Harpreet Sahib is a great person. Why is full video not released? Badalan nu guts wala Jathedar ni chahida ji. Ikko Jathedar tan Guru ka Beta hai ji, baki sare tan Badalan da pakh poorde aa ji. I salute Jathedar Harpreet ji. Waheguru ji.
Jive ki kujh Penalist ne kiha hai Jathedar Akal Takhat Sahib ikkale hi 2 December de hukamname nu resignation de samband vich 3 din ton badal ke 20 December kardakde ne, fir ki Jathedar 2 December da sara hukamna vadal sakde ne. Aoun vale time vich sochan vaali gal hai.
ਸ ਹਮੀਰ ਸਿੰਘ ਜਦੋ ਆਦਤ ਬਹੁਤ ਪੱਕੀ ਹੋ ਜਾਦੀ ਹੈ ਤਾਉਸ ਨੂ ਬਦਲਨਾ ਬਹੁਤ ਔਖਾ ਹੋ ਜਾਦਾ ਹੈ।ਇਹ ਪ੍ਰਮਾਤਮਾ ਆਪ ਸਾਰੇ ਭਾਣੈ ਵਰਤਾ ਰਿਹਾ ਹੈ।ਇਨਸਾਫ ਹੋਵੇਗਾ ਸਵਰ ਰੱਖੋ ਅਤੇ ਉਡੀਕ ਕਰੋ।
ਬੀਬੀ ਕਿਰਨਜੋਤ ਕੋਰ ਜੀ ਦੀਆਂ ਗੱਲਾਂ ਚ ਬਹੁਤ ਸੱਚਾਈ ਹੈ ਜੀ , ਚੰਗਾ ਗਿਆਨ ਵੀ ਰੱਖਦੇ ਹਨ , ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ।
ਸੁਖਬੀਰ ਬਾਦਲ ਅਤੇ ਧਾਮੀ ਸਾਹਿਬ ਜੀ ਵੀ ਅਸਤੀਫ਼ਾ ਦੇਣ।
ਸਰਦਾਰ ਹਮੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੰਗੇ ਵਿਦਵਾਨਾਂ ਨੂੰ ਨਾਲ ਲੈਕੇ ਪੰਜਾਬ ਹਿਤੈਸ਼ੀ ਵਿਸ਼ਿਆਂ ਤੇ ਚਰਚਾ ਕਰਵਾਉਂਦੇ ਹਨ।
ਬੀਬਾ ਕਿਰਨਜੋਤ ਜੀ ਬਹੁਤ ਦਲੇਰੀ ਨਾਲ ਅਸਲੀਅਤ ਦਸ ਰਹੇ ਹਨ
ਗੁਰਤੇਜ ਸਿੰਘ ਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਘੰਟਾ ਦੋ ਘੰਟੇ ਕਲਾਸ ਲੈਣੀ ਚਾਹੀਦੀ ਹੈ। ਬਾਕੀ ਸੁਖਬੀਰ ਬਾਦਲ ਦੇ ਧੜੇ ਦੇ ਅਕਾਲੀ ਨਾਂ ਹੋਣ ਵਾਰੇ ਅਤੇ ਅਕਾਲੀ ਦਲ ਨੂੰ ਖਤਮ ਕਰਨ ਵਾਰੇ, ਇਹ ਵੀ ਬਿਲਕੁਲ ਸਹੀ ਹੈ ਕਿਉਂਕਿ ਪਿਛਲੇ ਤੀਹ ਸਾਲ ਤੋਂ ਇਹ ਜਿਹੜੀ ਅਤੇ ਪੰਥ ਵਿਰੋਧੀ ਪਾਰਟੀ ਭਾਜਪਾ ਨਾਲ ਸਾਂਝ ਪਾਈ ਸੀ ਤਾਂ ਉਹ ਅਕਾਲੀ ਦਲ ਨੂੰ ਖਤਮ ਕਰਨ ਲਈ ਹੀ ਪਾਈ ਹੋ ਸਕਦੀ ਹੈ।
ਬੀਬਾ ਜੀ ...ਆਪ ਜੀਆਂ ਦੀਆਂ ਬਾਤਾਂ .. ਬੋਹੋਤ ਦਿਲਕਸ਼ ਦਿਲ ਕਮਬਾਊ ਹਨ ...
ਬਹੁਤ ਹੀ ਵਧੀਆ ਵਿਚਾਰ ਹਨ ਬੀਬੀ ਜੀ ਦੇ।।
ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਹਨ ਇਹ ਵਿਰਸੇ ਵਰਗੇ ਫੈਸਲਿਆਂ ਤੋਂ ਦੁਖੀ ਹੋ ਕੇ ਸਭ ਕੁਝ ਕਰ ਰਹੇ ਹਨ।ਇਹ ਤਾਂ ਆਪਣੀ ਸਿਆਸਤ ਚਮਕੌਰ ਦੀ ਗਲ ਕਰਦੇ ਹਨ ਹੁਣ ਇਹਨਾਂ ਦਾ ਸਗੋਂ ਬੇੜਾ ਗ਼ਰਕ ਹੋ ਜਾਣਾ ਹੈ। ਹੁਣ ਇਹਨਾਂ ਦੀ ਗੱਲ ਨਹੀਂ ਬਣਨੀ ਜੀ।ਸਾਰੇ ਪਤਰਕਾਰ ਸਾਹਿਬ ਵਿਦਵਾਨ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਦੀ ਠੋਕ ਉਹਦੇ ਹੱਕ ਵਿੱਚ ਗੱਲ ਕਰੋ। ਉਹਨਾਂ ਨੂੰ ਇਹ ਨਜ਼ੈਜ਼ ਤੰਗ ਕਰ ਰਹੇ ਹਨ ਜੀ।।
ਸਚਾਈ ਤਾਂ ਇਹ,ਇਹ ਸਾਰੇ ਲੀਡਰ ਧਾਰਮਿਕ ਹੈ ਹੀ ਨਹੀਂ।ਇਹਨਾ ਧਾਰਮਿਕਤਾ ਦਾ ਮਖੌਟਾ ਪਹਿਣਿਆ ਹੋਇਆ ਹੈ।
ਇਨ੍ਹਾਂ ਨੇ ਬੋਲਣ ਤੋਂ ਬਿਨਾਂ ਕੁਝ ਨਹੀਂ ਕੀਤਾ ਕਦੇ 😢😢
ਸਾਰੇ ਵਿਦਵਾਨਾਂ ਦਾ ਬਹੁਤ ਸਤਿਕਾਰ ਜੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਜੋ ਚਿਤਾਵਨੀ ਵਲਟੋਹਾ ਨੂੰ ਚੁੱਪ ਰਹਿਣ ਦੀ ਦਿੱਤੀ ਗਈ ਹੈ ਉਹ ਇਸ ਨੂੰ ਅਜੇ ਵੀ ਨਹੀਂ ਮੰਨ ਰਿਹਾ ।
ਧਾਮੀ- ਸੁੱਖਾ ਐਡ ਕੰਪਣੀ ਦੀਆ ਕਰਤੂਤਾਂ ਕਾਰਨ ਮਨ ਬਹੁਤ ਉਦਾਸ ਹੈ ਕਿਉਕਿ ਮੇਰੇ ਵਰਗਾ ਪੰਥਕ ਪਰਵਾਰ ਦਾ ਬੰਦਾ ਜਿਹੜਾ 1971 ਵਿਚ ਮੋਗੇ ਕਾਲਜ ਦੀ ਪਰਧਾਨਗੀ , ਫਿਰ ਚੰਡੀਗੜ ਦੇ ਕਾਲਜਾਂ ਦੀ ਪਰਧਾਨਗੀ ਫਿਰ ਨੌਕਰੀ ਵਿਚ ਆਕੇ ਸਾਰੇ ਪੰਜਾਬ ਦੀ ਦੋ ਵਾਰੀ ਪੰਥਕ ਮੁਲਾਜਮਾ ਦੀ ਫੈਡਰੇਸ਼ਨ ਦੀ ਪਰਾਧਾਨਗੀ ਅਤੇ ਵਰਕਿੰਗ ਕਮੇਟੀ ਅਕਾਲੀ ਦਲ ਦੀ ਮੈਬਰੀ ।ਅਤੇ ਫਿਰ ਅਕਾਲੀ ਦਲ ਦੇ ਦਫਤਰ ਚੰਡੀਗੜ ਦੇ ਨੀਹ ਪੱਥਰ ਰੱਖਣ ਸਮੇ ਹਾਜਰ ਸੀ। ਪਰ ਸਾਰੇ ਕੁਝ ਨੂੰ ਹੁਣ ਵੇਖਕੇ ਮਨ ਬਹੁਤ ਉਦਾਸ ਹੈ ।ਸਾਨੂੰ ਹੁਣ ਗਿਅਨੀ ਹਰਪਰੀਤ ਸਿੰਘ ਨਾਲ ਸਾਨੂੰ ਖੜਨਾ ਚਾਹੀਦਾ ਹੈ
ਸਹੀ ਕਿਹਾ ਜੀ
ਮੇਰੀ ਪੱਤਰਕਾਰ ਭਾਈਚਾਰੇ ਨੂੰ ਤੇ ਵਿਦਵਾਨਾਂ ਨੂੰ ਬੇਨਤੀ ਹੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕੁੱਝ ਕੂ ਅਨਸਰਾਂ ਵਲੋਂ ਕਿਰਦਾਰ ਕੁਸੀ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਗੜੇ ਹੋ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ
ਬੀਬੀ ਕਿਰਨਜੀਤ ਕੌਰ ਜੀ ਬਹੁਤ ਹੀ ਵਧੀਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਵਾਰੇ ਆਪਣੀ ਦ੍ਰਿੜਤਾ ਪ੍ਰਗਟਾਅ ਰਹੀ ਹੈ।
ਜੇਕਰ ਇਨ੍ਹਾਂ ਲਾਲਚੀ/ਦਾਗੀ ਲੀਡਰਸ਼ਿਪ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨਿਆ ਤਾਂ ਪੰਥ ਹੀ ਇਨ੍ਹਾਂ ਨੂੰ ਸਜ਼ਾ ਦੇਵੇਗਾ
ਸਤਿ ਸ੍ਰੀ ਅਕਾਲ ❤। ਅਕਾਲੀ ਦੱਲ ਬੀ ਜੇ ਪੀ ਦੀ ਰੀਸ ਕਰਨ ਲੱਗਿਆ ਹੋਇਆ ਹੈ । ਜਿਵੇ ਰਾਮ ਮੰਦਰ ਵੇਲੇ ਉਹਨਾਂ ਨੇ ਸੰਕਰਾਚਾਰਇਆ ਨਾਲ ਕੀਤੀ ਸੀ । ਸੁਖਵੀਰ ਹੱਥੋ ਪਰਧਾਨਗੀ ਜਾਣ ਨਾਲ ਪੰਦਰਾਂ ਕੁ ਬੰਦੇ ਵਹਿਲੇ ਹੋ ਜਾਣ ਦੇ ਡਰ ਤੋ ਇਹ ਸੱਭ ਕੁੱਝ ਹੋ ਰਿਹਾ ਹੈ । ਇਹ ਅਕਾਲ਼ੀ ਨਹੀ ਵਪਾਰੀ ਹਨ । ਇਸ ਲਈ ਧਰਮ ਦੀ ਕੋਈ ਪਰਵਾਹ ਨਹੀ ਕਰ ਰਹੇ ਹਨ । ਉਹਨਾਂ ਦੇ ਆਪਣੇ ਜਾਤੀ ਫਾਇਦੇ ਲਈ । ਹੋਰ ਵੀ ਤਾਕਤਾਂ ਪਿੱਛੇ ਲੱਗੀਆਂ ਹੋਣਗੀਆਂ । ਸਾਵਧਾਨ ।😢
। ਚਾਰਾਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਭਾਈ ਸਾਹਿਬ ਜੀ ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬ ਅਕਾਲੀ ਦਲ ਸਾਰੇ ਬਾਦਲ ਪਰਿਵਾਰ ਦੇ ਅਧੀਨ ਹੈ
Badals and Sikhism are opposite to each other. Waheguru ji.
ਸਾਰੇ ਵਿਦਵਾਨਾਂ ਦਾ ਬਹੁਤ ਬਹੁਤ ਸਤਿਕਾਰ ਜੀ
ਵਾਹਿਗੁਰੂ ਭਲੀ ਕਰੇ ❤❤❤❤❤❤❤❤❤
Very good discussion
ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਹੀਰੋ ਬਣਕੇ ਕਿ ਉਬਰੇ ਹਨ। ਅੱਜ ਓਹਨਾਂ ਨੇ ਬਾਦਲਾਂ ਦੀ ਲੰਕਾ ਵਿੱਚ ਅੱਗ ਲਾ ਦਿੱਤੀ।
SGGS ji Be-adbi kran wale ne ghatia mout marna hai ji. Waheguru ji.
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
ਸੁਖਬੀਰ ਸਿੰਘ ਬਾਦਲ ਜੀ ਨੂੰ ਹੁਣ ਹੋਰ ਕੁਰਸੀ ਨਾਲ ਚਿੰਬੜੇ ਰਹਿਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ,ਅਸੀਂ ਬਾਦਲ ਪੱਖੀ ਹਾਂ,ਪਰ ਅਕਾਲੀ ਵੀ ਹਾਂ,
ਸਹੀ ਕਿਹਾ ਜੀ , ਅਕਾਲੀ ਦਲ ਚੜਦੀ ਕਲਾ ਚ ਰਹੇ ਜੀ ,
ਇਸ ਨੂੰ ਨਿੱਜੀ ਹਿੱਤ , ਕਾਰੋਬਾਰਪ੍ਰਸਤੀ ਦਾ ਪਰਛਾਵਾਂ ਨਹੀ ਪੈਣਾ ਚਾਹੀਦਾ । ਰਾਜਨੀਤੀ ਨੂੰ ਆਮਦਨ ਦਾ ਸਾਧਨ , ਨਹੀ ਬਣਾਉਣਾ ਚਾਹੀਦਾ ,ਪੰਥ ਦਾ ਵਾਸਤਾ ਪਾ ਕੇ ਸਰਕਾਰਾ ਬਣਾਈਆਂ ਜਾਦੀਆਂ ਹਨ , ਸਰਕਾਰਾਂ ਦੀ ਆੜ ਚ ਨਿੱਜੀ ਹਿੱਤ ਨੂੰ ਤਰਜੀਹ ਕਿਵੇਂ ਦਿੱਤੀ ਗਈ , ਲਿੱਖਣ ਦੀ ਜਰੂਰਤ ਨਹੀ ਹੈ ਜੀ ,
ਕਈ ਅਕਾਲੀ ਲੀਡਰਾਂ ਦੇ ਨਾਂ ਤੋ ਪਹਿਲਾ ਜਥੇਦਾਰ ਲੱਗਿਆਂ ਸੀ , ਉਨਾਂ ਦੀ ਕਾਰਗੁਜਾਰੀ ਦੋਰਾਨੇ ਸਰਕਾਰ ਕਿਵੇਂ ਵਿਵਾਦਾਂ ਚ ਰਹੀ ਸਭ ਜਾਣਦੇ ਹਨ , ਲਿੱਖਿਆਂ ਨਹੀ ਜਾ ਸਕਦਾ ।
ਸਹੀ ਕਿਹਾ ਜੀ , ਅਕਾਲੀ ਦਲ ਚੜਦੀ ਕਲਾ ਚ ਰਹੇ ਜੀ ,
ਇਸ ਨੂੰ ਨਿੱਜੀ ਹਿੱਤ , ਕਾਰੋਬਾਰਪ੍ਰਸਤੀ ਦਾ ਪਰਛਾਵਾਂ ਨਹੀ ਪੈਣਾ ਚਾਹੀਦਾ । ਰਾਜਨੀਤੀ ਨੂੰ ਆਮਦਨ ਦਾ ਸਾਧਨ , ਨਹੀ ਬਣਾਉਣਾ ਚਾਹੀਦਾ ,ਪੰਥ ਦਾ ਵਾਸਤਾ ਪਾ ਕੇ ਸਰਕਾਰਾ ਬਣਾਈਆਂ ਜਾਦੀਆਂ ਹਨ , ਸਰਕਾਰਾਂ ਦੀ ਆੜ ਚ ਨਿੱਜੀ ਹਿੱਤ ਨੂੰ ਤਰਜੀਹ ਕਿਵੇਂ ਦਿੱਤੀ ਗਈ , ਲਿੱਖਣ ਦੀ ਜਰੂਰਤ ਨਹੀ ਹੈ ਜੀ ,
ਕਈ ਅਕਾਲੀ ਲੀਡਰਾਂ ਦੇ ਨਾਂ ਤੋ ਪਹਿਲਾ ਜਥੇਦਾਰ ਲੱਗਿਆਂ ਸੀ , ਉਨਾਂ ਦੀ ਕਾਰਗੁਜਾਰੀ ਦੋਰਾਨੇ ਸਰਕਾਰ ਕਿਵੇਂ ਵਿਵਾਦਾਂ ਚ ਰਹੀ ਸਭ ਜਾਣਦੇ ਹਨ , ਲਿੱਖਿਆਂ ਨਹੀ ਜਾ ਸਕਦਾ ।
ਬਾਦਲਾ ਟੋਲਾ ਹੁਣ ਕਾਮਯਾਬ ਨਹੀ ਹੁੰਦਾ
ਬਹੁਤ ਚੰਗੀ ਵਚਾਰ ਚਰਚਾ ।
Bibi Kirnjeet ji bhut vadea Vichar tuhade 🙏🙏🙏🙏
ਸ ਹਮੀਰ ਸਿੰਘ ਜੀ ਭੈਣ ਜੀ ਅਤੇ ਬਾਕੀ ਮਹਿਮਾਨ ਸਾਹਿਬ ਜੀ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਇਹ ਹਰ ਰੋਜ਼ ਆਪਣੀ ਬੇੜੀ ਵਿੱਚ ਵੱਟੇ ਪਾਉਂਦੇ ਹਨ ਪਰ ਹੁਣ ਤਾਂ ਇਹ ਪੱਥਰ ਪਾਣੀ ਲੱਗ ਪਏ ਜੀ ਇਹਨਾਂ ਨੂੰ ਇਹ ਨਹੀਂ ਪਤਾ ਲਗਦਾ ਕਿ ਅਸੀਂ ਜਥੇਦਾਰਾ ਨੂੰ ਦਵਾ ਲਵਾਂਗੇ ਪਰ ਜਨਤਾ ਤਾਂ ਰਹਿੰਦੀ ਕਸਰ ਜਮਾਨਤਾਂ ਜਬਤ ਕਰਕੇ ਇਨ੍ਹਾਂ ਨੂੰ ਹੋਰ ਵੀ ਚੰਗੀ ਤਰਾਂ ਠੋਕੂ ਅਗਲੀ ਚੋਣ ਵਿੱਚ ਜੀ
ਬਹੁਤ ਹੀ ਭਾਵਪੂਰਤ, ਪੁਰਾਤਨ ਸਮੇਂ ਦੇ ਹਵਾਲਿਆਂ ਸਹਿਤ, ਕੀਤੀ ਵਿਚਾਰ ਚਰਚਾ ਨੇ ਸਾਰੇ ਮਸਲਿਆਂ ਦੀ ਵਧੀਆ ਜਾਣਕਾਰੀ ਦਿੱਤੀ ਹੈ ।
ਸਾਰੇ ਤੀਨੇ ਵੀਰਾਂ ਨੂੰ ਤੈ ਭੈਣ ਬੀਬੀ ਕਿਰਨਜੀਤ ਕੌਰ ਨੂੰ 🙏ਸਤਿ ਸ੍ਰੀ ਅਕਾਲ ਜੀ 🙏 ਬਹੁਤ ਵਧੀਆ ਵਿਚਾਰ ਦਿਤੇ ਨੇ ਬਹੁਤ ਧਨਵਾਦ ਜੀ
ਸਾਰੀ ਕੋਮ ਇਕਠੇ ਹੋਣ ਸਾਰੇ ਕਜਰ ਹਰਾਮੀਆਂ ਬਦਮਾਸ਼ ਸੂਖੇ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਣ ਦੇਂਦੇ। ਸਾਰੀ ਕੋਮ ਆਵਾਜ਼ ਬੁਲੰਦ ਕਰਨ ਜੀ
ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਅੱਜ ਆਪਣਾ ਬਹੁਤ ਵਧੀਆ ਫ਼ੈਸਲਾ ਕੀਤਾ ਹੈ ਹੁਣ ਬਾਦਲ ਜੁੰਡਲੀ ਦੇ ਪਾਲੇ ਵਿੱਚ ਗੇਂਦ ਹੈ।
ਬਿਲਕੁਲ ਜੀ 👍👍
ਸੌ ਗੱਲ ਦੀ ਇੱਕੋ ਗੱਲ ਹੈ ਕਿ ਜਿੰਨਾ ਘਾਣ ਇਨ੍ਹਾਂ ਨੇ ਕੌਮ ਦਾ ਸੰਸਥਾਵਾਂ ਦਾ ਅਤੇ ਸਿੱਖਾਂ ਦਾ ਕੀਤਾ ਹੈ ਉਸ ਦਾ ਖਮਿਆਜ਼ਾ ਭੁਗਤਣ ਦਾ ਸਮਾਂ ਆ ਗਿਆ ਹੈ
ਬਾਦਲ ਟੀਮ ਦੀਆਂ ਕੁਚਾਲਾਂ ਇਸ ਦਲ ਦਾ ਅਤੇ ਸੁਖਬੀਰ ਸਿੰਘ ਦੇ ਵਿਅੱਕਤੀਤਵ ਦਾ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਹਨ।ਇਹ ਟੀਮ ਜਨਤਾ ਦੀ ਨਜ਼ਰ ਵਿੱਚ ਲਗਾਤਾਰ ਡਿੱਗਦੀ ਜਾ ਰਹੀ ਹੈ
Thanks Hamir singh ji
Very meaningful discussion
ਸੁਖਬੀਰ ਬਾਦਲ ਸ੍ਰੋਮਣੀ ਕਮੇਟੀ ਤੇ ਕਬਜਾ ਰੱਖਣਾ ਚਾਹੁੰਦਾ ਹੈ ਜੇ ਪ੍ਰਧਾਨਗੀ ਛੱਡਦਾ ਹੈ ਤਾ ਕਬਜਾ ਨਹੀ ਰਹਿੰਦਾ ਕੰਜਰ ਸ਼੍ਰੋਮਣੀ ਕਮੇਟੀ ਨੂੰ ਲੁਟ ਰਿਹਾ ਤਾ ਹੀ ਅਸਤੀਫਾ ਮਨਜ਼ੂਰ ਨਹੀ ਹੋਣ ਦਿੰਦਾ
Bibi ji you are revealing the truth.🙏🙏🙏
Absolutely RT Bibi Jii
ਇਹ ਬਾਈ ਇਕਾਲੀ ਜਾ ਆਕਾਲੀ ਨਹੀਂ ਇਹ ਇਕ ਗੋਡਿਆਂ ਬਦਮਾਸ਼ਾਂ ਦਾ ਗੈਂਗ ਹੈ ਗੁਰਤੇਜ ਸਿੰਘ ਬਿਲਕੁਲ ਸਹੀ ਕਿਹ ਰਹੇ ਹਨ ਇਸ ਤੇ ਅਮਲ ਕਰਨ ਤੇ ਮੈਰੇ ਮਨ ਨੂੰ ਖੁਸ਼ੀ ਪ੍ਰਦਾਨ ਕੀਤੀ ਜਾਵੇਗੀ
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਸਾਰੇ ਵਿਦਵਾਨਾਂ ਨੇ।
ਬੀਬਾ ਕਿਰਨਜੀਤ ਦੇ ਵਿਚਾਰ ਬਹੁਤ ਵਧੀਆ ਨੇ
ਮੈਂ ਜੋਧ ਸਿੰਘ ਪੁਰਬਾ ਮੋਗਾ ਤੋਂ ਮੈਂ ਕਿਰਨ ਕੌਰ ਦੇ ਵਿਚਾਰ ਨਾਲ਼ ਸਹਿਮਤ ਹਾਂ ਬਾਕੀ ਵਾਹਿਗੁਰੂ ਜੀ ਕਿਪ੍ਰਾ ਕਰਨ ਕਿ ਇਹਨਾਂ ਨੂੰ ਸਮਿਤ ਬਖ਼ਸ਼ ਕਰਨ ਬਾਕੀ ਗੱਲ ਅਕਾਲੀ ਦਲ ਦਾ ਤਾ ਬਿਲਕੁਲ ਸਫਾਇਆ ਹੋ ਗਿਆ ਹੈ ਜੇ ਕਹ ਹੋ ਸਕਦਾ ਹੈ ਤਾਂ ਕੋਈ ਨਵਾਂ ਅਕਾਲੀ ਦਲ ਬਣਾਉਣ ਲਈ ਫ਼ੇਸਬੁੱਕ ਤੇ ਵਿਚਾਰ ਕਰਨ ਤੋਂ ਬਾਅਦ ਸ਼ੇਅਰ ਕਰੋ ਜੀ ਬਾਕੀ ਜੋ ਜਥੈਦਾਰ ਮਜੂਦਾ ਸਮੈਂ ਹਨ ਓਹਨਾਂ ਦੀ ਛੁੱਟੀ ਕਰ ਦਿੱਤੀ ਜਾਣੀ ਚਾਹੀਦੀ ਹੈ ਨਵੈ ਸਿੰਘ ਸਾਹਿਬ ਜਥੇਦਾਰ ਧਾਪੇ ਜਾਂਣੇ ਚਾਹੀਦੇ ਣਹਨ ਪੁ
Bibi Kiranjit Kaur Ji , an intellectual , grace personified lady. Always speaks with clarity and boldness . Proud of her🙏🏻
WaheGuru nice program thanks debate
2 ਦਸੰਬਰ ਦੇ ਸਿੰਘ ਸਾਹਿਬਾਨਾਂ ਵੱਲੋਂ ਕੀਤੇ ਗਏ ਫੈਸਲਿਆਂ ਦਾ ਸਿੱਖ ਕੌਮ ਨੇ ਬਹੁਤ ਸਵਾਗਤ ਕੀਤਾ ਸੀ ਅਤੇ ਉਹਨਾਂ ਫ਼ੈਸਲਿਆਂ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਗਿਆ ਸੀ ਪਰ ਅੱਜ ਦੇ ਸੰਦਰਭ ਵਿੱਚ ਉਹਨਾਂ ਕੀਤੇ ਗਏ ਫੈਸਲਿਆਂ ਤੇ ਸਿੱਖ ਕੌਮ ਨੂੰ ਨਿਰਾਸ਼ਾ ਸਪੱਸ਼ਟ ਝਲਕਦੀ ਨਜ਼ਰ ਆ ਰਹੀ ਹੈ।
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
ਇਹ ਇੱਕ ਫਿਲਮੀ ਸਟਾਈਲ ਹੈ ਜੀ ਕਿ ਜਿਸ ਪ੍ਰਧਾਨ ਨੂੰ ਜਾਂ ਜਥੇਦਾਰ ਨੂੰ ਇਹ ਆਪਣੇ ਆਧੀਨ ਲਾਉਦੇ ਹਨ ਜੀ ਉਸਨੂੰ ਨੀਵਾਂ ਦਿਖਾਉਣ ਵਾਸਤੇ ਕੋਈ ਨਾ ਕੋਈ ਉਸ ਦਾ ਨੁੱਕਸ ਨੋਟ ਕਰਕੇ ਰੱਖਦੇ ਹਨ ਜੀ ਜੋ ਲੋੜ ਪੈਣ ਉਪਰ ਉਸ ਤੋ ਆਪਣਾ ਹੁਕਮ ਮਨਾ ਸਕਣ ਜੀ ਉਹੀ ਗਲ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਦੇ ਹਨ ਜੀ ਇਹ ਆਕਾਲੀ ਨਹੀ ਜੀ ਕਾਲ੍ਹੀ ਹਨ ਜੀ
ਇੰਜ ਲਗਦੈ ਸ਼ਾਇਦ ਵਡੇ ਲੀਡਰਾਂ ਨੇ ਪੰਥ ਨੂੰ ਹੁਕਮਰਾਨਾਂ ਪਾਸ ਗਿਰਵੀ ਰੱਖ ਦੇਣ ਲਈ ਮੋਟੀ ਸੁਪਾਰੀ ਲਿਤੀ ਹੋਈ ਹੈ❗️Hell on them😅‼️
ਇਹਨਾਂ ਨੂੰ ਜਵਾਨੀ ਦੇ ਵਿੱਚ ਰਾਜ ਮਿਲ ਗਿਆ ਇਹਨਾਂ ਚਲਾਈਆਂ ਚਮ ਦੀਆਂ ਇਹ ਓਹ ਦਿਨ ਭਾਲਦੇ ਹਨ।ਉਹ ਗਲ ਹੁਣ ਨਹੀਂ ਬਣਨੀ। ਜਿਹੜੇ ਅੱਗੇ ਦੋ ਐਮ ਪੀ ਬਣੇ ਹਨ ਉਹਨਾਂ ਨੂੰ ਤੇ ਇਹ ਦੁਸ਼ਮਨ ਸਮਝਦੇ ਹਨ।।। ਇਹਨਾਂ ਨਾ ਮਗਰੋਂ ਲਹਿਣਾ ਨਾ ਇਹਨਾਂ ਨੇ ਅੱਗੇ ਕਿਸੇ ਨੂੰ ਆਉਣ ਦੇਣਾ।।
ਲੱਗਦਾ ਇਹੀ ਹੈ ਬਾਦਲ ਦਲ ਆਪਣਾ ਕਬਜ਼ਾ ਪ੍ਰਧਾਨਗੀ ਤੋਂ ਨਹੀਂ ਛੱਡੇਗਾ ,ਬਾਕੀ ਹੁਣ ਲੋਕਾਂ ਦੀ ਕਚਹਿਰੀ ਚ ਐ ਕਿ ਉਹ ਮੂੰਹ ਲਾਓਦੇ ਹਨ ਜਾਂ ਨਹੀਂ ।
Bibi Kiranjot Kaur ji Zindabad
ਹਮੀਰ ਸਿੰਘ ਜੀ, ਅਸਤੀਫ਼ੇ ਦੇਣ ਦੇ ਵਾਰੇ ਤਾਂ ਉਹ ਇਹ ਸਾਰੇ ਅਡੰਬਰ ਰਚ ਰਹੇ ਹਨ, ਕਿਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਿਰਦਾਰਕੁਸ਼ੀ ਕਿਤੇ ਬੀਬੀ ਜਗੀਰ ਕੌਰ ਨੂੰ ਗਾਲ਼ਾਂ ਕੱਢ ਰਹੇ ਹਨ ਤਾਂ ਅਸਤੀਫ਼ੇ ਇਹਨਾਂ ਨੇ ਕਿੱਥੋਂ ਦੇਣੇ ਹਨ।
ਸ.ਹਮੀਰ ਸਿੰਘ ਜੀ ਸ.ਗੁਰਤੇਜ ਸਿੰਘ ਅਤੇ ।ਆਪ ਅਗੇ ਆ ਕੇ ਅਕਾਲੀ ਦਲ ਨੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰੋ ਬੇਨਤੀ ਹੈ ਜੀ.ਅਤੇP T C.ਨੰ ਬੰਦ .........
ਬਾਦਲ ਇੰਨਸਾ ਐਂਡ ਪਾਰਟੀ ਗਈ ਸਦਾ ਲਈ ਸਿੱਖ ਕੌਮ ਦੇ ਦਿਲਾਂ ਵਿਚੋਂ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਤੁਹਾਡੇ ਨਾਲ ਹੈ ਚੜਦੀ ਕਲਾ ਵਿੱਚ ਰਹੋਂ
ਵਾਹਿਗੁਰੂ ਜੀਂ
Kiranjoot ji very nice Discussion 🙏
Very good information & Discussion 🙏🙏🙏🙏
Bahut hi vadia discussion hai ji god bless your team
Right information
Lots of thanksg àll of you,
Knowledgeable discussion.
Sardar Hamir Singh, Bibi Kiranjot Kaur, ISA Gurtej Singh and Prof Kehar Singh ji thanks to you all for discussing Sikh matters.
ਸੁਖਬੀਰ ਬਾਦਲ ਦੇ ਬੀਜੇਪੀ ਵਾਲਿਆਂ ਨਾਲ ਸਬੰਧਾਂ ਬਾਰੇ ਵਲਟੋਹਾ ਨੂੰ ਇਤਰਾਜ਼ ਕਿਉਂ ਨਹੀਂ
We will have to change the akali leadership.
Satnam Waheguru ji
*ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* …..
ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !
Sat siri akal ji🎉🎉🎉🎉🎉
Very nice analysis Sir Ji
Thanks Ji
ਭਾਈ ਹਮੀਰ ਸਿੰਘ ਜੀ
ਮੁਬਾਰਕਾਂ , ਅਪਣਾ ਚੈਨਲ ਸ਼ੁਰੂ ਰਰਨ ਦੀਆਂ ।
ਤੁਹਾਡਾ, ਹਰਦਿੰਦਰ ਸਿੰਘ ਰਣਧਾਵਾ ਤੇ ਸ ਜਗਤਾਰ ਸਿੰਘ ਜੀ ਦੇ ਪ੍ਰੋਗਰਾਮ ਨੂੰ ਬਹੁਤ ਮਿੱਸ ਕਰਦੇ ਹਾਂਂ
ਸਤਿ ਸ੍ਰੀ ਆਕਾਲ ਜੀ।
Harjinder Singh Dhami accused because he insult the Bibi jagir Kaur.
ਸਰਦਾਰ ਕਿਹਰ ਸਿੰਘ ਜੀ ਕਹਿ ਰਹੇ ਕਿ ਪੰਥ ਨੂੰ ਨਮੋਸ਼ੀ ਹੋਣੀ ਚਾਹੀਦੀ ਹੈ , ਹਾਂ ਹੋਣੀ ਚਾਹੀਦੀ ਹੈ । ਪਰ ਇਸ ਕਰਕੇ ਨਹੀਂ , ਕਿ ਅਕਾਲੀ ਦਲ ਦੇ ਲੋਕ ਕਿਸ ਤਰਾਂ ਵਿਵਹਾਰ ਕਰ ਰਹੇ ਹਨ , ਇਸ ਕਰਕੇ ਨਹੀਂ ਕਿ ਵਲਟੋਹੇ ਧਾਮੀ ਤੇ ਦਲ ਦੇ ਬੁਲਾਰੇ ਕਿਸ ਤਰਾਂ ਹੰਕਾਰ ਵਿੱਚ ਬੋਲ ਤੇ ਵਿਚਰ ਰਹੇ ਹਨ , ….. ਸਗੋਂ ਪੰਥ ਨੂੰ ਨਮੋਸ਼ੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਇਹ ਲੋਕ ਅਸੀਂ ਆਗੂ ਮੰਨ ਕਿਵੇਂ ਲਏ ? ਚਾਲੀ ਹਜ਼ਾਰ ਨੌਜਵਾਨ ਯੋਧੇ ਸ਼ਹੀਦ ਕਰਵਾ ਕੇ ਅਸੀਂ ਕਿਨ੍ਹਾਂ ਦੇ ਮਗਰ ਲੱਗ ਗਏ ? ਤੇ ਮਗਰੋਂ ਗਿਆਨ ਅਤੇ ਮੈਂ ਦੇ ਹੰਕਾਰ ਵਿਚ ਸਾਡੇ ਵਿਦਵਾਨਾਂ ਨੇ ਕਿਹੜਾ ਕੌਮ ਨੂੰ ਸਹੀ ਰਾਹ ਦਿਖਾਇਆ ? ਇਤਿਹਾਸ ਇਹਨਾਂ ਦਲ ਦੇ ਆਗੂਆਂ ਤੇ ਇਹਨਾਂ ਦੇ ਚਾਪਲੂਸਾਂ ਦੀਆਂ ਚਲਾਕੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਾਹਮਣੇ ਜਰੂਰ ਨੰਗਾ ਕਰੇਗਾ ।
ਸਤਿਕਾਰ ਯੋਗ ਬੀਬੀ ਕਿਰਨ ਜੀਤ ਕੋਰ ਜੀ ਤੇ ਸਾਰੇ ਸਿੰਘ ਸਹਿਬਾ ਨੂੰ ਵਾਹਿਗੁਰੂ ਗੁਰੂ ਜੀਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀਫਹਿਤਿਜੀ ਤੂਸੀ ਸਾਰੇਂ ਜਾਣਦੇ ਹੀਹੋ ਕਿ ਇਹ ਪੁਰਾਣੇ ਬਾਦਲ ਫੁਕਰੇ ਵਾਲੇ ਦਾ ਮਾਰਦੇ ਆ ਪਰ ਉਹ ਹੁਣ ਸੰਗਤ ਮੁਹਰੇ ਚੱਲਣਗੇ ਨਹੀਂ ਛਾਵਾਂਗੇ ਬੀਬੀ ਕਿਰਨਜੀਤ ਕੋਰ ਸ਼ੀਸ਼ਾ ਵਿਖਾ ਦਿੱਤਾ ਇਹਨਾਂ ਨਾਸਤਿਕਾ ਨੂੰ all thanks to
Boycott badal family
Sukhbir came to Akal Takhat because he was rejected badly by the people's of Punjab. Sukhbir must be thrown out of Panth to save Sikhism. Waheguru ji.
ਸਤਿ ਸ੍ਰੀ ਅਕਾਲ
ਪੰਚ ਪ੍ਰਧਾਨੀ ਸਿਸਟਮ ਰਾਹੀਂ ਬੀਬੀ ਕਿਰਨਜੋਤ ਕੌਰ ਵਰਗੀਆਂ ਬੀਬੀਆਂ ਨੂੰ ਸੋਪਣ ਲਈ ਖੁਲੇ ਦਿਲ ਨਾਲ ਪ੍ਰਵਾਨ ਹੋਣਾ ਚਾਹੀਦਾ,, ਇਕ ਤੇ ਬੀਬੀਆਂ ਨੂੰ ਬਰਾਬਰ ਨਹੀਂ ਬਲਕਿ ਮਰਦ ਤੋਂ ਉੱਪਰ ਆ,, ਅਸੀਂ ਪਤਿਤ ਹੋ ਕੇ ਵੀ ਇਸ ਗੱਲ ਦੀ ਹਾਮੀ ਭਰਦੇ ਹਾਂ
ਬਿੰਬਾਂ ਕਿਰਣ ਜੋਤ ਜੀ ਬਹੁਤ ਵਧੀਆ ਦਲੇਰੀ ਨਾਲ ਬਾਦਲ ਦਾ ਚਰਿਤ੍ਰ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ
S ਕੇਹਰਸਿਘ ਜੀ ਅਕਲ ਵੀ ਕਿੱਦਾਂ ਆਉਂਅਕਾਲੀਆ ਨੂੰ ਚਾਪਲੂਸ ਤਾ ਭੰਡਣੇ ਛੰਡਣੇ ਚਾਹੀਦੇ ਨਹੀਂ ਬਕਸ਼ਣੇ ਚਾਹੀਦੇ ਜਿੰਨਾ ਗੰਦਪਾ ਰਹੇ ਕਿਸੇਵੀ ਗੱਲ ਤੇ ਖੜੇ ਅੱਜ ਤੱਕ ਇੱਕ ਵੀ ਫੈਸਲਾ ਦੱਸੋ ਜਿਹੜਾ ਮੰਨਿਆ ਅਕਾਲੀਆਂ ਨੇ ਤੁਸੀ ਕਿਉ ਕਹਿ ਰਹੇ ਕਿ ਅਗਲੀ ਸਰਕਾਰ ਆਉਣ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣਨਾ ਜਾਂ ਕਿਤੇ ਧਾਮੀ ਜੋ ਬੋਰਡ ਬਣਿਆ ਅਕਾਲ ਤਖ਼ਤ ਸਾਹਿਬ ਦਾ ਉਸ ਤੋਂ ਫ਼ਾਰਗ ਨ ਕਰ ਦੇਣ ਤੁਸੀ ਗਲਤ ਆ ਇਸ ਮਾਮਲੇਚ
ਬਿਲਕੁਲ ਜੀ ਜੇਕਰ ਇੱਕ ਦੂਜੇ ਨੂੰ ਡਰਾਅ ਕੇ ਚਲਾਉਣਗੇ ਤਾਂ ਪੂਰੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ
ਅਸੀਂ ਤਾਂ ਸਾਰੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹਾਂ।
ਸਤਿ ਸ੍ਰੀ ਅਕਾਲ ਜੀ
Harpreet Sahib is a great person. Why is full video not released? Badalan nu guts wala Jathedar ni chahida ji. Ikko Jathedar tan Guru ka Beta hai ji, baki sare tan Badalan da pakh poorde aa ji. I salute Jathedar Harpreet ji. Waheguru ji.
ਤੂਸੀ ਬਹੁਤ ਹੀ ਸਤਿਕਾਰਤ ਹੋ ਸਰਦਾਰ ਹਮੀਰ ਸਿੰਘ ਜੀ ਪਰ ਅਸੀ ਇਹ ਕਿਵੇ ਸੋਚ ਲਿਆ ਕੇ ਇਨਾ ਤਨਖਾਹਦਾਰ ਜਥੇਦਾਰਾ ਇਨਾ ਵੱਡਾ ਫੈਸਲਾ ਦੇ ਦਿਤਾ ਇਹ ਕਿਵੇ ਹੋ ਸਕਦੇ ਏ। ਇਹ ਬੇਈਮਾਨ ਬੇਗੈਰਤ ਕਮੀਣਿਆ ਦਾ ਟੋਲਾ ਏ। ਇਹ ਜਥੇਦਾਰ ਬਾਹਰਲੇ ਦੇਸ਼ ਵਿੱਚ ਜਾਦੇ ਨੇ ਤੇ ਉਥੇ ਮਿਲੀ ਮਾਇਆ ਆ ਕੇ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚ ਜਮਾ ਕਰਵਾਉਣ ਦੀ ਇਨਾ ਦੀ ਜਿੰਮੇਵਾਰੀ ਏ। ਇਹ ਬੇਈਮਾਨ ਬੇਗੈਰਤ ਕਮੀਣਿਆ ਨੇ ਅਜ ਤਕ ਉਹ ਪੈਸਾ ਜਮਾ ਨਹੀ ਕਰਵਾਇਆ। ਦਸੋ ਇਨਾ ਦਾ ਇਲਾਜ।
ਇਹ ਕਬਜ਼ੇ ਵਾਲੇ ਆ ਭਾਜੀ ਹਮੀਰ ਸਿੰਘ ਜੀ ਇਹ ਨਹੀਂ ਛੱਡੇ ਗਾ ਸੁਖਬੀਰ ਕਦੇ ਕਹਿੰਦਾ ਹੁੰਦਾ ਸੀ ਸਾਹਮਣੇ ਮੇਰੇ ਕਿ ਦੇਖੀ ਕਬਜ਼ਾ ਕਰ ਲੈਣਾ 1993/94 ਚ ਕਹਿੰਦਾ ਸੀ
ਸਾ ਹਮੀਰ ਸਿੰਘ ਜੀ ਸਾਨੂੰ ਸੁਪਨਿਆਂ ਦੀ ਦੁਨੀਆਂ ਵਿੱਚ ਜੀਣਾ ਨਹੀਂ ਚਾਹੀਦਾ ਹੈ।ਜਿਹੜੀ ਗੱਲ ਕਦੇ ਹੋ ਹੀ ਨਹੀਂ ਸਕਦੀ ਉਸ ਬਾਰੇ ਖੁਸ਼ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ।
ਵਲਟੋਹਾ ਇਕ ਨੰਬਰ ਦਾ ਚੱਵਲ ਬੰਦਾ ਹੈ ਇਸ ਦੀ ਗੱਲ ਨੂੰ ਇਤਨਾ ਸੀਰੀਅਸ ਨਹੀ ਲੈਣਾ ਚਾਹੀਦਾ ਜੇਕਰ ਬਾਦਲ ਦਲ ਦੇ ਹਕ ਵਿੱਚ ਜਥੇਦਾਰ ਸਾਹਿਬ ਫੈਸਲਾ ਕਰ ਦਿੰਦੇ ਫਿਰ ਜਥੇਦਾਰ ਹਰਪ੍ਰੀਤ ਸਿੰਘ ਬਹੁਤ ਵਧੀਆ ਸਨ
ਏਏ
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਧੰਨਵਾਦ ਜੀ
Bilkul sahi a
ਅਕਾਲੀ ਨਹੀਂ ਸੁਖਬੀਰ ਸੈਨਾ ਹੈ✅
Jive ki kujh Penalist ne kiha hai Jathedar Akal Takhat Sahib ikkale hi 2 December de hukamname nu resignation de samband vich 3 din ton badal ke 20 December kardakde ne, fir ki Jathedar 2 December da sara hukamna vadal sakde ne. Aoun vale time vich sochan vaali gal hai.
Akalidal Members
Pity on you
Good debate 100% Sachi 🙏🙏🙏
Sabb guru di kalla hi vart rahi he
ਅਕਾਲ ਤੱਖਤ ਸੱਚ ਰਾਜਨੀਤੀ ਝੂਠ ਹੈ ਸਮੇਲ ਕਿਵੇਂ ਹੋਵੇਗਾ ਸੋਚੋ ਤੇ ਅਕਾਲੀ ਦਲ ਵੱਲ ਧਿਆਨ ਕਰਨਾ ਚਾਹੀਦਾ ਹੈ
ਸ੍ਰੋਮਣੀ. ਕਮੇਟੀ.ਬਾਦਲ. ਪਰਿਵਾਰ.ਦੀ.ਰੰਨ.ਬਣ.ਗਈ. ਹੈ