Wow.Amazing. Salute beta,salute your parents specifically your Mother jis di kukhoon tusi janam Lia hei. Lokan da pta nahi tidh ch peed hundi hei.Beti v beautiful hei.God bless the couple.Pta nahi Rab kehdian ranga Vich razi. Example set kr diti.
Guru naal jurhia Sikh bacha hai Shabash puttra. Rabb aap sarre pariwaR nu Tandrustia, khushia bakshan CHARDI KALLA VICH REHNA. DUNIA KAUN HAI?? DONT WORRY DUNIA DI. BLESS U.
Ajj bhi insaaniyat jinda is duniya te dhan aa veer te ehna di mata ji da te kudi de housle nu v salaam aa waheguru ji duniya di har khushi bakhsan 🙏🙏🙏🙏🙏
Eh rabb de rang ne ji..j rabb ne lataan kho laian tan Pati de Roop vich bhut kush de dita .bhut ji man khush hoea .Jina kol lttan ne ohna KDE rabb da shukar nhi mnaea.rabb ne kol bath ke ardaas suni hai ji. Kaint chainl valean da danbaad jo eho jehe khub soorat parwaran nal misunderstood ne ji.
God bless both of you ❤️ mai v handicap a menu v feever hoya c te doctor ne injection laya c te polio ho giya mere husband v handicap ne asi dono bohat khush a apni life to ❣️
Wahaguru Bless you both. More awareness needs to be done about people with disabilities. Positive attitude in life is the best way. I wish you both and your family happiness now and always.
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Good job ji
Pehle dinn karr liaa c subscribe dont woory good job
V. Nice. 🙏🌹🌹🙏👍
ਵਾਹਿਗੁਰੂ ਜੀ ਤੁਵਾਡੀ ਜੋੜੀ ਨੂੰ ਸਲਾਮਤ ਰਖੇ ਆਂਟੀ ਜੀ ਦਾ ਬਹੁਤ ਧੰਨਵਾਦ ਹੈ ਜਿਸਨੇ ਤੈਨੂੰ ਅਪਨਾਉਣ ਲਈ ਏਡਾ ਜਿਗਰਾ ਕਿੱਤਾ
ਵੀਰ ਜੀ ਇਨ੍ਹਾਂ ਦਾ ਪਿੰਡ ਕਿਹੜਾ ਹੈ
ਇਹੋ ਜਿਹੇ ਪੁੱਤਰ ਵਾਹਿਗੁਰੂ ਜੀ ਸਭ ਨੂੰ ਦੇਵੇ ਵਾਹਿਗੁਰੂ ਜੀ ਇਹ ਜੋੜੀ ਨੂੰ ਸਦਾ ਖੁਸ਼ ਰੱਖਣ
ਧੀਏ ਲੋਕ ਬਹੁਤ ਭੌਂਕਦੇ ਹੁੰਦੇ ਨੇ। ਤੁਸੀਂ ਦੋਵੇਂ ਖ਼ੁਸ਼ ਰਹੋ।
ਮੁੰਡੇ ਨੂੰ ਸ਼ਾਬਾਸ਼!ਅੱਜ ਦੇ ਕਲਯੁਗ ਚ ਸੱਚਾ ਗੁਰ ਸਿੱਖ ਇਹ ਆ ਅਸਲੀ ਗੁਰਮਤਿ
ਸ਼ਾਬਾਸ਼ ਵੀਰ ਨੂੰ
ਵਾਹਿਗੁਰੂ ਜੋੜੀ ਬਣਾਈ ਰੱਖਣ
ਐਸੇ ਲ਼ੋਕ ਬਹੂਤ ਘਟ ਹੁੰਦੇ ਆ ਭੈਣ ਬਹੂਤ Lucky ne ਬਹੂਤ ਵਦੀਆ husband milya ਤੂਹਾਨੂੰ god bless you
@@armaanajay2028 2fdf1yalv
afash
Bilkul sahi
ਯਰ ਕਿਨੇ ਨੇਕ ਲੋਕ ਨੇ ...ਧੰਨ ਰੂਹਾ ਯਰ
🙏🙏
@@harvindersingh296 bhai ji apna no send krna
good
Sachi veer eho jihe lokan karke ee duniya kaim aa garki ni
🙏🙏
ਕਹਿਣਾ ਸੋਖਾਂ ਪਰ ਕਰਨਾ ਬਹੁਤ ਔਖਾ ਪਰ ਵੀਰ ਦਾ ਦਿਲ ਬਹੁਤ ਵੱਡਾ ਸਲਾਮ ਆ ਪਰਿਵਾਰ ਦੀ ਸੌਚ ਨੂੰ
ਵੈਰੀ ਗੁਡ ਬੇਟਾ ਤੁਸੀਂ ਇਸ ਬੱਚੀ ਨਾਲ ਵਿਆਹ ਕਰਕੇ ਕੁੜੀ ਦੀ ਸਾਰੀ ਉਮਰ ਖੁਸ਼ੀ ਨਾਲ ਭਰ ਦਿਤੀ ਰੱਬ ਬਹੁਤ ਦੇਵੇਗਾ ਖੁਸ਼ ਰਹੋ
ਨੇਕ ਮਾਂ ਦਾ ਪੁੱਤ ਮੁੰਡਾ ਕੁੜੀ ਕਿੰਨੀ ਖੁਸ਼ ਅੱਜ ਵੀ waheguru ਇਹਨਾ ਨੂੰ ਹਮੇਸ਼ਾ ਖੁਸ਼ ਰੱਖਣ ਨੇਕ ਬੰਦੇ ਰੱਬ ਦੇ ਬੰਦੇ,❣️❣️❣️❣️
🙏🙏
@@harvindersingh296 bhai ji apna no send krna
Waheguru jii 🙏 mehar kari 🙏
Ma baap ne Mundelein nu sikhea vadhia diti Hoi a
ਅੱਜ ਵੇਖਿਆ ਸੱਚਾ ਰੂਹਾਂ ਵਾਲਾ ਪਿਆਰ ❤️❤️
ਦਿਲ ਕਰਦਾ ਇਸ ਵੀਰ ਦੇ ਪੈਰ ਚੁੰਮ ਲਵਾਂ 🙏🙏
ਚੈਨਲ ਵਾਲਿਆਂ ਵੀਰਾਂ ਤੇਰੀ ਚੜਦੀ ਕਲਾ ਕਰੇ ਰੱਬ ਲੋਕਾਂ ਨੂੰ ਜਗਾਉਣ ਲਈ । ਜੋੜੀ ਘੈਂਟ
Wow.Amazing. Salute beta,salute your parents specifically your Mother jis di kukhoon tusi janam Lia hei. Lokan da pta nahi tidh ch peed hundi hei.Beti v beautiful hei.God bless the couple.Pta nahi Rab kehdian ranga Vich razi. Example set kr diti.
@@dkmetcalf14598 ਅੰਕਲ ਆਪਣਾ ਫ਼ੋਨ ਨੰਬਰ ਕਰਦੋ ਜੀ
ਵੀਰ ਜੀ ਤੁਸੀਂ ਦਰਸ਼ਕਾਂ ਤੱਕ ਬਹੁਤ ਵਧੀਆ ਵਿਡੀਉ ਲੈ ਕੇ ਆਉਂਦੇ ਹੋ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ
ਏ ਹੁੰਦਾ ਰੂਹ ਦਾ ਪਿਆਰ, ਅਸਲੀ ਪਿਆਰ 🥰🕺👌🔥
ਸਿਰਾ ਯਾਰ ਇਸ ਤੋਂ ਪਰੇ ਤਾਂ ਬਸ
ਪਰ ਸਲੂਟ ਏ ਇਸ ਜੋੜੀ ਨੂੰ ਤੇ ਦੋਨਾ ਪਰਿਵਾਰਾਂ ਨੂੰ ਵਾਹਿਗੁਰੂ ਇਸ ਮਾਂ ਨੂੰ ਵੀ ਚੜਦੀ ਕਲਾ ਬਖ਼ਸ਼ੇ ਜਿਸ ਨੇ ਇਹ ਨੇਕ ਰੂਹ ਵਾਲੇ ਮੁੰਡੇ ਨੂੰ ਜਨਮ ਦਿੱਤਾ ਵਾਹਿਗੁਰੂ🙏🏼
ਦਿਲੋਂ ਸਲਾਮ ਹੈ ਇਸ ਜੋੜੀ ਨੂੰ ਮੇਰਾ...🌺🌺
"ਵਾਹਿਗੁਰੂ" ਤੁਹਾਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ...🙏🙏
🙏🙏
@@harvindersingh296 bhai ji apna no send krna
Guru naal jurhia Sikh bacha hai Shabash puttra. Rabb aap sarre pariwaR nu Tandrustia, khushia bakshan CHARDI KALLA VICH REHNA. DUNIA KAUN HAI?? DONT WORRY DUNIA DI. BLESS U.
ਵਾਹਿਗੁਰੂ ਦੋਹਾਂ ਦੀ ਜੋੜੀ ਨੂੰ ਹਮੇਸ਼ਾਂ ਤੰਦਰੁਸਤ ਅਤੇ ਖੁੱਸ਼ ਰੱਖੇ
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜਦੀ ਕਲਾ ਵਿਚ ਰਖਣਾ ਜੀ
ਰੱਬ ਇਹੋ ਜਿਹੇ ਲੋਕਾਂ ਨੂੰ ਵਾਰ ਵਾਰ ਦੁਨੀਆਂ ਤੇ ਘੱਲੇ ਜਿਹੜੇ ਕਿਸੇ ਦੇ ਦਰਦ ਨੂੰ ਮਹਿਸੂਸ ਕਰਦੇ ਆ
Eho jihe insan virle ji rabb di kirpa
ਦੇਖ ਲੳਂ ਲੋਕੋਂ ਰੱਬ ਧਰਤੀ ਤੇ ਹੈ , ਜੁੱਗ ਜੁੱਗ ਜਿਉਂ ਵੀਰ ਜੀ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ 🙏🙏🙏🙏🙏🙏
ਦਿਲੋਂ ਸਤਿਕਾਰ ਬਾਈ ਜੀ ਦਾ ਜਿਨਾ ਨੇ
ਜਿਸ ਨੇ ਇਸ ਭੈਣ ਦੀ ਝੋਲੀ ਖੁਸ਼ੀਆਂ ਨਾਲ
ਭਰ ਦਿੱਤੀ।
ਧੰਨ ਹੈ ਇਹ ਵੀਰ ਤੇ ਉਸ ਦੇ ਮਾਤਾ ਪਿਤਾ। ਸਤਿਗੁਰ ਇਹਨਾਂ ਨੂੰ ਚੜਦੀਆਂ ਕਲਾ ਬੱਖ਼ਸ਼ਣ।
Good ji
Good brother
ਵਾਹਿਗੁਰੂ ਜੀ ਇੰਨਾ ਦੋਵੇਂ ਜੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਂ
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਜੀ
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਸਹੋਣੀ ਜੋੜੀ ਆ ❤️❤️❤️❤️❤️
😢 ਅੱਖਾਂ ਚੋਂ ਪਾਣੀ ਆ ਗਿਆ true story ਦੇਖ ਕੇ 🙏🏻ਅੱਜ ਵੀ ਐਨੇ ਭਲੇ ਲੋਕ ਹੈਗੇ ਨੇ 🙏🏻 ਵਾਹਿਗੁਰੂ ਜੀ ਇਸ ਜੋੜੀ ਦੀ ਉਮਰ ਲੰਮੀ ਕਰਨੀ 🙏🏻
Hart tuching story
ਸਤਿ ਸ੍ਰੀ ਅਕਾਲ ਜੀ ਸੱਚੀ ਜੋੜੀ ਬਹੁਤ ਸੋਹਣੀਆਂ ਵਾਹੇ ਗੁਰੂ ਤੁਹਾਨੂੰ ਤੰਦਰੁਸਤੀ ਵਖਸ਼ਣ ਹਮੇਸ਼ਾ ਖੁਸ਼ ਰੱਖਣ ਇਸ ਵੀਰ ਦੀ ਸੋਚ ਅੱਗੇ ਸਿਰ ਝੁਕਦਾ। ਵਾਹੇ ਗੁਰੂ ਜੀ ਨੇ ਬਹੁਤ ਮੇਹਰ ਕੀਤੀ ਇਨ੍ਹਾਂ ਤੇ ਤੰਦਰੁਸਤ 2 ਬੱਚੇ ਦਿੱਤੇ ਇਨ੍ਹਾਂ ਚੰਗਾ ਪ੍ਰਵਾਰ ਮਿਲੀਆ ਮਾਹਾਰਾਜ ਇਸ ਪ੍ਰਵਾਰ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾਂ। ਵੀਰ ਦੀ ਇੰਟਰਵਿਊ ਹਮੇਸ਼ਾਂ ਅਲੱਗ ਹੁੰਦੀਆ ਵੀਰ ਤੁਸੀਂ ਬਹੁਤ ਵਧੀਆ ਕੰਮ ਕਰਦੇਉੰ ਵਾਹੇ ਗੁਰੂ ਤੁਹਾਨੂੰ ਤਰੱਕੀਆਂ ਵਖਸ਼ਣ ਵੀਰੇ 🙏🙏
ਬਹੁਤ ਵਦੀਆ ਚੈਨਲ ਆ ਜਿਹੜੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਏਦਾਂ ਦੀਆਂ ਸਟੋਰੀਆਂ ਲੈ ਕੇ ਆਉਂਦੇ ਹਨ ਉਹ ਵੀ ਲੋਕਾਂ ਨੂੰ ਸੇਦ ਦੇਣ ਲਈ।ਧੰਨਵਾਦ ਘੈਂਟ ਪੰਜਾਬੀ।
ਕਿੰਨੀ ਸੋਹਣੀ ਐ ਭੈਣਾਂ ਤੂੰ ,ਕਿੰਨੀਆ ਸੋਹਣੀਆਂ ਗੱਲਾ ਕਰਦੇ ਹੋ ਤੁਸੀਂ , ਹੌਸਲਾ ਮਿਲਿਆ ਸੋਨੂੰ ਦੇਖ ਕੇ 🙏🏻🙏🏻
ਬਹੁਤ ਵਧੀਆ,ਲੜਕਾ ਵੀ ਵਧਾਈ ਦਾ ਪਾਤਰ ਹੈ ਉਸ ਨੇ ਵਧੀਆ ਫੈਸਲਾ ਕੀਤਾ
Mansa ji
@@harvindersingh296 bhai ji apna no send krna ji mnu
ਵਾਹਿਗੁਰੂ ਤੁਹਾਨੂੰ ਸਦਾ ਹੀ ਖੁਸ਼ ਰੱਖਣ। ਤੁਹਾਡੇ ਜਜ਼ਬੇ ਨੂੰ ਸਲਾਮ। ਤੁਹਾਡੇ ਮਾਤਾ ਪਿਤਾ ਨੂੰ ਸਲਾਮ।ਤੁਹਾਡੀ ਸੱਸ ਮਾਂ ਨੂੰ ਸਲਾਮ। ਤੁਹਾਡੇ ਪਤੀ ਸਾਬ ਨੂੰ ਲੱਖ ਵਾਰ ਸਲਾਮ।ਸਦਾ ਖੁਸ਼ ਰਹੋ।🌹🌹🌹🌹🌹
ਇਹ ਬੰਦਿਆਂ ਤੋਂ ਪਤਾ ਲੱਗਦਾ ਰੱਬ ਹੈਗਾ ਹਜੇ ਵੀ 🙏🙏
🙏🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
Wahiguru. Mehar. Kre. Ji. Very. Nice
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਬਹੁਤ ਖੁਸ਼ੀਆ ਬਖ਼ਸ਼ੇ ਵੀਰ ਜੀ , ਭੈਣ , ਮਾਤਾ ਜੀ ਤੇ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੇ।
ਵਾਹਿਗੁਰੂ ਜੀ ਜੋੜੀ ਨੂੰ ਦੁਨੀਆਂ ਦੀ ਹਰ ਖੁਸ਼ੀ ਦੇਈ ਵੀਰ ਨੇ ਸਿੱਖੀ ਸਰੂਪ ਦੀ ਵੀ ਰੱਖ ਵਿਖਾਈ ਵਾਹ ਵੀਰ ਰੱਬ ਤੇਰੀ ਲੰਮੀ ਉਮਰ ਕਰੇ
ਬਹੁਤ ਵਧੀਆ ਗੱਲ-ਬਾਤ ਜੀ ਤੁਹਾਡੀ ਇੰਟਰਵਿਉ ਤੋਂ ਬਹੁਤ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿਸੇ ਨੂੰ ਵੀ ਤੰਗ ਨਾ ਕਰੋ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਇਸ ਜੋੜੀ ਨੂੰ 🙏🙏
ਜਿੳਂਦੇ ਵਸਦੇ ਰਹੋ ਵੀਰ ਅਤੇ ਭੈਣ ਵਾਹਿਗੁਰੂ ਤੁਹਾਡੇ ਪਰਵਾਰ ਤੇ ਮਿਹਰ ਭਰਿਆ ਹੱਥ ਰੱਖੇ ਹਰ ਖੁਸ਼ੀ ਵਖਸੇ
ਵਾਹਿਗੁਰੂ ਜੀ ਇਸ ਜੋੜੀ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਉ ਜੀ
ਬਹੁਤ ਪਿਆਰੀ ਵੀਡੀਓ ਹੈ ਇੰਟਰਵਿਊ ਦੇਖਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਅਸਨੂੰ ਕਦੇ ਆ ਸਹਿ ਸੋਚ ਦੇ ਮਾਲਕ ਮੁੰਡੇ ਦੀ ਫਮਲੀ ਰਬ ਏਨਾ ਤੇ ਰਬ ਮੇਹਰ ਕਰੇ ਏਦਾਂ ਹਿ ਖੁਸ਼ ਰਾਖੇ
Good.veerg.good.sister.thunkyou
ਜਦੋਂ ਡਾਢੇ ਨੇ ਸੰਜੋਗ ਲਿਖੇ ਹੋਣ ਫਿਰ ਉਹ ਜੁੜਨੇ ਹੀ ਹੁੰਦੇ ਆ।ਨਾਮ ਜਪੋ ਭਾਈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ।
Veer ji I want to talk with you .I am living in surrey and my husband was in the USA .He expired on 1st Jan 23.16 days pehla.meri life destroy ho gai
@@kirangill4858inu ki kna tusi
ਸ਼ਰੀਰ ਅਪਾਹਜ ਹੋਵੇ ਚੱਲ ਜੂਗਾ ਪਰ ਮਾਨਸਿਕੱਤਾ ਅਪਾਹਜ ਨੀ ਹੋਣੀ ਚਾਹੀਦੀ👏👏👏
Lakh rupees di gal Kari aa ji
🙏🙏
ਹੀਰਾ ਬੰਦਾ ਬਾਈ
ਵਾਹਿਗੁਰੂ ਜੀ ਇਹ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਬਹੁਤ ਵਧੀਆ ਪਰਵਾਰ ਹੈ
ਰੱਬ ਇਸੇ ਤਰਾਂ ਖੁੱਸ਼ ਰੱਖੇ
ਧੰਨ ਵਾਦ ਪ੍ਰਭੂ ਜੀ ਕਿਰਪਾ ਕਰੋ ਇਸ ਪਰਵਾਰ ਤੇ ਆਮੀਨ
Salute Harwinder Veer & Family Nu,This Family Dharti Ta Parmatma Da Saman H 👌👌❤️🙏🙏.
Ajj bhi insaaniyat jinda is duniya te dhan aa veer te ehna di mata ji da te kudi de housle nu v salaam aa waheguru ji duniya di har khushi bakhsan 🙏🙏🙏🙏🙏
ਦੁਨੀਆ ਤਾਂ ਕਿਸੇ ਨੂੰ ਵੀ ਨਹੀਂ ਟਿਕਣ ਦਿੰਦੀ ਦੁਨੀਆ ਦੀ ਪਰਵਾਹ ਨਾ ਕਰੋ ਆਪਣੀ ਕਾਮਜਾਬੀ ਦੀ ਪੌੜੀ ਤੇ ਧਿਆਨ ਦੇਣਾ ਚਾਹੀਦਾ ਹੈ।ਧੰਨਵਾਦ ਵੀਰ ਦਾ ਬਹੁਤ ਬਹੁਤ ਕੁੜੀ ਨੂੰ ਹਿਕ ਨਾਲ ਲਾ ਲਿਆ ਦੁਨੀਆ ਵਿਚ ਮਾਣ ਬਖਸ਼ਿਆ।
,, ਬੱਲੂ ਰਟੈਂਡਾ,,
Waheguru ji tuhadi jodi nu hamesha chardikla wich rakhy ji 🙏🙏🙏🙏🙏🙏
ਸੋਚ ਤੋਂ ਵੀ ਪਰੇ 🙏
ਪਰਮਾਤਮਾ ਬਹੁਤ ਖੁਸ਼ ਰੱਖੇ ਹਮੇਸ਼ਾ 🙏🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਇਸ ਜੋੜੀ ਤੇ
U both r true examples for today’s society…🥰
ਬਹੁਤ ਵਧੀਆ ਸੋਚ ਵੀਰ
ਬਹੁਤ ਵੱਡਾ ਜਿਗਰਾ ਆ ਮੁੰਡੇ ਦਾ ਕਿੰਨ੍ਹੀ ਉੱਚੀ ਸੁੱਚੀ ਸੋਚ ਆ। ਲੋਕਾਂ ਦੀਆਂ ਮਾੜੀਆਂ ਗੱਲਾਂ ਤਾਹਨੇ, ਮੇਹਣਿਆ ਦੀ ਕੋਈ ਪਰਵਾਹ ਨਹੀਂ ਕੀਤੀ।ਮਾਤਾ ਪਿਤਾ ਦਾ ਆਗਿਆ ਕਾਰੀ ਪੁੱਤਰ।
🙏🙏
Very emotional 😢 aj kll te chnge bhle nu lok pashnd ni krde seriously am shocked ki ene ache hart wale lok v ne god bless you both 🙏
ਹਾ ਜੀ
ਸੱਚ ਮੁੱਚ ਹੀ ਰੱਬ ਦਾ ਬੰਦਾ ਵੀਰ।। ਨੀਸਵਾਰਥ ।। ਕੋਈ ਹੋਰ ਹੁੰਦਾ ਲੱਖਾ ਰੁਪਏ ਮੰਗਦਾ ਤੇ ਮਿਲ਼ ਵੀ ਜਾਂਦੇ।। ਪਰ ਬਾਈ ਤੇ ਗੁਰੂ ਦੀ ਕ੍ਰਿਪਾ ਸੀ।। ਸਭ ਕੁੱਝ ਗੁਰੂ ਦੀ ਦੇਣ ਹੈ ਸਿੱਖ ਨੂੰ।।
🙏🙏
ਕੋਈ ਸ਼ਬਦ ਜਾਂ ਜਵਾਬ ਨਹੀਂ ਇਸ ਜੋੜੀ ਨੂੰ ਵੇਖ ਕੇ ਲੱਗਦਾ ਇਨਸਾਨੀਅਤ ਜ਼ਿੰਦਾ ਹੈ ਵਹਿਗੁਰੂ ਕਿਰਪਾ ਕਰਨ ਇਸ ਜੋੜੀ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਮੈਂ ਆਪਣੇ ਵੱਲੋਂ ਹੱਥ ਜੋੜਕੇ ਬੇਨਤੀ ਕਰਦਾ ਹਾਂ ਭਾਵੇਂ ਧੀਆਂ ਘੱਟ ਨਹੀਂ ਪੁੱਤਾਂ ਨਾਲੋਂ ਤੁਸੀਂ ਇੱਕ ਚਾਣਸ ਬੱਚੇ ਦਾ ਜ਼ਰੂਰ ਕਰੋ ਵਹਿਗੁਰੂ ਕਿਰਪਾ ਕਰਨ ਗੇ ਵਹਿਗੁਰੂ ਆਪ ਨੂੰ ਪੁੱਤਰ ਦੀ ਦਾਤ ਬਖਸ਼ਣਗੇ ਮੇਰੀ ਛੋਟੀ ਭੈਣ ਤੇ ਜੀਜਾ ਬਿੱਲਕੁਲ ਤੰਦਰੁਸਤ ਨੇ ਉਨ੍ਹਾਂ ਦੀਆਂ ਵੀ ਤੁਹਾਡੇ ਵੰਗੂ ਦੋ ਧੀਆਂ ਨੇ ਵਹਿਗੁਰੂ ਨੇ ਕਿਰਪਾ ਕੀਤੀ ਤੇ ਵਿਆਹ ਤੋਂ 17 ਸਾਲ ਬਾਅਦ ਬੇਟੇ ਨੇ ਜਨਮ ਲਿਆ ਅੱਜ ਉਹ ਮਨਪ੍ਰੀਤ ਸਿੰਘ ਨਰਸਰੀ ਵਿਚ ਪੜਦਾ
ਵਾਹਿਗੁਰੂ ਜੀ ਦੋਨਾਂ ਨੂੰ ਖੁਸ਼ੀਆਂ ਦੇਣ
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਦੇ ਰਹਿਣ। ਇੱਸ ਵਰਗਾ ਗੁੱਰਸਿੱਖ ਇੰਨਸਾਨ ਤਾ ਕਿਸੇ ਕਰਮਾ ਵਾਲੇ ਨੂੰ ਮਿਲਦਾ ਹੈ। ਵੀਰ ਜੀ ਤੇ ਮਾਤਾ ਜੀ ਨੂੰ ਸਲਾਮ ਦਿੱਲ ਤੋ ਅਰਦਾਸ ਹੈ ਵਾਹਿਗੁਰੂ ਜੀ ਭੈਣ ਨੂੰ ਪਰਿਵਾਰ ਨੂੰ ਤੰਦਰੁਸਤੀ ਚੜਦੀ ਕਲਾ ਬਖਸਣ। ਸਾਇਦ ਪਰਿਵਾਰ ਲਈ ਕੋਈ ਸਬਦ ਨਹੀ ਗੁਰੂ ਦੀ ਕਿਰਪਾ ਵਾਲਾ ਪਰਿਵਾਰ ਹੈ
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ( ਅਧਾਰ ਕਾਰਡ ਤੇ ) ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬਹੁਤ ਵਧੀਆ ਸੋਚ ਆ ਵੀਰ ਦੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਇਸ ਜੋੜੀ ਨੂੰ।
ਵਾਹਿਗੁਰੂ ਖੁਸ ਰਾਖੇ ਸਾਰੇ ਪਰਿਵਾਰ ਨੂੰ
Waheguru hamesha sare pariwar nu tandrusti bakshne
ਦਿਲੋਂ ਸਤਿਕਾਰ ਸਾਰੇ ਪਰਿਵਾਰ ਲਈ, ਬਹੁਤ ਬਹੁਤ ਦੁਆਵਾਂ 🙏💐💐
ਕਿੰਨੀ ਸੋਹਣੀ ਫੈਮਲੀ ਆ ਜਿਹੜੇ ਏਨੇ ਖੁਸ਼ ਆ ਪਰ ਉਹਨਾਂ ਲੋਕਾਂ ਨੂੰ ਵੇਖ ਲੈਣਾਂ ਚਾਹੀਦਾ ਹੈ ਜਿਹੜੇ ਦਾਜ ਲਈ ਨੋਰਮਲ ਕੁੜੀਆਂ ਨੂੰ ਦਾਜ ਲਈ ਮਾਰ ਦਿੰਦੇ ਹਨ ।
🙏🙏
Motivate vedeio. Tears come from eyes. Waheguru ji mehar karna es jori tai.
ਵਫਾਦਾਰੀ ਹਰ ਕਿਸੇ ਦੇ ਨਸੀਬ ਚ ਨਹੀਂ🌺🌺🌺🌺
ਵਾਹਿਗੁਰੂ ਜੀ🙏 ਤੁਹਾਡੀ ਹਮੇਸ਼ਾ ਚੜ੍ਹਦੀਕਲਾ ਰੱਖਣ
ਬਹੁਤ ਸੋਹਣੀ ਜੋੜੀ 👌😍
God bless you both of you waheguru ji hmesha Khush rakhan tuhanu 😊😘🤗💞❤️🤗🤗🤗🤗🤗🤗😊
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਨਾ ਤੇ
Waheguru ji mehar bharyia hath Rakhio hamesha parivaar te sari Sikh kom te 🙏🙏🙏🙏👍🙏🙏👍👍❤️👍👍👍👍❤️👍
ਐਦਾ ਦੇ ਮੁੰਡੇ ਹੋਣ ਤਾਂ ਕਿਸੇ ਵੀ ਧੀ ਨੂੰ ਰੋਣਾ ਨਾ ਪਵੇ
🙏🙏
Waheguru ji hamesha khush rkhn jodi nu 🥰🙏🏻🙏🏻
Eh rabb de rang ne ji..j rabb ne lataan kho laian tan Pati de Roop vich bhut kush de dita .bhut ji man khush hoea .Jina kol lttan ne ohna KDE rabb da shukar nhi mnaea.rabb ne kol bath ke ardaas suni hai ji. Kaint chainl valean da danbaad jo eho jehe khub soorat parwaran nal misunderstood ne ji.
ਸੱਚੀ ਸਲੂਟ ਆ ਇਸ ਮਾ ਨੂੰ ਤੇ ਸੱਸ ਨੂੰ
ਮੈਂ ਵੀ ਹੈਡੀ ਕੈਪਿਟ ਹਾਂ ਮੇਰੇ ਵੀ ਟੀਕਾ ਲਗਿਆ ਸੀ,, ਰੱਬ ਸੁਖ ਰੱਖੇ
Waheguru
ਵਾਹਿਗੁਰੂ ਜੀ ਮਿਹਰ ਕਰੇ ਇਸ ਪਰਿਵਾਰ ਤੇ।ਪਰ ਇਕ ਵਾਰੀ ਤੁਸੀ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ,ਗੁਰਪ੍ਰੀਤ ਵੀਰ ਜੀ ਨੂੰ ਜਰੂਰ ਮਿਲੋ ਜੀ
ਲੋਕਾਂ ਦਾ ਸਿਰਫ ਇੱਕੋ ਕੰਮ ਹੁੰਦਾ , ਗੱਲਾਂ ਬਣਾਉਣਾ
ਸੋ ਉਨ੍ਹਾਂ ਨੂੰ ਉਨ੍ਹਾਂ ਦਾ ਕੰਮ ਕਰਨ ਦੋ
ਜਿਉਂਦਾ ਰਹਿ।।।।
ਵਾਹਿਗੁਰੂ ਚੜਦੀਕਲਾ ਬਖਸ਼ਣ।।।।
Salute this beautiful couple 💑 God bless always this couple 👍🙏🙏
From Canada 🇨🇦
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
🙏🙏
ਵਾਹ ਜੀ ਵਾਹ ਸਲਾਮ ਹੈ ਜੀ ਇਸ ਵੀਰ ਨੂੰ ਤੇ ਇਸ ਦੀ ਮਾਤਾ ਨੂੰ 🙏🙏👌👌👌
ਪਰਮਾਤਮਾ ਤੇਰੇ ਰੰਗ ਨਿਆਰੇ । ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ । ਵਿਸ਼ਵਾਸ ਗੁਰੂ ਦਾ ਤਾਰ ਦੇਦਾਂ । ਸਲੂਟ ਜੋੜੀ ਨੂੰ ਵਾਹਿਗੁਰੂ ਇਸੇ ਤਰਾ ਪਿਆਰ ਬਣਿਆ ਰਹੇ /
ਬਹੁਤ ਵਧੀਆ ਬਾਈ ਤੇਰੀ ਸੋਚ ਨੂੰ ਸਲਾਮ ਕਰਦੇ ਹਾ ਇਹ ਵੀਡੀਓ ਬਹੁਤ ਇਮੋਸਨਲ ਕਰਦੀ ਹੈ ਕਾਸ ਹਰ ਇਕ ਇਨਸਾਨ ਇਕ ਦੁਜੇ ਦਾ ਸਹਾਰਾ ਬਨਣ ਦੀ ਕੋਸਿਸ ਕਰੇ
I m just speechless….just awesome….lots of blessings and luv to both of u….stay happy forever…❤❤❤❤
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ਹਾਲ ਰੱਖਣ
ਮੁੰਡੇ ਦੇ ਮਾ ਬਾਪ ਸੱਚੇ ਸਾਧ ਹੋਣਗੇ। ਉੱਨਾਂ ਦੇ ਚਰਨਾ ਚ 🙏🙏🙏🙏🙏
God bless both of you ❤️ mai v handicap a menu v feever hoya c te doctor ne injection laya c te polio ho giya mere husband v handicap ne asi dono bohat khush a apni life to ❣️
ਬਹੁਤ ਹੀ ਨੇਕ ਧੀ ਐ ਸਾਡੇ ਰੰਗਲੇ ਪੰਜਾਬ ਦੀ ਇਹ ਜੋੜੀ ਦੀ ਪ੍ਰਮਾਤਮਾ ਹਮੇਸ਼ਾ ਰੱਖਿਆ ਕਰੇ ਜੀ?
Veere god bless u
Tuhadia videos bahut motivate kerdia
Punjab de real derd dikaon lyi
Tuhada way of talking khafi acha veere
ਬਾਈ ਸਲੁਟ ਆ ਬਾਈ ਤੇਰੀ ਸੋਚ ਨੂੰ
ਵਾਹਿਗੁਰੂ ਜੀ ਥੋਡੇ ਉਪਰ ਮਿਹਰ ਭਰਿਆ ਹੱਥ ਰੱਖਣ ਦਿਲ ਖ਼ੁਸ਼ ਹੋ ਗਿਆ
🙏🙏
ਵਾਹਿਗੁਰੂ ਜੀ ਇਹਨਾਂ ਦੋਵਾਂ ਦੀ ਜੋੜੀ।ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖੱਣ 🙏 ਵਾਹਿਗੁਰੂ ਸਤਿਨਾਮ ਸ੍ਰੀ ❤❤❤❤❤
ਸਾਡੇ ਪ੍ਰਤੀ ਲੋਕਾਂ ਨੂੰ ਨਜ਼ਰੀਆ ਬਦਲਣ ਦੀ ਲੋੜ ਹੈ ਸਮਾਜ (ਉਹ ਲੋਕ ਜੋ ਸੰਵੇਦਨਾ ਪੱਖੋਂ ਜਾਂ ਚੇਤਨਾ ਪੱਖੋਂ ਬਹੁਤ ਪਿਛੜੇ ਨੇ) ਜੇਕਰ ਸਾਨੂੰ ਬਾਰ-ਬਾਰ ਸਾਡੀਆਂ ਸਰੀਰਕ ਕਮਜ਼ੋਰੀਆਂ ਦਾ ਅਹਿਸਾਸ ਨਾ ਕਰਵਾਵੇ ਤਾਂ ਅਸੀਂ ਬਿਲਕੁਲ ਆਮ ਇਨਸਾਨ ਵਾਂਗ ਬੇਹਤਰ ਜ਼ਿੰਦਗੀ ਜਿਉਂ ਸਕਦੇ ਹਾਂ ਕਿਉਂਕਿ ਸਾਡੇ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਹੁਨਰ ਤੇ ਕੁੱਝ ਵੱਖਰਾ ਕਰਨ ਦੀਆਂ ਅਸੀਮ ਸੰਭਾਵਨਾਵਾਂ ਨੇ, ਮੇਰਾ ਨਿੱਜੀ ਤਜ਼ਰਬਾ ਹੈ ਕਿ ਬੁਹਤ ਸਾਰੀਆਂ ਕੁੜੀਆਂ ਤੇ ਬਹੁਤ ਸਾਰੇ ਮੁੰਡੇ ਨੇ ਜੋ ਉਪਰੋਕਤ ਰਿਸ਼ਤੇ ਵਾਂਗ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਪਰ ਸਮਾਜ ਦੇ ਆਪੂੰ ਬਣੇ ਆਲੰਬਰਦਾਰ ਆਪਣੀ ਘਟੀਆ ਬਿਰਤੀ ਦੀ ਸੋਚ ਕਾਰਨ ਅੜਿੱਕਾ ਬਣ ਜਾਂਦੇ ਨੇ,
ਪਰ ਅਸੀਂ ਆਪਣੀ ਸਿੱਖਿਆ ਤੇ ਕਾਬਲੀਅਤ ਨਾਲ ਸਮਾਜ ਵੱਲੋਂ ਘੜੀ ਗਈ (ਸਾਡੇ ਪ੍ਰਤੀ ਘਟੀਆ ਸੋਚ ਅਤੇ ਵਿਅੰਗਮਈ ਸ਼ਬਦਾਵਲੀ) ਨੂੰ ਤੋੜਾਂਗੇ,
ਸੋ ਸਾਡੇ ਪ੍ਰਤੀ ਸੰਵੇਦਨਸ਼ੀਲਤਾ ਰੱਖਣ ਵਾਲੀਆਂ ਸਾਰੀਆਂ ਰੂਹਾਂ ਨੂੰ ਸਲਾਮ🙏🙏
ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾਂ ਸਲਾਮਤ ਰੱਖੇ 🙏
thx veer ji.bhut vadiya kiha tusi
🙏🙏
ਇਹ ਵੀਰ ਹੈ ਅਸਲੀ ਰੱਬ ਦੀ ਰੂਹ ਹੈ।।ਇਹ ਹੈ ਅਸਲੀ ਇਨਸਾਨ ਵਾਹਿਗੁਰੂ ਦਾ ਪਿਆਰਾ ।ਘੋਟ ਪੰਜਾਬੀ ਧੰਨਵਾਦ।।
ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ ਸਲਾਮ ਹੈ ਤੁਹਾਡੀ ਸੌਚ ਨੂੰ ਧੰਨ ਹੋ ਤੁਸੀਂ ਪਰਮਾਤਮਾ ਤੁਹਾਨੂੰ ਤਰੱਕੀ ਵਖਸੇ ਵਾਹਿਗੁਰੂ ਜੀ
🙏🙏
I am very happy to see you both, what a love he has, God bless you both
ਸੋਣੀ ਜੋੜੀ ਹੈ, ਬਾਈ ਜੀ ਤੁਹਾਨੂੰ slute ਕਰਦੇ ਹਾ
ਸਦਾ ਖੁਸ਼ ਰਵੋ
Boht sohni jodi...god bless u both❤
ਕੁੜੀ ਅਪਾਹਜ ਜਰੂਰ ਆ ਲੇਕਿਨ ਬਹੁਤ ਸਿਆਣੀ ਤੇ ਸਮਝਦਾਰ ਆ ਆਪਣੇ ਘਰ ਵਾਲੇ ਨੂੰ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਆ।
HARVINDR SINGH VEER SALOOT WAHEGURU JI KA KHALSA WAHEGURU JI KI FATHE 🙏
Waheguru ji, I don’t know why I’m crying, rab ji ap logo ko bhout khushi de 🥺
ਜਿੰਉਦਾ ਰਹਿ ਵੀਰੇ🙏
Bhai nu sulute ha yarr munda nu dil tu sulute ha Germany 🇩🇪 tu
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
Wahaguru Bless you both. More awareness needs to be done about people with disabilities. Positive attitude in life is the best way. I wish you both and your family happiness now and always.