Prime Knowledge || 'ਪੁਆਧੀ ਕੇਵਲ ਮਸਖ਼ਰੇ ਨਹੀਂ' ਦੇਸੀ ਗੱਲਾਂ ਸੁਣ ਕੇ ਆਉ ਨਜ਼ਾਰਾ (Mohni Toor)

Поделиться
HTML-код
  • Опубликовано: 31 дек 2024

Комментарии •

  • @rajeshbhatthal8309
    @rajeshbhatthal8309 2 дня назад +1

    Waheguru ji ❤❤❤

  • @shivdevsingh3626
    @shivdevsingh3626 5 месяцев назад +19

    ਨੰਦਪ੍ਰੀਤ ਕਾਕਾ, ਆਹ ਬੀਬੀ ਨਾਲ ਗੱਲਬਾਤ ਸੁਣਕੇ ਦਿੱਲ ਖ਼ੁਸ਼ ਹੋ ਗਿਐ | ਬਹੁਤ ਗਿਆਨਵਾਨ ਹੈ ਅਤੇ ਗੱਲਬਾਤ ਦਾ ਲਹਿਜਾ ਬਹੁਤ ਹੀ ਚੰਗਾ ਹੈ |

  • @JagjeetSingh-bo1vx
    @JagjeetSingh-bo1vx 2 месяца назад +2

    ਲੜਕੀ ਦੀ ਬੋਲਚਾਲ ਗਿਆਨਵਾਨ ਸਪੱਸ਼ਟ ਗਾਉਣ ਦੀ ਟਕਸਾਲ ਖੁਲੇ ਮੈਦਾਨ ਮੁੰਡਿਆਂ ਵਾਂਙ ਸੁਣਕੇ ਰੁਹ ਖੁਸ਼ ਹੋ ਗਈ ਧੰਨਵਾਦ

  • @Indyy24
    @Indyy24 3 месяца назад +1

    ਐਵੇਂ ਹੀ ਪੰਜਾਬ ਵੰਡ ਰੱਖਾ ਐਲ ਗੈਲ ਕੀਆਂ ਬਾਤਾਂ ਨਾਲ, ਬਾਈ ਸਾਰਾ ਹੀ ਪੰਜਾਬ ਬਹੁਤ ਸੋਹਣਾ ਵਾ ਤੇ ਏਹਦੀਆਂ ਸਾਰੀਆਂ ਬੋਲੀਆਂ ਵੀ ਬਹੁਤ ਸੋਹਣੀਆਂ ਨੇ.
    ਬਹੁਤ ਸੋਹਣਾ ਪੋਡਕਾਸਟ ਕਰਾ ਥਮੇ. ਦੋਆਬੇ ਤੋਂ ਪਿਆਰ ❤

  • @Mr.Saini22
    @Mr.Saini22 5 месяцев назад +4

    ਯੂ ਟਿਊਬ ਤੇ ਹੁਣ ਤਕ ਦਾ ਸਭ ਤੋਂ ਸੋਹਣਾ ਪੋਡ ਕਾਸਟ ਆ

  • @gurdialsingh4050
    @gurdialsingh4050 5 месяцев назад +11

    ਮੈਂ ਤਾਂ ਹੁਣ ਤੀਕ ਮੋਹਿਨੀ ਤੂਰ ਨੂੰ ਕੇਵਲ ਗਾਇਕ ਹੀ ਸਮਝਦਾ ਸੀ। ਪਰ ਅਜ ਦੀ ਗਲਬਾਤ ਸੁਣਕੇ ਪਤਾ ਲੱਗਿਆ ਕਿ ਮੋਹਿਨੀ ਤੂਰ ਇਕ ਮਹਾਨ ਸ਼ਖਸੀਅਤ ਵਾ, ਜੋ ਆਪਣੇ ਅੰਦਰ ਮਾਂ ਬੋਲੀ, ਪੁਆਧੀ ਬੋਲੀ ਨੂੰ ਲੈਕੇ ਬਹੁਤ ਬਹੁਤ ਬਹੁਤ ਦਰਦ ਸਮੋਈ ਬੈਠੀ ਹੈ।ਅਤੇ ਇਸ ਬਾਰੇ ਖੋਜ ਵੀ ਕਰ ਰਹੀ ਹੈ।ਸਾਰੀ ਗੱਲਬਾਤ ਰੂਹ ਨੂੰ ਸਕੂਨ ਦੇਣ ਵਾਲੀ ਸੀਂ।ਗੁਰਦਿਆਲ ਸਿੰਘ, ਖਰੜ (ਪੰਜਾਬ)

    • @shivanisharma5562
      @shivanisharma5562 5 месяцев назад +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਖਰੜ ਵਿਖੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @gurpreetkaurgill1840
    @gurpreetkaurgill1840 5 месяцев назад +31

    ਪੁਆਂਦੀ ਭਾਸ਼ਾ ਬਹੁਤ ਅੱਛੀ ਲਗਦੀ ਹੈ। ਮੈਂ ਮਲਵੈਣ ਹਾਂ।ਪਰ ਤੁਹਾਡੀ ਰਚਨਾ ਨੇ ਮੈਨੂੰ ਭਾਵੁਕ ਕਰ ਦਿੱਤਾ। ਲੱਗੇ ਰਹੋ ਜ਼ਰੂਰ ਸਿਖਰ ਛੂਹਵੋਂਗੇ। ਵਧਾਈ ਦੇ ਪਾਤਰ ਹੋ।

    • @lakhwinderbrar1551
      @lakhwinderbrar1551 5 месяцев назад

      Yes it is very good language

    • @rjoker1308
      @rjoker1308 5 месяцев назад

      ਸਹੀ ਕਿਹਾ ਜੀ ਮੈ ਵੀ ਮਾਲਵੇ ਤੋ ਆ ਬੋਲੀ ਬਹੁਤ ਸੋਹਣੀ ਲੱਗਦੀ ਆ ਪੁਆਧੀ👌

  • @Sahil_Dav
    @Sahil_Dav 5 месяцев назад +9

    ਬਹੁਤ ਸੋਹਣੀ ਮੁਲਾਕਾਤ❤

  • @AvtarSingh-sd4to
    @AvtarSingh-sd4to 5 месяцев назад +18

    ਮੋਹਣੀ ਤੂਰ ਕਾ ਅਰ ਮਨਜੀਤ ਰਾਜਪੁਰੇ ਕਾ ਬਹੁਤ ਜੋਗਦਾਨ ਆ ਪੁਆਦੀ ਬੋਲੀ ਸਾਂਭ ਕਾ ਰੱਖਣ ਮਾ

    • @gurkiratsingh854
      @gurkiratsingh854 5 месяцев назад +1

      yrr thodi puadi language thodi ajeeb jehi aa, halaki majhail, duab and malwa di boli fir v theek aa. But tuhadi puad di b9li bahur hi jiada ajeeb kism di aa, kaiya nu taa smj v ni lgdi

    • @krishnakaur-ot9us
      @krishnakaur-ot9us 4 месяца назад

      ਫੇਰ ਨਾ ਸਮਝ ਤੋਂ

    • @pardeepdhiman2199
      @pardeepdhiman2199 4 месяца назад

      Kon bola rajpura ma je sun ni puadhi lalru area ke pinda ma aaio bas yahi bola

  • @ranjitkhaira6327
    @ranjitkhaira6327 5 месяцев назад +6

    ਮੋਹਣੀ ਤੂਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ, ਪਿੰਡਾਂ ਦਾ ਉਜਾੜਾ ਦੁਖਦਾਈ ਹੈ ਅਸਲੀ ਪਛਾਣ ਖ਼ਤਮ ਹੋ ਰਹੀ ਐ ਬਨਾਉਟੀ ਪਨ ਬਹੁਤ ਆ ਗਿਆ ਹੈ ਸੋਚ ਕੇ ਦੁੱਖ ਆਉਂਦਾ ਚੰਗਾ ਲਗਿਆ ਨੰਦਬੀਰ ਤੇ ਮੋਹਿਨੀ ਤੂਰ ਸਾਬਾਸ਼ ਵਧੀਆ ਕੰਮ ਕਰ ਰਹੇ ਨੇ, ਗੀਤ ਵੀ ਜੜਾਂ ਨਾਲ ਜੁੜੇ ਨੇ ❤️❤️❤️❤️❤️👌👍👍🙏🙏

    • @jagseersingh8084
      @jagseersingh8084 5 месяцев назад +1

      ਉਨਤੀ ਦੇ ਨਾਮ ਕੀਤੀ ਗਈ ਐਕਵਾਇਰ ਜ਼ਮੀਨ ਹਮੇਸ਼ਾ ਉਜਾੜਾ ਹੀ ਕਰਦੀ ਐ ਅਤੇ ਉਸ ਥਾਂ ਦਾ ਸਭਿਆਚਾਰ ਵੀ ਖੋਹ ਲੈਂਦੀ ਐ ਇਹ ਐ ਅਸਲੀ ਦੁਖਾਂਤ ਜਿਹੜਾ ਸਾਰੀ ਉਮਰ ਝੂਰਦੇ ਹੀ ਰਹਿੰਦੇ ਐ ਉਹ ਲੋਕ ਜਿਹੜੇ ਲੋਕਾਂ ਦੀ ਜ਼ਮੀਨ ਖੁਸ਼ ਜਾਂਦੀ ਐ।

  • @sanamjeetbachhal5685
    @sanamjeetbachhal5685 5 месяцев назад +1

    ਬਹੁਤ ਸੋਹਣੀਆਂ ਬਾਤਾਂ ਪਾਈਆਂ ਜੀ, ਮਾਅਰੇ ਪੁਆਧ ਕੀਆਂ।

  • @shekhartalwandi8245
    @shekhartalwandi8245 5 месяцев назад +2

    ਬਹੁਤ ਸਕੂਨ ਮਿਲਿਆ। ਪੁਆਧੀ ਮਰਨੀ ਨਹੀਂ ਚਾਹੀਦੀ।

  • @sukhwantsingh6097
    @sukhwantsingh6097 5 месяцев назад +1

    ਬਹੁਤ ਵਧੀਆ ਲ਼ਗਾ ਮਾਨੂੰ ਥਾਰਾ ਯੋ ਵਿਚਾਰ ਚਰਚਾ ਜੀ। ਪੁਆਧੀ ਬੋਲੀ ਮਾਨੂੰ ਵੀ ਬਹੁਤ ਪਿਆਰੀ ਅਰ ਮਿੱਠੀ ਲਗਾ ਉਂਞ ਹਮੈ ਮਲਵਈ ਹਾ ਜੀ

  • @Gabrumunda599
    @Gabrumunda599 4 месяца назад

    🙏🙏ਮੋਹਿਨੀ ਜੀ ਜਿੰਨੀ ਸੋਹਣੀ ਅਵਾਜ ਤੁਹਾਡੀ ਓਹਨੀ ਸੋਹਣੀ ਤੇ ਕਮਾਲ ਦੀ ਸ਼ਖਸੀਅਤ ਹੋ ਤੁਸੀ ❤❤👏🏻👏🏻👏🏻👏🏻👏🏻 ਪ੍ਰੋਗਰਾਮ ਬਹੁਤ ਵਧੀਆ ਲੱਗਿਆ ❤ 🙏🙌🏻🙌🏻

  • @surinderchopra5565
    @surinderchopra5565 3 месяца назад

    Nandpreet or mohni toor bhain ji nu red salute sasri kaal puadhi boli badia sohni a sadey Punjab vich Kai loka nu puadhi barey koi knowledge he nahi bada vadia uprala a

  • @bonnybuff
    @bonnybuff 4 месяца назад

    ਸੋਲਾਹ ਆਨੇ ਸੱਚੀ ਤੇ ਸੋਹਣੀ ਇੰਟਰਵਿਊ ❤🙏

  • @kamalchaudhary9654
    @kamalchaudhary9654 5 месяцев назад +3

    Des puadh bahut vadia ji great God bless you salute ❤❤❤❤❤❤❤❤❤

  • @gurmalsingh3892
    @gurmalsingh3892 5 месяцев назад

    ਬਹੁਤ ਵਧੀਆ ਹੈ ਜੀ ਆਪਜੀ ਦੇ ਬੋਲ ਤੇ ਗੀਤ ਬਹੁਤ ਬਹੁਤ ਧੰਨਵਾਦ ਜੀ

  • @shashiprabha8505
    @shashiprabha8505 5 месяцев назад +2

    हम भी पौयाद से है बिल्कुल सही पहले अम्बाला ही स्टेट थी

  • @preetdhaliwal711
    @preetdhaliwal711 5 месяцев назад

    ਬਹੁਤ ਹੀ ਵਧੀਆ ਗੱਲਾਂ ਬਾਤਾਂ

  • @navjotkaur8303
    @navjotkaur8303 5 месяцев назад +1

    Bhut hi ghant interveu Moini toor sister di Thanks veerji Nandpreet singh ji 🎉🎉

  • @ranakilewala
    @ranakilewala 5 месяцев назад +4

    Bahot vadhea bole lagdea ji poadh ki

  • @jaswantsingh-i3l
    @jaswantsingh-i3l 5 месяцев назад

    ਬਹੁਤ ਵਧੀਆ । ਧੰਨਵਾਦ ਜੀ

  • @GurmeetKaur-rk8dw
    @GurmeetKaur-rk8dw 5 месяцев назад +6

    Very Very nice

  • @meet1322
    @meet1322 4 месяца назад

    ਬਹੁਤ ਵਧੀਆ

  • @gurmailsinghkharabgarh6265
    @gurmailsinghkharabgarh6265 5 месяцев назад

    ਬਹੁਤ ਵਧੀਆ ਜੀ

  • @amarjit6790
    @amarjit6790 5 месяцев назад +1

    ਕਿਆ ਬਾਤ ਐ ਜੀ

  • @HarjinderSingh-hg8hz
    @HarjinderSingh-hg8hz 5 месяцев назад +3

    I like puadhi language, it is so sweet

  • @surinderkaur3913
    @surinderkaur3913 5 месяцев назад

    Dil khush kar dita bhain ji❤❤. Jionde vasde raho. Khush raho. Waheguru ji tuhanu hamesha charhdi Kala vich rakhan ji 🙏

  • @NirmalSingh-ym3qu
    @NirmalSingh-ym3qu 5 месяцев назад +1

    Bahut hi Wadhia. Programe thank you 🙏

  • @Lvy_lovepreet
    @Lvy_lovepreet 5 месяцев назад

    ਬਹੁਤ ਸੋਹਣਾ ਲੱਗਾ ਤੁਹਾਡੀਆ ਗੱਲਾਂ ਸੁਣ ਕੇ 🙏

  • @charanjeetsandhu1669
    @charanjeetsandhu1669 5 месяцев назад +1

    ਬਹੁਤ ਵਧੀਆ ਲੱਗਿਆ

  • @parminderkaur6497
    @parminderkaur6497 4 месяца назад

    Very nice Bhanji.Waheguru Ji tuhade dream nu safalta bakshe.💐

  • @sukhdevchouhan3650
    @sukhdevchouhan3650 5 месяцев назад

    ਬਹੁਤ ਵਧੀਆ

  • @Bahadur_Singh_Rao
    @Bahadur_Singh_Rao 5 месяцев назад

    ਬਹੁਤ ਵਧੀਆ 👍🏽👌🏼👏🏼👏🏼👏🏼

  • @minisohal9141
    @minisohal9141 5 месяцев назад +2

    Bahut bahut vadhia nice

  • @AmarjeetSingh-kj5of
    @AmarjeetSingh-kj5of 5 месяцев назад +2

    Menu maan a me Rajpura banur ch padheya .. Love it boli.. Oho menu Ferozpuria boli te hasde hunde c. Bhut ghnt time c

  • @RimpyBrar-sv9uh
    @RimpyBrar-sv9uh 5 месяцев назад

    ਗੱਲਬਾਤ ਵਧੀਆ ਲੱਗੀ

  • @AmandeepKaur-bw6pu
    @AmandeepKaur-bw6pu 5 месяцев назад

    Mainu ehna d acting family valian movies ch bahut achi lgdi c bt aj interview dekh k pta lga k eh kini uchi soch de malik ne ....proud of u mam

  • @Nav-nh8bd
    @Nav-nh8bd 5 месяцев назад

    Bahaut vadiya awaaz aa ji. Blessed 👌

  • @BalkarSingh-rq1rb
    @BalkarSingh-rq1rb 5 месяцев назад +1

    ਬਹੁਤ ਵਧੀਆ ਬਾਈ ❤❤❤❤

  • @kuldipkaur7718
    @kuldipkaur7718 5 месяцев назад +3

    Very Nice.

  • @JaspalKaur123-oz4jg
    @JaspalKaur123-oz4jg 5 месяцев назад

    Bhut vadia.....mohni toor ji 🙏♥️

  • @parmjitsandhu8404
    @parmjitsandhu8404 5 месяцев назад +1

    Very nice song, I like her voice, what ever she said its true.

  • @ParminderKaur-fb6yp
    @ParminderKaur-fb6yp 5 месяцев назад +2

    God bless you

  • @bhagsingh6602
    @bhagsingh6602 5 месяцев назад

    ਬਹੁਤ ਵਧੀਆ ਮਲਵੈਣ ਬੋਲੀ ਬਹੁਤ ਵਧੀਆ

  • @harindersingh1622
    @harindersingh1622 5 месяцев назад

    ਬਹੁਤ ਵਧੀਆ ਜੀ... ਜੀਓ...
    ਔਰ ਮੰਨੇ ਨੰਤਬੀਰ ਕਾ ਚੇਹਰਾ ਕਨੇਡਾ ਕਾ ਪ੍ਰਧਾਨ ਮੰਤਰੀ ਜੋ ਹੋਵਾ ਟਰੂਡੋ ਉਸ ਗੈਲ ਲੱਗਾ..
    ਧੰਨਵਾਦ

  • @ManmeetRooprai
    @ManmeetRooprai 5 месяцев назад

    Bohot wadia 😊 Massi ji 🫶

  • @gaganwadhwa9535
    @gaganwadhwa9535 5 месяцев назад

    Very nice interview.. Great Conversation 👍👍 Thank You so much for this experience 🙏🙏

  • @jamadesigallan5356
    @jamadesigallan5356 4 месяца назад

    ਬਿਲਕੁਲ ਜੀ ਮੈਂ ਇੱਕ ਗੀਤਕਾਰ ਹਾਂ ਜਦੋਂ ਮੈਂ ਕਿਸੇ ਦਾ ਗਾਣਾ ਸੁਣਦਾ ਕਈ ਗੱਲਾਂ ਵੇਖ ਕੇ ਮੈਂ ਪਹਿਲਾਂ ਅੰਦਾਜ਼ਾ ਲਾ ਲੈਂਦਾ ਸੀ ਕਿ ਇਹ ਫਲਾਣੇ ਗੀਤਕਾਰ ਦਾ ਗੀਤ ਹੋ ਸਕਦਾ ਨਾਮ ਉਸ ਗੀਤਕਾਰ ਆਊ ਪਰ ਹੁਣ ਅੰਦਾਜਾ ਨਹੀਂ ਲੱਗਦਾ ਕਿਉਂਕਿ ਨਵੇਂ ਮੁੰਡੇ ਆਪਦੇ ਹਿਸਾਬ ਨਾਲ ਲਿਖਦੇ ਨੇ ਪਹਿਲਾਂ ਟੀਵੀ ਤੇ ਜਦੋਂ ਨਾ ਆਉਂਦਾ ਸੀ ਜਾਂ ਆਖਰੀ ਵਾਲੇ ਅੰਤਰੇ ਦੇ ਵਿੱਚ

  • @Gurbachan-qq2im
    @Gurbachan-qq2im 5 месяцев назад +1

    ਮੇਰਾ ਦਾਗਿਸਤਾਨ ਰੂਸੀ ਨਾਵਲ ਦਾ ਮੁੱਖ ਉਦੇਸ਼ ਵੱਖ ਵੱਖ ਭਾਸ਼ਾਵਾਂ ਤੇ ਇੱਕੋ ਭਾਸ਼ਾ ਦੇ ਵੱਖੋ ਵੱਖਰੇ ਲਹਿਜੇ ਮਾਣ ਨਾਲ ਉਸਨੂੰ ਸੰਭਾਲਣ ਬਾਰੇਐ

  • @AvtarSingh-ge2rv
    @AvtarSingh-ge2rv 5 месяцев назад

    ਬੋਹੁਤ ਸੋਹਣਾ ਬੋਲਿਆ ਮੈਂ ਵੀ ਪੁਆਧੀ❤

  • @harshwinderkaur7260
    @harshwinderkaur7260 5 месяцев назад

    Very good program 👍🏼👍🏼😊

  • @jaswinderkaur1907
    @jaswinderkaur1907 5 месяцев назад

    Bahut bahut khoob

  • @AmandeepKaur-ix2cf
    @AmandeepKaur-ix2cf 4 месяца назад

    Very nice video ❤❤❤❤❤

  • @tarloksinghpunia7888
    @tarloksinghpunia7888 5 месяцев назад +1

    ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਸਰਕਾਰ ਸੂਤੀ ਪਈ ਹੈ

  • @rampalsharma367
    @rampalsharma367 5 месяцев назад

    Very nice 👍👍

  • @surjitsingh-gq1he
    @surjitsingh-gq1he 5 месяцев назад

    An example of Punjabi and Punjabiat,we must act like..

  • @gurmailsingh517
    @gurmailsingh517 5 месяцев назад

    Bhehan ji sat sri Akal ,Bohot khoobh , bohot khoob ,thank you ,menu ta 60 saal di yaad vapis liya diti .hun ta lithe mildi else bol ,Doabiya.

  • @shivanisharma5562
    @shivanisharma5562 5 месяцев назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @harmailbrar9876
    @harmailbrar9876 5 месяцев назад

    Very good interview

  • @nachhattarmadahar7683
    @nachhattarmadahar7683 5 месяцев назад

    Mohini jee change is the law of nature but old is gold amen.

  • @UniqueRecords_987
    @UniqueRecords_987 4 месяца назад

    Boht bdiya madam ji mahri boli nu peak paa poucha doo taki puadi kaa vv zikr hova duniya maa in future.

  • @JagjitSingh-xd3ox
    @JagjitSingh-xd3ox 5 месяцев назад

    Bahut vdiya g

  • @harpreetbhullar7114
    @harpreetbhullar7114 3 месяца назад

    Love from saha ambala ❤

  • @gurkanwarsingh6556
    @gurkanwarsingh6556 4 месяца назад

    Good 👍

  • @shashiprabha8505
    @shashiprabha8505 5 месяцев назад +3

    पौयादी चंडीगढ़ में भरे पड़े हैं और बहुत पढ़ें लिखें है

  • @Davinder_Jarout
    @Davinder_Jarout 5 месяцев назад

    ❤❤ Puadhi

  • @kevinhundal4409
    @kevinhundal4409 5 месяцев назад +1

    BAHUT KHOOB !

  • @nachhattersinghsran6389
    @nachhattersinghsran6389 5 месяцев назад +1

    Nice poetry

  • @amrindarrandhawa3176
    @amrindarrandhawa3176 5 месяцев назад +11

    ਮੈਂ ਦਲਜੀਤ ਕੌਰ ਮੇਰੀ ਦਾਦੀ ਅੰਮਾ ਦੇ ਪੇਕੇ ਪਿੰਡ ਸੰਤੇ ਮਾਜਰਾ ਸੀ ਨਰਾਤੀ ਅੰਮਾ ਸਾਡਾ ਪਛੋਕੜ ਪਿੰਡ ਮਹਿਮੂਦਪੁਰ ਹੈ ਅਸੀਂ ਪਟਿਆਲਾ ਵਿਖੇ ਹਾ ਪਰ ਬਾਕੀ ਪਰਿਵਾਰ ਪਿੰਡ ਮਹਿਮੂਦਪੁਰ ਹੈ ਮੈਨੂੰ ਬੋਲਣਾ ਤਾਂ ਨਹੀਂ ਆਉਂਦਾ ਪਰ ਬੋਲੀ ਬਹੋਤ ਖਿਚਦੀ ਹੈ

    • @GurvinderSingh-jt2mi
      @GurvinderSingh-jt2mi 5 месяцев назад

      Mara pind kharipur jattan hai mahmudpur de nal hai.vadiaa lagiaa

  • @harbanssingh4825
    @harbanssingh4825 5 месяцев назад +1

    Very nice

  • @JagjitSingh-xd3ox
    @JagjitSingh-xd3ox 5 месяцев назад

    Geet bahut hi vdiya saff suthra sikhya dyak bs sabad hi muk gye

  • @ManpreetKaur-fy3mx
    @ManpreetKaur-fy3mx 8 дней назад

    I wish if she can record her Songs.😍

  • @jogasingh1907
    @jogasingh1907 5 месяцев назад

    Behan ji Fathey parwan karna ji. Akalpurakh ap di lambi umar karn ta jo aap sikh virsey nu v paudi vich biyan kar sako kiun k Fateh garh Sahib v nairey hi hai. Dhanwad ji

  • @TalwinderSingh-ss5zn
    @TalwinderSingh-ss5zn 5 месяцев назад

    Very good madam

  • @ParminderKaur-fb6yp
    @ParminderKaur-fb6yp 5 месяцев назад +1

    Good luck

  • @BalwinderSingh-ng2qd
    @BalwinderSingh-ng2qd 5 месяцев назад

    Bohat wadia awaz mohni ji

  • @manjitkaurdhaliwal7358
    @manjitkaurdhaliwal7358 5 месяцев назад

    Very nice Very good mohni toor ji

  • @baimanjeet5674
    @baimanjeet5674 5 месяцев назад

    Haertly good video sister❤❤

  • @rajveersinghrai6253
    @rajveersinghrai6253 4 месяца назад

    Paudi is a sweet boli

  • @amrikdharni5993
    @amrikdharni5993 5 месяцев назад

    ❤❤❤

  • @bpsingh2574
    @bpsingh2574 5 месяцев назад

    Sri guru granth sahib ch 35% gurbani puadh bhasshaa ch likhi gyi a .. waheguru ji ka khalsa waheguru ji ki fateh v puadh bhasha da sboot hai ..

  • @ravindergill9225
    @ravindergill9225 5 месяцев назад

    ਜੀ, ਪੁਆਧੀ ਨਾਵਲ ਸੋਹਣ ਸਿੰਘ ਹੰਸ ਦਾ, ਕਾਰੇ ਹੱਥੀਂ, ਮਿਲ੍ਹ ਨਹੀਂ ਰਿਹਾ ਲਾਇਬਰੇਰੀ ਛਾਣ ਮਾਰੀਆਂ, ਉਹੁਦੀ, ਵਾਰਸ਼ ਪਿਕਚਰ ਵੀ ਬਣੀ, ਪੁਆਧੀਓ ਕਰੋੜ੍ਹਾਂ ਦੀ ਕਿੱਲੇ ਮੈਂ ਫੁਕਣੇ ਨੇ ਜਦੋਂ ਮੇਰੀ ਪੜ੍ਹਣ ਦੀ ਭੁੱਖ ਹੀ ਪੂਰੀ ਨਹੀਂ ਹੋ ਰਹੀ, ਮੇਰਾ ਪਿੰਡ ਖੰਨੇ ਨੇੜੇ, ਡਕੋਟਾ ਸਾਹਿਬ ਨੂੰ ਸਲਾਂਮ, ਜਹਾਜ ਨੂੰ ਵੀ,

  • @jarnailsingh9949
    @jarnailsingh9949 5 месяцев назад +3

    043rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @goarvdhiman1914
    @goarvdhiman1914 5 месяцев назад

    Good

  • @gurinderpalsingh1239
    @gurinderpalsingh1239 5 месяцев назад

    Good 👍

  • @davindersingh8333
    @davindersingh8333 5 месяцев назад

    Good thoughts bibi

  • @LovelyCabin-vm6uw
    @LovelyCabin-vm6uw 5 месяцев назад

    Very very nice madam ji

  • @sukhpalkaur9782
    @sukhpalkaur9782 5 месяцев назад

    🎉🎉

  • @satnaamsingh7614
    @satnaamsingh7614 5 месяцев назад

    ❤❤❤🎉🎉

  • @sajidmahmood4018
    @sajidmahmood4018 5 месяцев назад

    Golden memory

  • @BaljinderKaurmann-qx2kb
    @BaljinderKaurmann-qx2kb 5 месяцев назад

    Shi gal aa bache study shd k phone te lgge hoe aa life khrab ho rhi aa bachea di shoshal media te sarkara nu control Krna cheda

  • @manjitkaurdhaliwal7358
    @manjitkaurdhaliwal7358 5 месяцев назад

    Bhout changi lagi jifubara fer jaldi kario

  • @SatnamsinghSatnam-nd6eb
    @SatnamsinghSatnam-nd6eb 5 месяцев назад

    🙏

  • @Avneetvlogs30july
    @Avneetvlogs30july 4 месяца назад

    ਬੱਬੂ ਮਾਨ ਦੀ ਗੱਲ ਕਰੀਏ 13:00 14:00 time ch😊

    • @brarsukchan
      @brarsukchan 4 месяца назад

      @Avneetvlogs ji 13,00, 14 time ch ਬੀਬੀ ਮੋਹਣੀ ਤੂਰ ਜੀ ਬੱਬੂ ਮਾਨ ਦੀ ਗੱਲ ਨਹੀ ਕਰ ਰਹੀ ਬੀਬੀ ਮੋਹਣੀ ਤੂਰ ਜੀ ਸਿਂਧੂ ਮੂਸੇਵਾਲੇ ਦੀ ਗੱਲ ਕਰ ਰਹੀ ਹੈ, ਜਿਸ ਪਤਰਕਾਰ ਨੇ ਲਾਰੈਂਸ ਬਸਨੋਈ ਦੀ ਇੰਟਰਵਿਊ ਕੀਤੀ ਸੀ ਉਸ ਪਤਰਕਾਰ ਨੇ ਸਿੱਧੂ ਮੂਸੇਵਾਲੇ ਨਾਲ ਇੰਟਰਵਿਊ ਕੀਤੀ ਹੈ ਉਸ ਇੰਟਰਵਿਊ ਵਿਚ ਪੱਤਰਕਾਰ ਨੇ ਮੂਸੇਵਾਲੇ ਨੂੰ ਕਿਹਾ ਸੀ ਤੂੰ ਹਥਿਆਰਾ ਵਾਲੇ ਗੀਤ ਗਾਉਦਾ ਹੈ ਮੂਸੇਵਾਲੇ ਨੇ ਪਤਰਕਾਰ ਨੂੰ ਜਵਾਬ ਦਿੱਤਾ ਸੀ ਤੁਸੀ ਮੇਰਾ ਡੀਅਰ ਮਾਮਾ ਮਾਂ ਗੀਤ ਸੁਣਿਆ ਪਤਰਕਾਰ ਨੇ ਕਿਹਾ ਮੈ ਇਹ ਗੀਤ ਨਹੀ ਸੁਣਿਆ ਮੂਸੇਵਾਲੇ ਨੇ ਪੱਤਰਕਾਰ ਨੂੰ ਕਿਹਾ ਸੀ ਤੁਸੀ ਮੇਰੇ ਚੰਗੇ ਗੀਤ ਤਾ ਸੁਣੇ ਨਹੀ ਹਥਿਆਰਾ ਵਾਲੇ ਸੁਣੇ ਹੈ ਮੇਰੇ ਹਥਿਆਰਾ ਵਾਲੇ ਗੀਤ ਲੋਕੀ ਸੁਣਦੇ ਹੈ ਮੇਰੇ ਹਥਿਆਰਾ ਵਾਲੇ ਗੀਤ ਵਿਕਦੇ ਹੈ ਲੋਕਾ ਵਿੱਚ ਮੇਰਾ ਜੋ ਵਿਕਦੈ ਮੈ ਓਹੋ ਵੇਚਦੈ ਨਾਲ ਹੀ ਮੂਸੇਵਾਲੇ ਨੇ ਪੱਤਰਕਾਰ ਨੂੰ ਇਹ ਗੱਲ ਵੀ ਕਹੀ ਸੀ ਲੋਕੀ ਮੇਰੇ ਹਥਿਆਰਾ ਵਾਲੇ ਗੀਤ ਸੁਣਦੇ ਹੈ ਜੇ ਲੋਕ ਮੈਨੂੰ ਧਾਰਮਿਕ ਗੀਤ ਗਾਉਣ ਨੂੰ ਕਹਿਣਗੇ ਲੋਕ ਮੇਰੇ ਧਾਰਮਿਕ ਗੀਤ ਸੁਣਗੇ ਮੈ ਧਾਰਮਿਕ ਗੀਤ ਵੀ ਗਾਉਗਾ ਜੇ ਲੋਕ ਮੈਨੂੰ ਕੀਰਤਨ ਕਰਨ ਨੂੰ ਕਹਿਣਗੇ ਲੋਕ ਮੇਰਾ ਕੀਰਤਨ ਸੁਣਗੇ ਮੈ ਕੀਰਤਨ ਵੀ ਕਰੂੰਗਾ, ਮੂਸੇਵਾਲੇ ਵੱਲੋ ਕਹੀਆ ਇਹ ਗੱਲਾ ਤੁਸੀ ਜਿਸ ਪੱਤਰਕਾਰ ਨੇ ਲਾਰੈਂਸ ਬਸਨੋਈ ਦੀ ਇੰਟਰਵਿਊ ਕੀਤੀ ਹੈ ਉਸ ਪਤਰਕਾਰ ਵੱਲੋ ਮੂਸੇਵਾਲੇ ਨਾਲ ਕੀਤੀ ਗਈ ਇੰਟਰਵਿਊ ਵਿਚ ਮੂਸੇਵਾਲੇ ਵੱਲੋ ਪਤਰਕਾਰ ਨੂੰ ਧਾਰਮਿਕ ਅਤੇ ਕੀਰਤਨ ਕਰਨ ਦੀਆ ਕਹੀਆ ਗਂਲਾ ਤੁਸੀ ਉਸ ਇੰਟਰਵਿਊ ਵਿਚ ਸੁਣ ਸਕਦੇ ਹੋ, ਇਸ ਕਰਕੇ ਬੀਬੀ ਮੋਹਣੀ ਤੂਰ ਜੀ ਬੱਬੂ ਮਾਨ ਦੀ ਗੱਲ ਨਹੀ ਕਰਦੀ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੀ ਹੈ,, ਜੱਟ ਮੂਸੇਵਾਲਾ ਨਹੀਂਓ ਮਿਂਟਣਾ ਪਈਆ ਟੈਟੂਆ ਨਾਲ ਬਾਹਾ ਖੁਣੀਆ ਤੇਰੇ ਤੇਰੇ ਇਕਿਆ ਸਾਲਾ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ, ਰਹਿੰਦੀ ਦੁਨੀਆ ਚ ਨਾਮ ਰਹੂੰਗਾ ਜੱਟ ਮੂਸੇਆਲਾ ਕਹਿੰਦਾ ਜਂਟੀਏ

  • @ravindergill9225
    @ravindergill9225 5 месяцев назад

    ਬੀਬਾ, ਸਮੇਂ ਨੇ ਬਦਲਨਾ ਵੀ ਹੁੰਦਾ, ਸਮਾਂ + ਵੀ - ਹੁੰਦਾ ਰਹਿੰਦਾ, 1917 ਵਿੱਚ ਇੱਕ ਰੁਪੇਆ ਬਰਾਬਰ ਤੇਰਾਂ ਡਾਲਰ , ਅੱਜ ਡਾਲਰ ਇੱਕ ਅੱਸੀ ਰੁਪੈ, ਦੌੜ ਤਾਂ ਲੱਗਣ ਹੀ ਹੋਈ, ਅੰਨ੍ਹੇ ਘੌੜੇ ਦਾ ਦਾਨ, ਅਣਹੋਏ, ਅੱਧ ਚਾਨਣੀ ਦੀ ਰਾਤ, ਕੁਵੇਲਾ, ਕੌਣ ਪ੍ਹੜੇ,

  • @ramneeksingh8786
    @ramneeksingh8786 4 месяца назад

    ਥੋੜਾਂ ਵੀ ਨੀ ਜਾਣੀਆਂ ਪਛਾਣੀਆਂ ਕੀ ਹੁੰਦਾ ਹੈ ਮਤਲਬ ਵੀ ਥੋੜਾ ਜਿਹਾ

    • @SamarveerSingh-sd3qn
      @SamarveerSingh-sd3qn 3 месяца назад

      ਥੋੜਾ ਦਾ ਮਤਲਬ ਜਗ੍ਹਾ ਥਾਂ ਹੁੰਦੀ ਹੈ

  • @tehalsingh6046
    @tehalsingh6046 5 месяцев назад

    ਪੁਆਧੀ ਬੋਲੀ ਵਿੱਚ ਬਹੁਤ ਸਾਰੇ ਸ਼ਬਦ ਬਾਗੜੀ ਬੋਲੀ ਦੇ ਹਨ।

  • @surinderchopra5565
    @surinderchopra5565 3 месяца назад

    Puadhi bhasha dey Kai shabad rajasthan naal ve mildey ney jivey thareyb.maarey kafi shabad ney