ਕਿਆ ਕਿਆ ਬਾਤਾਂ ਦੱਸਾਂ ਮੇਰੇ ਪੁਆਧ ਕੀਆਂ | EP 3 | Mohni Toor l Manjeet Singh Rajpura | Des Puadh

Поделиться
HTML-код
  • Опубликовано: 2 окт 2024
  • ਕਿਆ ਕਿਆ ਬਾਤਾਂ ਦੱਸਾਂ ਮੇਰੇ ਪੁਆਧ ਕੀਆਂ
    Mohni Toor
    Manjeet Singh Rajpura
    #DesPuadh #BSocial
  • РазвлеченияРазвлечения

Комментарии • 1,1 тыс.

  • @balkarsinghnaina9234
    @balkarsinghnaina9234 Год назад +4

    ਇਹ ਬੋਲੀ ਸੁਣਕੇ ਸਾਨੂੰ ਬਹੁਤ ਖੁੱਸੀ ਹੋਈ ਬਹੁਤ ਅਨੰਦ ਆਇਆ ਬਹੁਤ ਬਹੁਤ ਧੰਨਵਾਦ🙏🏻🙏🏻🙏🏻🙏🏻🙏🏻

  • @singhtalwandi9015
    @singhtalwandi9015 4 года назад +10

    ਵਾਹਿਗੁਰੂ ਮੋਹਨੀ ਤੂਰ ਜੀ ਨੂੰ ਲੰਬੀ ਉਮਰ ਬਖਸ਼ਣ ਤਾਂ ਕਿ ਬੀਬਾ ਜੀ ਮਾਂ ਬੋਲੀ ਪੁਆਧ ਦੀ ਹੋਰ ਸੇਵਾ ਕਰ ਸਕਣ। ਇਹ ਵਿਚਾਰ ਚਰਚਾ ਸੁਣ ਕੇ ਇੰਜ ਮਹਿਸੂਸ ਹੋਇਆ ਕਿ ਮੈਂ ਪੁਆਧ ਦੀ ਸੱਥ ਚ ਬੈਠਾ ਸੁਣ ਰਿਹਾ ਹਾਂ

  • @Harmandhillonyt
    @Harmandhillonyt 2 года назад +68

    2 ਸਾਲ ਪਹਿਲਾਂ ਦਾ ਬਣਿਆ ਗੀਤ , ਹੁਣ ਆਇਆ ਬਹੁਤ ਖੂਬ ਗੀਤ ਆ , ਮੁਬਾਰਕਾਂ ਭੈਣਜੀ

  • @hardevsingh3964
    @hardevsingh3964 5 лет назад +184

    ਬੀਬਾ ਤੂਰ ਅਤੇ ਵੀਰ ਮਨਜੀਤ, ਮੈਂ ਜਲੰਧਰ ਦਾ ਰਹਿਣ ਵਾਲਾ ਹਾਂ। ਪੁਆਧੀ ਬੋਲੀ ਸੁਣ ਕੇ ਮਨ ਖ਼ੁਸ਼ ਹੋ ਗਿਆ, ਧੰਨਵਾਦ। ਪਹਿਲੀ ਵਾਰ ਰੋਮੀ ਘੜਾਮੇ ਵਾਲੇ ਦਾ ਆਰਟੀਕਲ "ਸਿੱਖਾਂ ਕਾ ਛੋਕਰਾ" ਪੜ੍ਹਿਆ ਸੀ।

  • @parmboparai
    @parmboparai 4 года назад +219

    ਵਾਹ ਕਿਆ ਬਾਤ ਹੈ, ਮੈਂ ਮਲਵਈ ਹਾਂ ਪਰ ਪੁਆਧ ਦੀ ਬੋਲੀ ਦਾ ਹਮੇਸ਼ਾ ਹੀ ਫੈਨ ਰਿਹਾਂ ਹਾਂ ਅਤੇ ਸਤਿਕਾਰ ਵੀ ਕਰਦਾ ਹਾਂ ।
    ਦੇਸ ਪੁਆਧ ਪ੍ਰੋਗਰਾਮ ਦਾ ਸਲਾਘਾਯੋਗ ਕਦਮ ਹੈ ।

    • @NehaDhimanbhambra
      @NehaDhimanbhambra 4 года назад +12

      Thanks... Kuch hoshiarpur side de Loki mile oh is boli nu sun k bda majak bnande Ona nu lggeya asi anpadh hai gwaar hai... Boli te boli hai na maa boli

    • @NehaDhimanbhambra
      @NehaDhimanbhambra 4 года назад +6

      Satkaar lyi boht boht shukriya

    • @parmboparai
      @parmboparai 4 года назад +7

      ਆਪਣੀ ਬੋਲੀ ਤੇ “ਕੰਗ” ਮਾਣ ਹੋਣਾ ਚਾਹੀਦੈ ,
      ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦੈ ।
      ਲੋਕਾਂ ਦਾ ਕੰਮ ਆ ਬੋਲਣਾ , ਮਜ਼ਾਕ ਬਣਾਉਣਾ । ਜੋ ਲੋਕ ਖੁਦ ਕੁਝ ਨਹੀਂ ਜਾਣਦੇ ਉਹ ਸਿਰਫ ਮਜ਼ਾਕ ਹੀ ਬਣਾ ਸਕਦੇ ਨੇ ਜੀ। ਬਹੁਤ ਧੰਨਵਾਦ ।

    • @tecnicalgaming2465
      @tecnicalgaming2465 4 года назад +1

      @@NehaDhimanbhambra ਦੇ ਪ੍ਰਧਾਨ ਕੈਪਟਨ ਅਮਰਿੰਦਰ

    • @libascreationbyreet592
      @libascreationbyreet592 4 года назад +12

      ਅੱਜ ਤਾਂ ਇਹ ਬੋਲੀ ਬਾਰੇ ਜਾਣ ਕੇ ਮੇਰੀ ਰੂਹ ਹੀ ਹਿੱਲ ਗਈ. ਬਠਿੰਡੇ ਤੋਂ ਆਏ ਹੋਇਆਂ ਨੂੰ 3 ਸਾਲ ਹੋ ਗਏ ਮੈਨੂੰ ਇੱਥੇ ਮੋਹਾਲੀ ਪਰ ਮੈਨੂੰ ਹੁਣ ਪਤਾ ਲੱਗਿਆ ਇਸ ਬੋਲੀ ਬਾਰੇ। 50 ਸਾਲਾਂ 'ਚ ਪਹਿਲੀ ਵਾਰ ਮੈਂ ਇਸਨੂੰ ਸੁਣਿਆ। ਇੱਥੇ ਆਕੇ ਮੈਂ 1-2 ਜਣਿਆਂ ਨੂੰ ਇਹ ਬੋਲੀ ਬੋਲਦੇ ਤਾਂ ਥੋੜ੍ਹਾ-ਬਹੁਤਾ ਸੁਣਿਆ ਸੀ ਪਰ ਕਦੇ ਸਮਝ ਨੀ ਆਈ, ਮੈਂ ਜਿਆਦਾ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਇਸ ਬੋਲੀ ਬਾਰੇ ਪਰ ਹੁਣ ਪਤਾ ਲੱਗਦਾ ਕਿ ਇਹ ਬੋਲੀ ਨਾਲ ਬੜੇ ਦੁੱਖ ਜੁੜੇ ਹੋਏ ਹਨ. ਅੱਜ ਮੈਂ ਇਸ ਪੁਆਧੀ ਬੋਲੀ ਬਾਰੇ youtube 'ਤੇ ਬਹੁਤ ਵੀਡੀਓ ਦੇਖੀਆਂ ਤੇ ਮੇਰੀ ਰੂਹ ਅੰਦਰ ਤੱਕ ਹਿੱਲ ਗਈ ਇਹ ਜਾਣ ਕੇ ਕਿ ਚੰਡੀਗੜ੍ਹ ਇਹਨਾਂ ਲੋਕਾਂ ਦਾ ਪਿੰਡ ਉਜਾੜਕੇ ਹੀ ਬਣਾਇਆ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਬੋਲੀ ਵੀ ਉਹਨਾਂ ਤੋਂ ਖੋਹ ਲਈ ਗਈ. ਦੁੱਖ ਤਾਂ ਇਸ ਗੱਲ ਦਾ ਹੈ ਕਿ ਕਨੇਡਾ ਦੇ ਸਕੂਲਾਂ ਚ ਵੀ ਪੰਜਾਬੀ ਵਿਸ਼ਾ ਪੜ੍ਹਾਉਣ ਲੱਗ ਗਏ, ਪਰ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਚੋਂ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਬਾਹਰ ਕੱਢ ਦਿੱਤੀਆਂ ਤੇ ਨਾਲ ਹੀ ਚੰਡੀਗੜ੍ਹ ਦੀ ਸਰਕਾਰੀ ਬੋਲੀ ਵੀ "English" ਕਰ ਦਿੱਤੀ। ਲੋਕਾਂ ਦੇ ਦੁੱਖ ਸੁਣਕੇ ਆਤਮਾ ਅੰਦਰ ਤੱਕ ਹਿੱਲ ਗਈ...

  • @mann062
    @mann062 5 лет назад +26

    ਕਿਆ ਬਾਤ ਆ ਭਾਈ ਵੀਰ 1955 ਚ ਸਾਇਕਲ ਤੇ ਜਾਣਾ ਬੇਬੇ ਜੀ ਨੇ ਬਹੁਤ ਵਡਾ ਕਹਿਣ ਆ

  • @libascreationbyreet592
    @libascreationbyreet592 4 года назад +60

    ਅੱਜ ਤਾਂ ਇਹ ਬੋਲੀ ਬਾਰੇ ਜਾਣ ਕੇ ਮੇਰੀ ਰੂਹ ਹੀ ਹਿੱਲ ਗਈ. ਬਠਿੰਡੇ ਤੋਂ ਆਏ ਹੋਇਆਂ ਨੂੰ 3 ਸਾਲ ਹੋ ਗਏ ਮੈਨੂੰ ਇੱਥੇ ਮੋਹਾਲੀ ਪਰ ਮੈਨੂੰ ਹੁਣ ਪਤਾ ਲੱਗਿਆ ਇਸ ਬੋਲੀ ਬਾਰੇ। 50 ਸਾਲਾਂ 'ਚ ਪਹਿਲੀ ਵਾਰ ਮੈਂ ਇਸਨੂੰ ਸੁਣਿਆ। ਇੱਥੇ ਆਕੇ ਮੈਂ 1-2 ਜਣਿਆਂ ਨੂੰ ਇਹ ਬੋਲੀ ਬੋਲਦੇ ਤਾਂ ਥੋੜ੍ਹਾ-ਬਹੁਤਾ ਸੁਣਿਆ ਸੀ ਪਰ ਕਦੇ ਸਮਝ ਨੀ ਆਈ, ਮੈਂ ਜਿਆਦਾ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਇਸ ਬੋਲੀ ਬਾਰੇ ਪਰ ਹੁਣ ਪਤਾ ਲੱਗਦਾ ਕਿ ਇਹ ਬੋਲੀ ਨਾਲ ਬੜੇ ਦੁੱਖ ਜੁੜੇ ਹੋਏ ਹਨ. ਅੱਜ ਮੈਂ ਇਸ ਪੁਆਧੀ ਬੋਲੀ ਬਾਰੇ youtube 'ਤੇ ਬਹੁਤ ਵੀਡੀਓ ਦੇਖੀਆਂ ਤੇ ਮੇਰੀ ਰੂਹ ਅੰਦਰ ਤੱਕ ਹਿੱਲ ਗਈ ਇਹ ਜਾਣ ਕੇ ਕਿ ਚੰਡੀਗੜ੍ਹ ਇਹਨਾਂ ਲੋਕਾਂ ਦਾ ਪਿੰਡ ਉਜਾੜਕੇ ਹੀ ਬਣਾਇਆ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਬੋਲੀ ਵੀ ਉਹਨਾਂ ਤੋਂ ਖੋਹ ਲਈ ਗਈ. ਦੁੱਖ ਤਾਂ ਇਸ ਗੱਲ ਦਾ ਹੈ ਕਿ ਕਨੇਡਾ ਦੇ ਸਕੂਲਾਂ ਚ ਵੀ ਪੰਜਾਬੀ ਵਿਸ਼ਾ ਪੜ੍ਹਾਉਣ ਲੱਗ ਗਏ, ਪਰ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਚੋਂ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਬਾਹਰ ਕੱਢ ਦਿੱਤੀਆਂ ਤੇ ਨਾਲ ਹੀ ਚੰਡੀਗੜ੍ਹ ਦੀ ਸਰਕਾਰੀ ਬੋਲੀ ਵੀ "English" ਕਰ ਦਿੱਤੀ। ਲੋਕਾਂ ਦੇ ਦੁੱਖ ਸੁਣਕੇ ਆਤਮਾ ਅੰਦਰ ਤੱਕ ਹਿੱਲ ਗਈ...

    • @GURPREETSINGH-xn9uq
      @GURPREETSINGH-xn9uq Год назад

      Mohali ch kithe rehde ho tusi

    • @gilldharminder8976
      @gilldharminder8976 Год назад

      Sahi soch bhai g thohadi

    • @apnapunjab5575
      @apnapunjab5575 Год назад

      ਭੈਣ ਜੀ ਮੈਂ ਤੁਹਾਡੇ ਤੇ ਹੈਰਾਨ ਹਾਂ। ਇਹ ਤਾਂ ਪੀ ਐਸ ਈ ਬੀ ਦੇ ਸਲੇਬਸ ਵਿੱਚ ਪੜਾਇਆ ਹੋਇਆ ਹੈ। ਪੁਆਧ ਦੀ ਬੋਲੀ ਵਧੀਆ ਲੱਗਦੀ ਪਿਆਰੀ ਪੰਜਾਬ ਦੀ ਬੋਲੀ।

    • @ratejsingh720
      @ratejsingh720 Год назад

      Really Ambala. Chandigharh area di boli eh Ambala to patiala te Ambala to Chandigharh de area vic ch pind ne una ch bolde eh boli kde Sunni hoyi derabassi de pind la wal aa jana

    • @bahiabelt3402
      @bahiabelt3402 Год назад

      Ma v bathinda to ji first tym jado mainu kise ne kiha v dukaan ke gail aja m ohnu aggo kiha kehda pind aa eh😂😂😂u nu pta apni bti alya diboli

  • @onkartiwana6858
    @onkartiwana6858 5 лет назад +192

    ਪੁੱਤਰੀ, ਜੀਉਂਦੀ ਰਹਿ ।ਮਾਰਹੇ ਇਲਾਕੇ ਨੂੰ ਜੀਉਂਦੇ ਰੱਖ ਰਹੀ ਹੈ । ਮਾਰਹਾ ਪਿੰਡ ਕੈਲੜ ਤਾ , ਜਹਾਂ ਇਬ ਸੈਕਟਰ 15 ਐ । 15 ਸੈਕਟਰ ਆਲਾ ਗੁਰਦੁਆਰਾ ਮਾਹਰੇ ਗਾਓਂ ਕਾ ਗੁਰਦਵਾਰਾ ਤਾ ।

    • @balkarmoga5957
      @balkarmoga5957 4 года назад +15

      ਬਾਈ ਮਾਰੇ ਆਲੇ ਪਾਸੇ ਹੈਗਾ ਤੋ ਮਾਲਵਾ ਪਰ ਮਮੇ ਤੋ ਪੁਆਧੀ ਬੋਲਾ ਮਾਰਾ ਇਲਾਕਾ ਜਾਖਲ ਮੂਨਕ ਬਰੇਟਾ ਸੈਡ ਜੋਏ ਬੋਲੀ ਬੋਲਾ ਮਾਨੂੰ ਅਨਪੜ੍ਹ ਗਵਾਰ ਏ ਕਹਾ ਜਾ

    • @manjotsinghbaidwan896
      @manjotsinghbaidwan896 4 года назад +1

      Onkar ji contact krlo mnu bhut interest hai . Tuade gail gal krni hai. 9914150566. Meri dadi bi dalheri pind ki ti. Aj jera 19 sector maa a gea

    • @hunneyshergill3348
      @hunneyshergill3348 4 года назад +1

      @@balkarmoga5957 bai number kya tera

    • @deepsaini5149
      @deepsaini5149 4 года назад +3

      Sector 24 v kde pind ਕੈਲੜ si

    • @ajaysaran2207
      @ajaysaran2207 4 года назад +4

      pajji assi haryane (hissar ) te han mhre bhi ahi boli hai same vich thoda frk hai . sade v mhara thara chlda

  • @gurnamsahal1802
    @gurnamsahal1802 4 года назад +26

    ਸੌਂਹ ਰੱਬ ਕੀ ਬੌਹਤ ਨਜਾਰਾ ਆਇਆ ਏ ਬੂਆ ਮੋਹਣੀ ਤੂਰ ! ਅੱਜ ਮੰਨੂੰ ਵੀ ਪੁਆਧੀ ਹੋਣੇ ਪਾ ....
    ਬੌਹਤ ਧੰਨਬਾਦ ਮਨਜੀਤ ਰਾਜਪਰੇ ਆਲ਼ੇ ਬਾਈ ਕਾ ਵੀ

    • @gurmeetsinghmaan4257
      @gurmeetsinghmaan4257 2 года назад +2

      Biba moni g hero ne pavad k anand a manu tan sach khe reha mhra sara tabar khush ho gya g

  • @DilpreetKaur-kv9lq
    @DilpreetKaur-kv9lq Год назад +5

    ਜੋ ਵੀ ਗੱਲ ਬੋਲ ਸੋਲਾਂ ਅੰਨੇ ਸੱਚ ਬੋਲੀ ਦਿਲ ਖੁਸ਼ ਹੋ ਗਿਆ

  • @ਸਾਗਰਮਾਇਸਰਖਾਨਾ

    ਬਹੁਤ ਵਧੀਆਂ ਵਿਚਾਰ-ਵਿਚਾਰ ਸ਼ੁਕਰੀਆਂ ਬਾਈ ਮਨਜੀਤ ਸਿੰਘ ਜੀ,,,,,

  • @sukhvirdhillon9262
    @sukhvirdhillon9262 4 года назад +13

    ਬਾਤਾਂ ਮੇਰੇ ਪੁਆਧ ਕੀਆਂ
    ਇਹ ਗੀਤ ਸਾਲ ਕੂ ਪਹਿਲਾਂ ਆਡੀਓ ਸੁਣਿਆ ਸੀ
    ਮੈਨੂੰ ਬੋਹਤ ਹੀ ਵਧੀਆ ਲਗਿਆ
    ਪਰ ਭੈਣ ਜੀ ਅੱਜ ਪਤਾ ਲੱਗਾ ਕਿ ਇਹ ਤੁਸੀ ਗਾਇਆ ਹੈ
    ਲਾਜਵਾਬ ਗੀਤ ਹੈ
    ਬਾਕੀ ਸਾਰੀ ਮੁਲਾਕਾਤ ਹੀ ਲਾਜਵਾਬ ਹੈ
    ਜਿਉਂਦੇ ਰਹੋ ਭਾਈ

  • @parmveer.dhiman
    @parmveer.dhiman 5 лет назад +24

    ਕਿਆ ਬਾਤ ਜੀ 👌👌👌👌👌👌👌👌👌👌👌👌❤️❤️❤️❤️❤️❤️❤️❤️❤️❤️

  • @SatnamSingh-kh6sg
    @SatnamSingh-kh6sg 9 месяцев назад +2

    Never heard this boli before very nice very sweet boli thank u geet ve buhut sohne te sweet be proud of puadh boli and people

  • @chadhar7773
    @chadhar7773 4 года назад +8

    ਪੋਆਧੀ‌‌ ਬਾਰੇ ੨ ਸਾਲ ਪਿਹਲਾਂ ਜਣਿਆਂ ਸੀ ਬੲਈ ਏਹ ਵੀ ਕੋਈ ਪੰਜਾਬੀ ਦਾ ਦਿਸਦਾ ਹੈ। ਆਜ ਪੋਆਧੀ ਕਾ ਤੂ ਟੀਊਬ ਚੇਨਲ ਵੇਖ ਕੇ ਬੜੀ ਖ਼ੁਸ਼ੀ ਹੋਈ।

  • @sehajgaming3161
    @sehajgaming3161 4 года назад +61

    ਪੁਆਧੀਏ ਤੈਨੂੰ ਸਲੂਟ ਆ ਪੁਆਧੀ ਵੀ ਪੰਜਾਬ ਦੀ ਹੀ ਬੋਲੀ ਆ ਜੀ

  • @world22ide
    @world22ide 5 лет назад +37

    ਭੈਣ ਜੀ ਸਵਾਦ ਆ ਗਿਆ ਸੁਣਕੇ ਬਾਤਾਂ ਪੁਆਧ ਦੀਆਂ

  • @nirbhaibrar9738
    @nirbhaibrar9738 5 лет назад +72

    ਕਿਆ ਬਾਤ ਆ ਬਾਈ ... ਦਿਲ ਅਸ਼ਕੇ ਅਸ਼ਕੇ ਕਰ ਉੱਠਿਆ, ਹੁਣ ਚੰਡੀਗੜ੍ਹ ਦਾ ਇਹ ਸਟੇਟਸ ਪਿਆ ਕਰਨਾ ( ਪੁਆਧ ਦਾ ਇਲਾਕਾ ਉਜਾੜ ਕੇ ਵਸੇ ਹੋਏ ਸਹਿਰ ਵਿਚ) ,,, ਭਗਤ ਆਸਾ ਰਾਮ ਤੇ ਹੋਰ ਇਕ ਇੰਟਰਵਿਊ ਸਾਜੀ ਕਰੋ ਜੀ

  • @gurpreetsidhu3072
    @gurpreetsidhu3072 2 года назад +4

    ਮੈਡਮ ਤੁਹਾਡਾ ਹਰ apisode ਹੁਣ ਵੇਖਣ ਲੱਗ ਪਏ ਅਾ ਅਸੀ , ਤੁਹਾਡੀ ਸਖਸ਼ੀਅਤ ਬਹੁਤ ਪਿਆਰੀ ਅਾ ਤੁਹਾਡੀ ਬੋਲੀ ਦੀ ਤਰਾਂ , ਵਾਹਿਗੁਰੂ ਮੇਹਰ ਕਰਨ ਤੁਹਾਡੇ ਦਿਲ ਦੀਆਂ ਸਭ ਰੀਝਾਂ ਪੂਰੀਆਂ ਹੋਣ ।

  • @luckychawla536
    @luckychawla536 5 лет назад +76

    ਵਾਹ!ਕਿੰਨੀ ਮਿੱਠੀ ਪਿਅਾਰੀ ਬੋਲੀ ਅੈ!

  • @ithink97
    @ithink97 2 года назад +6

    ਮੈਨੂੰ ਪੁਆਧੀ ਬੋਲੀ ਬਹੁਤ ਵਧੀਆ ਲੱਗਦੀ ਆ ਜੀ ਮੈਂ ਕੋਸ਼ਿਸ਼ ਕਰਾਂਗਾ ਪੁਆਧੀ ਬੋਲੀ ਸਿੱਖਣ ਦੀ ਧੰਨਵਾਦ ਜੀ।

  • @lavi9136
    @lavi9136 4 года назад +2

    ਬਹੁਤ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਆਪਣੀਆਂ ਮਾਂ ਬੋਲੀ ਪੰਜਾਬੀ ਤੇ 🙏🙏🙏🙏🙏💞💞💞💞🌾🌾🚜🚜🚜🌳🌳🌳🌳

  • @ManpreetKaur-in1dg
    @ManpreetKaur-in1dg 3 года назад +4

    ਮੈਂ ਵੀ ਪੁਆਧ ਦੀ ਮੋਹਾਲੀ ਦੇ ਨੇੜੇ ਰਹਿਣ ਵਾਲੀ ਹਾਂ। ਮੈਂ ਆਪਣੇ ਦਾਦਾ ਜੀ ਤੋਂ ਇਹ ਭਾਸ਼ਾ ਸੁਣਦੀ ਰਹੀ ਹਾਂ। ਅੱਜ ਵੀ ਜਦੋਂ ਬਾਪੂ ਜੀ ਦੀ ਕੋਈ ਗੱਲ ਹੁੰਦੀ ਹੈ ਤਾਂ ਇੱਕ ਇੱਕ ਲਫ਼ਜ਼ ਯਾਦ ਆਉਂਦਾ ਹੈ। ਬੇਸ਼ੱਕ ਅਸੀਂ ਹੁਣ ਬੋਲ ਨਹੀਂ ਪਾਉਂਦੇ ਉਹਨਾਂ ਵਾਂਗ ਪਰ ਫੇਰ ਵੀ ਦਿਲ ਦੇ ਬਹੁਤ ਕਰੀਬ ਹੈ ਆਪਣੀ ਇਹ ਭਾਸ਼ਾ। love you Ma'am 🙏🏻

  • @prabhkang7409
    @prabhkang7409 5 лет назад +81

    ਅਸਲ ਵਿੱਚ ਪੁਆਧੀ ਇਲਾਕੇ ਨੂੰ ਮਾਲਵੇ ਮਾਝੇ ਵਾਗ ਅਲੱਗ ਪਹਿਚਾਣ ਨੀ ਦਿੱਤੀ ਗਈ

    • @amankalra472
      @amankalra472 4 года назад +5

      ਯੋਹੀ ਤੋਂ ਰੋਣਾ ਤਾਂ ਬਾਈ ਮਾਰਾ ਪੁਆਧ ਲਾਕਾ ਤੋਂ ਖਤਮ ਹੀ ਕਰ ਦੀਆ

    • @SameerKhan-ps7yq
      @SameerKhan-ps7yq 3 года назад +2

      Bai kisi ki galti ni hai mara apn kasoor a toor madam ne dasaya ta hai ni jehra koi doosre ilaka ka banda baat kra hame os ki Gail os bande ki boli bolan lag jawa basss

  • @HimmatSingh-pe2wr
    @HimmatSingh-pe2wr 4 года назад +4

    ਬਹੁਤ ਬਹੁਤ ਹੀ ਸੋਹਣੀ ਬੋਲੀ ਹੈ ਮੇਰੇ ਨਾਲ ਫੌਜ ਵਿੱਚ ਲੜਕੇ ਸਨ ਬਹੁਤ ਹੀ ਮਿੱਠੀ ਬੋਲੀ ਹੈ ਵਾਹਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @SatnamSingh-qh3le
    @SatnamSingh-qh3le 5 лет назад +73

    ਮੈਂ ਤਾਂ ਇਹੀ ਜਾਣਦਾ ਸੀ ਕਿ 47 ਵਿੱਚ ਪੰਜਾਬ ਨੂੰ ਵੰਡਿਆ ਗਿਆ ਸੀ ਪਰ ਹੁਣ ਪਤਾ ਲੱਗਿਆ ਕਿ 66 ਵਿੱਚ ਵੀ ਪੰਜਾਬ ਹੀ ਵੰਡਿਆ ਗਿਆ ਸੀ, ਅੱਜ ਇਹ ਦਰਦ ਆ ਪੂਰੇ ਪੰਜਾਬ ਦਾ

    • @harrybhinder
      @harrybhinder 4 года назад

      Satnam Singh kaka je chaar kitaba pad lenda..school chal janda ta lag jana c pata k punjab 1966 ch v wand hoya c

    • @SatpalSingh-ms3hq
      @SatpalSingh-ms3hq 4 года назад +7

      ਸਤਨਾਮ ਸਿੰਘ ਜੀ ਪੰਜਾਬ ਨੂੰ1919 ਵਿੱਚ ਦਿੱਲੀ ਨਾਲੋਂ ਵੰਡਿਆ 1920 ਵਿੱਚ ਸਿੰਧ ਦਾ ਇਲਾਕਾ (ਫਰੰਟੀਅਰ ਦਾ ਇਲਾਕਾ)ਵੱਖ ਕੀਤਾ ਗਿਆ ਫਿਰ 47 ਅਤੇ 66 ਵਿੱਚ ਫੇਰ ਵੰਡਿਆ ਗਿਆ ।

    • @naveenambala8289
      @naveenambala8289 3 года назад +1

      Hnji hm to Haryana wake pase chle gye pr hmari boli na hindi na punjabi na bangru
      Hmari boli ki video bnane ke liye tnku bhai ji from Shahabad markanda

  • @avtardhillon8226
    @avtardhillon8226 3 года назад +93

    ਮੋਹਨੀ ਜੀ ਬਹੁਤ ਵਧੀਆ ਵਿਚਾਰ ਹਨ ਮਨ ਨੂੰ ਬਹੁਤ ਪਸੰਦ ਆਈ ਪੁਆਧਦੀ ਬੋਲੀ ਐਂ।

    • @kaurkavita
      @kaurkavita 2 года назад +3

      Simran Bhele

    • @sonyjawandhasonyjawandha8958
      @sonyjawandhasonyjawandha8958 2 года назад +1

      ਮਿਠਾਸ ਆ ਇਸ ਬੋਲੀ ਵਿੱਚ

    • @freethinker9506
      @freethinker9506 2 года назад +1

      Himachal Pradesh and Haryana were the part of Punjab till 1966. Today these areas are not part of Punjab though they speak Punjabi language (there are several dialects of Punjabi) because during census they declared Hindi as their mother tongue.
      Neither Punjabi muslims nor Punjabi Hindus are loyal with their mother tongue. After 1947 in West Punjab (Pakistan) Punjabi muslims deceived their mother tongue and adopted Urdu and in East Punjab (India) Punjabi Hindus deceived their mother tongue and adopted Hindi.
      In Himachal Pradesh they have even not given second language status to Punjabi though it is their mother tongue 😅😄😃.
      The Punjabi Muslims and Punjabi Hindus both have destroyed their own culture and language. The muslims of West Punjab and the Hindus of East Punjab should learn how to give respect to their mother tongue from Bangladesh. They separated from Pakistan because they (Pakistan) were trying to impose Urdu language on them.
      😅😄😃 Punjabi Muslims and Punjabi Hindus both are working very hard to destroy their own language and culture 😅😄😃
      GOD BLESS THEM

    • @harpeetsingh9366
      @harpeetsingh9366 2 года назад

      ?

    • @tarloksinghpunia7888
      @tarloksinghpunia7888 2 года назад

      ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

  • @hardeepbrar548
    @hardeepbrar548 2 года назад +2

    ਬਹੁਤ ਸੋਹਣੀਆ ਗੱਲਾਂ ਤੇ ਗੀਤ

  • @prabhdeepkaursidhu7625
    @prabhdeepkaursidhu7625 2 года назад +12

    I am not from Puaad, I am from Malwa,,, but I like the dedication and love for the mother tongue. 👏👏

  • @tarjeetsingh8619
    @tarjeetsingh8619 3 года назад +2

    ਸਾਡੀ ਮਲਵਈ ਬੋਲੀ ਨਾਲ ਬਹੁਤ ਵਧੀਆ ਪਿਆਰ ਆ ਬਹੁਤ ਧੰਨਵਾਦ ਜੀ

  • @sahibpreetkaur4280
    @sahibpreetkaur4280 5 лет назад +28

    ਕਿਆ ਬਾਤ ਐ।👌👌
    ਥਮੇ ਤਾਂ ਅੱਜ ਜਮਾ ਈ ਚੰਗਿਆੜੇ ਕੱਢ ਤੈ।
    ਇਬ ਤਾਂ ਮੈਂ ਥਾਨੂੰ ਅੰਕਲ ✖️ ਨਹੀਂ ਮਾਮਾ ਜੀ ✔️ ਕਹੇ ਕਰਨਾ।
    ਵਾਹਿਗੁਰੂ ਜੀ ਥਾਨੂੰ ਚੜਦੀ ਕਲਾ ਮਾ ਰੱਖੈਂ।🙏🏻🙏🏻

  • @amriksingh4119
    @amriksingh4119 5 лет назад +118

    ਬੱਲੇ....ਪੰਜਾਬ ਦਾ ਅਾਹ ਰੰਗ ਤਾਂ ਕਦੇ ਵੇਖਿਆ ਹੀ ਨਹੀਂ ਸੀ........ਬਹੁਤ ਸਾਰਾ ਪਿਆਰ ਜੀ ਮੇਰੇ ਵਲੋਂ ...(ਬਰਨਾਲੇ ਤੋਂ)

    • @manjotsinghbaidwan896
      @manjotsinghbaidwan896 4 года назад +1

      Ayo kdi mohali chandigarh fer

    • @jsjs463
      @jsjs463 4 года назад +7

      @@manjotsinghbaidwan896 ਤਰਨ ਤਾਰਨ ਤੋਂ ਹਾਂ ਮੈ ਇਹ ਬੋਲੀ ਪਹਿਲੀ ਵਾਰ ਸੁਣੀਂ ਹੈ ਪਰ ਬਹੁਤ ਪਿਆਰੀ ਲੱਗੀ ਇਹ ਬੋਲੀ

    • @rajindersidhu917
      @rajindersidhu917 3 года назад +2

      Dil khush ho gya eh boli sunn ka ( from barnala )

    • @montysaini8602
      @montysaini8602 2 года назад +1

      @@manjotsinghbaidwan896 mai bro born and brought up in mohali haiga. Mai v bhut bhut ghat puadhi suni hai. Suni hai no doubt mai jaanda kuch puadhian nu v pr Chandigarh Mohali v bhut bhut ght hai.

    • @manjotsinghbaidwan896
      @manjotsinghbaidwan896 2 года назад +1

      Nvi generation ghat boldi hai. Purane sare . Boli kise nu literare and illetrate nahi bnandi . Aun vle tym ch koi badi position te bethan vala banda agar puadi boluga . Then world will accept it more.

  • @parvinderbrar
    @parvinderbrar Год назад +4

    I belong to Bathinda region and speak malvai and happy to listen puadi song from madam mohni ..She may live long .

  • @sarabjitsingh5960
    @sarabjitsingh5960 4 года назад +1

    ਵੀਰ ਜੀ ਸਾਨੂੰ ਤੇ ਅਜੇ ਤੱਕ ਇਹ ਵੀ ਨਹੀਂ ਸੀ ਪਤਾ ਕਿ ਪੰਜਾਬ ਵਿੱਚ ਪੁਆਧ ਵੀ ਹੈ।। ਬਹੁਤ ਬਹੁਤ ਧੰਨਵਾਦ

  • @drzahid5701
    @drzahid5701 4 года назад +5

    Respect to this Puad Punjabi lady. Mai pehli wari a boli suni bohat maza aya.
    From Pakistan.
    +923017928949

  • @jotkaurmaan2514
    @jotkaurmaan2514 3 года назад +4

    ਬਹੁਤ ਖ਼ੂਬ ਮਾਤਾ ਜੀ ਥਮੇ ਮਾਰੀ ਬੋਲੀ ਨੂੰ ਅੱਗੇ ਲੈ ਕਾ ਆਏ 🙏🙏

  • @pardeepkaile2991
    @pardeepkaile2991 3 года назад +3

    ਮੈਂ ਦੱਸਾਂ ਕਿਆ ਕਿਆ ਥਾਨੂੰ ਬਾਤਾਂ, ਓ ਲੋਕੋ ਮੇਰੇ ਪੁਆਦ ਕੀਆਂ 👏👏👍

  • @gurwindersinghbuttar163
    @gurwindersinghbuttar163 5 лет назад +227

    ਯੋ ਇੰਟਰਵਿਊ ਸੁਣ ਕੇ ਮੇਰੀਆਂ ਅੱਖਾਂ ਮਾ ਪਾਣੀ ਆ ਗਿਆ, ਸਲੂਟ ਆ ਭੈਣ ਨੂੰ

  • @LakhvirSingh-rp9bn
    @LakhvirSingh-rp9bn 5 лет назад +31

    ਸ਼ੁਕਰੀਅਾ ਜੀ ਅੱਜ ਪਤਾ ਲੱਗਾ ਪੁਅਾਦੀ ਕੀ ਹੈ ਮੇਰੇ ਮਾਮਾ ਜੀ ਕਹਿਦੇ ਹੁੰਦੇ ਸੀ ਪੁਅਾਦ ਵੀ ਇਲਾਕਾ ਹੈ ਪਰ ਪਤਾ ਨੀ ਸੀ ਕਿ ਮੁਹਾਲੀ ਮਾਜਰੇ ਸਾਰੇ ਪੁਅਦ ਹੀ ਹੈ ਇਹ ਭਾਸ਼ਾ ਮੈਨੂੰ ਹਰਿਅਾਣਵੀ ਲਗਦੀ ਸੀ ਤੂਰ ਬੀਬਾ ਬਹੁਤ ਵਧੀਅਾ ਲੱਗਾ ਤੁਹਾਨੂੰ ਸੁਣ ਕੇ

  • @satvinder007
    @satvinder007 Год назад

    I love puaadhi bolo bhut Maan Mehsus hova Ji jad koi apni boli nu aga lek jarya ❤❤❤

  • @BIKRAMSINGH-mu3bx
    @BIKRAMSINGH-mu3bx 4 года назад +6

    ਸਤਿ ਸ੍ਰੀ ਅਕਾਲ ਜੀ
    ਪੁਆਂਦੀ ਬੋਲੀ ਬਾਰੇ ਬਾਕੀ ਪੰਜਾਬ ਦੇ ਲੋਕਾਂ ਨੂੰ ਬਹੁਤ ਘੱਟ ਪਤਾ । ਲੋਕਾਂ ਨੂੰ ਬੋਲੀ ਬਾਰੇ ਜਾਗਰੂਕ ਕਰਨ ਦੀ ਲੋੜ ਹੈ।

  • @sardoolbhullar
    @sardoolbhullar 2 года назад +2

    ਜੁਗੋ ਜੁਗ ਜੀਉਂਦੀ ਰੈ ਭੈਣੇ
    ਰੱਬ ਸਭ ਨੂੰ ਚੰਗੀ ਮੱਤ ਬੱਖਸ਼ੇ ।

  • @amanjothira15
    @amanjothira15 2 года назад +13

    Finally, my boli is getting the recognition that it should have got long back.

  • @HarshSingh-js4kb
    @HarshSingh-js4kb 9 месяцев назад +1

    ਪੁਆਧੀ ਬੋਲੀ ਜੂਂਦੀ ਰਹਾਂ ❤️
    ਹਮ ਤੋ ਆਪਣੀ ਬੋਲੀ ਬੋਲਾਂਗੇ 💪

  • @mundamalweda2440
    @mundamalweda2440 4 года назад +25

    ਭਾਈ ਮਾਨੂੰ ਆਪਣੀ ਬੋਲੀਪੈ ਮਾਨ ਐ ਮਾਣ ਇਸ ਕਰਕੇ ਕਿਉਂਕਿ ਮਾਰੀ ਬੋਲੀ ਗੁਰਮੁਖੀ ਮਾਗੂੰ ਬੋਲੀ ਜਾਵੈ

  • @PremSingh-de7jj
    @PremSingh-de7jj 3 года назад +1

    ਬਹੁਤ ਹੀ ਵਧੀਆ ਲੱਗਾ। ਪੁਆਧੀ ਬੋਲ ਸੁਣਕੇ ਜੀ। ਭੈਣ ਜੀ ਅਤੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ।

  • @malwaboy2007
    @malwaboy2007 5 лет назад +37

    Proud of my Puadh Punjabis
    Keep it alive Brings back memories of my Bhauji and Fufarji from village Chapar Chiddi
    Spent lot of childhood with these beautiful people

  • @narinderpal4647
    @narinderpal4647 6 месяцев назад +1

    ਮੈਂ ਰਾਜਸਥਾਨ ਦੇ ਸ਼ਹਿਰ ਸ਼੍ਰੀ ਗੰਗਾ ਨਗਰ ਤੋ ਹੈ ਪੋਵਧੀ ਬੋਲੀ ਮੈਨੂੰ ਬਹੁਤ ਹੀ ਚੰਗੀ ਲਗਦੀ ਹੈ ,,ਮੈਂ ਕੁਛ ਚਿਰ chd ਰਿਹਾ ਸੀ ਕੁਛ ਦੋਸਤ ਬਣੇ ਜੀ ਪੁਵਧੀ ਬੋਲਦੇ ਸੀ ਮੈਨੂੰ ਬਹੁਤ ਚੰਗੀ ਲੱਗੀ ਪੋਵਧੀ love you from rajsthan

  • @onkartiwana6858
    @onkartiwana6858 5 лет назад +42

    ਗੁਰਬਖਸ਼ ਸਿੰਘ " ਡਕੋਟਾ " ਵਰਗਾ ਨੀਂ ਮੁੜ ਜੰਮਣਾ । ਸਲਾਮ , ਉਸ ਯੋਧੇ ਨੂੰ ।

    • @gurpindersidhu6116
      @gurpindersidhu6116 4 года назад

      hello veer ehna vare koi vedio ha you tube te ta mnu link snd krdeo

  • @dr.r.b7817
    @dr.r.b7817 5 лет назад +20

    ਬਹੁਤ ਵਧੀਆ ਬੋਲੀ ਹੈ ਭੈਣ ਜੀ ਆਪ ਜੀ ਦੀ

  • @iqbalsinghshahi
    @iqbalsinghshahi 5 лет назад +237

    ਮੇਰੇ ਅਨੁਸਾਰ ਪੁਆਧੀ ਬੋਲੀ ਪੰਜਾਬੀ ਤੇ ਹਰਿਆਣਵੀ ਬੋਲੀ ਵਿੱਚ ਪੁਲ਼ ਆ।

    • @gurwindersinghbuttar163
      @gurwindersinghbuttar163 5 лет назад +8

      Iqbal Singh Shahi ਬਿਲਕੁਲ ਸਹੀ ਕਿਹਾ ਬਾਈ

    • @hunneyshergill3348
      @hunneyshergill3348 4 года назад +20

      Nahi bai jo hariyana ta 1960 _ 70 m baniya.......
      Puadiii 500 to 1000 Saal purani boli.....Baba Faridddd n Bani m Puaaddii Varti a

    • @somnathdawar6114
      @somnathdawar6114 4 года назад

      Nice

    • @raghubirkashyap186
      @raghubirkashyap186 4 года назад +8

      @@hunneyshergill3348veer ji je Haryana 1966 vich baneya ta ohdi bhasha, culture , dress vi 1966 vich bani aa ???

    • @ajaysaran2207
      @ajaysaran2207 4 года назад +5

      aho bai mix aa punjabi and haryanvi (bagri boli)

  • @cowboy5262
    @cowboy5262 5 лет назад +14

    ਅੱਧੇ ਪੁਆਧੀ ਅਰ ਮਲਵਈ ਹੋਣ ਤੈ ਮਾਣ

  • @sukhchainsinghkang1313
    @sukhchainsinghkang1313 5 лет назад +10

    kiya baat aa ji....thanks B social di team da

    • @RavinderSingh-bi9vf
      @RavinderSingh-bi9vf 5 лет назад +3

      You boli to guru garanth sahib ji ma ha waheguru hum thare bhikhri jio

  • @sarajmanes5983
    @sarajmanes5983 5 лет назад +38

    ਭੈਣ ਜੀ ਮੋਹਨੀ ਤੂਰ ਜੀ ਅਤੇ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਸਤਿ ਸ੍ਰੀ ਅਕਾਲ ਜੀ ਪੁਆਧੀ ਬੋਲੀ ਨਾਲ ਪਹਿਲੀ ਵਾਰ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਨੇ ਜਾਨੂ ਕਰਵਾਇਆ ਸੀ ਜੀ ਬਹੁਤ ਪਿਆਰ ਬੋਲੀ ਹੈ ਬਹੁਤ ਦਿਲ ਖੁਸ਼ ਹੋ ਗਿਆ ਜੀ ਧੰਨਵਾਦ ਜੀ 🙏🙏👌👌👍👍

  • @manjaapkaur2635
    @manjaapkaur2635 5 лет назад +49

    ਵਾਹ ਜੀ ਕਿਆ ਬਾਤ ਹੈ ਬੀਬਾ ਤੂਰ ਜੀ ਨੇ ਪਰਾਣੇ ਦਿਨ ਯਾਦ ਦਵਾਤੇ ਜਦ ਬਿਨਾ ਜੰਦੇ ( ਸਣ ਨੂੰ ਗਰੀਸ ਲਾ ਕੇ ਗੱਡੇ ਦੇ ਧੁਰੇ ਦੁਆਲੇ ਲਪੇਟ ਕੇ ਉੱਪਰ ਪਹੀਆ ਚੜਾਇਆ ਜਾਂਦਾ ਸੀ ਜਿਸਨੂੰ ਗੱਡਾ ਜੰਦਣਾ ਕਹਿੰਦੇ ਸਨ ) ਗੱਡੇ ਗੋਹਰਾਂ ਵਿਚ ਰਾਟ ਪਾਂਦੇ ਜਾਇਆ ਕਰੇਂ ਤੇ

    • @malwabeltpatiala.Europe
      @malwabeltpatiala.Europe 4 года назад

      Hye oye manu maan a mari boli pa mane rajpure ke a raha manu bhahar le desh ma mnu mari boli ava hahaha manuari boli pa maan

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

  • @baljeetsingh3297
    @baljeetsingh3297 3 года назад +2

    ਮੋਹਣੀ ਤੂਰ ਜੀ ਸੰਤੇਮਾਜਰਾ ਜੀ ਦੀ ਅਵਾਜ ਕਮਾਲ ਹੈ ਜਿਉਂਦੇ ਵਸਦੇ ਰਹੋ ਬੀਬਾ...

  • @BHUPINDER55484
    @BHUPINDER55484 4 года назад +21

    ਵਾਹ ਮੈਡਮ ਜੀ ਜੀਊ 🙏🙏
    ਆਪਣੀ ਮਾਂ ਬੋਲੀ ਨਾ ਛੱਡੋ ਤੁਹਾਡੀ ਪੂਰੀ ਇੰਟਰਵਿਓ ਸੁਣੀ ਸੱਚੀ ਬਹੁਤ ਕੁਜ ਜਾਣਿਆ ਪੁਆਂਦੀ ਬੋਲੀ ਬਾਰੇ

  • @ravneetKaur-zu7uj
    @ravneetKaur-zu7uj 5 лет назад +6

    Thanks b social. Very nice song nd voice mam Toor

  • @1punjabradiojacksboro861
    @1punjabradiojacksboro861 5 лет назад +3

    Aap Ji di boli bahut vadhia a, parr sade Pakistan ch Saraiki boli v bahut sohni a, aam punjabi ta pakistan ch punjabi bolan ch sharam mande a Parr Saraiki boli te lok maan krde a. Bahut vadhia uprala aap Ji da

    • @golajassi6699
      @golajassi6699 4 года назад +1

      Kya bata gaazi brother jeunde vasde rho

    • @SunnyDilbag
      @SunnyDilbag 4 года назад

      I like Anmol Siyal from Saraiki Boli.

  • @sukhdevsinghdatewas9033
    @sukhdevsinghdatewas9033 Месяц назад +1

    Good job
    Thari bat ma dam an bai

  • @GaganDeepMDJ
    @GaganDeepMDJ 5 лет назад +100

    ਮਾਨੂੰ ਮਾਣ ਪੁਆਧੀ ਹੋਵਣ ਤੇ ❤️
    ਧੰਨਵਾਦ ਮਨਜੀਤ ਰਾਜਪੁਰਾ ਜੀ ❤️

  • @SUKHWINDER342
    @SUKHWINDER342 2 года назад +2

    Apni houndh nu bachoun di koshish jari rakhange 👍👍🤗🤗 majha malwa doaba puadh apni houndh di jang nu aap ladna Paina 😊

  • @gillguri1556
    @gillguri1556 5 лет назад +53

    "ਕੁਝ ਪੈਸੇ ਲੲੀ ਅਸੀ ਵੀ ਅਾਪਣੇ ਪਿੰਡ ਕਿਰਾੲੇਦਾਰਾ ਨਾਲ ਭਰ ਲੲੇ,, ਤਕਰੀਬਨ ਚੰਡੀਗੜ ਦੇ ਅਾਲੇ ਦੁਅਾਲੇ ਦੇ ਸਾਰੇ ਪਿੰਡ ਭੲੀਅਾ ਨਾਲ ਭਰੇ ਪੲੇ ਨੇ,,, ਹੁਣ ਤਾਂ ਪਤਾ ਹੀ ਨੀ ਹੁੰਦਾ ਕੇ ਸਾਡੇ ਪਿੰਡ ਚ ਕੌਣ ਕੌਣ ਕਿੱਥੇ ਕਿੱਥੇ ਦਾ ਰਹਿ ਰਿਹਾ

  • @bungasahibmehron4896
    @bungasahibmehron4896 3 года назад +2

    ਵਾਹ, ਬੀਬੀ ਜੀ ਸ਼ਾਬਾਸ਼ ।
    ਆਪਨੇ ਵਿਰਸ਼ੇ ਦੀ ਸੰਭਾਲ ਕਰ ਰਹੇ ਹੋ ।

  • @manmeetsingh1311
    @manmeetsingh1311 5 лет назад +21

    ਕਮਾਲ ਦੀ ਬੋਲੀ ਹੈ ਅਤੇ ਬਹੁਤ ਜਬਰਦਸਤ ੲਿੰਟਰਵਿੳੂ ਹੈ

  • @simdhillon2801
    @simdhillon2801 2 года назад +1

    ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਬਚਪਨ ਤੋ ਚੰਡੀਗੜ੍ਹ ਵਿੱਚ ਰਹੀ ਹਾਂ ਤੇ ਸਾਡੇ ਬਹੁਤ ਰਿਸ਼ਤੇਦਾਰ ਚੰਡੀਗੜ੍ਹ ਦੇ ਨੇੜੇ ਪਿੰਡਾਂ ਵਿੱਚ ਰਹਿੰਦੇ ਨੇ , ਮੈਂ ਇਹ ਬੋਲੀ ਬਚਪਨ ਤੋਂ ਬਹੁਤ ਸੁਣੀ ਹੈ ਪਰ ਮੈਨੂੰ ਹੁਣ ਤੱਕ ਨਹੀ ਪਤਾ ਸੀ ਕਿ ਇਹ ਬੋਲੀ ਪੁਆਧੀ ਹੈ । ਅਸੀ ਥੋੜੇ ਸਮੇਂ ਤੋਂ ਦੇਸ ਪੁਆਧ ਦੇਖਣਾ ਸ਼ੁਰੂ ਕੀਤਾ ਹੈ। ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਅਸੀ ਰੋਜ਼ ਕੋਈ ਇੱਕ ਅੰਕ ਜ਼ਰੂਰ ਦੇਖਦੇ ਹਾਂ । ਤੁਹਾਡੀ ਸਾਰੀ ਹੀ ਟੀਮ ਨੂੰ ਬਹੁਤ ਸ਼ੁੱਭਕਾਮਨਾਵਾਂ । ਮੋਹਿਨੀ ਜੀ ਦੇ ਅਸੀ ਸਾਰੇ ਪ੍ਰਸ਼ਸੰਕ ਹਾ , Family 420 ਤੋਂ ਹੁਣ ਤੱਕ ਉਨ੍ਹਾਂ ਨੂੰ ਵੇਖਦੇ ਆ ਰਹੇ ਹਾਂ ।

  • @GurpreetSingh-jg8pn
    @GurpreetSingh-jg8pn 3 года назад +9

    Sweet Language. Diversity in any form is the beauty of India.

  • @veerpal3292
    @veerpal3292 5 лет назад +17

    ਫੈਮਲੀ ਕੀ ਮੇਲੋ ਨੇ ਤੈ ਚੰਗਿਆੜੇ ਕੱਢਤੇ ਬਹੁਤ ਵਧੀਆ ਜੀ ਮੋਹਣੀ ਤੂਰ ਜੀ ਅਸੀਂ ਮਲਵਈ ਹਾਂ ਪਰ ਪੁਆਧੀ ਵੀ ਬੜੀ ਮਿੱਠੀ ਬੋਲੀ ਹੈ ਰਬ ਤਰੱਕੀਆਂ ਬਖਸ਼ੇ ।

  • @shivbhardwaj8119
    @shivbhardwaj8119 4 года назад +35

    My father was from Ramgad, a village close to Chandigadh. This interview brought back memories of the way he used to talk. Thank you

  • @veetdhillon4477
    @veetdhillon4477 4 года назад +2

    Boht badiya lageya Thariyan battan sun ka dil Te pyr New Zealand 🇳🇿 te thannu

  • @Kalirana_00
    @Kalirana_00 4 года назад +100

    ਪੁਆਧੀ ਚ ਵੀ ਇੱਕ ਫਿਲਮ ਬਣਨੀ ਚਾਹੀਦੀ

  • @pushapdeep818
    @pushapdeep818 2 месяца назад

    Boht piari boli mohini ji apki bate suker dukh huaboht

  • @SatpalSingh-ms3hq
    @SatpalSingh-ms3hq 4 года назад +16

    ਬਹੁਤ ਵਧੀਆ ਭੈਣ ਜੀ,ਪੰਜਾਬ ਦੀ ਉੱਪ-ਭਾਸਾ ਪੁਆਧੀ ਭਾਸ਼ਾ ਬਾਰੇ ਸੁਣਿਆ ਸੀ ਪਰ ਪੁਆਧੀ ਦੇ ਅਖਾੜੇ ਅਤੇ ਪੁਆਧੀ ਦੇ ਇਲਾਕੇ ਬਾਰੇ ਹੁੱਣ ਪਤਾ ਲੱਗਿਐ ।

  • @Lotus-jf9fk
    @Lotus-jf9fk 5 лет назад +32

    ਮਾਝੇ ਤੇ ਦੁਆਬੇ ਵਾਲੇ ਵੀਰਾਂ ਨੂੰ ਸ਼ਾਇਦ ਇਹ ਵੀ ਪਤਾ ਨਹੀ ਹੋਣਾ ਕਿ ਪੁਆਧੀ ਵੀ ਪੰਜਾਬ ਦੀ ਉਪ-ਬੋਲੀ ਹੈ
    ਮੈ ਪਟਿਆਲੇ ਤੋਂ ਹਾਂ ਤੇ B.ed ਵਿੱਚ ਜਲੰਧਰ ਪੜ੍ਹਦਾ ਸੀ (ਪਟਿਆਲਾ ਸ਼ਹਿਰ ਵਿੱਚ ਭਾਵੇਂ ਹੁਣ ਲੋਕ ਪੁਆਧੀ ਬੋਲੀ ਨਹੀਂ ਬੋਲਦੇ, ਪਰ ਸ਼ਹਿਰ ਤੋਂ 7-8 ਕਿਲੋਮੀਟਰ ਦੂਰ ਪਿੰਡਾਂ/ਕਸਬਿਆਂ ਤੋਂ ਹੀ ਪੁਆਧੀ ਉੱਪ-ਬੋਲੀ ਸ਼ੁਰੂ ਹੋ ਜਾਂਦੀ ਹੈ, ਪਰ ਸ਼ੌਂਕੀਆ ਤੌਰ ਤੇ ਮੈ ਪੁਆਧੀ ਤੋ ਬਹੁਤ ਚੰਗੀ ਤਰਾਂ ਜਾਣੂ ਹਾਂ) ਤਾਂ ਜਲੰਧਰ ਅਤੇ ਮਾਝੇ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਨੂੰ ਪੁਆਧ ਜਾਂ ਪੁਆਧੀ ਬਾਰੇ ਬਿਲਕੁੱਲ ਵੀ ਪਤਾ ਨਹੀ ਸੀ, ਗੁਰਬਾਣੀ ਵਿੱਚ ਵੀ ਬਹੁਤ ਸਾਰੇ ਸ਼ਬਦ ਪੁਆਧੀ ਉੱਪ-ਬੋਲੀ ਦੇ ਹਨ, ਜਿਵੇਂ ਕਿ "ਮਾਰ੍ਹਾ (ਸਾਡਾ), ਥਾਰਾ (ਤੁਹਾਡਾ), ਤਲੈ (ਥੱਲੇ), ਕਾ (ਦਾ) ਆਦਿ

    • @manjotsinghbaidwan896
      @manjotsinghbaidwan896 4 года назад +3

      Hanji ah gal tan hai thari bilkul theek

    • @gujjarhoshiarpuria2585
      @gujjarhoshiarpuria2585 4 года назад +1

      ਨਾ ਨਾ ਵੀਰਾ ਮੇਰਾ ਪਿੰਡ ਗੜਸ਼ੰਕਰ ਦੋਆਬੇ ਚ ਅ ਅਸੀਂ ਏਦਾਂ ਐ ਬੋਲਦੇ ਤੁਹਾਡੇ ਵਾਂਗੂੰ। ਅਸੀ ਕੀ ਨੀ ਬੋਲਦੇ ਕਯਾ ਬੋਲਦੇ ਮੈੱਸ ਬੋਲਦੇ ਮਝ ਨੀ ਬੋਲਦੇ।ਸਾਡੀ ਰਲਦੀ ਬੋਲੀ ਤੁਹਾਡੇ ਨਾਲ।ਰੋਪੜ, ਨਵਾਂਸ਼ਹਿਰ, ਗੜ੍ਹਸ਼ੰਕਰ,ਏਹਦਰ ਇਹਦਾ ਬੋਲਦੇ ਅਸੀਂ।।।↩️

    • @malkitriar6971
      @malkitriar6971 4 года назад +1

      Na g mai gurdaspur toh aa menu pata hai puadi bare,par boht loka nu nhi pataa😢😢

    • @Binda834
      @Binda834 4 года назад +1

      Manu v aj pata lagya

    • @dilpreetsingh1984
      @dilpreetsingh1984 2 года назад +1

      ਭਾਜੀ, ਮੈਂ ਜਲੰਧਰ ਤੋਂ ਹੀ ਹਾਂ, ਤੇ ਪੁਆਧ ਬਾਰੇ ਵਾਹਵਾ ਚਿਰ ਤੋਂ ਜਾਣਦਾ ਹਾਂ, ਮੇਰਾ ਰੁਝਾਨ ਰਿਹਾ ਉਪ ਭਾਸ਼ਾਵਾਂ ਬਾਰੇ ਜਾਣਕਾਰੀ ਰੱਖਣੀ। ਪਰ ਤੁਹਾਡੀ ਗੱਲ ਨਾਲ਼ ਕੁਝ ਹੱਦ ਤੱਕ ਸਹਿਮਤ ਹਾਂ ਅਤੇ ਮੈਨੂੰ ਲਗਦਾ ਹੈ ਕਿ ਸਾਡੇ ਸਿੱਖਿਅਕ ਅਦਾਰੇ ਇਸ ਪਾਸੇ ਵੱਲ ਨਹੀਂ ਆਉਂਦੇ ਕਿ ਸਭ ਨੂੰ ਆਪਣੇ ਪੰਜਾਬ ਬਾਰੇ ਦੱਸਿਆ ਜਾਵੇ। ਇਹ ਘਾਟ ਲਗਦਾ ਨਹੀਂ ਕਿ ਕਦੇ ਪੂਰੀ ਹੋਊ

  • @parupkarsingh2625
    @parupkarsingh2625 5 лет назад +42

    ਬਹੁਤ ਵਧੀਆਂ ਹਰ ਅੰਦਰ ਕੀਆਂ ਬਾਤਾਂ ਸਾਂਝੀਆਂ ਕਰੀਆਂ ਬਾਈ ਮਨਜੀਤ ਸਿੰਘ, ਭੈਣ ਮੋਹਣੀ ਤੂਰ👏🏼🙌🏼

  • @Navtejsinghgurna
    @Navtejsinghgurna 5 лет назад +6

    ਬਹੁਤ ਵਧੀਆ ਜੀ ।

  • @AvtarSingh-ku4wr
    @AvtarSingh-ku4wr 2 года назад

    Yeah boli Manu bhut Pyari Lagadi hai. Mera ilaka Mazaa.

  • @tajinderkaur8492
    @tajinderkaur8492 5 лет назад +88

    ਜੋ ਕੋਈ ਵੀ ਕਿਸੇ ਦੀ ਬੋਲੀ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕਰਦਾ ਤਾਂ ਆਪਣੇ ਹੋਛੇਪਣ ਦਿਖਾਉਂਦ ਹੈ।
    ਜਿਸ ਮਾਧਿਅਮ ਚ ਤੁਸੀਂ ਆਪਣੇ ਜਜ਼ਬਾਤ ਵਿਅਕਤ ਕਰ ਸਕਦੇ ਹੋ ਉਹ ਦੀ ਮਹਾਨਤਾ ਦਾ ਕੋਈ ਸਾਹਨੀ ਨਹੀਂ ਹੋ ਸਕਦਾ।

    • @deeps7019
      @deeps7019 4 года назад +1

      Tajinder Kaur Rahil I’m proud of it

  • @harbhajansingh1117
    @harbhajansingh1117 Год назад

    Salute to great madam.

  • @Balwinderchilla
    @Balwinderchilla 2 года назад +3

    ਯੋਤਾ ਨਜਾਰੇ ਆਲੀ ਬਾਤ ਹੋ ਗੲੀ, ਬਹੁਤ ਬਹੁਤ ਧੰਨਵਾਦ
    , ਮਾਰੀ ਪੁਆਧੀ, ਮਾਰਾ ਮਾਣ😎

  • @gurindersingh2634
    @gurindersingh2634 4 года назад +2

    Bhut vdia baata kria ji thame ek do bande thare varge hor Hove ta koi apni boli bolne ma sarmooga ni. Bhut man nu touch karne wali interview ti yo ta 🙏🏻🙏🏻

  • @sukhdevbrar965
    @sukhdevbrar965 4 года назад +3

    Biba toor I salute you great effort for mother tounge

  • @jagjiwankaur3938
    @jagjiwankaur3938 Месяц назад

    ਤੁਹਾਡੀ ਅਵਾਜ ਬਹੁਤ ਸੋਹਣੀਆ ❤🎉🎉🎉

  • @ekamsidhu9617
    @ekamsidhu9617 5 лет назад +40

    ਸ਼ੁਕਰੀਆ ਜੀ ਪੁਆਧੀ ਨਾਲ ਰੂਬਰੂ ਕਰਾਉਣ ਲਈ! ਜੀਓ!

  • @AmrikSingh-bd4pf
    @AmrikSingh-bd4pf 2 года назад +1

    Mihni Toor is a great singer. She radiates Puadhi Punjabi in many ways and manners. I am really impressed by the concise and brevity of the Puadhi language. I feel why I have missed Puadhi all my life's 70 years. I have now developed a j-noon, bizarre madness, for Puadhi dialect. I should learn puadhi. .

  • @gurdaslalatwal9220
    @gurdaslalatwal9220 4 года назад +10

    Ambala, panchkula district vale hun v puri puadhi bolde. Punjab ma khtm hogi apni puadhi basha.

    • @amandeepsingh6232
      @amandeepsingh6232 3 года назад

      Hn bhai shi kehra... Panchkula ambale wale puri bola

    • @JatinderSingh-lw1vf
      @JatinderSingh-lw1vf 2 года назад

      Nahin yaar bai mahre panjab ke baddi Gail lagda pind poori bolde aa hame v bolan ghar ma

    • @jatt610
      @jatt610 2 года назад

      Naa Bai Rajpuraa Zirakpur Or v bhut Paase chaldi aa

    • @sanjeevkharoud869
      @sanjeevkharoud869 2 года назад +1

      Hanji ambala me h asi v bolde ne

  • @wcebti4851
    @wcebti4851 Год назад

    ਪੁਆਧੀ ਬੋਲੀ ਸੁਣ ਕੇ ਮਨ ਖ਼ੁਸ਼ ਹੋ ਗਿਆ

  • @jaskiratsingh6824
    @jaskiratsingh6824 4 года назад +18

    ਅੰਬਾਲੇ ਮਾਂ ਰਹਰੀ ਮਾੜੀ ਮੋਟੀ ਪੁਆਦੀ ਭਾਸ਼ਾ

  • @davinderparhar342
    @davinderparhar342 3 года назад +2

    Nice interview,,,, good command on her language,,, God bless her,,,,,

  • @Punjabienglishtutor
    @Punjabienglishtutor 5 лет назад +53

    ਬਹੁਤ ਵਧੀਆ
    ਤੁਹਾਡੇ ਕਾਮਰੇਡ ਪਿਉ ਦਾਦੇ ਨੂੰ ਸਲਾਮ

  • @surmukhsingh6623
    @surmukhsingh6623 Год назад +1

    ਮਾ੍ਰੀ ਭੈਣੇ ਜੁਗ ਜੁਗ ਜੀ
    🙏🏻🙏🏻🙏🏻🙏🏻

  • @jagdeepkaurwarraich5197
    @jagdeepkaurwarraich5197 5 лет назад +21

    1000% true... Mohnni Sis is also too much nice person... And social worker...... By nature she is very decent person.... She gave me poetry for youth festival of my college time... Buha na baari.. Na koi bnera. Deeva jggake v rakhanga kihe...she is from Santa Majra near landra Mohali.... Family 420. Raju

  • @AmrikSingh-bd4pf
    @AmrikSingh-bd4pf Год назад

    Mohini Toor is a great linguist.More over she is a living legend Puaadhi woman. Women of the world over should be proud of her achievements & successes.

  • @parmveer.dhiman
    @parmveer.dhiman 5 лет назад +83

    ਥਾਰਾ ਬੋਲਣ ਕਾ ਸਟੈਲ ਬੜਾ ਚੰਗਾ ਲਾਗ ਰਿਆ ਮੰਨੇ ਤੋਹ ❤️

  • @gurpreetkarda6319
    @gurpreetkarda6319 2 года назад +1

    Mohni ji, bahut hi khoob 👌🙏🌹

  • @HARSH-mq5nc
    @HARSH-mq5nc 4 года назад +8

    We are proud of our language ..👍👌😘🤗

  • @japneetkaur2445
    @japneetkaur2445 2 года назад +1

    Puadh boli haryanvi te punjabi mix lgdi menu

  • @manpreetkaur6407
    @manpreetkaur6407 Год назад +9

    ਪੁਆਧੀ ਹਮੇ ਵੀ, 😍ਤੇ ਪੁਆਧੀ ਬੋਲੀ ਸਭ ਤੇ ਵਧੀਆ

  • @alpinder1
    @alpinder1 4 года назад

    ਸਾਡਾ ਪਰਵਾਰ ਤਕਰੀਬਨ 100 ਸਾਲ ਤੋਂ ਗੰਗਾਨਗਰ( ਰਾਜਸਥਾਨ) ਵਿੱਚ ਵੱਸ ਰਿਹਾ ਹੈ। ਸਾਡਾ ਪੁਰਾਣਾ ਪਿੰਡ ਬੂਰ ਮਾਜਰਾ (ਮੋਰਿੰਡਾ) ਹੈ। ਸਾਡੀ ਭੁੱਲ ਚੁੱਕੀ ਜ਼ੁਬਾਨ ਤੇ ਸਾਡੀ ਪਛਾਣ ਨਾਲ 're-introduce' ਕਰਵਾਉਣ ਲਈ ਧੰਨਵਾਦ ਜੀ। 🙏
    ਇਹ ਇਤਿਹਾਸਕ ਦਸਤਾਵੇਜ਼ ਬਣ ਰਹੇ ਨੇ, ਮਾਨ ਹੈ ਤੁਹਾਡੇ ਤੇ। ਅਸੀਂ ਹਾਲੇ ਵੀ ਆਵਦੇ ਆਪ ਨੂੰ ਪੁਆਦੀ ਕਹਿੰਦੇ ਹਾਂ। ਸਾਡੀ ਜ਼ੁਬਾਨ ਦਾ ਸਾਨੂੰ ਤੇ ਇਲਮ ਨਹੀਂ ਪਰ ਤੁਹਾਡੇ efforts ਦਾ ਸਦਕਾ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਇਸ ਬੋਲੀ ਨੂੰ ਜਾਣ ਸਕਣਗੀਆਂ।

    • @alpinder1
      @alpinder1 4 года назад

      32:40
      ਸਾਡੇ ਬਜ਼ੁਰਗ ਕਹਿੰਦੇ ਹੁੰਦੇ "ਪੁਆਦ ਕਾ ਬਦਮਾਸ਼ ਅਰ ਮਾਝੇ ਕਾ ਸ਼ਰੀਫ" 😀

  • @sahildhiman928
    @sahildhiman928 5 лет назад +18

    ਸਰਮ ਤੋ ਨੀ ਕਰਦੇ ਬਾਈ,ਗਾਹਾਂ ਤੇ ਕੋਈ ਪੁਆਧੀ ਬੋਲਣੇ ਆਲਾ ਏ ਨੀ ਮਿਲਦਾ। ਸਭ ਸੋਰ੍ਹੇ Intelligent English speaker ਹੋਰੇ ਆਂ।
    ਥਮ ਬਣਾਓ ਕੋਈ ਪੁਆਧ ਬੋਲਣੇ ਕੇ ਮੋਕੇ ਫਿਲਮਾ ਬਣਾਓ ਹਮ ਉੱਭਰ ਕੈ ਆਮੇਂਗੇ। ਹਰ Audition ਪਾਸ ਕਰਕੈ ਆਮੈਂਗੇ।। ਨਯਾਹਾਂ ਤੋ ਚਾਦਰੇ ਨੂੰ ਬੀ ਨਯਾਣੇ ਧੋਤੀ ਬਤਾਰੇ

    • @sahibpreetkaur4280
      @sahibpreetkaur4280 5 лет назад +2

      👍👍

    • @rdsc.455
      @rdsc.455 5 лет назад +3

      ਜਮਾਂ ਸਹੀ ਗੱਲ ਹੈ ਬਾਈ ਤੁਹਾਡੀ 👌

    • @sandeepkaurghuman7333
      @sandeepkaurghuman7333 4 года назад +1

      👍👍

    • @jayk5227
      @jayk5227 4 года назад +1

      Sahil Dhiman kade suni hi nhi pehlan. hun je koi mil jaye puadi boli bolne wala tan happily sikhan nu ready hain g. meinu taan woht sohni lagdi pai eh boli. sachmuch koi movie banani chahidi es language wich. je kise nu andi hai eh language please don’t hesitate to speak it. nhi tan sanu pta nhi lagna puadi da.

    • @tanusaini6145
      @tanusaini6145 3 года назад

      Shi bat aa....chore to fr b bol le aa ...pr jd m bolu na sare nyu krn lgja ...b kistro bol ri aa...kya gwar aali language aa...pr m b dbdi ni fr jaan ka bolu ...aaj tk schl ma b yohi boli 😁🤣