It is like Same Land Rate at Delhi & Rate at Jalandhar or Amritsar ; What a illogical Comment🧐🤔.Can The Same Rate be Given for All Quality Kinds of Agricultural & Horticulture Produce 🧐🤔
Right it will bring more Digdikala(Doom) instead of Chardikala for Punjab 🧐🤔 [As No Developement , No Infrastracture Developement at Punjab is already bringing Further Doom for Punjab , Forcing Punjabi's to Move at Much Faster Pace , Intensity to Move to Foreign Countries like Canada , USA , Australia etc ]:instead of Staying at Punjab as Some People are really happy at Stoppage of Developement at Punjab do not Want Developement( Occupational , Professional Opportunities) to take place at Punjab🧐🤔
Hoshiarpur de area vich land bahut mil jaandi aa te paani da level b theek aa. New Dam b ban rhe aa. Kuchh old dam b bne h. Shift hona thoda mushkil hunda aa. Ek new dam b shuru ho jaana. 19 knaal , pind de naal v mil sakdi aa. Hor b bahut mil sakdi aa.
Absolutely Wrong Is Galat Soch(Opposing Developement) karkae , Punjabi's are being Forced(Ujad Rahe) to Foreign Countries like Canada , US , Australia etc Because of Absolute Lack of Professional Opportunities at Punjab.
Half Knowledge is a Absolutely Dangerous thing , Highways are Used by All Rich , Common People , Transportation Because of Quick Commuting , Saving of time.Certain Punjabi's should stop Negative Propaganda's for the Chardikala of Punjab🧐🤔
@@SinghSoldier es nal Punjab da ki solution hove ga job. Business ja jush hor plz sano v daso laga thono Jada pata road ne roti ja nukari nahi dene veer ji ha thode jamen la ke thono Punjabi nu v ish road teh jan de permission nahi for kind information
@@harpreetsingh-ls6nm pehli gal solution eh howega ki jinna time Delhi nu jande hun lgda o adhe to v ghat lgu, te pouna Panjab jahaz chrn delhi hi janda. Lamba safar ghat jaan krke dhaabeya te roti khan d mzboori to bchoge, gaddi da tel bchuga. Jina dukandara da smaan delhi to aonda ona nu smaan ghat khrche vich te jldi mil jaya kruga. Pta ni tuc eho jehi kehri kitaab prh lyi jis ch likhya hoya k tuhanu sadak te chrn ni dena kise ne.. jithe jithe ring road bnaye jange otho jee sdke chre jis ne v chrna..
No Need 🧐🤔 , Certain People want(As They are having Strong Negative Mindset for Developement) remaining Punjabi People should also Move to Foreign Countries .
Due to this illogical Mindset , Highway Projects are being Cancelled at Punjab Only , While Going at Brisk Pace at All Other Places of India ; As Currently Certain Punjabi's Want Hordes of Money to be given to them on illogical Grounds , Doesn't Want to Pay Tax at All , Want Free Power , Damn Care about their State 🧐🤔
Pahli gal ajkal army nu age rakh ke vada gharna nu fidhya milna ajkal army da sajo saman by air lifting kita ja sakda Punjab de jimidara di zamina nu katham hon gea jimidara de guzare kiva chalna zamina da mul pura nahi milda
Very nice discussion,but please maximum discussion on malawa canal and other water irrigation system because canalize is most important then others matter 🌾🌲🌳🍀
Assi v Kisaan haan , par Punjab di government ne kadi v Punjab lai nahi sochya , a project Punjab vich banna chahi da c , par kuch kisaana te Punjab government ne bedagark karke rakhta hai
ਸਾਰੇ ਪੰਜਾਬ ਵਿੱਚ ਜ਼ਮੀਨ ਇਕਵਾਇਰ ਕਰਨ ਲਈ ਇੱਕੋ ਰੇਟ ਹੋਣਾਂ ਚਾਹੀਦਾ ਹੈ
Bilkul ni ho sakda ik.
It is like Same Land Rate at Delhi & Rate at Jalandhar or Amritsar ; What a illogical Comment🧐🤔.Can The Same Rate be Given for All Quality Kinds of Agricultural & Horticulture Produce 🧐🤔
ਪਹਿਲੀ ਗੱਲ ਜਮੀਨ ਦੀ ਤਕਸੀਮ ਕੀਤੀ ਜਾਵੇ ਪਹਿਲ ਦੇ ਆਦਾਰ ਤੇ ਕਿਸਾਨਾ ਦੀ ਨਾ ਕੋਈ ਪਟਵਾਰੀ ਸੁਣਦਾ ਨਾ ਕੋਈ ਆਫਸਰ ਗੱਲ ਸੁਣ ਦਾ ਹੈ ਮੁਆਵਜਾ ਨਹੀ ਦਿੱਤਾ ਜਾ ਰਹਿ ਕਿਸਾਨ ਨੂੰ
Chapla ghass jandian ne veer jameen takseem karwon lage
Koi patwai koi teshildar nahi sunnda
ਕਿਸਾਨਾਂ ਨੇ ਜਮੀਨਾਂ ਵੇਚ ਦੇਣੀਆਂ ਸਰਕਾਰਾਂ ਨੇ ਪ੍ਰੋਜੈਕਟ ਬਣਾ ਦੇਣੇ ਆ ਤੇ ਆਮ ਲੋਕਾਂ ਨੇ ਸਾਰੀ ਉਮਰ ਟੋਲ ਟੈਕਸ ਭਰੀ ਜਾਣੇ ਨੇ।
ਭਰਭੂਰ ਜਾਣਕਾਰੀ ਦੇਣ ਲਈ ਹਮੀਰ ਸਿੰਘ ਜੀ ਤੁਹਾਡਾ ਧੰਨਵਾਦ ਜੀ 👍
ਪਿਛਾੜੀ ਸੋਚ. ਵਾਲੇ ਲੋਕ ,ਕਿਸਾਨ ਤੇ ਸਰਕਾਰ ਭੀ ।
ਪੰਜਾਬੀ ਵਿਦੇਸ਼ ਚਲੇ ਜਾਣਗੇ ਚਾਹੇ ਉਹ ਵੇਚੇ ਜਾਂ ਨਾ ਵੇਚੇ। ਮਿੱਟੀ ਪਹਿਲਾਂ ਹੀ ਦੂਸ਼ਿਤ ਹੈ, ਪਾਣੀ ਦਾ ਪੱਧਰ ਪਹਿਲਾਂ ਹੀ ਹੇਠਾਂ ਜਾ ਰਿਹਾ ਹੈ, ਇਸ ਲਈ ਬਿਹਤਰ ਸਰਕਾਰ ਜ਼ਮੀਨ ਐਕੁਆਇਰ ਕਰੇ ਅਤੇ ਸੜਕਾਂ ਬਣਾਵੇ ਅਤੇ ਉਦਯੋਗ ਸਥਾਪਿਤ ਕਰੇ।
ਇਕ ਗਲ ਪਕੀ ਹੈ । ਕਿ ਵਿਕਾਸ ਵਿਨਾਸ਼ ਦਾ ਨਾਂਅ ਹੈ। ਪੰਜਾਬ ਦੀ ਕਿਸਾਨੀ ਬਚਾਉਣੀ ਜਰੂਰੀ ਹੈ। ਵਾਤਾਵਰਣ ਬਚਾਉਣਾ ਜਰੂਰੀ ਹੈ । ਬਾਕੀ ਗਲਾ ਤਾਂ ਭੰਬਲ ਭੂਸਾ ਹੀ ਪਾਉਣ ਗਿਆ । ਜੇ ਜਮੀਨਾਂ ਹੀ ਵਿਕ ਗਈਆਂ ਤਾਂ ਕੀ ਬਚੂਗਾ।
ਜਿਉਦਾ ਰਹਿ ਵੀਰਾ
ਪਰਜੈਕਟ ਰੱਦ ਕਰ ਦਿੱਤੇ ਗਏ ਚੰਗਾ ਹੋਇਆ ਭਾਜਪਾ ਨੇ ਪਹਿਲੀ ਵਾਰ ਚੰਗਾ ਕੀਤਾ
Right it will bring more Digdikala(Doom) instead of Chardikala for Punjab 🧐🤔 [As No Developement , No Infrastracture Developement at Punjab is already bringing Further Doom for Punjab , Forcing Punjabi's to Move at Much Faster Pace , Intensity to Move to Foreign Countries like Canada , USA , Australia etc ]:instead of Staying at Punjab as Some People are really happy at Stoppage of Developement at Punjab do not Want Developement( Occupational , Professional Opportunities) to take place at Punjab🧐🤔
Fer keho na k development ni hoi Punjab vich
ਏਥੇ ਜਮੀਨਾਂ ਚੰਗੇ ਭਾਅ ਵਿਕ ਜਾਣਗੀਆਂ ਪਰ ਪੰਜਾਬੀ ਜਮੀਨਾਂ ਖਰੀਦਣਗੇ ਕਿੱਥੇ ਜਾ ਕੇ,
ਬੇਜਮੀਨੇ ਜੱਟ ਫੇਰ ਬਾਹਰਲੇ ਮੁਲਕਾਂ ਵੱਲ ਨੂੰ ਭੱਜਣਗੇ
ना बेचो जमीन कोई धका थोड़ी है गॉरमिंट का भई बेचो ही बेचो
Agge v ta ja hi rhe bahr
Hoshiarpur de area vich land bahut mil jaandi aa te paani da level b theek aa.
New Dam b ban rhe aa.
Kuchh old dam b bne h.
Shift hona thoda mushkil hunda aa.
Ek new dam b shuru ho jaana.
19 knaal , pind de naal v mil sakdi aa. Hor b bahut mil sakdi aa.
ਮੁਕੰਮਲ ਜਾਣਕਾਰੀ ਦੇਣ ਲਈ ਧੰਨਵਾਦ ਸਰਦਾਰ ਹਮੀਰ ਸਿੰਘ ਜੀ
ਬਹੁਤ ਬਹੁਤ ਧੰਨਵਾਦ ਹਮੀਰ ਸਿੰਘ ਜੀ
ਸਹੀ ਕਦਮ (ਪੁਲਾਗ)
✅step 👍
ਸ. ਹਮੀਰ ਸਿੰਘ ਲੁਬਾਣਾ ਜੀ ਵਧੀਆ ਜਾਣਕਾਰੀ 🙏
Very good information Punjab Government should take necessary steps so that farmers be satisfied and such works be completed in time
ਸਹੀ ਕੀਤਾ। ਇਸ ਨਾਲ ਪੰਜਾਬ ਉਝਡ਼ ਜਾਏਗਾ
Absolutely Wrong Is Galat Soch(Opposing Developement) karkae , Punjabi's are being Forced(Ujad Rahe) to Foreign Countries like Canada , US , Australia etc Because of Absolute Lack of Professional Opportunities at Punjab.
*ਨਵੀਆਂ ਸੜਕਾਂ ਖਾ ਗਈਆ ਪੰਜਾਬ, ਪੁਰਾਣੀਆਂ ਸੜਕਾਂ ਨੂੰ ਚੋੜਾ ਕਿਤਾ ਜਾ ਸਕਦਾ ਸੀ!*
ਪਹਿਲੀ ਗੱਲ ਤੇ ਤਕਸੀਮ ਦਾ ਬਹੁਤ ਵੱਡਾ ਰੌਲਾ 🙏
ਸਹੀ ਗੱਲ ਆ ਸਾਡੇ ਪਿੰਡ ਇੱਕ ਘਰ ਦਾ ਪਿਛਲੇ ਤੀਹ ਚਾਲੀ ਸਾਲਾਂ ਤੋਂ ਕਬਜ਼ਾ ਸੀ ਰਜਿਸਟਰੀ ਉਹਨਾਂ ਦੇ ਨਾਮ ਸੀ ।ਪਰ ਫਿਰ ਵੀ ਪੈਸੇ ਸ਼ਰੀਕੇ ਵਾਲੇ ਚੱਕ ਕੇ ਲੈ ਗਏ ਜ਼ਮੀਨ ਦੀ ਤਕਸੀਮ ਨਹੀ ਹੋਈ ਸੀ ।ਬਹੁਤ ਰੋਲਾ ਪੈਦਾ ਪਿੰਡਾਂ ਵਿੱਚ ਜ਼ਮੀਨਾਂ ਕਿਸੇ ਦੀਆਂ ਪੈਸੇ ਕੋਈ ਹੋਰ ਚੱਕੀ ਜਾਂਦਾ ਮਾਲਕਾ ਨੂੰ ਪਤਾ ਹੀ ਨਹੀਂ ਲੱਗਦਾ ਜਦੋ ਪਤਾ ਲੱਗਦਾ ਪਟਵਾਰੀ ਕਿਹ ਦਿੰਦੇ ਆ ਤਕਸੀਮ ਨੀ ਹੋਈ ਸੀ ਸਾਝੀ ਜ਼ਮੀਨ ਸੀ ।ਰਜਿਸਟਰੀਆਂ ਦਾ ਕੀ ਫ਼ਾਇਦਾ ਫਿਰ ਬਹੁਤ ਜ਼ਿਆਦਾ ਰੋਲ਼ੇ ਪੈ ਰਹੇ ਆ ।
ਹਰੇਕ 2-3 ਕਿਲੋਮੀਟਰ ਵਿੱਚ ਕਈ ਰੇਟ ਹਨ, ਅਗਰ ਵਾਜਬ ਕੀਮਤ ਦੇਣ ਦੀ ਗੱਲ ਕਰਦੇ ਤਾਂ ਕੋਈ ਰੁਕਾਵਟ ਨਹੀ ਸੀ ,ਅਫਸਰ ਆਪ ਗਲਤ ਕੰਮ ਕਰਦੇ ਹਨ, ਵਿਚਾਰ ਬਿਲਕੁੱਲ ਦਰੁਸਤ ਹਨ।
ਪੰਜਾਬ ਨੂੰ ਨੁਕਸਾਨ ਹੈ ਇਸ ਪ੍ਰੋਜੈਕਟ ਦਾ ਰੱਦ ਹੋਣਾ ਚਾਹੀਦਾ। ਆਮ ਲੋਕ ਇਸ ਰੋਡ ਤੇ ਚੜ ਨਹੀਂ ਸਕਦੇ। ਜ਼ਮੀਨ ਦੋਵੇਂ ਪਾਸੇ ਵੰਡੀ ਜਾਵੇਗਾ। ਪਾਣੀ ਦਾ ਵਹਾਅ ਰੁਕ ਸਕਦਾ।
ਕੁਲ ਮਿਲਾ ਕੇ ਹਰ ਥਾਂ ਜੱਟ ਦਾ ਹੀ ਫਾਇਦਾ ਸੋਚਿਆ ਜਾਂਦਾ ਪੰਜਾਬ ਸਰਕਾਰ ਵਲੋਂ ਕਿੳ ਕਿ ਸਦਾ ਹੀ ਸਰਕਾਰ ਵੀ ਇਨਾਂ ਦੀ ਅਤੇ ਸਰਕਾਰ ਦਾ ਮੁੱਖੀ ਵੀ ਜੱਟ
Half Knowledge is a Absolutely Dangerous thing , Highways are Used by All Rich , Common People , Transportation Because of Quick Commuting , Saving of time.Certain Punjabi's should stop Negative Propaganda's for the Chardikala of Punjab🧐🤔
If U have Land and U loves Land then U don't care fast track ....!
ये दिहाड़िया है नेवेविटी फैलाने वाले 2 रुपए प्रति कॉमेंट के मिलते है इसे
Ki nuksan hai?
ਧੰਨਵਾਦ ਕੇਂਦਰ ਸਰਕਾਰ ਦੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
ਗਲ ਏ ਆ ਪੰਜਾਬ ਵਿੱਚ ਸਰਕਾਰ ਹੋਰ ਕੇਂਦਰ ਸਰਕਾਰ ਹੋਰ
ਅੜਚਣ ਤਾਂ ਆਏਗੀ।
A hi taan asi punjabi galti kri Jane haa.pichle 15 saal ton
Bilkul sahi...saanu Punjabiya nu sarkar chun nhi aandi...assi emotional ho ke vote karde...dimaag hi nhi use karde
ਪੰਜਾਬ ਨੂੰ ਬਹੁਤ ਜਿਆਦਾ ਲੋੜ ਹੈ ਏਨਾ ਪ੍ਰਾਜੈਕਟਾਂ ਦੀ ਬਸ਼ਰਤੇ ਜ਼ਮੀਨਾਂ ਦਾ ਰੇਟ ਸਹੀ ਮਿਲੇ।
@@SinghSoldier es nal Punjab da ki solution hove ga job. Business ja jush hor plz sano v daso laga thono Jada pata road ne roti ja nukari nahi dene veer ji ha thode jamen la ke thono Punjabi nu v ish road teh jan de permission nahi for kind information
@@harpreetsingh-ls6nm pehli gal solution eh howega ki jinna time Delhi nu jande hun lgda o adhe to v ghat lgu, te pouna Panjab jahaz chrn delhi hi janda. Lamba safar ghat jaan krke dhaabeya te roti khan d mzboori to bchoge, gaddi da tel bchuga. Jina dukandara da smaan delhi to aonda ona nu smaan ghat khrche vich te jldi mil jaya kruga.
Pta ni tuc eho jehi kehri kitaab prh lyi jis ch likhya hoya k tuhanu sadak te chrn ni dena kise ne.. jithe jithe ring road bnaye jange otho jee sdke chre jis ne v chrna..
ਸੱਭ ਤੋ ਪਹਿਲਾਂ ਜ਼ਮੀਨਾਂ ਦੀ ਤਕਸੀਮ ਹੋਣੀ ਚਾਹੀਦੀ ਆ ।ਜ਼ਮੀਨ ਕਿਸੇ ਦੀ ਪੈਸੇ ਕੋਈ ਹੋਰ ਚੱਕੀ ਜਾਂਦਾ ।
Taksim ta jameen de hisedaar karn ge.sarkar da ku rool hai Taksim karn ch.
Bharat Mala ❌
Punjabi Ujada ✅
ਤੁਹਾਡੇ ਬਿਲਕੁੱਲ ਠੀਕ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈਂ ਇਕ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਇਹ ਮਸਲੇ ਦਾ ਹੱਲ ਕੱਢ ਸਕਦੀ ਹੈਂ
ਸਹੀ ਸੁਝਾਅ ਜੀ
ਅਸਲ ਤਾਂ ਸਾਰੇ ਪੰਜਾਬ ਚ ਇੱਕੋ ਜਿਹੇ ਰੇਟ ਤਹਿ ਕੀਤੇ ਜਾਣ
ਕੋਈ ਲੋੜ ਨਹੀਂ ਇਨ੍ਹਾਂ ਸੜਕਾਂ। ਪੰਜਾਬ ਵਿਰੋਧੀ ਧਿਰਾ ਦਾ ਪੰਜਾਬ ਦੀ ਜ਼ਮੀਨ ਬਰਬਾਦ ਕਰਨ ਦੀ ਸਕੀਮ ਆ। ਪਹਿਲੀਆਂ ਬਣੀਆਂ ਸੜਕਾਂ ਸਾਂਭ ਲਵੋ
No Need 🧐🤔 , Certain People want(As They are having Strong Negative Mindset for Developement) remaining Punjabi People should also Move to Foreign Countries .
Sambne kis ne jawane tan bahar ja rahe hay
ਸਰਕਾਰ ਕਿਸਾਨਾਂ ਨੂੰ ਵਾਜਿਬ ਮੁਆਵਜਾ ਦੇਵੋ ਜਮੀਨਾਂ ਲਈ ਤੇ ਹਰ ੧ ਕਿਲੋਮੀਟਰ ਤੇ ਪੁੱਟ ਹੇਠਾਂ ਸਪਰ /ਲਾਂਘਾ ਬਣੇ ਤਾਂ ਕੇ ਕਿਸਾਨਾਂ ਤੇ ਆਮ ਲੋਕਾਂ ਦੀ ਖੱਜਰ ਖੁਆਰੀ ਘੱਟ ਹੋਵੇ
Great information
Sir ਲੋਕਾਂ ਦੇ ਤਕਸੀਮਾਂ ਦੇ ਵੀ ਝਗੜੇ ਹਨ। ਜ਼ਮੀਨ ਖਰੀਦ ਕੇ ਰਜਿਸਟਰੀ ਵੀ ਕਰਵਾਈ ਹੋਈ ਹੈ। ਪਰ ਸਾਂਝੀ ਖੇਵਟ ਹੋਣ ਕਰਕੇ ਪੈਸੇ ਕਿਸੇ ਹੋਰ ਨੂੰ ਪੈ ਰਹੇ ਹਨ। ਸਰਕਾਰ ਕੋਈ ਮਸਲਾ ਹੱਲ ਨਈ ਕਰ ਰਹੀ।
ਦਿੱਲੀ ਕੱਟੜਾ । ਸਾਡੇ ਕੋਲ ਪੰਜ ਕਿੱਲੇ ਜ਼ਮੀਨ ਸੀ ਦਿੱਲੀ ਕੱਟੜਾ ਸਾਡੇ ਖੇਤ ਦੇ ਵਿੱਚ ਦੀ ਲੰਘ ਗਈ ਜਮੀਨ ਦੋ ਥਾਈਂ ਅੱਡ ਹੋ ਗਈ ।ਦੂਜੇ ਪਾਸੇ ਜਾਣ ਲਈ 25/30 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ।
ਇਹਦੇ ਵਿੱਚ ਸਰਕਾਰ ਨੂੰ ਇੱਕ ਕਨੂੰਨ ਬਣਾਵੇ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਦੋਵੇਂ ਪਾਸੇ ਰਹਿ ਗਈ ਹੈਂ ਉਸ ਨੂੰ ਨਾਲ ਲਗਦੀ ਜ਼ਮੀਨ ਵਾਲਾ ਕਿਸਾਨ ਸਾਡੇ ਆਪਣੇ ਵਾਲੇ ਰੇਟ ਤੇ ਖ਼ਰੀਦ ਕਰੇਂ
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
ਪੰਜਾਬ ਦਾ ਸੜਕੀ ਮਾਰਗ ਦੇਸ਼ ਵਿੱਚ ਸਭ ਤੋਂ ਵਧੀਆ ਹੈ ਏਥੇ ਹੋਰ ਸੜਕਾਂ ਦੀ ਲੋੜ ਨਹੀਂ ਹੈ ਇਹ ਲੋਕਾਂ ਦੀਆਂ ਜਮੀਨਾਂ ਰੋਕਣ ਦੀ ਨਾਪਾਕ ਸਾਜ਼ਿਸ਼ ਹੈ ਤਾਂ ਜ਼ੋ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਜ਼ਮੀਨੇ ਅਤੇ ਕਮਜ਼ੋਰ ਕੀਤਾ ਜਾ ਸਕੇ, ਪਿਛਲੇ ਸੱਤਰ ਸਾਲ ਤੋਂ ਅਟਾਰੀ ਵਾਘਾ ਬਾਰਡਰ ਬੰਦ ਪਿਆ ਹੈ ਪਾਕਿਸਤਾਨ ਨਾਲ ਇੱਟ ਕੁੱਤੇ ਵਾਲਾ ਵੈਰ ਹੈ ਪਾਕਿਸਤਾਨ ਦਾ ਨਾਂ ਲੈ ਕੇ ਹੀ ਕੇਂਦਰ ਦੀਆਂ ਸਰਕਾਰਾਂ ਬਣਦੀਆਂ ਆਈਆਂ ਹਨ। ਗੱਲ ਨੀਅਤ ਖੋਟੀ ਦੀ ਹੈ। ਇਹਨਾਂ ਸੜਕਾਂ ਤੇ ਆਮ ਆਦਮੀ ਚੜ੍ਹ ਹੀ ਨਹੀਂ ਸਕੇਗਾ, ਜਿਹੜਾ ਜਿੰਮੀਦਾਰਾਂ ਦੀ ਰੋਜ ਦੀ ਖੇਤ ਬੰਨੇ ਜਾਣ ਦੀ ਲੋੜ ਹੈ ਉਹਦੇ ਵਿੱਚ ਵੱਡੀ ਰੁਕਾਵਟ ਪੈਦਾ ਹੁੰਦੀ ਹੈ ਪਾਣੀ ਲਾਉਣ ਵਾਲੇ ਖਾਲ ਕੱਸੀਆਂ ਬੇਅਸਰ ਹੋ ਜਾਂਦੇ ਹਨ, ਲੋਕਾਂ ਨੂੰ ਜ਼ਮੀਨ ਬਦਲੇ ਜ਼ਮੀਨ ਦੇਣ ਦੇ ਉਪਰਾਲੇ ਕੀਤੇ ਜਾਣ,ਏਹ ਸਾਰਾ ਕੁੱਝ ਵਿਚਾਰ ਦਾ ਵਿਸ਼ਾ ਹੈ।
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਸਮਝਾਇਆ
Thanks Hameer Singh je for deep information 🙏
ਇਨ੍ਹਾਂ ਪ੍ਰਾਜੈਕਟਾਂ ਦਾ ਪੰਜਾਬ ਨੂੰ ਫਾਇਦਾ ਘੱਟ ਨੁਕਸਾਨ ਜ਼ਿਆਦਾ।ਇਸਤੇ ਗਿਆਰਾਂ ਟੋਲ ਪਲਾਜੇ ਲੱਗਣੇ ਨੇ ਜਿਸ ਸੜਕ ਤੇ ਪੰਜਾਬ ਵਾਲੇ ਚਲ ਨਹੀਂ ਸਕਦੇ ਉਸਦਾ ਕੀ ਫਾਇਦਾ
ਪੰਜਾਬ ਨੂੰ ਉਜਾੜਨ ਵਾਲੇ ਹਰ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ
Kive ujad gya punjab dassi
ਇਕ ਤੇ ਏਹੋ ਜਿਹਾ ਚਵਲਾਂ, ਪੰਜਾਬ ਨੂੰ ਤਰੱਕੀ ਦੀ ਰਾਹ ਤੇ ਨਹੀਂ ਪੈਣ ਦਿੰਦੀਆਂ।।।
ਬੀਬਾ ਅਗਰ ਮੋਟਰਸਾਈਕਲ ਗੱਡੀ ਦੇ ਵਿੱਚ ਬੈਠ ਕੇ ਜਾਂਦੀਆਂ ਤਾਂ ਖੇਤਾਂ ਵਿਚ ਦੀ ਜਾਇਆ ਕਰ ਕੱਚੇ ਰਸਤੇ ਵਿੱਚਦੀ roed ਤਾਂ ਤੁਹਾਡੇ ਲਈ ਬਹੁਤ ਬੁਰੀ ਚੀਜ਼ ਆ
Kro kro shabash.1 int vi nhi lgni chahidi Punjab ch.
Tuhade varge loka nu ..50 saal purana Punjab chaida..pichdiya hoyea
ਮਾਰਗ ਸਾਰੇ ਬੰਦ ਕਰੀ ਖੇਤੀਬਾੜੀ ਜਮੀਨ ਨਾ ਬੇਚੀ ਪੰਜਾਬ ਬਰਬਾਦ ਨਾ ਕਰਿਓ😢😢😢😢😢
ਇਸਦਾ ਪੰਜਾਬ ਦਾ ਕੋਈ ਫਾਇਦਾ ਨਹੀਂ ਇਹ ਸਿਰਫ ਵੱਡੇ ਵੱਡੇ ਘਰਾਣੇ ਦੇ ਕਾਰੋਬਾਰ ਚਲਣਗੇ ਆਮ ਲੋਕਾਂ ਤੇ ਨਿੱਕੇ ਵਪਾਰੀ ਨੂੰ 40 ਫੁੱਟ ਉਚੇ ਵੱਡੇ ਰੋੜ ਤੇ ਖੰਗਣ ਨਹੀਂ ਦੇਣਾ 👍👍
ਕਿਸੇ ਹੋਰ ਦਾ ਫਾਇਦਾ ਹੋਵੇ ਨਾ ਹੋਵੇ, ਪਰ ਤੈਨੂੰ ਲਗਦਾ ਕੱਖ ਨਹੀਂ ਲਬਣਾ, ਖਰੀਦ ਫਰੋਖਤ ਚੋ। ਤੁਹਾਡੀਆਂ ਜਿਹਾ ਚਵਲ ਪ੍ਰਾਪਰਟੀ ਡੀਲਰਾਂ ਨੇ ਲਹੂ ਪੀਤਾ ਹੋਇਆ ਹੈ।।
Sahi gal ha
Kaka kitay ghar tau vahir niklya hunda ta tenu kujj patta hunda
@@PropertySaleRent ਸਹੀ ਗੱਲ ਵੀਰੇ
@@yekciv ਸਹੀ ਗੱਲ ਹੈ ਇਹ ਪੰਜਾਬ ਨੂੰ ਸਿਉਂਕ ਵਾਂਗ ਲਗੇ ਹਨ
ਹੁਣ ਤਾਂ ਜੀ ਸਾਡਾ ਮੁੱਖ ਮੰਤਰੀ ਸਿਰਫ ਭਾਸ਼ਨਾਂ ਨਾਲ ਹੀ ਰਾਜ ਕਰਦਾ ਹੈ ਜੀ
ਭਗਵੰਤ ਕੇਜਰੀਵਾਲ ਨੂੰ ਕਿ ਲਗੇ ਕਿਸੇ ਨਾਲ਼
ਦਿੱਲੀ ਕੱਟੜਾ । ਸਾਡੇ ਪਿੰਡ ਇੱਕ ਘਰ ਦੀ ਜ਼ਮੀਨ ਵਿੱਚ ਆ ਗਈ ਜਿਹੜਾ ਘਰ ਪਿਛਲੇ ਤੀਹ ਚਾਲੀ ਸਾਲ ਤੋਂ ਬੀਜਦਾ ਸੀ ਰਜਿਸਟਰੀ ਉਹਨਾਂ ਕੋਲ ਸੀ ਕਬਜ਼ਾ ਉਹਨਾਂ ਦਾ ਸੀ ।ਪਰ ਪੈਸੇ ਕੋਈ ਹੋਰ ਚੱਕ ਗਿਆ ਜਦੋ ਪਤਾ ਕੀਤ ਤਕਸ਼ੀਮ ਨਹੀ ਹੋਈ ਸੀ ਸ਼ਰੀਕੇ ਵਿੱਚੋਂ ਦੂਜੇ ਘਰ ਵਾਲੇ ਪੈਸੇ ਚੱਕ ਕੇ ਲੈ ਗਏ ।ਬਹੁਤ ਬੁਰਾ ਹਾਲ ਆ ਪੰਜਾਬ ਵਿੱਚ ਕਬਜ਼ਾ ਕਿਸੇ ਦਾ ਪੈਸੇ ਕੋਈ ਚੱਕੀ ਜਾਂਦਾ ।ਕਾਰਨ ਜ਼ਮੀਨਾਂ ਦੀ ਤਕਸੀਮ ਨਹੀ ਹੋਈ ।
Good Program
Good👍
ਉਦੋ ਅਕਾਲੀ ਦਲ ਦੀ ਸਰਕਾਰ ਸੀ ਉਸ ਵੱਲੋ ਕਿਸਾਨਾ ਨਾਲ ਰਲ ਕੇ ਰੇਟ ਤੈਅ ਕੀਤੇ ਸਨ
ਪਹਿਲੀ ਗੱਲ ਤਾਂ ਐਨੀਆਂ ਉਚੀਆਂ ਸੜਕਾਂ ਬਣਨੀਆਂ ਈ ਨਹੀਂ ਚਾਹੀਦੀਆਂ ਜੀ ਰਹੀ ਗੱਲ ਰੌਲ਼ੇ ਦੀ ਲੋਕ ਤਾਂ ਜ਼ਮੀਨਾਂ ਦਿੰਦੇ ਹਨ ਪਰ ਸਰਕਾਰ ਦੀ ਪੌਲਸੀ ਗ਼ਲਤ ਹੈ ਪਿਛਲੇ ਦਸ ਬਾਰਾਂ ਸਾਲ ਪਹਿਲਾਂ ਜਦੋਂ ਸੜਕਾਂ ਸ਼ੁਰੂ ਹੋਈਆਂ ਸਨ ਉਦੋਂ ਪੰਜਾਬ ਸਰਕਾਰ ਨੇ ਇਕ ਕਮੇਟੀ ਬਣਾਈ ਸੀ ਜਿਸ ਵਿੱਚ ਡੀ ਸੀ ਅਤੇ ਪਿੰਡ ਦੇ ਲੋਕ ਸ਼ਾਮਿਲ ਹੁੰਦੇ ਸਨ ਅਤੇ ਸੱਭ ਨੂੰ ਭਾਅ ਸਹੀ ਮਿਲਦਾ ਸੀ ਫੇਰ ਕੈਪਟਨ ਨੇ ਨੀਤੀ ਬਦਲ ਦਿੱਤੀ ਹੁਣ ਨਵੀਂ ਸਰਕਾਰ ਨੇ ਨੀਤੀ ਬਦਲੀ ਹੈ ਜੀ ਜ਼ਮੀਨਾਂ ਦੇ ਭਾਅ ਸਹੀ ਨਹੀਂ ਮਿਲਦੇ ਵਿਚੋਂ ਕਮਿਸ਼ਨ ਖਾਂਦੇ ਹਨ
ਕਿਸਾਨ ਜਥੇਬੰਦੀਆ ਨੇ ਪੰਜਾਬ ਦਾ ਬੇੜਾ ਗਰਕ ਕਰਨ ਦਾ ਠੇਕਾ ਲੇਆ ਹੋਯਾ ਹੈ। ਏਹ ਔਰ ਮੌਜੂਦਾ ਸਰਕਾਰ ਪੰਜਾਬ ਨੂੰ (੬) ਸਦੀ ਵਿਚ ਲਿਜਾਣਾ ਚਾਹੁੰਦੇ ਹਨ। ਕੁਛ ਮੁੱਠੀ ਭਰ ਲੋਗ ਪੰਜਾਬ ਦੀ ਬਰਬਾਦੀ ਦੇ ਜਿੰਮੇਦਾਰ ਹੁਣ।😮
@@amarjitsinghbecauseheisali3981 ਤੂੰ ਕਿ ਲਾਇਆ ਹੋਵੇ ਬੀਜੇਪੀ ਦੇ ਦਲਾਲ ਲਗਦਾ
@@amarjitsinghbecauseheisali3981 ja modi blind bhagat hor kush nahi
@@harpreetsingh-ls6nmਜਮਾਂ ਫੁਦੁ ਹੈ ਤੁ ਬਾਈ, ਜਿਥੇ ਜਵਾਬ ਨਾ ਆਵੇ ਓਥੇ ਮੋਦੀ ਦਾ ਲੰਨ ਚੁੰਗਣ ਲੱਗ ਜਾਂਦੇ ਹੋ
@@yekciv ਕਿ ਜਵਾਬ ਦੀ ਲੋੜ ਦਸੋ
ਸਾਰੇ ਜਵਾਬ ਹੈ ਨਾਮ ਦੇ ਪੰਜਾਬੀ ਨਹੀਂ ਅਸਲੀ ਮਾਲਵੇ ਵਲੇ
Very very good information sir ji 👍
Very good information
ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਇੰਚ ਵੀ ਜਮੀਨ ਨਾ ਵੇਚਣ
Truth
Good information ❤
Very nice good job 🎉
ਸ੍ਰੀਮਾਨ ਜੀ ਜਹਿੜੀ ਕਾਮੀਨ ਸੜਕਾਂ ਵਾਸਤੇ ਅਕਵੈਰ ਹੁੰਦੀ ਹੈ ਉਹ ਸਾਰੀ ਜਮੀਨ ਖਰਾਬ ਹੋ ਜਾਦੀ ਹੈ ਕਿਸੇ ਖੇਤ ਦਾ ਇੱਕ ਰੋਨਾ ਸੜਕ ਦੇ ਇੱਕ ਪਾਸੇ ਤੇ ਦੂਜਾ ਦੁਜੇ ਪਾਸੇ ਰਿਹ ਜਾਂਦਾ ਤੇ ਨਾਲ ਹੀ ਉਸ ਕਿਸਾਨ ਦਾਂ ਉਜਾੜਾ ਵੀ ਹੋ ਜਾਦਾਂ ਉਸ ਨੂੰ ਜਮੀਨ ਦੇ ਨਾਲ ਉਜਾੜਾ ਭੱਤਾ ਵੀ ਮਿਲਣਾ ਚਹਿਦਾਂ
Punjab sarkar nu agge anna chahida
ਪਿਛਲੇ ਤੀਹ ਚਾਲੀ ਸਾਲਾਂ ਤੋਂ ਜਿੰਨਾ ਦਾ ਜ਼ਮੀਨ ਤੇ ਕਬਜ਼ਾ ਉਹਨਾਂ ਨੂੰ ਕੁੱਝ ਨਹੀ ਮਿਲਦਾ ਪੈਸੇ ਕੋਈ ਹੋਰ ਚੱਕ ਲੈਦਾ ।ਕਾਰਨ ਜ਼ਮੀਨਾਂ ਦੀ ਤਕਸੀਮ ਨਹੀ ਹੋਈ ।
ਬਾਈ ਜੀ ਰੋਡ ਪਹਿਲਾ ਈ ਬਹੁਤ ਨੇ ਇਹਨਾਂ ਨੂੰ ਵੱਡੇ ਕਰ ਦਿੱਤੇ ਜਾਣ ਨਵਿਆ ਦੀ ਕੋਈ ਲੋੜ ਨੀ
ਰੋਡ ਐਂਵੇ ਹੀ ਚੌੜੇ ਕਰ ਦਵੇ ਸਰਕਾਰ।। ਜਨਾਬ ਜਨਤਾ ਨੇ ਸਕੂਟਰ, ਕਾਰਾ ਜਮੀਨ ਤੇ ਹੀ ਚਲਾਉਣੀਆਂ ਨੇ, ਜਗ੍ਹਾ ਤੇ ਫੇਰ ਚਾਹੀਦੀ ਹੈ ਨਾਂ??
ਪੁਲਾਂਗ ਇੱਕ ਚੰਗਾ ਉਪਰਾਲਾ
ਜੋ ਵੀ ਪ੍ਰੋਜੈਕਟ ਉਪਜਾਊ ਜ਼ਮੀਨਾਂ ਰੋਕਦੇ ਹਨ। ਉਹ ਦੀ ਪੰਜਾਬ ਨੂੰ ਲੋੜ ਨਹੀਂ ਹੈ। ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਦੇਸ਼ ਹੈ।
😂😂😂 ਦੇਸ਼ ਜਿਹੜਾ ਦਿੱਲੀ ਦੀਆ ਲੇਲੜੀਆਂ ਕਢਦਾ ਹੈ ਸਾਡੀ ਫਸਲ ਤੁਸੀ ਹੀ ਖਰੀਦੋ।
@@rahgiri ਤੁਸੀਂ ਲੋਕ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੋ।
@@amritpalsinghsidhu814 ਤੁਸੀ ਲੋਕ ਦਿੱਲੀ ਦੀ ਦਰਿਆਦਿਲੀ ਬਿਨਾ ਇਕ ਕਿਲੋ ਵੀ ਕਣਕ ਵੇਚ ਨਹੀਂ ਸਕਦੇ
@@rahgiri ਪਾਕਸਤਾਨ ਨਾਲ ਵਪਾਰ ਖੁੱਲੇ ਅਸੀਂ ਦਿੱਲੀ ਦੀ ਬੁੰਡ ਨੀ ਮਾਰਦੇ
@@factspk373 ਪਾਕਿਸਤਾਨ ਆਲੇ ਜ਼ਿਮੀਂਦਾਰ ਕਿੰਨੇ ਕੁ ਸੌਖੇ ਆ
983th.Like.🙏 SSA Veer jio 💚👍 From Advocate GS Khaira Ldh.☝️☝️☝️☝️✍️✍️💯👏
ਸਾਡੀ ਜਮੀਨ NH503A Amritsar to una road ch ਆਉਂਦੀ ਆ ਮਹਿਤਾ ਬਾਈਪਾਸ ਦੇ ਵਿੱਚ ਸਾਡੀ ਜਮੀਨ ਵੀ ਦੋ ਹਿਸਿਆ ਚ ਹੁੰਦੀ ਆ ਤੇ ਸਾਡੇ ਨਾਲਦੇ ਪਿੰਡ ਨੂੰ 93 Lac ਦਿੱਤਾ ਤੇ ਸਾਡੇ ਪਿੰਡ ਸੈਦੋਕੇ ਨੂੰ 22Lac ਦਿੱਤਾ ਤੇ ਸਾਡਾ ਪਿੰਡ ਇਸ ਵਿਰੋਧ ਚ ਨੀ ਜਮੀਨ ਦਿੰਦਾ ਪਿਆ ਜੋ ਸਹੀ ਵੀ ਹੈ
You can file case at arbitrator jalandhar for enhancement in compensation...
जहां सारे चौधरी बन जान हो वहां ऐसे ही काम होंगे जमीनों के पैसे जरुर किसानों को देना चाहिए अच्छे पैसे देने चाहिए
ਭਗਵੰਤ ਮਾਨ ਕਮੇਟੀ ਬਣਾਕੇ ਸਹੀ ਪੈਸੇ ਦਬਾਵੇ
ਕਿਸਾਨਾ ਨੂੰ ਘੱਟੋ ਘੱਟ ਕਰੋੜ ਰੁਪਏ ਏਕੜ ਮਿਲਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਕਿਸਾਨਾ ਨਾਲ ਖੜ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ ਨੀਤਿਨ ਗਟਕੜੀ ਨੇ ਤਿੰਨ ਸਾਲ ਪਹਿਲਾ ਜਮੀਨ ਏਕੁਆਇਰ ਕਰਨ ਲਈ ਕਿਹਾ ਸੀ ਪਰ ਜਮੀਨ ਕਈ ਥੀਵਾ ਤੇ ਖਾਲੀ ਕਰਵਾ ਲਈ ਪੈਸੇ ਹੁਣ ਤੱਕ ਨੀ ਦਿੱਤੇ ਬੀ ਜੇ ਪੀ ਵੀ ਕਿਸਾਨ ਨਾਲ ਨਫਰਤ ਕਰਦੀ ਹੈ
Aaho nashe kr kr mrr jaan punjabi ena paisa dekh k pagal ho jaange
Due to this illogical Mindset , Highway Projects are being Cancelled at Punjab Only , While Going at Brisk Pace at All Other Places of India ; As Currently Certain Punjabi's Want Hordes of Money to be given to them on illogical Grounds , Doesn't Want to Pay Tax at All , Want Free Power , Damn Care about their State 🧐🤔
ਪੰਜਾਬ ਵਿੱਚ ਇਸ ਤਰਾ ਦੇ ਪਰਾਜੈਕਟ ਲੱਗਣੇ ਬਿਲਕੁਲ ਜਰੂਰੀ ਨਹੀਂ ਹਨ,,,,ਇਹ ਸਾਰੇ ਬਿਹਾਰੀ ਹਨ
🙏
Good program
Sat shri akal Hamir ji . Thanks for very informative information 🙏appreciate
Nice topic 👍
ਪੰਜਾਬੀਆ ਤਾ ਦੇਸ਼ੋ ਬਾਹਰ ਰੁਖ ਕਰੀ ਫਿਰਦੇ ਨੇ। ਆਉਦੇ ਸਮੇ ਚ ਕਿਸਾਨੀ ਕੌਣ ਕਰੂ।
ਬਾਕੀ 3% ਕਿਸਾਨ ਤਿੰਨ ਥਾਵਾ ਤੇ ਪ੍ਰੋਜੈਕਟ ਰੋਕੀ ਬੈਠੇ ਨੇ।
Res hamir singhji gorgeous. Hasti o punjabia de myself Parmjit S. Mangat jasveer siri wala pind a mera chhandran long live sir
Very nice ji 👍
Thanks
Very informative
Waheguru ji
ਸਾਡੇ ਲੋਕਾਂ ਨੇ ਤਰੱਕੀ ਨਹੀਂ ਹੋਣ ਦੇਣੀ ਪੰਜਾਬ ਚ
ਪੰਜਾਬ ਦਾ 5000 ਕਰੋੜ ਰੁਪਏ ਸੈਂਟਰ ਸਰਕਾਰ ਨਹੀ ਦੇ ਰਿਹਾ ਪੰਜਾਬ ਸਰਕਾਰ ਕੀ ਕਰੇ
Tussi free bijli te paani zrror layi jao..free ch chaida sab kuch tuhanu...vote tussi BJP nu de sakde nhi .but center to sab kuch chaida
🎉
ਕਾਰੋਬਾਰ ਨੂੰ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ। ਸਿਰਫ਼ ਪੰਜਾਬ ਵਿੱਚ ਜੱਟ ਸਿੱਖ ਹੀ ਨਹੀਂ ਰਹਿ ਰਹੇ, ਹੋਰ ਵੀ ਭਾਈਚਾਰਿਆਂ ਜਿਵੇਂ ਅਰੋੜਾ ਖੱਤਰੀ ਸਿੱਖ, ਰਾਮਗੜ੍ਹੀਆ ਸਿੱਖ, ਦਲਿਤ ਸਿੱਖ, ਹਿੰਦੂ ਰਹਿ ਰਹੇ ਹਨ।
Nhi Punjab only kisana da h
ਕੌਣ CORRUPT ਹੈ,ਇਹ CM ਸਭ ਜਾਣਦਾ ਹੈ। ਹੁਣ ਭਗਵੰਤ ਮਾਨ ਭਰੋਸੇਯੋਗ ਨਹੀਂ ਰਿਹਾ। ਬਹੁਤ ਜਿਆਦਾ CORRUPTION ਹੈ, ਹਰ ਪਾਸੇ। CM ਅੱਜ ਵੀ ਪਿਛਲੇ 10 ਸਾਲ ਦੇ ELECTION MODE ਵਿੱਚ ਹੀ ਤੁਰਿਆ ਫਿਰਦਾ ਹੈ। ਉਹੋ ਭਾਸ਼ਣ ਦੇਈ ਜਾਂਦਾ ਹੈ
Hor kisnu payiye
ਪੁਰਾਣੀਆਂ ਸੜਕਾਂ ਹੀ ਚੌੜੀਆਂ ਕਰ ਦੇਣੀਆਂ ਚਾਹੀਦੀਆਂ ਸੀ ਕੀ ਲੋੜ ਸੀ ਕਿਲਾ ਕਿਲਾ ਰੋਕਣਦੀ।
ਚੌਗਣੇ ਰੇਟ ਤੇ ਵੇਚ ਕੇ ਵੀ ਸਰ੍ਹਾਣੇ ਨੀ ਆਉਣੀ ਪੰਜਾਬ ਵਾਲਿਆਂ ਦੀ।
ਹਮੀਰ ਜੀ ਬਹੁਤ ਵਧੀਆ ਜਾਣਕਾਰੀ ਪੰਜਾਬ ਪਿੱਛੜ ਰਹਿਆ ਹੈ ਜੀ
ਭੌ ਪ੍ਰਾਪਤੀ ਅਥਾਰਟੀ ਦਫ਼ਤਰ ਵਿੱਚ ਪ੍ਰਾਈਵੇਟ ਕਰਮਚਾਰੀ ਰੱਖੇ ਹੋਏ ਹਨ… ਉਹ ਕਿਸਾਨਾਂ ਨੂੰ ਜ਼ਲੀਲ ਕਰਦੇ ਨੇ… ਕੋਈ ਗੱਲ ਨਹੀਂ ਸੁਣਦਾ
ਕਿਸਾਨਾਂ ਨੂੰ ਇਸ ਗੱਲ ਲਈ ਉਕਸਾਓ ਆਪਾਂ ਜ਼ਮੀਨ ਨਹੀ ਦੇ ਸਕਦੇ
ਕਿਉਂਕਿ ਅਸੀਂ ਅੰਨਦਾਤਾ ਹਾਂ
ਅਸੀਂ ਸੜਕਾਂ ਕੀ ਕਰਨੀਆਂ
😂😢😮😅😅
ਸਾਰਥਕ ਚਰਚਾ ਅੰਕਲ ਜੀ ਪਰ ਸਾਡੇ ਬਹੁਤਾਤ ਲੋਗ ਬੌਧਿਕ ਕੰਗਾਲੀ ਦਾ ਸ਼ਿਕਾਰ ਹਨ ਉਹਨਾਂ ਦੇ ਸਮਝ ਨਹੀਂ ਆਉਣੀ
Punjab sarkaar fail , Jammu katra expressway complete kro Mann saab
❤❤❤❤
ਸਰਦਾਰ ਹਮੀਰ ਸਿੰਘ ਜੀ, ਆਪ ਜੀ ਤੋਂ ਪਰਪੱਕ ਪੰਜਾਬੀ ਦੀ ਉਮੀਦ ਹੋਂਦੀ ਏ ਪਰ ਤੁਸੀਂ ਵੀ ਵਿਕਾਸ ( ਟਰੱਕੀ ), ਪਰੰਤੂ( ਪਰ ),ਸਬਦ ( ਅੱਖਰ ) ਆਦਿ ਅੱਖਰ ਪੰਜਾਬੀ ਨਹੀਂ! ਆਪ ਜੀ ਪੰਜਾਬੀਆਂ ਦੀ ਮਾਣ ਤੇ ਸ਼ਾਨ ਹੋ!
ਜਿਲ੍ਹੇ ਵਿੱਚ ਵੀ ਪਿੰਡਾਂ ਦਾ ਰੇਟ ਵੱਖ ਵੱਖ ਹੈ
ਪੰਜਾਬ ਦੀ ਜਮੀਨ ਸੜਕਾ ਬਣਾਉਣ ਲਈ ਨਹੀ।
ਇਹ ਸ਼ੜਕਾ ਪੰਜਾਬ ਦੀ. ਤਰੱਕੀ ਵਾਸਤੇ ਨਹੀ ਸਿਰਫ ਪੰਜਾਬ ਦੇ ਲੋਕਾ ਨੂਂ ਕੁਟਣ ਵਾਸਤੇ ਪ੍ਰੋਜੇਕਟ ਹਨ ਕਿਨੀ ਜਲਦੀ ਫੋਜ ਭੇਜ ਕੇ ਪੰਜਾਬਦੇ ਲਕਾ ਨੂਂ ਕੁਟਿਆ ਜਾਵੇ
Pahli gal ajkal army nu age rakh ke vada gharna nu fidhya milna ajkal army da sajo saman by air lifting kita ja sakda Punjab de jimidara di zamina nu katham hon gea jimidara de guzare kiva chalna zamina da mul pura nahi milda
China ch Bina khet fasal khrab kite eh project bn k tyar hai..
Very nice discussion,but please maximum discussion on malawa canal and other water irrigation system because canalize is most important then others matter 🌾🌲🌳🍀
Assi v Kisaan haan , par Punjab di government ne kadi v Punjab lai nahi sochya , a project Punjab vich banna chahi da c , par kuch kisaana te Punjab government ne bedagark karke rakhta hai
Galami samjo 22. Panjab sarkar v delhi di kode kitti hundi.
ਬਾਦਲ ਬਾਬੇ ਨੇਕਿਸਾਨਾ ਨੂੰ ਸਭ ਤੋ ਵੱਧ ਰੇਟ ਦਿੱਤੇ ਨੇ ਪਟਿਆਲੇ ਮਾੜੀ ਜ਼ਮੀਨ ਦਾ ਰੇਟ 80ਲੱਖ ਏਕੜ ਲੁਧਿਆਣਾ ਦਾ ਰੇਟ49 ਲੱਖ ਇਹ ਕਿਸਾਨਾਂ ਨਾਲ ਧੱਕਾ ਨਹੀ
ਦੇਸ਼ ਤਰੱਕੀ ਕਰ ਰਿਹਾ ਹੈ, ਫੈਦਾ ਤਾਂ ਬਾਦ ਵਿੱਚ ਪਤਾ ਲੱਗੇ ਗਾ , ਜਦੋਂ ਵੰਡਰ ਲੈਂਡ,ਬਣਿਆ ਲੋਕ ਕੇਦਏ ਸੀ, ਪਾਗ਼ਲ ਆ,
ਹੁਣ ਦੇਖ ਲਵੋ ਕੇਨੁ ਨੀ ਪਤਾ ,❤
Development da name tabhi hundi payi aa kessa Indian badda ch inhi samjh iq level nahi heggi