ਕਿੱਥੇ ਗੁਵਾਚ ਗਈ ਹੈ ਇਨਸਾਨੀਅਤ?? | Manukhta Di Sewa Society Ludhiana |ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поделиться
HTML-код
  • Опубликовано: 5 янв 2025

Комментарии • 375

  • @satinderkaur7317
    @satinderkaur7317 Год назад +20

    ਏਨੀ ਨਿੱਕੀ ਬੱਚੀ ਨੂੰ ਮਾਂ ਕਿਓਂ ਪਿੱਠ ਦੇ ਕੇ ਚਲੀ ਗਈ ਮਾਂ ਦੀ ਮੱਤ ਤੇ ਕਿਓਂ ਪਰਦਾ ਪੈ ਗਿਆ ਵਾਹਿਗੁਰੂ ਜੀ ਤੁਹਾਡੇ ਹੁੰਦਿਆਂ ਇਹ ਕੀ ਹੋਈ ਜਾਂਦਾ ਧਰਤੀ ਤੇ ਇਸ ਬੱਚੀ ਦਾ ਕੀ ਕਸੂਰ ਸੀ ਵਾਹਿਗੁਰੂ ਤਰਸ ਕਰ ਰੱਬਾ 🙏

  • @gurvindersinghbawasran3336
    @gurvindersinghbawasran3336 Год назад +85

    ਬਾਈ ਗੁਰਪ੍ਰੀਤ ਅੱਜ ਰੱਬ ਰੂਪੀ ਰੂਹ ਬਾਈ ਅਮਰੀਕ ਸਿੰਘ ਜੀ ਲਈ ਆਇਆ 😢😢😢 ਵਾਹਿਗੁਰੂ ਜੀ ਅਮਰੀਕ ਸਿੰਘ ਨੂੰ ਤੇ ਬੱਚੀ ਨੂੰ ਚੰਗੀ ਜਿੰਦਗੀ ਬਖਸ਼ਣ

  • @simarjeetkaur9862
    @simarjeetkaur9862 Год назад +4

    ਇਸ ਬੱਚੀ ਦੀ ਦੇਖ ਭਾਲ ਖਾਲਸਾ ਜੀ ਤੁਸੀ ਕਰਿਓ🙏 ਇਹਨੂੰ ਇਸ ਨੂੰ ਵਿਚਾਰੀ ਬੱਚੀ ਨੂੰ ਸਾਂਭ ਦੀ ਜਿਆਦਾ ਲੋੜ ਹੈ।

  • @Mika786moga
    @Mika786moga Год назад +5

    ਬਾਈ ਗੁਰਪ੍ਰੀਤ ਬਾਈ ਜੇ ਨਾ ਹੋਵੇ ਫਿਰ ਤੁਸੀਂ ਆਪਣੀ ਵੀ ਜਿੰਮੇਵਾਰੀ ਸਮਜੋ ਯਾਰ ਬੱਚੇ ਨੂੰ ਤਾ ਘਰ ਲਿਜਾ ਸਕਦੇ ਸੀ ਆਪਣੇ ਕਈ ਬੱਚੇ ਤੇ ਕਿੰਨਾ ਕੋ ਖਰਚਾ ਆਉਂਦਾ ਪਲੀਜ਼ ਬਾਈ ਇੰਜ ਨਾ ਕਰੋ ਖ਼ੁਦ ਵੀ ਕੁਛ ਕਰਲਿਆ ਕਰੋ ਕਿੰਨੀ ਸੋਹਣਾ ਬੱਚਾ

  • @satinderkaur7317
    @satinderkaur7317 Год назад +15

    ਗੁਰਪ੍ਰੀਤ ਵੀਰ ਇਸ ਬੱਚੀ ਦੂਸਰੇ ਬੱਚਿਆਂ ਵਿੱਚ ਰੱਖਣ ਤੋਂ ਪਹਿਲਾਂ ਇਹਦੇ ਸਾਰੇ ਟੈਸਟ ਕਰਵਾ ਲਿਓ ਜੀ ਤੁਹਾਡੇ ਤੇ ਵਾਹਿਗੁਰੂ ਮੇਹਰ ਰੱਖਣ 🙏

  • @sultansingh7138
    @sultansingh7138 Год назад +1

    ਵਾਹਿਗੁਰੂ ਜੀ ਇਸਤਰਾਂ ਕਿਸੇ ਦੇ ਨਾਲ ਨਾ ਹੋਵੇ ਵਾਹਿਗੁਰੂ ਜੀ ਮੇਹਰ ਕਰੋ 🙏❤️

  • @japjottoor8020
    @japjottoor8020 Год назад +27

    ਵਾਹਿਗੁਰੂ ਜੀ ਸਾਡੇ ਵੀਰ ਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @ArshDeep-em4zt
    @ArshDeep-em4zt Год назад +10

    ਇਸ ਪਿੰਡ ਵਿਚ ਕੋਈ ਵੀ ਬੁੜੀ ਕੁੜੀ ਨਹੀ ਹੈ ਜਿਹੜੀ ਬੱਚੀ ਨੂੰ ਸਾਭ ਸਕੇ ਵਾਹਿਗੁਰੂ ਬੱਚੀ ਨੂੰ ਤੇ ਅਮਰੀਕ ਸਿੰਘ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ

  • @Gunu407
    @Gunu407 Год назад +17

    ਬਾਈ ਗੁਰਪ੍ਰੀਤ ਸਿੰਘ ਜੀ,,,ਤੁਹਾਡਾ ਬਹੁਤ ਬਹੁਤ ਧੰਨਵਾਦ

  • @Mika786moga
    @Mika786moga Год назад +2

    ਦੁੱਧ ਦਾ ਗਿਲਾਸ ਨਹੀਂ ਦੇ ਸਕਦਾ ਕੋਈ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੈ

  • @UshaRani-bv5vz
    @UshaRani-bv5vz Год назад +7

    ਪਰਮਾਤਮਾ ਸਭ ਤੇ ਕਿਰਪਾ ਕਰੋ ਕਿਸੇ ਨੂੰ ਕੁਝ ਨਾ ਹੋਵੇ

  • @jaswantsingh-kv8ep
    @jaswantsingh-kv8ep Год назад +4

    ਬਾਈ ਸੁਖਦੇਵ ਸਿੰਘ ਜੀ ਨੂੰ ਸਲੂਟ ਜਿਨ੍ਹਾਂ ਨੇ ਹਿੰਮਤ ਕਰਕੇ ਰੱਬ ਦੇ ਬੰਦੇ ਨੂੰ ਬਲਾਕੇ ਇਸ ਵੀਰ ਜੀ ਨੂੰ ਤੇ ਨਿੱਕੀ ਬੱਚੀ ਨੂੰ ਰੱਬ ਦੇ ਬੰਦੇ ਦੇ ਹਵਾਲੇ ਕੀਤਾ

  • @KulwinderKaur-qw6fv
    @KulwinderKaur-qw6fv Год назад +7

    ਗੁਰਪ੍ਰੀਤ ਵੀਰ ਜੀ ਪਰਮਾਤਮਾ ਸਾਨੂੰ ਵੀ ਤੁਹਾਡੇ ਵਾਂਗ ਸੇਵਾ ਕਰਨ ਦਾ ਬਲ ਬਖਸ਼ਣ

  • @Sahibpreetsingh-zl3pk
    @Sahibpreetsingh-zl3pk Год назад +18

    ਵਾਹਿਗੁਰੂ ਜੀ ਅਮਰੀਕ ਸਿੰਘ ਤੇ ਬੱਚੀ ਤੇ ਮਿਹਰ ਭਰਿਆ ਹੱਥ ਰੱਖਿਆ ਜੀ ਬਾਈ ਗੁਰਪਰੀਤ ਜੀ ਰੱਬੀ ਰੂਹ ਨੂੰ ਲੰਬੀ ਉਮਰ ਨਸੀਬ ਹੋਵੇ ਰੱਬ ਹਸਨਪੁਰ ਵਿੱਚ ਵਸਦਾ ਹੈ

  • @pb13kabootarbaj37
    @pb13kabootarbaj37 Год назад

    ਬਾਈ,ਐਨਾ,ਰੋਣਾ,ਆਉਦਾ,ਗਾ,ਦੁਨੀਆ,ਦੇ,ਦੁਖ,ਵੇਖਕੇ,ਇਕ,ਤਾ,ਰਬ,ਦੁਖ,ਤੇ,ਗਰੀਬੀ,ਨਾਲ,ਹੀ,ਦਿਦਾ,ਹੈ,,

  • @AnjuSharma-it1nu
    @AnjuSharma-it1nu Год назад +1

    Bhagwaan ji Gurpreet Singh Ji ko healthy wealthy rakhna 💐🏵️💐🌹💐🌹💐🌹💐🌹💐🌹💐🌹💐🌹

  • @salwindersingh1557
    @salwindersingh1557 Год назад

    ਗੁਰਪ੍ਰੀਤ ਸਿੰਘ ਵੀਰ ਜੀ ਸਰੋਮਨੀ ਕਮੇਟੀ ਦੀ ਇਨਸਾਨੀਅਤ ਮਰ ਚੁੱਕੀ ਹੈ

  • @ssg9462
    @ssg9462 Год назад +1

    ਬਾਬੇ ਨਾਨਕ ਦਾ ਪੁਤ ਗੁਰਪ੍ਰੀਤ ਬਾਈ

  • @jasssran7237
    @jasssran7237 Год назад +21

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ ❤

  • @jagdevkaur3144
    @jagdevkaur3144 Год назад +5

    ਗੁਰਪ੍ਰੀਤ ਸਿੰਘ ਬੇਟੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਵਾਹਿਗੁਰੂ ਜੀ 🙏🏿

  • @AnjuSharma-it1nu
    @AnjuSharma-it1nu Год назад +1

    Team members ko hamesha healthy wealthy rakhna bhagwan ji 🌹💐🏵️🌺🌺🌼🌼🌸❤️❤️❤️❤️💝💝💝

  • @honeypatti7871
    @honeypatti7871 Год назад +3

    ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ, ਜ਼ਿੰਦਗੀ ਥੋੜ੍ਹੀ ਦੇ ਦਿਓ ਪਰ ਕਿਸੇ ਦੇ ਇਹ ਹਾਲਾਤ ਨਾ ਹੋਵਣ, ਲਾਹਨਤ ਸਰਕਾਰਾਂ ਤੇ ਸਿਸਟਮ ਤੇ, ਵਾਹਿਗੁਰੂ ਜੀ ਮਿੰਟੂ ਵੀਰ ਵਰਗਿਆ ਨੂੰ ਸਲਾਮਤ ਰੱਖਣ🙏🙏

  • @gurmeetkaur3620
    @gurmeetkaur3620 4 месяца назад

    Vaheguru aap ji di ਸਾਰੀ ਟੀਮ ਨੂੰ tnrusti bxn ji ❤sat Sri akal ji

  • @AnjuSharma-it1nu
    @AnjuSharma-it1nu Год назад

    Kuch log aisey hai jo bacho key liye tarstey hai bacho ko aisey rulta dekhkr bda kasht hota hai 🌹💐🏵️

  • @HarmanSingh-cz7cf
    @HarmanSingh-cz7cf Год назад +13

    ਧੰਨ ਹੈ ਓਹ ਮਾਂਵਾਂ ਜਿਹਨਾਂ ਨੇ ਿੲਸ ਟੀਮ ਦੇ ਸੂਰਮਿਅਾਂ ਨੂੰ ਜਨਮ ਦਿੱਤਾ waheguru kirpa kreo ihna veeran tyyy

  • @jagbirsingh4694
    @jagbirsingh4694 Год назад +4

    ਲੱਖ ਲਾਹਣਤ ਪਿੰਡ ਵਾਲਿਆਂ ਦੇ 🙏🏾🙏🏾

  • @singhrandhawa4103
    @singhrandhawa4103 Год назад +14

    ਵਾਹਿਗੁਰੂ ਜੀ ਵੀਰ ਨੂੰ ਹਿੰਮਤ ਬਕਸ਼ਦੇ ਰਹੁ😥😥🙏🙏🙏🙏🙏🌹🌹

  • @AnjuSharma-it1nu
    @AnjuSharma-it1nu Год назад

    Lk 3:1 waheguru ji waheguru ji waheguru ji waheguru ji

  • @HarrySehaj-qz8fu
    @HarrySehaj-qz8fu Год назад +2

    ਵਾਹਿਗੁਰੂ ਜੀ ਸਾਡੇ ਬਾਈ ਗੁਰਪ੍ਰੀਤ ਸਿੰਘ ਨੂੰ ਤੰਦਰੁਸਤੀ ਵੱਖਸੇ

  • @AnjuSharma-it1nu
    @AnjuSharma-it1nu Год назад

    Satnaam satnaam satnaam satnaam satnaam satnaam satnaam satnaam satnaam

  • @jasveerbrar8384
    @jasveerbrar8384 Год назад +4

    Guru sahib ne sikh da dil hi eda da bnaya hai k fer vi hamdardi rakhda hai har ik pratti insaniyat di kadar karda hai sikh nahi ta dunya vich bahut ghat lok aa jo sikha vangu koi sewa karda hove sikh de dil ch dard rakhda hai sikh jidda 22 gurprit kar riha hai ih sewa

  • @jasbirsinghbodalsabi5781
    @jasbirsinghbodalsabi5781 Год назад +1

    ਰੱਬ ਦੀ ਰੁਹ

  • @AnjuSharma-it1nu
    @AnjuSharma-it1nu Год назад

    Bhagwaan ji bachi ko swasth rakhna 💐🏵️💐🌹💐🌹💐🌹💐🌹💐🌹

  • @gurinderpalsingh1046
    @gurinderpalsingh1046 Год назад +3

    ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ

  • @GaganN-kw2fq
    @GaganN-kw2fq Год назад

    Second God veer gurpreet Mai rab nhi deakhya c but veer gurpreet nu deakh k lagda Mai rab deakh lea ehi rab aa waheguru veer te mehar bhraya hath rakhe waheguru g 🙏

  • @seemaahluwalia83
    @seemaahluwalia83 Год назад

    Ajj is nu dekh kk manu mere papa di bhoot yaad ande

  • @gurshervirsingh7073
    @gurshervirsingh7073 Год назад

    Gurpreet veer ho jana theek Veer Amreek singh Waheguru te prusa rukho 😢😢😢😢😢😢😢😢❤❤❤ from canada

  • @Major.Singh69
    @Major.Singh69 Год назад +1

    ਬਾਈ ਸੁਖਦੇਵ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਸ ਵੀਰ ਅਮਰੀਕ ਸਿੰਘ ਦੀ ਮੱਦਤ ਕਰੀ ਵਹਿਗੁਰੂ ਤੈਨੂੰ ਤੰਦਰੁਸਤੀ ਬਖ਼ਸ਼ੇ ,,,🙏🙏

  • @karanpreet6292
    @karanpreet6292 Год назад +1

    Gurpreet Singh ji Slam hai Tuhadi himmat nu

  • @baldevsingh4451
    @baldevsingh4451 Год назад

    ਕਿਥੇ।ਭਲਾ ।ਹੋਵੇਗਾ ।ਇਹੋ ਜਿਹੇ ।ਜੁਲਮੀ।ਲੋਕਾਂ ।ਦਾ।ਵਾਹਿਗੁਰੂ ।ਵੀਰ ।ਨੂੰ ।ਤੰਦਰੁਸਤੀ ।ਬਖਸ਼ੋ ।

  • @devindersingh2590
    @devindersingh2590 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AnjuSharma-it1nu
    @AnjuSharma-it1nu Год назад

    Gurpreet ji aapkey video ka itna asar hai k logo may manvta jaag rhi hai

  • @madanmohan3267
    @madanmohan3267 Год назад

    Waheguru
    My salute to God Man
    Gurpreet Singh G

  • @AnjuSharma-it1nu
    @AnjuSharma-it1nu Год назад

    Bhagwaan ji sabka bhala karna 🌹🌹🌹🌹🌹🌹🌹🌹🌹🌹🌹🌹🌹

  • @AnjuSharma-it1nu
    @AnjuSharma-it1nu Год назад

    Waheguru ji sabka bhala karna 🌹🌹🌹🌹🌹🌹🌹🌹🌹🌹🌹🌹🌹🌹🌹🌹

  • @JarnilSingh-e7o
    @JarnilSingh-e7o Год назад

    Gurpreet vir ji🙏🙏🙏🙏🙏🙏🙏🙏🙏🙏🙏🙏🙏🙏🙏

  • @rajindersingh9493
    @rajindersingh9493 Год назад

    Waheguru g mehr krn bhai gurpreet singh g t jo eni seva krde ne

  • @GurjeetSingh-ux4dx
    @GurjeetSingh-ux4dx Год назад +4

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਵੀਰ ਤੇ‌ ਸਮੁੱਚੀ ‌ਸਾਰੀ ਟੀਮ ਦਾ ਦਿਲ ‌ਤੋ ਧਨਵਾਨ ਸਭ ਤੇ ‌ਮੇਹਰ ਕਰੇ ਵਾਹਿਗੁਰੂ ਸਾਹਿਬ ਜੀ

  • @amandeepsachdeva2562
    @amandeepsachdeva2562 Год назад +2

    ਵੀਰ ਜੀ ਰੱਬ ਤੁਹਾਨੂੰ ਬਹੁਤ ਬਹੁਤ ਲੰਮੀ ਉਮਰ ਦੇਵੇ

  • @AnjuSharma-it1nu
    @AnjuSharma-it1nu Год назад

    Waheguru ji ka Khalsa
    Waheguru ji ki Fateh

  • @jugrajbajwa2916
    @jugrajbajwa2916 Год назад +1

    Waheguru ji waheguru ji waheguru ji waheguru ji waheguru ji

  • @dilbagsinghsingh3274
    @dilbagsinghsingh3274 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਰੱਬ ਹੋ ਜੀ ਰੱਬ ਵਾਹਿਗੁਰੂ ਜੀ

  • @AshThind-ev8ve
    @AshThind-ev8ve Год назад +1

    Menu v tb hogi 2 month hoge mera v treatment chln dya puri diet lyi dii sare ghar de bhut care krde

  • @cowboys360
    @cowboys360 Год назад +1

    Sikh children and people must be top priority. No charity helps sikhs without trying to convert them.

  • @BalwinderKaur-dk4xl
    @BalwinderKaur-dk4xl Год назад +4

    Waheguru ji maher kern veera ji and baby ta🙏🙏

  • @Rummie1313
    @Rummie1313 Год назад +1

    Someone, please adopt this baby girl 😢

  • @BalvirSingh-kz3uf
    @BalvirSingh-kz3uf Год назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਜੀ ਤੇ ਜੀ

  • @CharanjeetSingh-eu5hx
    @CharanjeetSingh-eu5hx Год назад

    Waheguru ji waheguru ji waheguru ji

  • @premlalpremlal5900
    @premlalpremlal5900 Год назад +4

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @harjramgarhia1350
    @harjramgarhia1350 Год назад

    Waheguru ji mehar karan bachi te 🙏🏼🙏🏼

  • @ajooni183
    @ajooni183 Год назад +2

    Waheguru ji

  • @ashwanisangraa1699
    @ashwanisangraa1699 Год назад +2

    Radha swami ji good seva aapki satgur aapko Bal Bakshi ji

  • @satnamchahal1055
    @satnamchahal1055 Год назад

    Wehguru ji mahir kro sab te ji

  • @jessiahuja1487
    @jessiahuja1487 Год назад +4

    Waheguru Satnam waheguru Satnam ji 🙏

  • @jaspreetbawa3337
    @jaspreetbawa3337 Год назад +1

    Dil rounda hai ji 😭I ready to contribute for Sardar Amrik Singh and little girl

  • @PargatSingh-ss9fq
    @PargatSingh-ss9fq Год назад

    Gurpreet veer Raab o tusi

  • @lakhwindersinghlooking-rx9sb
    @lakhwindersinghlooking-rx9sb Год назад

    वाहेगुरु वाहेगुरु वाहेगुरु वाहेगुरुजी वाहेगुरु वाहेगुरु वाहेगुरु🌷🌷🌷 वाहेगुरु वाहेगुरु वाहेगुरु वाहेगुरुजी वाहेगुरु वाहेगुरु वाहेगुरु वाहेगुरुजी वाहेगुरु

  • @harjindarkaurkang2431
    @harjindarkaurkang2431 Год назад

    ਵਾਹਿਗੁਰੂ ਜੀ ਆਪ ਜੀ ਨੁੰ ਵਾਹੇਗੁਰੂ ਚੜ੍ਹਦੀ ਕਲਾ ਬਖਸ਼ੇ 🙏🌷🙏🌷🙏🌷🙏🌷🙏

  • @jashandeepsingh111
    @jashandeepsingh111 Год назад +1

    Waheguru ji Waheguru ji Waheguru ji Waheguru ji Waheguru ji 🙏🏻

  • @sunilkumar-qx3dc
    @sunilkumar-qx3dc Год назад

    Hallelujah parmeshvar.amrik Singh nu jaldi change karega. Amin .gurpreet Singh ji nice kam kar rhe ho g.chardi kla ch rakhe.

  • @KamalJeet-qz2dv
    @KamalJeet-qz2dv Год назад +1

    Veer Gurpreet Singh ji nai jad us bacche nu chukeya taa ,muh cho ah he niklaya k ,Rabb da banda hai, veer Gurpreet Singh ji

  • @harshpreetkaur5560
    @harshpreetkaur5560 Год назад

    ਧੰਨ ਹੋ ਵੀਰ ਜੀ ਤੁਸੀਂ ਧੰਨ ਹੋ ਤੁਹਾਡੀ ਸੇਵਾ

  • @RamnikKaur-b4r
    @RamnikKaur-b4r Год назад

    Veer tuhade jiha Duniya te koie nhi guru pla kre

  • @naraindersingh4418
    @naraindersingh4418 Год назад

    Wahe guru ji

  • @cookingwithme4441
    @cookingwithme4441 Год назад +1

    Ro reha person rbb roop

  • @jaswindersingh-jassi
    @jaswindersingh-jassi Год назад

    Sachi sewa.

  • @indersingh-zg2mh
    @indersingh-zg2mh Год назад

    ❤❤ वाहेगुरु वाहेगुरु ❤❤ जी ❤❤

  • @ਰੱਬਦਾਬੰਦਾ-ਖ4ਤ

    ਵਾਹਿਗੁਰੂ ਜੀ

  • @Waheguru-c1l
    @Waheguru-c1l Год назад +3

    Sardar sahib nu salut a bot chnge ne Gurpreet veer v bot good ne ❤

  • @sarjitsinghgill3649
    @sarjitsinghgill3649 Год назад +4

    Waheguru ji

  • @Mika786moga
    @Mika786moga Год назад +3

    ਜੇ ਮੇਰੇ ਬੱਸ ਚ ਹੁੰਦਾ ਮੈ ਗੋਦ ਲੇ ਲੈਂਦਾ

  • @sk4114
    @sk4114 Год назад +2

    Wahayguruji wahayguruji mehar kro veeray tai

  • @47mafia83
    @47mafia83 Год назад

    ਨਹੀਂ ਵੀਰ ਜੀ ਇਨਸਾਨੀਅਤ ਕਦੇ ਖਤਮ ਨੀ ਹੁੰਦੀ। ਮੇਰਾ ਵੀਰ ਤੁਸੀਂ ਹੋ ਹਜੇ।

  • @gurjitkaur183
    @gurjitkaur183 Год назад +2

    Wahegur ji Mahar kro 🙏🏼🙏🏼

  • @ashamkaur3346
    @ashamkaur3346 Год назад

    Waheguru ji eh dekh ke bhut rona aada hai 🙏😭😭bache da Ki kasoor

  • @raminderkaur7064
    @raminderkaur7064 Год назад +3

    Waheguruji kirpa karan

  • @karmandeepsingh6916
    @karmandeepsingh6916 Год назад +1

    Waheguru g meher karen g

  • @GurmeetsinghGurmeetsingh-fi1ey
    @GurmeetsinghGurmeetsingh-fi1ey Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @gamma_925
    @gamma_925 Год назад +3

    Rabba tu e Rab an, mary dating mihar kro 🙏

  • @AnjaliSharma-og9ez
    @AnjaliSharma-og9ez Год назад +2

    Waheguru waheguru waheguru waheguru Ji

  • @surinderjohal7258
    @surinderjohal7258 11 месяцев назад

    Waheguru ji waheguru

  • @harbhajankaur3716
    @harbhajankaur3716 Год назад +3

    ਵਾਹਿਗੁਰੂ ਜੀ 🙏

  • @amarjeetsinghbajwa4285
    @amarjeetsinghbajwa4285 Год назад

    Waheguru ji berra hi gark gia sadiyan sarkaran da waheguru ji

  • @jagbirsingh300
    @jagbirsingh300 Год назад

    Waheguru mehar kare

  • @arshtruth3649
    @arshtruth3649 Год назад +13

    I always used to think we haven't seen any genuine WAHEGURU sent person like any bhagat or guru, my wish is fulfilled since I met this angel. This charity is heaven on earth

    • @zubirali4876
      @zubirali4876 Год назад

      Gurpreet Singh Ji of Manuktha Di Sewa Society deserve to be CM of our Beloved Golden PUNJAB n all poor citizens will definitely be safe n take care of their daily needs,

  • @varinderkaursandhu708
    @varinderkaursandhu708 Год назад +3

    Waheguru ji Waheguru ji 🙏

  • @hargunsingh811
    @hargunsingh811 Год назад +1

    Bahut hlp kiti veer ne. ..Ena koi ni krda..Baki Gurpreet Singh veer da v dilo dhanwaad

  • @grettaalmeida3612
    @grettaalmeida3612 Год назад

    Very 😢 sad sir ji you both are doing good job God bless you and your team 🙏❤️

  • @Navnoor_shorts
    @Navnoor_shorts Год назад +5

    Waheguru ji 🙇🏻

  • @JaswinderSharma-j5w
    @JaswinderSharma-j5w Год назад

    Waheguru g Veer Gurpreet nu slam👍🙏🙏🙏veer g eda hi seva karde rehan