Ranjit Bawa On Sunny Deol | Full interview | kisan andolan | Mukdi Gal | Punjab Bolda | ABP Sanjha

Поделиться
HTML-код
  • Опубликовано: 22 окт 2024

Комментарии • 2,5 тыс.

  • @gurpinderbatth5120
    @gurpinderbatth5120 3 года назад +176

    ਵਾਹ ਬਾਵੇ ਵੀਰ ਜਿਨ੍ਹਾਂ ਵਧੀਆ ਤੁਸੀ ਗਾਉਂਦੇ ਹੋ ਉਹਨਾਂ ਵਧੀਆ ਬੋਲਦੇ ਹੋ ਤੇ ਤੁਹਾਡੀ ਵਧੀਆ ਸੋਚ ਨੂੰ ਵੀ ਸਲਾਮ ਏ👌😍

  • @lakhvirsingh6510
    @lakhvirsingh6510 3 года назад +252

    ਸਾਡਾ ਬਾਵਾ ਹੁਣ ਮਿੱਟੀ ਦਾ ਬਾਵਾ ਨਹੀਂ। golden collection ਹੋ ਗਿਆ

  • @jogindersingh-mn1tz
    @jogindersingh-mn1tz 3 года назад +343

    ਬਹੁਤ ਖੂਬ ਬਾਵਾ ਕਾਫੀ ਸਿਆਣਾ ਹੋ ਗਿਐ।ਹਰ ਜਵਾਬ ਇਮਾਨਦਾਰ ਤੇ ਲਾਜਵਾਬ ਸੀ।

    • @SinghPB71
      @SinghPB71 3 года назад

      Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆

    • @baljindersingh1101
      @baljindersingh1101 3 года назад +1

      @@SinghPB71 great

    • @sumitKumar-uf2nw
      @sumitKumar-uf2nw 3 года назад +1

      ruclips.net/video/T_eyIE7NBIk/видео.html

    • @sanjhpunjaban1585
      @sanjhpunjaban1585 3 года назад

      ruclips.net/video/IzXpJ74qUpc/видео.html
      💃ਸੁਧਾਰ ਦੀ ਰੈਲੀ ਦੀ ਜਾਗੋ💃
      🤣ਮੋਦੀ ਨੂੰ ਲਾਹਣਤਾ 😂ਜਾਗ ਕਿਸਾਨਾਂ ਜਾਗ ਵਈ ਹੁਣ ਜਾਗੋ ਆਈ ਆ dekho

    • @bhaisatnamsinghji.1187
      @bhaisatnamsinghji.1187 3 года назад

      Shi Gl

  • @deepdhaliwal2715
    @deepdhaliwal2715 3 года назад +3

    ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਬਾਵੇ ਨੇ

  • @sunnyfuture3598
    @sunnyfuture3598 3 года назад +29

    Answered so clearly all aspects of the protest!! Stay blessed Ranjit Bawa!! Fearless, Intelligent and kind soul!!

  • @jagraajsingh3597
    @jagraajsingh3597 3 года назад +742

    ਬਾਵੇ ਪੁੱਤ ਨੂੰ ਬਹੁਤ ਪਿਆਰ ਸਾਰੇ ਹੀ ਕਰਦੇ ਹਨ ਵਾਹਿਗੁਰੂ ਚੜਦੀ ਕਲ੍ਹਾ ਚ੍ ਰੱਖੇ

  • @sukhbirthind2567
    @sukhbirthind2567 3 года назад +69

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖ ਣਾਜੀ
    ਪਿਆਰਾ ਵੀਰ ਬਾਵਾ

  • @sonujhamat6017
    @sonujhamat6017 3 года назад +62

    ਵੈਰੀ ਨਾਈਸ ਬਾਵਾ ਜੀ ਕਲਾਕਾਰ ਹਮੇਸ਼ਾ ਸਭਨਾਂ ਨੂੰ ਬਰਾਬਰ ਮੰਨਦਾ ਹੈ ਅਤੇ ਕਲਾਕਾਰ ਸਭ ਦਾ ਸਾਝਾ ਹੁੰਦਾ ਹੈ ਕਲਾਕਾਰ ਦੀ ਕੋਈ ਜ਼ਾਤ ਨਹੀਂ ਹੁੰਦੀ ਤੁਸੀ ਵਧੀਆ ਇਨਸਾਨ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਹੋਵੇ

  • @rupinder.singh3090
    @rupinder.singh3090 3 года назад +52

    Wa Shera (Lion). Needs courage to come in television to say all this. Very proud of you Ranjit paji.
    Respect for Ranjit Bawa.

  • @tarlochansingh8041
    @tarlochansingh8041 3 года назад +3

    ਗੁੱਡ ਛੋਟੇ ਵੀਰ 👍👍ਵੀਰ ਜੀ ਸਾਡੇ ਕੋਲ ਜ਼ਮੀਨ ਵੀ ਨਹੀਂ ਪਰ ਅਸੀਂ ਅੰਦੋਲਨ ਵਿਚ ਜਾ ਕੇ ਆਪਣਾ ਹਿੱਸਾ ਪਾਇਆ ਸੋ ਸਾਡਾ ਫਰਜ਼ ਬਣਦਾ ਸੀ

  • @mehakdeepsingh2090
    @mehakdeepsingh2090 3 года назад +47

    ਬਹੁਤ ਸੋਹਣੇ ਤਰੀਕੇ ਨਾਲ ਜਵਾਬ ਦਿੱਤੇ |

  • @manjindersingh1823
    @manjindersingh1823 3 года назад +131

    ਬਹੁਤ ਵਧੀਆ। ਛੋਟਾ ਵੀਰ ਨੇ ਬਹੁਤ ਸੂਝਬੂਝ ਨਾਲ ਜਬਾਬ ਦਿੱਤੇ। ਜਿਉਂਦੇ ਰਹੋ।

  • @dhaliwalbalram8373
    @dhaliwalbalram8373 3 года назад +60

    ਬਹੁਤ ਵਧੀਆ ਸੁਆਲ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਪੁੱਤਰ ਰਣਜੀਤ ਬਾਵਾ ਜੀ ਨੇ

  • @sarbjitsingh597
    @sarbjitsingh597 3 года назад +2

    ਰਣਜੀਤ ਬਾਵਾ ਹੀਰਾਂ ਬੰਦਾ ਵਾਹਿਗੁਰੂ ਬਾਵੇ ਤੇ ਚੜ੍ਹਦੀ ਕਲਾ ਚ ਰੱਖੇ

  • @gurmangalsinghunitedkingdo8352
    @gurmangalsinghunitedkingdo8352 3 года назад +5

    ਸ਼ੇਰ ਪੁੱਤ ਪੰਜਾਬ ਦਾ ਵਾਹ ਕਿਆ ਜਵਾਬ ਦਿੱਤੇ ਮਜ਼ਾ ਆ ਗਿਆ

  • @hardeepsingh-tz6xs
    @hardeepsingh-tz6xs 3 года назад +63

    ਸਾਬਾਸੇ ਸੋਟੇ ਵੀਰ ਤੁਸੀਂ ਜੋ ਸਵਾਲਾਂ ਦੇ ਜਵਾਬ ਦਿੱਤੇ ਨੇ ਬਹੁਤ ਹੀ ਠੋਸ ਤੇ ਸੱਚੇ ਦਿਲੋਂ ਦਿੱਤੇ ਨੇ

    • @balkarSingh-zd1ll
      @balkarSingh-zd1ll 3 года назад

      Ranjit shote veer payar bhri Sat sharing akal Bahut sohane juwab dite kangna gugu gill paragya Thakur ragini tewari ih sabh lok barabar de gunahagaar han kisan mazdoor jawan sabh victim ne veer kale kanoon banaune waliya noo siyasat wicho bahar karo

  • @balkarsingh757
    @balkarsingh757 3 года назад +48

    ਬਾਵੇ ਵੀਰ ਸਲੂਟ ਆ ਤੈਨੂੰ ❤️❤️❤️ love you ਵੀਰ

  • @laddikharoudgurgratsingh1770
    @laddikharoudgurgratsingh1770 3 года назад +31

    ਵਾਹ ਜੀ ਵਾਹ ਕਿਆ ਬਾਤ ਏ ਬਾਵੇ ਵੀਰ ਬਹੁਤ ਹੀ ਵਧੀਆ ਤੇਰੇ ਵਰਗੇ ਵੀਰ ਹੋਣਗੇ ਫੇਰ ਪੰਜਾਬ ਨੀ ਹਾਰਦੇ 🙏🙏

  • @baldevsinghmanes4503
    @baldevsinghmanes4503 3 года назад +2

    Excellent interview.Ranjit spoke very well and was looking innocent and was speaking from heart.Patial ji also listened very patiently and did not interrupt as he interrupts politicians with a great expression on face.It looked as patial ji was enjoying interview/innocent but true replies of Ranjit.Excellent patial and Bawa ji.Pl keep it up !

  • @UHRFPUNJAB
    @UHRFPUNJAB 3 года назад +16

    ਰਣਜੀਤ ਬਾਵਾ, ਪੰਜਾਬ ਦਾ ਨੰਬਰ ਇੱਕ ਕਲਾਕਾਰ ਹੈ। ਅਣਖ ਹੋਣੀ ਚਾਹੀਦੀ ਹੈ। ਰਣਜੀਤ ਬਾਵਾ ਬਸ ਏਸੇ ਤਰ੍ਹਾਂ ਹੀ ਸ਼ੇਰ ਬਣ ਕੇ ਗਾਉਂਦਾ ਰਹੀ।

  • @hardeepsingh-tz6xs
    @hardeepsingh-tz6xs 3 года назад +24

    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ ਆ ਵਾਬੇ ਬਾਈ ਜਿੰਨੇ ਵਧੀਆ ਗੀਤ ਉਦੂੂ ਵਧੀਆ ਇਨਸਾਨ ਆ ਸਾਫ ਝਲਕਦਾ

  • @jaspalsinghsandhu2928
    @jaspalsinghsandhu2928 3 года назад +22

    ਬਹੁਤ ਖੂਬ ਸਮਝਾਇਆ ਵੀਰ ਨੇ।

  • @khokhardeep1897
    @khokhardeep1897 3 года назад +62

    ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

  • @surjeetsingh4130
    @surjeetsingh4130 3 года назад +1

    Pehli war Patiyal sahib nu sunan da dil kita.....shukar aa tuc v kisani layi apna farz yaad kita.... Heartfelt thanku 🙏

  • @VishalSharma-kf9ob
    @VishalSharma-kf9ob 3 года назад +101

    Honest questions and very honest answers. Loved this interview. Wah ji wah. Free akharrhaa.🥰💪💪👏👏👏👏🙏

  • @manjeetgill6277
    @manjeetgill6277 3 года назад +55

    Reporter sir is having good questions and way of talking is good

  • @DavinderSingh-jt2lq
    @DavinderSingh-jt2lq 3 года назад +111

    ਬਾਵਾ 22 ਅੱਤ ਹੋ ਤੁਸੀਂ ✌️

  • @seemasharma40
    @seemasharma40 3 года назад +3

    Bahot wadiya jwab ditte sare👍👍👏👏👏❤️❤️

  • @HarpreetSingh-oz8hf
    @HarpreetSingh-oz8hf 3 года назад +278

    80-80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ, ਕਹਿੰਦੀ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨਹੀਂ।

    • @shanawazsaifi2314
      @shanawazsaifi2314 3 года назад +3

      ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
      Absolutely right

    • @harjindersingh-ni5qo
      @harjindersingh-ni5qo 3 года назад +1

      @@shanawazsaifi2314 p000000

    • @harjindersingh-ni5qo
      @harjindersingh-ni5qo 3 года назад

      @@shanawazsaifi2314 00

    • @ffshortteam7808
      @ffshortteam7808 3 года назад

      @@shanawazsaifi2314 to

  • @pratibhapahal
    @pratibhapahal 3 года назад +22

    He is well aware of each n every matter related to kisan andolan... well said Bawa saab

  • @Dr.AmandeepSingh
    @Dr.AmandeepSingh 3 года назад +46

    "Waheguru Ji Ka Khalsa Waheguru Ji Kee Fateh"
    S. Ranjit Singh Bawa has amazing clarity of the issues related to Punjab.

  • @harjitgill640
    @harjitgill640 3 года назад +18

    ਮੈ ਤਾ ਸੋਚਿਆ ਸੀ ਕਿ ਬਾਵਾ ਫੁਕਰਾ ਸੀ ਪਰ ਏ ਤਾ ਸਿਰਾ ਲਾ ਗਿਆ। ਜਿਊਦਾ ਰਹਿ ਵੀਰੇ ਦਿਲੋ ਸਲਾਮ ਹੈ ਤੈਨੂੰ।

    • @wealthgym7390
      @wealthgym7390 3 года назад +3

      22 university to jaande es bnde nu, nira heera aa

    • @amandhaula5843
      @amandhaula5843 3 года назад +1

      Na y na dukha di maar jahlli aw es bande ne heera Banda eh

  • @manisandhu3683
    @manisandhu3683 3 года назад +2

    Down to earth banda aa ਬਾਵਾ ਵੀਰ ਵਾਹਿਗੁਰੂ ਮੇਹਰ ਕਰਨ ਜੁੱਗ ਜੁੱਗ ਜੀ ਵੀਰੇਆ

  • @didarsingh3863
    @didarsingh3863 3 года назад +2

    ਬਾਵਾ ਬਾਈ ਨੇ ਚੰਗੀ ਮੰਜੀ ਠੋਕ ਦਿਤੀ ਨਿਊਜ਼ ਵਾਲਿਆਂ ਦੀ ਤੇ ਕੰਗਨਾ ਦੀ ਵਾਹ ਉਹ ਰਣਜੀਤ ਬਾਵਾ ਬਾਈ ਇਸ ਤਰ੍ਹਾਂ ਹੀ ਲਗੇ ਰਹੋ ਇਕ ਦਿਨ ਜਿੱਤ ਪੱਕੀ ਹੋਵੇ ਗੀ

  • @kundansinghdhaliwal1861
    @kundansinghdhaliwal1861 3 года назад +80

    ਬਾਵਾ ਰੀਲ ਵਿੱਚ ਹੀ ਨਹੀਂ ਰੀਅਲ ਵਿੱਚ ਵੀ ਹੀਰੋ ਹੈ।।

  • @karamveersingh2110
    @karamveersingh2110 3 года назад +203

    ਚੈੱਨਲ ਨੂੰ ਤਾਂ dislike ਕਰਨਾ ਸੀ ,ਪਰ ਬਾਵੇ ਬਾਈ ਕਰਕੇ like ਕੀਤਾ

  • @Catchuplife
    @Catchuplife 3 года назад +45

    🙏🙏ਬਹੁਤ ਵਧੀਆ👍💯👍💯
    ਅਸੀਂ ਜਿੱਤ ਕੇ ਰਹਾਂਗੇ ....ਜੰਗ ਜਾਰੀ ਰੱੱਖਿਓ ....
    ਵਾਹਿਗੁਰੂ ਮੇਹਰ ਕਰੇ 🙏🙏

  • @harkiratkaur7169
    @harkiratkaur7169 3 года назад +3

    ਰਣਜੀਤ ਬਾਵਾ 🙏🙏🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ sports farmer

    • @amandhaula5843
      @amandhaula5843 3 года назад

      Bawa jroor suno lovely Noor da likhya

  • @LearnFrenchPunjabiwithDrRavind
    @LearnFrenchPunjabiwithDrRavind 3 года назад +2

    True...honest....fearless....ranjit bawa...waheguru ji ka khalsa...waheguru ji Ki fateh....

  • @malkitbhangu9508
    @malkitbhangu9508 3 года назад +40

    Bawa ji your responsibility goes up with song and interview. Both are amazing keep it up ...
    GOD BLESS YOU 🙏

    • @AvtarSingh-yx5xp
      @AvtarSingh-yx5xp 3 года назад +1

      ਰਣਜੀਤਬਾਵਾਛੋਟੇਵੀਰ।ਜੀ। ਸੱਤਸੀ ਅਕਾਲ ਬਹੁਤ ਵੱਧੀਆ ਠੋਕੀਕੱਗਣਾ।ਸਾਲੀਗੱਧੀਤੂੰਪੰਜਾਬੀਆ। ਰੀਸ ਨਹੀਂ ਕੱਰਸੱਕਦੀ

  • @SukhwinderSingh-mv7rd
    @SukhwinderSingh-mv7rd 3 года назад +65

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏

  • @manjindersingh1823
    @manjindersingh1823 3 года назад +9

    ਬਾਵੇ ਵੀਰ ਬਹੁਤ ਵਧੀਆ ਸੂਝਬੂਝ ਨਾਲ ਉੱਤਰ ਦਿੱਤੇ ਸ਼ਾਬਾਸ਼ ਜਿਊਂਦੇ ਰਹੋ ਤੁਹਾਡਾ ਗੀਤ ਵੀ ਸਮੇ ਦੀ ਲੋੜ ਅਨੁਸਾਰ ਬਹੁਤ ਬਹੁਤ ਵਧੀਆ

  • @rockyrai7314
    @rockyrai7314 3 года назад +39

    This is the live example that Bhagat singh never left us. He was in us, he is in us and will be in us always. Salute to every Front Liner of Kissan Revolution.

  • @rajputbrothersvlog223
    @rajputbrothersvlog223 3 года назад +2

    Love yuh Ranjeet Bawa . From Pakistan Punjab.. Sport farmers

  • @HarpreetSingh-in5fk
    @HarpreetSingh-in5fk 3 года назад +30

    Bahut vadia sir👏
    ‘Punjab bolda’ song sade ghar ch sara din hi bajda👏
    We are with farmers👏

  • @amanbrar273
    @amanbrar273 3 года назад +60

    ਬਾਵਾ ਪੁੱਤ ਲੰਮੀ ਉਮਰ ਬਖਸ਼ੇ ਪੁਤ ਆਸ ਤੇ ਅਰਦਾਸ ਕਰਦੇ ਹਾ ਜੀ

  • @supreetkaurhere
    @supreetkaurhere 3 года назад +14

    bilkul sahi gll kahi aa bai ne...fasal te nirbhar krdi aa jindgi jattaan di...✊🏻✊🏻✊🏻✊🏻✊🏻

  • @entertainment_with_Nia
    @entertainment_with_Nia 3 года назад +4

    More insights. Thanks Bawa veer for sharing. #Supportfarmers

  • @SukhdevSingh-nf4lc
    @SukhdevSingh-nf4lc 3 года назад +1

    ਵਾਹਿਗੁਰੂ ਚੜਦੀ ਕਲਾ ਰੱਖਣ ਜੀ ਵੀਰ ਜੀ

  • @sukhrajsandhu2250
    @sukhrajsandhu2250 3 года назад +54

    ਸਾਡੇ ਪਿੰਡ ਵਾਲੇ ਤੇ 3ਜਾ ਜੱਥਾ ਲੇਆ k jaa ਰਹੇ ਨੇ ਹੁਣ 👍👍🙏🙏

  • @supreetkaurhere
    @supreetkaurhere 3 года назад +28

    Support Farmers..✊🏻✊🏻✊🏻

  • @arvindkatyal6844
    @arvindkatyal6844 3 года назад +48

    great interview by Bawa. He is quite impressionable.

  • @azamjatt5526
    @azamjatt5526 3 года назад +19

    True answer true man love you bro love from Lenda Punjab 🇵🇰

    • @HarpreetSingh-hq7cl
      @HarpreetSingh-hq7cl 3 года назад +2

      🙏🙏love u from charda Punjab

    • @SanatanWarrior575
      @SanatanWarrior575 3 года назад +1

      @@HarpreetSingh-hq7cl oo veere aa pakistani taan chahude hi aa india ch futt pawe.. taahi te maze len aa jande apne masle ch

    • @santbhindranwalejidefanche8767
      @santbhindranwalejidefanche8767 2 года назад +1

      @@SanatanWarrior575 tu galt aa
      Je tu sacha hunda ta tu FARMERS da SMARTHAN/support kar da
      Je tera Punjab nal moh hunda ta tu FARMERS nu support krda, tu frebi aa

    • @santbhindranwalejidefanche8767
      @santbhindranwalejidefanche8767 2 года назад +1

      @@SanatanWarrior575 Sade Pakistan aale bai bire Punjab nu pyaar karde aa ta krke saade nal khade aa tu modi da bhagt reh, sade kanni na lag

  • @GurdeepSingh-lv2lk
    @GurdeepSingh-lv2lk 3 года назад +2

    ਚੜ੍ਹਦੀ ਕਲਾ

  • @drgurtejsingh5881
    @drgurtejsingh5881 3 года назад +14

    ਬਹੁਤ ਵਧੀਆ ਵਿਚਾਰ ਬਾਵਾ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੋ

  • @gurvinderthiara8848
    @gurvinderthiara8848 3 года назад +8

    Awesome song!!! Thank you paaji. God bless all of Kisans.

  • @jinderpoohla
    @jinderpoohla 3 года назад +5

    ਬਾਵਾ ਬਾਈ ਜੀ ਸਿਰਾ ਲਾ ਗਿਆ ਰਣਜੀਤ ਬਾਈ ਵਰਗੇ ਕਲਾਕਾਰ ਚਾਹੀਦੇ ਆ ਪੰਜਾਬ ਨੂੰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ

  • @jaganpreeetkaur9534
    @jaganpreeetkaur9534 3 года назад +1

    Bhut Vadhiya bawa saab,,,, bhut Vadhiya jwaab dite, Sada sub kuj khohan nu firdi a center government.

  • @satnamsingh4960
    @satnamsingh4960 3 года назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @jazzig7050
    @jazzig7050 3 года назад +6

    waaaaahh Ranjit 22.....Proud on you....Tuhada har ik word sach & honesty wala....Ajj tak kise di poori interview ni dekhi c honestly..pta hi ni lgya 44:50 minutes kidaa langg gye..you have done good job and hope you will do same in future 👍

  • @surinderkaur421
    @surinderkaur421 3 года назад +35

    ਬਹੁਤ ਵਧੀਆ ਜਵਾਬ ਦਿੱਤੇ ਪੁੱਤਰ ਜੀ ਜਿਉਂਦੇ ਵਸਦੇ ਰਹੋ

  • @BhupinderSingh-qi6dl
    @BhupinderSingh-qi6dl 3 года назад +18

    ਸਵਾਦ ਆਗਿਆ ਬਾਵਾ ਇੰਟਰਵਿਊ ਦੇਖ ਕੇ 👌👌👌👌

  • @manmohansekhon7123
    @manmohansekhon7123 3 года назад +12

    We love farmers from RAJASTHAN

  • @lakhveersinghlakhveer6221
    @lakhveersinghlakhveer6221 3 года назад +2

    ਬਾਵਾ ਜੀ ਉ

  • @paramsidhu2272
    @paramsidhu2272 3 года назад +6

    Salute to Bawa Bhaji 🙏🏻 simple and straightforward answer.

  • @ksgill7686
    @ksgill7686 3 года назад +16

    ਵਾਹ. ਵਾਹ. ਬਾਵਾ ਸਾਬ੍ਹ ਕਿਆ ਬਾਤ ਹੈ
    ਰੱਭ ਤੈਨੂੰ ਰਾਜੀ ਰੱਖੇ ਸ਼ੇਰ ਪੁੱਤਰਾਂ 🙏❤️🙏❤️🙏

  • @niteshkumar-qq9hc
    @niteshkumar-qq9hc 3 года назад +7

    Every question was answered very calmly and patiently... #Iamsupportingthefarmers👏👏

  • @dhindsa2279
    @dhindsa2279 3 года назад +2

    22 ਜੀ ਧੰਨ ਧੰਨ ਕਰਾਤੀ ਚੱਕ ਕੇ ਰੱਖੋ ਜੈ ਜਵਾਨ ਜੈ ਕਿਸਾਨ ਜਿੰਦਾਵਾਦ

  • @gurparshadsidhu9207
    @gurparshadsidhu9207 3 года назад

    ਵੀਰੇ ਧੱਨਵਾਦ

  • @kanikasharma4199
    @kanikasharma4199 3 года назад +19

    He clearly present farmers thought

  • @surindersran432
    @surindersran432 3 года назад +64

    Good thoughts of Mr. Bawa ji

  • @manheetsingh2534
    @manheetsingh2534 3 года назад +37

    I feel proud that he was my senior in khalsa college

  • @tayyabkhan8949
    @tayyabkhan8949 3 года назад +2

    Ranjit bawa great hoo tusii ...💞👍😊😊👍👍👍

  • @gurjanttarga3496
    @gurjanttarga3496 3 года назад +1

    ਦਿਲ ਖੁਸ਼ ਕੀਤਾ ਈ ਵੀਰ

  • @sandeepdalio558
    @sandeepdalio558 3 года назад +5

    ਬਾਵੇ ਵੀਰ ਬਹੁਤ ਚੰਗਾ ਬੋਲਿਆ ਸਲੂਟ ਆ ਤੇਰੀ ਸੋਚ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ

  • @amritpalkaur184
    @amritpalkaur184 3 года назад +5

    Vry gud bawa ji chak te fatte
    Har gall da bhut vadhya reply kita
    👌 👌 👌 👌 👌 👌 👌

  • @SukhwinderKaur-lw8gq
    @SukhwinderKaur-lw8gq 3 года назад +5

    Praying for farmers in America day and night cheti cheti khushi kushi ghar haan

  • @maniheer4852
    @maniheer4852 3 года назад +1

    Ranjit bawa veere wahiguru g tuhanu chardi klaa ch rakhan

  • @iyazmahmood
    @iyazmahmood 3 года назад +1

    beautiful talk ,,,, Thanks ,,,

  • @manjitkaur851
    @manjitkaur851 3 года назад +18

    Respect for Ranjit bawa and there funny attitude sowing himself ☺️☺️☺️🙏🙏🙏

  • @ਗੁਰਮੇਲਸਿੰਘ-ਸ8ਢ
    @ਗੁਰਮੇਲਸਿੰਘ-ਸ8ਢ 3 года назад +25

    ਵੱਟ ਕੱਡਤੇ ਵਾਹ ਵੀਰ ਜੀ 🙏🙏🙏🙏

  • @djsgoldypp9170
    @djsgoldypp9170 3 года назад +5

    ਵਾਹਿਗੁਰੂ ਜੀ 🙏 ਮਿਹਰ ਕਰੀਂ ਸਭ ਤੇ ਜਿੱਤ ਹਮੇਸ਼ਾਂ ਸੱਚ ਦੀ ਹੁੰਦੀ ਹੈ, ਸੱਚ ਦੀ ਹੋਵੇਗੀ, ਤੇ ਸੱਚ ਦੀ ਹੁੰਦੀ ਰਹੇਗੀ
    ਝੂਠ ਤਾਂ ਇੱਕ ਦਿਨ ਹਵਾ ਵਿੱਚ ਉੱਡ ਜਾਣਾ ਹੁੰਦਾ
    ਜੈ ਜਵਾਨ ਜੈ ਕਿਸਾਨ

  • @sabirahmed8261
    @sabirahmed8261 3 года назад

    ਬਹੁਤ ਸੂਝਵਾਨ ਹਨ ਮੇਰੇ ਵੱਡੇ ਵੀਰ ਰਨਜੀਤ ਬਾਵਾ''🙌🙌🙌🙌🙌🙂🙂🙂🙂👍👍👍🙏🙏

  • @SanjhaPunjabSialkot
    @SanjhaPunjabSialkot 3 года назад

    Punjab Jagdha Hai Ji ,,,,,,
    💪 Kisan Ekta Zindabad 💪

  • @unboxingtaste8941
    @unboxingtaste8941 3 года назад +52

    Huge respect for Ranjit Bawa

  • @sidhwar3250
    @sidhwar3250 3 года назад +18

    Grt interview hatts off to u bawa sir... Grt reply to haters of kissan andolan

  • @sumanrandhawa3905
    @sumanrandhawa3905 3 года назад +50

    Bawa rockssssss
    Farmersprotest

  • @cjitkaurbhullar7309
    @cjitkaurbhullar7309 3 года назад +2

    ਬੁਹਤ ਵਧੀਆ ਜਿਉਦਾ ਰਹਿ ਵੀਰੇ👍ਇਦਾ ਈ ਡਟੇ ਰਹਿਣਾ

  • @hexvyhxstlerrecords9959
    @hexvyhxstlerrecords9959 Год назад

    Bawa end kranda puri punjab nu represent krda wadde level te endless artist 💕

  • @anishaphilipkasseysannamus1514
    @anishaphilipkasseysannamus1514 3 года назад +39

    Commendable clarity of thought ! Ranjith

  • @baljinder2959
    @baljinder2959 3 года назад +40

    The way you answer the wording you choose is marvellous .. Jiunda Reh

    • @GurpreetSingh-zq5rt
      @GurpreetSingh-zq5rt 3 года назад

      Waheguru ji Shri muktsar sahib ji 🚩🌼🌷🌹🌷🌹🌷🌹🌹🙏

    • @neha5823
      @neha5823 3 года назад

      Kya bolta h bawa
      M tr fan ho hi love uh bawa

  • @timmy3883
    @timmy3883 3 года назад +34

    This interview is very touching really liked it and hoping everyone should give support to farmers.

  • @GurdeepSingh-lv2lk
    @GurdeepSingh-lv2lk 3 года назад +1

    Very good ਬਾਵਾ ji

  • @AjeetSingh-tg3us
    @AjeetSingh-tg3us 3 года назад +1

    ਚੜਦੀ ਕਲਾ ਵਿੱਚ ਰਹੋ ਪੁੱਤ, ਬਹੁਤ ਬਹੁਤ ਪਿਆਰ।

  • @dhaliwalkhushwinder
    @dhaliwalkhushwinder 3 года назад +9

    🌾✊🏼Long Live Farmer-Labour Unity✊🏼🌾
    🌾✊🏼ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ✊🏼🌾

  • @jagminderbassi1056
    @jagminderbassi1056 3 года назад +9

    Ranjit Bawa great 👍🏽 Punjabi singer proud of him

  • @jagroopsinghsaroya7458
    @jagroopsinghsaroya7458 3 года назад +8

    ਬਾਵੇ ਵੀਰ ਬਹੁਤ ਵਧੀਆ ਸੂਝਬੂਝ ਨਾਲ ਉੱਤਰ ਦਿੱਤੇ ਸ਼ਾਬਾਸ਼ ਜਿਊਂਦੇ ਰਹੋ ਤੁਹਾਡਾ ਗੀਤ ਵੀ ਸਮੇ ਦੀ ਲੋੜ ਅਨੁਸਾਰ ਬਹੁਤ ਬਹੁਤ ਵਧੀਆ... copy

  • @rukmankaur6304
    @rukmankaur6304 3 года назад

    ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ

  • @harrydhaliwal4997
    @harrydhaliwal4997 3 года назад +1

    ਬਹੁਤ ਵਧੀਆ ਬਾਵੇ ਵੀਰ

  • @farakhiqbal6872
    @farakhiqbal6872 3 года назад +13

    I like the lyrics which you said about Gama and Lahore we all Punjabi are same people I’m from lenda Punjab my heart also beat for cherda Punjab too

    • @manu175
      @manu175 3 года назад

      Please take him to Pakistan 🇵🇰 🙏

    • @manu175
      @manu175 3 года назад

      @@iamalihameedplease take him soon 🙏

    • @ashwanichouhan7794
      @ashwanichouhan7794 3 года назад

      Beta mt aa najdiki abhi tak hare hai ghaab