Chapter-10| Episode-4| ਕਹਿੰਦੇ ਹੁੰਦੇ ਆ ਵੀ 'ਜੇ' ਨੀ ਵਿਆਹੀ ਜਾਂਦੀ | ਬਾਪੂ ਮੱਘਰ ਸਿੰਘ| Son of Punjab

Поделиться
HTML-код
  • Опубликовано: 4 фев 2025

Комментарии • 541

  • @jatinderSingh-zc8yw
    @jatinderSingh-zc8yw 4 года назад +1

    ਬਹੁਤ ਵਧੀਆ ਜਾਣਕਾਰੀ ਬਾਪੂ ਜੀ ਨੇ ਦਿੱਤੀ ਖਾਸ ਕਰਕੇ ਜੇ ਕੁਆਰੀ ਕਿਉਂ ਰਹੀ

  • @prabhdyalsingh4722
    @prabhdyalsingh4722 3 года назад +3

    ਪੰਜਾਬ ਚ ਇਹੋ ਜਿਹੀਆਂ ਕਹਾਣੀਆਂ ਸੁਣ-ਸੁਣ ਨਿਆਣੇ ਵੱਡੇ ਹੋ ਕੇ ਅੱਜ ਕੱਲ ਦੇ ਪਾੜਿਆਂ ਨੂੰ ਮਾਤ ਪਾਉਦੇ ਹੁੰਦੇ ਸੀ। ਬੇਸ਼ੱਕ ੳ ਨਾ ਪਾਉਣਾ ਆਉਦਾ ਹੋਵੇ ਪਰ ਹਰ ਕੰਮ ਦੀ ਵਿਉਂਤਬੰਦੀ ਚ ਪੂਰੇ ਕਾਰੀਗਰ ਹੁੰਦੇ ਸੀ! ਅੱਜ ਵੀ ਹਨ।

  • @sahilgarg1128
    @sahilgarg1128 4 года назад +4

    ਬਾਪੂ ਮੱਘਰ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ । ਇਹ ਕਹਾਣੀਆਂ ਆਪਾ ਨੂੰ ਚੰਗੀ ਸਿਖਿਆ ਦਿੰਦੀਆਂ ਨੇ । ਇਹ ਸਮਾਜ ਨੂੰ ਚੰਗੀ ਸੇਧ ਵੀ ਦਿੰਦੀਆ ਨੇ ।
    ਬਾਬੇ ਮੱਘਰ ਸਿੰਘ ਨੇ ਹਰ ਵਿਸ਼ੇ ਹਰ ਵਿਕਾਰ ਨੂੰ ਫੜਿਆ ਹੈ
    ਕਾਮ । ਕਰੋਧ । ਲੋਭ। ਮੋਹ । ਹਕੰਰ ।
    ਕਿਸ ਤਰਾ ਰਹਿਣਾ ਚਾਹੀਦਾ ਏ । ਕਿਸ ਤਰਾ ਖਾਣਾ ਚਾਹੀਦਾ ਹੈ। ਕਿਸ ਤਰਾ ਧਿਆਉਣਾ ਚਾਹੀਦਾ ਹੈ।

  • @manjindersingh2830
    @manjindersingh2830 3 года назад +1

    ਬਿਲਕੁਲ ਸਹੀ ਗੱਲਾਂ .,ਸੋਹਣੀ ਕਹਾਣੀ ,,ਪਤਾ ਨਹੀਂ ਲੱਗਦਾ ਕਿਸੇ ਤੱਕ ਕੱਦ ਕੰਮ ਪੈ ਜਾਵੇ।ਸਾਨੂੰ ਤੁਹਾਡੀਆਂ ਕਹਾਣੀਆਂ ਪੁਰਾਣੇ ਵਿਰਸੇ ਦੀ ਯਾਦ ਕਰਾ ਦਿੰਦੀਆਂ ਹਨ, ਅਸੀਂ ਬੜੀ ਉਤਸਕਤਾ ਨਾਲ ਤਹਾਡੀਆ ਕਹਾਣੀਆਂ ਸੁਣਦੇ ਹਾ ਅਤੇ ਗਿਆਨ ਵਿੱਚ ਵਾਧਾ ਕੱਰਦੇ ਹਾ ,,ਇਹ ਇਸ ਤਰਾਂ ਚੱਲਦਾ ਰਹਿਣਾ ਚਾਹੀਦਾ ਪ੍ਰੋਗਰਾਮ। ਧੰਨਵਾਦ ਜੀ ।

  • @anmolbrar3391
    @anmolbrar3391 4 года назад +7

    ਬਾਪੂ ਜੀ ਸਚਮੁੱਚ ਹੀ ਨੌਜਵਾਨੀ ਨੂੰ ਵੀ ਇਹਨਾ ਪ੍ਰੋਗਰਾਮਾਂ ਦੇ ਨਾਲ ਹੀ ਬਹੁਤ ਵਧੀਆ ਪੁਰਾਣੇ ਸਮਿਆਂ ਦੀਆਂ ਗੱਲਾਂ ਸੁਣ ਕੇ ਸਭਨਾਂ ਦਾ ਹੀ ਸਮਾ ਦੇ ਰਹੇ ਹਨ ਜੀ। ਧੰਨਵਾਦ ਬਰਾੜ ਫਰੀਦਕੋਟੀਆ।

  • @jasvirsingh4301
    @jasvirsingh4301 4 года назад +3

    ਸਤਿਕਾਰ ਯੋਗ ਬਾਪੂ ਸ੍: ਮੱਘਰ ਸਿੰਘ ਨੂੰ ਦਿਲੋਂ ਸਤਿਕਾਰ ਸਾਹਿਤ ਸਤਿ ਸ਼੍ਰੀ ਅਕਾਲ ਜੀ।
    ਬਾਪੂ ਜੀ ਇਸ ਪਰੋਗਰਾਮ ਦੇ ਕਈ ਲੜੀ ਵਾਰ ਦੇਖੇ ਨੇ ਇੰਝ ਲੱਗਦਾ ਏ ਵਾਹਿਗੁਰੂ ਜੀ ਨੇ ਬਾਪੂ ਜੀ ਦੀ ਯਾਦਸ਼ਕਤੀ ਤੇ ਬਹੁਤ ਹਈ ਕਿਰਪਾ ਕੀਤੀ ਏ ਹਰ ਕਿੱਸੇ ਵਿੱਚ ਇੰਨੀ ਲਚਕਤਾ, ਰਵਾਨਗੀ , ਸ਼ਬਦ ਉਚਾਰਨ ਦਈਸ਼ ਸੁ਼ੱਧਤਾ ਅਤੇ ਸਰਲਤਾ ਹੈ ਜੋ ਕਿਸੇ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਆਉਂਦੀ ਆ।
    ਵਾਹਿਗੁਰੂ ਬਾਪੂ ਜੀ ਨੂੰ ਉਮਰ ਲੰਮੇਰੀ ਅਤੇ ਤੰਦਰੁਸਤ ਦੇਵੇ।
    ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ।

  • @BalwinderSingh-ug9fe
    @BalwinderSingh-ug9fe 4 года назад +19

    ਪ੍ਰਮਾਤਮਾ ਬਾਬਾ ਜੀ ਦੀ ਲੰਬੀ ਉਮਰ ਬਖਸ਼ੇ ।ਸਾਡਾ ਪੀ ਐਮ ਇਹੋ ਜਿਹੀ ਇਕ ਹੀ ਕਹਾਣੀ ਸੁਣਾ ਦੇਵੇ ।ਬਾਬਾ ਤਾਂ ਸਾਡਾ ਕੰਪਿਊਟਰ ਹੀ ਹੈ ।

  • @paramjitkaur7617
    @paramjitkaur7617 4 года назад +4

    wah ji wah bahut khub bhapa ji🙏🏼🙏🏼🌹🌹

  • @BalbirSingh-re5ej
    @BalbirSingh-re5ej 4 года назад +4

    ਚੋਨਟੇ ਚਕੀ ਜਾਨਦਾ ਔ ਬਡਾ ਪਤਿਨਦਰ ਪੇਡਾ ਬਲੇ ਬਾਬਾ ਤੇਰੇ ਖੂਛ ਦਿਲ ਹੈ ਬਾਬਾ ਗਬਰੂ ਜੀ ਸਹੀ ਗਲ ਹੇ ਜੀ ਰਬ ਦਾ ਨਾਮ ਜਪਨਾ ਚਾਹੀਦਾ ਹੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @meetokaur6000
    @meetokaur6000 3 года назад

    ਬਾਪੁ ਜੀ ਵਾਹਿਗੁਰੂ ਜੀ ਕਾ ਖਲਾਸਾ ਵਾਹਿਗੁਰੂ ਜੀ ਕਿ ਫਹਿਰ ਬਹੁਤ ਸੋਹਣੀ ਆਂ ਕਹਾ ਤਾ ਮੈਂ ਰੋਜਾਨਾ ਹੀ ਸਨੁ ਦੀ ਆਂ ਮਨ ਬਹੁਤ ਸ਼ਤੀ ਆਉਂਦੀ thanks

  • @dalwindersingh1028
    @dalwindersingh1028 4 года назад +23

    ਬਾਪੂ ਦੀਆਂ ਗੱਲ ਠੀਕ ਨੇ ਸਾਡਾ ਬਾਪੂ ਵੀ ਇਸ ਤਰਾ ਦੀਆ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਧੰਨਵਾਦ ਬਾਪੂ ਜੀ

  • @ਹਰਪ੍ਰੀਤਭਲਵਾਨਝੰਡੇਆਣਾ

    ਬਹੁਤ ਵਧੀਆ ਬਾਪੂ।ਕਾਮ ਦੇਵਤਾ ਸਭ ਤੋਂ ਤਕੜਾ।

  • @mannusandhu3637
    @mannusandhu3637 4 года назад +1

    Kisan Mazdoor Ekta Zindabad
    Bapu Zindabad Punjabi Zindabad Punjab Zindabad

  • @ranjodhsingh7736
    @ranjodhsingh7736 4 года назад +5

    ਬਹੁਤ ਸਿਆਣਾ ਤੇ ਡੂੰਘੀ ਯਾਦਦਾਸਤ ਹੈ। ਇੰਨੀਆਂ ਗੱਲਾਂ ਜ਼ੁਬਾਨੀ ਯਾਦ ਰੱਖਦਾ।

  • @jagjeetkaler2590
    @jagjeetkaler2590 3 года назад

    ਬਹੁਤ ਵਧੀਆ ਬਾਬਾ ਜੀ ਬਚਿਆ ਨੂੰ ਸਿੱਖ ਇਆ ਆਉਂਦੀ ਸੁਣਕੇ

  • @ramandeepgrewal6532
    @ramandeepgrewal6532 3 года назад

    ਬਾਪੂ ਜੀ ਤੁਸੀਂ ਬਹੁਤ ਬਾਤਾਂ ਸੁਣਾਉਂਦੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @dilbagsekhon4574
    @dilbagsekhon4574 3 года назад

    ਬਾਬੂ ਜੀ ਕਿਆ ਬਾਤਾਂ ਨੇ ਯਾਰ ਏਹੋ ਜੀਆ ਬਾਤਾਂ ਤੇ ਕਹਾਣੀਆ ਮੇਰਾ ਨਾਨਾ ਜੀ ਸਣਾੳਦੇ ਹੁੰਦੇ ਸੀ ਅੱਜ ਕੱਲ ਤਾਂ ਜਵਾਕ ਟੀਵੀ ਜਾ ਮੋਬਾਇਲ ਹੀ ਚੱਕੀ ਰੱਖਦਿਆ ੳਸ ਵਕਤ ਦਾ ਮਨ ਪਰਚਾਵਾ ਸੀ ਏ ਗੱਲਾਂ ਤੇ ਗੱਲਾਂ। ਚ ਕਈ ਸਿੱਖਿਆ ਵੀ ਹੁੰਦੀਆ ਸੀ ਜਿੳਦਾ ਰੇਹ ਬਾਬੂ

  • @DharamSingh-dd7yp
    @DharamSingh-dd7yp 3 года назад

    ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕੇ ਇਨਾ ਬਾਬਾ ਨੂੰ ਰੱਬ ਬਹੁਤ ਲੰਮੀ ਉਮਰ ਕਰੇ ਕਿਉ ਕਿ ਇਨਾ ਦੇ ਕਹਾਣੀ ਵਿੱਚ ਬਹੁਤ ਗਿਆਨ ਹੈ ਜੇਕਰ ਧਿਆਨ ਨਾਲ ਸੁਣਿਆ ਜਾਵੇ ਅਤੇ ਅਪਣੇ ਬੱਚਿਆਂ ਨੂੰ ਸੁਣਵਾਈ ਜਾਵੇ ਅਤੇ ਆਪਣੇ ਬੁਰਜਾਗ ਦੀ ਸੇਵਾ ਅਤੇ ਇੱਜਤ ਕੀਤੀ ਜਾਵੇ

  • @gurmitsingh6731
    @gurmitsingh6731 3 года назад +1

    ਬਹੁਤ ਸੁੰਦਰ ਗੱਲਬਾਤ ਕੀਤੀ ਗਈ ਹੈ। ਯਾਦ ਰੱਖਣਯੋਗ ਗੱਲਾਂ ਹਨ। ਧੰਨਵਾਦ!

  • @sarabjitkaur6203
    @sarabjitkaur6203 3 года назад +13

    ਬਹੁਤ ਵਧੀਆ ਲੱਗਿਆ ਰਸ ਭਰੀਆਂ ਕਹਾਣੀਆਂ ਸੁਣਕੇ।ਸਦਾਬਹਾਰ ਤੇ ਅਮਰ ਕਥਾਵਾਂ ਨੇ ,ਅਮਰ ਸੀ ਅਮਰ ਨੇ,ਤੇ ਅਮਰ ਹੀ ਰਹਿਣਗੀਆਂ

  • @baljitjaguuvarpal9105
    @baljitjaguuvarpal9105 3 года назад

    ਸਤਿ ਸ਼੍ਰੀ ਅਕਾਲ ਬਾਬਾ ਜੀ ਬਹੁਤ ਵਧੀਆ ਲੱਗਿਆ ਜੀ ਸਾਖੀਆਂ ਸੁਣਕੇ ਗਿਆਨ ਦੇ ਖਜ਼ਾਨੇ ਤੁਸੀਂ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ੍ਰਧੰਨਵਾਦ।

  • @lovesingh8730
    @lovesingh8730 4 года назад +7

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ

  • @dharamsingh8275
    @dharamsingh8275 4 года назад +5

    ਬਹੁਤ ਵਧੀਆ ਗੱਲਾਂ ਸੁਣਾਈਆਂ ਬਾਪੂ ਨੇ ਬਹੁਤ ਵਧੀਆ ਲਗੀਆਂ ਜੀ ਧੰਨਵਾਦ ਜੀ

  • @rmnraman8006
    @rmnraman8006 3 года назад

    ਬਹੁਤ ਵਧੀਆ ਬਾਪੂ ਜੀ। ਧੰਨਵਾਦ ਜੀ

  • @vipSINGH001
    @vipSINGH001 4 года назад +9

    ਗॅਲ ਤਾਂ ਸਮਝਣ ਦੀ ਆ..ਭਾਵੇਂ ਕਹਾਣੀਆਂ ਬਣਾਈਆਂ ਹੋਈਆਂ ਨੇ..ਕਾਮ ਵਾਲੀ ਗॅਲ ਜਮਾ ਸਹੀ ਆ ..ਦੂਜੀ ਗॅਲ ਮਾੜੇ ਬੰਦੇ ਤॅਕ ਵੀ ਕੰਮ ਪੈ ਜਾਂਦਾ..ਸਾਰੇ ਰॅਬ ਦੇ ਬੰਦੇ ਨੇ.ਮਾੜਾ ਸਲੂਕ ਨਾ ਕਰੋ िਕਸੇ ਨੂੰ ਵੀ.ਸਭ ਤੋਂ ਵਧੀਆ ਗॅਲ.िਜਹੜੀ ਆਪਣੇ ਅॅਜ ਕॅਲ ਚਲਦੀ ਆ.ਆਪਾਂ ਮੰਗਣ ਆिਲਆਂ ਨੂੰ ਸਭ ਤੋਂ िਪॅਛੋਂ ਖਵਾਉਂਦੇ .ਹॅਕ ਤਾਂ ਓਹਨਾਂ ਦਾ ਪिਹਲਾਂ ਗਾ..ਮੈਂ ਖੁਦ ਵੀ ਏੇਹ ਗॅਲ ਨੀ ਸੋਚੀ ਸੀ .ਪਰ ਅॅਜ ਤੋਂ ਬਾਦ ਅਮਲ ਜਰੂਰ ਕਰਾਂਗੇ..ਧੰਨਵਾਦ 🔷🔵🔷

  • @narinderjitkaurkaur2244
    @narinderjitkaurkaur2244 3 года назад +1

    Bapuji bahut e wadia gala karde ne waheguruji mehar karn thude sab veera te sachi bachpan yaad aa janda program dekh k 🙏🙏

  • @SukhwinderKaur-pp3on
    @SukhwinderKaur-pp3on 4 года назад +3

    Wow salute bappu ji

  • @JatinderSingh-fd1zo
    @JatinderSingh-fd1zo 4 года назад

    ਸਹੀ ਕਿਹਾ ਬਾਬਾ ਜੀ
    ਦਾਸ ਵਲੋ ਬੇਨਤੀ ਕਿ ਪਰਸਾ਼ਦਾ ਛਕਣ ਤੋ ਪਹਿਲਾ ਅਤੇ ਬਾਅਦ ਰੱਬ ਦਾ ਧੰਨਵਾਦ ਜਰੂਰ ਕਰੋ

  • @jagbirnijjer3421
    @jagbirnijjer3421 4 года назад +14

    ਬਾਪੂ ਜੀ ਬਹੁਤ ਅਨੰਦ ਆਇਆ ਬਹੁਤ ਸੋਹਣੀਆਂ ਸਾਖੀਆਂ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰਖਣ ਰਬ ਰਾਖਾ ।

  • @Amrjit18
    @Amrjit18 3 года назад

    ਛੋਟੇ ਹੁੰਦੇ ਇਹ ਬਾਤਾਂ ਸੁਣਦੇ ਹੁੰਦੇ ਸੀ ਤੇ ਅਨੰਦ ਆ ਜਾਂਦਾ ਸੀ। ਅੱਜ-ਕੱਲ੍ਹ ਦੇ ਟੀਵੀ ਨਾਲ਼ੋਂ ਬਹੁਤ ਵਧੀਆ ਸੀ।🙏👍😊

  • @sukhidhiman7829
    @sukhidhiman7829 2 года назад

    ਬਹੁਤ,ਵਧੀਆ,ਬਾਪੂ,ਜੀ,❤

  • @Creative_harman
    @Creative_harman 4 года назад

    Bahout vadia galla lagia bapu ji jeode raho

  • @narwantsingh8185
    @narwantsingh8185 4 года назад +7

    अत्त बाबा जी । सिरे लाऊंदे ओ पूरी साखी ।
    धर्म नाल स्वाद आ जाया करदा ।
    बाबा जी तुसी ग्रेट हो 👍

  • @harbanskaur1811
    @harbanskaur1811 3 года назад

    Very good stories Bapooji love it 🙏🙏🙏👌👌👌

  • @PR4BHYT365
    @PR4BHYT365 4 года назад +1

    Y ji bahut vadiya ga

  • @gurmelsingh5040
    @gurmelsingh5040 4 года назад +14

    ਬਹੁਤ ਵਧੀਆ ਸਾਖੀਆਂ ਜੀ ਸਣਾਉਂਦੇ ਰਿਹਾ ਕਰੋ ਧੰਨਵਾਦ ਜੀ ਤੁਹਾਡਾ

  • @gursewaksingh-xg9qw
    @gursewaksingh-xg9qw 4 года назад

    ਬਹੁਤ ਵਧੀਆ ਬਾਪੂ ਜੀ ਆਨੰਦ ਆ ਗਿਆ

  • @sandyzVEVO
    @sandyzVEVO 4 года назад +27

    ਕ੍ਰਿਸ਼ਨ ਵਾਲੀ ਕਥਾ ਬਹੁਤ ਵਧੀਆ ਸੀ lifetime ਯਾਦ ਰਹੁ ❤ਅੱਜ ਤੋਂ ਮੈਂ ਰੋਟੀ ਖਾਨ ਤੋਂ ਪਹਿਲਾ ਵਾਹਿਗੁਰੂ ਦਾ ਨਾਮ ਜਰੂਰ ਲਯੂ❤

  • @kulwindersinghkulwindersin3245
    @kulwindersinghkulwindersin3245 4 года назад

    ਬਾਪੂ ਦੀਆਂ ਗੱਲਾਂ ਜਮਾਂ ਸੱਚੀਆਂ ਨੇ

  • @inderdohla9595
    @inderdohla9595 4 года назад +38

    ਸੱਚੀਆਂ ਗੱਲਾਂ ਸਿੱਧਾ ਬੰਦਾ ਅਨੰਦ ਆ ਜਾਂਦਾ ਆਪ ਜੀ ਦੇ ਪ੍ਰਵਚਨ ਸੁਣ ਕੇ।

  • @navdeepkaur5654
    @navdeepkaur5654 4 года назад +3

    Bhout sohni katha baba g

  • @kuldeepkaur3918
    @kuldeepkaur3918 3 года назад +1

    Nice Baba g ਜੀਂਦੇ ਵੱਸਦੇ ਰਹੋ

  • @multanisingh120
    @multanisingh120 4 года назад +34

    ਬਾਬਾ ਜੀ ਨੇ ਬਿਲਕੁੱਲ ਠੀਕ ਕਿਹਾ ਹੰਕਾਰ ਫੁਕਰਬਾਜੀ ਔਰ ਤਾਕਤ ਦਾ ਹੰਕਾਰ ਛੱਡ ਕੇ ਕਿਸੇ ਦੀ ਚੁੱਪ ਨੂੰ ਉਸਦੀ ਕਮਜੋਰੀ ਨਹੀਂ ਸਮਝਣੀ ਚਾਹੀਦੀ, 😔😔😔🙂

  • @sarbbrar4173
    @sarbbrar4173 4 года назад +10

    Very nice bapu ji

  • @happyd.garhia6171
    @happyd.garhia6171 4 года назад +5

    ਬਾਬਾ ਜੀ ਬਹੁਤ ਵਧੀਆ ਜਾਣਕਾਰੀ ਮਿਲ਼ੀ love u bappu from derrabassi(mohali)❤️❤️

  • @manjitrai6838
    @manjitrai6838 4 года назад +2

    ਧੰਨ ਵਾਦ ਤੁੰਹਾਡਾ ਤੇ ਤੁੰਹਾਡੀ ਟੀਮ ਦਾ ਬਾਪੂ ਜੀ ਤੁਸੀ ਬਹੁੱਤ ਵਧੀਅਾ ਸਾਖੲੀਅਾ ਸਾਣੁਦੇ ਅਾ ਰੱਬ ਤੁੰਹਾਨੂੰ ਤੰਦਰੂਸਤੀ ਵਖਸੇ

  • @lakhveersinghgill4807
    @lakhveersinghgill4807 3 года назад

    ਬਾਪੂ ਦੀਆ ਗਲਾ ਸੱਚੀਆਂ ਹਨ ਜੀ

  • @harbaljindervirk7271
    @harbaljindervirk7271 4 года назад +7

    Very nice very good. Bapu ji 🙏🙏🙏

  • @sukhwindersahota4123
    @sukhwindersahota4123 4 года назад

    ਬਹੁਤ ਵਧੀਆ ਬਾਪੂ ਜੀ ਵਾਹਿਗੁਰੂ ਇਨ੍ਹਾਂ ਤਦਰੁਤੀ ਦੇਵੇ

  • @karmjitkaur5515
    @karmjitkaur5515 4 года назад +2

    Nice video ji 🌹🌹🌹🌹🌹🌹 nice ji

  • @PuranSingh-ho6jx
    @PuranSingh-ho6jx 3 года назад

    Very good baba ji bahut nand aiya baat sunan da.thans.

  • @ch-yg6ut
    @ch-yg6ut 4 года назад +5

    ਬਾਬਾ ਜੀ ਨੂੰ ਲੰਮੀਂ ਉਮਰ ਤੇ ਤੰਦਰੁਸਤੀ ਬਖਸ਼ਣਾ ਵਾਹਿਗੁਰੂ ਜੀ 🙏🙏

  • @kewalbanga1051
    @kewalbanga1051 4 года назад

    ਬਾਪੂ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧਨਬਾਦ ਜੀ ਵੀਡੀਓ ਬਹੁਤ ਸੋਹਣੀਆਂ ਲੱਗੀਆਂ

  • @gurmeetkaur85
    @gurmeetkaur85 4 года назад

    Baba ji kol gian da anmol khjana ha.

  • @amanpreetsinghshansarwal794
    @amanpreetsinghshansarwal794 2 года назад

    baba magher singh ji zindabad purana punjab

  • @lakhsingh5006
    @lakhsingh5006 4 года назад +2

    ਸੱਤ ਸ੍ਰੀ ਅਕਾਲ ਬਾਪੂ ਜੀ ਮਡਹਾਰ ਅਤੇ ਇਸਦੇ ਨਾਲ ਸਬੰਧਤ ਗੋਤ ਗੋਸਲ ਦਾ ਇਸਿਹਾਸ ਵੀ ਸੁਣ ਦਿਉਂ ਪਿੱਛਾ ਹਰਿਆਣੇ ਜੀਂਦ ਵਿੱਚ ਕੇਲਤਾ ਦਾ ਇੱਧਰ ਧੂਰੀ ਦੇ ਨੇੜੇ ਜਹਾਂਗੀਰ ਕੈਹਰੂ ਬੜਲਵਾਲ ਮੇਰੇ ਪਿੰਡ ਈਸੀ ਆ ਬੱਡਰੱਖਾ ਭੱਮਬੰਦੀ

  • @officialguraman8964
    @officialguraman8964 4 года назад

    ਬਾਪੂ ਬਹੁਤ ਵਧੀਅਾ !
    ਵਾिਹਗੁਰੂ ਚੜ੍ਦੀ ਕਲ਼ਾ ਬਖਸੇ

  • @sharansaini440
    @sharansaini440 4 года назад +2

    Bahut vdia bapu ji tuhadi shabdavli bdi jabardast ae dil krda ki sunde hi rahiye 👍👍

  • @swarnsinghajji1224
    @swarnsinghajji1224 4 года назад

    ਵਾਹ ਬਾਪੂ ਜੀ ਵਾਹ ਬਹੁਤ ਪਿਆਰ ਨਾਲ ਗੱਲਾਂ ਕੀਤੀਆਂ ਧੰਨਵਾਦ ਜੀ ਜੀਓ

  • @jaggigill3408
    @jaggigill3408 4 года назад +1

    Veer bahut vadhia videos Dil bago baag ho giya

  • @jagannath1709
    @jagannath1709 4 года назад +1

    Phele tan bhrawan nu bhut badi sasriakal guru faty bhut hi achi sikhya hai bhut danbad

  • @rajwinderraji6285
    @rajwinderraji6285 4 года назад

    Kismet wale hunde ne jinha ne apne Dada dadi de god ch baith k aida diy kahniy suniy hongiy Bahut vadhiy bappu ji Waheguru chardi kla ch rakhe

  • @sarajmanes5983
    @sarajmanes5983 4 года назад +1

    Waheguru Ji Ka Khalsa Waheguru Ji Ke Fateh Lajawab Baba Jim Thanks

  • @lakhsingh5006
    @lakhsingh5006 4 года назад

    ਬਹੁਤ ਵਧੀਆ ਕਹਾਣੀਆਂ ਨੇ ਬਾਪੂ ਜੀ ਦੀਆਂ

  • @AvtarSingh-lk3go
    @AvtarSingh-lk3go 4 года назад +1

    ਬਾਬਾ ਜੀ ਲੱਖੂ ਸਾਹ ਫਕੀਰ ਬੁੱਧੂ ਦੇ ਘਰ ਗਿਆ ਸੀ ਅਤੇ ਆਵਾ ਕੱਚਾ ਰਹਿਣ ਦਾ ਬਚਨ ਕੀਤਾ ਸੀ ਬਹੁਤ ਹੀ ਵਧੀਆ ਲੱਗਦਾ ਤੁਹਾਨੂੰ ਸੁਣਕੇ ।

  • @JasbirSingh-by7ki
    @JasbirSingh-by7ki 4 года назад +2

    Siraa bapu

  • @ManiDugg
    @ManiDugg 4 года назад

    ਬਹੁਤ ਵਧੀਆ ਗੱਲ ਕੀਤੀ ਹੈ ਬਾਪੂ ਜੀ ਨੇ

  • @amrindersingh3661
    @amrindersingh3661 Год назад

    Bhaut vadia bapu ji anand a gya

  • @gurmeetkaur566
    @gurmeetkaur566 4 года назад

    Bahut 2 shukria papa ni bahut changia2 galan tusi dasia bahut changa laga sikihia v diti te manoranjan v karvaia Rab dia galan v kitia bahu2 dhan vad pita ji

  • @tejveerkaur3704
    @tejveerkaur3704 4 года назад +5

    Waheguru ji 🙏🙏👌

  • @avtarart
    @avtarart 4 года назад

    ਬਾਬਾ ਜੀ ਪ੍ਰਮਾਤਮਾ ਆਪ ਜੀ ਨੂੰ ਖੁਸ਼ੀਆਂ ਲੰ ਮੀਆਂ ਉਮਰਾਂ ਬਖਸ਼ੇ ਸੱਚਾ ਇੱਤਹਾਸ ਸਣਾਉਣ ਲਈ ਧੰਨਵਾਦ

  • @darshankang6310
    @darshankang6310 4 года назад +2

    Sunkay mn bhabik ho janda bahut wdia g dhanwad kang yuba city USA

  • @MSGFANSBATHINDA
    @MSGFANSBATHINDA 3 года назад

    Baba ji ne sach keha hnkar ni krna chhida bilkul right 🌹🌹🌹🙏🙏

  • @blackking9038
    @blackking9038 3 года назад

    Bai babe da ajj bhut tanvaad a ajj v sanu bhut syani gal sikhan nu mili hai

  • @kamaldeepsinghpannu1568
    @kamaldeepsinghpannu1568 4 года назад +1

    V nice 👍 old is gold

  • @anbhaoparkash5819
    @anbhaoparkash5819 4 года назад

    Jiunde wsde raho ਬਾਬਾ ji malak lmbiya umra bakhshan ji

  • @pendubhullarjatt1856
    @pendubhullarjatt1856 4 года назад +1

    Bapu G you are great

  • @jasbirsinghgill6304
    @jasbirsinghgill6304 4 года назад

    ਬਾਬਾ ਜੀ ਨਜ਼ਾਰਾ ਹੀ ਲਿਆਤਾ

  • @Sattekaking
    @Sattekaking Год назад

    MAJA AA GAYA.

  • @surinderawasthi9478
    @surinderawasthi9478 4 года назад

    Dhan dhan maharaj. Meharbani. Purana sama yaad karwa ditta hai.

  • @amarjitsingh1946
    @amarjitsingh1946 Год назад

    ਬਹੁਤ ਵਧੀਆ ਕਹਾਣੀ ਆ ਜੀ ਨਾਇਸ਼

  • @HARPREETSINGH-mf6fn
    @HARPREETSINGH-mf6fn 4 года назад

    ਜੀ ਲੱਗਿਆ ਪਿਆ ਬਾਪੂ ਦੀਆਂ ਗੱਲਾਂ ਸੁਣ ਕੇ 👍👍👍

  • @provinderhawara8045
    @provinderhawara8045 4 года назад +5

    Babu ji bhut vdhia thodia katha Sun k Man khush ho janda

  • @harbanssingh1599
    @harbanssingh1599 4 года назад

    ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @baljindersampla4695
    @baljindersampla4695 4 года назад

    Very nice ji good luck

  • @KhantwalaMaan
    @KhantwalaMaan 4 года назад +12

    ੴ ਸਤਿਗੁਰੂ ੴ ਪ੍ਰਸਾਦ ੴ ਅਕਾਲ ਪੁਰਖ ਜੀ ਆਪਣੇ ਪੁੱਤਰਾਂ ਸਿੰਘਾਂ ਸਰਦਾਰਾਂ ਸੂਰਮਿਆਂ ਜੁਝਾਰੂ ਯੋਧੇ ਖਾਲਸੇ ਨੂੰ ਸੱਚੀ ਸੁੱਚੀ ਸੋਚ ਅਤੇ ਨਾਨਕਸ਼ਾਹੀ ਖਾਲਸ਼ਤਾਨ ਵਿਵੇਕ ਬਖਸਣਾ ੴ

  • @inderjeetkaur445
    @inderjeetkaur445 4 года назад +11

    22 g tuse ta Sade lye Anmol ho Dil hush ho jada sakhea sun k waheguru g Thanu charde kla ch rakhn g

  • @chetram8436
    @chetram8436 3 года назад

    ਵਧੀਆ ਕਥਾ

  • @KamalSingh-bh5oo
    @KamalSingh-bh5oo 4 года назад +3

    ਇਤਿਹਾਸ ਅਨੁਸਾਰ ਬਾਲਮੀਕ ਦੋ ਹੋਏ,,ਇਕ ਸਤਿਜੁਗ ਵਿਚ,,ਤੇ ਦੂਜਾ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਵੇਲੇ

  • @pardeepkaler7014
    @pardeepkaler7014 4 года назад

    Bapu ji tuhada dhanbad Sari rst suni jaie man nahi bharda

  • @davindersekhon9148
    @davindersekhon9148 3 года назад

    Bahut vadiya lagda sardar ji nu sun ke ik nek dil insaan

  • @inderjeetsingh2561
    @inderjeetsingh2561 4 года назад

    Bhut vadia galla ji 👍

  • @shivdeepkartik5032
    @shivdeepkartik5032 4 года назад +1

    ਬਹੁਤ ਵਧੀਆ ਜੀ
    ਧੰਨਵਾਦ

  • @sandeepmasih5143
    @sandeepmasih5143 4 года назад

    Thanks 😊 🇺🇸🇺🇸🇺🇸🇺🇸🦅🦅🦅🦅🙏🙏🙏🙏

  • @balwindersingh1093
    @balwindersingh1093 4 года назад +5

    ਬਹੁਤ ਵਧੀਆ ਬਾਬਾ ਜੀ। ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @janamjotghuman
    @janamjotghuman 4 года назад +6

    Bahut vadia veere mainu apne bapu g yaad aa gye. 🙏 We need these things alive. Thank you bai keep up.

  • @abhisaharan5933
    @abhisaharan5933 4 года назад +3

    Babu mera dada yad aa gya aaj 20 sal ho gye ohna nu thanku n love u.

  • @deepusingh6552
    @deepusingh6552 3 года назад +1

    ਬਾਬਾ ਜੀ ਗੱਲਾਂ ਨੀ ਮੱਤ ਦਿੰਦੇ ਨੇ ਅੱਜ ਦੀ ਜੁਆਨੀ ਨੂੰ । Love u baba ji

  • @maninderbedi4172
    @maninderbedi4172 3 года назад

    Waheguru Ji🙏🙏

  • @rupindersingh7990
    @rupindersingh7990 4 года назад +1

    V .nice video