ਸਿੱਖ ਇਤਿਹਾਸ ਨਾਲ ਜੁੜਿਆ ਵੱਡਾ ਸੱਚ | Guru Gobind Singh ji | Anandpur | Bedawa | Punjab Siyan

Поделиться
HTML-код
  • Опубликовано: 19 окт 2024

Комментарии • 1,4 тыс.

  • @TrueTemperment5877
    @TrueTemperment5877 Год назад +6

    ਬਹੁਤ ਵਧੀਆ ਜਾਣਕਾਰੀ ਸਿੱਖ ਇਤਿਹਾਸ ਦੀ ਬਹੁਤ ਚੰਗਾ ਹੋਵੇਗਾ ਜੇ ਚਿੱਤਰਾਂ ਨਾਲ ਨਾਲ ਇਤਿਹਾਸ ਸੋਮੇ ਵੀ ਸਾਂਝੇ ਕੀਤੇ ਜਾਣ 🙏

  • @gurvinderkullar5431
    @gurvinderkullar5431 11 месяцев назад

    ❤❤ ਬਹੁਤ ਵਧੀਆ ਸਿੱਖ ਇਤਿਹਾਸ ਜੀ ਧੰਨਵਾਦ, ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @harjindersinghrandhawa5453
    @harjindersinghrandhawa5453 Год назад +55

    ਬਹੁਤ ਵਿਸਥਾਰ ਅਤੇ ਬਹੁਤ ਸੋਹਣੇ ਲਫ਼ਜ਼ਾਂ ਨਾਲ ਇਤਹਾਸ ਦੀ ਜਾਣਕਾਰੀ ਦਿੱਤੀ ਹੈ।
    ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਤੁਹਾਨੂੰ ਹੋਰ ਗਿਆਨ ਬਖਸ਼ਣ ।
    ਅਵਾਜ਼ ਬਹੁਤ ਮਿਠੀ ਅਤੇ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ।

  • @balwinderkaur2508
    @balwinderkaur2508 Год назад +68

    ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ❤️❤️❤️❤️❤️❤️ਸ਼੍ਰੀ ਗੰਗਾਨਗਰ ਰਾਜਸਥਾਨ ਤੋਂ

  • @babbusaini5781
    @babbusaini5781 Год назад +33

    ਏਨੀ ਵੱਡੀ ਸੱਚਾਈ ਸਾਨੂੰ ਅੱਜ ਪਤਾ ਲੱਗੀ। ਧੰਨਵਾਦ।

  • @kaurbalvir7269
    @kaurbalvir7269 10 месяцев назад +9

    ਧੰਨ ਜਿਗਰਾ ਕਲਗੀਆਂ ਵਾਲੇ ਜਿਨ੍ਹਾਂ ਨੇ ਧਰਮ ਬਚਾਉਣ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਇਹਨਾਂ ਤੋਂ ਵੱਡਾ ਕੋਈ ਦਾਨੀ ਨਹੀਂ🌹🌹🌹🌹🌹❤️❤️❤️❤️❤️🙏

  • @BhupinderSingh-pc7sb
    @BhupinderSingh-pc7sb Год назад +15

    ਵੱਡੀ ਕਮਾਈ ਹੈ ਜੀ ਤੁਹਾਡੀ ਵੀ ਤੇ ਸੰਗਤਾ ਨੂੰ ਅਕਾਲ ਪੁਰਖ ਨਾਲ ਜੋੜਨ ਦੀ

  • @harpreetmoga3369
    @harpreetmoga3369 Год назад +1

    ਬਾਈ ਜੀ ਬਹੁਤ ਬਹੁਤ ਧੰਨਵਾਦ 🙏🏽
    ਲੈਸਟਰ ਇੰਗਲੈਂਡ

  • @ranjodhmansa4811
    @ranjodhmansa4811 Год назад +17

    ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਮਹਾਨ ਹਸਤੀ ਹਨ । ਸਦਾ ਅਮਰ ਰਹਿਣਗੇ।

    • @bakhsissingh711
      @bakhsissingh711 Год назад

      ਬੇਟਾ ਮੈ ਬਖਸੀਸ ਸਿੰਘ ਪਿੰਡ ਛਾਪਿਆਵਾਲੀ ਤੁਸੀ ਪੂਰਾ

    • @AjitSingh-qm9np
      @AjitSingh-qm9np 6 месяцев назад

      TV

    • @tarsamsinghsidhu7972
      @tarsamsinghsidhu7972 Месяц назад

      ਵੀਰ ਜੀ ਉ ਖੁਦ ਖੁਦਾ ਨੇ

  • @jsingh6822
    @jsingh6822 Месяц назад

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @daljeetsingh5152
    @daljeetsingh5152 Год назад +17

    ਧੰਨ ਧੰਨ ਮਾਤਾ ਬੀਬੀ ਭਿੱਖਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਨਤਮਸਤਕ ਹੁੰਦੇ ਹਾਂ।
    ਮਾਤਾ ਭਿੱਖਾ ਜੀ ਭਾਈ ਬੱਜਰ ਸਿੰਘ ਜੀ ਦੀ ਸੁਪ਼ਤਰੀ ਸਨ,

  • @jagsirsingh4420
    @jagsirsingh4420 9 месяцев назад +1

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏🏼🙏🙏🏼

  • @sukhdevsharma625
    @sukhdevsharma625 Год назад +7

    ਬਹੁਤ ਵਧੀਆ ਜੀ ਆਪਣੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਜਾਣਕਾਰੀ ਸੁਣ ਕੇ ਚੰਗਾ ਲੱਗਦਾ ਹੈ ਜੀ

  • @jsingh6822
    @jsingh6822 Месяц назад +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @ਪੰਜਾਬਗੁਰੂਆਂਦੀਧਰਤੀ

    ਬਿਲਕੁਲ ਠੀਕ ਜਾਣਕਾਰੀ ਦਿੱਤੀ ਗਈ ਹੈ।

  • @vaarispunjabdederabassi1403
    @vaarispunjabdederabassi1403 Год назад

    ਬਹੁਤ ਵਧੀਆ ਵੀਡੀਓ ।।
    ਸਿੱਖ ਇਤਿਹਾਸ ਵਿੱਚ ਕੁਝ ਲੋਕਾਂ ਨੇ ਅਣਜਾਣੇ ਵਿੱਚ ਅਤੇ ਬਹੁਤ ਸਾਰਿਆਂ ਨੇ ਬਾਹਮਣ ਵਾਦ ਦੇ ਪੑਭਾਵ ਅਧੀਨ ਜਾਣਬੁੱਝ ਕੇ ਅਜਿਹਾ ਕੁਝ ਰਲਾਅ ਦਿੱਤਾ ਹੈ, ਜੋ ਬਿਲਕੁਲ ਹੀ ਸਿੱਖ ਧਰਮ / ਸਿਧਾਂਤ ਦੇ ਉਲਟ ਹੈ।
    ਮੌਜੂਦਾ ਦੌਰ ਦੇ ਸਰਕਾਰੀ ਦੱਲਿਆਂ, ਅਖੌਤੀ ਸੰਤਾਂ - ਮਹਾਂ ਪੁਰਖਾਂ ਨੂੰ ਇਹ ਮਿਲਾਵਟ ਬਹੁਤ ਫਿੱਟ ਬੈਠਦੀ ਹੈ । ਅੱਧੀ ਕੌਮ ਇਨ੍ਹਾਂ ਵਿਹਲੜ ਸਰਕਾਰੀ ਦੱਲਿਆਂ ਨੇ ਇਸ ਮਿਲਾਵਟ ਦੇ ਸਿਰ ਉੱਤੇ ਆਪਣੇੀ ਖਰੋੜੇ ਪੂਜ ਬਣਾਈ ਹੋਈ ਹੈ।।
    ਜਿਹੜਾ ਸਿੱਖ ਧਰਮ ਦਾ ਦਰਦ ਰੱਖਣ ਵਾਲਾ ਪੑਚਾਰਕ ਇਸ ਸਿਧਾਂਤ ਹੀਣ ਮਿਲਾਵਟ ਬਾਰੇ ਜੁਬਾਨ ਖੋਲੵਦਾ ਹੈ, ਮੂਰਖਾਂ ਦੀ ਕਿਰਤ ਲੁੱਟ ਕੇ ਰਾਜੇ ਰਜਵਾੜੇ ਬਣੇ ਸਾਂਢ ਆਪਣੇ ਪਾਲੇ ਹੋਏ ਟੁੱਕੜ ਬੋਚ ਅਖੌਤੀ ਸਿੱਖ ਗੁੰਡਿਆਂ ਰਾਹੀਂ ਉਸਨੂੰ ਪੑਚਾਰ ਕਰਨ ਤੋਂ ਰੋਕਣ ਲਈ ਹਰੇਕ ਹੀਲਾ ਵਸੀਲਾ ਵਰਤਦੇ ਹਨ।
    ਸਿੱਖ ਧਰਮ / ਕੌਮ ਦੀ ਨਸਲਕੁਸ਼ੀ ਕਰਨ ਲਈ ਯਤਨਸ਼ੀਲ ਬਾਹਮਣ ਵਾਦ / ਬਾਹਮਣ ਵਾਦੀ ਸਰਕਾਰਾਂ ਇਨ੍ਹਾਂ ਰਾਜਸੀ ਅਤੇ ਧਾਰਮਿਕ ਚੋਲੇ ਵਾਲੇ ਗੁੰਡਾਗਰਦਾਂ ਨੂੰ ਪੂਰੀ ਸ਼ਹਿ, ਸਹਾਇਤਾ / ਸੁਰੱਖਿਆ ਦਿੰਦੀਆਂ ਹਨ।।
    ਪੰਥ ਦੇ ਵਾਲੀ ਨੂੰ ਪੰਥ ਦੀ ਰੱਖਿਆ ਕਰਨ ਲਈ ਕੋਈ ਭਾਣਾ ਵਰਤਾਉਣਾ ਹੀ ਪੈਣਾ ਹੈ।। ਆਪਣੇ ਆਪ ਤੋਂ ਗੁੰਡੇ ਬਾਜ਼ ਆਉਣ ਵਾਲੇ ਨਹੀਂ ਹਨ।।

  • @paramsinghantaal
    @paramsinghantaal Год назад

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ,ਚੱਲੀਆਂ ਆ ਰਹੀਆਂ ਸਿੱਖ ਇਤਿਹਾਸਿਕ ਤਰੁੱਟੀਆਂ ਦੂਰ ਕਰਨ ਦਾ।

  • @jasgobindsinghbrar5740
    @jasgobindsinghbrar5740 Год назад +33

    ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻 ਸਾਨੂੰ ਅਸਲੀ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ. ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ.. ਵਾਹਿਗੁਰੂ ਜੀ 🙏🏻

  • @manjitsoni9676
    @manjitsoni9676 Год назад +28

    🙏ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਅਸੀਂ ਕੋਟਾਨ ਕੋਟਿ ਪ੍ਰਣਾਮ ਕਰਦੇ ਹਾਂ 🙏

  • @ShabadGuru1469
    @ShabadGuru1469 Год назад +7

    ਬਿਲਕੁਲ ਸਹੀ ਸਟ ਸੱਚ ਸੁਣਾਇਆ ਭਾਈ ਜੀ ਦਾ ਧਨਵਾਦ

  • @shinderpal8001
    @shinderpal8001 Год назад +1

    ਬਾਈ very good, ਜੋ ਜਾਣਕਾਰੀ ਤੁਸੀ ਸੰਗਤਾ ਨੂੰ ਦੇ ਰਹੇ ਹੋ, ਇਸ ਦਾ ਕੋਈ ਮੁੱਲ ਨਹੀਂ, ਕੋਈ ਸ਼ਬਦ ਨਹੀਂ ਲੱਭ ਦੇ, ਕੇ ਤੁਹਾਡੇ ਇਸ ਉਪ ਰਾ ਲੇ ਲਈ, ਤੁਹਾਡੇ ਧੰਨਵਾਦ ਲਈ ਵੀ ਸ਼ਬਦ ਲੱਭਣਾ, ਮੇਰੀ ਪਹੁੰਚ ਤੋਂ ਬਹੁਤ ਉੱਪਰ ਹੈ, ਵਾਹਿਗੁਰੂ ਜੀ, ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾ ਈ, ਰੱਖਣ,

  • @parmjitsingh5995
    @parmjitsingh5995 Год назад +3

    ਧੰਨਵਾਦ ਵੀਰ ਜੀ ਆਪ ਜੀ ਸਿੱਖਾਂ ਦੇ ਇਤਿਹਾਸ ਦੀ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ -----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @baijiexperiment1246
    @baijiexperiment1246 Год назад +7

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਵੀਰੇ। ਆਪਜੀ ਵਰਗੇ ਸੂਝਵਾਨਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ ਵੀਰ ਜੀ। ਮੈਂ ਫਤਹਿਗੜ੍ਹ ਸਾਹਿਬ , ਪਿੰਡ ਬੁੱਗਾ ਕਲਾਂ ਤੋਂ ਹਾਂ। ।ਜੀ।।☘🙏🙏

  • @nachhattarsidhu8042
    @nachhattarsidhu8042 Год назад +26

    ਸਿੰਘ ਸਾਹਿਬ ਜੀ ਤੁਹਾਡੇ ਬੋਲਣ ਦਾ ਢੰਗ ਐਨਾ ਸਹੀ ਹੈ ਕਿ ਹਰ ਬੰਦੇ ਤੇ ਪ੍ਰਭਾਵ ਪੈਂਦਾ ਹੈ ਕੋਟਕਪੂਰਾ ਫਰੀਦਕੋਟ

  • @surjeetkaur4585
    @surjeetkaur4585 Год назад

    ਬਹੁਤ ਹੀ ਸੋਹਣੇ ਲਫ਼ਜ਼ਾਂ ਨਾਲ ਸਿੱਖ। ਇਤਿਹਾਸ ਬਾਰੇ ਜਾਣਕਾਰੀ। ਦਿਤੀ ਧੱਨਵਾਦ ਤਹਾਡਾ

  • @sukhjindersing2055
    @sukhjindersing2055 Год назад +3

    ਵਾਹਿਗੁਰੂ ਜੀ ਵਾਹਿਗੁਰੂ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-oc1sn
    @GurmeetSingh-oc1sn Год назад +25

    ਬਹੁਤ ਵਧੀਆਂ ਸਿੱਖ ਇਤਿਹਾਸ ਦੀ ਜਾਣਕਾਰੀ ਭਾਈ ਸਾਬ ਜੀ ਤੁਹਾਡੀ ਹਰ ਇੱਕ ਵੀਡੀਓ ਨਵੀ ਜਨਰੇਸ਼ਨ ਲਈ ਦੇਖਣੀ ਸੁਣਨੀ ਬਹੁਤ ਜਰੂਰੀ 🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

    • @TSigh
      @TSigh Год назад

      ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵਾ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ

  • @dayasingh3989
    @dayasingh3989 Год назад +1

    Bahut vadiya jankari ditti Sikh ithaas bare thanks

  • @greenjaw260
    @greenjaw260 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🤍😇 ਬਾਬਾ ਜੀ ਅਸੀ ਦਿੱਲੀ ਦੇ ਸ਼ਹਿਰ ਚੱਤਰਪੁਰ ਚ ਬਹਿ ਕੇ ਸਿੱਖ ਇਤਿਹਾਸ ਦੀਆਂ ਸਾਖੀਆਂ ਦਾ ਅਨੰਦ ਲੈ ਰਹੇ ਹਾਂ।🙏

  • @amarjitsingh287
    @amarjitsingh287 Год назад

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ

  • @baljitsidhu8912
    @baljitsidhu8912 Год назад +55

    ਧੰਨ ਧੰਨ ਦਸਮੇਸ਼ ਪਿਤਾ ਜੀਓ ਧੰਨ ਧੰਨ ਤੇਰੇ ਸਿੰਘ ਸੂਰਮੇ ਕੋਟਿ ਕੋਟਿ ਪ੍ਰਣਾਮ ❤❤❤❤❤

  • @preetamkaur8806
    @preetamkaur8806 Год назад +5

    ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਸਿੱਖ ਇਤਿਹਾਸ ਨੂੰ ਰੁਸ਼ਨਾਉਣ ਦੀ ਸੇਵਾ ਕਰਦੇ ਰਹੋ ,🎉 ਕੋਟ ਫੱਤਾ ਬਠਿੰਡਾ

  • @lakhvirsinghrai8728
    @lakhvirsinghrai8728 Год назад +3

    ਵਾਹਿਗੁਰੂ ਜੀ 🙏🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @shubhdeepsingh7046
    @shubhdeepsingh7046 Год назад +1

    ਤਰਕ ਕਰਨਾ ਬਹੁਤ ਸੌਖਾ, ਆਪਣੇ ਇਤਿਹਾਸ ਤੇ, ਜਿਨ੍ਹਾਂ ਇਤਿਹਾਸ ਰਚਿਆ ਉਨ੍ਹਾਂ ਦੀ ਰਜ ਦੀ ਬਰਾਬਰੀ ਕਰਨਾ ਵੀ ਬੇਹੱਦ ਮੁਸ਼ਕਿਲ ਹੈ।

  • @lakhvindersandhu998
    @lakhvindersandhu998 Год назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਪਿੰਡ ਘੇਰੂ ਵਾਲਾ ਫਾਜ਼ਿਲਕਾ ਪੰਜਾਬ)

  • @gurjeetsingh9370
    @gurjeetsingh9370 Год назад +26

    ਸਹੀ ਕਿਹਾ ਬਾਈ ਜੀ ਗੁਰੂ ਜੀ ਨੂੰ ਸਿੱਖਾਂ ਨੇ ਬੇਦਾਵਾ ਸੀ੍ ਅਨੰਦਪੁਰ ਸਾਹਿਬ ਨਹੀ ਸੀ ਦਿੱਤਾ , ਗੁਰ ਸਿੱਖ ਇਨੇ ਉੱਚੇ ਨਹੀ ਸੀ ,ਸਾਡੇ ਕੁੱਝ ਇਤਿਹਾਸ ਨੂੰ ਤਰੌੜ ਮਰੌੜ ਕੇ ਪੇਸ ਕੀਤਾ ਗਿਆ ਹੈ ,ਤੁਸੀਂ ਬਿਲਕੁਲ ਸਹੀ ਚਾਨਣਾਂ ਪਾਇਆ ਹੈ ਜੀ ਧੰਨਵਾਦ

  • @sukhkandola9050
    @sukhkandola9050 Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @kuldeep_maan
    @kuldeep_maan Год назад +5

    ਧੰਨ ਧੰਨ ਸ਼੍ਰੀ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਸਰਬੰਸ ਦਾਨੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਿੰਡ ਤਾਰੂਆਣਾ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਜੀ।

  • @glitterglassify3682
    @glitterglassify3682 Год назад +8

    ਧੰਨ ਧੰਨ ਦਸ਼ਮੇਸ਼ ਪਿਤਾ ਮਹਾਰਾਜ। ਸਰਬੰਸ ਵਾਰ ਕੇ ਲਾਸਾਨੀ ਕੁਰਬਾਨੀਆਂ ਕਰਵਾਈਆਂ। ਤਾਂ ਕਿ ਗੁਰੂ ਪਿਤਾ ਦੇ ਸਿਖ ਹੀ ਨਹੀ, ਸਗੋਂ ਇਨਸਾਨੀਅਤ ਜਿਉਂਦੀ ਵਸਦੀ ਰਹੇ, ਦੇਸ਼ ਤੇ ਧਰਮ ਵਿਸ਼ਵਾਸ ਆਜਾਦੀ ਸਲਾਮਤ ਰਹੇ। 🙏ਮੈਨੂੰ ਬੜਾ ਤਾਅ ਚੜਿਆ ਜਦੋਂ ਇਤਿਹਾਸ ਤੋਂ ਪਤਾ ਲਗਿਆ ਆਜਾਦੀ ਲੜਾਈ ਚ ਦੇਸ਼ ਇਕੱਠਾ ਕਰਨ ਵਾਲੇ ਗਾਂਧੀ ਨੇ ਦਸਮ ਗੁਰੂ ਪਾਤਸ਼ਾਹ ਨੂੰ ਭਟਕਿਆ ਦੇਸ਼ਭਗਤ ਕਿਹਾ ਜਿਸਤੇ ਉਸ ਵਕਤ ਦੇ ਨਾਮਵਰ ਸਿਖ ਫੌਜੀ ਜਰਨੈਲ ਤੋਂ ਗਾਂਧੀ ਨੇ ਥਪੜ ਖਾਧਾ। ਏਸ ਤੋਂ ਬਾਅਦ ਨਹਿਰੂ ਦੇ ਇਸ਼ਾਰੇ ਤੇ ਇਸ ਜਰਨੈਲ ਨੂੰ ਕੋਟ ਮਾਰਸ਼ਲ ਕਰਕੇ ਕੱਢਕੇ ਮੈਡਲ ਖੋਹ ਲਏ ਤੇ ਰਿਟਾਇਰਮੈਂਟ ਬਾਅਦ ਦੀ ਉਹਦੀ ਸਾਰੀ ਪੈਂਸਨ ਜਬਤੀ ਕਰ ਖਾ ਗਏ। ਕਦੇ ਪਰਮਾਤਮਾ(ਦਸਮ ਪਾਤਸ਼ਾਹ) ਦੇ ਫੈਸਲਿਆਂ ਨੂੰ ਭਟਕੇ ਸਮਝਣ ਦੀ ਹਿਮੰਤ ਕਿਸੇ ਦੀ ਹੋਈ। 40 ਸਿੰਘ ਤਕ ਗੁਰੂ ਸਦਕਾ ਆਪਣੀਆਂ ਗਲਤੀਆਂ ਸਮਝ ਗਏ। ਪਰ ਇਹ ਮੂਰਖ ਪਾਪੀ ਅਕ੍ਰਿਤਘਣ ਬੇਸ਼ਰਮ ਰਾਜਨੀਤਿਕ ਪਾਵਰਾਂ ਤੋਂ ਮਤ ਮਾਰੇ। 😑। ਤੇਰੀ ਸੇਵਾ ਨੂੰ ਗੁਰੂ ਥਾਪੀ ਬਖਸ਼ੇ ਵੀਰ।

    • @TSigh
      @TSigh Год назад +1

      ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵਾ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ

    • @ashokklair2629
      @ashokklair2629 Год назад

      ​@@TSigh ਜੀ! ਬਿਲਕੁਲ ਸਹੀ ਜੀ।

  • @BudhSingh-pb2es
    @BudhSingh-pb2es Год назад

    Bahut bahut dhanyavad sikhi baare jankari le WaheGuru Ji ka Khalsa WaheGuru Ji ki Fateh

  • @sandysaini8537
    @sandysaini8537 Год назад +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @JagjivanSinghJass
    @JagjivanSinghJass 11 месяцев назад

    ਜੱਸਾਂ ਸਿੰਘ ਡੁਬਈ ਤੋ ਬਹੁਤ ਧੰਨਵਾਦ ਵੀਰ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ,,🙏🙏

  • @jagtarbrar4948
    @jagtarbrar4948 Год назад +4

    ਧੰਨ ਧੰਨ ਧੰਨ ਬਾਬਾ ਸੀ਼੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਰਮੇਸ਼ੁਰ🙏🙏🙏🙏🙏🙏🙏🙏🙏🙏

  • @ਤੂੰਹੀਤੂੰ
    @ਤੂੰਹੀਤੂੰ Год назад +6

    ਧੰਨ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ

    • @KiranKiran-o5w
      @KiranKiran-o5w 6 месяцев назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @tarlochanbrar71
    @tarlochanbrar71 Год назад +46

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਦਸ਼ਾਹ ਦਰਵੇਸ਼, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ ❤❤❤❤❤ ਧੰਨ ਧੰਨ ਗੁਰੂ ਸਾਹਿਬ ਜੀ ਪਿਆਰੇ ਸਚਿਆਰੇ ਸਿੰਘਾ ਸਿੰਘਣੀਆਂ ਅਤੇ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
    ❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤❤❤।

  • @Kulwinderkaur-m7y
    @Kulwinderkaur-m7y 11 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਨਾਲ ਦੇ ਪਿੰਡ ਤੋਂ ਹਮੇਸ਼ਾ ਭਾਜੀ ਤੁਹਾਡੀ ਵੀਡੀਓ ਸੁਣੀ ਦੀ ਇਤਿਹਾਸ ਬਾਰੇ ਬਹੁਤ ਵਧੀਆ ਤੁਹਾਡੀ ਜਾਣਕਾਰੀ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਕਿਰਪਾ ਰੱਖ ਖਾਲਸੇ ਤੇ ਚੜਦੀ ਕਲਾ ਰੱਖਣ ❤❤🙏🙏🙏🙏🙏🙏

  • @Harpalsingh-nt3zb
    @Harpalsingh-nt3zb Год назад +3

    ਧੰਨਵਾਦ! ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

  • @harpreetgill3836
    @harpreetgill3836 Год назад +1

    ਬਹੁਤ ਹੀ ਨਵੀਂ ਤੇ ਮਹੱਤਵਪੂਰਣ ਜਾਣਕਾਰੀ ਹੈ। ਬਹੁਤ ਬਹੁਤ ਧੰਨਵਾਦ 🙏🏼

  • @HarpalSingh-sm3xl
    @HarpalSingh-sm3xl Год назад +62

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @sukhjinderbasra2299
    @sukhjinderbasra2299 Год назад

    ਵਾਹਿਗੁਰੂ ਤੁਹਾਨੂੰ ਗੁਰ ਸਿੱਖੀ ਦਾਨ ਬਖਸਨ

  • @tiger0966
    @tiger0966 Год назад +60

    ❤40 ਮੁਕਤੇ ਗੁਰੂ ਗੋਬਿੰਦ ਜੀ ਦੇ ਬੱਬਰ ਸ਼ੇਰ 🦁🦁ਸਨ। ਉਹਨਾਂ 40 ਮਹਾਨ ਅਮਰ ਸ਼ਹੀਦਾ 🦁🦁ਨੂੰ ਕੋਟਿ ਕੋਟਿ ਪ੍ਰਣਾਮ 🙏👏👏🌺

    • @tiger0966
      @tiger0966 Год назад

      @@lovejeetatwal5821 ਇਹੀਂ 40 ਮੁਕਤੇ ਸੀ

    • @lovejeetatwal5821
      @lovejeetatwal5821 Год назад +1

      @@tiger0966 ਹਾਂ ਵੀਰ ਜੀ ਗਲਤੀ ਹੋ ਗਈ ਵੀਰ ਜੀ

    • @lazarsahonta8210
      @lazarsahonta8210 Год назад

      ​@@lovejeetatwal5821hai
      .

    • @sukhvans
      @sukhvans Год назад

      Waheguru

  • @jasvindersingh9830
    @jasvindersingh9830 Год назад +2

    ਸ੍ਰੀ ਮੁਕਤਸਰ ਸਾਹਿਬ ਨੇੜੇ ਸ੍ਰੀ ਦਰਬਾਰ ਸਾਹਿਬ

  • @jasveersingh9413
    @jasveersingh9413 Год назад +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ

    • @dhillonpawandeep3759
      @dhillonpawandeep3759 11 месяцев назад +1

      Waheguruji Waheguruji Waheguruji Waheguruji Waheguruji Waheguruji Waheguruji Waheguruji. ..Italy....

  • @gurtejsingh-ec4gi
    @gurtejsingh-ec4gi 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
    ਸ਼ਹਿਰ ਧੂਰੀ ਜ਼ਿਲ੍ਹਾ ਸੰਗਰੂਰ

  • @pushpindersingh7858
    @pushpindersingh7858 Год назад +293

    ਗੁਰੂ ਸਾਹਿਬ ਜੀ ਦਾ ਚੋਲਾ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਸੋਸਵਿਤ ਹੈ ਜੌ ਬੇਦਾਵ ਪੜ੍ਹਨ ਸਮੇਂ ਸੀ ਸ਼ਹੀਦ ਭਾਈ ਮਹਾਂ ਸਿੰਘ ਜੀ ਦਾ ਖੂਨ ਵੀ ਚੋਲਾ ਸਾਹਿਬ ਤੇ ਲੱਗੇ ਹੋਇਆ ਹੈ ਸਿੰਘ ਸਾਹਿਬ ਜੀ ਦਰਸ਼ਨ ਕਰਕੇ ਆਇਓ ਭਾਈ ਡੱਲਾ ਜੀ ਦੇ ਘਰ ਸੌਸਵਿਤ ਹੈ

    • @lifeexperience1313
      @lifeexperience1313 Год назад +3

      🙏💐

    • @balkrishna7276
      @balkrishna7276 Год назад +3

      ❤❤❤❤❤❤❤❤❤❤❤❤❤❤❤❤❤1i

    • @meenashukla1164
      @meenashukla1164 Год назад +2

      Ji bir ji

    • @HappySingh-zp7ue
      @HappySingh-zp7ue Год назад +3

      Hnji darshan kr lye aa asi v🙏🙏🙏🙏🙏

    • @balkourdhillon5402
      @balkourdhillon5402 Год назад +4

      ਵਾਹ ਜੀ ਵਾਹ ਬਹੁਤ ਹੀ ਜਿਆਦਾ ਵਧੀਆ ਆਵਾਜ਼ ਤੇ ਇਤਿਹਾਸ ਪੇਸ਼ ਕਰਨ ਦਾਅੰਦਾਜ ।ਖੋਜ ਵੀ ਨਿਗਰ ਤੇ ਜਾਣਕਾਰੀ ਭਰਪੂਰ ਹੈ। ਪੰਜਾਬ ਸਿਆਂ ਸਾਡਾ ਪਿੰਡ ਫੂਲ ਤਹਿਸੀਲ ਫੂਲ ਜਿਲਾ ਬਠਿੰਡਾ ਪਿਛਲਾ ਪਿੰਡ ਮੈਹਿਣੇ ਬਠਿੰਡੇ ਕੋਲ ਛਾਉਣੀ ਵਿੱਚ ਰਿਕਵੈਰ

  • @JaswinderSingh-io7uo
    @JaswinderSingh-io7uo Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balramrathore2554
    @balramrathore2554 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਹੀ ਵਧੀਆ ਉਪਰਾਲਾ ਹੈ ਸੱਚ ਨੂੰ ਦਰਸਾਇਆ ਹੈ ਜੀ !!!

    • @TSigh
      @TSigh Год назад

      ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵਾ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ

  • @kanwarjeetsingh1086
    @kanwarjeetsingh1086 Год назад +1

    ਪੰਥ ਦੇ ਸਦਾ ਸਹਾਈ ਦਸਮੇਸ਼ ਪਿਤਾ ਜੀ ਅਪਣੇ ਪੰਥ ਨੂੰ ਚੜ੍ਹਦੀਕਲਾ ਬਖਸ਼ਣਾ ਜੀ।

  • @SunnyDeol-i1l
    @SunnyDeol-i1l Год назад +10

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @mercsingh480
    @mercsingh480 Год назад

    ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਸੇਵਾ ਲਾਈ ਹੈਂ ਵੀਰ ਜੀ ਤੁਹਾਨੂੰ ll ਚੜ੍ਹਦੀਕਲਾ ਵਿੱਚ ਰੱਖੇ ਮਾਲਕ ਤੁਹਾਨੂੰ ll ❤️👍🙏

  • @gurindersinghmultani9202
    @gurindersinghmultani9202 Год назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਬਹੁਤ ਵਧੀਆ ਹੈ ਜੀ

  • @kikarsingh7427
    @kikarsingh7427 Год назад +2

    ਵੀਰ ਜੀ ਤੁਹਡਾ ਇਤਿਹਾਸ ਮੈਨੂੰ ਬਹੁਤ ਵਧੀਆ ਲੱਗਾ ਇਸ ਲਈ ਇਤਿਹਾਸ ਸੌਦਾਂ ਕਰ ਸਹੀ ਕਰ ਦੇਣਾ ਚਾਹੀਦਾ

  • @savjitsingh8947
    @savjitsingh8947 Год назад +77

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਜੀ ❤🙏

  • @jatinderpandher4016
    @jatinderpandher4016 Год назад

    Waheguru ji nhi ho skda koi dusra duniya te mere sache patshah SAHIB SHRI GURU GOBIND SINGH jeha

  • @daljeetsingh5152
    @daljeetsingh5152 Год назад +31

    ਧੰਨ ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ ਸੱਚੇ ਪਾਤਸ਼ਾਹ ਜੀ, ਰਾਜਨ ਕੇ ਰਾਜਾ,
    ਮਹਾਰਾਜਨ ਕੇ ਮਹਾਰਾਜਾ।

    • @HarbhajanSingh-x6z
      @HarbhajanSingh-x6z Год назад +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

  • @HardeepSingh-p3b2b
    @HardeepSingh-p3b2b Год назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਜਿਲਾ ਸੀ ਮੁਕਤਸਰ ਸਾਹਿਬ

  • @channnmusic
    @channnmusic 9 месяцев назад +1

    🙏Sat Shiri akaal veer ji🙏 asi by birth ( Shiri Guru arjan dev ji di nagri ,) Tarn Taran ton haan, 🙏apne Sikh itehaas da asli sach samne leaan layi tuhada bahot bahot dhanwad 🙏 waheguru ji ka khalsa Shiri Waheguru ji ki Fateh 🙏

  • @narinderkaur5644
    @narinderkaur5644 Год назад +10

    ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਉ ਮਹਾਰਾਜ 🙏🙏🌸🌺🌼🌼🌺🌸🙏🙏👏👏👏👏👏👏

  • @bhupindersinghrana1565
    @bhupindersinghrana1565 Год назад +2

    ਵੀਰ ਜੀ ਨੰਗਲ ਡੈਮ ਵਿੱਚ ਗੁਰੂਦਵਾਰਾ ਘਾਟ ਸਾਹਿਬ ਤੇ ਗੁਰੂਦਵਾਰਾ ਬਿਭੌਰ ਸਾਹਿਬ ਤੇ ਵੀ ਵਿਡਿਓ ਬਣਾਵੋ। ਤਾਂ ਜੋ ਅਸੀਂ ਆਪਣੇ ਦਸ਼ਮੇਸ਼ ਪਿਤਾ ਜੀ ਦੇ ਇਸ ਥਾਂ ਤੇ ਬਿਤਾਏ ਸਮੇਂ ਤੋਂ ਜਾਣੂ ਹੋ ਸਕੀਏ।। 🙏🙏

  • @paramlotey2032
    @paramlotey2032 Год назад +34

    ਧੰਨ ਧੰਨ ਸ਼੍ਰੀ ਗੁਰੁ ਸਾਹਿਬ ਜੀ ਗੋਬਿੰਦ ਸਿੰਘ ਜੀ 🤲❤️

  • @RanjitkaurNagi
    @RanjitkaurNagi Год назад +1

    Waheguru ji Tenu hor chardikla vich rhke

  • @baldevsinghbansal2270
    @baldevsinghbansal2270 Год назад +4

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। 🙏🙏

  • @gurpreetranouta5252
    @gurpreetranouta5252 Год назад

    ਵੀਰ ਜੀਉ ਆਪ ਜੀ ਦੇ ਤਹਿਦਿਲੋਂ ਧੰਨਵਾਦੀ ਹਾਂ
    ਪਿੰਡ ਰਾਜੇਆਣਾ ਜ਼ਿਲ੍ਹਾ ਮੋਗਾ

  • @SandeepSingh-jp7zc
    @SandeepSingh-jp7zc Год назад +3

    🙏🙏🙏🙏🙏🙏🙏🙏🙏🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    🙏🙏🙏🙏🙏🙏🙏🙏🙏🙏
    ਪਿੰਡ ਪਥਰਾਲਾ

  • @gurusangrawa
    @gurusangrawa Год назад

    ਬਿਲਕੁਲ ਸਹੀ ਇਤਿਹਾਸ ਵੀਰ ਜੀ ਮਾਲਕ ਚੜਦੀ ਕਲਾ ਬਖਸੇ

  • @MotiLal-qj9sp
    @MotiLal-qj9sp Год назад +14

    ਵਹਿਗੁਰੂ ਜੀ ਅਸੀਂ ਗੁਰੂ ਤੋਂ ਬਮੁੱਖ ਹੋ ਜਾਂਦੇ ਹਾਂ ਲੇਕਿਨ ਗੁਰੂ ਜਾਣੀ ਜਾਂ ਹਨ ਉਹ ਕਦੇ ਵੀ ਸਿੱਖ ਤੋਂ ਦੂਰ ਨਹੀ ਹੁੰਦੇ ਬੱਸ ਏਕ ਗੁਰੂ ਜੀ ਤੇ ਅਟੂਟ ਭਰੋਸਾ ਰੱਖਣਾ ਚਾਹੀਦਾ ਹੈ

  • @bnr9177
    @bnr9177 Год назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @kjsbhogalsnaturalhealthrem1390
    @kjsbhogalsnaturalhealthrem1390 Год назад +26

    Very beautifully explained videos, ..............after proper study and investigation.
    Such thinkers and historians always prove to be a guiding light for the entire mankind
    WaheGuru ji bless you and your team

  • @inderpreetkaur8979
    @inderpreetkaur8979 9 месяцев назад +1

    Thnk u sooo mch veerji..for telling such Great Sikh History. Waheguruji ji Ka Khalsa Waheguruji ki Fateh.

  • @rrg...2265
    @rrg...2265 Год назад +5

    ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਓਹਨਾ ਦੇ ਸਿੱਖ ....ਕੋਟਿ ਕੋਟਿਨ ਪ੍ਰਨਾਮ 🙏🙏🙏🙏🙏🙏

  • @balbirkainth5485
    @balbirkainth5485 Год назад

    ਬਹੁਤ ਖੂਬਸੂਰਤ ਜਾਣਕਾਰੀ ਭਰਪੂਰ ਗਲਬਾਤ ਕੀਤੀ ਹੈ ਬਾਈ ਜੀ ਨੇ। ਮਨ ਨੂੰ ਸਹੀ ਗਲ ਲਗਦੀ ਵੀ ਹੈ ਕਿ ਇਸੇ ਤਰਾਂ ਹੀ ਸਾਰੀ ਘਟਨਾ ਵਾਪਰੀ ਹੋਵੇਗੀ।ਕਵੀਆਂ ਨੇ ਤਾਂ ਅੰਬਰ ਉਡਾਰੀ ਮਾਰਨੀ ਹੀ ਹੁੰਦੀ ਹੈ।

  • @GurjitSingh-ib6vb
    @GurjitSingh-ib6vb Год назад +9

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏🙏🙏🙏❤❤❤❤❤🌹🌹🌹🌹🌹🌹🌹🌹🌹🌹

  • @jsingh6822
    @jsingh6822 Месяц назад +1

    ਪ੍ਰਣਾਮ ਸ਼ਹੀਦਾਂ ਨੂੰ

  • @bhargavraman2457
    @bhargavraman2457 Год назад +3

    Dhan Guru Gobind Singh Ji 🙏🙏
    Waheguru Ji ka Khalsa
    Waheguru Ji ki Fateh 🙏🙏

  • @Manglesingh-pf3jz
    @Manglesingh-pf3jz Год назад

    ਆਪ ਜੀ ਨੂੰ ਸਿਰ ਝੁਕਦਾ ਭਾਈ ਸਾਹਿਬ ਜੀ ਆਕਾਲ ਪੁਰਖਿ ਆਪ ਜੀ ਨੂੰ ਚਢਦੀ ਕਲਾ ਚ ਰਖਨ.

  • @HARJITSINGH-wl7xj
    @HARJITSINGH-wl7xj Год назад +5

    Veer ji salute. I proud of you. You are a great khalsa. Aap ji ko koti koti namskar❤❤❤❤❤❤❤❤❤❤

  • @parminderpalsingh906
    @parminderpalsingh906 Год назад

    ਬਹੁਤ ਬਹੁਤ ਧੰਨਵਾਦ ਬਾਈ ਜੀ। ਪਿੰਡ ਜਾਨੀਚੱਕ, ਪਠਾਨਕੋਟ।

  • @gagandeepkaursidhu8859
    @gagandeepkaursidhu8859 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ 🌹🌹🌹🌹🌹🌹🌹🌹🌹🙏🙏🙏🙏🙏🙏🙏🙏🙏

    • @BalrajSingh-zm6nb
      @BalrajSingh-zm6nb Год назад +1

      ❤❤❤❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Gurpreet_singh83
    @Gurpreet_singh83 Год назад +2

    ਵਹਿਗੁਰੂ ਜੀ ਕਾ ਖਾਲਸਾ , ਵਹਿਗੁਰੂ ਜਿਨਕੀ ਫਤਿਹ ਜੀ ।ਪੰਜਾਬ ਸਿਆਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਦਿਲੀ ਸ਼ਹਰ ਤੋਂ ਤੁਹਾਡੀ ਸਾਰੀਆਂ ਵੀਡੀਉ ਦੇਖਦੇ ਹਾ ਜੀ। ਤੁਸੀ ਏਤਿਹਾਸਿਕ ਗੁਰਦੁਆਰਿਆਂ ਦਾ ਇਤਿਹਾਸ ਇਸ ਟੋਪਿਕ ਤੇ ਵੀਡੀਉ ਬਣਾਓ ਜੀ ।

  • @Gurdipsingh708
    @Gurdipsingh708 Год назад +11

    🙏🏻💐💐🌻🌺🌹🙏 ਧੰਨ ਧੰਨ ਸ੍ਰੀ ਗੁਰੂ ਦਸ਼ਮੇਸ਼ ਪਿਤਾ ਜੀ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🙏🙏🌹🙏

  • @triloksingh7552
    @triloksingh7552 Год назад

    ਬਹੁਤ ਹੀ ਵਧੀਆ ਪੁੱਤਰ ਜੀ ਤਰਲੋਕ ਸਿੰਘ ਲੁਧਿਆਣਾ ਸਿੱਖਾਂ ਨੂੰ ਵੀ ਦੱਸਿਆ ਜਾਵੇ ਕਿ ਤੁਹਾਡਾ ਰੱਖੜੀ ਦੇ ਨਾਲ ਕੋਈ ਸੰਬੰਧ ਨਹੀਂ

  • @rajaashqannaaledanhihundia9355
    @rajaashqannaaledanhihundia9355 Год назад +3

    ਵਾਹਿਗੁਰੂ ਜੀ🙏

  • @angrejsingh-kt2ki
    @angrejsingh-kt2ki Год назад +2

    ਵਾਹਿਗੁਰੂ ਜੀ ਸੱਚੀਆ ਚੰਗੀਆ ਸੋਨਾਇਆ ਇਤਹਾਸ ਬਹੋਤ ਵਧੀਆ ਹੈ 🙏🙏🌺🌺🌴🌴🌹🌹🙏🙏🌳🌳🥀🥀🙏🙏🌿🌿✈️✈️🙏🙏🌴🌴🌺🌺🌺🌲🌲🙏🙏🌹🌹🌹🌹🌹

  • @kulwantraikataria3259
    @kulwantraikataria3259 Год назад

    ਭਾਈ ਸਾਬ ਬਹੁਤ ਵਿਸਥਾਰ ਸਹਿਤ ਤੁਸੀ ਸਿਖ ਇਤਹਾਸ ਬਾਰੇ ਜਾਣਕਾਰੀਆ ਸਾਝੀਆ ਕਰਦੇ ਹੋ ਧੰਨਵਾਦ । ਆਪਾ ਰੋਜ ਤੁਹਾਡੀ ਇਕ ਵੀਡੀਉ ਦੇਖਦੇ ਤੇ ਸੁਣਦੇ ਹਾ ਤੇ ਆਪਾ ਮੁਦਕੀ ਤੋ ਹਾ ਜਿਥੇ ਅੰਗਰੇਜਾ ਤੇ ਸਿਖਾ ਦੀ ਪਹਿਲੀ ਜੰਗ ਹੋਈ ਸੀ ਬਹੁਤ ਮਾਣ ਹੁੰਦਾ ਹੈ ਸਿਖ ਇਤਹਾਸ ਸੁਣ ਕਿ ਇਹ ਇਤਹਾਸ ਇਕਲੇ ਸਿਖਾ ਦਾ ਹੀ ਨਹੀ ਹੈ ਇਹ ਪੰਜਾਬ ਦਾ ਇਤਹਾਸ ਹੈ । ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ।

  • @sardipsuri2602
    @sardipsuri2602 Год назад +4

    Very good details of Sikh History/ BEDHAWA. WAHEGURU Bless you.

  • @BalwinderSingh-ov6kt
    @BalwinderSingh-ov6kt Год назад

    ਸਰਬੰਸ ਦਾਨੀ ਗੁਰੂ ਸਾਹਿਬ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lovenpal
    @lovenpal Год назад +7

    Dhan Dhan shri Guru Gobind Singh Ji.🙏🙏🙏🙏🙏🙏🙏🙏🙏🙏

  • @HarwinderSingh-wh3qt
    @HarwinderSingh-wh3qt Год назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਗੁਰੂ ਦੇ ਸ਼ੇਰ ਸ਼ਹੀਦਾਂ ਦੀ
    ਜਾਨਕਾਰੀ ਲਾਈ ਤੁਹਾਡਾ ਕੋਟਿ ਕੋਟ
    ਧੰਨਵਾਦ 🙏

  • @racerpro2123
    @racerpro2123 Год назад +10

    Satguru dunia da maalik aa.. Aape kheda karda.. Jiste kripa howey guru di, ohi jaan sakda guru di taakat da..

  • @Manglesingh-pf3jz
    @Manglesingh-pf3jz Год назад

    ਭਾਈ ਤੁਆਡੀ ਇਹ ਸਹੀ ਗੱਲ ਐ ਇਹ ਇਤਿਹਾਸ ਕੋਈ ਨਹੀਂ ਸੁਣ ਉਦਾ ਸਲਾਮ ਐ