AMRITSAR AIRPORT 'ਤੇ ਉਤਰੇ ਲੋਕਾਂ ਦੀ ਕੌਣ ਫੜੇਗਾ ਬਾਂਹ ? ਖਾਲੀ ਹੱਥ ਪਰਤ ਗਈ ਜਾਂਚ ਕਮੇਟੀ | PULAANGHTV

Поделиться
HTML-код
  • Опубликовано: 4 фев 2025

Комментарии • 40

  • @OfficialJasSingh
    @OfficialJasSingh 2 часа назад +2

    ਮੈਂ ਡੌਨਲਡ ਟ੍ਰੰਪ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਸਾਡੀ ਸਰਕਾਰ ਨੇ ਭਾਰਤ ਦਾ ਸਿਰ ਨੀਵਾਂ ਕਰਤਾ ਅਮਰੀਕੀ ਵਾਉਸੇਨਾ ਦਾ ਜਹਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਤਾਰਨ ਦੀ ਆਗਿਆ ਦੇਕੇ। ਭਾਰਤੀਆਂ ਨੂੰ ਹਥਕੜੀਆਂ ਤੇ ਟਰੈਕਰ ਲਗਾ ਕੇ ਲਿਆਉਣਾ ਸਿਰਫ ਤੇ ਸਿਰਫ਼ ਸਾਨੂੰ ਨੀਚਾ ਦਿਖਾਉਣ ਤੇ ਆਪਣੀ ਤਾਕਤ ਦਾ ਇਜ਼ਹਾਰ ਕਰਨ ਲਈ ਕੀਤਾ ਗਿਆ ਵਰਤਾਰਾ ਹੈ।

    • @Longliveindia6
      @Longliveindia6 Час назад

      Hun jattan nu bharat sarkar yaad a gyi.

    • @ManjitKaur-vp7kf
      @ManjitKaur-vp7kf Час назад

      @@Longliveindia6ਹੈਂਅ ਅਮਰੀਕੀ ਸੈਨਾ ਦੇ ਜਹਾਜ਼ ਨੂੰ ਅੰਮ੍ਰਿਤਸਰ ਉਤਰਨ ਦੀ ਇਜਾਜਤ ਕੀਹਨੇ ਦਿੱਤੀ ਆ ?

  • @paramjitdhamrait5185
    @paramjitdhamrait5185 Час назад +2

    Waheguru ji bless you all.

  • @tarlochansinghdupalpuri9096
    @tarlochansinghdupalpuri9096 Час назад +1

    ਦੀਪਕ ਜੀ ਬੜੀ ਦਿਲਚਸਪ ਸਟੇਜ-ਸਕੱਤਰੀ ਕਰਦੇ ਹਨ ! 😂 ਬਹੁਤ ਖੂਬ

  • @tarlochansinghdupalpuri9096
    @tarlochansinghdupalpuri9096 2 часа назад +1

    ਧੌਂਸ ਡਾਲਰ ਦੀ ?
    ਸੁਣਦੇ ਆਏ ਸਾਂ 'ਧੌਂਸ' ਅਮਰੀਕਣਾ ਦੀ
    ਦੁਨੀਆਂ ਭਰ ਦੇ ਵਿਚ ਹੀ 'ਚੱਲਦੀ' ਏ।
    ਜਿਸ ਦਿਨ ਦਾ ਮਾਲਕ ਟਰੰਪ ਆਇਆ
    ਹਾਲਤ ਸਾਰੇ ਥਾਂਹ ਬਣੀ ਤਰਥੱਲ੍ਹ ਦੀ ਏ।
    'ਦਬਕਾ' ਕਿਸੇ ਨੂੰ ਵੱਜਿਆ 'ਟੈਰਿਫਾਂ' ਦਾ
    ਦੇਖੋ ਕਿਹੜੀ ਸਰਕਾਰ ਇਹ 'ਝੱਲਦੀ' ਏ।
    ਪਾਵਰ ਫੁੱਲ 'ਕਰੰਸੀ' ਹਾਂ ਵਿਸ਼ਵ ਭਰ ਦੀ
    ਟੋਨ ਡਾਲਰ ਦੀ ਮੈਸਿਜ਼ ਇਹ ਘੱਲਦੀ ਏ।
    ਆ ਗਏ 'ਗ਼ੈਰ-ਕਾਨੂੰਨੀ' ਪ੍ਰਵਾਸੀਆਂ ਦੀ
    ਕਿਸਮਤ ਜਾਪਦੀ ਅੰਤ ਨੂੰ 'ਰੋਣ' ਲੱਗੀ।
    ਹਾਕਮ ਇੱਥੇ ਅਮਰੀਕਾ ਕੀ ਬਦਲਿਆ ਐ
    ਉਸਦੀ 'ਚਰਚਾ' ਸੰਸਾਰ ਵਿਚ ਹੋਣ ਲੱਗੀ !
    -ਤਰਲੋਚਨ ਸਿੰਘ ਦੁਪਾਲ ਪੁਰ

  • @kulwinderjitsingh6857
    @kulwinderjitsingh6857 2 часа назад +1

    ਪੁਲਾਂਘ ਟੀਮ ਸਤਿ ਸ੍ਰੀ ਅਕਾਲ ਜੀ।

  • @gurdeepsinghbrarusa8947
    @gurdeepsinghbrarusa8947 2 часа назад +1

    ਇੱਕੋ ਕੰਮ ਬਾਦਲਾਂ ਨੂੰ ਭੰਡਣਾ

  • @jaswantsingh-xj6dk
    @jaswantsingh-xj6dk 3 часа назад +2

    ਅਮਰੀਕਾ ਵੱਖਰਾ ਦੇਸ਼ ਹੈ ਪਰ ਸਾਡੇ ਸਾਡੇ ਪੰਜਾਬ ਦੇ ਬੇਸਮਝ ਲੋਕ ਬਿਹਾਰ ਯੂਪੀ ਦੇ ਮਿਹਨਤਕਸ਼ ਲੋਕਾਂ ਨੂੰ ਪੰਜਾਬ ਵਿੱਚ ਆਉਣ ਤੇ ਉਹਨਾਂ ਬਾਰੇ ਕੀ ਕਹਿ ਰਹੇ ਹਨ ਇਸ ਬਾਰੇ ਵੀ ਦੱਸੋ

  • @SukhwinderSingh-bo2xo
    @SukhwinderSingh-bo2xo 2 часа назад +1

    Bhut vadea Discussion Hamir singh ji Dipak ji jagrup singh ji 🙏🙏🙏💯

  • @rattandevsharma4576
    @rattandevsharma4576 3 часа назад +2

    ਸਰਕਾਰ ਤਾ ਲੋਨ ਦੇਨ ਲੱਗ ਗੀ ਬਾਹਰ ਜਾਨ ਲਈ

  • @jaswantsingh-xj6dk
    @jaswantsingh-xj6dk 3 часа назад +1

    ਜਿਹੜੇ ਪਾਕਿਸਤਾਨ ਤੇ ਬੰਗਲਾ ਦੇਸੀ ਇੰਡੀਆ ਚ ਆਉਂਦੇ ਉਹਨਾਂ ਨਾਲ ਅਸੀਂ ਕਿਵੇਂ ਉਹ ਕਰਦੇ ਆਂ ਇਹਦੇ ਬਾਰੇ ਪਤਾ ਹਮੀਰ ਸਿੰਘ ਨੂੰ

  • @ArvinderRandhawa-q9t
    @ArvinderRandhawa-q9t 2 часа назад +1

    🙏🏻🙏🏻

  • @a.s.g.5173
    @a.s.g.5173 4 часа назад +1

    ਦੀਪਕ ਬਾਈ ਬਹੁਤ ਵਧੀਆ ਐਂਕਰਿੰਗ

  • @yadwinder.sekhon
    @yadwinder.sekhon 3 часа назад +1

    ਚੰਗੀ ਵਚਾਰ ਚਰਚਾ ।

  • @balwindersinghmander.fresn3580
    @balwindersinghmander.fresn3580 Минуту назад

    ਦੀਪਕ ਜੀ ਟੰਰਪ ਦਾ ਸ਼ਕਤੀ ਪ੍ਰਦਸਨ ਹੈ ਦਿਲੀ ਵਿਚ ਇ ਵੀ ਏਮ ਖੇਡ ਆ 🙏🙏

  • @manjitsinghmatharu
    @manjitsinghmatharu 3 часа назад +1

    🙏🙏🙏

  • @baghelsinghsohi9606
    @baghelsinghsohi9606 3 часа назад +1

    Good program

  • @PRITAMSINGH-vn2gh
    @PRITAMSINGH-vn2gh 3 часа назад +1

    Afsos Hindustan ki ho gaya ek sovereign country nu . Modi ye godi media muh kyo nahi kholda

  • @ManjitSingh-j4e4p
    @ManjitSingh-j4e4p 3 часа назад +1

    Nice debat ji

  • @harpartapsingh561
    @harpartapsingh561 4 часа назад +1

    Sat sri Akal ji!!
    Sarian nu!!

  • @GianSingh-e8p
    @GianSingh-e8p 3 часа назад +1

    Polese de bgdedy mundy nu sabake diteda

  • @GianSingh-e8p
    @GianSingh-e8p 2 часа назад +1

    Kuo katy ch digen akale pb dub gia manu ke lage kajrea nal all party de kuteed tu

  • @JhabberHaryana
    @JhabberHaryana 3 часа назад +1

    Viro.panjab.nu.bchalo.badnami.karanvalean.ton.sanu.darad.hunda.jadon.koi.panjab.nu.badnam.karda.hasin.haryana.toñ.han.tan.vi.sanu.darad.hunďa.panjabi.nu.badnam.karda.h.

  • @GianSingh-e8p
    @GianSingh-e8p 2 часа назад +1

    My son and babe it m tec cn nect setels bhunder de minte kete refindrey tharmal plent talwande sabu requsts at akale govt not acesepeable at laste abrout kuty leaders al partyes not ansures kuty leaders gagegester banu ja sade juth leader banu badales cm kapetn cm aap cm you gundy gagaester banu as as always

  • @GianSingh-e8p
    @GianSingh-e8p 3 часа назад +1

    Rss de kake niker oter ge mode de moute nikel gia mode da

  • @GianSingh-e8p
    @GianSingh-e8p 3 часа назад +1

    Pollece de bache ninty persant he depotes kale kamie wale rondy se pb police ins

  • @chananrayat7267
    @chananrayat7267 3 часа назад +1

    Very bad, why were they chained?

  • @GianSingh-e8p
    @GianSingh-e8p 2 часа назад +1

    M tec cn canada setels me bhuda beta ha in pb

  • @Longliveindia6
    @Longliveindia6 Час назад

    Jdo do number ch gye c, ohdo jatt c.
    Hun jado agleya ne tor ta hun kisaan ho gye😂

  • @Nanakpanthi
    @Nanakpanthi Час назад

    S Hamir Singh ji mai tuhade sareya te aam public di jaankari lai eh dass dava ki eh C-17 Delhi di approval nal hi Amritsar land kita hai. C 17 de USA to takeoff to pehla hi eh sari planning hoi honi hai.
    Kise dooji country da jahaj kise hor country ch zabardasti nahi uttar sakda.
    Landing to pehla Pilot call karega,
    Amritsar tower, Amritsar tower, this is US...... , permission to land.
    Hun Amritsar tower ne jawab dena hai US ....... clear to land. Use Runway.....
    Runway vi ATC dassdi hai.
    Je permission na deni hove oh Runway te choti jihi obstruction jiwen koi trolly ya koi hor saman rakh sakde ne. Fer oh jahaj ya ta circle Kate ga, kahega fuel thoda hai ya kuch hor. Je Fer vi permission na mildi ta oh kise nede di country ch uttran di permission mangda . Emergency ch May day, may day, may day call karda Fer usnu kisi vi jagah land karan di permission mildi.
    Ethe Amritsar purpose fully choose kita giya te with approval facilitate kita giya.
    Amritsar airport te jahaj refuel vi hoiya hovega te Crew nu rest karan lai hotel vi arrange kita hovega . Kyunki flight duration kafi jiada honi hai.

  • @ManjitSingh-j4e4p
    @ManjitSingh-j4e4p 3 часа назад +1

    Nice debat ji