ਰੂਹ ਨੂੰ ਸਕੂਨ ਮਿਲਦਾ ਮੇਰੀ ਧੀ ਸਹਿਬਾਜ ਕੌਰ ਨੂੰ ਸੇਵਾ ਕਰਦੀ ਦੇਖ…

Поделиться
HTML-код
  • Опубликовано: 25 окт 2024

Комментарии • 354

  • @dalersingh113
    @dalersingh113 7 месяцев назад +73

    ਪਾਲ ਵੀਰ ਬਹੁਤ ਖੁਸ਼ੀ ਹੋਈ ਇਹ ਧੀ ਸਾਰਿਆ ਦੀ ਧੀ ਏ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @pammazaildarusa330
    @pammazaildarusa330 7 месяцев назад +15

    ਧੀ ਰਾਣੀ ਸਾਡੀ ਵਾਹਿਗੁਰੂ ਤੰਦਰੁਸਤੀ ਰੱਖੇ❤❤❤ ਦਿਲ ਖੁਸ਼ ਹੋ ਗਿਆ ਦੇਖ ਕੇ❤❤pal ਵੀਰ thnxx wmk❤

  • @sheikhhasina9538
    @sheikhhasina9538 7 месяцев назад +38

    ਵਾਹਿਗੁਰੂ ਜੀ ਸੋਹਣੇ ਪੁੱਤ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏❤️

  • @Arsh_Sandhu377
    @Arsh_Sandhu377 7 месяцев назад +22

    ਕਿੰਨੀ ਪਿਆਰੀ ਆ ਸਾਡੀ ਨੰਨੀ ਮੁੰਨੀ ਧੀ ਰਾਣੀ ਜਦੋਂ ਵਾਹਿਗੁਲੁ ਕਹਿੰਦੀ ਇਵੇਂ ਲੱਗਦਾ ਜਿਵੇਂ ਰੱਬ ਬੋਲਦਾ ❤❤❤❤❤❤❤❤

  • @gursrwaksingh
    @gursrwaksingh 7 месяцев назад +7

    ਧੀ ਰਾਣੀ ਨੂੰ ਵਾਹਿਗੁਰੂ ਖੁਸ਼ ਰੱਖੇ

  • @jaskiratdhaliwal923
    @jaskiratdhaliwal923 7 месяцев назад +22

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਧੀ ਨੂੰ ਪੂਰੇ ਪਰਿਵਾਰ ਨੂੰ 🙏🙏

  • @sukdeepsingh7183
    @sukdeepsingh7183 7 месяцев назад +27

    ਵਾਹਿਗੁਰੂ ਜੀ ਪੁੱਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ❤❤❤❤

  • @BalwinderKaur-mu9zb
    @BalwinderKaur-mu9zb 7 месяцев назад +17

    ਵਾਹਿਗੁਰੂ ਜੀ ਸਹਿਬਾਜ ਬੇਟੀ ਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ਿਸ਼ ਕਰਨ ❤

  • @harwindersingh4488
    @harwindersingh4488 7 месяцев назад +10

    ਵਾਹਿਗੁਰੂ ਜੀ ਸਾਹਿਬਾਜ ਕੌਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ ਸ਼ੁਕਰਾਨਾ ਗੁਰੂ ਜੀ

  • @GurdhirSingh-f8i
    @GurdhirSingh-f8i 13 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @divya4g
    @divya4g 7 месяцев назад +18

    Aapke beti ke sanskar bilkul aap pe Gaye hain.i wish saare parents ko bachon ko sewa karna aise hi sikhana chahiye.God bless u and ur family and ur society.Waheguruji.

  • @Randhawa336
    @Randhawa336 7 месяцев назад +24

    ਬਹੁਤ ਖੁਸ਼ੀ ਹੋਈ ਜੀ ਬੱਚੀ ਨੂੰ ਦੇਖ ਕੇ। 🙏🙏🙏

  • @avtarsarwara8274
    @avtarsarwara8274 7 месяцев назад +6

    ਵਾਹਿਗੁਰੂ ਮੇਰੀ ਧੀ ਨੰ ਤੰਦਰੁਸਤ ਰੱਖਣ ❤

  • @lovepreetkaur3688
    @lovepreetkaur3688 7 месяцев назад +15

    ਇਸ ਬੱਚੀ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਏ

  • @kamleshsardana3682
    @kamleshsardana3682 7 месяцев назад +6

    ❤BACHIA NU BAHLA SHOK HUNDA SEWA KARAN DA,NANHE RABI ROOP FARISHTE.WAHEGURU JEE.

  • @gurmeetsingh-qh1eu
    @gurmeetsingh-qh1eu 7 месяцев назад +5

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਧੀ ਰਾਣੀ ਨੂੰ ❤❤

  • @ravishrajputvlogs
    @ravishrajputvlogs 7 месяцев назад +15

    Chotti Bachi Nu Bhut-Bhut Pyar Wheguru Ji is chotti beti de sar te sada apana ashirwad banai rakhan, mehar karan 🙏🙏

  • @gurchransingh5674
    @gurchransingh5674 7 месяцев назад +4

    ਬਹੁਤ ਪਿਆਰੀ ਬੱਚੀ ਸਤਿਨਾਮ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਮੇਰੇ ਵੀ ਬੇਟੀਆ ਹੀ ਹਨ

  • @amarjitkaur4739
    @amarjitkaur4739 7 месяцев назад +14

    God bless you ਧੀ ਰਾਣੀ ਨੂੰ ਆਪਣੇ ਨਾਲ ਜੋੜ ਕੇ ਰੱਖਣਾ

  • @DarshanSingh-qq9gh
    @DarshanSingh-qq9gh 7 месяцев назад +14

    ਵਾਹਿਗੁਰੂ ਜੀ ਬੇਟੀ ਨੂੰ ਚੜਦੀਕਲਾ ਵਿੱਚ ਰੱਖਣ 🙏

  • @BhupinderArora-u8g
    @BhupinderArora-u8g 7 месяцев назад +3

    Ma Baap di bahut wadi example for es choti Bitia te. Waheguru es Bitia te Mehar Bhariya Hath Rakhan🙏

  • @tajindartajindar4025
    @tajindartajindar4025 7 месяцев назад +13

    ਵਾਹਿਗੁਰੂ ਜੀ

  • @SukhiDeol-r1h
    @SukhiDeol-r1h Месяц назад

    ਵਹਿਗੁਰੂ ਜੀ ਇਸ ਧੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਿਓ ਜੀ 🙏🙏🙏🙏❤️❤️❤️❤️❤️

  • @harafangle9473
    @harafangle9473 7 месяцев назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @raghuveersinghchahal8050
    @raghuveersinghchahal8050 27 дней назад +1

    Dhi meriye jiyondi wasdi rahe
    Putt tusi v thode pita ji wangu manukhta di sewa jarur karni aa ok putt love you putt meriya

  • @RDX_sports61
    @RDX_sports61 6 месяцев назад +1

    ਵਾਹਿਗੁਰੂ ਜੀ ਮੇਹਰ ਕਰਨ ਧੀ ਨੂੰ ਵੀ ਪਿਤਾ ਵਾਂਗ ਸੇਵਾ ਦੇ ਖੂਣ ਬਖਸ਼ਿਸ਼ ਕਰਨ

  • @charanjitsingh4388
    @charanjitsingh4388 11 дней назад

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @anukamboj181
    @anukamboj181 2 месяца назад

    ਕਿੰਨੀ ਪਿਆਰੀ ਬੇਟੀ ਹੈ ਵਾਹਿਗੁਰੂ ਜੀ. ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ ਬੇਟੀ ❤

  • @neelamdhiman687
    @neelamdhiman687 Месяц назад

    ਸੰਸਕਾਰੀ ਬੱਚੇ ਇਹਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

  • @pindadalifestyle682
    @pindadalifestyle682 7 месяцев назад +10

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @aaabb3897
    @aaabb3897 7 месяцев назад +2

    ਵਾਹਿਗੁਰੂ ਜੀ ਪੁੱਤ ਮੇਹਰ ਕਰਨ ਸਭਨਾਂ ❤❤❤❤❤

  • @THEGAGUTV
    @THEGAGUTV 7 месяцев назад +2

    ਕਿੰਨੀ ਪਿਆਰੀ ਬੱਚੀ ਹੈ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @manpreetkaur-1m
    @manpreetkaur-1m 6 месяцев назад +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @rupindersingh-t6k
    @rupindersingh-t6k 7 месяцев назад +1

    Waheguru g bhut vdia lga sachiya patsha sadi bhain nu khush rakhn hamesha chrdi kallan ch rakhna🙏🙏🙏🙏🙏

  • @Rider..p_r_i_n_c_e
    @Rider..p_r_i_n_c_e 7 месяцев назад +2

    ਵਾਹਿਗੁਰੂ ਜੀ🙏❤️

  • @DaljitSingh-wh5rf
    @DaljitSingh-wh5rf 7 месяцев назад +5

    ਪ੍ਰਮਾਤਮਾ ਇਹੋ ਜੀ ਧੀ ਸਭ ਨੂੰ ਦੇਵੇ

  • @surjeetsingh861
    @surjeetsingh861 6 месяцев назад +1

    ਬਹੁਤ ਪਿਆਰੀ ਬੱਚੀ ਵਧੀਆ ਸਿੱਖਿਆ ਦਿੱਤੀ ਹੋਈ ਹੈ।

  • @HarjinderSingh-ul6lp
    @HarjinderSingh-ul6lp 7 месяцев назад +6

    ਵਾਹਿਗੁਰੂ ਜੀ ਪਿਆਰੀ ਬੇਟੀ ਹੈ

    • @RadheSham-yg5sf
      @RadheSham-yg5sf 7 месяцев назад

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ 🌹 ਬੇਟੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🌹

  • @gurpreetsinghjosan6812
    @gurpreetsinghjosan6812 7 месяцев назад +1

    Waheguru Waheguru Waheguru Waheguru🙏

  • @neelamdhiman687
    @neelamdhiman687 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @MohanSingh-gt9ks
    @MohanSingh-gt9ks 7 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sunitasukhija1175
    @sunitasukhija1175 7 месяцев назад +5

    Vahe guru is beti nu bhot khushiya de

  • @manpreetkaur8376
    @manpreetkaur8376 7 месяцев назад

    ਵਾਹਿਗੁਰੂ ਜੀ ਪੁੱਤ ਨੂੰ ਚੜਦੀ ਕਲਾ ਚ ਰੱਖੇ🙏🙏🙏🙏🙏🙏❤️❤️

  • @harpreetsinghharpreet6303
    @harpreetsinghharpreet6303 7 месяцев назад

    Waheguru ji waheguru ji Rub nu rub milda vaklaya ji waheguru ji waheguru ji waheguru ji waheguru ji waheguru ji

  • @DeepSingh-k1e
    @DeepSingh-k1e 7 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਸਾਰੇਅਆ ਤੇ

  • @sharmaanjli
    @sharmaanjli 7 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙇‍♀️

  • @shubhpandey763
    @shubhpandey763 7 месяцев назад +1

    अपनी इस छोटी सी उम्र में इतना अच्छा पुण्य का काम कर रही है हमारी प्यारी गुड़िया❤🙏🙏 वाहेगुरु जी❤ का आशीर्वाद हमेशा इसके साथ रहें🙏😇❤️😇🙏

  • @sardarni5505
    @sardarni5505 7 месяцев назад

    Kini pyari bachi veer ji mann moh leya bachi nu kine vdia sanskar ditte ne kini mitthi boli waheguru ji hmesha chardi kla vich rakhan ji 🙏😍

  • @avtarsingh5554
    @avtarsingh5554 7 месяцев назад

    SATNAM SHRI WAHEGURU JIO 🙏 ♥️ WAHEGURU SACHE PATSHAH JI SADI POORE PUNJAB DI DHEE RANI NU HAMESHA TANDRUST SEHATJAAB KHUSH TE CHARDI KALA CH RAKHEYO SADI DHEE RANI JI SHEHBAZ PUTTAR JI NU KOTI KOTI NAMAN ❤❤❤❤🙏🙏🙏🙏🙏🙏🙏🙏🙏🙏🙏🙏

  • @souravmehra8917
    @souravmehra8917 7 месяцев назад

    Pal veere bhut pyari dhee aa tuhadi...Seva krde dekh mainu Edda hi lgg reha jive rabb aake sab nu puch reha hove...Akal purakh hmesha dhee nu khush rakhan 🙏🙏🙏

  • @MohitSharma-dj5kt
    @MohitSharma-dj5kt 7 месяцев назад

    Waheguru ji mehrban ne tuhade karm te and tuhade pariwar utte pall bai g

  • @gillsaab1814
    @gillsaab1814 7 месяцев назад

    ਧੀ ਬਹੁਤ ਪਿਆਰੀ ਲੱਗਦੀ ਆ ਮਹਾਰਾਜ ਚੜਦੀ ਕਲਾ ਰੱਖਣ ਮੇਰੀਆਂ ਵੀ 3 ਧੀਆਂ ਜੀ

  • @parvindersingh-508
    @parvindersingh-508 7 месяцев назад +2

    Waheguru ji chardikala wala jivan bakshe lado nu

  • @parmjitsingh1919
    @parmjitsingh1919 7 месяцев назад

    Waheguru ji Maher kare salute vadia msg

  • @KulvinderKaurRalowar
    @KulvinderKaurRalowar 5 месяцев назад

    Waheguru Ji Waheguru Ji Waheguru Ji Waheguru Ji Waheguru Ji beta ji 🙏🙏🙏🙏🙏💞💞💞💞💞🌹🌹

  • @barinderkaurhundal9856
    @barinderkaurhundal9856 7 месяцев назад

    ਬਹੁਤ ਪਿਆਰੀ ਬੱਚੀ ਆ ਵੀਰ ਜੀ ਤੰਦਰੁਸਤੀ ਬਖ਼ਸ਼ੇ 🙏🙏🙏

  • @hiteshu41
    @hiteshu41 7 месяцев назад +1

    🙏🙏 Waheguru ji ki khalsa, Waheguru ji ki fathey ❤🙏

  • @mankiratshergill296
    @mankiratshergill296 7 месяцев назад

    Waheguru ji tadrusti den sone putt ji nu bhut vadiya vedio

  • @jaspinderkaur7411
    @jaspinderkaur7411 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @gurshansingh7205
    @gurshansingh7205 7 месяцев назад

    Sehbaj Kaur nu waheguru ji chadikala vich rakahi 🙏🙏🙏🙏🙏

  • @AnjaliSharma-og9ez
    @AnjaliSharma-og9ez 7 месяцев назад

    Waheguru Ji ka Khalsa, waheguru Ji ki Fateh,, 🌹🌹🙏🙏

  • @gurmandeepsingh3712
    @gurmandeepsingh3712 7 месяцев назад

    Dil krda bss aakhan band krke suni jaiey bachi di awaj waheguru ji ka khalsa waheguru ji ki fateh baba ji chardikala ch rakhan hameshA 5:02

  • @JodhbirSinghJodhbirSingh-ih8uf
    @JodhbirSinghJodhbirSingh-ih8uf 7 месяцев назад +3

    ਰੱਬ ਲੰਮੀਆਂ ਉਮਰਾਂ ਬਖ਼ਸ਼ੇ ਧੀ ਰਾਣੀ ਨੂੰ

  • @THEGAGUTV
    @THEGAGUTV 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurusharanpalsinghrandhawa6069
    @gurusharanpalsinghrandhawa6069 7 месяцев назад +1

    Waheguru Ji Ka Khalsa
    Waheguru Ji Ki Fateh
    🌹🌹

  • @kamaljitbanwait1223
    @kamaljitbanwait1223 7 месяцев назад

    ਸਤਿ ਸ੍ਰੀ ਅਕਾਲ ਬਹੁਤ ਪਿਆਰੀ ਬੱਚੀ ਆ ਵਾਹਿਗੁਰੂ ਜੀ ਇਸ ਬੱਚੀ ਨੂੰ ਸੇਵਾ ਕਰਨ ਦਾ ਬੱਲ ਤੇ ਹਿਮਤ ਵਖਸ਼ਣਾ❤❤

  • @gurmailsingh4750
    @gurmailsingh4750 7 месяцев назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @smartphonedoctor1242
    @smartphonedoctor1242 7 месяцев назад +1

    Waheguru ji kirpa rakhe sab te ji

  • @manpreetkaur-1m
    @manpreetkaur-1m 6 месяцев назад

    Satnam Shri Waheguru Ji

  • @amriksinghtimma4381
    @amriksinghtimma4381 7 месяцев назад +1

    ਵਾਹਿਗੁਰੂ ਜੀ 🙏🙏

  • @deepdhillhon5703
    @deepdhillhon5703 7 месяцев назад

    Sehbaj Kaur nu Waheguru ji chadikula vich rukhe.

  • @manjitsunder2949
    @manjitsunder2949 7 месяцев назад

    Awesome shehbaaz Kaur ❤❤❤
    God bless you 🙏🏼
    Waheguru ji ka khalsa waheguru ji ki phate 🙏🏼🙏🏼❤❤❤

  • @shubhpandey763
    @shubhpandey763 7 месяцев назад

    वाहेगुरु जी का खालसा❤🙏🙏
    वाहेगुरु जी की फतेह❤🙏🙏
    सतनाम वाहेगुरु❤ सतनाम वाहेगुरु❤🙏🙏

  • @GurnamSingh-pj4pv
    @GurnamSingh-pj4pv 7 месяцев назад +1

    ਵੀਰ ਜੀ
    ਸਤਿ ਸ੍ਰੀ ਅਕਾਲ।।
    ਚੜਦੀ ਕਲਾ ਚ ਰਹੋ।।

  • @Beautifu837
    @Beautifu837 7 месяцев назад

    Kine vadia sanskar dete aa veere apniya betiya nu waheguru chadikala ch rkhe ❤❤

  • @harrysingh1470
    @harrysingh1470 7 месяцев назад

    Waheguru ji da khalsa Waheguru ji de fateh

  • @gurindersingh-xb9tz
    @gurindersingh-xb9tz 7 месяцев назад

    ਸੋਹਣੀ ਧੀ ਵਾਹਿਗੁਰੂ ਜੀ ਮਿਹਰ ਕਰੇਉ

  • @akashgaikwad9548
    @akashgaikwad9548 7 месяцев назад

    Waheguru ji ka Khalsa waheguru Ji ki Fateh ji.

  • @AvtarSingh-ob8cu
    @AvtarSingh-ob8cu 6 месяцев назад

    Wahieguru. Ji. Wahieguru. Ji. Wahieguru. Ji. Wahieguru. Ji. Wahieguru. Ji.

  • @karamjitsingh3441
    @karamjitsingh3441 7 месяцев назад +1

    Waheguru Waheguru Waheguru ji 🙏🙏🙏🙏🌹🙏🌹🙏🌹🙏

  • @VickyPannu-s5j
    @VickyPannu-s5j 7 месяцев назад +2

    Waheguru ji 🙏

  • @smartphonedoctor1242
    @smartphonedoctor1242 7 месяцев назад +1

    Waheguru ji kirpa rakhe is bachi te ji

  • @SharryjattSharry
    @SharryjattSharry 7 месяцев назад +1

    Waheguru ji 😊😊😊😊😊😊 😊😊😊😊😊😊😊😊😊 waheguru ji

  • @subashchechi1178
    @subashchechi1178 7 месяцев назад +2

    Waheguru ji putt nu chadikla vich rakhe

  • @shinderkour97
    @shinderkour97 7 месяцев назад

    Waheguru ji bati nu chardi kla vich Rakhe 🙏🙏🙏🙏

  • @warismeetwarismeet4856
    @warismeetwarismeet4856 7 месяцев назад

    Parmatma meria sareya dheea nu sukhi rakhe

  • @deepsingh-nr3qo
    @deepsingh-nr3qo 7 месяцев назад

    ਪਾਲ ਬਾਈ ਜੀ ਬਹੁਤ ਬਹੁਤ ਵਧੀਆ
    ਬੇਟੀ ਲਈ ਬਹੁਤ ਬਹੁਤ ਪਿਆਰ
    ਲਵ ਯੂ ਪੁੱਤਰ ਜੀ

  • @harpreetsinghharpreet6303
    @harpreetsinghharpreet6303 7 месяцев назад

    Rub nu rub milda AJ vaklya ji waheguru ji waheguru ji

  • @NitinSharma-z3c
    @NitinSharma-z3c 7 месяцев назад +1

    Waheguru ji Waheguru ji

  • @RamanBir-h4q
    @RamanBir-h4q 7 месяцев назад

    Jdi ve moka miluga ta main ithe ek var jarror ayogi main har video vakdi a bht himmat mildi a tussi veer gi bohut vadia kam krde ho gi wehwguru gi

  • @prabhjotchandi
    @prabhjotchandi 7 месяцев назад

    God bless you shebaaz kaur putt waheguru mehar krn tuhde te beta

  • @krishanadevi9583
    @krishanadevi9583 7 месяцев назад +2

    Waheguru..ji..bahut..pahre..bache..❤❤❤❤❤

  • @Balwindersingh-hg4nh
    @Balwindersingh-hg4nh 7 месяцев назад

    ਵਾਹਿਗੁਰੂ ਜੀ🙏🙏🙏🙏🙏❤

  • @mannasahota362
    @mannasahota362 7 месяцев назад +1

    🙏🙏❤️❤️❤️❤️🙏🙏 ਵਾਹਿਗੁਰੂ ਜੀ 🙏🙏❤️❤️❤️🙏🙏🙏❤️❤️❤️🙏🙏🙏🙏

  • @arshadabbasi4915
    @arshadabbasi4915 6 месяцев назад

    Mashallah mashallah so sweet Allah pak ap ki Zindagi lumbi kary amen

  • @youtubesaitama4098
    @youtubesaitama4098 7 месяцев назад +1

    Waheguru ji

  • @HardeepSingh-zx2pw
    @HardeepSingh-zx2pw 7 месяцев назад

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @satnamji__waheguriji
    @satnamji__waheguriji 7 месяцев назад +1

    Waheguru ji hmesha tandrusti rakhe saria nu

  • @championgamemap6485
    @championgamemap6485 7 месяцев назад

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ❤

  • @tamangsarita2798
    @tamangsarita2798 7 месяцев назад +2

    WaheGuru 🙏 hamesha aap ki upar kripaya bana rakhe beta