ❤ खुश रहो मेरे छोटे भरा जी
jk बिहारी
ਪੰਜਾਬੀਆਂ ਦੀ ਸ਼ਾਨ ਕਾਇਮ
Very nice farmhouse. Very good family. God bless them.
Ripan and khushi bhut vdia kmm, waheguru hor trakiyaan bakshn tuhanu bss veere jdu koi gll krda hove ohnu apni gll complete krn dya kro fir apna next swall rakhya kro.
ਮਨ ਖ਼ੁਸ਼ ਹੋ ਗਿਆ ਦੇਖ ਕੇ
Khushi bhan di awaz bahut peyari ❤
Veer ji 🎉🎉mata ji Bohat Chagy.Suba dy han
❤ u betta ji beti ji ❤ Good bals you betta ji ❤❤❤❤❤
ਵਾਹਿਗੁਰੂ ਜੀ ਪੰਜਾਬ ਵਾਲੇ ਡੇਡੋ ਬੀਜ ਹੈ
ਡਿਸਲੀਕ ਕਿਉਂ ਨਹੀਂ ਆਉਂਦਾ ਵੀਰੇ ਸੋਡੀ ਵੀਡੀਓ ਨੂੰ ਇਹ ਵੀ ਇੱਕ ਆਪਣੇ ਆਪ ਚ ਸੋਡੇ ਲਈ ਮੈਡਲ ਆਂ ਜੀ 👍👌🥰
Waheguru Ji Khalsa Ripan and Khushi Waheguru Ji Fateh
Salam ji kushi Ripon jo kam kal keet ❤dil bauhat khush hua ji apnia chotian pana day kam wastay appeel kite ❤❤❤❤tusi koshash kat k un bachian de nsukari pski kat k phet canda yoecwapis aana ❤❤❤❤ Allah khush rakhay Asghar Gujjar kamalia Toba Tek singh Pakistan punjab ❤❤❤❤
Buht vdia veer ji ❤❤
Dhan Guru Nanak Dev g Chadikala Rakhna 🙏
ਏਹ ਪਿਛਲੇ ਵਲੌਗ ਲਈ ਜੋ ਤੁਸੀਂ ਕਮੈਂਟ ਨਹੀਂ ਦੇਖੇ
ਵੱਡਿਆ ਦੇ ਮੋਡੇ ਤੇ ਹੱਥ ਰੱਖ ਕੇ ਏਨਾ ਸਮਾ ਨਹੀਂ ਖੜੀਦਾ
2/4 ਬਾਰ ਪਹਿਲਾ ਵੀ ਦੇਖਿਆ ਮੈਂ, ਸੋ ਏਹੇ ਗਲਤ ਹਰਕਤ ਬੰਦ ਕਰੋ
ਆਪ ਤੋਂ ਛੋਟਾ ਹੋਵੇ ਖੜ ਸਕਦੇ ਓ,
Vlog very Nice…..
ਬਹੁਤ ਵਧੀਆ👍💯👍💯👍💯
ਵੀਰ ਜੀ ਡੋਡੇ ਦੇ ਪੌਦੇ ਲਗਾਏ ਹੋਏ ਨੇ ਧੰਨ ਵਾਦ। ਜੀ
ਬਹੁਤ ਵਧੀਆ ਧੰਨਵਾਦ
God bless you all 💘💘
ਸ਼ਾਨਦਾਰ ਿਵਲੌਗ 👍👏👍👍👏
ਬਹੁਤ ਵਧੀਆ ਜੀ