ਦਰਾਣੀ ਦੇ ਕਾਰਨਾਮੇ || drani de karname || pendu virsa || Mansa || new punjabi movie 2021

Поделиться
HTML-код
  • Опубликовано: 16 апр 2021
  • CAST - Veer Singh Parmar
    Sukhpal Kaur
    Lucky Sidhu
    Mani
    Krishna Kaur
    Rajwinder Sidhu
    ਜੇਕਰ ਕੋਈ ਵੀਡੀਓ ਵਿੱਚ ਐਕਟਿੰਗ ਕਰਨਾ ਚਾਹੁੰਦਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੋ - 9876256925
    ਨੂੰਹਾਂ ਲੜਾਈ ਦਾ ਗੱਡਾ -
    • ਨੂੰਹਾਂ ਲੜਾਈ ਦਾ ਗੱਡਾ ||...
    ਦੁੱਧ ਵਾਲਾ ਫਸਿਆ -
    • ਦੋਧੀ ਫਸਿਆ || dodji Fas...
    ਮਾਂ ਦੀ ਪੈਨਸ਼ਨ -
    • ਮਾਂ ਦੀ ਪੈਨਸ਼ਨ || Maa di...
    ਸ਼ਰੀਕ ਲਾਵੇ ਲੀਕ -
    • ਸ਼ਰੀਕ ਲਾਵੇ ਲੀਕ || share...
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #ਦਰਾਣੀ ਦੇ ਕਾਰਨਾਮੇ
    #punjabivirsa
  • РазвлеченияРазвлечения

Комментарии • 754

  • @PunjabanSireDi
    @PunjabanSireDi 2 года назад +19

    Menu hr ik video vich punjanbi virsa milda ha..good bot h vdiya rollplay krde ho..aap di sari team..

    • @PenduVirsaMansa
      @PenduVirsaMansa  2 года назад +1

      bahut bahut dhanwaad Ninder ji🙏🙏

    • @sudeshrani9907
      @sudeshrani9907 2 года назад

      @@PenduVirsaMansa ਦਾ ਬੜੀ ਟਚ੍ਹੀ ਫਿਲਮ ਹੈ ਅਮੀਰ ਦਾ ਦਿਲ ਬੜਾ ਮਤਲਵੀ ਤੇ ਗਰੀਬ ਦਾ ਦਿਲ ਬੜਾ ਨ੍ਹਰਮ ਹੁੰਦਾ ਹੈ

    • @gillmanuke1482
      @gillmanuke1482 2 года назад

    • @vickysingh0089
      @vickysingh0089 2 года назад

      @@PenduVirsaMansa0

    • @gurpreetsingh04
      @gurpreetsingh04 Год назад

      @@gillmanuke1482 l)

  • @ranjeetkaur2284
    @ranjeetkaur2284 2 года назад +17

    ਰੱਬ ਗਰੀਬੀ ਕਿਸੇ ਨੂੰ ਵੀ ਨਾਂ ਦੇਵੇ ਚਾਹ ਫ਼ਿੱਕੀ ਪੀ ਲੈਣੀ ਸੀ ਪਰ ਨਖਰੇਲੋ ਦਰਾਣੀ ਦੇ ਨੀਂ ਜਾਣਾਂ ਮੈਨੂੰ ਤਰਸ ਆਇਆ ਪਾਲ ਤੇ ਜਿਵੇਂ ਅਸਲ ਵਿਚ ਦੇਖ ਰਹੀ ਹੋਵਾਂ ਭਿਖਾਰੀ ਵਾਂਗ ਮੰਗ ਰਹੀ ਸੀ 😂😭😭🙏

  • @ParamjitKaur-ug4wo
    @ParamjitKaur-ug4wo Год назад +2

    ਰੱਬ ਗਰੀਬੀ ਨਾ ਕਿਸੇ ਨੂੰ ਦੇਵੇ ਸੁਖਪਾਲ ਭੈਣ ਦਾ ਦਿਲ ਬਹੁਤ ਅਮੀਰ ਹੈ ਪਰਮ ਭਿੰਡਰ ਮੋਗਾ

  • @GurfatehHari
    @GurfatehHari Год назад +2

    Nice video ਬਹੁਤ ਵਧੀਆ ਵੀਡੀਓ ਜੀ ਮਾਂ ਤਾਂ ਮਾਂ ਹੁੰਦੀ ਹੈ❤❤ ਨੈਕਸਟ ਪਾਠ ਜ਼ਰੂਰ ਲੈਕੇ ਆਉ next Parth jarur leke aao

  • @Ved_Sanskrit_Varsha
    @Ved_Sanskrit_Varsha 4 месяца назад +1

    Jassa n sukhpal ur both great itni garibi m aapka dil bhaut bara h God bless u

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @harpreet_aulakh9
    @harpreet_aulakh9 9 месяцев назад +1

    Mhr kre waheguru ji jasse veer te sukhpal bhain te

  • @ramachand8459
    @ramachand8459 Год назад +1

    Jasa.tey.sukhpal.bhaut.changai.acting.kardey.hai.mai.dorangla.to.hai

  • @Amandeepkaur-bm4qi
    @Amandeepkaur-bm4qi Месяц назад

    ਜੱਸੇ ਵੀਰ ਜੀ ਸੁਖਪਾਲ ਦੀ ਵੀਡਿਓ ਵਧੀਆ ਲੱਗੀ ਵਾਹਿਗੁਰੂ ਗ਼ਰੀਬੀ ਕਿਸੇ ਨੂੰ ਨਾ ਦੇਵੇ ਅਮੀਰੀ ਦਾ ਮਾਣ ਨਹੀਂ ਕਰਨਾ ਚਾਹੀਦਾ ਵੱਡੇ ਆ ਦਾ ਸਤਿਕਾਰ ਕਰਨਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @DilpreetGill-pw6ks
    @DilpreetGill-pw6ks 8 месяцев назад +1

    Very heart touching story 😢😢😢😢😢😢

  • @davindersinghpurba3638
    @davindersinghpurba3638 Год назад +2

    very nice episoad from sukhpal singh rajgarh

  • @gurvindarsingh7826
    @gurvindarsingh7826 2 года назад +1

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਮੇਸੈਜ ਨਾਭਾ

    • @PenduVirsaMansa
      @PenduVirsaMansa  Год назад

      ਧੰਨਵਾਦ ਗੁਰਵਿੰਦਰ ਜੀ 🙏🙏

  • @pawanpreet7580
    @pawanpreet7580 3 года назад +11

    ਗਰੀਬ‌ ਬੰਦੇ‌ ਦਾ ਦਿਲ ਵੱਡਾ ਹੁੰਦਾ

    • @PenduVirsaMansa
      @PenduVirsaMansa  3 года назад

      💯💯 ਪਵਨ ਜੀ

    • @Ranjitsingh-bk3zp
      @Ranjitsingh-bk3zp Год назад

      Very,good G,

    • @sukhakalsi
      @sukhakalsi Год назад

      ਮੈ ਸੁਖਵਿੰਦਰ ਸਿੰਘ ਕਲਸੀ ਜਲੰਧਰ ਤੋਂ ਬੁਹਤ ਹੀ ਵਧੀਆ ਵੀਡੀਓ ਲੱਗੀ ਤੁਹਾਡੀ ਹਰ ਇਕ ਵੀਡੀਓ ਬੁਹਤ ਵਧੀਆ ਹੁੰਦੀ ਆ ਵਾਹਿਗੁਰੂ ਜੀ ਹਿਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤❤

  • @jashank6010
    @jashank6010 3 года назад +13

    ਮਾਮਾ ਜੀ ਵੀਡਿਓ ਬਹੁਤ ਵਧੀਆ ਬਣਾਈ ਗਈ ਆ ਤੇ ਇਹ ਸਟੋਰੀ ਬਹੁਤ ਹੀ ਜਾਗਰੂਕ ਕਰਨ ਵਾਲੀ ਹੈ ਲੋਕਾਂ ਨੂੰ👌🏻👌🏻 ਵਾਹਿਗੁਰੂ ਜੀ ਮਿਹਰ ਕਰਨ 🙏🏻🙏🏻 ਤੁਹਾਡੇ ਤੇ ਕਿ ਤੁਸੀ ਹੋਰ ਇੱਦਾ ਦੀਆਂ ਵੀਡਿਓ ਲੇ ਕੇ ਆਵੋ ਸਾਡੇ ਅੱਗੇ😊😊😊

  • @jasjitkaur3925
    @jasjitkaur3925 Год назад +1

    ਬਹੁਤ ਵਧੀਆ ਜੀ ਜਸਮੀਤ ਫਾਜ਼ਿਲਕਾ

    • @PenduVirsaMansa
      @PenduVirsaMansa  Год назад

      ਧੰਨਵਾਦ ਜਸਜੀਤ ਜੀ 🙏🙏

  • @sukhwindersinghsidhu2716
    @sukhwindersinghsidhu2716 3 года назад +5

    ਵੀਰ ਜੀ ਇਹੋ ਜਿਹੀ ਨੌਂਹ ਦੇ ਜਦੋਂ ਆਪਣੇ ਮਾ ਬਾਪ ਨਾਲ ਹੁੰਦੀ ਫਿਰ ਅੰਦਰ ਵੜਕੇ ਰੋਂਦੀਆਂ ਨੇ।ਹੋ ਸਕਦਾ ਕੲੀ ਸੱਸਾ ਵੀ ਮਾੜੀਆਂ ਹੁੰਦੀਆਂ ਪਰ ਔਰਤ ਹੀ ਔਰਤ ਦੀ ਵੈਰੀ ਹੁੰਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਜੀ

  • @rashpalsingh2658
    @rashpalsingh2658 Год назад +4

    ਧੰਨਵਾਦ ਬਾਈ ਜੀ ਬੁਹਤ ਵਧੀਆ ਕਹਾਣੀ ਹੈ ਜੀ

    • @PenduVirsaMansa
      @PenduVirsaMansa  Год назад

      ਧੰਨਵਾਦ ਰਛਪਾਲ ਜੀ 🙏🙏

  • @kaursingh2082
    @kaursingh2082 2 года назад +2

    ਸੁਖੱਪਾਲ ਕੌਰ ਜੀ ਦਾ ਸਵਅ ਬਹੋਤ ਵਧੀਅ ਜੀ

    • @PenduVirsaMansa
      @PenduVirsaMansa  2 года назад

      ਧਨਵਾਦ ਕੌਰ ਸਿੰਘ ਜੀ 🙏🙏

  • @user-wd9zu4nz4y
    @user-wd9zu4nz4y 5 месяцев назад +1

    Very nice picture 📸 baba g bless you always

  • @SehajgammerPro
    @SehajgammerPro 2 года назад +1

    ਕਮਲੂ ਸਵੈਚ very nice video ji

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਜੀ ਇਹ ਕਮਲੂ ਸਵੈਚ ਕੀ ਐ ਜੀ ?

  • @radhapahwa2672
    @radhapahwa2672 Год назад +1

    Osm video 👌👍 good job all team members 🙏🙏

  • @harkewalsandhu1815
    @harkewalsandhu1815 Год назад

    ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਡੈਲਟਾ ਬੀ ਸੀ ਕਨੇਡਾ

    • @PenduVirsaMansa
      @PenduVirsaMansa  Год назад

      ਧੰਨਵਾਦ ਸੰਧੂ ਸਾਬ 🙏🙏

  • @mirze_wala4419
    @mirze_wala4419 3 месяца назад

    karnal. boht wdia msg

  • @khushveeraulakh2092
    @khushveeraulakh2092 Год назад +1

    Bai ge sira

  • @HarbansSingh-uq1fj
    @HarbansSingh-uq1fj Год назад

    Tuhadia sria video bohat vadia ne.nale Parisar ch dekhan walia ne sri video 👍👍.

  • @SudeshsinghSingh-yc9lj
    @SudeshsinghSingh-yc9lj 11 месяцев назад +1

    Sudesh singh Amritsar Punjab ❤❤

  • @GurdevSingh-zm9ji
    @GurdevSingh-zm9ji 3 года назад +2

    , ਮਾਂ ਪਿੳ ਦੀ ਸੇਵਾ ਹੀ ਮਨੁੱਖਤਾ ਦਾ ਧਰਮ ਹੈ। ਵੀਡੀਓ ਵਧੀਆ ਹੈ ਧਨਵਾਦ ਜੀ

  • @parampreetdhillon4617
    @parampreetdhillon4617 Год назад

    Sukhpal sister thude video bhut wadiya hunde ha .god bless you sister.

  • @lakhwindersingh-fe8by
    @lakhwindersingh-fe8by 3 года назад +6

    Sira galbat manpreet kour Ji boht gint work .nic shoot 🎥🎥🎥lacky Gud job ✌💪

  • @overseersinghbhullaroverse9716
    @overseersinghbhullaroverse9716 3 года назад +3

    ਬਾਈ ਜੀ ਬਹੁਤ ਵਧੀਆ ਵੀਡੀਓ ਆ ਜੀ 👌👌 ਵੀਡੀਓ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਮਾਂ ਬਾਪ ਨੂੰ ਪਿਆਰ ਨੀਂ ਕਰਦੇ ਜੀ 👌

  • @gurwinderbrar189
    @gurwinderbrar189 9 месяцев назад

    Hello g asi ta eh video aj deki aa hun nalo bhut changes aa acting ch last vala seen deko sukhpal di darani thapad mare to has rahi aa 😅😅par hun ta sarea ne acting da sirra karaea pea👍👍👍👍👍

  • @gurbaxkaur2452
    @gurbaxkaur2452 2 года назад

    ਚਾਹੇ ਦੂਖ ਦੀ ਵੀਡੀਓ ਤੇ ਚਾਹੇ ਸੂਖ ਦੀ ਵੀਡੀਓ ਸੂਖਪਾਲ ਤੇਰਾ ਚਹਿਰਾ ਖਿੜੀਆ ਹੀ ਆਵਦੀਆ ਤੇਰੀ ਐਕਟਿਁਟਗ ਬਹੂਤ ਵਦੀਆ ਪਰਮਤਮਾ ਚੜਦੀ ਕਲਾ ਰਖੇ ਤੂਹਾਡੀ ਟੀਮ ਨੂਁ ਸਤਿ ਸ਼ੀਰੀ ਅਕਾਲ ਜੀ gurbax kaurਨਿਓਯੌਰਕ

  • @nirmalmaansab8626
    @nirmalmaansab8626 2 года назад +1

    ਜਿਲਾ ਫਰੀਦਕੋਟ ਪਿੰਡ ਮਰਾੜ

  • @JaspalSingh-pn7xw
    @JaspalSingh-pn7xw 2 года назад +1

    Jassa bhai adhi adhi raat tak men tuhanu dekhda rehna menu neend he nahi aundi Captain Jaspal Singh from Barnala

  • @gurvinderkullar5431
    @gurvinderkullar5431 2 года назад +1

    ਵੰਡੇ ਨਹੁੰ ਪੁੱਤਰ ਬਹੁਤ ਵਧੀਆ ਹਨ, ਅੱਗੇ ਵੀਡੀਓ ਬਹੁਤ ਵਧੀਆ ਹੈ ਜੀ ਧੰਨਵਾਦ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਵਿੰਦਰ ਜੀ 🙏🙏

  • @Bhattisaab17958
    @Bhattisaab17958 3 года назад +2

    ਬਹੁਤ ਵਧੀਆ ਮੈਸਜ ਦਿੱਤਾ ਵੀਰ ਜੀ

  • @mamtabhardwaj6833
    @mamtabhardwaj6833 2 месяца назад

    I miss you maa paa😢😢😢😢🙏

  • @user-jj9ph4od2y
    @user-jj9ph4od2y 6 месяцев назад

    Very nice video GOD BLESS you all member ❤🎉

  • @HarpreetkaurPreet-op3bb
    @HarpreetkaurPreet-op3bb 11 месяцев назад

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @mandeepgora9363
    @mandeepgora9363 2 года назад +1

    Ati Sundar kahen noo koi sand ni

  • @kamleshnagra920
    @kamleshnagra920 2 года назад +1

    Very nice video h appki

  • @jsaulakh2063
    @jsaulakh2063 3 года назад +4

    Teach your team to appreciate humanity because humanity is a blessing

  • @Deepsharma1217
    @Deepsharma1217 2 года назад

    Ratia haryana to sade sare parivar nu video vadia lagdia sariya..

  • @rameshbansal1991
    @rameshbansal1991 Год назад

    ਵਧੀਆ ਸੁਨੇਹਾ

    • @PenduVirsaMansa
      @PenduVirsaMansa  Год назад

      ਧੰਨਵਾਦ ਰਮੇਸ਼ ਜੀ 🙏🙏

  • @jagjitsingh7937
    @jagjitsingh7937 Год назад

    Jagjit Singh Mullowal Bhut Badiya bai ji good

  • @sukhvirsukhi7164
    @sukhvirsukhi7164 Год назад

    Bohot vdiya video hai ji

  • @monikasharma3264
    @monikasharma3264 2 года назад

    Good act maa to Maa hoti hai i I like it video

  • @sukhwinderkaursidhu7966
    @sukhwinderkaursidhu7966 2 года назад

    From ਦਿਆਲਪੁਰਾ ਮਿਰਜ਼ਾ ਤੇ ਹੁਣ London 🤞🏻

  • @poojaop9218
    @poojaop9218 3 года назад +3

    Bahut vadhia video aa ji tuhadi

  • @urmilathakur9606
    @urmilathakur9606 2 года назад +1

    Nnana nu ditya ghata nhi painda prmata kray o apnay ghr sukhi raihn

  • @dollajatt2261
    @dollajatt2261 Год назад

    Attttt aaa sariya video veere

  • @ShivrajSingh-pl9px
    @ShivrajSingh-pl9px 3 года назад

    Very. Good
    Episode. Shivraj. Singh. Fatehabad. Hariyana. Village. Rajabad

  • @anantveersingh4279
    @anantveersingh4279 Год назад

    Nice bhot vadiaa

  • @bushanlongowal1412
    @bushanlongowal1412 3 года назад +3

    ਬਹੁਤ ਵਧੀਆ ਵੀਡੀਓ। 🙏🏽🙏🏽🙏🏽 ਇਲਤੀ ਲਾਣਾ ਵਾਲੇ ਲੈਗੋਵਾਲ

  • @galubsingh2437
    @galubsingh2437 2 года назад

    Bahut vadhiaaji very good ji

  • @harjantsingh8830
    @harjantsingh8830 Год назад

    Jassaji &jaspalkaurjiondey rho

  • @SonuKumar-de8ue
    @SonuKumar-de8ue 2 года назад

    Veer ji tuhadiya video bhut Vdia hundiya ne jiii

  • @tejpal6242
    @tejpal6242 Год назад

    Bhut vadia Ji mangewal toh

  • @rajsingh2776
    @rajsingh2776 Год назад

    Bhot.vadiaa video hai jasse veer.from raj singh.kheeva dist.mansa

  • @surinderloyal891
    @surinderloyal891 2 года назад

    Bot sony video hai good bai di new luk god bless

  • @manjitkaurfaridkot2888
    @manjitkaurfaridkot2888 Год назад

    jasse Veer ji bhuat vadia msg dineo tusi

  • @sukhasinghsarari6699
    @sukhasinghsarari6699 2 года назад

    ਵੀਰ ਜੀ ਤੁਸੀ ਫਿਲਮ ਸੋਹਣੀ ਬਣਾਉਦੇ ਹੋ ਮੇਰਾ ਨਾਮ ਸੁੱਖਾ ਸਿੰਘ ਪਿੰਡ ਮਾਹਲੇ ਵਾਲਾ ਜਿਲਾ ਫਿਰੋਜ਼ਪੁਰ

    • @PenduVirsaMansa
      @PenduVirsaMansa  2 года назад

      ਧੰਨਵਾਦ ਸੁੱਖਾ ਸਿੰਘ ਜੀ 🙏

  • @gurwinder3singhgarry334
    @gurwinder3singhgarry334 2 года назад +1

    Menu har vadia tuhadi video vadia lagdi ji tusi bahut vadia karde paye o waheguru ji tuhade te mehar bhariya hath rakhe ji tuhadia hor video chaldia rahin waheguru ji ..city Faridkot..

  • @KuldeepKaur-nj9jv
    @KuldeepKaur-nj9jv Год назад +1

    Very nice pic p darsal

  • @shamaranisharma2240
    @shamaranisharma2240 Год назад

    ਸ਼ਮਾ ਰਾਣੀ ਅਸਟ੍ਰੇਲੀਆ

  • @kirankingra7510
    @kirankingra7510 Год назад

    Nice story ji ❤❤

  • @penduvlogs1531
    @penduvlogs1531 2 года назад +1

    Rupana muktsar punjab ok gg nice video

  • @deepbathoi9165
    @deepbathoi9165 2 года назад

    Bauht badia video bai

  • @RupinderKaur-ke7rs
    @RupinderKaur-ke7rs 3 года назад +1

    Bhut badiya message congratulations Parmar family

  • @preetsahi5274
    @preetsahi5274 3 года назад +4

    Aa Bebe ta Meri sister de das aa bhught nice aa,🥰🥰

  • @parmjeetkaur8578
    @parmjeetkaur8578 Год назад

    Very nice video veer ji

  • @sidhwankalan6397
    @sidhwankalan6397 3 года назад

    ਮਾਂ ਇੱਕ ਅਨਮੋਲ ਰਤਨ ਹੈ ਇਸ ਦਾ ਕੋਈ ਮੁੱਲ ਨਹੀਂ ਹੈ ਜੀ

  • @vijayghai7929
    @vijayghai7929 Год назад

    Good job kapurthala

  • @jsaulakh2063
    @jsaulakh2063 3 года назад +3

    Great job your team and great work by mani

  • @inderjeetishu2137
    @inderjeetishu2137 2 года назад

    Very very nice video g bro 👌👌👌👌❤️❤️❤️❤️🙏🙏🙏🙏

  • @sardarsaab5641
    @sardarsaab5641 3 года назад +2

    ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਵਧੀਆ ਮੈਸਜ

  • @manjitkaur6659
    @manjitkaur6659 2 года назад

    Very nice Ji Talwandi Bhai

  • @gaggukaur4368
    @gaggukaur4368 2 года назад +2

    Jassa tae pal di nyc 👌🌷🌷🌷👌👌👌👌

  • @karmjitkaur3405
    @karmjitkaur3405 3 года назад +13

    ਬਹੁਤ ਵਧੀਆ ਮੇਸੇਜ ਦਿਤਾ ਜੀ👌👌👌

  • @urmilathakur9606
    @urmilathakur9606 2 года назад

    Grib da dil schi drya hundi hai pr rb daily agy paish nhi chldi mai bhi grib privar vicho ha pr maira dil bhut drya hai

  • @Ved_Sanskrit_Varsha
    @Ved_Sanskrit_Varsha 4 месяца назад

    Heart touching vide

  • @sumanjay2417
    @sumanjay2417 Год назад +2

    👍👍👍👍👌👌👌👌👏👏

  • @akashdk5686
    @akashdk5686 2 года назад

    Very nice video Neeta kaler dhudike moga

  • @jaspal236
    @jaspal236 2 года назад +1

    Supar pind madeltown

  • @GagandeepSingh-qy9tp
    @GagandeepSingh-qy9tp 3 года назад +1

    ਬਹੁਤ ਵਧੀਆ ਵੀਡਿਓ ਆ ਵੀਰ ਨਾਇਸ਼ ਵਧੀਆ ਮੈਜਸ਼ ਦਿੱਤਾ। ਕਰਮਗੜ ਜਿਲਾ ਬਰਨਾਲਾ 👍👍👌👌🌴🌴

  • @SukhjinderSingh-th1yt
    @SukhjinderSingh-th1yt 3 года назад +6

    Very nice

  • @ranglapunjabgangsar4859
    @ranglapunjabgangsar4859 3 года назад +1

    ਪੁੱਛਣ ਵਾਲਾ ਹੋਵੇ ਭਤੀਜੇ ਤੋਂ ਐਨਾ ਵੀ ਭੂਆ ਚੱਲ ਮੈ ਕੇ ਚੱਲਦਾ ਡਾਕਟਰ ਪੈਸੇ ਭੂਆ ਨਾਲੋਂ ਚੰਗੇ ਸੀ ਪੈਸਾ ਤਾ ਹੱਥਾਂ ਮੈਲ ਰਿਸਤੇ ਦੁਆਰਾ ਨਹੀਂ ਮਿਲਦੇ

    • @PenduVirsaMansa
      @PenduVirsaMansa  3 года назад +1

      ਬਿਲਕੁਲ ਸਹੀ ਕਿਹਾ ਜੀ 🙏

  • @GurpreetSingh-xv5ev
    @GurpreetSingh-xv5ev 2 года назад

    Y g bhut vadiya video g y g mai Gurpreet army y g koyi foji veera wali v video bna do g

    • @PenduVirsaMansa
      @PenduVirsaMansa  2 года назад

      thank you so much Gurpreet ji🙏🙏🙏 jrur koshish krage ji🙏🙏 respect🙏🙏

  • @RaviKumar-je3tr
    @RaviKumar-je3tr Год назад

    Good👍👍 doing very well💕🙏💕✌ vill bulandpur🙏🙏🙏

  • @jashanbhullar9372
    @jashanbhullar9372 2 года назад

    Fabilous ❣️❣️ Vrr g jashan nawada from gharyala

  • @shamshersingh5861
    @shamshersingh5861 3 года назад

    Very very nice ji hkikt vich b lh huda

  • @nirmalchappa9734
    @nirmalchappa9734 3 года назад +1

    Nice video. Sira video. ☺☺😊😊😊😍😍😍

  • @manjitkaur5642
    @manjitkaur5642 9 месяцев назад

    Wahe guru ji

  • @charpreetkaur85
    @charpreetkaur85 2 года назад

    Boht vdiya msg dita g

  • @rajbirkaur7259
    @rajbirkaur7259 Год назад

    Rajbir kaur
    Video bor vdiya

  • @ravibisht8684
    @ravibisht8684 2 года назад +1

    Super

  • @krishanlal1701
    @krishanlal1701 3 года назад +2

    Very good mesag. Hart. Touch. Vedio. Hoshiarpur

  • @Beant_84
    @Beant_84 Год назад

    Vv good👍👍

  • @kashmirkhan6083
    @kashmirkhan6083 2 года назад

    Very. Nice.yji.kashmeer.khan.jakhpal

  • @JaspalSingh-pn7xw
    @JaspalSingh-pn7xw 2 года назад

    Captain Jaspal Singh from Barnala