ਕਿਥੋਂ ਦੀਆ ਜ਼ਮੀਨਾਂ ਮਹਿੰਗੀਆਂ ਹੋਣਗੀਆਂ ? - Delhi Amritsar Katra Expressway | Nek Punjabi Estate

Поделиться
HTML-код
  • Опубликовано: 4 фев 2025

Комментарии • 440

  • @KuldeepSingh-gn7dt
    @KuldeepSingh-gn7dt 8 месяцев назад +15

    ਛੋਟੇ ਵੀਰ ਤੇਰੀਆਂ ਸਾਰੀਆਂ ਗੱਲਾਂ ਠੀਕ ਹੈ
    ਸੋਚਿਆ ਕਦੇ ਅਬਾਦੀ ਵਧ ਰਹੀ ਹੈ। ਜਮੀਨ ਘਟ ਰਹੀ ਹੈ।
    ਬੇਰੁਜ਼ਗਾਰੀ ਵਧ ਰਹੀ ਹੈ।
    ਹਾਈਵੇ ਦਾ ਫਾਇਦਾ ਕਿਸੇ ਗਰੀਬ ਨੂੰ ਜਾ ਛੋਟੇ ਕਿਸਾਨ ਕਿੰਨਾ ਹੋਵੇਗਾ ?
    ਇਸ ਤੇ ਮਾਹਿਰਾਂ ਨਾਲ ਗਲਬਾਤ ਕਰਕੇ ਵੀਡੀਓ ਜਰੂਰ ਬਨਾਉਣਾ।
    ਰੱਬ ਤੇਰਾ ਭਲਾ ਕਰੇ🙏

    • @RoohPunjabi
      @RoohPunjabi 6 месяцев назад

      chotte kisaan nu kyu ni hona veer ?? logistic cost ghatdi hai tahi mehngai ghategi ... transportaion vdegi

    • @LakhwinderSingh-oc3tv
      @LakhwinderSingh-oc3tv 3 месяца назад

      Very nice 👍🏾

  • @Calgary-Business-and-info
    @Calgary-Business-and-info 9 месяцев назад +39

    ਇਹ ਫਾਇਦੇ ਨਾਲੋਂ ਨੁਕਸਾਨਦੇਹ ਵੱਧ ਹੈ | ਜ਼ਮੀਨ ਦਾ ਉਜਾੜਾ ਹੋਵੇਗਾ, ਸੀਮਤ ਪ੍ਰਵੇਸ਼ ਤੇ ਨਿਕਾਸੀ ਰਸਤੇ ਹੋਣ ਕਰਕੇ ਕਿਸੇ ਆਮ ਇਨਸਾਨ ਨੂੰ ਬਹੁਤਾ ਫਾਇਦਾ ਨਹੀਂ ਹੋਵੇਗਾ | ਵੱਡੇ ਕਾਰਪੋਰੇਟ ਘਰਾਣੇ ਸ਼ਾਪਿੰਗ ਕੰਪਲੈਕਸ, ਸਰਵਿਸ ਸਟੇਸ਼ਨ, ਖਾਣ- ਪੀਣ ਵਾਲੇ ਲਗਜ਼ਰੀ ਪਲਾਜ਼ੇ ਬਣਾ ਕੇ ਮੁਨਾਫ਼ਾ ਖੱਟਣਗੇ | ਇਹ ਤਾਂ ਜਿਥੋਂ ਲੰਘੇਗਾ ਏਰੀਆ ਦੋ ਹਿੱਸਿਆਂ ਵਿਚ ਵੰਡਿਆ ਹਵੇਗਾ ਤੇ ਅਸਲ ਨੁਕਸਾਨ ਹੜ੍ਹ ਵਾਲੀ ਹਾਲਤ ਵਿਚ ਪਤਾ ਲੱਗੇਗਾ |

  • @punjabiludhiana332
    @punjabiludhiana332 9 месяцев назад +19

    ਤੁਹਾਡਾ ਕਿਹੜਾ ਪਿੰਡ ਆ ਵੀਰ ।
    ਭੱਠਾਧੂਆ ਪਿੰਡ ਤੋ ਬਾਅਦ ਭੱਟੀਆ ਪਿੰਡ ਆ ਚੱਕ ਪਿੰਡ ਅਲੱਗ ਆ । ਭੱਟੀਆ ਤੋ ਬਾਅਦ ਚੰਗਾ ਪਿੰਡ ਨੀ ਚੰਗਣਾ ਪਿੰਡ ਆ ਤੁਸੀਂ ਤਾ ਪਿੰਡਾਂ ਦੇ ਨਾਮ ਹੀ ਗੱਲਤ ਦੱਸੇ ਆ ।
    🙏🙏👍👍

  • @sarbjeetkaur2816
    @sarbjeetkaur2816 9 месяцев назад +9

    ਬਹੁਤ ਵਧੀਆ 👍👍👍India growing...

  • @jaswantbatth7818
    @jaswantbatth7818 9 месяцев назад +61

    ਜਿਹੜਾ ਇਹ ਐਕਸਪ੍ਰੈਸ ਬਣ ਰਿਹਾ ਹੈ ਇਸ ਵਿਚ ਜਿਹੜੀ ਜ਼ਮੀਨ ਐਕਵਾਇਰ ਕੀਤੀ ਹੈ ਉਸ ਦਾ ਮੁਆਵਜ਼ਾ ਬਹੁਤ ਘੱਟ ਹੈ ਇਸ ਦਾ ਜ਼ਿਕਰ ਵੀ ਹੈ ਕੀਤਾ ਜਾਵੇ।ਇਹ ਐਕਸਪ੍ਰੈਸ ਵੇ ਵਪਾਰ ਲਈ ਹੈ। ਪਟਰੋਲ ਪੰਪ ਰੈਸਟੋਰੈਂਟ ਟ੍ਹਲ ਪਲਾਜ਼ਾ ਗੋਦਾਮ ਸੈਲੋ ਕਾਰਪੋਰੇਟ ਘਰਾਣਿਆਂ ਦੇ ਹਨ। ਕਿਸਾਨਾਂ ਦਾ ਊਜਾੜਾ ਜ਼ਮੀਨ ਦੋਫਾੜ ਹੋਈਆ। ਜ਼ਮੀਨ ਐਕਵਾਇਰ ਕਰਨ ਸਮੇਂ ਲੈਡ ਐਕਵਾਇਰ ਮਿਟ ਐਕਟ 2013 ਲਾਗੂ ਨਹੀਂ ਕੀਤਾ। ਪਤਰਕਾਰ ਜੀ ਕਿਸਾਨਾਂ ਦੀ ਇੰਟਰਵਿਊ ਵੀ ਲਿਆ ਕਰੋ। ਜਿਹਨਾਂ ਦਾ ਨੁਕਸਾਨ ਹੋਇਆ ਹੈ

    • @harmanbaidwan6303
      @harmanbaidwan6303 9 месяцев назад +2

      Sade mohali ch v bhut ghat ditte paise ehna neee

    • @inderjeetgillinder2090
      @inderjeetgillinder2090 9 месяцев назад

      Right brother

    • @jarnailchahal8891
      @jarnailchahal8891 9 месяцев назад +1

      Kuchh v howe highway da hona jaroori hai. Aam lokan nu eh v pta nhi k highway hunda ki hai.

    • @SharnBoy-ll3zd
      @SharnBoy-ll3zd 8 месяцев назад +2

      Tusi 😂 Rona na chidiyo. Kina fayda hona jis jagah toon Xpress way niklna

    • @deviltiwanapro5531
      @deviltiwanapro5531 8 месяцев назад +1

      Bahut mile na par hor hor de mang ne jani

  • @Kamlesh-g1s
    @Kamlesh-g1s 8 месяцев назад +4

    Amritsar Punjab big city ❤❤❤❤❤❤❤❤❤❤❤❤❤❤❤

  • @gursingh8358
    @gursingh8358 8 месяцев назад +13

    ਪੰਜਾਬ ਬਰਬਾਦ ਕੀਤਾ ਜਾ ਰਿਹਾ।ਬਹਾਨੇ ਨਾਲ ਜ਼ਿਮੀਂਦਾਰਾ ਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ

    • @Arorarekha1985
      @Arorarekha1985 7 месяцев назад +1

      Najar vich fark aa tuhde log te khud zameen vech ke bahar jaa rahe ne khun wali gall sirf 5% hi h

    • @gursingh8358
      @gursingh8358 7 месяцев назад

      @@Arorarekha1985 ਜਿਹੜੀਆ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਸਰਕਾਰ ਵਲੋਂ ਇਹ ਲਕਵਾ ਏਜੰਡਾ ਜ਼ਮੀਨਾਂ ਖੋਹਣ ਦਾ

    • @Arorarekha1985
      @Arorarekha1985 7 месяцев назад

      Chalo man de aa tuhdi gall🙏

    • @ashutoshvashista8312
      @ashutoshvashista8312 4 месяца назад +1

      Bhay kya bekasoor banda hai yeh kehta Punjab will be ruined. Go get some understanding of the economics bro then comment here.

    • @ashutoshvashista8312
      @ashutoshvashista8312 4 месяца назад

      Bewakoof

  • @lyricsking5541
    @lyricsking5541 11 дней назад +1

    Mera pind ballowal rate 50 lakh to 80 lakh

  • @kuldeepbrar7393
    @kuldeepbrar7393 9 месяцев назад +2

    Mansa to Sardulghar da Daso bai ji. Ah Road Sirsa. Te agee Rajsthan ch ja k nikl jada

  • @JaswinderSingh-sq1mc
    @JaswinderSingh-sq1mc 7 месяцев назад +4

    ਇਹ ਐਕਸਪ੍ਰੈੱਸ ਵੇਅ ਬਣਨ ਨਾਲ ਪੰਜਾਬ ਦਾ ਨੁਕਸਾਨ ਹੀ ਨੁਕਸਾਨ ਹੋਣਾ ਹੈ, ਇਸ ਬਾਰੇ ਸਿਆਸੀ ਪਾਰਟੀਆਂ ਜਾਂ ਕੋਈ ਹੋਰ ਪੰਜਾਬ ਹਤੈਸ਼ੀ ਨਹੀਂ ਬੋਲ ਰਿਹਾ।

  • @multiadschannel2867
    @multiadschannel2867 9 месяцев назад +8

    Ambala, derabassi, mohali, kharar, kurali, Ropar expressway bare Video banao ji

  • @garakhan9961
    @garakhan9961 8 месяцев назад +2

    ਪੰਜਾਬ ਦੀ ਧਰਤੀ ਦਾ ਆਖਰੀ ਵਕਤ ਕਾਬਰ ਦੀ ਤਿਆਰੀ ਹੋ ਚੁੱਕੀ ਹੈ ਇਸ ਨਾਲੋਂ ਚੰਗਾ ਸੀ ਪੰਜਾਬ ਵਿੱਚ ਫੈਕਟਰੀਆਂ ਲਾਉਣ ਲਈ ਕੋਈ ਵਿਰੋਧ ਨਾ ਕੀਤਾ ਜਾਵੇ

  • @ਸਿੱਧੂ1331
    @ਸਿੱਧੂ1331 8 месяцев назад +6

    ਬੇੜਾ ਗਰਕ ਕਰ ਰਹੇ ਹਨ ਇਹ ਸਾਰੇ ਪੰਜਾਬ ਦੀ ਧਰਤੀ ਖਤਮ ਕਰ ਰਹੇ ਹਨ

    • @SurinderSingh-we9rt
      @SurinderSingh-we9rt 6 месяцев назад

      ਪੰਜਾਬ ਦਾ ਧਰਤੀ ਹੇਠਲਾ ਪਾਣੀ ਭੀ ਖਤਮ ਹੋਣ ਦੇ ਕਰੀਬ ਹੈ।

  • @tejvinderpalsingh428
    @tejvinderpalsingh428 9 месяцев назад +17

    Highway to out hon lyi jada gate nhi honge..... ਪੰਜਾਬ ਦੀ ਜਮੀਨਾਂ ਨੂੰ ਟੁਕੜੇ ਟੁਕੜੇ ਵੀ ਕੀਤੇ ਜਾ ਰਹੇ... ਨੁਕਸਾਨ ਪੰਜਾਬ da ਹੀ ਹੋਣਾ....

    • @SukhchainDhaliwal-z1u
      @SukhchainDhaliwal-z1u 9 месяцев назад +3

      ਬਾਈ ਜੀ ਸਹੀ ਗੱਲ ਆ ਆਉਣ ਵਾਲੇ ਟਾਈਮ ਚ ਪੰਜਾਬ ਨੂੰ ਬਹੁਤ ਘਾਟਾ ਪੈਣਾ ਲੋਕੀ ਪਛਤਾਉਣਗੇ ਜਮੀਨਾਂ ਨਹੀਂ ਲੱਭਣੀਆਂ❤❤❤❤

    • @TheUndertaker2408
      @TheUndertaker2408 9 месяцев назад +1

      sagan lokan da faida huna, ovein maari janda tu. jihna diyan zameenan vich aa rahiyan. unhan nu paise vi te mil rahe ne 2 to 4 guna bazari keemat ton. utton sannat vi agge wadhega te tijarat/vapar vi wadhega. je tuhade kol dimag hai tan soch lawo ke ais sadak da faida kive chukna.

    • @mohittaneja3356
      @mohittaneja3356 9 месяцев назад +1

      Tahi tusi tarakki nhi express way da aas pass diyan jameena dinkimat 15 Guna vad jani

    • @SG-dj6vp
      @SG-dj6vp 9 месяцев назад +2

      Wtf is nal ta sago lokan mu sahulat e a amritsar jana soukha ta fast hoju connectivity vaday gi

    • @TheUndertaker2408
      @TheUndertaker2408 9 месяцев назад +1

      @@SG-dj6vp keyi lokan kol aini akal nahu hundi te na hi kadi pindon bahaar nikle ne

  • @shamdhiman8717
    @shamdhiman8717 3 месяца назад

    ਪੰਜਾਬ ਦੀਆਂ ਕਬਰਾਂ ਬਣਨ ਗੇ ਇਹ ਸੜਕਾਂ

  • @surjitrana1768
    @surjitrana1768 9 месяцев назад +12

    ਬੇਟਾ ਜੀ ਏਨੇ ਹਾਈਵੇ ਪੰਜਾਬ ਵਿੱਚ ਹੀ ਕਿਊ ਕੱਡੇ ਗਏ ਹਨ ਕਦੇ ਇਹ ਵੀ ਸੋਚਿਆ ਕਿਊ ,ਹੋਰ ਵੀ ਪਰੋਮਿਸ ਇਡੀਆ ਵਿਚ ਹਨ ,ਉਥੇ ਕਿਊ ਨਹੀ ਕੱਡੇ ,ਸੋਚਨ ਵਾਲੀ ਗੱਲ ਹੈ ,ਜ਼ਰਾ ਚੱਗੀ ਤਰਾ ਸੋਚਣਾ

    • @NekPunjabiEstate
      @NekPunjabiEstate  9 месяцев назад +4

      ਤੁਸੀਂ ਦਸਦੋ ਅੰਕਲ ਜੀ ਥੋੜੇ ਕੀ ਵਿਚਾਰ ਨੇ ਕਿਊ ਕੱਢੇ ਜਾ ਰਹੇ ਨੇ ਇਹ ਹਾਈਵੇ ਪੰਜਾਬ ਵਿੱਚ ਹੀ

    • @bhaktbholeke4546
      @bhaktbholeke4546 8 месяцев назад +3

      ਅੰਕਲ ਜੀ ਪਿੰਡੋ ਬਾਹਰ ਨਿਕਲ ਕੇ ਦੇਖੋ, ਪੰਜਾਬ ਚ ਪਹਿਲਾ ਐਕਸਪ੍ਰੈਸ ਵੇ ਬਣ ਰਿਹਾ, ਬਾਕੀ ਸਟੇਟਾਂ ਚ ਬਹੁਤ ਨੇ

    • @arunthakur7738
      @arunthakur7738 8 месяцев назад

      Lodu up ch Punjab to jyada expressway ne

  • @ParminderSingh-yg1qh
    @ParminderSingh-yg1qh 9 месяцев назад +6

    ਸਿੱਧਵਾਂ ਕਲਾਂ ਪਿੰਡ ਨਹੀਂ ਆਉਂਦਾ ਭਾਈ ਸਾਹਿਬ ਬਹੁਤ ਦੂਰ ਹੈ ਵੀਰ

    • @KamaljotToor
      @KamaljotToor 9 месяцев назад +2

      Bai sidhwan bet da bhulekha kha gya bt sidhwan bet v door aa.

  • @parkashsingh337
    @parkashsingh337 7 месяцев назад

    Wow what a project 🇺🇸👍🏼

  • @amarajitproductions3902
    @amarajitproductions3902 9 месяцев назад +4

    Should have been built above ground to save productive agriculture lands, but compensate public to put pillars in their land...(see design at timeline 3:07-3:12). 🌉🌉🌉🌉

  • @Humanbeing899
    @Humanbeing899 6 месяцев назад +1

    ਇਹ ਸੜਕਾਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਇਸ ਨਾਲੋ ਚੰਗਾਂ ਹੁੰਦਾ ਜੇਕਰ ਪੰਜਾਬ ਦੀਆਂ ਮੋਜੂਦਾਂ ਸੜਕਾਂ ਨੂੰ ਚੋੜਾ ਕਰਣਾ ਚਾਹੀਦਾ ਸੀ , ਇਸ ਦਾ ਫਾਈਦਾ ਇਕੱਲਾ ਦਿੱਲੀ ਵਾਲੀਆਂ ਨੂੰ , ਜੰਮੂ ਵਾਲੀਆਂ ਨੂੰ , ਤੇ ਵੱਡੇ ਲਾਲਿਆਂ ਨੂੰ ਹੋਵੇਗਾ , ਇਹ ਪੰਜਾਬ ਲਈ ਸਭ ਤੋਂ ਮਾੜਾ ਹੈ ,,ਆਮ ਲੋਕਾਂ ਤੋਂ ਤਾਂ ਇਹਨਾ ਸੜਕਾਂ ਦਾ ਟੋਲ਼ ਹੀ ਨਹੀ ਦਿੱਤਾ ਜਾਣਾ ,,,

  • @ManjitSingh-lh7lk
    @ManjitSingh-lh7lk Месяц назад

    Agreeculture will fly

  • @ramsidhu7103
    @ramsidhu7103 9 месяцев назад +1

    Y sardulgarh to mansa da daso y video bana ke

  • @Xesv04wn
    @Xesv04wn 9 месяцев назад +2

    Good video❤

  • @JaswinderKaur-sg7db
    @JaswinderKaur-sg7db 18 дней назад

    Pins lalton di jammen da ki rate hai

  • @bhupinderchhokar8969
    @bhupinderchhokar8969 9 месяцев назад +1

    From CANADA. Good ACTVITY

  • @grewalsingh7062
    @grewalsingh7062 6 месяцев назад

    Very nice information thanks

  • @d_sghost2967
    @d_sghost2967 9 месяцев назад +2

    Kapurthala te next part ❤
    Hop next episode this topic

  • @manjinderguru2550
    @manjinderguru2550 8 месяцев назад

    Good information my younger brother thanks 🙏

  • @gurtejsingh5879
    @gurtejsingh5879 24 дня назад

    Vir sade pind to v langh riha gujrat to aia dsde ne moge jile to ja riha he es bare duso

  • @surinderpalsingh4184
    @surinderpalsingh4184 Месяц назад

    Gurdaspur de pinda te vi vdo bnao ji

  • @ManjeetkaurDhaliwal-gx2ky
    @ManjeetkaurDhaliwal-gx2ky 7 месяцев назад +1

    ਹਾਂ ਵੀਰੇ ਸਾਡੇ ਪਿੰਡ ਕੋਲ ਦੀ ਕਾਲਖ ਦੇ ਵਿੱਚ ਦੀ ਜਾ ਰਿਹਾ ਧੂਰਕੋਟ ਨੂੰ ਇਹ ਬਰਿਜ ਰੇਟ ਬਹੁਤ ਘੱਟ ਦਿੱਤੇ ਗਏ ਨੇ ਲੋਕ ਰੌਲਾ ਪਾਉਂਦੇ

    • @Jai-Sri-Ram517
      @Jai-Sri-Ram517 7 месяцев назад

      ਤੁਸੀਂ ਬਹੁਤ ਸੋਹਣਾ ਲਿਖਿਆ ਹੈ
      From.ਮੰਡੀ ਅਹਿਮਦਗੜ੍ਹ

    • @gurjotsinghbhatnagarbhatna9388
      @gurjotsinghbhatnagarbhatna9388 2 месяца назад

      Ki rare miliya veer ehh v dasso tann porre panjab koi gall ho ske

  • @gopivirk0042
    @gopivirk0042 9 месяцев назад +5

    205nhai ..ਮੇਰੀ ਵੀ 3ਕਿੱਲੇ ਆ ਰਹੇ.ਜੀ..
    ਲੁਧਿਆਣਾ ਤੋ ਰੋਪੜ ਵਿੱਚ ਜੀ.
    25 ਤੋਂ 60ਲੱਖ ਹੋ ਗਿਆ ਵੀਰ ..

    • @NekPunjabiEstate
      @NekPunjabiEstate  9 месяцев назад +2

      ਮੁਬਾਰਕਾਂ 22

    • @varinderghotra227
      @varinderghotra227 5 месяцев назад

      SANU te bai sidda 62 mileya c .....contact number deyo ji apna

  • @HarshitRanaVlogs
    @HarshitRanaVlogs 3 месяца назад

    Ludhiana - roopnagar expressway di video v banao 22

  • @ranger5705
    @ranger5705 9 месяцев назад +2

    ਜਿਹੜੇ ਪਿੰਡ highway ਦੇ ਨਿਕਾਸ (exit) ਲਾਗੇ ਹੋਣਗੇ ਉਨ੍ਹਾਂ ਦੀ ਜ਼ਮੀਨ ਦੇ ਰੇਟ ਵੱਧਣਗੇ, ਬਾਕੀਆਂ ਤੇ ਕੋਈ ਫ਼ਰਕ ਨਹੀਂ ਪਵੇਗਾ।
    ਬਾਕੀ Animal overpass/underpass ਮੱਝਾਂ - ਗਾਵਾਂ ਵਾਸਤੇ ਨਹੀਂ ਬਲਕਿ ਜੰਗਲੀ ਜਾਨਵਰਾਂ ਵਾਸਤੇ ਹੁੰਦੇ ਹਨ, ਜਿਵੇਂ ਹਿਰਨ, ਰਿੱਛ, ਚੀਤਾ, ਲੂੰਬੜ ਆਦਿ। ਇਹ ਪਾਸ ਅੱਜਕਲ ਵਿਦੇਸ਼ਾਂ ਵਿੱਚ ਆਮ ਬਣਾਏ ਜਾਂਦੇ ਹਨ, ਕਿਓਂਕਿ ਉੱਥੇ ਜੰਗਲੀ ਜਾਨਵਰਾਂ ਦੀ ਬਹੁਤਾਤ ਹੈ।

  • @Ramancam
    @Ramancam 9 месяцев назад +1

    22 ji ma Mohali tho hmm mohali ch sada pind aa tangori sada pind wala road 6 line ho raha jhda ki mohali airport road nu chnda ha mnu apna pind da road Bara information chihdi ha ki plane rod ha ya kive pls dsyo ji ???

    • @KeshavGoyal-n5j
      @KeshavGoyal-n5j 9 месяцев назад

      Sode pind toh it chowk-kurali 6 lane road nikal rehi a. Ehe road tusi Mohali bypass wang samaj levo.
      Vadh jankari laye- ruclips.net/video/cAaY2jsj-7A/видео.htmlfeature=shared

  • @DSingh-mb3zu
    @DSingh-mb3zu 7 месяцев назад

    SatSriAkaal 22G, tohade video main bauhat like karrdan, mera Pind Halwara, ethe pehlan 25 lakh c, hun mainu 75 lakh mill riha. Samjh ni laggdi hun wech deni chahidi a jan wait karrni better hai. Thanks in advance for. Bye 👋🏼

  • @bindagrewal3750
    @bindagrewal3750 8 месяцев назад

    Good bro 👍🇺🇸🇺🇸🇺🇸

  • @KaramdeepMehta
    @KaramdeepMehta Месяц назад

    Mera bhi jila Ludhiana hai

  • @begood-rp3ki
    @begood-rp3ki 5 месяцев назад +1

    Mohali distt ch 7 cror per acar cross ho chukiya hai

  • @chsingh3393
    @chsingh3393 7 месяцев назад +1

    ਬਠਿੰਡਾ ਜ਼ਿਲ੍ਹਾ ਤੇ ਵੀਡੀਓ ਜਰੂਰ ਬਣਾਉਣ ਜੀ

  • @kanwaljitkaler269
    @kanwaljitkaler269 3 месяца назад

    Gurdaspur te video bnao

  • @rajwinderbhutta5233
    @rajwinderbhutta5233 8 месяцев назад +1

    Pind sarinh bool ghawaddi khanpur Bhutta de kol Abohar branch naal di marking hoe hai

    • @Jai-Sri-Ram517
      @Jai-Sri-Ram517 7 месяцев назад

      ਇਹ ਕੋਈ ਹੋਰ ਰੋਡ ਹੈ

  • @sandhusaab9039
    @sandhusaab9039 3 месяца назад

    Amritsar de kehre kehre pind aan ge is vich kuch das sakde o , te Taran tarn de kehre kehre pind vich aan ge

  • @worldwide875
    @worldwide875 9 месяцев назад

    Good work 👏

  • @gursewakjassar8535
    @gursewakjassar8535 Месяц назад

    Patiala district de kehre pind aone a

  • @shooter_x0973
    @shooter_x0973 9 месяцев назад

    Kapurthala te next part ❤ paaji

  • @Sukhpreet_mangatt
    @Sukhpreet_mangatt 9 месяцев назад +1

    Verr delhi to Amritsar metro line bare details ch dasi , line map ,price land?

  • @gurwindersinghbrar
    @gurwindersinghbrar 4 месяца назад +2

    ਬਾਘਾ ਪੁਰਾਣਾ ਜਿਲਾ ਮੋਗਾ 90/80 ਲੱਖ ਨੂੰ ਕਿੱਲੇ ਦਾ ਰੇਟ ਦਿੱਤਾ

  • @sattapatto5843
    @sattapatto5843 4 месяца назад

    Moga ❤❤❤❤

  • @HarshitRanaVlogs
    @HarshitRanaVlogs 3 месяца назад

    Drone video bna ke update deya kro 22

  • @YuviGavy-wz4gx
    @YuviGavy-wz4gx 9 месяцев назад +3

    Ki eh road flahi sahev gurdware de kol di v ja rhi he jo alemgeer kol he

  • @Krnndeep
    @Krnndeep 9 месяцев назад +1

    5:56 bna de video bai hun?? 12 din hoge yr 😶🎉❤

    • @NekPunjabiEstate
      @NekPunjabiEstate  9 месяцев назад +1

      😅ha bs veere ajj bnon lga hopefully next week upload krdage

  • @harmanrai6888
    @harmanrai6888 9 месяцев назад +1

    Tarn taran

    • @SurinderSingh-jo7ft
      @SurinderSingh-jo7ft 9 месяцев назад

      ਬੰਡਾਲਾ ਪਿੰਡ ਦੇ ਲਾਗੋਂ ਦੀ ਜਾਣੀ ਆ ਦਿੱਲੀ public school ਦੇ ਕੋਲ ਜੇੜਾ ਫਲੀ ਓਵਰ ਬਣਾਇਆ ਓਦੇ ਕੋਲ ਦੀ ਬਰਵਰ ਹੁੰਦੀ ਸਿਦੀ ਏਅਰਪੋਟ ਤੇ ਜਾ ਕੇ ਮੋਕ ਜਾਣੀ ਆ

  • @NeetuManawan
    @NeetuManawan 7 месяцев назад +2

    22 ji rate 03 Guna milda hai

  • @bhajansingh2289
    @bhajansingh2289 22 дня назад

    Kapurthal district land being accuired by govt for bullet train?

  • @jagrajsingh6283
    @jagrajsingh6283 8 месяцев назад

    Very good ji

  • @GaganDhaliwal-j9u
    @GaganDhaliwal-j9u 6 месяцев назад

    Halwara pind dist.lud vich de ve road langna ke nhi veer

  • @singhmalkeet2839
    @singhmalkeet2839 8 месяцев назад

    Sangrur vare video banyo ke de kede pind ne

  • @AmanDeep-y9d
    @AmanDeep-y9d 7 месяцев назад

    Kapurthala to asr road me kon se pind aaye ge

  • @HarshRandhawa-o1l
    @HarshRandhawa-o1l 9 месяцев назад +1

    Patiala de pinda te v bnao video veer

  • @amansahota6034
    @amansahota6034 9 месяцев назад +2

    Sidhwan kalan ni aunda bai
    Buht door a sidhwan ehde ton
    Changa ni changnaa a pind da name

    • @gagangill8744
      @gagangill8744 9 месяцев назад

      Bilkul changa hi kahi jnda😂 changnaa nu sidhwan ta veer 20km dor a eda keh sidhwa road uper d lng da

    • @amansahota6034
      @amansahota6034 9 месяцев назад

      @@gagangill8744 haha kaun samjawe ehna nu

  • @ReshamSingh-gt3ek
    @ReshamSingh-gt3ek 9 месяцев назад +2

    Bhai Jalandhar ( nakodar) interchange bare v banavo.

  • @juaalasinghgrewal6818
    @juaalasinghgrewal6818 9 месяцев назад +5

    ਓ ਭਾਈ ਸਾਹਬ ਜੋਧਾਂ ਅਤੇ। ਸ਼ੋਕਰਾਂ ਦੇ ਵਿਚਾਲੇ ਰੱਤਨ ਪਿੰਡ ਦੀ ਜ਼ਮੀਨ ਵੀ ਇਸ ਰੋਡ ਦੇ ਵਿਚ ਆਉਂਦੀ ਹੈ ਜਿਸਦਾ ਆਪ ਜੀ ਨੇ ਜਿਕਰ ਨਹੀਂ ਕੀਤਾ

  • @deepkumar1901
    @deepkumar1901 5 месяцев назад

    Nabha vicho bhi lgega higway

  • @gurdarshangillg2097
    @gurdarshangillg2097 8 месяцев назад

    Ki eh rasta ludhiana to moga side ja bathinda-moga- amritsar di tarf v bnega ?

  • @HarminderDhindsa
    @HarminderDhindsa 2 месяца назад

    Koi zameen mehngi ni hundi badi.planning naal eh 15 20 fuut uccha chuk key road banoundey ney tey naal diyan zameena pani di maar vich aa jandiya ney. Tey oh hun naalo v addhey rate ho jandiyan ney parivate corporate khreed laindey ney oh ucchiyan chuk key ohna nu hotel maal etc bna laindey ney.eh game hai tanki jis kissan di naal lagdi zameen hovey road tey oh bechara ini ucchi chuk ni sakda. Tey osdi zameen os tarah hi reh jandi aa phir baad vich roads dey naal lagdiyan zameena sarkaara baad vich iquire kerngiyan.

  • @harjitlitt1375
    @harjitlitt1375 9 месяцев назад

    Good video

  • @sattapatto5843
    @sattapatto5843 4 месяца назад

    Moga❤ pind patto Hira Singh

  • @blackgaming2686
    @blackgaming2686 7 месяцев назад

    Kapurthala te bno

  • @harpalsingh4067
    @harpalsingh4067 3 месяца назад

    Background music hor loud kro veer ji

  • @JyotiJyoti-f5r7s
    @JyotiJyoti-f5r7s Месяц назад

    Gurdaspur di vi bnow

  • @Gtv00
    @Gtv00 9 месяцев назад +1

    veer fahteghar shib da v daso

  • @ultimate_760
    @ultimate_760 9 месяцев назад

    #Patiala please bruu🙌🙌

  • @VarinderSingh-l4q
    @VarinderSingh-l4q 8 месяцев назад

    Rajpura kol de kehde kehde pind aun ge ji

  • @bindagrewal3750
    @bindagrewal3750 8 месяцев назад

    Malerkotla Distt De Bnadeo bai

  • @FaraattaTv
    @FaraattaTv 9 месяцев назад

    Ludhiana ❤

  • @MandeepKaur-ew1zq
    @MandeepKaur-ew1zq 4 месяца назад

    Gurdaspur ka v daso

  • @dalsinghsaran3529
    @dalsinghsaran3529 9 месяцев назад

    Sare Punjab de cities di video bana beta , Mashoor lok, tourist place nal,,

  • @LakhsSingh-xu2we
    @LakhsSingh-xu2we 8 месяцев назад

    Jalandhar Rail line v jao ghe

  • @sushilak7200
    @sushilak7200 9 месяцев назад

    Katre da naam lae ke belore pull banai jaande aa.

  • @tejindernarwal2927
    @tejindernarwal2927 9 месяцев назад +3

    ਬਾਈ ਇਹਦੇ ਐਂਟਰੀ ਪੁਆਇੰਟ ਦੱਸਿਓ ਪੰਜਾਬ ਵਿੱਚ ਕਿੱਥੇ ਕਿੱਥੇ ਹੋਣਗੇ

    • @KeshavGoyal-n5j
      @KeshavGoyal-n5j 9 месяцев назад +1

      Khanuri- kaithal road
      Patran- patiala road
      Mansa- bhawanigarh road
      Malerkotla- nabha road
      Malerkotla- Ludhiana road
      Ludhiana-jagroan road
      Ludhiana- dharamkot road
      Nakodar- nurmahal road
      Nakodar-jaladhar road
      Jalandhar-kapurthala road
      Kapurtala-sultanpur lodhi road
      Tarntaran-goindwal sahib road
      Amritsar-beas road
      Amritsar-mehta chowk road
      Amritsar-batala road
      Amritsar-fatehgarh churian
      Amritsar-ajnala road
      Kartarpur-beas road
      Mehta chowk- Shri hargobindpur road
      Adda kot-qadian road
      Gurdaspur bypass road

    • @lakhbirsidhu5271
      @lakhbirsidhu5271 9 месяцев назад

      Very 💤💤💤💤💤💤💤💤💤💤💤💤💤💤💤💤😅💤😅

    • @naunihalsingh4108
      @naunihalsingh4108 8 месяцев назад

      Jihra main chowk Banna pind balowal ropar Ludhiana bathinda haiway no jorda oh ta dasiya he nahi jis lai 16 acar jameen lai balowal pind de tay halwara airport nu be link karna karna os chowk to​@@KeshavGoyal-n5j

    • @kawaljeetsingh3375
      @kawaljeetsingh3375 Месяц назад

      Patran, tehsil- village for

    • @kawaljeetsingh3375
      @kawaljeetsingh3375 Месяц назад

      ਇਹ ਜੰਮੂ ਕਟਰਾਂ, ਹੈ ਜਾ ਹੋਰ ਕੋਈ

  • @kesarsingh1549
    @kesarsingh1549 5 месяцев назад

    ਮਾਲੇਰਕੋਟਲਾ ਵਿੱਚ ਕਿਹੜੇ ਪਿੰਡਾਂ ਵਿੱਚ ਦੀ
    ਲੰਘੇਗਾ । ਸੜਕ ਉੱਪਰ ਚੜਨ , ਅਤੇ ਉਤਰਨ ਲਈ ਕਿੱਥੇ , ਕਿਹੜੇ ਪਿੰਡਾਂ ਵਿੱਚ
    Entrance, exit point ਬਣਾਏ ਗਏ ਹਨ

  • @thejattxvlog
    @thejattxvlog 9 месяцев назад

    Veer ji mohali de lagge airport nu jehdi zameen lagdi aw ki ohda rate vadhuga????

  • @eastpunjabtv
    @eastpunjabtv 9 месяцев назад +1

    These express ways don’t benefit people directly. As Bharat Mala project has given Rs 6 lac per killa in Hanumangarh area and farmers whose land is divided by highway are worst hit. My friend half land is on left and other on right of road and he as to come a long way to reach the other half as there are few under passes . Overall it’s a corporate project .

  • @Hny-chhina
    @Hny-chhina 8 месяцев назад

    Gurdaspur de pinda ta bnao ji

  • @grewaljoty12
    @grewaljoty12 6 месяцев назад

    Veere assi kalan da bhi dso vich aunda

  • @AmritpalSingh-zy6yh
    @AmritpalSingh-zy6yh 9 месяцев назад

    Gurdaspur jille te bnao

  • @navdeepsharma9252
    @navdeepsharma9252 9 месяцев назад

    Bathinda area 🌍

  • @ManiKumar-oy4kg
    @ManiKumar-oy4kg 9 месяцев назад

    Gurdaspur te video banao😊

  • @kaur2234
    @kaur2234 9 месяцев назад

    Ropd ijle de dria ielake bare pata dasoogi thik

  • @gurdarshangillg2097
    @gurdarshangillg2097 8 месяцев назад

    Ki eh rasta moga to ludiana s v jaiga

  • @manojkumar-im4jo
    @manojkumar-im4jo 9 месяцев назад

    Brother ji JALANDHAR DA VI DASO

  • @jassihundal2605
    @jassihundal2605 9 месяцев назад +1

    Amritsar di bna ke vidieo veer Ji dso

  • @RajKumar-vg9zr
    @RajKumar-vg9zr 6 месяцев назад

    Zila pathankot v ha ji rod niklam ha ji

  • @karamsingh9473
    @karamsingh9473 6 месяцев назад

    Bir Barnala bich daso

  • @kawaljeetsingh3375
    @kawaljeetsingh3375 Месяц назад +1

    Patiala de, ਕਿਹੜੇ ਪਿੰਡ ਹਨ bro

  • @rajamishal7281
    @rajamishal7281 8 месяцев назад

    Jalandhar shakshs te video bsnsio

  • @VideojagtarsinghKehal
    @VideojagtarsinghKehal 3 месяца назад

    ਦਿੱਲੀ ਨੇ ਆਪਾਂ ਨੂੰ ਰੋਟੀ ਦੇਣੀ ਹੈ

  • @jatinderboparai2212
    @jatinderboparai2212 9 месяцев назад +6

    ਦੋ ਸਾਲ ਪਹਿਲਾਂ ਜ਼ਮੀਨ ਅਕਵਾਇਰ ਹੋ ਚੁੱਕੀ ਆ ਪੰਜਾਹ ਪਰਸੈਂਟ ਕੰਮ ਖਤਮ ਹੋ ਚੁੱਕਿਆ

  • @sudikshakaur5239
    @sudikshakaur5239 9 месяцев назад

    Veer ji jalandhar di bnayo please