Eh bohot vadi gal aa es insaan ne insaniyat nu prapt kita baki ta lok apne hi ristia ch uljhe firde ish insaan to sanu bout khuchh sikhn di need aa 🙏🙏🙏🙏🙏👑
I am very much astonished to listen this story of such great humans. Being a Muslim I believe that this daughter was a gift of Almighty Allah. All the Love for this child was Blessing of Almighty Allah not only for the daughter herself but also for the great father. Almighty guided him to the true path but also saved him from evil path of drinking wine and he can not differentiate between good and evil. I solute the greatness of this whole family. Best regards and Love from Pakistan.
She is one of my Best friend. Tamanna we are Blessed to have you in our life. Dr.Saab you are precious gift from God for all of us nd family. Lot's of Love nd Blessings.
ਤੁਹਾਡੀ ਜ਼ੇਕਰ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Sir meri add kar do mere nal geeta vich bhut dhoke hoy
l
Sir gall kro
Fhon te
ਏਹ ਸੇਮ story ਤਾਂ ਮੇਰੀ ਵੀ ਆ ਵੀਰ ਮੇਰੇ ਘਰ ਵੀ ਏਦਾਂ ਦੀ ਧੀ ਆ ਜੋ ਅੱਜ ਸੁੱਖ ਨਾਲ 18 ਸਾਲ ਦੀ ਹੋਗੀ
ਇੱਕ ਪਿਤਾ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ।
ਸਲੂਟ ਐ ਇਸ ਪਰਿਵਾਰ ਨੂੰ
Salute uncle ji nu
Wmk🙏🙏
Great🙏
Uncle di soch ochi c ta dhee ne v oss tu ochi soch rakhi
ਇਸ ਤਰ੍ਹਾਂ ਦਾ ਇਨਸਾਨ, ਬਾਪ ਆਪਣੇ ਘਰ ਪੈਦਾ ਹੋਈਆਂ ਧੀਆਂ ਨੂੰ ਵੀ ਕਿਸਮਤ ਨਾਲ ਮਿਲਦਾ । ਡਾਕਟਰ ਤਮੰਨਾ ਬੇਟੀ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਵਧਾਈਆਂ ਇਹੋ ਜਿਹੇ ਮਾਂ ਬਾਪ ਮਿਲੇ।
Right
ਬਾਪੂ ਜੀ ਦੀ ਸੋਚ ਨੂੰ ਸਲਾਮ।ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤ ਖੁਸ ਰੱਖੇ🙏
👌👌👍🥰🥰🥰🙏🙏
Pitaji di soach nu Salam jo k pehlan hi sab kuj Das dinde isharian de naal supne vich ja dus k dhan dhan satguru tera hi asra
ਜਿਸ ਘਰ ਵਿੱਚ ਰੱਬ ਦਾ ਵਾਸਾ ਹੋਵੇ ਉੱਥੇ ਇਨ੍ਹਾਂ ਪਿਆਰ ਹੁੰਦਾ ਹੈ।
Ji bilkul pitaji de charnan ch Vasa ho janda sada laie dhan dhan satguru tera hi asra
ਰੱਬ ਹੈ ਜੀ ਵਾਹਿਗੁਰੂ ਜੀ, ਸੱਚ ਹੈ ਜੀ
ਧੀ ਦੀ ਸੇਵਾ ਸੰਭਾਲ ਕਰਨ ਦਾ ਫਲ ਮਿਲ ਗਿਆ ਪਰਿਵਾਰ ਨੂੰ 🙏
Soch v jayada dita rab ne
ਚੰਗੀ ਸੋਚ, ਚੰਗਾ ਸੁਨੇਹਾ, ਲੋਕਾਂ ਨੂੰ।
ਧੰਨਵਾਦ ਚੈਨਲ ਵਾਲਿਆਂ ਦਾ।
ਇਹੋ ਜਿਹੇ ਮਾਂ ਬਾਪ ਹਰ ਧੀ ਨੂੰ ਮਿਲਣ ਵਾਹਿਗੁਰੂ ਸਾਹਿਬ ਜੀ
ਕੋਈ ਪਿਛਲੇ ਜਨਮਾਂ ਦੇ ਗੇੜ ਦੀ ਪ੍ਰਮਾਤਮਾ ਨੇ ਬਿੱਧੀ ਬਣਾਈਂ ਹੈ, ਭਾਈ ਸਾਹਿਬ ਦੇ ਦਿੱਲ ਦੀ ਰੀਝ ਪੂਰੀ ਕੀਤੀ ਵਾਹਿਗੁਰੂ ਨੇ,ਇਸੇ ਤਰ੍ਹਾਂ ਪਿਆਰ ਤੇ ਸਤਿਕਾਰ ਬਣਿਆ ਰਹੇ,
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸਾਰੇ ਪਰਿਵਾਰ ਨੂੰ।
ਵਾਹ ਵਾਹ ਵਾਹ ਅੰਕਲ ਜੀ ਦੀ ਸੋਚ ਨੂੰ ਸਲਾਮ
ਵਾਹ ਜੀ ਵਾਹ ਭਾਈ ਸਾਹਿਬ ਤੁਹਾਡੀ ਸੋਚ ਅੱਗੇ ਸਿੱਰ ਝੁੱਕਦਾ। ਮੇਰੇ ਵੀ ਦੋ ਧੀਆਂ ਨੇ ਬਹੁੱਤ ਪਿਆਰ ਕਰਦੀਆ ਦੋਨੋ। ਬੇਟੀਆਂ ਹੀ ਅਖੀਰ ਵਿੱਚ ਆਕੇ ਪਿੱਓ ਮਾਂ ਦਾ ਸਾਥ ਦਿੰਦੀਆ ਨੇ ਵਾਹਿਗੁਰੂ ਇੱਸ ਧੀ ਤੇ ਪਰਿਵਾਰ ਤੇ ਮੇਹਰ ਭੱਰਿਆ ਹੱਥ ਰੱਖਣ 🙏🙏🙏🙏👍👍❤️❤️
ਪਿਓ ਤੇ ਧੀ ਨੂੰ ਪੁਤਾਂ ਨਾਲੋਂ ਵੀ ਵੱਧ ਪਿਆਰ ਕਰਦੇ ਆ ਪਰ ਕੁਜ ਧੀਆ ਬਦਮਾਸ਼ਾਂ ਨਕਲ ਔਦੀਆ ਓਦੋ ਪਿਓ ਤੇ ਭਰਾਵਾਂ ਦੇ ਸਿਰ ਝੁਕ ਜਾਂਦੇ ਆ ਰੱਬ ਸਾਰੇਆ ਨੂੰ ਇਜਤ ਬਕਸੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ-ਕਲਾ ਬਖਸ਼ਨਾ ਜੀ🙏
ਬਹੁਤ ਮਨ ਭਰਿਆ। ਬਹੁਤ ਵਧੀਆ ਸਟੋਰੀ। ਭੈਣ ਤਮੰਨਾ ਤੇ ਸਾਰੇ ਪ੍ਰੀਵਾਰ ।
ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ।
ਪਰਮਾਤਮਾ ਧੀ.. ਤਮੰਨਾ . ਨੂੰ . ਚੜ੍ਹਦੀ ਕਲਾ ਵਿਚ ਰਖੇ
ਮੇਰਾ ਵੀ ਮਨ ਭਰ ਆਇਆ😢, ਕਿਉਂਕਿ ਮੇਰਾ ਪਿਓ ਹੈ ਨਹੀਂ,ਮੇਰੀ ਮਾਂ ਹੁੰਦੇ ਹੋਏ ਵੀ ਭਾਬੀਆਂ ਨੇ ਕਹਿ ਦਿੱਤਾ ਕਿ ਘਰੇ ਨਾ ਵੜਿਓ ਅਸੀਂ ਤਿੰਨ ਭੈਣਾਂ ਹਾਂ, ਤਿੰਨਾਂ ਨੂੰ ਹੀ ਬੰਦ ਕਰ ਦਿੱਤਾ,ਵੱਡਾ ਭਰਾ ਆਪਦੀ ਵਹੁਟੀ ਦੀ ਮੰਨਦਾ, ਛੋਟੇ ਭਰਾ ਦੀ ਵੀ ਏਨੀ ਖਾਸ ਨਹੀਂ ਚੱਲਦੀ ਘਰੇ,ਸਤਯੁੱਗ ਤਾਂ ਇਸ ਘਰੇ ਹੈ,ਮੇਰੇ ਮਨ ਚ ਇਹ ਆਇਆ ਕਿ ਅਸੀਂ ਘਰਦੀਆਂ ਧੀਆਂ ਹੋ ਕੇ ਵੀ ਨੀ ਚੰਗਾ ਸਮਝਦੇ,ਤਮੰਨਾ ਤਾਂ ਕਰਮਾਂ ਵਾਲੀ ਆ ਜੀਹਨੂੰ ਐਨਾ ਪਿਆਰ ਮਿਲਿਆ,ਓਹ ਵੀ ਰਿਸ਼ਤੇਦਾਰਾਂ ਤੋਂ ,ਗੱਲ ਮੰਨਣ ਦੀ ਆ🙏🙏🇺🇸🇺🇸🇺🇸🇺🇸
ਸਲਾਮ ਆ ਅੰਕਲ ਜੀ ਨੂੰ ਓਹਨਾਂ ਨੇ ਜੀਵਨ ਸਫ਼ਲਾ ਕਰ ਲਿਆ।
ਇਹ ਦੁਨੀਆਂ ਇਸ ਤਰ੍ਹਾਂ ਦੇ ਚੰਗੀ ਸੋਚ ਰੱਖਣ ਵਾਲੇ ਲੋਕਾਂ ਕਰਕੇ ਵੱਸਦੀ ਹੈ ।ਸਦਾ ਸੁਖੀ ਰਵੋ। ਬਲਰਾਜ ਸਿੰਘ ਕੋਰੇ ਵਾਲ
ਇਹਨਾਂ ਦੀ ਆਪਣੀ ਜ਼ਿੰਦਗੀ ਵਿੱਚ ਵਧੀਆ ਫਰਜ਼ ਅਦਾ ਕਰਨ ਦੇ ਨਾਲ ਨਾਲ ਸਮਾਜ ਨੂੰ ਵੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ। ਧੰਨਵਾਦ ਜੀ , ਸੈਲਿਊਟ ਕਰਦੇ ਹਾਂ ਜੀ
ਵੱਲੋਂ ਜਗਮੇਲ ਸਿੰਘ ਖਾਲਸਾ
ਮੈਂ ਵੀ ਇੱਕ ਬੇਟੀ ਗੋਦ ਲੈਣ ਜਾ ਰਹੀ ਹਾਂ।ਮੇਰਾ ਹੌਸਲ ਵੱਧ ਗਿਆ। ਰੱਬ ਇੱਕ ਚੰਗੀ ਧੀ ਸਭ ਨੂੰ ਦੇਵੇ।
❤❤
Rab tuhanu koi kmi nhi chode ga
❤
ਭੈਣ ਤੂੰ ਬਹੁਤ ਕਰਮਾ ਵਾਲੀ ਹੈ ਅਤੇ ਮਾਤਾ ਪਿਤਾ ਉਸ ਤੋਂ ਵੀ ਵੱਧ ਕਰਮਾ ਵਾਲੇ ਨੇ ਤੇਰੇ ਵਰਗੀ ਧੀ ਪਾ ਕੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰਿਆ ਨੂੰ
ਬਾਪੂ ਜੀ ਦੀ ਸੋਚ ਨੂੰ ਸਲਾਮ 🙏🙏 ਵਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
ਵਾਹ!ਅੰਕਲ ਜੀ ਦੀ ਸੋਚ ਅਤੇ ਭੈਣ ਜੀ ਦੇ ਪਿਆਰ ਨੂੰ 🙏🙏🙏🙏
ਮਨੁੱਖੀ ਦਿਲਾਂ ਦੀਆਂ ਉਮੰਗਾਂ ਤੇ ਤਰੰਗਾਂ, ਵਿਗਿਆਨ ਦੀ ਸਮਝ ਤੋ ਅੱਜ ਵੀ ਪਰੇ ਦੀ ਗੱਲ ਹੈ। ਰਿਸ਼ਤਾ ਕਿੱਥੇ ਜੁੜ ਜਾਣਾ ਹੈ, ਰੱਬ ਹੀ ਜਾਣਦਾ ਹੈ। ਇਸ ਸਾਰੇ ਪਰਿਵਾਰ ਦੀ ਸਿਫਤ ਕਰਨੀ ਬਣਦੀ ਹੈ।
ਰੱਬ ਇਹੋ ਜਿਹਾ ਮਾ ਬਾਪ ਤੇ ਧੀ ਸਬ ਨੂੰ ਦੇਵੇ।
ਮੇਰੀਆਂ ਤਾਂ ਅੱਖਾਂ ਹੀ ਨਹੀਂ sookiyan ਇਸ ਵੀਡੀਓ ਨੂੰ ਦੇਖ ਕੇ.... ਅੱਖਾਂ ਭਰੀ ਜਾਂਦੀਆਂ ਨੇ.. ਵੀਡੀਓ ਦੇਖ ਕੇ...
ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ। ਰੱਬ ਬਾਪੂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਦੇਵੇ
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰਖੱਣ ਜੀ
ਸਲਾਮ ਐ ਧੰਨ ਧੰਨ ਬਾਪੁ ਜੀ ਕਿਹੋ ਜਿਹੇ ਸਬਦ ਵਰਤਾ ਤੁਹਾਡੀ ਤਾਰੀਫ ਲਈ ।
ਇਸ ਵੀਡੀਓ ਦਾ ਕੁੱਝ ਸਕਿੰਟਾਂ ਦਾ ਭਾਗ ਪਹਿਲਾ ਦੇਖਿਆ। ਅੱਖਾਂ ਵਿੱਚ ਕਈ ਵਾਰ ਹੰਝੂ ਆਏ। ਇਹੇ ਬੇਟੀ ਵੀ ਬੜੀ ਸੁਭਾਗਾ ਵਾਲੀ ਹੈ। ਜਿਹਨੂੰ ਅਜਿਹੇ ਨੇਕ ਮਾਪਿਆਂ ਦਾ ਪਿਆਰ ਮਿਲਿਆ। ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ੇ।
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Thanks ji
ਫਿਲਮਾਂ ਦੀਆਂ ਕਹਾਣੀਆਂ ਇਵੇਂ ਹੀ ਸਾਡੀ ਜ਼ਿੰਦਗੀ ਵਿੱਚ ਸਾਡੇ ਆਲੇ ਦੁਆਲੇ ਸਮਾਜ ਵਿੱਚ ਵਾਪਰ ਜਾਂਦੀਆਂ ਨੇ। ਬੇਟੀ ਨੇ ਵੀ ਪੂਰੀ ਮਿਹਨਤ ਕੀਤੀ ਤੇ ਪੜ ਲਿੱਖ ਕੇ ਸਮਾਜ ਵਿੱਚ ਮਾਂ ਬਾਪ ਦਾ ਸਿਰ ਉੱਚਾ ਕੀਤਾ ਅਤੇ ਮਾਪਿਆਂ ਨੇ ਵੀ ਗੋਦ ਲਈ ਧੀ ਨਹੀਂ ਆਪਣੀ ਜੰਮੀ ਹੀ ਬਣਾ ਕੇ ਰੱਖੀ। ਜੇ ਸਾਰੀਆਂ ਧੀਆਂ ਇਵੇਂ ਮਾਪਿਆਂ ਦੀ ਇੱਜ਼ਤ ਵਧਾਉਣ ਤਾਂ ਭਰੂਣ ਹੱਤਿਆ ਬੰਦ ਹੋ ਜਾਵੇ । ਕੁਝ ਕੁੜੀਆਂ ਗਲਤ ਰਸਤੇ ਚੱਲ ਪੈਦੀਆਂ ਨੇ ਭੱਜ ਕੇ ਵਿਆਹ ਕਰਵਾ ਕੇ ਜਾਂ ਹੋਰ ਗਲਤ ਕੰਮਾਂ ਨਾਲ ਮਾਪਿਆਂ ਦਾ ਸਿਰ ਝੁਕਾ ਦਿੰਦੀਆਂ ਨੇ ਉਹਨਾਂ ਨੂੰ ਇਹ ਪਿਉ ਧੀ ਤੇ ਪਰਿਵਾਰ ਦੀ ਕਹਾਣੀ ਸੁਣਨੀ ਚਾਹੀਦੀ ਹੈ
Sallut veer jee ਤੁਹਾਡੀ ਸੋਚ ਨੂੰ ਰੋਣਾ ਆਗਿਆ ਖੁਸੀ ਦੇਖ ਕੇ ਰੱਬ ਐਸੇ ਰਿਸ਼ਤੇ ਸਭ ਨੂੰ ਦੇਵੇ ਧੰਨਵਾਦ ਜੀ
ਤੁਹਾਡੀ ਸੋਚ ਨੂੰ ਕੋਟਿ ਕੋਟਿ ਪਰਿਣਾਮ ਕਰਦਾ ਹਾਂ ਜੀ ਮੈਂ ਵਾਹਿਗੁਰੂ ਜੀ ਮੇਰੀ ਵੀ ਉਮਰ ਤੁਹਾਨੂੰ ਲਾਵੇ ।ਸਦਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।
👏👏👏👏ਬਾਪ ਬੇਟੀ ਅਤੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਪਿਆਰ।
ਇਹ ਹੈ ਅਸਲ ਜ਼ਿੰਦਗੀ, ਧੰਨਵਾਦ
ਬਹੁਤ ਹੀ ਵਧੀਆ ਪਰਿਵਾਰ ਦੀ ਕਹਾਣੀ ਸੁਣ ਕੇ ਬਹੁਤ ਖੁਸ਼ੀ ਹੋਈ, ਸਲੂਟ ਅੰਕਲ ਜੀ
ਬਾਪ ਹੋਣਾ ਵੱਡੀ ਗੱਲ ਨਹੀਂ। ਵੱਡੀ ਗੱਲ ਹੈ ਬਾਪ ਦੇ ਫਰਜਾਂ ਨੂੰ ਸਮਝਣਾ। ਤੇ ਆਪਣੇ ਫਰਜ ਨੂੰ ਅਮਲੀ ਰੂਪ ਦੇਣਾ। ਸੋ ਸਲੂਟ ਹੈ। ਅੰਕ ਲ ਜੀ ਦੀ ਸੋਚ ਨੂੰ। ਇਕ ਬੱਚੀ ਨੂੰ ਏਨਾ ਪਿਆਰ ਦੇਣ ਵਾਸਤੇ।।
ਪਰ ਰੱਬ ਦਾ ਕੌਤਕ ਵੇਖੋ ਸ਼ਕਲ ਬਿਲਕੁਲ ਮਿਲਦੀ ਹੈ ਪਿਉ -ਧੀ ਦੀ, ਸੱਚ ਹੈ ਕਰਨ ਕਰਾਉਣ ਵਾਲਾ ਰੱਬ ਹੈ ਇਨਸਾਨ ਤਾ ਅਸੀ ਉਸ ਦੇ ਹੱਥਾਂ ਦੀ ਕੱਠਪੁਤਲੀ ਹਾ,ਪਰ ਉਸ ਰੱਬ ਨੇ ਜੋ ਜਿੰਮੇਵਾਰੀ ਦਿੱਤੀ ਉਸ ਨੂੰ ਡੈਡੀ ਨੇ ਇੰਨੀ ਇਮਾਨਦਾਰੀ ਨਾਲ ਨਿਭਾਇਆ ਸਲੂਟ ਹੈ sir ਨੂੰ
ਪੁੱਤਰ ਜੀ ,ਮਾਤਾ ,ਪਿਤਾ ਦਾ ਪਿਆਰ ਸਦਾ ਬਰ ਕਰਾਰ ਰੱਖੀਆ ਜਾਵੇ ।ਧੀਏ ।
ਜਦ ਇੱਕ ਧੀ ਘਰ ਹੋਵੇ ਤਾਂ ਬੰਦਾ ਆਪੇ ਹੀ ਬੰਦਾ ਬਣ ਜਾਂਦਾ ਹੈ
ਅੱਜ ਕੱਲ੍ਹ ਭਰਜਾਈਆ ਮਾਂ ਨਹੀਂ ਬਣਦੀਆਂ ਸਲੂਟ ਹੈ ਇਸ ਇਨਸਾਨ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ,ਸਿੱਖਿਆਦਾਇਕ ਦਿੱਲ ਨੂੰ ਟੁੰਬਣ ਵਾਲੀ ਅਸਲੀ ਗੱਲਬਾਤ,,,,ਪ੍ਰੀਵਾਰ ਤੇ ਘੈਂਟ ਪੰਜਾਬੀ ਚੈਨਲ ਨੂੰ ਸਤਿਕਾਰ ਤੇ ਧੰਨਵਾਦ ਜੀ ।👌👍🙏🙏
ਬਾਪੂ ਜੀ ਤੁਹਾਡੀ ਸੋਚ ਨੂੰ ਸਲਾਮ ॥ਸਾਰੇ ਪਰਿਵਾਰ ਨੂੰ ਪਰਮਾਤਮਾ ਹਮੇਸਾ ਚੜਦੀ ਕਲਾ ਚੋ ਰਖੇ॥ਭੈਣ ਜੀ ਤਮੰਨਾ ਨੂੰ ਸਤਿ ਸੀ੍ ਅਕਾਲ
ਬਾਬਾ ਰੰਬ ਦਾ ਬੰਦਾ ਦੁਨੀਆਂ ਦੇ ਵਿੱਚ ਕੋਈ ਵੀਰਲਾ ਆਦਮੀ ਹੋਉ ਬਾਪੂ ਵਰਗਾ ਸਲਾਮ ਬਾਬੇ ਤੇਨੂੰ ਵਾਹੇ ਗੁਰੂ ਜੀ ਲੰਮੀਆਂ ਉਮਰਾਂ ਦੇਵੇ ਬਾਬਾ ਜੀ ਨੂੰ
ਤਮੰਨਾ ਭੈਣ ਬਾਪੂ ਜੀ ਪਰਵਾਰ ਨੂੰ ਚੜਦੀ ਕਲਾ ਵਿਚ ਰਖੇ
ਮੈ ਏਹ ਸਭ ਸੁਣ ਕੇ ਬਹੁਤ ਭਵਕ ਹੋ ਗਿਆ ❣️❣️
ਬਹੁਤ ਵਧੀਆ ਬੇਟਾ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਦੇਵੇ
ਇਹੋ ਜਿਹਾ ਪਿਆਰ ਅੱਪਣਤ ਤੇ ਕੁੱਖੋਂ ਜੰਮੇ ਬੱਚੇ ਤੇ ਮਾਪਿਆਂ ਦਾ ਨਹੀਂ ਹੁੰਦਾ ਆਪਸ ਵਿੱਚ ਜਿਹੋ ਜਿਹਾ ਪਿਆਰ ਅੱਪਣਤ ਇਨ੍ਹਾਂ ਪਿਉ ਧੀ ਦਾ ਹੈ। ਦਿਲੋਂ ਸਲਾਮ ਹੈ ਇਨ੍ਹਾਂ ਨੂੰ ਬਾਬਾ ਨਾਨਕ ਸਾਹਿਬ ਖੁਸ਼ ਤੰਦਰੁਸਤ ਰੱਖਣ ਤੇ ਬੁਰੀ ਨਜ਼ਰ ਤੋਂ ਬਚਾਉਣ ਇਸ ਆਪਸੀ ਸਾਂਝ ਪਿਆਰ ਨੂੰ।
ਬਹੁਤ ਵਧੀਆ ਲੱਗਿਆ ਇਹ ਇੰਟਰਵਿਊ ਦੇਖਕੇ ਬਹੁਤ ਵਧੀਆ ਕੰਮ ਕੀਤਾ ਇਸ ਦੇ ਮਾਂ ਬਾਪ ਨੇ।ਪਰ ਇਸ ਧੀ ਨੇ ਬੀ ਕਮਾਲ ਕਰਤੀ ਆਪਣੇ ਮਾਂ ਬਾਪ ਲਈ ਜ਼ੋ ਜਦੋਂ ਪਤਾ ਲੱਗਿਆ ਫੇਰ ਵੀ ਵਿਗਾਨਾ ਨਹੀਂ ਸਮਝਿਆ ਬਾਕੀ ਇਸ ਪਰਿਵਾਰ ਨੇ ਆਪਣੀ ਜਾਨ ਲਾ ਦਿੱਤੀ ਇਸ ਭੈਣ ਜੀ ਨੂੰ ਪੜਾਉਣ ਲਈ ਬਾਕੀ ਤਾਂ ਹੁਣ ਇਹ ਭੈਣ ਦੇ ਹੱਥ ਵਿੱਚ ਚਾਬੀ ਆ ਕੇ ਇਹ ਆਮ ਕੁੜੀਆਂ ਨੂੰ ਕਿਨਾਂ ਕੂ ਪਿਆਰ ਕਰਦੇ ਹਨ
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਬਹੁਤ ਬਹੁਤ ਤਰੱਕੀ ਬਖ਼ਸ਼ਿਸ਼ ਕਰਨ ਜੀ
ਵਾਹ ਜੀ ਵਾਹ ਕਿਆ ਕਮਾਲ ਦੀ vdo ਦਿਖਾਈ ਧੰਨ ਹੈ ਇਹ ਪਿਓ ਬਹੁਤ ਮਹਾਨ ਹੈ ਚੈਨਲ ਦਾ ਬਹੁਤ ਬਹੁਤ ਧੰਨਵਾਦ
ਨੇਕ ਕੰਮ ਕਰਨ ਵਾਲੇ ਇੱਕ ਪਿਤਾ ਨੂੰ ਸਲਾਮ
ਪਰਮਾਤਮਾ ਇਸ ਪ੍ਰੀਵਾਰ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ, ਵਾਹਿਗੁਰੂ ਜੀ
ਬਹੁਤ ਵਧੀਆ ਵਿਚਾਰ ਬਹੁਤ ਵਧੀਆ ਸੌਚ ਮੈ ਵੀ ਇਕ ਧੀ ਗੋਦ ਲਈ ਹੈ ਮੇਰੇ ਆਪਣੇ ਕੋਈ ਬੱਚਾ ਨਹੀ ਜੈ ਭੀਮ ਜੈ ਭੀਮ ਜੈ ਭਾਰਤ
ਭਾਗਾਂ ਵਾਲੀ ਐ ਭੈਣੇ । ਇਹੋ ਜਿਹੇ ਰੱਬ ਰੂਪੀ ਲੋਕ ( ਮਾਂ ਬਾਪ ਭਰਾ ਭਰਜਾਈਆਂ ) ਕਿਸੇ ਕਿਸਮਤ ਵਾਲੇ ਨੂੰ ਹੀ ਨਸੀਬ ਹੁੰਦੇ ਨੇ
ਵਾਹਿਗੁਰੂ ਜੀ,
ਬਹੁਤ ਵਧੀਆ ਲੱਗੀਆ ਜੀ।
Good thinking. God bless you uncle Ji all family members 👌🙏🏻🙏🏻🙏🏻🙏🏻
रब्बी रूप है, यह इन्सान, प्रणाम।
ਤੁਸੀਂ ਹਮਸ਼ਕਲ ਲੱਗਦੇ ਹੋ ਬੇਟਾ ਜੀ।❤ਰੱਬ ਰੂਪੀ ਇਨਸਾਨ ਹੋ ਅੰਕਲ ਜੀ।❤️❤️
ਬਹੁਤ ਬਹੁਤ ਵਧੀਆ ਪਰਿਵਾਰ ਹੈ ਇੰਨਾ ਦੇ ਪਰਿਵਾਰ ਵਿਚ ਆਕਾਲ ਪੁਰਖ ਵਾਹਗੁਰੂ ਜੀ ਆਪ ਰਹਿੰਦੇ ਹਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
ਏਨਾ ਪਿਆਰ ਤਾਂ ਸਕਾ ਪਿਓ ਵੀ ਨਹੀਂ ਕਰ ਸਕਦਾ ❤️❤️🙏🙏🙏
ਬਾਪੂ ਜੀ ਤੁਸੀ ਬੜੀ ਉੱਚੀ ਸੋਚ ਦੇ ਮਾਲਕ ਹੋ ਮੇਰੇ ਸਿਰ ਝੁਕਦਾ ਹੈ ਤੁਹਾਡੇ ਅੱਗੇ ਸਲੂਟ ਹੈ ਤੁਹਾਨੂੰ ਬਾਪੂ ਜੀ
ਜਮਾਂ ਹੀ ਬਾਪ ਤੇ ਧੀ ਇੱਕੋ ਜਿਹੇ ਆ ਕੋਈ ਵੀ ਨੀ ਕਹਿ ਸਕਦਾ ਗੋਦ ਲਈ ਹੋਈ ਆ ਵਾਹਿਗੁਰੂ ਖੁਸ਼ੀਆਂ ਬਖ਼ਸ਼ਣ
ਅੱਜ ਦੇ ਦੌਰ ਵਿੱਚ ਇਹੋ ਜਿਹੇ ਰਿਸ਼ਤਿਆ ਦੀ ਲੋੜ ਹੈ।ਘਰ ਟੁੱਟਣ ਦਾ ਕਾਰਨ ਅਸੀਂ ਕਿਸੇ ਨੂੰ ਆਪਣਾ ਤੇ ਆਪ ਕਿਸੇ ਦੇ ਨਹੀਂ ਬਣਦੇ।ਜਦੋਂ ਫਰਕ ਰੱਖਾਂਗੇ ਤਾਂ ਸੰਪੂਰਨ ਘਰ ਕਦੇ ਨਹੀਂ ਬਣੇਗਾ।
ਮਨ ਭਰਿਆ ਏਨਾ ਪਿਆਰ ਦੇਖ ਪਰਿਵਾਰ ਵਿਚ ਬਾਬਾ ਜੀ ਏਦਾ ਮੇਹਰ ਭਰਿਆ ਹੱਥ ਰੱਖੇ ਬਾਪੁਜੀ ਦੀ ਸੋਚ ਨੂੰ ਸਲਾਮ ♥️🙏
ਮੇਰੇ ਪਿਓ ਵਰਗਾ ਤੇ ਭੈਣ ਤੁਹਾਡੇ ਪਿਓ ਵਰਗਾ ਰੱਬ ਸਭ ਨੂੰ ਦਵੇ 🙏🙏🙏🙏🙏
ਤਮੰਨਾ ਤੁਸੀ ਬਹੁਤ ਲੱਕੀ ਜੋ ਐਨਾ ਪਿਆਰ ਕਰਨ ਵਾਲਾ ਬਾਪੂ ਤੇ ਪਰਿਵਾਰ ਮਿਲਿਆ ਤੇ ਤੁਸੀ ਇਸ ਘਰ ਚ ਆ ਘਰ ਨੂੰ ਭਾਗਾਂ ਵਾਲਾ ਬਣਾ ਦਿੱਤਾ,ਤੰਗ ਸੋਚ ਵਾਲਿਆਂ ਨੂੰ ਕੁੜੀਆਂ ਦੀ ਕਦਰ ਨਹੀ ਹੁੰਦੀ।ਅੰਕਲ ਜੀ ਦੀ ਸੋਚ ਨੂੰ ਬਹੁਤ ਬਹੁਤ ਸਤਿਕਾਰ🙏🙏
ਧੀਆਂ ਸੱਚ ਹੀ ਬਹੁਤ ਪਿਆਰਾ ਤੋਹਫ਼ਾ ਵਾਹਿਗੁਰੂ ਵਲੋਂ ਮੈਨੂੰ ਵੀ ਵਾਹਿਗੁਰੂ ਜੀ ਨੇ ਇੱਕ ਬਹੁਤ ਪਿਆਰ ਇਹ ਤੋਹਫ਼ਾ ਦਿੱਤਾ ਏ ਮੇਰੀ ਜਾਨ ਏ ਮੇਰੀ ਪਿਆਰੀ ਧੀ ਰਾਣੀ
ਬਹੁਤ ਵਧੀਆ ਲਾਜਵਾਬ ਕਹਾਣੀ ਹੈ ਬਹੁਤ ਹੀ ਵਧੀਆ ਲੱਗੀ । ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖੇ ਹਮੇਸ਼ਾ ਤਮੰਨਾ ਤੇ ਉਨ੍ਹਾਂ ਦੇ ਪਰਵਾਰ ਨੂੰ ਮੁਬਾਰਕਬਾਦ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਬਹੁਤ ਵਧੀਆ ਸੋਚ ਤੇ ਮਾਣ ਮਹਿਸੂਸ ਹੋ ਰਿਹਾ ਹੈ
ਧੀਆ ਦਾ ਪਿਆਰ ਤਾ ਰੱਬ ਦੇ ਦੀਦਾਰ ਨੇ
ਇਸ ਸ਼ਲਾਂਗਾ ਯੋਗ ਕਦਮ ਚੱਕਣ ਤੇ ਸਾਡਾ ਵੱਢਾ ਵੀਰ ਵਧਾਈ ਦਾ ਪਾਤਰ ਆ ਬਹੁਤ ਅੱਛੀ ਤੇ ਸੱਂਚੀ ਔਰ ਉਚੀ ਸੋਚ ਦੇ ਮਲਕ ਨੇ ਬਾਈ ਜੀ ਜੁਗ ਜੁਗ ਜੀਵੇ ਸਾਡੀ ਤਮੰਨਾ ਬੱਚੀ 🙏🌹👍
ਵਾਹਿਗੁਰੂ,,ਇਸ, ਪਿਉਂ,ਧੀ, ਦੇ, ਪਿਆਰ, ਨੂੰ, ਸਲਾਮ, ਕਿਨੀ, ਸਮਾਰਟ ਏ, ਕੁੜੀ,੍ਰgood, more
ਬਿਲਕੁਲ ਐਕਲ ਜੀ ਕਈ ਵਾਰ ਕੀ ਬਹੁਤ ਵਾਰੀ। ਖੂਨ ਦੇ ਰਸ਼ਤਿਆ ਨਾਲੋਂ। ਪਿਆਰ ਦੇ ਰਿਸ਼ਤੇ ਜਿੱਥੇ ਖੜ ਜਾਦੇਂ ਨੇ। ਉਥੇ ਨਿੱਜੀ ਖੂਨ ਦੇ ਰਿਸ਼ਤੇ ਵੀ। ਜਵਾਬ ਦੇ ਜਾਦੇਂ ਨੇ।।
ਸਲਾਮ ਆ ਬਾਪੂ ਤੇਰੀ ਸੋਚ ਨੂੰ ❤️❤️
ਬਹੁਤ ਵਧਿਆ story ਪ੍ਰਮਾਤਮਾ ਇਸ ਰੱਬੀ ਰੂਪ ਬਾਪ ਤੇ ਮੇਹਰ ਬਣਾਈ ਰੱਖੇ
ਬਹੁਤ ਵਧੀਆ ਸੋਚ ਆ ਬਾਬੂ ਜੀ ਦੀ 🙏🏻🙏🏻🙏🏻
Eh bohot vadi gal aa es insaan ne insaniyat nu prapt kita baki ta lok apne hi ristia ch uljhe firde ish insaan to sanu bout khuchh sikhn di need aa 🙏🙏🙏🙏🙏👑
ਮੈਨੂੰ ਇਸ ਚੈਨਲ ਰਾਹੀਂ ਇਸ ਵੀਡਿਉ ਨੂੰ ਦੇਖਣ ਦਾ ਮੌਕਾ ਮਿਲਿਆ, ਸਬੰਧਤ ਪਰਿਵਾਰ ਨੂੰ ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
I am very much astonished to listen this story of such great humans. Being a Muslim I believe that this daughter was a gift of Almighty Allah. All the Love for this child was Blessing of Almighty Allah not only for the daughter herself but also for the great father. Almighty guided him to the true path but also saved him from evil path of drinking wine and he can not differentiate between good and evil. I solute the greatness of this whole family. Best regards and Love from Pakistan.
Eh sab sade pitaji da kamaal wa tusi bahar raho eh sadly premian di gulbaat hay ji dhan dhan satguru tera hi asra
ਬਹੁਤ ਵਧੀਆ ਸੋਚ ਹੈ ਬਾਪੂ ਜੀ ਸਲਾਮ 🙏🙏🙏
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ।🙏
ਉਚੀ ਸੋਚ ਹੈ ਬਹੁਤ ਵਧੀਆ
She is one of my Best friend. Tamanna we are Blessed to have you in our life. Dr.Saab you are precious gift from God for all of us nd family. Lot's of Love nd Blessings.
ਕੁੜੀਏ ਤੇਰਾ ਬਾਪ ਕੋਈ ਰੱਬੀ ਰੂਹ ਹੈ
ਬਹੁਤ ਪਿਆਰੀ ਗੱਲਬਾਤ ਸੁਣਕੇ ਚੰਗਾ ਲੱਗਿਆ। ਸੁਣਕੇ ਕਈ ਵਾਰ ਮਨ ਭਾਵੁਕ ਵੀ ਹੋਇਆ। ਐਂਕਰ ਨੂੰ ਚਾਹੀਦਾ ਸੀ ਕਿ ਇਸ ਬੱਚੀ ਦਾ ਨਾਮ ਪਿੰਡ/ਸ਼ਹਿਰ ਦੱਸਣਾ ਚਾਹੀਦਾ ਸੀ।
🙏 ਵਾਹ ਉ ਮੇਰੇ ਦਾਤੀਆ ਮੇਰੇ ਕੋਲ ਹੁਣ ਇਹ ਕੋਈ ਸਬਦ ਨਹੀਂ ਲਬਦਾ
ਮੈਂ ਕਿਵੇਂ ਧੰਨਵਾਦ ਕਰਾਂ ਇਸ ਇਨਸਾਨ ਦਾ
ਲੋਕ ਤਾਂ ਆਪਣੀਆਂ ਨੂੰ ਵੀ ਭੁੱਲ ਜਾਂਦੇ ਹਨ
ਕੁੜੀ ਦੀ ਆਹ ਅਹਿਮਤ ਹੁੰਦੀ ਹੈ ਜੇ ਕੋਈ ਸਮਝੇ ਤਾਂ
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਸ ਇਨਸਾਨ ਨੇ
ਆਪਣੀ ਜਾਂ ਬੇਗਾਨੀ ਧੀ ਭਾਵੇਂ ਨੂੰਹ ਵੀ ਭਾਵੇਂ ਕਿਉਂ ਨਾਂ ਹੋਵੇ !
ਸੰਸਾਰ ਦੇ ਵਿੱਚ ਨਵੇਕਲ਼ੀ ਪਹਿਲ ਹੈ
ਮੈਂ ਅਤਿ ਧੰਨਵਾਦੀ ਹਾਂ …………..?
ਬਾਪੂ ਜੀ ਤੂਹਾਡੀ ਸੋਚ ਨੂੰ ਸਲਾਮ ਵਾ
Main jad v iss video nu vakhea meri akh bhar ayyi .....Great father and daughter
Eho j change insaana krke he duniya bachi baithe aa, salute aa uncle ji tuhanu❤
Salute uncle ji tuhadi soch nu . Parivaar nu dekh k dil khush ho gaya. WaheGuru ji tuhanu chardi kalah vich rakhan
ਵਾਹਿਗੁਰੂ ਜੀ 🙏
ਬਹੁਤ ਵਦੀਆ ਵੀਡੀਓ ਲੱਗੀ ਪਰ ਮਨ ਖੁਸ਼ੀ ਨਾਲ ਭਰ ਆਇਆ
Karma wali beti aa ehh .God Bless you beta
ਕਹਾਣੀ ਸੁਣ ਕੇ ਮੱਨ ਬਹੁਤ ਖੁਸ਼ ਹੋਇਆ
Bhot pyar tuhda sareya da tusi dekhn nu v apne daddy barge lgde 🙏🙏Rona a gya Ana pyar dekh ke waheguru ji sadda khush rakhe tuhanu🙏🙏
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਰੱਖੇ।
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
ਮੇਰਾ 💖 ਦਿਲੋ ਸਲੂਟ ਆ ਬਾਪੂ ਜੀ ਤੇ ਭੈਣ ਮੇਰੀ ਨੂੰ ਬਹੁਤ ਬਹੁਤ ਧੰਨਵਾਦ 🙏ਜੀ
Sadi Tamanna doctor.. very proud 💐❤️
ਵੀਰ ਤੇਰੀਆ ਸਾਰੀਆ ਹੀ ਵਿਡੀਊ ਬਹੁਤ ਸੋਹਣੀਆ ਹੁੰਦੀਆ ਹੈ ਰੱਬ ਤੈਨੂੰ ਹੋਰ ਤਰੱਕੀ ਬੱਖਸੇ