ਸੱਸ ਦੀ ਕਾਤਿਲ |sass |Ep -20 | new punjabi movie 2022 |Punjabi Natak Short Film | Mansa @Pendu Virsa ​

Поделиться
HTML-код
  • Опубликовано: 17 окт 2024

Комментарии • 1,1 тыс.

  • @malikamehta2634
    @malikamehta2634 Год назад +24

    ਮੈਂ ਤਾਂ ਕੰਮ ਕਰਦੇ ਕਰਦੇ ਤੁਹਾਡੀ ਵੀਡੀਓਜ਼ ਦੇਖਦੀ ਐ,ਮੇਰੇ ਤੋ ਤਾਂ ਫ੍ਰੀ ਹੋਕੇ ਦੇਖਣ ਦਾ ਇੰਤਜਾਰ ਹੀ ਨੀ ਹੁੰਦਾ,ਬਹੁਤ ਹੀ ਵਧੀਆ ਹੁੰਦਿਆਂ ਤੁਹਾਡੀ ਵੀਡੀਓ,👌👌

  • @manjeetsinghsukhanand2473
    @manjeetsinghsukhanand2473 Год назад +8

    ਬਹੁਤ ਵਧੀਆ ਵੀਡੀਓ ਬਾਈ ਜੀ ਜੱਸਾ ਵੀਰ ਜੀ ਸੁਖਪਾਲ ਭੈਣ ਇਸੇ ਤਰ੍ਹਾਂ ਹਸਦੇ ਵਸਦੇ ਪਿਆਰ ਕਰਦੇ ਰਹੋ🙏🙏🙏🙏🙏🌹🌹🌹🌹❤️😂👍❣️

    • @gursiskaur9120
      @gursiskaur9120 Год назад

      ,ਬਹੁਤ ਹੀ ਵਧੀਆ ਕੰਮ ਆਪ ਦਾ

    • @PenduVirsaMansa
      @PenduVirsaMansa  Год назад

      ਧੰਨਵਾਦ ਮਨਜੀਤ ਜੀ 🙏

  • @SukhwinderSingh-wq5ip
    @SukhwinderSingh-wq5ip Год назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rajwantsingh5567
    @rajwantsingh5567 Год назад +8

    ਬਹੁਤ ਵਧੀਆ ਵੀਡੀਓ ਜੱਸੇ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀ ਹਨ।

    • @PenduVirsaMansa
      @PenduVirsaMansa  Год назад

      ਧੰਨਵਾਦ ਰਾਜਵੰਤ ਜੀ 🙏

  • @rajsingh2776
    @rajsingh2776 Год назад +10

    ਵਧੀਆ ਸਟੋਰੀ ਹੈ ਖਾਸ ਤੌਰ ਤੇ ਸੁਖਪਾਲ ਅਤੇ ਭੂਆ ਦੇ ਰੋਲ ਬਹੁਤ ਹੀ ਵਧੀਆ ਢੰਗ ਦੇ ਹੁੰਦੇ ਹਨ

  • @happy_harman9725
    @happy_harman9725 Год назад +23

    ਸਾਨੂੰ ਤਾਂ ਆਪ ਤੁਹਾਡੀਆ ਫਿਲਮ ਵੇਖਣ ਦੀ ਆਦਤ ਪੈ ਗਈ ਸਾਨੂੰ ਵੀ ਝਿੜਕਾਂ ਪੈ ਜਾਦੀਆ ਪੇਂਡੂ ਵਿਰਸਾ ਵਾਲਿਆਂ ਦੀਆਂ ਸੌਟ ਫਿਲਮਾਂ ਬਹੁਤ ਵਧੀਆ ਤ ਦਿਲਚਸਮ ਹੁੰਦੀ ਆ😊😊👍👍karmjit kaur moga

  • @kulwinderknagra3640
    @kulwinderknagra3640 Год назад +8

    ਸਹੀ ਗਲ ਹੈ ਭੂਆ ਜੀ ਬਹੁਤ ਸੋਹਣੀਆ ਵੀਡੀਓ ਹੁੰਦੀਆ ਹਨ🙏❤🙏

  • @armanbrar3156
    @armanbrar3156 Год назад +1

    Hahahahaha and te ਬਹੁਤਾ ਹਾਸਾ ਆਇਆ ਸਿਰਾ ਐਕਟਿੰਗ ਆ ਭੂਆ ਜੀ ਦੀ

    • @PenduVirsaMansa
      @PenduVirsaMansa  Год назад

      ਧੰਨਵਾਦ ਵੀਰਪਾਲ ਜੀ 🙏

  • @inderpalkaur7439
    @inderpalkaur7439 Год назад +7

    Aj ta dill Kush Ho Gaya video dekh k sukhpal pain vagu Mai v vidiyo pehla dekhdi a kam fer kardi a 😀😀😀😀😀😀😀😂👍❤️😘🙏🏽🙏🏽😭🙏🏽🙏🏽 wahyguruji Mehar karyo es sone parvar te dhan dhan guru Ramdas ji

  • @bhadarsingh1871
    @bhadarsingh1871 Год назад +2

    Whaheguru ji very good video he thanks all team nu and ਸੁਖਪਾਲ and ਜੱਸਾ good luck

  • @kulwinderknagra3640
    @kulwinderknagra3640 Год назад +13

    ਸਹੀ ਗਲ ਹੈ ਜੀ ਸੁਖਪਾਲ ਭੈਣ ਜੀ ਦੀ ਕੋਈ ਰੀਸ ਨਹੀ ਹੈ ਬਹੁਤ ਖੁਸ਼ ਦਿਲ ਹਨ ਭੈਣ ਜੀ 🙏❤🙏

  • @JagdeepSingh-xf1zg
    @JagdeepSingh-xf1zg Год назад +3

    ਘੈਂਟ ਸਟੋਰੀ।
    All team's work so good but ਜ਼ੋਰਾ ਬਾਈ ਵੀ ਜਿੰਦਾਬਾਦ ਐ।।
    ਨੀਟੂ ਨੰਬਰਦਾਰ ਚੌਕੇ।।

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜਗਦੀਪ ਜੀ 🙏🙏

  • @daljitkaur889
    @daljitkaur889 Год назад +10

    ਬਹੁਤ ਵਧੀਆ ਲੱਗੀ ਵੀਡੀਓ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ 🙏🙏

    • @karandeepsingh1223
      @karandeepsingh1223 Год назад

      Janani tee kdee ne Mari da tusi ke duss de o loka no kudeai de taa vese ve ne koay samj daa

    • @PenduVirsaMansa
      @PenduVirsaMansa  Год назад

      ਧੰਨਵਾਦ ਦਲਜੀਤ ਜੀ 🙏

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💯💯

    • @PenduVirsaMansa
      @PenduVirsaMansa  Год назад +1

      ਧੰਨਵਾਦ ਅਮਰਜੀਤ ਜੀ 🙏

  • @999sachdev
    @999sachdev Год назад +11

    Very nice after all jaspaul u are the best forget the rest ❤from 🇨🇦

  • @navrojkaur8748
    @navrojkaur8748 Год назад

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਤੇ ਵੱਖਰੀ ਵੀ ਬੇਟਾ ਜੀ 👌🏻👌🏻👍🏼👍🏼🥰🥰🤩🤩

    • @PenduVirsaMansa
      @PenduVirsaMansa  Год назад +1

      ਧੰਨਵਾਦ ਨਵਰੋਜ ਜੀ 🙏

  • @sandhuvlogs6110
    @sandhuvlogs6110 Год назад +3

    ਬਹੁਤ ਵਧੀਆ ਹੁੰਦੀਆਂ ਨੇ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਲੱਗੇ ਰਹੋ ਬਾਈ ਜੀ ❤️❤️❤️❤️🙏

  • @LovepreetKaur-mt7dh
    @LovepreetKaur-mt7dh Год назад +1

    ਰੋਜ ਤੁਹਾਡੀ story ਦੇਖਣ ਦੀ ਅਦਾਤ ਪੈ ਗੲੀ ,, nice videos ji

  • @jagdevsingh8335
    @jagdevsingh8335 Год назад +64

    ਵੀਰ ਜੀ ਤੁਸੀ ਫਿਲਮਾਂ ਹੀ ਇਹੋ ਜਿਹੀਆਂ ਬਣਾਉਂਦੇ ਹੋ ਤੁਹਾਡੀਆਂ ਫਿਲਮਾਂ ਦੇਖੇ ਬਿਨਾਂ ਰਿਹਾ ਨਹੀਂ ਜਾਂਦਾ ਸੁਖਪਾਲ ਭੈਣ ਜੀ ਵਾਂਗ ਮੈਥੋਂ ਤਾਂ ਆਪ ਤੁਹਾਡੀਆਂ ਫਿਲਮਾਂ ਦੇਖੇ ਬਿਨਾਂ ਰਿਹਾ ਨਹੀਂ ਜਾਂਦਾ ਹਸਦੇ ਵਸਦੇ ਰਹੋ ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਹਾਡਾ ਚੈਨਲ ਹਮੇਸ਼ਾ ਤਰੱਕੀਆਂ ਕਰੇ ਜੀ 🙏🙏🙏🙏🙏

  • @DeshRaj-oi8pg
    @DeshRaj-oi8pg 6 месяцев назад +1

    Very very fine video congratulations

  • @porandhaliwal4330
    @porandhaliwal4330 Год назад +14

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

    • @gurpreetsinghsidhu9861
      @gurpreetsinghsidhu9861 Год назад +2

      ਵੀਰ ਜੀ ਦਰਾਜ ਜਿਹੜਾ ਤਪੇ ਨਾਲ

    • @jaskarandeep8974
      @jaskarandeep8974 Год назад +1

      Surjit kumar & Lakhi,, Anu, jaskaran, Bani. V, Sanghe jagir. Very good. Story

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਪੂਰਨ ਜੀ 🙏

  • @Ak_maan
    @Ak_maan Год назад +5

    ਬਹੁਤ ਵਧੀਆ ਵੀਡੀਓ ਹੈ ਜੀ ♥️

  • @jasmaildhindsa875
    @jasmaildhindsa875 Год назад +12

    Very beautiful story, acting of all team members are so good. God bless you,

  • @charanjitkaur7235
    @charanjitkaur7235 Год назад

    ਸੱਸ ਦੀਆਂ ਭਾਜੜਾਂ ਪਾਈਆਂ 😊😊

  • @balvinderkaurdhami9238
    @balvinderkaurdhami9238 Год назад +10

    Vry vry vry nyc ji sukhpal penji or veer ji acting bahut vadia or tuhadi team da koi jawab nai bahut vadia waheguru ji edai khush rakhn aap ji nu or aap ji di family nu 🥰♥️

  • @manpreetgill4576
    @manpreetgill4576 Год назад +1

    ਬਹੁਤ ਵਧੀਆ ਵੀਡੀਓ ਜਸਪਾਲ ਭੈਣੇ ਤੁਹਾਡੀਆਂ ਵੀਡੀਓ 🤣🤣🤣🙏🙏🙏🙏

    • @PenduVirsaMansa
      @PenduVirsaMansa  Год назад

      ਧੰਨਵਾਦ ਮਨਪ੍ਰੀਤ ਜੀ 🙏

  • @jagdevsingh8335
    @jagdevsingh8335 Год назад +4

    ਵੀਡੀਓ ਬਹੁਤ ਵਧੀਆ ਬਣੀ ਹੈ ਤੁਹਾਡੀਆਂ ਫਿਲਮਾਂ ਦਾ ਮੈਂ ਕਰਜ ਨਹੀਂ ਚੁਕਾ ਸਕਦਾ ਜਿਹੜੀਆਂ ਫਿਲਮਾਂ ਤੁਸੀਂ ਬਣਾਉਂਦੇ ਹੋ ਸਾਰੀਆਂ ਸ਼ਲਾਘਾ ਯੋਗ ਹਨ ਬਸ ਤੁਸੀਂ ਫਿਲਮਾਂ ਬਣਾਂਦੇ ਰਹੋ ਅਸੀਂ ਦੇਖਣੋ ਨਹੀਂ ਹਟਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏

  • @nazarsingh6518
    @nazarsingh6518 Год назад

    ਬਹੁਤ ਵਦੀਆ ਵੀਰ ਜੀ ਅਤੇ ਭੈਣ ਜੀ

  • @kulwinderknagra3640
    @kulwinderknagra3640 Год назад +12

    ਅਸੀ ਵੀ ਇਵੇ ਹੀ ਤੁਹਾਡੀਆ ਵੀਡੀਓ ਦੇਖਦੇ ਹਾ ਜਸੇ ਭਾਜੀ ਕਦੇ ਵੀ ਵੀਡੀਓ ਮਿਸ ਨਹੀ ਕੀਤੀ ਮੈ ਤੁਹਾਡੀ ਵੀਡੀਓ ਦੇਖ ਰਹੀ ਸੀ ਮੇਰਾ ਘਰਵਾਲਾ ਵੀ ਸੁਣ ਰਿਹਾ ਸੀ ਸੁਖਪਾਲ ਭੈਣ ਜੀ ਦੀਆ ਗਲਾ ਸੁਣ ਕੇ ਬਹੁਤ ਖੁਸ਼ ਹੋਏ ਕਹਿੰਦੇ ਵੀਡੀਓ ਤਾ ਬਹੁਤ ਮੈਸਜ ਯੋਗ ਹਨ 🙏❤🙏

  • @jasmansidhu7081
    @jasmansidhu7081 Год назад +1

    ਬਹੁਤ ਵਧੀਆ ਸਟੋਰੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @kaursukhidhillon9272
    @kaursukhidhillon9272 Год назад +7

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 😘😘😘

  • @Chahal_pashu_farm
    @Chahal_pashu_farm Год назад +8

    BHUT JADDE SIRA ACTING HUNDI AA SODI TE VIDEO ਸਿੱਖਿਆ ਵੀ ਦਿੰਦੀ ਆ ❤️

  • @harmansidhu6749
    @harmansidhu6749 Год назад +3

    ajj tan sira hi laata tuc bauht sohni story c..dekhian tan mein v thoddian saarian stories ne..bauht njoy keeta Pendu Virsa mein v..jinni der thoddian stories khtm ni
    mein daily 3 4 4 v dekhian ne brha njoy keeta te hun meinu v w8 krni paindi a thiddy new story di brha aukha lgda

  • @daljeetjeeti383
    @daljeetjeeti383 Год назад +1

    ਦਲਜੀਤ ਸਿੰਘ ਪੰਧੇਰ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ

  • @kulwinderknagra3640
    @kulwinderknagra3640 Год назад +10

    ਬੇਬੇ ਡਰ ਗੀ ਸੁਖਪਾਲ ਭੈਣੇ ਤੁਹਾਡੀਆ ਗਲਾ ਸੁਣ ਕੇ🙏❤🙏

    • @naibsingh2950
      @naibsingh2950 Год назад +1

      ਬਹੁਤ ਵਧੀਆ ਤੇ ਸਿੱਖਿਆ ਦਾਇਕ ਵੀਡੀਓਜ਼ thank u

  • @guriach7759
    @guriach7759 Год назад +2

    Wah bahe y video bi buht zyada mazy ki the 👌👌👍👍❤️❤️

  • @kulwinderknagra3640
    @kulwinderknagra3640 Год назад +4

    ਵੈਰੀ ਵੈਰੀ ਨਾਈਸ ਵੀਡੀਓ 🙏❤🙏

    • @PenduVirsaMansa
      @PenduVirsaMansa  Год назад

      ਧੰਨਵਾਦ ਕੁਲਵਿੰਦਰ ਜੀ🙏🙏

  • @jagroopsinghghuman8679
    @jagroopsinghghuman8679 Год назад +1

    ਬਹੁਤ ਵਧੀਆ ਨੇ ਫਿਲਮਾ ਵੀਰ ਜੀ ਜਗਰੂਪ ਢਿੱਲੋਂ ਘੁੰਮਣ ਕਲਾਂ

    • @PenduVirsaMansa
      @PenduVirsaMansa  Год назад

      ਧੰਨਵਾਦ ਜਗਰੂਪ ਜੀ 🙏🙏

  • @hardevbhatti9009
    @hardevbhatti9009 Год назад +5

    Very nice story Maher bhanji and brother 🙏🏽🙏🏽🌹🙏🏽👍🏽

  • @parmindersingh5165
    @parmindersingh5165 Месяц назад

    Jassa singh ji Sat Sri Akal ji.ਬਹੁਤ ਹੀ ਵਧੀਆ ਵੀਡੀਓ । ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਤਰੱਕੀ ਕਰੋਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।

  • @swarnjeetkaur3966
    @swarnjeetkaur3966 Год назад +4

    Very nice video god bless you ❤️🙏🙏🙏🙏🙏🌹🌹🌹🌹🌹💞

  • @sukhisukhi9947
    @sukhisukhi9947 Год назад +2

    Bohat nice gud video. V. Gud act all teem member

  • @Deep13-soldiers
    @Deep13-soldiers Год назад +3

    Bhut vadia veer 🥰 khush reho 👍

  • @meetokaur6000
    @meetokaur6000 Год назад

    ਬੁੜੀ ਬਹੁਤ ਹੀ ਬੋਲਦੀ ਜੇਕਰ ਟਿੱਵੀਂ ਤੇ ਮੁਵੀਂ ਨਾ ਦੇਖੀ mowalfaoun ਤੇ ਦੇਖ ਲਈ ਕੋਈ ਮਾੜਾ ਕੱਮ ਨਹੋ ਕੱਮ ਜਦ ਉਹ ਕਦੀ 🌹🙏👌

  • @harpreetksur2376
    @harpreetksur2376 Год назад +3

    Sanu be gal a mal dea n very nice story 🥰🥰🙏 God bless u 🙏

  • @GurpreetKaur-mr1rz
    @GurpreetKaur-mr1rz Год назад +2

    The best video ji God bless you all your team 🙏 🙌 ❤ 💙 😊 ♥ 🙏 🙌 ❤ 💙 😊 ♥ 🙏 🙌 ❤ 💙 😊 ♥ 🙏 🙌 ❤ 💙 😊 ♥ 🙏

  • @amriksidhu8077
    @amriksidhu8077 Год назад +4

    Very nice video y ji waheguru ji sda khus rakhe mere y nu.gbu

  • @geetkarkalakhanpuri4277
    @geetkarkalakhanpuri4277 Год назад

    ਜੱਸੇ ਵੀਰ ਫਿਲਮਾ ਤੁਹਡੀਆ ਬਹੁਤ ਸੋਹਣਆ ਹੁੰਦੀਆ ਹਨ

  • @M___10____KING514
    @M___10____KING514 Год назад +8

    ਬਹੁਤ ਵਧੀਆ ਵੀਡੀਓ ਬਣਾਈ ਹੈ ਭਰਾਵਾਂ ਮੈਨੂੰ ਵੀ ਚਸਕਾ ਪੈ ਗਿਆ ਵੀਡੀਓ ਵੇਖਣ ਦਾ। ਹਾਲੇ ਤਾਂ ਤੁਸੀਂ ਵੀਡੀਓ ਦੋ ਦਿਨ ਬਾਅਦ ਪਾਉਂਦੇ ਹੋ ਨਹੀਂ ਤਾਂ ਮੈਨੂੰ ਵੀ ਗਾਲਾਂ ਆਈ ਪੈਂਦੀਆਂ। ਪਿੰਡ ਸਦੋਹਾ ਰਮਨਦੀਪ ਕੌਰ

    • @PenduVirsaMansa
      @PenduVirsaMansa  Год назад +1

      ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ 🙏

  • @ajaibatla1326
    @ajaibatla1326 Год назад

    Bahut sohni video hai ,,,,, Roj new video da intzar ਰਹਿੰਦਾ ਹੈ ,, ਹਸਦੇ ਵਸਦੇ ਰਹੋ ,,,,

  • @rachhpalsingh78466
    @rachhpalsingh78466 Год назад +12

    ਸਾਰੀ ਹੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਇਸ ਲਈ ਸਾਰੀ ਹੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਬੇ - ਸਬਰੀ ਨਾਲ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @amandeepsidhuamansidhu4134
    @amandeepsidhuamansidhu4134 Год назад +2

    ਬਾਈ ਬਹੁਤ ਵਧੀਆ ਵੀਡੀਓ ਸੀ

  • @sukhveerdandiwal8838
    @sukhveerdandiwal8838 Год назад +4

    ਬਹੁਤ ਵਧੀਆ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਵੀਰ ਜੀ 🙏

  • @armanbrar3156
    @armanbrar3156 Год назад

    Hahaha bebe daiya gla to the bhua diea gla to bhut hasa aeea

  • @kkpunjabpolice89
    @kkpunjabpolice89 Год назад +4

    Bhut vadiya story veer ji⭐⭐⭐⭐⭐❤ sunita sharma jallandhar

  • @GurwinderSidhu031-fg2bn
    @GurwinderSidhu031-fg2bn Год назад +1

    Very nice Navjot sighu❤❤

  • @ravism5710
    @ravism5710 Год назад +8

    M bhi pagl hu pendu virsa k episode piche 🥰🥰🥰🎉🎉🎉🥰🎉

  • @gurnoorrashmeetnoor1428
    @gurnoorrashmeetnoor1428 Год назад +1

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ

  • @jaibeerbrar4794
    @jaibeerbrar4794 Год назад +5

    Nice video ji 👍

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈਁ👍👍

  • @soniagrover8938
    @soniagrover8938 Год назад +2

    ਬਹੁਤ ਵਧੀਆ ਵੀਡੀਓ ਹੈ ਜੀ।ਸਾਨੂੰ ਤਾਂ ਆਪੇ ਆਦਤ ਪੈ ਗਈ ਜੀ 😀😀😊👍👌

  • @Karmjit448
    @Karmjit448 Год назад +3

    Very nice video veer ji 👍👍👍❤️❤️❤️❤️❤️

  • @ravinatoor5446
    @ravinatoor5446 Год назад

    Very nice jasha veer ji bahut badhiya video banaaiye 👌👌👌👌

  • @JaspreetKaur-sn6fq
    @JaspreetKaur-sn6fq Год назад +5

    Very nice story 👌👌😀😀😀😀😀

  • @msf5937
    @msf5937 Год назад +2

    ਬਹੁਤ ਵਧੀਆ ਲੱਗੀ ਵੀਡੀਓ ਵੀਰ ਬੇਬੇ ਨੇ ਲੜਾਈ ਪਵਾਈ ਹੈ ਬੇਬੇ ਤੇਰੀ ਨੂੰਹ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖੇ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜੀ 🙏

  • @karamjeetsingh7251
    @karamjeetsingh7251 Год назад +4

    Very nice video 👌✌💯

  • @rupinderbal1114
    @rupinderbal1114 Год назад

    Bouth he sohni video sab da roll beautiful koi v ghatt nahi Exilent

  • @sharmarj371
    @sharmarj371 Год назад +3

    Beautiful acting all team nice video God bless you❤❤

  • @HarpalSingh-lu6gc
    @HarpalSingh-lu6gc Год назад

    ਨਾਟਕ ਬਹੁਤ ਵਧੀਆ ਪੂਜਾ ਹੋਰ ਰੱਤੇਵਾਲਾ

  • @surjitsingh6009
    @surjitsingh6009 Год назад +3

    Very very nice video ji⭐⭐⭐👏👏👏

  • @jyotiwalia8044
    @jyotiwalia8044 Год назад

    Sari team da kum bahut vadiya lagat bibi ji ke acting bahut acchi se very very nice or beautiful story ji Kush raho God bless u my lovely lovely favourite jodi ji

  • @jagtarsinghladdi7130
    @jagtarsinghladdi7130 Год назад +4

    Nice video brother g 👍👍

  • @kuldeeprangi722
    @kuldeeprangi722 Год назад +2

    Bahut vadia video hai Ji 👍👍 👍👍👍🙂👍🙂👍🙂👍🙂👍🙂👍🙂👍

  • @ParminderKaur-lw2bd
    @ParminderKaur-lw2bd Год назад +3

    Very nice ji 👌👍👍👍👍👍👍👍

    • @rahulpb2034
      @rahulpb2034 Год назад +1

      👌👌👌👌👌😁😁😁😁😁😁

  • @parminderkaur2926
    @parminderkaur2926 Год назад +1

    Super video

  • @buntybuttar3189
    @buntybuttar3189 Год назад +3

    ਗੋਰਾ ਬੁੱਟਰ ਤੁੰਗਵਾਲੀ ❤️❤️👍👍

  • @DeepakSharma22794
    @DeepakSharma22794 Год назад

    😂😂😂 ਬਹੁਤ ਮਜੇਦਾਰ ਵੀਡੀਓ ਜੀ

  • @dr.bhupinderchadha9116
    @dr.bhupinderchadha9116 Год назад +3

    Very interesting video
    Acting of every member is too good.

  • @BaljitKaur-ob9el
    @BaljitKaur-ob9el Год назад

    God bless you ਵੀਰ ਜੀ ਤੁੱਸੀ ਿਫਲਮਾ ਬਹੁਤ ਸੋਹਿਣਆ ਨੇ ਮੈਂ ਸਾਰੀਆਂ ਿਫਲਮਾ ਦੇਖਦੀ

    • @PenduVirsaMansa
      @PenduVirsaMansa  Год назад

      ਧੰਨਵਾਦ ਬਲਜੀਤ ਜੀ🙏🙏

  • @santoksinghkamboj1376
    @santoksinghkamboj1376 Год назад +5

    Nice video

  • @freefire00081
    @freefire00081 Год назад

    Nice video ji 🙏🙏🙏sukhpal and jassa is da best god bless you rabb thono khus rakhe

  • @jagtarsingh1651
    @jagtarsingh1651 Год назад +8

    Nice acting 👍👍

  • @manjindersinghdeol3592
    @manjindersinghdeol3592 Год назад

    Bhut bahut video Veere badhiya

  • @Allinone-zn2hx
    @Allinone-zn2hx Год назад

    Sira jama koi Rees ni sodi veero ta behno waheguru ji hamesha chaddikala. Baksha

  • @NOMERCY-is7vq
    @NOMERCY-is7vq Год назад +3

    Very nice 👌🏼

  • @harkewalsandhu1815
    @harkewalsandhu1815 Год назад +2

    ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਕਨੇਡਾ

    • @PenduVirsaMansa
      @PenduVirsaMansa  Год назад

      ਧੰਨਵਾਦ ਹਰਕੇਵਲ ਜੀ 🙏

  • @GaganDeep-lv6dh
    @GaganDeep-lv6dh Год назад +7

    22ਜੀ ਮੇਰੀ ਮੰਮੀ ਕਹਿੰਦੀ ਤੁਸੀ ਵੀਡੀਓ ਬਹੁਤ ਹਾਸੀ ਵਾਲੀ ਬਣਾਈ ਹੈ 😀😀😀 ਅਤੇ ਇਹ ਕਹਾਣੀ ਤਾਂ ਮੈਨੂੰ ਵੀ ਬਹੁਤ ਵਧੀਆ ਲੱਗੀ
    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏 ❤️

  • @ranalehri952
    @ranalehri952 Год назад

    Good video hundia g rub tuhanu traki bakhse ❤️🌹💕💖👌👌👌👌👍👍

  • @Virk-2022
    @Virk-2022 Год назад +14

    ਕਹਾਣੀ ਕਿਥੋਂ ਲੈ ਕੇ ਆਦੇ ਓ 👍👍
    ਬਹੁਤ ਵਧੀਆ ਲੱਗਦੀ ਆ 👌👌
    🙏🙏❤❤❤❤❤❤❤

  • @Punjabi..vegcorner
    @Punjabi..vegcorner Год назад +1

    Nice👍😊👏👍 video ji
    Waheguru ji meher karn.

  • @sukhmindersivia158
    @sukhmindersivia158 Год назад +1

    😂😂😂 very nice video bhi g

  • @mandeepgrewal1451
    @mandeepgrewal1451 Год назад +3

    Very Nice acting

  • @ANGREJSINGH-me4dc
    @ANGREJSINGH-me4dc Год назад

    ਜੱਸੇ ਬਾਈ ਬਹੁਤ ਵਧੀਆ ਲੱਗਦੀ ਹੈ

    • @PenduVirsaMansa
      @PenduVirsaMansa  Год назад

      ਧੰਨਵਾਦ ਅੰਗਰੇਜ਼ ਜੀ 🙏

  • @sandeepaujla7525
    @sandeepaujla7525 Год назад +4

    ਸਾਰੀ ਪੇਡੂ ਵਿਰਸਾ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਿਡੀਉ ਬਣਾਈਏ ਜੱਸੇ ਵੀਰੇ ਪ੍ਰਮਾਤਮਾ।ਤੁਹਾਨੂੰ ਹਮੇਸ਼ਾ।ਚੜ੍ਹਦੀ ਕਲਾ ਵਿਚ ਰੱਖਣ ਜੀ ਮੁਬਾਇਲ ਦੇਖਣਾ ਮਾੜਾ ਨਹੀ ਪਰਿਵਾਰਕ ਵਿਡੀਉ ਦੇਖੋ ਤੇ ਉਸ ਤੋ ਮੈਸੇਜ ਵੀ ਲਵੋ ਬਾਕੀ ਜੱਸੇ ਵੀਰ ਸੁਖਪਾਲ ਭੈਣੇ ਤੁਹਾਡੀਆ ਵਿਡੀਉ ਤੇ।ਬਹੁਤ ਵਧੀਆ ਹੁੰਦੀ ਆ ਨੇ ਬਹੁਤ ਵਧੀਆ ਮੈਸਿਜ ਵੀ ਮਿਲਦਾ ਹੈ ਸਾਨੂੰ ਤੁਹਾਡੇ ਛੋਟੇ ਵੀਰ ਸਨਦੀਪ ਔਜਲਾ ਪਿੰਡ। ਘੁਰਾਲਾ ਵਲੋ ਸਾਰੀ ਟੀਮ ਨੂੰ ਦਿਲੋ ਪਿਆਰ ਤੇ ਸਤਿਕਾਰ ਜੀ

  • @malkeetsingh2908
    @malkeetsingh2908 Год назад +2

    ਭੂਆ ਦੀ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਧੰਨਵਾਦ

  • @sjjshdjdh2861
    @sjjshdjdh2861 Год назад +4

    ਨਾਨਕਾ ਪਰਿਵਾਰ ਜਿੰਦਾਬਾਦ 💃💃
    ਦੋਹਤਾ ਨੰਬਰਦਾਰਾ ਦਾ

  • @jasschatha1933
    @jasschatha1933 Год назад +1

    Both vadya bai ji parnamtma chadikala c rekhe jassa veer ji and Sukhpal sister'and sari team da vadya paarmos hunda y ji Jass chatha 👌👌👌👌👌👌

  • @daljitkaur7851
    @daljitkaur7851 Год назад +4

    Amazing work by your whole team

  • @harpreetsharma4125
    @harpreetsharma4125 Год назад +1

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਮੈਂ ਵੀ ਸਾਰਾ ਕੰਮ ਛੱਡ ਕੇ ਵੀਡੀਓ ਵੇਖਦੀ ਹਾਂ

    • @PenduVirsaMansa
      @PenduVirsaMansa  Год назад

      ਧੰਨਵਾਦ ਹਰਪ੍ਰੀਤ ਜੀ 🙏

  • @sairasyed2122
    @sairasyed2122 Год назад +2

    Very very nice video ji
    Bohat vaadia acting or topic vi
    Sari team ki acting b bohat vaadia h
    Watch From Switzerland