ਭੂਆ ਵੇਚਗੀ ਜ਼ਮੀਨ || Bhua vechgi jameen || New punjabi movie 2021 @Pendu virsa || Mansa

Поделиться
HTML-код
  • Опубликовано: 5 дек 2024

Комментарии • 3,1 тыс.

  • @lakhveersinghgill4807
    @lakhveersinghgill4807 3 года назад +249

    ਭੂਆ ਦਾ ਜ਼ਮੀਨ ਲੈਣਾ ਬਿਲਕੁਲ ਗਲਤ ਹੈ ਜੀ ਵਾਹਿਗੁਰੂ ਨੇ ਸਜ਼ਾ ਵੀ ਦੇ ਦਿੱਤੀ ਵੀਰ ਜੀ ਤੁਹਾਡੀਆਂ ਵੀਡੀਉ ਵਿੱਚ ਬਹੁ ਵਧੀਆਂ ਸਨੇਹਾਂ ਹੁੰਦਾ ਹੈ ਤੁਹਾਡਾ ਬਹੁਤ ਧੰਨਵਾਦ ਜੀ Very Good

  • @amanjudge8795
    @amanjudge8795 Год назад +12

    ਸਾਡੀ ਭੂਆਂ ਜੀ ਨੇ ਵੀ ਐਵੇਂ ਕੀਤਾ ਸਾਡੇ ਨਾਲ ਪਰ ਅਸੀ ਮਰੀ ਤੇ ਖੱਫਣ ਵੀ ਨਹੀਂ ਪਾਇਆ ਕੀ ਲੈਣਾ ਐਹੋ ਜਿਹਾ ਰਿਸ਼ਤੇ ਤੋ ਬਹੁਤ ਦੁੱਖ ਲੱਗਾ ਸਾਨੂੰ ਜਲੰਧਰ ਤਲਵਣ

  • @sandeepkumarsonusharma1202
    @sandeepkumarsonusharma1202 2 месяца назад +3

    ਜੱਸੇ ਵੀਰੇ ਸੌਂਗ ਬਹੁਤ ਸੋਹਣੇ ਲੱਗੇ ਹਨ...

  • @UshaRani-vr8iw
    @UshaRani-vr8iw Год назад +1

    ਜੁਗ ਜੁਗ ਜੀਵਨ ਭਾਈ ਭਤੀਜੇ ਕੀ ਕਰਨਾ ਜ਼ਮੀਨਾਂ ਦਾ

  • @jassagill6752
    @jassagill6752 3 года назад +34

    ਲੱਖ ਲਾਹਨਤ ਇਹੋ ਜਿਹੀ ਭੂਆਂ ਤੇ ਜੋ ਆਪਣੇ ਭਤੀਜੇਆਂ ਦਾ ਗਲਾ ਘੁੱਟੇ ਬਾਕੀ ਵੀਡੀਓ ਸਿਰਾਂ ਬਾਈ ਜੀ ਜੱਸਾਂ ਗਿੱਲ

  • @paramaujla9115
    @paramaujla9115 3 года назад +7

    ਭੂਆ ਦਾ ਜਮੀਨ ਲੈਣਾ ਬਿਲਕੁਲ ਗਲਤ ਹੈ ।

  • @baljeetkaur7736
    @baljeetkaur7736 Год назад +1

    Very nice ਕੁੜੀਆ ਨੂੰ ਸਿਖਿਆ ਲੈਣੀ ਚਾਹੀਦੀ ਹੈ।

  • @vandanathind2264
    @vandanathind2264 2 года назад +14

    All videos are Gud
    Natural acting
    Gud messages
    Old ladies play their roles very well

  • @gurcharansingh1523
    @gurcharansingh1523 3 года назад +10

    ਬਹੁਤ ਵਦੀਆ ਮੈਸਜ ਦਿੰਦੇ ਓ ਤੁਸੀਂ
    ਇੱਦਾ ਹੀ ਲੋਕਾਂ ਨੂੰ ਚੰਗੇ ਮੈਸਜ ਦਿੰਦੇ ਰਹੋ
    Rabb ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ 😘😘😊😘🙏🙏

    • @PenduVirsaMansa
      @PenduVirsaMansa  3 года назад +1

      ਬਹੁਤ ਬਹੁਤ ਧੰਨਵਾਦ ਗੁਰਚਰਨ ਜੀ🙏

  • @RanveerSingh-eh9bf
    @RanveerSingh-eh9bf 3 года назад

    ਗਲਤ ਆ ਭੂਆ ਨੂੰ ਜਮੀਨ ਲੈ ਕੇ ਜਾਣੀ

  • @gurdevsingh92
    @gurdevsingh92 3 года назад +8

    ਇਸ ਤਰਾ ਦੀਆਂ ਹੋਰ ਵੀ video ਕਰੋ ਬਹੁਤ ਵਧੀਆ ਅਸਲ ਕਈ ਘਰਾ ਚ ਇੰਞ

    • @PenduVirsaMansa
      @PenduVirsaMansa  3 года назад

      ਹਾਂਜੀ ਜ਼ਰੂਰ ਗੁਰਦੇਵ ਜੀ 🙏

  • @baljeetsingh1643
    @baljeetsingh1643 3 года назад +40

    ਭੈਣਾਂ ਨੂੰ ਭਰਾਵਾਂ ਤੋਂ ਕਦੇ ਵੀ ਜ਼ਮੀਨ ਚੋਂ ਹਿੱਸਾ ਨਹੀਂ ਲੈਣਾ ਚਾਹੀਦਾ

  • @harjeetsra320
    @harjeetsra320 3 года назад

    ਬਹੁਤ ਹੀ ਵਧੀਆ ਹੈ ਅੱਜ ਸਮਾਜ ਨੂੰ ਸੇਧ ਦੇਣ ਦੀ ਲੋੜ ਹੈ

    • @PenduVirsaMansa
      @PenduVirsaMansa  3 года назад

      ਧੰਨਵਾਦ ਹਰਜੀਤ ਜੀ🙏

  • @meetokaur6000
    @meetokaur6000 2 года назад +3

    ਬਹੁਤ ਸੋਹਣੀ ਵੀਡੀਓ ਭੂਆ ਨੇ ਬਹੁਤ ਮਾੜਾ ਕੀਤਾ ਜਮੀਨ ਵੇਚਕੇ ਵਾਹਿਗੁਰੂ ਘਰ ਦੇਰ ਨਹੀਂ ਜੋ ਬੰਦਾ ਕਰਫ਼ ਉਹ ਹੀ ਭਰਦਾ 🌹🙏👌

    • @PenduVirsaMansa
      @PenduVirsaMansa  2 года назад +1

      ਧੰਨਵਾਦ ਮੀਤ ਜੀ 🙏

    • @karandeepsingh1223
      @karandeepsingh1223 Год назад

      Aj kall.eda krdaei ne kudeai kush ne samj deai Veera no mere Ghar eda ho rha ji 👌🏼👌🏼👌🏼🙏🏻🙏🏻🙏🏻

  • @tinkusinghmaan4940
    @tinkusinghmaan4940 2 года назад +4

    ਬਾਈ ਮੈਨੂੰ ਵੀ ਵੀਡਿਉ ਦੇਖ ਕਰ ਲਾਲਚੀ ਬੂਹਾ ਦੀ ਯਾਦ ਆ ਗਈ ਹੈ ਇੱਕੋ ਭਾਈ ਸੀ ਭੂਆ ਦਾ ਮੇਰੇ ਪਿਤਾ ਜੀ

  • @BalvirKaur_Gill
    @BalvirKaur_Gill 2 года назад +2

    ਬਿਲਕੁਲ ਗਲਤ ਹੈ ਭੂਆ ਦਾ ਜਮੀਨ ਵੇਚ ਕੇ ਜਾਣਾ

  • @karamsinghrathore109
    @karamsinghrathore109 3 года назад +5

    ਬਹੁਤ ਹੀ ਵਧੀਆ ਜੀ ਮੇਹਰ ਕਰੇ ਬਾਬਾ ਨਾਨਕ ਦੇਵ ਜੀ ਇਦਾ ਹੀ ਮੂਵੀ ਬਣਾ ਜੀ 👍🙏🌹👍🙏🌹

  • @pritamsingh4660
    @pritamsingh4660 3 года назад +3

    ਬਹੁਤ ਹੀ ਵਧੀਆ ਪੋਸਟ ਕਾਸ ਸਾਡਾ ਸਮਾਜ ਇਸ ਨੂੰ ਸਮਜੇ

  • @sahildhaliwaljattboys2002
    @sahildhaliwaljattboys2002 3 года назад +2

    ਬਹੁਤ ਵਧੀਆ ਵੀਡੀਓ ਬਣਾੲੀ ਆ ਜੀ ਇਹ ਕਹਾਣੀ ਬਹੁਤ ਘਰਾਂ ਦੀ ਹੈ ਦੀ ਹੈ,ਭੂਆ ਦਾ ਜ਼ਮੀਨ ਲੈ ਜਾਣਾ ਗਲਤ ਹੈ

  • @Rajveer_brar1
    @Rajveer_brar1 3 года назад +75

    ਬਿਲਕੁਲ ਗਲਤ ਜ਼ਮੀਨ ਲਜਾਣੀ ਜੀ ਦੁਖ ਸੁਖ ਵਿੱਚ ਆਪਣੇ ਕੰਮ ਆਉਂਦੇ ਨੇ ਜੀ ਕਿਸੇ ਭਤੀਜਿਆਂ ਦੀ ਰੋਟੀ ਨੀ ਮਾਰਨੀ ਚਾਹੀਦੀ ਵੀਡੀਓ ਰਾਹੀਂ ਬਹੁਤ ਵਧੀਆ ਮੈਸਜ ਦਿੱਤਾ ਜੀ

  • @gurbindersingh4012
    @gurbindersingh4012 2 года назад +6

    Satsriakal ji. I see each and every video of Pendu Virsa carefully and with keen interest. I have seen and experienced several such cases during the sixty five years of my age. In this regard my humble suggestion is that we all must always be ready to face any type of situation. It used to be a tradition in agricultural families of Punjab that daughters never claimed their share in the parental property after marriage. That was a good tradition. The affection between the brothers and sisters remained long lasting. As a result of the same, remaining male members of the parents used to pass a good life as land used to be the only source of their lively hood. No doubt in the present time the laws provide an equal rights to the daughters but nothing goes wrong if the daughters don't claim their rights in the agricultural property. Thanks to the team as their each and every vlog is a good and lesson giving story.

  • @wahegarujikirpakarosinghsa7997
    @wahegarujikirpakarosinghsa7997 2 года назад +1

    very nice video loka li bilkul sahi Masaege dita tusi gud

  • @akaldeepsinghchahal284
    @akaldeepsinghchahal284 3 года назад +3

    ਬਹੁਤ ਵਧੀਆ ਵੀਡੀਓ ਹੈ
    ਚੰਗੀ ਸਿੱਖਿਆ ਮਿਲਦੀ ਹੈ

    • @PenduVirsaMansa
      @PenduVirsaMansa  3 года назад

      ਧੰਨਵਾਦ ਅਕਾਲਦੀਪ ਜੀ🙏

  • @sukhwinderkaurdhillion5727
    @sukhwinderkaurdhillion5727 Год назад +8

    ਮੈਂ ਬਹੁਤ ਰੋਈ ਜਦੋਂ ਤੁਸੀਂ ਸਾਰੇ ਭੂਆ ਦੇ ਪੈਰਾਂ ਵਿਚ ਡਿੱਗੇ ਪਰ ਭੂਆ ਡੈਣ ਨੇ ਇੱਕ ਨਾਂ ਸੁਣੀਂ ਇਹਨਾਂ ਭੂਆ ਦਾ ਪ੍ਰਮਾਤਮਾ ਹੀ ਹਿਸਾਬ ਬਰਾਬਰ ਕਰਨ ਗੇ

  • @randhirlopon1288
    @randhirlopon1288 2 года назад +1

    ਭੂਆ ਨੇ ਗਲਤੀ ਕੀਤੀ

  • @tubeyou100ful
    @tubeyou100ful 3 года назад +8

    ਕਿੱਡੀ ਸਚਾਈ ਕਿੰਨੇ ਸਦੇ ਢੰਗ ਨਾਲ ਵਿਖਾਇਆ ਹੈ। ਵਾਹ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਜੋਗਿੰਦਰ ਜੀ🙏

  • @manjitsingh8997
    @manjitsingh8997 3 года назад +5

    ਗਲਤ

  • @baljeetkaurbrar2316
    @baljeetkaurbrar2316 3 года назад +1

    ਭੂਆ ਦਾ ਕੰਮ ਗਲਤ ਲੱਗਿਆ

  • @babameharkare3138
    @babameharkare3138 3 года назад +4

    ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖ ਸਾਰੀ ਟੀਮ ਨੂੰ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਜੀ🙏

  • @pubgboyofficial8280
    @pubgboyofficial8280 2 года назад +3

    ਬਹੁਤ ਵਧੀਆ ਮੈਸੇਜ ਹੈ ਵੀਰ ਜੇ ਕੋਈ ਸਮਝੇ ਤਾਂ ਰਿਸ਼ਤੇ ਕਦੇ ਟੁੱਟਣਗੇ ਨਹੀਂ

  • @GulshanKumar-pv6jd
    @GulshanKumar-pv6jd 2 года назад +1

    Good video best sardr ji thanks so much 🙏🙏🙏👍👍

  • @sukhwinderkaurdhillion5727
    @sukhwinderkaurdhillion5727 3 года назад +10

    ਵੀਰ ਜੀ ਬਹੁਤ ਵਧੀਆ ਵੀਡੀਓ ਪਾਈਆ ਤੁਸੀਂ ਸਾਡੀ ਭੂਆ ਵੀ ਮੇਰੇ ਡੈਡੀ ਤੋਂ ਸਾਰੀ ਜ਼ਮੀਨ ਲੈਣ ਗਈ ਸੀ ਫਿਰ ਵੀ ਅੱਜ ਮੇਰੇ ਭਰਾਵਾਂ ਦੇ ਘਰ ਵਾਹਿਗੁਰੂ ਜੀ ਨੇ ਬਹੁਤ ਰੰਗ ਲਾਏ ਹੋਏ ਨੇ ਭੂਆਂ ਅੱਜ ਵੀ ਪੇਕਿਆ ਨੂੰ ਤਰਸਦੀਆ

    • @PenduVirsaMansa
      @PenduVirsaMansa  3 года назад +1

      ਪਰਮਾਤਮਾ ਹਮੇਸ਼ਾ ਚੰਗੇ ਬੰਦਿਆਂ ਨਾਲ ਰਹਿੰਦਾ ਹੈ ਸੁਖਵਿੰਦਰ ਜੀ🙏

    • @daljitsidhu5924
      @daljitsidhu5924 3 года назад

      Bt mere bua g buht nyc ne mre bro nu asi usa bhejyea c 40 lakh lga k taye chache sb bhul gye sanu asi ohna di hr tym help kiti mre dad ne v buht kmm kita apne bhrva da ajj v krde ne bt sadi kisi ne help ni kiti only bua g ne kiti ta k sadi zameen na vike meri bua g duniya di best bua a waheguru hmesha khush rkhe meri bua nu

  • @ramankhera4440
    @ramankhera4440 3 года назад +9

    ਅੱਜ ਤੋਂ ਸਾਲ ਪਹਿਲਾਂ ਮੇਰੇ ਮਾਤਾ ਪਿਤਾ ਨਾਲ ਹੋਇਆ ਸੀ ਉ ਸਾਡੀ ਭੂਆ ਅੱਜ ਤੜਫਦੀ ਆ
    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ

    • @PenduVirsaMansa
      @PenduVirsaMansa  3 года назад +1

      ਮਾੜਾ ਕਰਨ ਵਾਲੇ ਨਾਲ ਮਾੜਾ ਹੀ ਰਮਨ ਜੀ 🙏🙏

  • @HarpreetBenipal-dg3vz
    @HarpreetBenipal-dg3vz 2 месяца назад +1

    All videos are Weldone good
    Natural acting 🎉🎉🎉🎉🎉❤❤❤❤ I love pendu virsa vlogs 💖 😍 💕

  • @ManbirMaan1980
    @ManbirMaan1980 3 года назад +24

    ਸਾਡੇ ਨਾਲ ਭਰਾ ਇਹੋ ਕਹਾਣੀ ਵਾਪਰਨੀ ਸੀ ਜੇਕਰ ਸਾਡਾ ਦਾਦਾ ਸਾਡੇ ਨਾਮ ਬੈਅਨਾਮਾ ਨਾ ਕਰਾਉਦਾ,ਭੂਆ ਦੇ ਪੁੱਤ ਮੁਠੀਆ ਵਿਚ ਥੁੱਕੀਂ ਬੈਠੇ ਸੀ ਜਮੀਨ ਲੈਣ ਨੂੰ,

    • @PenduVirsaMansa
      @PenduVirsaMansa  3 года назад

      ਬਹੁਤ ਹੈਰਾਨੀ ਹੁੰਦੀ ਹੈ ਕਿ ਕੋਈ ਆਪਣੇ ਸਕੇ ਸੰਬੰਧੀਆਂ ਨਾਲ ਇਹ ਕਰਨ ਬਾਰੇ ਸੋਚ ਵੀ ਸਕਦਾ ਹੈ ਮਨਬੀਰ ਜੀ🙏

    • @jaswinderdhaliwal4733
      @jaswinderdhaliwal4733 2 года назад

      ਵੱਸ try v

    • @jaswinderdhaliwal4733
      @jaswinderdhaliwal4733 2 года назад

      ਵੱਸ try

    • @rajputgamers4046
      @rajputgamers4046 2 года назад

      @@PenduVirsaMansa मममममणदददद

    • @throwerlover4489
      @throwerlover4489 2 года назад

      No

  • @adventureworld8593
    @adventureworld8593 3 года назад +5

    ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ।ਧੀਆ ਹਮੇਸ਼ਾ ਪੇਕਿਆਂ ਦਾ ਹੀ ਸੁੱਖ ਮੰਗਦੀਆਂ ਹਨ , ਜਿਹੜੇ ਪੇਕੇ ਚੰਗੇ ਹੋਣ ,‌ ਉਨ੍ਹਾ ਕੋਲੋ ਧੀਆਂ ਨੂੰ ਜ਼ਮੀਨ ਨਹੀਂ ਲੈਣੀ ਚਾਹੀਦੀ । ਪਰ ਜਿਨ੍ਹਾਂ ਘਰ ਧੀਆਂ ਦੀ ਕਦਰ ਨਾ ਹੁੰਦੀ ਹੋਵੇ । ਪੇਕੇ ਜਾਣ ਤੇ ਰੋਟੀਆਂ ਗਿਣੀਆਂ ਜਾਂਦੀਆਂ ਹੋਣ । ਭਰਜਾਈਆਂ ਦੇ ਪੇਕੇ ਆਉਣ ਤੇ ਕੜਾਹ ਪੂੜੀਆਂ ਬਣਦੀਆਂ ਹੋਣ।‌ ਨਨਾਣਾਂ ਨੂੰ‌ ਧਰਕਾਰਾ ਅਤੇ ਕੋਸਿਆ ਜਾਂਦਾ ਹੋਵੇ । ਉਨ੍ਹਾਂ ਧੀਆਂ ਨੂੰ ਜ਼ਮੀਨ ਜ਼ਰੂਰ ਲੈਣੀ ਚਾਹੀਦੀ ਹੈ । ਇਸ ਵਿਸ਼ੇ ਤੇ ਵੀ ਤੁਹਾਨੂੰ ਇਕ ਵੀਡੀਓ ਜਰੂਰ ਬਣਨੀ ਚਾਹੀਦੀ ਹੈ ।
    Very nice vedio... 👍👍
    But ... keep note this points also....
    ✍️✍️✍️✍️

    • @PenduVirsaMansa
      @PenduVirsaMansa  3 года назад

      iss cheez te vi video bnawage jrur aun wale time ch.. thanks for watching Jass ji 🙏

    • @renumehta9423
      @renumehta9423 2 года назад

      Gharwala b thik ni hunde

  • @mangapawar8540
    @mangapawar8540 3 года назад +2

    ਬਹੁਤ ਵਧੀਆ ਵੀਡੀਓ ਬਾਈ ਮੇਰਾ ਤਾਂ ਦਿਲੋਂ ਰੋਣਲੱਗ ਪਿਆ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਮੰਗਾ ਜੀ🙏

  • @Goldenpunjab2024
    @Goldenpunjab2024 3 года назад +7

    ਅੱਜਕੱਲ੍ਹ ਦੇ ਹਲਾਤਾਂ ਦੀ ਅਟੱਲ ਸਚਾਈ ਏ

  • @GagandeepSingh-qy9tp
    @GagandeepSingh-qy9tp 3 года назад +33

    ਬਹੁਤ ਵਧੀਆ ਕਹਾਣੀ ਆ ਵੀਰ ਬਿਲਕੁਲ ਸੱਚੀ ਕਹਾਣੀ ਆ ਲਾਲਚ ਬੁਰੀ ਬਲਾਅ ਵਧੀਆ ਮੈਜਸ਼ ਦਿੱਤਾ ਵੀਰ ਧੰਨਵਾਦ ਸਾਰੀ ਟੀਮ ਦਾ 👍👍🌴

    • @AshwaniKumar-ug2cb
      @AshwaniKumar-ug2cb 3 года назад

      w

    • @poojakaur3667
      @poojakaur3667 3 года назад +2

      . ਸਤਿਨਾਮ ਸ਼੍ਰੀ ਵਾਹਿਗੁਰੂ ਜੀਸਤਿਨਾਮ ਸ਼੍ਰੀ ਵਾਹਿਗੁਰੂ ਜੀ🌹💐🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ💐🌹🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹💐👏ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹💐🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ💐🌹🙏🙏🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ💐🌹👏🌹

    • @PenduVirsaMansa
      @PenduVirsaMansa  3 года назад +1

      thx Gagandeep ji 🙏

    • @sanjeevnanda8514
      @sanjeevnanda8514 2 года назад

      Q

    • @JarnailSingh-in7bg
      @JarnailSingh-in7bg 2 года назад

      Nice

  • @sandeepkumarsonusharma1202
    @sandeepkumarsonusharma1202 2 месяца назад +1

    ੲਹ ਓਹੀ ਭੂਅਾ ਲੱਸ਼ਣ ਕਰਦੀਅਾਂ ਹੁੰਦੀਅਾਂ ਹਨ ਜਿਹੜੀਅਾਂ ਘਰੋਂ ਰੱਜੀਅਾਂ ਪੁੱਜੀਅਾਂ ਹੁੰਦੀਅਾਂ ਹਨ...😢😢

  • @ਵਿਰਸੇਦੀਆਂਬਾਤਾ
    @ਵਿਰਸੇਦੀਆਂਬਾਤਾ 3 года назад +18

    ਬਹੁਤ ਵਧੀਆ ਵਿਡੀਓ ਐ ਭਾਈ

  • @baljitjaguuvarpal9105
    @baljitjaguuvarpal9105 3 года назад +12

    ਬਹੁਤ ਵਧੀਆ ਵੀਡੀਓ ਆ ਜੀ ਵਧੀਆ ਮੇਸਜ ਪਰ ਸੋ ਵਿੱਚੋਂ ਪੰਜ ਭੂਆਂ ਇਹੋ ਜਿਹੀਆਂ ਹੋਣ ਗੀਆ‌ ਜੋ ਪੇਕਿਆਂ ਤੋਂ ਹਿੱਸਾ ਲੈਂਦੀਆਂ ਨੇ ਪਰ ਸਾਰੀਆਂ ਨਹੀਂ ਸਾਡੀਆਂ ਭੂਆਂ ਤੇ ਭੈਣਾਂ ਬਹੁਤ ਚੰਗੀਆਂ ਨੇ

  • @kartarSingh-ch1vt
    @kartarSingh-ch1vt Год назад +1

    ਸਾਡੀਆ ਭੂਆ ਨੇ ਵੀ ਵੇਚੀ ਸੀ

    • @kartarSingh-ch1vt
      @kartarSingh-ch1vt Год назад +1

      ਸਾਡੀ ਵੀ ਇਕ ਤਾਂ ਕੇਸਰ ਨਾਲ ਮਰਗੀ
      ਜੀਅ ਤਾਂ ਨੀ ਕਰਦਾ ਸੀ ਪਰ ਜਾਣਾ ਪੈਂਦਾ
      ਕਰਮਜੀਤ ਵਾੜਾ

  • @shamshersingh8827
    @shamshersingh8827 3 года назад +14

    ਬਾਈ ਜੀ ਵਹਿਗਰੂ ਕਿਰਪਾ ਕਿਸੇ ਹੱਕ ਨਹੀਂ ਮਾਰਨਾ ਚਾਹੀਦਾ ਵਧੀਆ ਸੁਨੇਹਾ 🙏🙏🙏🙏🙏

  • @SukhwinderSingh-mv7rd
    @SukhwinderSingh-mv7rd 3 года назад +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏👍👍

  • @zimmysandhu
    @zimmysandhu Год назад +1

    ਬਹੁਤ ਵਦੀਆ ਕੰਟੈਂਟ

  • @jashank6010
    @jashank6010 3 года назад +13

    ਬਹੁਤ ਹੀ ਵਧੀਆ ਮੈਸੇਜ ਦਿੱਤਾ ਗਿਆ ਗਾ ਸਾਰਿਆ ਨੂੰ.... ਅਸੀ ਸਾਰੇ ਰੱਬ ਅੱਗੇ ਏਹੀ ਅਰਦਾਸ 🙏🏻🙏🏻ਕਰਦੇ ਹਾਂ ਕਿ ਤੁਸੀ ਇੱਦਾ ਦੀਆਂ ਵੀਡਿਓ ਸਾਡੇ ਲਈ ਹੋਰ ਲੈ ਕੇ ਆਵੋ ਤਾਂ ਕਿ ਲੋਕ ਇੱਦਾ ਦੇ ਕੰਮ ਕਰਨ ਤੋਂ ਪਹਿਲਾਂ ਸੋਚਣ ਕੇ ਰੱਬ ਇਕ ਨਾ ਇਕ ਦਿਨ ਸਾਰਿਆ ਦੀ ਸੁਣਦਾ ਗਾ।👍🏻👍🏻👍🏻👍🏻

  • @manjeetkaursidhu94
    @manjeetkaursidhu94 3 года назад +7

    ਸਾਡੀ ਭੂਆ ਵੀ ਹਿੱਸਾ ਲੈ ਗਈ ।ਸਾਡੇ ਪਿੰਡ ਕਈ ਘਰਾਂ ਦੀਆਂ ਕੁੜੀਆਂ ਹਿੱਸੇ ਲੈ ਗਈ।

  • @satnamsinghpurba9584
    @satnamsinghpurba9584 Год назад +2

    Exllent massage 😊

  • @gursevaksingh497
    @gursevaksingh497 3 года назад +3

    ਬਹੁਤ ਵਧੀਆ ਸੁਨੇਹਾ ਵੀਰ ਜੀ ਮੇਰਾ ਤਾਂ ਰੌਣ ਨਿਕਲ ਗਿਆ ਜਦੋਂ ਤੁਸੀਂ ਭੁਆ ਦੇ ਪੈਰ ਫੜੇ ਰੱਬ ਕਰੇ ਕਿਸੇ ਦੀ ਵੀ ਭੁਆ ਇਵੇਂ ਨਾ ਕਰੇ ਭੁਆ ਦਾ ਰਿਸ਼ਤਾ ਤਾਂ ਨੂਹ ਮਾਸ ਦਾ ਰਿਸ਼ਤਾ ਹੁੰਦਾ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ🙏

  • @RinkuSingh-zl8lr
    @RinkuSingh-zl8lr 3 года назад +15

    Very Hart touching story Rona aa Gaya Bai g God bless you

  • @lalchand9402
    @lalchand9402 2 года назад +1

    Bhut achhi video

  • @rajwindergrewal8288
    @rajwindergrewal8288 3 года назад +58

    ਮੇਰਾ ਤਾਂ ਰੋਣਾ ਨਿਕਲ ਗਿਆ ਜਦੋਂ ਭੂਆਂ ਦੇ ਪੈਰਾਂ ਚ ਬੈਠੇ

    • @poojakaur3667
      @poojakaur3667 3 года назад +2

      . ਸਤਿਨਾਮ ਸ਼੍ਰੀ ਵਾਹਿਗੁਰੂ ਜੀਸਤਿਨਾਮ ਸ਼੍ਰੀ ਵਾਹਿਗੁਰੂ ਜੀ🌹💐🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ💐🌹🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹💐👏ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹💐🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ💐🌹🙏🙏🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ💐🌹👏🌹

    • @satyasaini8158
      @satyasaini8158 3 года назад

      Yc
      Ī
      C.f.
      7

    • @Rajveer_brar1
      @Rajveer_brar1 3 года назад +2

      ਮੈਨੂੰ ਵੀ ਰੋਣਾ ਆਦਿ ਗਿਆ ਜਦੋਂ ਭੂਆ ਦੇ ਪੈਰਾਂ ਵਿਚ ਸਾਰੇ ਬੈਠੇ ਸੀ ਪਰ ਭੂਆ ਨੇ ਤਰਸ ਨੀ ਕੀਤਾ

    • @PenduVirsaMansa
      @PenduVirsaMansa  3 года назад +1

      😢 boht emotional scene hai Rajwinder ji🙏🙏

    • @shamaranisharma2240
      @shamaranisharma2240 2 года назад

      @@PenduVirsaMansa ਬਿਲਕੁਲ ਗਲਤ ਸ਼ਮਾ ਰਾਣੀ ਅਸਟ੍ਰੇਲੀਆ

  • @pradeepchikorde9168
    @pradeepchikorde9168 3 года назад +4

    Sumple living, heart tuching , all actor s worked grease full, waheguruji ki krupa guruji garibi n loga bakshe. 🎭so very greatest. 🌄🌹🌹🌹🌹🌹

    • @PenduVirsaMansa
      @PenduVirsaMansa  3 года назад

      thanks for watching Pradeep ji 🙏 stay connected to watch more such videos

  • @rachhpalsingh78466
    @rachhpalsingh78466 3 месяца назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jaspalkaur1552
    @jaspalkaur1552 3 года назад +11

    ਵੀਰ ਜੀ ਵੀਡੀਓ ਤੁਸੀਂ ਬਹੁਤ ਵਧੀਆ ਬਣਾਈ ਹੈ , ਬਹੁਤ ਵਧੀਆ ਮੈਸ਼ਜ ਮਿਲਦਾ ਇਸ ਵੀਡੀਓ ਵਿੱਚੋ। ਮੈਂ ਸ਼ਾਇਦ ਪਹਿਲੀ ਵੀਡੀਓ ਦੇਖੀ ਤੁਹਾਡੀ।

  • @harbhajangulati2009
    @harbhajangulati2009 3 года назад +4

    ਬਹੁਤ ਵੱਧੀਆ ਪੇਸ਼ਕਾਰੀ।
    ਸਭ ਦੀ ਅਭੀਨੇ ਬਿਲਕੁੱਲ ਉਰੀਜਨਲ।
    ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖੇ
    ਹਰਭਜਨ ਸਿੰਘ ਗੁਲਾਟੀ ,ਸਾਹਿਤਕਾਰ

    • @PenduVirsaMansa
      @PenduVirsaMansa  3 года назад

      ਧੰਨਵਾਦ ਹਰਭਜਨ ਜੀ 🙏 ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲ੍ਹਾ ਚ ਰੱਖੇ

  • @NarinderKaur-qu3ng
    @NarinderKaur-qu3ng 2 года назад +1

    ਭੂਆ ਦਾ ਜ਼ਮੀਨ ਲੈ ਕੇ ਜਾਣਾ ਬਿਲਕੁਲ ਗਲਤ ਹੈ।ਜਿਹੜੀਆ ਭੈਣਾ ਜਾ ਭੂਆ ਜਮੀਨ ਲਜਾਦੀਆ ਉਹਨਾ ਦੇ ਵੀ ਅੱਗੇ ਨਣਦਾ ਨੇ ਉਹ ਵੀ ਉਹਨਾ ਨੂੰ ਹਿਸਾ ਦੇਣ ਜਦੋ ਘਰ ਨੂੰ ਪੈਂਦੀ ਆ ਫੇਰ ਪਤਾ ਲੱਗਦਾ ।ਜੱਸੇ ਵੀਰੇ ਤੁਹਾੜੀਆ ਵੀਡੀਉ ਬਹੁਤ ਵਧੀਆ ਹੁੰਦੀਆ ਹਨ ।ਵਾਹਿਗੁਰੂ ਸਦਾ ਚੜ੍ਰਦੀਕਲਾ ਰੱਖਣ ।

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਨਰਿੰਦਰ ਜੀ 🙏🙏

  • @neetusidhu3884
    @neetusidhu3884 3 года назад +15

    Seen your video first time... acting is so natural.. love it 🥰

    • @PenduVirsaMansa
      @PenduVirsaMansa  3 года назад +2

      Thank a lot Neetu ji 🙏 Glad you liked it

  • @khuspreetkaur2714
    @khuspreetkaur2714 3 года назад +6

    ਮੇਰੇ ਘਰ ਵਾਲੇ ਦੀ ਭੂਆ ਵੀ ਜ਼ਮੀਨ ਵੇਚ ਗੀ ਤੇ ਭੈਣ ਵੀ ਜ਼ਮੀਨ ਵੇਚ ਗੲੀਆਂ ਤੇ ਮੇਰੀ ਸੱਸ ਨੇ ਵੀ ਜ਼ਮੀਨ ਵੇਚ ਕੇ ਕੁੜੀਆਂ ਨੂੰ ਪੈਸੇ ਦੇ ਦਿੱਤੇ,😭😭😭😭😭

    • @PenduVirsaMansa
      @PenduVirsaMansa  3 года назад

      rabb sab kuch dekh reha hai Khushpreet ji 😢

  • @gagandeepsingh-yz5zx
    @gagandeepsingh-yz5zx 3 года назад +1

    ਬਹੁਤ ਵਧੀਆ ਵੀਰ ਜੀ ਨਾ ਕੋਈ ਸਮਙੇ ਪੇਕੇ ਪੇਕੇ ਹੀ ਹੁੰਦਾ ਨੇ

  • @RameshKumar-ow2ek
    @RameshKumar-ow2ek 3 года назад +13

    ਭਾਵਕ ਕਰ ‌ ਬੇਬੇ ਜੀ ਰੋਲ ਭੂਆ ਨੂੰ ਪੇਕੇ ਘਰ ਕਾਸ ਸਾਰੀਆ ਮਾਵਾ ਇਦਾ ਦੀਆ ਹੋਣ ਮਾਫ ਕਰਨ,👍

    • @PenduVirsaMansa
      @PenduVirsaMansa  3 года назад

      ਧੰਨਵਾਦ ਰਮੇਸ਼ ਜੀ 🙏

  • @yadwindersingh3340
    @yadwindersingh3340 3 года назад +5

    I am watching your video first time this video is too nice 👍 and this video representing reality. Awesome and carry on make this type of typical issues. All characters are naturally acting like typical villagers and l like it so much.

    • @PenduVirsaMansa
      @PenduVirsaMansa  3 года назад +1

      Thank you so much Yadwinder ji🙏😀 keep supporting our videos🙏

  • @bhupinderkaur1215
    @bhupinderkaur1215 2 года назад

    ਭੁਆ ਨੂੰ ਜ਼ਮੀਨ ਲੈਂਣੀ ਗ਼ਲਤ ਹੈ ਬੇਟੇ ਤੁਹਾਡੀਆਂ ਵੀਡੀਓ ਬਹੁਤ ਵਧੀਆਂ ਲਗਦੀਆਂ ਹਨ ਧੰਨਵਾਦ ਜੀ

  • @khalsa_Vlogs
    @khalsa_Vlogs 3 года назад +6

    Kina sohna message ditta

  • @sidhusaab8225
    @sidhusaab8225 3 года назад +3

    Heart touching story

  • @lovepreetkaur5888
    @lovepreetkaur5888 3 года назад +1

    ਬਹੁਤ ਵਧੀਆ ਸਨੇਹਾ ਦਿੱਤਾ ਹੈ

    • @PenduVirsaMansa
      @PenduVirsaMansa  3 года назад

      ਧੰਨਵਾਦ ਲਵਪੀ੍ਤ ਜੀ🙏

  • @DaljeetSingh-kz9bm
    @DaljeetSingh-kz9bm 3 года назад +10

    ਵੀਡੀਓਜ਼ ਸਾਰੀਆਂ ਵਧੀਆ ਪਰ ਇਹ ਤਾਂ ਸਿਰਾ। ਧੰਨਵਾਦ

  • @chamkorsingh7934
    @chamkorsingh7934 3 года назад +4

    Bahut vadiya y veer singh good msg bhra

  • @HappySingh-w3m
    @HappySingh-w3m 10 месяцев назад

    ਮੈ ਤਾ ਰੋਣ ਲਗ ਗੀ ਵਿਡਿਓ ਦੇਖ ਕੇ 🎉🎉🎉🎉🎉❤❤❤❤😢😢😢😢ਵੇਰੀ ਨਾਈਸ ਵੀਡੀਓ ਜੀ ਨਾਮ ਜੋਤੀ ਪਿੰਡ ਸਹਿਣਾ

  • @modifygamerzyt4634
    @modifygamerzyt4634 3 года назад +8

    ਗੋਲੀ ਮਾਰੇ ਅਹੀ ਜੀ ਪੂਆ ਨੂੰ

  • @malsingh638
    @malsingh638 3 года назад +9

    ਬਹੁਤ ਵਧੀਆ ਜਾਣਕਾਰੀ ਭਰਪੂਰ ਹੈ ਸਮਾਜਿਕ ਤੌਰ ਵਿਚਰ ਬੂਰਾਈ ਲਾਲਚ ਵਿੱਚ ਰਿਸਤਿਆ ਦੀ ਮਹੱਤਤਾ ਭੁਲਾ ਦਿੰਦੀ ਹੈ। ਨੰਬਰ ਜਰੂਰ ਭੇਜੋ ਜੀ। ਤੁਹਾਡਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।

    • @PenduVirsaMansa
      @PenduVirsaMansa  3 года назад

      9876256925 , thanks for watching Master ji 🙏 🙏 🙏

  • @harpreetsinghsidhu7059
    @harpreetsinghsidhu7059 3 года назад +1

    ਬਾਈ ਜੀ ਇੱਕ ਫਿਲਮ ਬਣਾਉ ਕੀ ਭੂਆਂ ਜ਼ਮੀਨ ਨਾਮ ਕਰਵਾਗੀ

    • @JarnailSingh-dv1hw
      @JarnailSingh-dv1hw 3 года назад

      ਜਰੂਰ ਬਣਾਓ ਭੂਆਂ ਗਰੀਬ ਹੋਣ ਦੇ ਬਾਵਜੂਦ ਵੀ ਜ਼ਮੀਨ ਭਤੀਜੇਆ ਦੇ ਨਾਮ ਕਰਵਾ ਗਈ ਜਾਂ ਕੋਲੋਂ ਰੁਪਏ ਖਰਚ ਕੇ ਕਰਵਾ ਗਈ

  • @munishgoyal5851
    @munishgoyal5851 3 года назад +6

    Heart touching story ❤️

  • @harjikaur6482
    @harjikaur6482 3 года назад +3

    Very nice , good message ji 🙏👍

  • @vadhawagrewal4629
    @vadhawagrewal4629 3 года назад +19

    Great work reflecting modern declination of relations in modern society..

  • @jimmydhanoa4603
    @jimmydhanoa4603 3 года назад +6

    ਘਰਦੀਆ ਕੁੜੀਆ ਨੂੰ ਕਦੇ ਵੀ ਪੇਕਿਆ ਤੋ ਹਿਸਾ ਨਹੀ ਲੇਣਾ ਚਾਹੀਦਾ।

  • @surjitkaur1895
    @surjitkaur1895 3 года назад +7

    ਜਿਹੜੀਆਂ ਪੇਕਿਆਂ ਤੋਂ ਜਮੀਨਾਂ ਲੈਦੀਆਂ ਉਹ ਅਗੇ ਨਨਾਣਾ ਨੂੰ ਹਿੱਸੇ ਵੀ ਦੇਣ ਪਰ ਕਦੇ ਵੀ ਅੱਗੇ ਹਿੱਸੇ ਨਹੀਂ ਦੇਣਗੀਆਂ ਕਿਉਂਕਿ ਉਹਨਾਂ ਅੰਦਰ ਲਾਲਚ ਅਤੇ ਭੁੱਖ ਏਨੀ ਹੈ ਕਿ ਸਭ ਪਾਸੇ ਹੜਪ ਲਈਏ ।ਪਰ ਵਾਹਿਗੁਰੂ ਜੀ ਤੋਂ ਡਰੋ ਜੇਕਰ ਕੋਈ ਜਮੀਨ ਸੰਭਾਲਣ ਵਾਲਾ ਹੀ ਨਾ ______

  • @sahisantokh9185
    @sahisantokh9185 3 года назад +4

    Heart touching video

  • @SukhjeetKaur-j7l
    @SukhjeetKaur-j7l 5 месяцев назад +1

    Sukhjiieetkaur🎉🎉🎉🎉🎉🎉

  • @jagrupsingh9454
    @jagrupsingh9454 3 года назад +4

    ਮੇਰਾ ਮਨ ਬਹੁਤ ਰੋਿੲਆ ਜੀ ਵੀਡੀੳ ਦੇਖਕੇ ਬਹੁਤ ਵਧੀਆ ਵੀਡੀੳ ਜੀ

  • @sumitikatal6883
    @sumitikatal6883 3 года назад +4

    Very nice

  • @JagdeepSingh-nb9yw
    @JagdeepSingh-nb9yw Год назад

    ਤੁਹਾਡੀ ਫ਼ਿਲਮ ਬਹੁਤ ਸੋਹਣੀ ਹੈ

  • @jagmeetsingh8383
    @jagmeetsingh8383 3 года назад +6

    ਸੱਚੀ ਕਹਾਣੀ
    Sadiyan bhua v jmeen de theke lendia c

    • @SimranKaur-sk9nl
      @SimranKaur-sk9nl 3 года назад +1

      Mera suhara family manu marn lagi c k nhi ta jameen la k aa but mein merna manjur kitta ohna d jidh ni puri hon ditti mera brother nhi c ,par mein bapp de gar nu nhi c badana chudi, asi apna bhanja hi rekh liya,hun sada gar oda hi hai

    • @jagmeetsingh8383
      @jagmeetsingh8383 3 года назад

      @@SimranKaur-sk9nl 👍

    • @PenduVirsaMansa
      @PenduVirsaMansa  3 года назад

      tuci boht changa kita Simran ji 🙏

    • @PenduVirsaMansa
      @PenduVirsaMansa  3 года назад

      😢

  • @dhillonsaab3241
    @dhillonsaab3241 3 года назад +5

    ਜੇ ਧੀ ਆਪਣੇ ਸੋਖੀ ਹੋਵੇ ਉਹ ਆਪਣੇ ਮਾਂ ਪਿਉ ਤੰਗ ਨਹੀਂ ਕਰਨਾ ਚਾਹੁੰਦਾ ਗਰੀਬੀ ਵੀ ਇੱਕ ਬਹੁਤ ਵੱਡੀ ਬਿਮਾਰੀ ਹੈ ਵਾਹਿਗੁਰੂ ਜੀ ਮੇਹਰ ਕਰੋ

    • @PenduVirsaMansa
      @PenduVirsaMansa  3 года назад

      ਇਹ ਵੀ ਸਹੀ ਹੈ ਢਿੱਲੋਂ ਜੀ🙏

  • @bhagwandass7433
    @bhagwandass7433 2 месяца назад

    ਬਹੁਤ ਦੁਖਾਂਤ ਵਾਲੀ ਗੱਲ ਭੂਆ ਨੇ ਬੇੜਾ ਗ਼ਰਕ ਕੀਤਾ ਹੋਇਆ ਹੈ। ਸਮਾਜ ਨੂੰ ਮਾੜੇ ਨਤੀਜੇ ਭੁਗਤਣ ਲਈ ਭੂਆ ਦਾ ਸੁਨੇਹਾ ਅਤਿ ਨਿੰਦਣਯੋਗ 😢

  • @PammiBindervlogs
    @PammiBindervlogs 3 года назад +7

    Good work all team keep it up 🙏

  • @nakhrojatti8553
    @nakhrojatti8553 3 года назад +5

    Mind blowing story..keep it up

  • @sukhwinderkaurdhillion5727
    @sukhwinderkaurdhillion5727 Год назад

    ਭੂਆ ਦਾ ਜ਼ਮੀਨ ਲੈਕੇ ਜਾਣਾਂ ਬਹੁਤ ਬਹੁਤ ਗਲਤ ਹੈ ਸਾਡੀ ਭੂਆ ਵੀ ਜ਼ਮੀਨ ਲੈ ਗਈ ਸੀ ਅੱਜ ਉਸ ਦਾ ਬਹੁਤ ਬਹੁਤ ਬੁਰਾ ਹਾਲ ਹੈ

  • @JasvirSingh-we1dc
    @JasvirSingh-we1dc 3 года назад +10

    ਵਾਹਿਗੁਰੂ ਜੀ ਤੁਹਾਡੀ ਖੇਡ ਵੱਖਰੀ ਆ

    • @PenduVirsaMansa
      @PenduVirsaMansa  3 года назад

      ਮਹਿਰਬਾਨੀ ਜਸਵੀਰ ਜੀ🙏

  • @harpinderrai9660
    @harpinderrai9660 3 года назад +5

    Just watched,perfect message.

  • @ranimann6825
    @ranimann6825 2 года назад +1

    ਬਹੁਤ ਵਧੀਆ ਮੈਸਜ ਦੁਨੀਆਂ ਨੂੰ

    • @PenduVirsaMansa
      @PenduVirsaMansa  2 года назад

      ਧੰਨਵਾਦ ਮਾਨ ਸਾਬ 🙏🙏

  • @nitintanwar7827
    @nitintanwar7827 3 года назад +3

    यह वीडियो दिल को छू गई लालची बुआ ने किसी के कहने में आकर अपनी ही जिंदगी खराब की यह सब को सोचना चाहिए कि कब वक्त बुरा आ जाए वक़्त किसी का मोहताज नहीं होता वक्त का हर कोई मोहताज है यह वीडियो बनाने वाले को दिल से सलाम करते हैं। श्री गंगानगर (राजस्थान से )

    • @PenduVirsaMansa
      @PenduVirsaMansa  3 года назад

      thank you so much Nitin ji 🙏 ham apka naam jrur lenge 🙏🙏

  • @manisingh109
    @manisingh109 3 года назад +4

    Good massage chacha ji👌👌💯

  • @ManpreetSingh-ql6mc
    @ManpreetSingh-ql6mc Год назад

    ਬਹੁਤ ਵਧੀਆ ਸਿਖਿਆ ਦਾਇਕ ਵੀਡੀਓ ਜੀ

  • @jassapatwari
    @jassapatwari 3 года назад +4

    ਬਹੁਤ ਖੂਬ ਬਾਈ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਆ ਜੀ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਚਅ ਰੱਖੇ ਗੀਤਕਾਰ ਜੱਸਾ ਲਿਖਾਰੀ ਸਮਾਧ ਭਾਈ ਵਾਲਾ (ਬਾਘਾ ਪੁਰਾਣਾ)

    • @PenduVirsaMansa
      @PenduVirsaMansa  3 года назад

      ਧੰਨਵਾਦ ਪਟਵਾਰੀ ਸਾਹਬ 🙏

  • @jagmohansingh5502
    @jagmohansingh5502 3 года назад +3

    Heart touching

  • @jasvirkaurnafri9757
    @jasvirkaurnafri9757 Год назад

    ਵੀਰ ਜੀ ਬਹੁਤ ਹੀ ਬਦੀਆ ਲੰਗੀ ਹੈ ਏ ਵੀੜੀਓ ਸਵਤੋ ਬਦੀਆ ਲੰਗੀ ਹੈ

  • @RavinderKumar-xf1pn
    @RavinderKumar-xf1pn 3 года назад +4

    ਬਹੁਤ ਵਧੀਆ ਵੀਡਿਉ ਲੱਕੀ।

  • @satgursingh546
    @satgursingh546 3 года назад +6

    Heart touching..... Sach a veer ji..... Rab sonu tarakiya vakse God bless you 🙏🙏🙏🙏🙏🙇‍♀️🙇‍♀️Waheguru ji mehre kre