Puadhi Poem | Mohni Toor | Puadh TV Punjab

Поделиться
HTML-код
  • Опубликовано: 29 окт 2024

Комментарии • 150

  • @NirbhaiSingh-b8f
    @NirbhaiSingh-b8f 3 месяца назад +12

    ਮੇਰੀ ਲਾਡਲੀ ਪਿਆਰੀ ਭੈਣ ਵਾਕਿਆ ਹੀ ਦਿਲ ਨੂੰ ਛੂੰਹਦੀ ਕਵਿਤਾ ਸੁਣਾਈ ਕੁੜੀਏ ਕਮਾਲ ਕਰਤੀ ਹੈ। ਪੁਆਧੀ ਬੋਲੀ ਬਹੁਤ ਮਿੱਠੀ ਤੇ ਦਿਲ ਨੂੰ ਛੂੰਹਦੀ ਹੈ। ਕੁੜੀਏ ਵਾਹਿਗੁਰੂ ਜੀ ਤੇਨੂੰ ਸਦਾ ਤੰਦਰੁਸਤ ਤੇ ਸਿਹਤਮੰਦ ਰੱਖਣ। ਰੱਬ ਤੇਰੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌✌️👍👌✌️👍👌✌️🙏

  • @BhupinderSingh-co4rh
    @BhupinderSingh-co4rh 3 месяца назад +19

    ਪੁਅਧੀ ਬੋਲੀ ਪੰਜਾਚੀ ਦੇ ਗਲ ਦੇ ਹਾਰ ਦਾ ਹੀਰਾ ਹੈ ਬਹੁਤ ਪਿਆਰੀ ਹੈ

  • @sukhbirkour5273
    @sukhbirkour5273 3 месяца назад +9

    ਕਿਆ ਬਾਤਾਂ ਮੈ ਅੱਜ ਤੱਕ ਐਫ ਦੀ ਕਵਿਤਾ ਨਹੀਂ ਸੁਣੀ ਦਿਲ ਅੰਦਰੋ ਉਠੀ ਹੂਕ ਆਂ ਇਹ ਬਹੁਤ vdhia

  • @ranbirsingh9171
    @ranbirsingh9171 3 месяца назад +13

    ਸਾਡੀ ਪੁਆਧੀ ਬੋਲੀ ਦੇ ਦੋ ਵੱਡੇ ਪਹਿਰੇਦਾਰ ਬੀਬੀ ਮੋਹਣੀ ਤੂਰ ਤੇ ਬਾਈ ਮਨਜੀਤ ਸਿੰਘ ਰਾਜਪੁਰਾ। ਵਾਹਿਗੁਰੂ ਇਨਾਂ ਨੂੰ ਸਦਾ ਚੜਦੀ ਕਲਾ ਵਿਚ ਰੱਖੇ

  • @manjitkaur6153
    @manjitkaur6153 7 месяцев назад +18

    ਬਾਬੇ ਦਕੋਟੇ ਦੀ ਪੋਤੀ ਮੋਹਣੀ ਨੂੰ ਲਾਲ ਸਲਾਮ

  • @gurdayalsingh4612
    @gurdayalsingh4612 Год назад +14

    ਸ਼ੁਕਰੀਆ ਹੈ ਸਚਾਈ ਬਿਆਨ ਕਰਨ ਦਾ ਪੰਜਾਬ ਦਾ।ਮਾਣ

  • @hakamgir3472
    @hakamgir3472 3 месяца назад +6

    ਮੋਹਣੀ ਤੂੜ ਪੁਆਧੀਆਂ ਕੀ ਤੂੰ ਸੱਚੀਓਂ ਕੁੜੀ ਓ ਰਹੇਗੀ ਪਰਮਾਤਮਾ ਤੰਨੁ ਚੜ੍ਹਦੀ ਕਲਾ ਮਾ ਰਖਾ ਪੁਆਧੀ ਭਾਸ਼ਾ ਕੀ ਸੇਵਾ ਕਰਦੀ ਰਹਿ 🙏

  • @parmjeetsingh6657
    @parmjeetsingh6657 Год назад +6

    ਵਾਹਿਗੁਰੂ ਜੀ। ਮਾਰੀ ਬੋਬੋ‌ ਨੇ ਸੁਖੀ‌ ਰੱਖੀ ਗੁਰੂ ਮੇਰੀਆ

  • @komalpreetmittal2464
    @komalpreetmittal2464 3 месяца назад +12

    ਪੰਜਾਬੀ ਨੂੰ ਜਾਨਣ,ਬੋਲਣ ,ਸਮਝਣ ਤੇ ਉਸਦੇ ਦਰਦ ਨੂੰ ਮਹਿਸੂਸ ਕਰਨ ਵਾਲ਼ੀ ਆਖ਼ਰੀ ਪੀੜ੍ਹੀ,

  • @randhirsingh4752
    @randhirsingh4752 3 месяца назад +9

    ਪਿੰਡ ਤੇ ਬਚਪਨ ਦੀਆਂ ਯਾਦਾਂ ਤਾਜੀਆਂ ਕਰਤੀਆਂ ਝੱਲੀ ਨੇ

  • @tajindersinghbantu5146
    @tajindersinghbantu5146 Год назад +6

    ਬਹੁਤ ਵਧੀਆ ਜੀ।
    ਦੁੱਖ ਦਿੱਖਦਾ ਕਵਿਤਾ ਵਿੱਚ ਵਾਹਿਗੁਰੂ ਜੀ ਭਲੀ ਕਰਨ

  • @ManjitSingh-wp6pp
    @ManjitSingh-wp6pp 3 месяца назад +9

    ਮੋਹਣੀ ਜਿੰਨਾ ਤੇਰਾ ਨਾਮ ਸੋਹਣਾ ਉੰਨੀ ਹੀ ਸੋਹਣੀ ਤ੍ਹੌਂ ਅਰ ਬੋਬੋ ਉੁੰਨੀ ਹੀ ਸੋਹਣੀ ਤੇਰੀ ਕਵਿਤਾ, ਬਚਪਨ ਜਾਦ ਕਰਾਤਾ, ਬੋਬੋ ਤਾਂ ਕਹਿ ਸਕਦੈ

  • @sohansinghkesarwalia5509
    @sohansinghkesarwalia5509 3 месяца назад +8

    ਵਾਹ ,ਪੰਜਾਬ ਦੇ ਹਰ ਪਿੰਡ ਦਾ ਦਰਦਮਈ ਬਿਰਤਾਂਤ

  • @onkartiwana6858
    @onkartiwana6858 Год назад +9

    ਜੜੋਂ ਟੁੱਟਿਅਾਂ ਦਾ ਅਾਪ ਮੁਹਾਰੇ ਫੁੱਟਿਅਾ ਦਰਦ।
    ਬਾ - ਕਮਾਲ।
    ਜੁੱਗ ਜੁਗ ਜੀੀ ਕੁੜੀੲੇ !!!

  • @gurmeetkhattra6346
    @gurmeetkhattra6346 Год назад +10

    ਬਹੁਤ ਵਧੀਆ ਭੈਣ ਜੀ ਪੰਜਾਬ ਦਾ ਮਾਣ

  • @manjeetkaurambalvi8520
    @manjeetkaurambalvi8520 Год назад +7

    ਬਾਕਮਾਲ ਮੋਹਣੀ ਤੂਰ ਜੀ

  • @Aujla-lm7ko
    @Aujla-lm7ko 3 месяца назад +4

    ਭੈਣੇ ਵਾਹਿਗੁਰੂ ਜੀ ਲੰਮੀ ਉਮਰ ਬਖ਼ਸ਼ੇ।

  • @mangatram-rk8eo
    @mangatram-rk8eo 3 месяца назад +6

    ਵਾਹ ਨੀ ਧੀਏ (ਮੰਗਤ ਰਾਮ ਭੋਲੀ ਗ਼ਜ਼ਲਗੋ)

  • @balypal8904
    @balypal8904 Год назад +6

    ❤❤❤❤ ਮਨੁ ਮੈਡਮ ਨਿ ਕਹਿਣਾ ena sona ਥਮੇ ਬੋਲਾ ਮਨੁ tu ਪਤਿਓ ni ta ਥਮੇ ਪੁਅਧ k aa buht buht dil kra ਥਾਨੁ ਬੋਲਦੇ soni jawa bas ena sona lgya Sun ka❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harbhajankaur5697
    @harbhajankaur5697 3 месяца назад +4

    ਮੋਹਣੀ ਬਹੁਤ ਹੀ ਵਧੀਆ,ਸਲ

  • @kamalchaudhary9654
    @kamalchaudhary9654 Год назад +3

    Bauth vadia ji God bless you salute ❤❤❤❤❤

  • @gypsypunjabi9482
    @gypsypunjabi9482 Год назад +6

    mohni toor ji respect ❤❤

  • @JasmailSingh-z8f
    @JasmailSingh-z8f 3 месяца назад +1

    ਬਹੁਤ.ਪਿਆਰੀ.ਬੋਲੀ.ਅਉਰ.ਸੱਚੀ.ਕਵਿਤਾ.ਸ਼ਹਰ.ਪਿੰਡਾਂ. ਨੂੰ.ਖਾ.ਗੇ

  • @JASHANNRECORDS
    @JASHANNRECORDS 2 месяца назад +2

    ਬਹੁਤ ਹੀ ਕਮਾਲ ਦਾ ਲਿਖਿਆ ਜੀ

  • @mrsingh1085
    @mrsingh1085 Год назад +3

    Bahut sohni kavita,,,,

  • @vkrmshn
    @vkrmshn Год назад +2

    Salute aa bhaine tainu.. sade puadhi ilake nu maan aa thode te.. lage raho

  • @surinderkaur9310
    @surinderkaur9310 Месяц назад

    ਬਹੁਤ ਵਧੀਆ ਗੱਲ ਹੈ ਮੌਹਣੀ ਭੈਣ ਜੀ

  • @madhurani1836
    @madhurani1836 3 месяца назад

    ਭੈਣ ਜੀ ਤੁਹਾਡੀ ਕਵਿਤਾ ਸੁਣ ਕੇ ਬੜਾ ਆਨੰਦ ਆਇਆ ਤੇ ਇਦਾਂ ਲੱਗਿਆ ਜਿਵੇਂ ਮੇਰੇ ਜੀਵਨ ਤੇ ਹੀ ਲਿਖੀ ਹੋਈ ਹੈ ਕਿਉਂਕਿ ਮੇਰੇ ਪਿੰਡ ਡੱਡੂ ਮਾਜਰੇ ਦੀ ਬੋਲੀ ਵੀ ਤੁਹਾਡੀ ਵੀ ਹੈ ਤੇ ਕਈ ਅੱਖਰ ਡੱਡੂ ਮਾਜਰੇ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਕਈ ਸਾਲਾਂ ਬਾਅਦ ਸੁਣੀ ਸੱਚੀ ਰੂਹ ਖੁਸ਼ ਹੋ ਗਈ ,❤❤❤ਰੱਬ ਤੁਹਾਨੂੰ ਲੰਬੀਆਂ ਉਮਰਾਂ ਲਾਵੇ❤❤❤

  • @kamalchaudhary9654
    @kamalchaudhary9654 Год назад +3

    Bahut vadia ji congratulations ❤❤❤❤❤

  • @AvtarSingh-qj3dr
    @AvtarSingh-qj3dr 3 месяца назад +1

    ਬਾਕਮਾਲ ਦਿਲ ਨੂੰ ਹਿਲਾ ਦੇਣ ਵਾਲੀ ਕਵਿਤਾ

  • @drsarvjeetbrarkundal2858
    @drsarvjeetbrarkundal2858 3 месяца назад +1

    ਬਹੁਤ ਹੀ ਚੰਗੀ ਕਵਿਤਾ

  • @gurpreetsingh-rf9tg
    @gurpreetsingh-rf9tg 5 месяцев назад +2

    ਬੋਬੋ ਮੈਂ ਭਿ ਪਵਧਿ ਹੂ, ਕਰਨਾਲ, ਕੁਰੂਕਸ਼ੇਤਰਾ ਮਾ ਹਮੇਂ ਬਸਾ।

  • @SURJITSINGH-jm3dp
    @SURJITSINGH-jm3dp 3 месяца назад +2

    ਬਹੁਤ ਬਹੁਤ ਬਹੁਤ ਵਧੀਆ ਭੈਣ ਜੀ।

  • @singhbhattiamrik9141
    @singhbhattiamrik9141 4 месяца назад +2

    Excellent composition of the Poem "PUADI POEM" and nicely narrated by the poet MOHANI TOOR 🎉

  • @ਰਾਮਝੇਰਿਆਂਵਾਲੀ-ਞ1ਞ

    Good ਭੈਣ ਜੀ

  • @HarjinderSingh-o6i
    @HarjinderSingh-o6i 3 месяца назад +1

    Puadhi kbta su nke Khushi hoi asal sunk man dukhi hoa jhali bb khush rah

  • @rakeshhappyraikoti7108
    @rakeshhappyraikoti7108 2 месяца назад +1

    God bless you putr 🙏🏻❤️👌👌👌

  • @sarbjitsinghsidhu5141
    @sarbjitsinghsidhu5141 Год назад +1

    PUADHI boli....... Ek RESHMI n Sweet like Honey 🍯.................

  • @kalmindersingh6906
    @kalmindersingh6906 2 месяца назад +1

    Very nice punjab ka dard kaha hai mohni ji

  • @realsujansingh
    @realsujansingh 3 месяца назад +1

    True true true true true pb de pinda daa asli drd te khaas krke Mohali khrr te ropar de pinda daa jihre hun poultry farms bn ke reh gai ne

  • @AmandeepSingh-bu4wn
    @AmandeepSingh-bu4wn 2 месяца назад

    ਬਹੁਤ ਵਧੀਆ ਜੀ

  • @Kamaldeepkaurnijjar
    @Kamaldeepkaurnijjar 3 месяца назад +1

    ਬਾ ਕਮਾਲ (ਮਿੱਠੀ ਬੋਲੀ)🎉🎉

  • @ssg9462
    @ssg9462 Год назад +1

    ਬਹੁਤ ਵਧੀਆ

  • @ravindersingh-lj5pm
    @ravindersingh-lj5pm 3 месяца назад +1

    ਭੈਣੇ। ਜਿਓਦੀ ਰੇ

  • @varindervicky4494
    @varindervicky4494 Месяц назад

    Wah wah wah ❤❤❤

  • @BalbirSingh-kf7jj
    @BalbirSingh-kf7jj 3 месяца назад

    ਵਾਹ ਕਿਆ ਬਾਤ ਹੈ

  • @sukhwinderkaur-ex8xh
    @sukhwinderkaur-ex8xh 11 месяцев назад

    ਬਹੁਤ ਖੂਬ

  • @DaljitSingh-p4p
    @DaljitSingh-p4p 2 месяца назад +1

    ਵਧੀਆ

  • @GurvinderSingh-qw6fp
    @GurvinderSingh-qw6fp 3 месяца назад

    ਬਹੁਤ ਵਧੀਆ ਕਵਿਤਾ ਜੀ

  • @yudhvirgoodviewsingh9487
    @yudhvirgoodviewsingh9487 3 месяца назад +2

    Salute mohni toor ji

  • @gavythind
    @gavythind Год назад +1

    Wah ji wah

  • @NirmalSingh-ym3qu
    @NirmalSingh-ym3qu 3 месяца назад +1

    Wah Wah. Bahut khoob

  • @balaursingh9152
    @balaursingh9152 3 месяца назад +1

    ਬਾ-ਕਮਾਲ਼

  • @harrysharma3860
    @harrysharma3860 Год назад

    Ronaa aa gya kavita sunkar...

  • @parmjeetkaur158
    @parmjeetkaur158 2 месяца назад

    Mary paery paan Na Mary ru kush karthei rab marry chali GE paan nu kush Rakha ❤❤❤❤❤

  • @ssbtechnicalgamers3374
    @ssbtechnicalgamers3374 Год назад +3

    Very nice 👍❤

  • @jagtarsingh-c4f
    @jagtarsingh-c4f 2 месяца назад

    Bitya Sama Yad krata Bhan mohni Tur ne Dhanbad mohali

  • @studywithmanisharma7152
    @studywithmanisharma7152 3 месяца назад

    ਪੁਆਧ ❤

  • @ravindersingh-bp8gr
    @ravindersingh-bp8gr Месяц назад

    ਟਪਰਵਾਸੀਂਆ ਵਾਲਾ ਸਟਾਇਲ

  • @devrajput9071
    @devrajput9071 Месяц назад

    Bhan dil chu liya 😢

  • @punjabipoetries1360
    @punjabipoetries1360 9 месяцев назад

    ਬਹੁਤ ਖੂਬ ਕਵਿਤਾ g

  • @DsV-gf3df
    @DsV-gf3df 3 месяца назад

    Bhen ji tohadian glan sun k ta rona e a janda rishte ta jma e khatam kr te pese ne

  • @Sonusingh-gs7wv
    @Sonusingh-gs7wv 3 месяца назад

    ਬਹੁਤ ਵਧੀਆ ਮੇਰੀ ਭੈਣ

  • @mandeepkaurdhahan5077
    @mandeepkaurdhahan5077 3 месяца назад

    Bhan Ji. Tusi bilkul sach kiha ha.

  • @navjotkaur8303
    @navjotkaur8303 3 месяца назад

    Bhut sohni kavita ❤

  • @gurjitkaur4602styylishonbudget
    @gurjitkaur4602styylishonbudget 3 месяца назад

    Kia baat ai!

  • @roopkumar4109
    @roopkumar4109 3 месяца назад

    Bhut vadiya laghya

  • @BalwinderKaur-py8jt
    @BalwinderKaur-py8jt 3 месяца назад +1

    ਅਸਲੀਅਤ ਇਹੀ ਹੈ ਪੇਂਡੂ ਵਿਰਸਾ ਨਹੀਂ ਮਿਲਣਾ ਜੋਂ ਬੀਤ ਗਿਆ

  • @JarnailSingh-iy7wf
    @JarnailSingh-iy7wf 2 месяца назад

    Very nice beta ji good kivta

  • @rajveersinghrai6253
    @rajveersinghrai6253 3 месяца назад

    Excellent poetry

  • @GurdeepSohi-kh7xt
    @GurdeepSohi-kh7xt 3 месяца назад

    Waheguru chardikala rakhe Mera nanka pind. Iakhnaur

  • @DharampalHakla
    @DharampalHakla 3 месяца назад

    Bahut sohna boliya ji

  • @krishanmannbibrian
    @krishanmannbibrian 3 месяца назад

    ਵਾਹ,,,,,,,ਭੈਣ

  • @kuljitchahal1554
    @kuljitchahal1554 10 месяцев назад +1

    ਭੈਣਾਂ ਤੁਸੀਂ ਸਹੀ ਹਨ I

  • @balvindersingh4705
    @balvindersingh4705 11 месяцев назад

    Mohni ji bahut changa likhyaa Tien ji

  • @marshmellowpunjabinews4382
    @marshmellowpunjabinews4382 2 месяца назад

    Very nice ❤❤

  • @sarbjitkaurvirk8679
    @sarbjitkaurvirk8679 2 месяца назад

    Very nice 🙏🏼🙏🏼🎉🎉❤️

  • @AmandeepKaur-ix2cf
    @AmandeepKaur-ix2cf 2 месяца назад

    Very nice ❤❤❤❤❤❤

  • @atmabaljit9267
    @atmabaljit9267 2 месяца назад

    Very nice 👌

  • @harmansingh9109
    @harmansingh9109 Год назад +1

    👍👌🎉

  • @jaspalsinghpal8078
    @jaspalsinghpal8078 3 месяца назад

    Kia baat a bhai🎉

  • @navdeepdhillon8626
    @navdeepdhillon8626 3 месяца назад

    ❤❤

  • @yashsharma5916
    @yashsharma5916 Год назад

    Bahut yaad aai gaun ki Yad aai Dakota ji Josh ji aur Mere Chacha ji Hukam Chand Sharma ji Mullanpur

  • @jagtarsinghsaini4651
    @jagtarsinghsaini4651 Год назад

    Bah bah....

  • @GurdeepKaur-s2u
    @GurdeepKaur-s2u 2 месяца назад

    Very nice

  • @BalwinderSingh-ug2mf
    @BalwinderSingh-ug2mf 9 месяцев назад +1

    Very nice sister thanks

  • @akkibaidwan1459
    @akkibaidwan1459 Год назад +2

    👏👏👍👍

  • @davinderpawra5262
    @davinderpawra5262 Год назад +2

    👏🏼👏🏼

  • @sandaldeepantal4504
    @sandaldeepantal4504 Год назад +1

    ❤❤❤❤❤❤❤❤❤

  • @harjindermalhi2516
    @harjindermalhi2516 3 месяца назад

    ❤ ❤ ✅️ ✅️. 🙏🙏

  • @tajwrsingh5990
    @tajwrsingh5990 Год назад +1

    ❤❤👍

  • @Saroopsingh102
    @Saroopsingh102 Год назад +1

    Bakamaal shayri

  • @balvirsingh6587
    @balvirsingh6587 11 месяцев назад

    Jeo ji bhai

  • @pardeepkaile2991
    @pardeepkaile2991 2 месяца назад

    🙏

  • @rakeshkumarhappy-ff4zd
    @rakeshkumarhappy-ff4zd 3 месяца назад

    V good 🙏

  • @pinkygill2506
    @pinkygill2506 3 месяца назад

    PUADHI ❤️👍🙏

  • @GursewakSingh-iv1el
    @GursewakSingh-iv1el 4 месяца назад

    Sante majra mara pind ❤

  • @sudagargrewal1800
    @sudagargrewal1800 3 месяца назад

    Old puadh was gold

  • @jasbirsingh-mk2td
    @jasbirsingh-mk2td 3 месяца назад

    Wonderful Didi ji 🙏🙏

  • @pamsran9940
    @pamsran9940 3 месяца назад

    Wow