ਸ਼ਰੀਕ ਲਾਵੇ ਲੀਕ || shareek lave leek || NEW PUNJABI MOVIE 2021 || MANSA

Поделиться
HTML-код
  • Опубликовано: 12 мар 2021
  • ਸ਼ਰੀਕ ਲਾਵੇ ਲੀਕ || shareek lave leek || NEW PUNJABI MOVIE 2021 || MANSA
    Story Writer - Harmandeep Kaur
    facebook - / penduvirsa25
    instagram - pendu4virsa?igs...
    whatsapp - 9876256925
    STARRING - Veer Singh Parmar , Sukhpal Kaur , Parneet Kaur , Gagandeep Kaur , Rajwinder Singh Raju .
    ਪ੍ਰਹੌਣਾ || ਗਿਆ ਜੰਗਲ ਪਾਣੀ ਪਰ ਉੱਥੇ.. -
    • Video
    ਅੱਤਿਆਚਾਰੀ ਨੂੰਹ || NEW PUNJABI MOVIE 2021 -
    • ਅੱਤਿਆਚਾਰੀ ਨੂੰਹ || NEW ...
    ਬਾਪੂ ਦਾ ਅਸ਼ੀਰਵਾਦ -
    • ਬਾਪੂ ਦਾ ਅਸ਼ੀਰਵਾਦ | ਵਿਚੋ...
    ਵਿਚੋਲਣ ਬਣੀ ਫ਼ੇਸਬੁੱਕ -
    • ਵਿਚੋਲਣ ਬਣੀ ਫ਼ੇਸਬੁੱਕ || ...
    ਟੂਣੇ ਵਾਲੀ ਸ਼ਰਾਬ -
    • ਟੂਣੇ ਵਾਲੀ ਸ਼ਰਾਬ || Pen...
    ਝਬੂਲੀਆਂ ਵਾਲੇ ਕਾਂਟੇ -
    • ਝਬੂਲੀਆਂ ਵਾਲੇ ਕਾਂਟੇ || ...
    ਭੁੱਖੇ ਘਰ ਦੀ ਧੀ -
    • ਭੁੱਖੇ ਘਰ ਦੀ ਧੀ || full...
    SUBSCRIBE OUR CHANNEL TO WATCH MORE VIDEOS .
    STAY TUNED .
    #PenduVirsa
    #newpunjabimovie
    #newpunjabimovie2021
    #newpunjabishortmovie
    #newpunjabishortmovie2021
    #shreeklaveleek
  • РазвлеченияРазвлечения

Комментарии • 1,1 тыс.

  • @virendrasabharwal2180
    @virendrasabharwal2180 Год назад +9

    Aapka pratek episode itna achha lagta hai ki apne pind aur Punjabi ki real story jaisi lagti hai aapka pariwar hamesha khushaal rahe

  • @kuldeepsinghchatha
    @kuldeepsinghchatha 2 года назад +13

    ਇਹ ਬਾਈ ਦਾ ਸੁਭਾਅ ਹਰ ਵੀਡੀਓ ਚ ਬਰਫ਼ ਵਰਗਾ ਹੁੰਦੈ।ਕਿਸੇ ਵੀਡੀਓ ਚ ਉਚਾ ਨਹੀਂ ਬੋਲਦਾ।ਹਰ ਵੀਡੀਓ ਬਹੁਤ ਵਧੀਆ ਹੁੰਦੀ ਐ।ਆਮ ਜ਼ਿੰਦਗੀ ਚ ਵੀ ਐਂ ਈ ਐ।ਕਾਸ਼ ਸਾਡਾ ਸੁਭਾਅ ਵੀ ਐਂ ਉਹ ਹੁੰਦਾ

  • @shamshersingh8827
    @shamshersingh8827 3 года назад +5

    ਅੱਜ ਕੱਲ ਵਧੀਆ ਪਰਵਾਰ ਨੂੰ ਦੇਖ ਕਿ ਕੋਈ ਰਾਜੀ ਨਹੀਂ ਸਾਰੇ ਮੈਬਰਾਂ ਦਾ ਰੋਲ 💯%ਵਹਿਗੁਰੂ ਕਿਰਪਾ ਕਰੇ ਨੂੰਹ ਧੀ ਮਾਤਾ ਬਾਈ ਛੋਟਾ ਭਰਾ ਸਭ ਨੂੰ ਸਤਿਸ਼ੀਅਕਾਲ ਧੰਨਵਾਦ 🙏🙏🙏🙏

    • @PenduVirsaMansa
      @PenduVirsaMansa  3 года назад

      ਧੰਨਵਾਦ ਸ਼ਮਸ਼ੇਰ ਜੀ🙏 ਸਤਿ ਸੀ੍ ਅਕਾਲ ਜੀ🙏

  • @SehajgammerPro
    @SehajgammerPro 2 года назад +2

    ਬਹੁਤ ਵਧੀਆ ਫਿਲਮ

    • @PenduVirsaMansa
      @PenduVirsaMansa  2 года назад

      Thanks for watching Harjinder Ji🙏🏻

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਹਰਜਿੰਦਰ ਸਿੰਘ ਜੀ 🙏🏼

  • @kiranwassan9539
    @kiranwassan9539 11 месяцев назад

    Tohade ghr nu dekh k bhut skoon milda tusi kudrat d nazdeek rehnde peda d thle mnje very nice so natural so beautiful pinda di life kini vdhiya t natural hundi I like it

  • @gurvinderkullar5431
    @gurvinderkullar5431 2 года назад +4

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ। ਬਹੁਤ ਬਹੁਤ ਧੰਨਵਾਦ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਵਿੰਦਰ ਜੀ 🙏

  • @jagbirjaggashakri4848
    @jagbirjaggashakri4848 3 года назад +4

    ਬਹੁਤ ਵਧੀਆ ਵੀਰ ਜੀ ਇਹ ਸਾਨੂੰ ਸਾਰਿਆਂ ਸੋਚਣਾ ਚਾਹੀਦਾ ਹੈ ਕਿਸੇ ਦੇ ਮਗਰ ਲੱਗ ਕੇ ਘਰ ਵਿਚ ਕਲੇਸ਼ ਨਹੀਂ ਪਾਉਣੀ ਚਾਹੀਦੀ ਹੈ। ਧੰਨਵਾਦ ਵੀਰ ਜੀ

    • @PenduVirsaMansa
      @PenduVirsaMansa  3 года назад +1

      ਧੰਨਵਾਦ ਜਗਬੀਰ ਜੀ 🙏

  • @kuldeepkaurbutter5039
    @kuldeepkaurbutter5039 9 месяцев назад

    ਤੁਹਾਡੀਆਂ ਵੀਡੀਓ ਬਹੁਤ ਪਸੰਦ ਹੈ ਵੀਰ ਜੱਸੇ ਸਾਰੀਆਂ ਵੀਡੀਓ ਦੇਖਦੀ ਹਾਂ ਬਹੁਤ ਵਧੀਆ ਵੀਡੀਓ ਹੈ ❤❤

  • @harpreet_aulakh9
    @harpreet_aulakh9 9 месяцев назад

    Nic video stay blessings ❤❤ baba nanak khush rekhe

  • @NirmalSingh-fj1hv
    @NirmalSingh-fj1hv 2 года назад +4

    ਸਿਹਰਾ ਬੰਨ੍ਹ ਕੇ ਢੁੱਕਦਾ ਨਹੀਂ,
    ਹੋਰ ਨਹੀਂ ਕਸਰ ਸ਼ਰੀਕਾ ਛੱਡਦਾ।

  • @sandeepaujlasandeepaujlaau7353
    @sandeepaujlasandeepaujlaau7353 3 года назад +3

    ਬਹੁਤ ਵਧੀਆ ਸਨੇਹਾ ਦਿਤਾ ਵੀਰ ਜੀ ਤੁਸੀਂ ਸੱਚੀਮੁੱਚੀ ਆਹੀ ਕੁਝ ਹੁੰਦਾ ਵੀਰੇ ਆਪਣੇ ਪਿੰਡਾਂ ਵਿਚ ਜਿਹੜੀ ਸੱਸ ਜਾ‌ ਨੂੰਹ ਹੱਥ ਤੇ ਚੜਗੀ ਬਸ ਉਸੇ ਟਾਈਮ ਘਰ ਵਿਚ ਪਾੜ ਪੈਣਾ ਸ਼ੁਰੂ ਹੋ‌ਜਾਦਾ ਏ ਆਪਣੀ ਸਿਆਣਪ ਇਸ ਵਿਚ ਹੀ ਹੈ ਕਿ ਪੈਰਾਂ ਤੇ ਪਾਣੀ ਨਾ ਪੈਣ ਦੇਵੋ‌ ਸਾਰੀ ਟੀਮ ਵੀਰੇ ਦਿਲੋ ਪਿਆਰ ਸਤਿਕਾਰ ਜੀ ਮੈਸੇਜ ਬਹੁਤ ਵਧੀਆ ਹੈ ਜੇ‌ ਵਿਡੀਉ ਦੇਖ ਅਮਲ ਕਰਨ ਲੋਕ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਸੇ ਦੀਆਂ ਗੱਲਾਂ ਸਾਡਾ ਹੱਸਦਾ ਵੱਸਦਾ ਘਰ। ਖਰਾਬ ਕਰ ਦੰਦੀਆਂ ਨੇ ਇਸ ਲਈ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਕੇ ਰੱਖੋ ਕਿ ਕੋਈ ਚੁਗਲਖੋਰ ਉਸ ਨੂੰ ਤੋੜ ਨਾ ਸਕੇ ਬਾਕੀ ਵੀਰ ਅੱਗਲੀ ਵਿਡੀਉ ਦੀ ਉਡੀਕ ਕਰਾਂਗਾ ਵਲੋਂ ਔਜਲਾ ਪਰਿਵਾਰ ਸਨਦੀਪ ਸਿੰਘ ਔਜਲਾ ਇੱਟਲੀ ਰੋਮਾਂ Velletri city

    • @PenduVirsaMansa
      @PenduVirsaMansa  3 года назад

      Eh video real story te hi bnayi hai g . Thanks for watching vr 🙏

  • @SudeshsinghSingh-yc9lj
    @SudeshsinghSingh-yc9lj 11 месяцев назад +1

    Sudesh singh Amritsar Punjab ❤❤😅

  • @jaswindersingh3411
    @jaswindersingh3411 2 года назад +1

    ਵਿਡੀਉ ਬਹੁਤ ਵਧੀਆ ਹੈਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਵਿੰਦਰ ਜੀ 🙏🙏

  • @jiwansidhu5537
    @jiwansidhu5537 3 года назад +4

    ਬਹੁਤ ਵਧੀਆ ਸੁਨੇਹਾ ਜੀ
    ਵਾਹਿਗੁਰੂ ਭਲੀ ਕਰੇ 👍

  • @pendujattrecords8947
    @pendujattrecords8947 3 года назад +4

    ਸੱਸ di acting bhut vdia

  • @manjitkaurfaridkot2888
    @manjitkaurfaridkot2888 Год назад +1

    Shi gal aa ji kise diyan gallan ch aake aapna ghar ni kharab karna chahida Good msg

  • @simrankaur41
    @simrankaur41 Год назад +3

    Very nice God bless you family

  • @suranderparmar6573
    @suranderparmar6573 2 года назад +4

    Pendu virsa
    Good show i like
    It thanks

  • @GulshanKumar-pv6jd
    @GulshanKumar-pv6jd 2 года назад +1

    Aap ne video bahut sohani banye he good luck aap shabi ko sasreuakl thanks so much 🙏🙏🙏👍 me Delhi se hu okay

  • @sahibjotsingh1108
    @sahibjotsingh1108 2 года назад +1

    Sukhpal bhain da bahuat wadhiya Roll hai

  • @jaswantsingh9903
    @jaswantsingh9903 3 года назад +7

    Very good Bhai Sahib ji Bahut Vadia Ji Baba Nanak dev ji tuhade sare priwar te MEHAR karan Ji

  • @jaspreetgandeyvlogs247
    @jaspreetgandeyvlogs247 2 года назад +3

    Bhut taj boldi h sukpal

  • @sukhpiyarmann9218
    @sukhpiyarmann9218 2 года назад +1

    Bahut sohni vedio g

  • @KuldeepKumar-et6hm
    @KuldeepKumar-et6hm 2 года назад

    ਪੇਂਡੂ ਵਿਰਸਾ ਜਹੇ ਵਾਈ ਬਹੁਤ ਘੈਂਟ ਜੀ

    • @KuldeepKumar-et6hm
      @KuldeepKumar-et6hm 2 года назад

      ਪੈਂਡੂ ਵਿਰਸਾ ਜਸੈ‌ ਵਾਈ ਬਹੁਤ ਘੈਂਟ ਹੈ

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਦੀਪ ਜੀ 🙏🙏

  • @Virk-2022
    @Virk-2022 3 года назад +7

    Ghaint 👍

  • @PammiBindervlogs
    @PammiBindervlogs 3 года назад +7

    Bahut vadia Pyaar ae family vich rab Sariya familia vich banave

  • @user-rm1cl3ky4f
    @user-rm1cl3ky4f 3 месяца назад +1

    Vdea tareka loka no samjon da 22 g❤

  • @pardeepbilling5717
    @pardeepbilling5717 11 месяцев назад

    ਬਹੁਤ ਵਧੀਆ ਜੀ👌👌

  • @SushilSharma-ee6sj
    @SushilSharma-ee6sj 2 года назад +5

    Nice video delivers a good message 👍

  • @sehajkaursandhu9407
    @sehajkaursandhu9407 2 года назад +4

    Great job team 😊👍🙏🇨🇦

  • @rachhpalsingh78466
    @rachhpalsingh78466 Год назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @kuldeepsinghchatha
    @kuldeepsinghchatha 2 года назад +1

    ਪਹਿਲਾਂ ਵੀ ਆਈ ਸੀ ਲੱਗੀ ਨਹੀਂ ਅੱਗ ਦੁਬਾਰਾ ਲਾਉਂਣ ਆਈ ਸੀ

  • @davinderkaur675
    @davinderkaur675 3 года назад +4

    ਬਹੁਤ ਹੀ ਵਧੀਆ

  • @gagandeepkaur2045
    @gagandeepkaur2045 3 года назад +3

    Boht vdia video ji

  • @amarjeet4178
    @amarjeet4178 2 года назад +1

    Bahut.bdia.vidio

  • @amarjitsinghvirkdangian905
    @amarjitsinghvirkdangian905 2 года назад

    ਬਹੁਤ ਹੀ ਵਧੀਆ ਵੀਡੀਓ ਵਧੀਆ ਸਿਖਿਆ ਮਿਲੀ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਅਮਰਜੀਤ ਜੀ 🙏🙏

  • @PammiBindervlogs
    @PammiBindervlogs 3 года назад +5

    Very nice

  • @lakshaygamer7857
    @lakshaygamer7857 2 года назад +3

    Bahoot badiaa

  • @chamkaursingh3380
    @chamkaursingh3380 2 года назад +1

    Very nice video da god massage

  • @jasmersingjjass8666
    @jasmersingjjass8666 2 года назад

    ਬਹੁਤ ਵਧੀਆ ਬਾਈ ਜੀ ਜਸਮੇਰ ਸਿੰਘ ਭਾਵੜਾ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਮੇਰ ਜੀ🙏

  • @balveersingh6149
    @balveersingh6149 2 года назад +3

    Very nice video this video gives a very nice msg to all peoples😊

  • @ashiataheem2322
    @ashiataheem2322 2 года назад +3

    Nice video ji👌👌👌

  • @kirankingra7510
    @kirankingra7510 Год назад +1

    Nice story ji ❤

  • @sharmarj371
    @sharmarj371 2 года назад +1

    Buat sohni aa video

  • @malkeetsinghchahal8582
    @malkeetsinghchahal8582 3 года назад +5

    Nice video y

  • @mandeepkaur-vt1tz
    @mandeepkaur-vt1tz 3 года назад +4

    Very Good message thanks to all

  • @pendujatt3327
    @pendujatt3327 2 года назад

    Jassa. Veer. Diya. Vedio. Bhut. Badiya. Ha. Manpreet

  • @SukhwinderSingh-ls3gh
    @SukhwinderSingh-ls3gh 3 года назад +1

    Bahut vadhia video

  • @harpreetsinghchahal9548
    @harpreetsinghchahal9548 3 года назад +4

    Very very nice video and gbu😍

    • @PenduVirsaMansa
      @PenduVirsaMansa  3 года назад

      thank you Harpreet ji 🙏🙏 God bless you

  • @jaswindersingh8366
    @jaswindersingh8366 3 года назад +6

    Nyc video

  • @gurlabhsra1998
    @gurlabhsra1998 3 года назад +2

    ਬਹੁਤ ਵਧੀਆ ਲੱਗਿਆ ਜੀ ਐਕਟਿੰਗ ਵਧੀਆ ਸੀ ਸਾਰਿਆਂ ਦੀ ਚੰਗ਼ਾ ਸੁਨੇਹਾ ਦਿੱਤਾ ਜੀ

    • @PenduVirsaMansa
      @PenduVirsaMansa  3 года назад

      ਧੰਨਵਾਦ ਗੁਰਲਾਭ ਜੀ🙏

  • @Deepkiran1235
    @Deepkiran1235 Год назад

    Jassa veer ta sukhpal sister very nice kirn barnala

  • @SushilSharma-ee6sj
    @SushilSharma-ee6sj 2 года назад +3

    Very good Nice Video conveys good message 👍

  • @pargatmander471
    @pargatmander471 3 года назад +4

    Nice video ji

  • @KuldeepKaur-bn4hn
    @KuldeepKaur-bn4hn 2 года назад

    Thodi sareya video vadeya hundi aa ji 👌👌👌👌👈😍😍😍😍😍😍

  • @rajeshsethi-9362
    @rajeshsethi-9362 Год назад

    Priyanka insa sethi bahut vadia video h ji goluwala

  • @parwinderkaur4961
    @parwinderkaur4961 3 года назад +3

    Good massage to everyone 😗

  • @chamkorsingh7934
    @chamkorsingh7934 3 года назад +4

    Good msg y

  • @sunitasethi717
    @sunitasethi717 Год назад +2

    Dhan dhan satguru tera hi aasra priyanka insa sethi

  • @balvindersingh9766
    @balvindersingh9766 3 года назад +1

    Bhut vdiya shiksa diti loka nu bhaji mn khush ho gya

  • @malhimalhi2026
    @malhimalhi2026 3 года назад +5

    Good🙏malhi👍

  • @ramansidhu4357
    @ramansidhu4357 3 года назад +4

    V nice video ji

  • @riddhisiddhi23
    @riddhisiddhi23 2 года назад +1

    Very nice all of u

  • @darshansinghsekhon9519
    @darshansinghsekhon9519 2 года назад +1

    Very Nice Massage

  • @manjitkaurrahul395
    @manjitkaurrahul395 2 года назад +3

    Nice brother

  • @sukhjeetkaur6485
    @sukhjeetkaur6485 3 года назад +3

    Very very very very nice 👌👌👌👌👌👌👌👌👌👌🥰 g

  • @shersingh5277
    @shersingh5277 Год назад

    Spl thanks 🙏👍 for you pendu virsa vlogs
    Weldon dear jasse ji and sukhpal mam i like your story and acting also very good super
    Kado bi madi gal te guwandi di gal nahi man ni chaidi
    Kuch loki honde ne apna ghar basda nahi duja bhi abad na rahe good 👍 msg i like it super
    Thank you so much for the sharing this post super

  • @gagandeepkaurdeep9441
    @gagandeepkaurdeep9441 Год назад +1

    Jyada trr lok ise km t hunde a jyada pinda ch pr fikr ni krni chidi hr bnda apni soch da app malk hunda h
    Baki khus rho hmesha sare tusi Hasde wasde rho waheguru mehar krn

  • @mangatsingh6826
    @mangatsingh6826 3 года назад +5

    Very good vedio be carefull from such ladies

  • @AmandeepSingh-sw1nh
    @AmandeepSingh-sw1nh 3 года назад +3

    Very nyc ggg

  • @ajaibsingh6069
    @ajaibsingh6069 Год назад

    VERY GOOD VERY NICE VIDEO ਔਲਖ ਅਜੈਬ ਭਲਵਾਨ 🌷🌹🙏🙏🌹🌷

  • @harbanssingh5428
    @harbanssingh5428 Год назад

    The best vedio sweet thinking from italy harbans singh

  • @manisingh109
    @manisingh109 3 года назад +5

    Nice

  • @gaggisidhu2964
    @gaggisidhu2964 3 года назад +3

    Nice video g

  • @sahmshersingh6816
    @sahmshersingh6816 Год назад +1

    ਤੁਹਾਡੀ ਹਰ ਇਕ ਵੀਡੀਓ ਲੋਕਾਂ ਨੂੰ ਬਹੁਤ ਵਧੀਆ ਭਰਵਾਵਤ ਕਰਦੀਆਂ 👍👍👍👍

    • @PenduVirsaMansa
      @PenduVirsaMansa  Год назад

      ਧੰਨਵਾਦ ਸ਼ਮਸ਼ੇਰ ਜੀ 🙏

    • @ManjitKaur-fq9tf
      @ManjitKaur-fq9tf Год назад

      Very very nice video Balwinder Singh new Chandigarh

  • @GurdeepSingh-rb5qt
    @GurdeepSingh-rb5qt 2 года назад +1

    Very nice video

  • @SukhwinderSingh-mv7rd
    @SukhwinderSingh-mv7rd 3 года назад +11

    ਸੋਹਣੀ ਵੀਡੀਓ ਸੋਹਣੀ ਐਕਟਿੰਗ 🔥👍

  • @RupinderKaur-ke7rs
    @RupinderKaur-ke7rs 3 года назад +4

    Good message

  • @anishawalia1108
    @anishawalia1108 Год назад +1

    ਜੱਸੀ ਭਰਾ ਜੀ ਬਹੁਤ ਵਧੀਆ ਸਟੋਰੀ ਬਣਾਈ ਹੈ ਤੁਸੀਂ

    • @PenduVirsaMansa
      @PenduVirsaMansa  Год назад

      ਧੰਨਵਾਦ ਅਨੀਸ਼ਾ ਜੀ 🙏

  • @sukhwinderkaur4699
    @sukhwinderkaur4699 9 месяцев назад

    Sukhpalmdi avaj.bot.sohni aa

  • @parmjitparhar4297
    @parmjitparhar4297 2 года назад +7

    Sukhpal is such a sweet lady🎉❤️

  • @harjinderpurba8170
    @harjinderpurba8170 9 месяцев назад

    Very nice g talwandi bhai fzr

  • @diljitmarvearts245
    @diljitmarvearts245 2 года назад +3

    Beautiful

  • @jasnoorsingh2815
    @jasnoorsingh2815 3 года назад +3

    Good

  • @JagtarSingh-fc8vj
    @JagtarSingh-fc8vj 2 года назад

    ਬਹੁਤ ਵਧੀਆ ਵੀਡੀਓ ਵੀਰ ਜੀ

  • @tarsemsingh8914
    @tarsemsingh8914 2 года назад

    Y bahut vadia massage a thuada

  • @davinderchahal2997
    @davinderchahal2997 3 года назад +5

    👍🏻

    • @PenduVirsaMansa
      @PenduVirsaMansa  3 года назад

      Thanks Davinder 🙏

    • @avijotsingh4399
      @avijotsingh4399 3 года назад

      ਬਹੁਤ ਵਧੀਆ ਮੈਸਜ ਆ ਜੀ ਧੰਨਵਾਦ ਇਦਾ ਦੀਆਂ ਹੀ ਵੀਡੀਉ ਬਣਾਉਣਾ ਜੀ

  • @gurnaamsingh9862
    @gurnaamsingh9862 3 года назад +11

    ਵੀਰ ਜੀ ਵੀਡੀਓ ਬਹੁਤ ਸੋਹਣੀ ਲੱਗੀ ਪਹਿਲੀ ਵਾਰ ਵੇਖੀ ਮਾਤਾ ਜੀ ਦਾ ਸੁਭਾ ਬਹੁਤ ਵਧੀਆ ਲੱਗਾ ਨਾਲੇ ਵੀਰੇ ਤੁਹਾਡੀ ਬੋਲੀ ਬਹੁਤ ਵਧੀਆ ਲੱਗੀ ਤੁਹਾਡਾ ਵੀਰ ਤਰਨਤਾਰਨ ਤੋ

  • @manshahiajk6135
    @manshahiajk6135 3 года назад

    ਬਹੁਤ ਵਧੀਆ ਵਡਿਓ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਜੀ🙏

  • @babadeepsingh6755
    @babadeepsingh6755 2 года назад

    ਬਹੁਤ ਵਧੀਅ ਵੀਡੀਓ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਬਾਬਾ ਜੀ 🙏🙏

  • @sarpanchzaildar9222
    @sarpanchzaildar9222 3 года назад +3

    Very good message ji 👍🏻❤️👍🏻😍🙏🙏🙏🙏🙏🙏🙏🙏🤣

  • @sranvlogs2821
    @sranvlogs2821 3 года назад +6

    Pind bappiana dist mansa 👍 next video ch gaggy nu le k ao my cousin brother gurwinder Parmar sectory 👍

    • @Zaildar.22
      @Zaildar.22 3 года назад +1

      Awange bhai , fans di demand bhut ho jandi aw 😜

  • @AjitSingh-er1ly
    @AjitSingh-er1ly Год назад

    All video veer nice 👍👍👍👍

  • @lovesahota2333
    @lovesahota2333 2 года назад +2

    Bhot vdiaa a bhai jii acting thodii rabb thonuu trkiaaaan baksheee👍👍👍👍👍🙏🙏🙏🙏🙏khush rakhse

  • @anmolsingh6700
    @anmolsingh6700 2 года назад +3

    👌👌👌👌💓💓💓💓💓💕💕💕

  • @harmeetkaur3757
    @harmeetkaur3757 3 года назад +4

    Good message for the society 🙏🙏🙏🙏

  • @tarsemsingh6559
    @tarsemsingh6559 3 года назад +1

    Very good movies

  • @variamsingh7869
    @variamsingh7869 2 года назад

    ਬਹਤ ਵਧੀਅਾ

    • @PenduVirsaMansa
      @PenduVirsaMansa  2 года назад

      ਧੰਨਵਾਦ ਵਰਿਆਮ ਜੀ 🙏

  • @mangigill6639
    @mangigill6639 3 года назад +4

    Hi great storyline and a very very good message in your story as well keep on making these good family related story lines and videos well done to you all God bless you all hi hello from England

  • @bilusing921
    @bilusing921 3 года назад

    nand parjai pyar bahut sona lgea