ਮਾਲਵੇ ਦੀ ਅਦਾਕਾਰਾ ਠੇਠ ਪੰਜਾਬੀ ਨੂੰ ਸਾਂਭ ਕੇ ਰੱਖਣਾ ਚਾਹੁੰਦੀ - Kulwinder kaur | Azaad TV | Jasmeen Meenu

Поделиться
HTML-код
  • Опубликовано: 5 янв 2025

Комментарии • 107

  • @amarjeetdeol7577
    @amarjeetdeol7577 10 месяцев назад +8

    ਨੀਰੂ ਬਾਜਵਾ ਵਰਗੀਆਂ ਬਾਹਰ ਦੀਆਂ ਕਲਾਕਾਰਾਂ ਦੀ ਬਾਂ ਇਸ ਤਰਾਂ ਦੀਆਂ ਪੰਜਾਬੀ ਕਲਾਕਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ

  • @amarjitgehri811
    @amarjitgehri811 5 месяцев назад

    ਬੀਬਾ ਕੁਲਵਿੰਦਰ ਕੌਰ ਜੀ ਮਾਲਦਾਰ ਛੜਾ ਵਿੱਚ ਤੁਹਾਡੀ ਬੰਤ ਪ੍ਰਧਾਨ ਨਾਲ ਨੋਕਝੋਂਕ ਬਹੁਤ ਵਧੀਆ ਲੱਗਦੀ ਹੈ ਜਿਉਂਦੇ ਵਸਦੇ ਰਹੋ ਦੱਬ ਕੇ ਮਿਹਨਤ ਕਰੋ ਇਸ ਇੰਟਰਵਿਊ ਵਿਚ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਸੁਣ ਕੇ ਬਹੁਤ ਮਹਿਸੂਸ ਹੋਇਆ ਕਿ ਲੋਕਾਂ ਨੂੰ ਖੁਸ਼ ਕਰਨ ਲਈ ਆਪਣੇ ਦੁਖਾਂ ਨੂੰ ਦਿਲ ਵਿੱਚ ਹੀ ਨੱਪਣਾ ਪੈਦਾ ਹੈ ਧੰਨਵਾਦ

  • @shagandeepsingh8106
    @shagandeepsingh8106 10 месяцев назад +7

    ਜਿਓਦੇਂ ਵਸਦੇ ਰਹੋ ਬੀਬਾ ਕੁਲਵਿੰਦਰ ਕੌਰ ਜੀ। ਮੈਂ ਤੁਹਾਡੀਆਂ ਵੀਡਿਓਜ ਦੇਖਦਾ ਹੁੰਦਾ ਹਾਂ ਜੀ। ਤੁਸੀਂ ਆਪਣੇ ਅੰਦਰ ਬਹੁਤ ਸਾਰੇ ਦੁੱਖਾਂ ਨੂੰ ਛੁਪਾ ਕੇ ਲੋਕਾਂ ਨੂੰ ਹਾਸੇ ਵੰਡ ਰਹੇ ਹੋ।

  • @manjitmann7943
    @manjitmann7943 11 месяцев назад +20

    ਭੈਣ ਜੀ ਧੂਤੇ ਦੀ ਮਾਂ ਦਾ ਰੋਲ ਬਹੁਤ ਵਧੀਆ ਹੁੰਦਾ God bless you

  • @RashminderKaur-z8f
    @RashminderKaur-z8f 9 месяцев назад

    ਬਹੁਤ ਵਧੀਆਂ ਵੀਡੀਓੁ ਸਿਰਾ ਲਾਤਾ ਕੁੜੀਏ ਜਿਉਂਦੀ ਵਸਦੀ ਰਹਿ ਧੀਏ ਰੱਬ ਤੈਨੂੰ ਢੇਰ ਸਾਰੀਆਂ ਖੁਸ਼ੀਆਂ ਬਕਸੇ🌹🌿🌹🌿🌹🌿🌹🌸🌹🌿🌹🪴🌹💐🌹🪴🌹🪴🌹🪴🌹🪴🌺🌿🌹🌿🌹🌿🌹🌿🌹🌿🌹

  • @Manoj-h5w5o
    @Manoj-h5w5o 10 месяцев назад +3

    I like your line .( temeya da yaar. Eh temeya da yaar.)❤😂

  • @vakilamann937
    @vakilamann937 10 месяцев назад +2

    ਬਹੁਤ ਵਧੀਆ ਗੱਲ ਬਾਤ ਕੀਤੀ ਆ

  • @ranjeetaulakh3768
    @ranjeetaulakh3768 11 месяцев назад +10

    ਭੈਣ ਤੁਹਾਨੂੰ ਪਰਮਾਤਮਾ ਲੰਬੀ ਉਮਰ ਅਤੇ ਤਰੱਕੀਆਂ ਬਖਸੇ

  • @BhupindersinghJE-tx9dy
    @BhupindersinghJE-tx9dy 10 месяцев назад +16

    ਬੇਟੇ ਅੱਜ ਪਤਾ ਲੱਗਾ ਕਿ ਤੁਸੀਂ ਬਲਦੇਵ ਸਿੰਘ ਦੀ ਬੇਟੀ ਹੋ। ਬਲਦੇਵ ਇੱਕ ਹੋਣਹਾਰ ਵਿਅਕਤੀ ਸੀ ਸੋ ਸਾਡੇ ਕੋਲ ਬਿਜਲੀ ਦਫਤਰ ਭਦੌੜ ਵਿਖੇ ਕੰਮ ਕਰਦਾ ਸੀ ।ਤੁਹਾਡੀ ਇੰਟਰਵਿਊ ਨੇ ਅੱਜ ਬਲਦੇਵ ਦੀ ਯਾਦ ਦਿਵਾ ਦਿੱਤੀ। ਬੇਟੇ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ। ਹਮੇਸ਼ਾ ਖੁਸ਼ ਰਹੋ।

  • @BalkarSingh-ko2qy
    @BalkarSingh-ko2qy 11 месяцев назад +16

    ਸਤਿਕਾਰ ਯੋਗ ਕੁਲਵਿੰਦਰ ਕੌਰ ਜੀ ਆਪ ਜੀ ਦੀ ਲੁੱਚੇ ਬੁੜ੍ਹੇ ਵਿੱਚ ਧੂਤੇ ਦੀ ਮੰਮੀ ਦਾਂ ਰੌਲ ਕੀਤਾ ਬੁਹਤ ਹੀ ਸੁਲਘਾ ਯੋਗ ਹੈ ਜੀ ਆਪ ਜੀ ਪਿੰਡ ਪਦੌੜ ਦੇ 2 ਆਦਮੀ ਸਾਡੇ ਨਾਲ ਆਰਮੀ ਵਿੱਚ ਅਸੀ ਓਨਾ ਨੂੰ ਪੰਦੋੜ ਸਾਹਿਬ ਜੀ ਕਹਿ ਕੇ ਸੰਬੋਧਨ ਕਰਦੇ ਸੀ

  • @sukhwinderinsaninsan2480
    @sukhwinderinsaninsan2480 Год назад +6

    Boht vdia bhurro bhaine apni life injoye kro dukh sukh ta zindgi ch aunde rehnde ne love you boht sarra

  • @khushkaramjitdharni
    @khushkaramjitdharni 10 месяцев назад +13

    ਕੁਲਵਿੰਦਰ ਜੱਦ ਤੂੰ ਬਾਈ ਕਹਿੰਦੀ ਆ ਤਾਂ ਠੇਠ ਪੰਜਾਬੀ ਦੀ ਝੱਲਕ ਪੈਦੀ ਆ

    • @surindergill746
      @surindergill746 10 месяцев назад

      Teth panjabi Bai nahi sago veer ja bha ji ja fir Bhau ji hunda. Taksali Pbi sirf Majha di boli e.

  • @narpinderSingh-w2r
    @narpinderSingh-w2r 9 месяцев назад

    ਦੀਦੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਤੇ ਮਾਲਦਾਰ ਛੜਾ ਬਾਈ ਇੰਦਰ ਨਾਲ ਵੀ ਤੁਹਾਡਾ ਵਧੀਆ ਰੋਲ ਸੋਨੇ ਦੇ ਗਹਿਣੇ ਭਾਗੂ ਤੋਂ ਲੈਣ ਲਈ ਵਧੀਆ ਵੀਡੀਓ ਬਣਾਈ ❤❤

  • @HarmeetKaur-rb2cm
    @HarmeetKaur-rb2cm 10 месяцев назад +1

    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @gurvailsingh3849
    @gurvailsingh3849 10 месяцев назад +3

    ਕੁਲਵਿੰਦਰ ਕੋਰ ਦੀਆਂ ਮੈ ਬਹੁਤ ਵਿਡਿਉ ਦੇਖਦਾ ਬਹੁਤ ਵਧੀਆ ਕੰਮ ਤਹਾਡਾ

  • @bhupindersingh3066
    @bhupindersingh3066 10 месяцев назад +3

    Love you sister 💓💓💓

  • @atindersingh8853
    @atindersingh8853 10 месяцев назад +2

    ਬਹੁਤ ਵੱਡਾ ਹੌਸਲਾ ਭੈਣ ਤੇਰਾ
    ਜੋ ਇਨਾ ਵੱਡਾ ਦੁੱਖ ਵੀ ਨਾਲ ਨਾਲ ਲਈ ਫਿਰਦੇ ਹੋ

  • @jappynattvlogs2075
    @jappynattvlogs2075 9 месяцев назад

    Waheguru ji ਮੇਹਰ rakhe

  • @NarinderSingh-zt3jf
    @NarinderSingh-zt3jf 10 месяцев назад +4

    ਬੇਟਾ ਜੀ ਸੱਚ ਹੀ ਹਮੇਸ਼ਾ ਨਾਲ ਚਲਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ

  • @BalbirSingh-xg5uj
    @BalbirSingh-xg5uj 10 месяцев назад +1

    ਬਹੁਤ ਈ ਵਧੀਆ ਹੁੰਦੇ ਨੇ ਤੁਹਾਡੇ ਵਲੌਗ

  • @sureshactor7335
    @sureshactor7335 Год назад +3

    So Great👏👏👏 both of you❤❤

  • @GurbuxSidhu
    @GurbuxSidhu 10 месяцев назад

    ਬਹੁਤ ਵਧੀਆ ਮਾਲਵੇ ਦੀ ਪਿਆਰੀ ਬੋਲੀ ਧੰਨਵਾਦ

  • @harmeetdhaliwal3623
    @harmeetdhaliwal3623 9 месяцев назад

    Neeru ਬਾਜਵਾ v apni bhain ਹੈ ਅਸੀਂ ਉਹਨਾਂ ਦਾ ਸਤਕਾਰ ਕਰਦੇ ਹਾਂ ਬਹੁਤ ਸੋਹਣੀ acting ਕਰਦੀ ਹੈ

  • @parmindersinghparmindersin1318
    @parmindersinghparmindersin1318 11 месяцев назад +4

    Good ਭੈਣ

  • @sarabjeetkaur2066
    @sarabjeetkaur2066 10 месяцев назад

    Very good ji God bless you putter ji 🎉🎉❤❤

  • @sukhdeepkaur6122
    @sukhdeepkaur6122 11 месяцев назад +3

    Vry vry nice 👍👍

  • @japnoorsingh595
    @japnoorsingh595 9 месяцев назад

    ਕੁਲਵਿੰਦਰ good job dear

    • @japnoorsingh595
      @japnoorsingh595 9 месяцев назад

      ਆਪਾਂ ਇੱਕ ਕਾਲਜ ਵਿੱਚ ਪੜੇ ਆ ਸੁਖਾਨੰਦ

    • @japnoorsingh595
      @japnoorsingh595 9 месяцев назад

      ਪਲੀਜ਼ ਆਪਣਾ ਨੰਬਰ send krna

  • @jasveerkaur8572
    @jasveerkaur8572 10 месяцев назад

    ਬਹੁਤ ਬਹੁਤ ਵਧੀਆ

  • @chamkaursidhu464
    @chamkaursidhu464 10 месяцев назад +1

    God bless you

  • @SatnamsinghSandhu-qy2lv
    @SatnamsinghSandhu-qy2lv 11 месяцев назад +3

    Very nice actor

  • @baltejsingh6690
    @baltejsingh6690 10 месяцев назад

    May God bless you with more and more success Beta.

  • @Bhangujatt3191
    @Bhangujatt3191 10 месяцев назад

    Bilkul sahi gal a ji

  • @jasskirat1565
    @jasskirat1565 11 месяцев назад +4

    Chmakor sir very Nice na❤

  • @Daljit-v9i
    @Daljit-v9i 10 месяцев назад +2

    Dhoote the mom bhut grant he love you very much USA Chicago ❤❤❤❤

  • @palwinderkaur7270
    @palwinderkaur7270 9 месяцев назад

    Verynic 🎉didji

  • @sukhveersidhu978
    @sukhveersidhu978 10 месяцев назад

    Love you sis ❤❤❤🎉🎉🎉

  • @lakhalakhwinder6341
    @lakhalakhwinder6341 10 месяцев назад

    Whaghuru hmess kush rekhne ji

  • @baljindersinghbrar5138
    @baljindersinghbrar5138 10 месяцев назад +1

    God bless u new movie

  • @balwantsingh-sm6be
    @balwantsingh-sm6be 10 месяцев назад

    Very nice interview 👌❤️

  • @lakhwindersandhu3303
    @lakhwindersandhu3303 10 месяцев назад +1

    Very good 👍👍

  • @ramandeep-eh8uv
    @ramandeep-eh8uv 8 месяцев назад

    Kulwinder mare nal sukhanand study kardi c
    Bhut nice nature hai

  • @BalbirSingh-xg5uj
    @BalbirSingh-xg5uj 10 месяцев назад

    ਤੁਹਾਡੇ ਮੀਡੀਆ ਤੇ ਹਾਵ-ਭਾਵ ਬਹੁਤ ਈ ਵਧੀਆ ਹੁੰਦੇ ਨੇ ਬਿਲਕੁਲ ਦੇਸੀ ਲੱਗਦੇ ਓਂ
    ਵਾਹਿਗੁਰੂ ਜੀ ਤਰੱਕੀ ਬਖਸ਼ਣ ਜੀ

  • @Theal-qb8pz
    @Theal-qb8pz 10 месяцев назад

    ਵੈਰੀ ਨਾਈਸ ਵੀਡੀਉ ਹੈ ਭੈਣ ਜੀ ❤❤❤❤😅😅

  • @baljindersinghbrar5138
    @baljindersinghbrar5138 10 месяцев назад +2

    God blesss u. Harpreet. Di wife a

  • @palpatrewala
    @palpatrewala 10 месяцев назад

    ਕੁਲਵਿੰਦਰ ਜੋ ਵੀ ਆ ਪਰ ਤੇਰੀ ਕਲਾ ਦੇ ਮੁਤਾਬਿਕ ਅਜੇ ਵੀ ਮੰਜਿਲ ਉਹ ਮੰਜਿਲ ਜੋ ਮਿਲਣੀ ਚਾਹੀਦੀ ਆ ਉਸ ਦਿਨ ਦੀ ਉਡੀਕ ਆ,ਟੈਕਨੀਕਲੀ ਪੁਆਇੰਟ ਆਫ ਵਿਉ ਤੋਂ ਲੈਕੇ ਠਹਿਰਾਵ ,ਵੋਕਲ,ਐਕਟ ਚ ਇਕ ਮਿੱਕ ਹੋਣਾ ਬਾਕਮਾਲ ਗੁਣ ਆ,ਮਾਲਕ ਸਟਾਰਡਮ ਬਖਸ਼ੇ,

  • @Manjeetkaur-bn1vu
    @Manjeetkaur-bn1vu 2 месяца назад

  • @JasvirSingh-hw1ku
    @JasvirSingh-hw1ku 10 месяцев назад +2

    Very good

  • @labhsingh6358
    @labhsingh6358 10 месяцев назад

    Very best sistar

  • @gamingyoutuber6124
    @gamingyoutuber6124 10 месяцев назад +1

    Very good g very nice g

  • @baldevsama
    @baldevsama 10 месяцев назад

    ਗੁਡ ਜੀ

  • @qutesmile-sy6ry
    @qutesmile-sy6ry 10 месяцев назад

    Gurman didi 😮wow

  • @SukhwinderSingh-py7yg
    @SukhwinderSingh-py7yg 10 месяцев назад +1

    Ghaint aa maia g

  • @WizzKaur
    @WizzKaur 11 месяцев назад +3

    Good luck guys God bless you❤

  • @rajinder1335
    @rajinder1335 10 месяцев назад

    Good artist

  • @Rajmember07
    @Rajmember07 10 месяцев назад +1

    Kulwinder good👍 university patiala

  • @HarmanSingh-e2f
    @HarmanSingh-e2f 10 месяцев назад

    she is a wonderful actors definite she will filmi dunia

  • @Theal-qb8pz
    @Theal-qb8pz 10 месяцев назад +2

    ਅਸੀ ਵੀ ਤੁਹਾਡੀਆ ਸਾਰੀ ਵੀਡੀਉ ਦੇਖਗੀ ਹਾਂ

  • @karamjitsingh8550
    @karamjitsingh8550 10 месяцев назад

    bhot vdia ji

  • @jagdeepkaur8855
    @jagdeepkaur8855 9 месяцев назад

    😅😅😅😅

  • @jassisingh854
    @jassisingh854 10 месяцев назад

    Old Punjab sis tusi❤

  • @kuljitkaurkhangura8537
    @kuljitkaurkhangura8537 10 месяцев назад +1

    ❤❤

  • @SurjitSingh-nf4ih
    @SurjitSingh-nf4ih 10 месяцев назад

    Thanks

  • @palpatrewala
    @palpatrewala 10 месяцев назад +1

    ਬਹੁਤ ਵੱਡੇ ਤੱਪ ਚੋਂ ਨਿਕਲੀ ਆ ਕੁੜੀਏ,ਮੰਜਿਲ ਨੇੜੇ ਕਰੇ ਮਾਲਕ

  • @ravidhaliwal913
    @ravidhaliwal913 11 месяцев назад +1

    Very very nice

  • @SurjitSingh-nf4ih
    @SurjitSingh-nf4ih 10 месяцев назад

    Very nice

  • @SatnamSingh-vt9xj
    @SatnamSingh-vt9xj 10 месяцев назад

    Bhehn geet gade awaaz att aa

  • @surjitkaursidhu257
    @surjitkaursidhu257 10 месяцев назад

    Very nice ❤❤

  • @sureshactor7335
    @sureshactor7335 Год назад +4

    ❤❤❤❤❤❤

  • @jasskirat1565
    @jasskirat1565 11 месяцев назад +2

    Soampal heera ji sade dorahe gnn College de professor na

  • @gurcharansinghsaharan3074
    @gurcharansinghsaharan3074 10 месяцев назад

    ਭਦੌੜ ਸ਼ਹਿਰ ਜੰਗੀ ਕੇ ਗਵਾੜ ਮੇਰੇ ਸਹੁਰੇ ਹਨ।ਪਰ ਸਹੁਰਿਆਂ ਵਾਲੀ ਨੂੰ ਰਬਾਣੀ ਲੈ ਗਿਆ।

  • @dhaliwal3674
    @dhaliwal3674 10 месяцев назад

    ਬਾਕਮਾਲ ਐਕਟਿੰਗ ਆ ਕੁਲਵਿੰਦਰ ਕੌਰ ਜੀ

  • @BhupinderSingh-ow7ev
    @BhupinderSingh-ow7ev 10 месяцев назад +1

    Bhen ji dhute wala ma rok bhuat vadia kita

  • @ਗ਼ਦਰਪਾਰਟੀ
    @ਗ਼ਦਰਪਾਰਟੀ 9 месяцев назад

    Mera pind v

  • @walityramsethi8397
    @walityramsethi8397 10 месяцев назад

    Ok didi

  • @Simransingh388Simran
    @Simransingh388Simran 8 месяцев назад

    ਮਾਲਦਾਰ,ਛੜਾ,ਚ,ਚਾਰ,ਚੱਦ,ਲਾਏ,ਪਏ,ਨੇ,ਇਨਾ,ਦੇ,ਸਾਡੇ,ਜਿਲਾ, ਬਰਨਾਲਾ, ਪਿੰਡ, ਧੂਰਕੋਟ,ਵੀ,ਬਾਈ,ਬਾਈ,ਜਾਦੇ, ਕਹਿੰਦੇ, ਨੇ

  • @BalbirSingh-xg5uj
    @BalbirSingh-xg5uj 10 месяцев назад +2

    ਸੱਚ ਮੰਨੋ ਮੈਨੂੰ ਭਿਅੰਕਰ ਝਟਕਾ ਲੱਗਾ
    ਜਦੋਂ ਪਤਾ ਲੱਗਿਆ ਕਿ ਤੁਸੀਂ ਪੋਸਟ ਗ੍ਰੈਜੂਏਟ ਓਂ

  • @mohindergrewal8992
    @mohindergrewal8992 10 месяцев назад +1

    Tuhada pind kihdha?

  • @Jagjeet-kaur57
    @Jagjeet-kaur57 10 месяцев назад

    ਭਦੌੜ ਕਿਹੜੇ ਜ਼ਿਲ੍ਹੇ ਵਿਚ ਹੈ ਜੀ

  • @stubborn_022FighterFitness
    @stubborn_022FighterFitness 10 месяцев назад +1

    enaa di id ki ve plz koii dsdo ??❤❤❤

  • @SonaSidhu394
    @SonaSidhu394 10 месяцев назад

    kirat di mummy dila de riste😊

  • @JarnailMaan-jc5qn
    @JarnailMaan-jc5qn 10 месяцев назад

    ਬੱਬੂ ਦੀ ਬੱਲੇ ਬੱਲੇ ਹੋਰ ਸਭ ਥੱਲੇ ਥੱਲੇ

  • @Rajmember07
    @Rajmember07 10 месяцев назад +1

    Malwa good area sangrur mansa barnala raj mamber chhajla🙏

  • @ArshdeepCheema-p7c
    @ArshdeepCheema-p7c 10 месяцев назад +1

    Hello Beta , this is Gurmail Singh Cheema from Toronto . I was hearing your interview. I was astonished on hearing that you have attended the school college too. When I watch your acting it depends the true character of a backward pendu larki of medium parwar who are intelligent but could not get the chance to go to school. I wonder how you camouflage your actual picture and do full justice to the role 🎉 physically, socially , mentally and psychologically. Again Beta wish you good luck and prosperous life. Thanks

    • @SimarDeep-ye6yt
      @SimarDeep-ye6yt 10 месяцев назад

      ਹੈਲਪ ਮੀ ਗਰੀਬ ਕੁੜੀ

  • @AmrikSingh-bd4pf
    @AmrikSingh-bd4pf 10 месяцев назад +2

    Anchor !
    U speak too many English words in your conversation.

  • @A.S.Bhullar3602
    @A.S.Bhullar3602 10 месяцев назад

    Khich ke rakho kam bahot changi laggi video kulwinder kaur good job

  • @virenderkaur4896
    @virenderkaur4896 10 месяцев назад

    Menu panjab tv chennle vale2/3 jane ( bhai hammeer singh te uni vale sardar sahib nu chhad k) baki anchor te 2 hor te lagda jiven darde Punjabi bolan to hindi de lafz vadi jande jo changa nahi lagda ( coment v kite par koi asar nahin

  • @virenderkaur4896
    @virenderkaur4896 10 месяцев назад

    Pehli are vekhia kalakar nu changa lagga

  • @sonnysingh859
    @sonnysingh859 10 месяцев назад

    ਡੁੱਬ ਮਰੋ 500 ਲੋਕ ਵਿਆਹ ਵਿੱਚ ਇਕੱਠੇ ਕਰਕੇ
    ਬਰਬਾਦੀ ਸਬ ਲਈ ਦਿਖਾਵਾ

  • @NirmalSingh-fj1hv
    @NirmalSingh-fj1hv 10 месяцев назад

    ਠੇਠ ਮਲਵਈ ਅਦਾਕਾਰਾ

  • @kulwantkaur8124
    @kulwantkaur8124 10 месяцев назад

    Gold land punjab harjot dhaliwal barnala

  • @SatnamSingh-vt9xj
    @SatnamSingh-vt9xj 10 месяцев назад

    Dhoote di man da hr roll att hunda

  • @Brarvlog-l5l
    @Brarvlog-l5l 9 месяцев назад

    Very good 👍

  • @charanjitkaur9230
    @charanjitkaur9230 9 месяцев назад

    ❤❤❤❤❤❤

  • @ranbirkaur9705
    @ranbirkaur9705 10 месяцев назад

    Very good

  • @harjaschahal5017
    @harjaschahal5017 6 месяцев назад

    ❤❤❤❤❤

  • @Chamkomansa
    @Chamkomansa 2 месяца назад

    ❤❤❤❤❤❤