ਪੰਗੇਬਾਜ਼ ਘਰਵਾਲੀ ep 265 | New Punjabi Short movie | Punjabi Natak | Sukhpal Video |
HTML-код
- Опубликовано: 7 фев 2025
- ਪੰਗੇਬਾਜ਼ ਘਰਵਾਲੀ ep 265 | New punjabi Short movie | Punjabi Natak | Sukhpal Video |@PenduVirsaMansa
#penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
punjabi short natak
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤❤❤🎉🎉🎉🎉🎉❤❤❤
, ਵਧੀਆ ਮੂਵੀ 265🎉🎉 ਵਧਾਈ ਪੇਂਡੂ ਵਿਰਸਾ ਮਾਨਸਾ ਨੂੰ ਪਰੋਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏🌹💅💐🎉🍦🧁🎂🌺🍀🌲👍🌳🌵🌴✔️🆕👍💯💯💯💯💯💯💯
ਬਹੁਤ ਵਧੀਆ ਵੱਡਿਓ ਆ ਬਾਈ ਜੀ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਪਰਮਾਤਮਾ ਚੜਦੀਕਲਾ ਚ ਰਖੇ ਜੱਸ ਚੱਠਾ ਨਨਹੇੜਾ ਤੋ ❤
ਵਾਹ ਬਈ ਵਾਹ ਬਹੁਤ ਵਧੀਆ ਵੀਡੀਓ।ਸਦਾ ਤੰਦਰੁਸਤ ਰਹੋਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬਿਨਾਂ ਗੱਲ ਤੋਂ ਕਿਸੇ ਦੇ ਨਾਲ ਲੜਨਾ ਚੰਗੀ ਗੱਲ ਨਹੀਂ ਇੱਜ਼ਤ ਕਰੋਗੇ ਤਾਂ ਇੱਜ਼ਤ ਕਰਵਾਉਗੇ ਪਿੰਡ ਚ ਸਾਰਿਆਂ ਨਾਲ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️❤️
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤
ਸਿਰਾ ਕਰਾਤਾ ਸੁਖਪਾਲ ਭੈਣ ਨੇ
ਜੱਸਾ ਵੀਰ ਖੁਸ਼ ਹੋ ਗਿਆ
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ।ਧੰਨਵਾਦ ਜੀ ਸਾਨੂੰ ਨਵੀ ਤੋਂ ਨਵੀ ਵਿਡਿਓ ਦੇਣ ਲਈ। ਸਭ ਤੋਂ ਵਧੀਆ ਗੱਲ ਅੈਕਟਿਗ ਤੁਹਾਡੀ ਸਿਰਾ ਜੀ। ਪਾਰਸ ਚਾਉਕੇ ਜਿਲ੍ਹਾ ਬਠਿੰਡਾ 👍👍👍👍👍
❤❤❤ ਬਾਈ ਤੁਹਾਡੀ ਬਹੁਤ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵੀਡੀਓ ਤੁਹਾਡੀਆਂ ਹੁੰਦੀਆਂ ਮੈਂ ਰੇਸ਼ਮ ਸਿੰਘ ਫਰੀਦਕੋਟ ਤੋਂ ਬੋਲਦਾ
ਧੰਨਵਾਦ ਜੀ🙏
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
ਧੰਨਵਾਦ ਜੀ🙏
❤❤❤ ਨਹੀਂ ਤੁਹਾਡੀ ਬਹੁਤ ਬਹੁਤ ਵਧੀਆ ਮੂਵੀ ਸੀ ਗੀ ਬਹੁਤ ਬਹੁਤ ਵਧੀਆ ਸੀਗਾ ਫਰੀਦਕੋਟ ਤੋਂ ਬੋਲਦੇ ਆ ਰੇਸ਼ਮ ਸਿੰਘ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ ❤
ਪਿੰਡ mange wala ਬਹੁਤ ਸੋਹਣੀਆਂ ਵੀਡਿਓ ਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਪਿੰਡ ਜਗੇੜਾ ਬਹੁਤ ਵਧੀਆ ਵੀਡੀਓ ❤❤❤❤❤
ਬਹੁਤ ਵਧੀਆ ਵੀਡੀਓ ਹੈ ਜੀ❤❤❤❤❤❤😂😂😂😂😂😂😂😂❤❤❤
ਵਾਹ ਬਈ ਵਾਹ ਬਹੁਤ ਵਧੀਆ ਵੀਡੀਓ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਸਦਾ ਤੰਦਰੁਸਤ ਰਹੋਂ।
ਪਿੰਡ ਹਿੱਸੋਵਾਲ ਬਹੁਤ ਵਧੀਆ ਵੀਡਿਓ ਸੁਖਪਾਲ ਤੇ ਜੱਸਾ ਵੀਰ ਰੱਬ ਥੋਨੂੰ ਤਰੱਕੀਆਂ ਬਖਸ਼ੇ। ਤੁਹਾਡੀ ਸਾਰੀ ਟੀਮ ਬਹੁਤ ਵਧੀਆ ਹੈ । 👍👍All team pendo virsa good luck 🤞 ਸਾਡੇ ਲਈ ਰੋਜ਼ ਇੱਕ ਨਵੀਂ ਵੀਡੀਓ ਇੱਕ ਨਵੇਂ ਅੰਦਾਜ਼ ਚ ਪਾਉਣ ਲਈ ਤੁਹਾਡੀ ਸਾਰੀ ਟੀਮ ਦਾ ਦਿਲੋਂ ਧੰਨਵਾਦ।
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
R
ਬਕਮਾਲ❤❤❤❤❤ਜੱਸਾ ਸੁਖਪਾਲ❤❤❤❤❤❤❤❤❤ਦੀ ਹਰ ਵੀਡੀਉ
ਵਧੀਆ🎉🎉
ਬਹੁਤ ਵਧੀਆ। ❤❤❤ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਸਦੇ ਵਸਦੇ ਰਹੋ। ❤❤❤❤ 🎉🎉🎉 ਪਿੰਡ ਸਦੋਹਾ ਰਮਨਦੀਪ ਕੌਰ❤
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
ਜੱਸੇ 😅😅😅😅😅😅😅😅ਹੁਣ ਨਾ ਜਾਵੀ ਸੁਖ ਨਾਲ❤❤❤❤❤❤❤❤❤❤❤❤❤❤❤😂ਆਪੀ ਭੱਜ ਆੲੀ ਜੱਸੇ ਨੂ ਗਹਿਣੇ ਪਾਈ ਬਸਰਾਵਾ
😂😂😂😂 ਵਧਿਆ
Thank you
@PenduVirsaMansa 🙏🏿 ਪੇਂਡੂ ਵਿਰਸਾ ਪੰਜਾਬੀ ਨਾਟਕ, ਪੰਜਾਬੀ ਲੋਕਾਂ ਦਾ ਕੋਸ਼ਿਸ਼ ਕਰੀਏ ਥੈਕਿਯੂ ਦਾ ਖਹਿੜਾ ਛੱਡੀਏ
ਬਹੁਤ ਵਧੀਆ ❤️❤️❤️❤️❤️
ਬਹੁਤ ਵਧੀਆ ਵੀਡੀਓ ਹੈ
ਆਉਣ ਵਾਲੇ ਸਮੇਂ ਵਿੱਚ ਇਸ ਤਰੀਕੇ ਦੀਆਂ ਹੋਰ ਵੀਡੀਓ ਬਣਾਉਂਦੇ ਰਹੋ
ਵਾਹਿਗੁਰੂ ਜੀ ਮਿਹਰ ਕਰਨ
ਸਤਿ ਸ੍ਰੀ ਅਕਾਲ
ਮੈਂ ਨਰਿੰਦਰ ਕੌਰ ਰੋਡਿਆਂ ਤੋਂ ਜੈਸੇ ਭਾਈ ਤੇਰੀ ਐਕਟਿੰਗ ਬਹੁਤ ਹੀ ਸੋਹਣੀ ਆ ਅੱਜ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਤੇ ਫਨੀ ਵੀਡੀਓ ਆ
ਬਿਨਾਂ ਦੇਖੇ ਵੀਡੀਉ ਲਾਇਕ ਕਰ ਦਿੱਤੀ ਸੁਖਪਾਲ ਭੈਣੇ ❤❤❤❤❤❤❤❤❤
Bhut vadiya video 📸😊
ਧੰਨਵਾਦ ਜੀ🙏
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉
very nice god bless you team members and beautiful 👍👍❤❤⚘⚘🌹🙏🙏🙏💖💖
❤❤❤❤❤ ਮਾਤਾ ਸਵਰਨ ਕੌਰ ਜੀ ਼਼਼ਗੋਪਾਲਪੁਰ
❤❤❤ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੋ।ਹਰ ਵੀਡੀਓ ਵੇਖਦੇ ਹਾਂ। ❤❤❤❤ਸੇਰ ਸਿੰਘ ਤੂਰ ਮੂਣਕ
ਥੋਡਾ ਸਰਪੰਚ ਬਹੁਤ ਗ਼ਲਤ ਹੈ ਸੁਖਪਾਲ ਭੈਣ ਠੀਕ ਹੈ
Very nice video ❤❤❤❤
ਬਹੁਤ ਵਧੀਆ ਵੀਡੀਓ ਪਿੰਡ ਨਕਟੇਚੱਠੇ ਬਲਜਿੰਦਰ ਚੱਠਾ
Bhot vadia video aa bai rab sodi sari team nu tarkiaa bakshyaa
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਜੱਸਾ ਸਿੰਘ ਬਹੁਤ ਵਧੀਆ ਵੀਡੀਓ
Pind kalalmajra bhot Sohni video❤ ❤
ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਬਣਾਈ ਆ ਹੁੰਦੀਆ ਹਨ ਅਤੇ ਦੇਖਣ ਲਈ ਬਹੁਤ ਹਈ ਸੋਹਣੀਆ ਤੇ ਖੂਬਸੂਰਤ ਵੀਡੀਓ ਬਣਾਈ ਹੋਈ ਹੈ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 18 / 10
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯
Nice video
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਕੁਝ ਜ਼ਿਆਦਾ ਹੀ ਬੋਲਦੀ ਹੈ ❤❤ ਪਰਮਜੀਤ ਜਗਰਾਓਂ
Bazz jasar Ludhiana very nice video God bless you 🎉🎉🎉🎉❤❤
Good ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
But vadia veer ji bhan ji sara khush raho waheguru ji thik thak rakhn
ਧੰਨਵਾਦ ਜੀ 🙏
Very very very nice story 👌👌👍👍
Very very nice video 👏👏👏💐
🎉🎉❤❤❤ very nice story
ਹਰਜੀਤ ਕੌਰ ਲੁਧਿਆਣੇ ਤੋਂ ❤ ਬਹੁਤ ਵਧੀਆ ਵੀਡਿਓ ਵਾਹਿਗੁਰੂ ਜੀ ਮੇਹਰ ਕਰੇ ਦੋਨਾਂ ਨੂੰ ❤ 🙏
Very nice video rekha barnala👌👌👌👌👌👌👌👌👌👌👌👌👌👌👌👌
Daljit. Kaur. Usa. Shaina Very. Very
Very. Very. Good. Nice. Video.
❤❤❤❤❤❤❤❤❤❤❤❤❤❤
ਸੇਰ ਸਿੰਘ ਤੂਰ ਮੂਣਕ ❤❤❤ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਸੁਖਪਾਲ ਕੌਰ ਤੇ ਜੱਸਾ ਬਾੲਈ ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾਈ ਗਈ ਹੈ।❤❤❤❤🎉🎉🎉🎉
ਸੋਹਣੀ ਵੀਡੀਓ ਸੋਹਣੀ ਐਕਟਿੰਗ ਖੁਸ਼ਪ੍ਰੀਤ ਕੌਰ ਹੀਰੇਵਾਲਾ ❤❤❤😊
Good 👍🏻 👍🏻 👍🏻 ❤very good 😊 😊 video 📷📸📸
ਧੰਨਵਾਦ ਜੀ 🙏
Welcome ji ☺️💖
Asin tuhadiyan sariyan videos dekhde aa 💖💖☺️☺️☺️
❤❤❤❤😮😮😮😂😂
❤❤❤❤❤❤❤❤😂😂😂😂😂😂😂🎉🎉🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ
ਬਹੁਤ ਹੀ ਜਬਰਦਸਤ ਵੀਡੀਓ c❤❤❤❤❤
ਬਹੁਤ ਸੋਹਣੀਆ ਵੀਡਿਓ ਬਣਾਉਂਦੇ ਤੁਸੀ ਅਸੀ ਕਨੇਡਾ ਤੋਂ ਜਰੂਰ ਸਮਾ ਕੱਢ ਕੇ ਦੇਖਦੇ ਹਾ ਅਸੀ ਮਲਾਘਰ ਸਿੰਘ ਤੇ ਸੁਖਨੇਤਰ ਸਿੰਘ ਸਰੀ ਕਨੇਡਾ
ਬਹੁਤ ਬਹੁਤ ਵਧੀਆ ਵੀਡੀਓ 🎉🎉🎉(ਸਰਬਜੀਤ ਕੌਰ ਪਿੰਡ ਸੋਹੀਆ)
Bahut badiya❤❤
ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤
God Bless You izara Moga
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Jagjeet singh khai : bohot vdia videos ❤😊👌🔥🔥
Jassa ਜਨਾਨੀ aa ਤੇ ਸੁਖਪਾਲ ਬੰਦਾ 😂😂😂😂😂
ਬਹੁਤ ਹੀ ਵਧੀਆ ਵੀਡੀਓ ਹੈ ❤
Very nice story 👌
Nice veere charanjeet Kaur pantpradhan wala❤❤❤❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਜੱਸੇ ਬਈ ❤❤❤❤❤❤❤❤❤
Sukhjieetkaur 🎉🎉🎉🎉🎉
Very nice video Bai ji Santosh Banur ❤❤❤❤❤❤❤❤❤❤❤❤❤❤
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ🌿🍎🌳🥦🌴🌹🌿🍎🌳🥦🌴🌹🌿🍎🌳🥦🌴🌹
ਬਹੁਤ ਵਧੀਆ ਵੀਡੀਓ ਮੈਂ ਅਤੇ ਮੇਰਾ ਪਰਿਵਾਰ ਤੁਹਾਨੂੰ ਸਾਰੇ ਤਰੀਕੇ ਨਾਲ ਦੇਖਦੇ ਹਾਂ❤❤❤ Amandeep Singh fowler California
ਬਹਾੁ ਸੁਹਨੀ❤ਵਿਡਾਉਵੀਰਜੀ
Asi Jakhal ton thode fan ...gbu all team members🤗🤗🤗🤗🤗🤗
ਗੁਰਪ੍ਰੀਤ ਸਿੰਘ ਗਿੱਲ
ਰਾਮਪੁਰਾ ਫੂਲ (ਬਠਿੰਡਾ)
Bhut vadia video a last te ta sukhpal bhen ne sarreya di reail banati all team god bless you from sunam
😂😂😂😂❤❤❤ ਬਹੁਤ ਵਧੀਆ ਵੀਡੀਓ ਬਹੁਤ ਘੈਟ
Bahut vadiya come kr rhi hai sari teem Manjit kaur ਨੌਸ਼ਹਿਰਾ ਮੱਝਾ ਸਿੰਘ
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌😀😀ਪਾਲੀ,ਪੈਰੀ ਮਾਨਸਾ
Tusi bahut hi vadhia videos banone aa asi thode bahut bade fan ha rab di tuhade te eni hi kirpa rave 100 % nice acting aa sukhpal bhen te jase Bhai di vaheguru thode te eda hi kirpa banayi rakhan ❤❤❤ sukhmani from dhuri your big fan ❤❤❤
ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ
Nice video ji ❤❤❤
jasse te all team nu rabb chaddi kla ch rakhe bai mai tuhadiya sariya video dekhiya vich ta kahi download v aa pind nasibpura gurdas dall❤🎉
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ਵੜੈਚ ਮੇਰਾ ਨਾਂ ਬੋਲ ਦਿਉ ਪਲੀਜ਼
ਮਨਪ੍ਰੀਤ ਕੌਰ ਇਟਲੀ ਜੱਸੇ ਜੀਜੇ ਤੇ ਸੁਖਪਾਲ ਭੈਣ ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਜਿਆਦਾ ਸੋਹਣੀਆਂ ਹੁੰਦੀਆਂ ਨੇ ਸੋ ਰੱਬ ਤੁਹਾਨੂੰ ਤਰੱਕੀਆਂ ਦੇਵੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਤੁਸੀਂ ਰੱਬ ਰਾਖਾ
Joganand amarjeet ❤❤❤❤❤❤😂❤
ਬਹੁਤ ਵਧੀਆ ਵੀਡੀਓ
ਗੁਰਸ਼ਰਨ ਸਿੰਘ ਪਿੰਡ ਲੰਬੀ ਸ਼ੁਖਪਾਲ ਅਤੇ ਜਸਾ ਬਹੁਤ ਵਧੀਆ ਵੀਡੀਓ ਹੈ ਜੀ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
God bless you sukhpal and jassa
Vv vv nice video g Rama sidhu pind dhinger Rampura phul ❤❤❤
ਪੰਮੀ ਤੇ ਗਗਨ ਨੇ ਬਹੁਤ ਵੱਡੀ ਗਲਤੀ ਕੀਤੀ ਸੁਖਪਾਲ ਦੇ ਛਿੱਤਰ ਪਰੇਡ ਜਰੂਰ ਕਰਨੀ ਸੀ,,,ਇਹੋ ਜਿਹੀਆਂ ਔਰਤਾਂ ਹੀ ਬੰਦਿਆ ਦੇ ਸਿਰ ਪੜਵੋਂਦੀਆ ਘਰੇ ਹੀ ਕੰਟਰੋਲ ਰੱਖੋ
😂😂😂😂very funny video ❤❤❤❤sukhpal didi ne bahut vadiya message dita aa Bina vija te kisi nall Jagda nahi karna chahe da g last me burey ka bura Hota h kisi de pichhe nahi lagna chahe da sukhpal didi di acting lajwab h love you didi 😘❤l🎉aap ko 🫡 aap ko picture me kaam karna chahe da hai baba ji bless both you ❤❤❤❤🎉🎉🎉🎉
Bahi sode video s bhot vadea h ❤ sukhpal de acting bhot vadea h te jasea De ve ❤❤❤
Arshdeep kaur pind :- Mandikalan, Rampura phul
Bahut sohni video aw ji....sari team nu pyaar ❤🎉🎉🫰🏻🫰🏻💜💜