ਮਿੰਦੋ ਚੁਗਲਖੋਰ || Mindo chugalkhor || chugalkhor mami ||new punjabi movie 2021 || Mansa

Поделиться
HTML-код
  • Опубликовано: 17 окт 2024

Комментарии • 1,2 тыс.

  • @Jassl819
    @Jassl819 3 года назад +79

    ਬਹੁਤ ਵਧੀਆ ਵੀਡੀਓ ਹੈ ਜੀ। ਚੁਗਲੀ ਦੀ ਆਦਤ ਬਹੁਤ ਜਿਆਦਾ ਬੁਰੀ ਹੈ। ਜੇ ਪਰਿਵਾਰ ਵਾਲਿਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਪਰਿਵਾਰ ਨਾਲ ਤਕਲੀਫ਼ ਨੂੰ ਸਾਂਝਾ ਕਰਨ ਆਖਿਰਕਾਰ ਆਪਣੇ ਪਰਿਵਾਰ ਵਾਲੇ ਹੀ ਕੰਮ ਆਉਂਦੇ ਹਨ। 👍
    ਰੱਬ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਤੁਸੀਂ ਸਭ ਚੜ੍ਹਦੀ ਕਲਾ ਵਿਚ ਰਹੋ 👍🙏🙏

  • @bhullarsaab5719
    @bhullarsaab5719 2 года назад +15

    ਜੱਸੇ ਵੀਰੇ ਤੁਹਾਡੇ ਪੱਗ ਬੰਨ੍ਹੀ ਹੋਈ ਬਹੁਤ ਸੋਹਣੀ ਲੱਗਦੀ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ

  • @darshankaur4761
    @darshankaur4761 3 месяца назад +1

    Vadiya veer jase video

  • @GagandeepSingh-qy9tp
    @GagandeepSingh-qy9tp 3 года назад +17

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👌👌🌴💯

  • @KomalMararhe
    @KomalMararhe Год назад +1

    ਦੋਗਲੀ ਆ ਮਿੰਦੋ ਮਾਤਾ 😂 ਇੰਨੀ ਸਾਉ ਆ ਸੁਖਪਾਲ ਦੀਦੀ 😘😘 I love you didi ❤️

  • @sonysidhu4694
    @sonysidhu4694 3 года назад +4

    Mindo Bebe sat Shri akal 🙏🙏🙏🙏🙏🙏😂😂😂😂chkk de fatte

    • @shamshersandhu8823
      @shamshersandhu8823 3 года назад

      ਕਿਸੇ। ਦੀ। ਗੱਲ। ਸੁਣ। ਕਿ। ਆਪ। ਦੀ। ਸੱਸ। ਨੂੰ। ਪੁੱਛ। ਲਉ। ਸ਼ੱਕ। ਨਾਂ। ਕਰੋ

  • @sandeepkumarsonusharma1202
    @sandeepkumarsonusharma1202 26 дней назад +1

    ਜੱਸੇ ਵੀਰ ਤੁਹਾਢੇ ਪੱਗ ਜਿਅਾਦਾ ਜੱਚਦੀ ਹੈ..❤❤❤❤

  • @veerpal_kaur
    @veerpal_kaur 3 года назад +16

    ਬਹੁਤ ਵਧੀਆ ਵੀਡੀਓ ਰੀਅਲ ਵਿੱਚ ਮੇਰੀ ਭੈਣ ਦਾ ਘਰ ਉਹਨਾਂ ਦੀ ਭੂਆਂ ਨੇ ਖਰਾਬ ਕਰਤਾ ਮੇਰੀ ਭੈਣ ਨੂੰ ਘਰੋ ਕੱਢ ਦਿੱਤਾ

    • @gurjantsingh465
      @gurjantsingh465 3 года назад

      ਬਹੁਤ ਬੁਰਾ ਹੋਇਆ ਵੀਰ ਜੀ

  • @narinderkumar5643
    @narinderkumar5643 Год назад +2

    ਜੱਸੇ ਵੀਰ ਜੀ ਦੇ ਪੱਗ ਬਹੁਤ ਵਧੀਆ ਲੱਗੀ ਦੀਆ

  • @mohanpastryhouse9439
    @mohanpastryhouse9439 3 года назад +14

    ਬੋਹਤ ਵਧੀਆ ਵੀਡੀਉ ਘਰ ਵਿਚ ਕਿਸੇ ਨੂੰ ਕੋਈ ਸਕ ਹੋਵੇ ਤਾ ਆਪਸ ਵਿਚ ਜਰੁਰ ਗਲ ਕਰਨੀ ਚਾਹੀਦੀ ਹੈ

  • @M___10____KING514
    @M___10____KING514 2 года назад +1

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਸੌਰੀ ਮੈਂ ਇਹ ਵਿਡੀਉ ਨਹੀਂ ਦੇਖੀ ਸੀ ਹੁਣ ਦੇਖੀ ਸੀ

    • @PenduVirsaMansa
      @PenduVirsaMansa  2 года назад +1

      ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ 🙏

  • @SukhwinderSingh-mv7rd
    @SukhwinderSingh-mv7rd 3 года назад +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @KirandeepKaur-z8r
    @KirandeepKaur-z8r Год назад

    ਸੁਖਪਾਲ ਤੇ ਉਨ੍ਹਾਂ ਦੀ ਟੀਮ ਨੂੰ ਰੱਬ ਤਰੱਕੀਆਂ ਬਖ਼ਸ਼ੇ

  • @mixtureofall9458
    @mixtureofall9458 3 года назад +26

    ਬਹੁਤ ਸੋਹਣੀ ਵੀਡੀਓ ਹੈ ਲੋਕਾਂ ਨੂੰ ਚੰਗਾ ਸੁਨੇਹਾ ਦਿੱਤਾ ਕਿ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ 👍👍👍👍👍🙏

  • @SehajgammerPro
    @SehajgammerPro 2 года назад +2

    ਬਹੁਤ ਵਧੀਆ ਫਿਲਮ ਜੀ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਹਰਜਿੰਦਰ ਜੀ 🙏🏼

  • @jarnailbenipal5668
    @jarnailbenipal5668 3 года назад +3

    ਬਹੁਤ ਵਧੀਆ

    • @PenduVirsaMansa
      @PenduVirsaMansa  3 года назад

      ਧੰਨਵਾਦ ਜਰਨੈਲ ਜੀ🙏

  • @BalveersinghBalveersingh-k8i
    @BalveersinghBalveersingh-k8i 8 месяцев назад +1

    Bahut badhiya video hai ji ♥️😘 bai balveer Singh dhaliwal

  • @sonysidhu4694
    @sonysidhu4694 3 года назад +7

    Sukhpal vichari bhut naram aa jii meri bhen 🙏🙏🙏🙏🙏🙏🥰🥰🥰

  • @harpreet_aulakh9
    @harpreet_aulakh9 Год назад

    Jasse veer peg naal bhut shonia lgda
    Video ght stay blessing bhut charikala ch reho

  • @rajmander957
    @rajmander957 2 года назад +3

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਮੈ ਸੰਗਰੂਰ ਉਪੰਲੀ ਰਾਜ ਕੌਰ

    • @PenduVirsaMansa
      @PenduVirsaMansa  2 года назад

      ਧੰਨਵਾਦ ਰਾਜ ਜੀ 🙏🙏

  • @JARNAILSingh-hv9he
    @JARNAILSingh-hv9he 3 года назад +1

    ਨਾਟਕ ਬਹੁਤ ਹੀ ਬਹੁਤ ਹੀ ਦਿਲਚਸਪ ਅਤੇ ਸਮਾਜ ਲਈ ਵਰਦਾਨ ਸਾਬਿਤ ਹੈ ਵਸਦੇ ਘਰਾਂ ਦੀ ਰਾਖੀ ਕਰਨ ਦੀ ਭੂਮਿਕਾ ਨਿਭਾਉਣ ਲਈ ਪਰਤੱਖ ਤਸਵੀਰ ਪੇਸ਼ ਕਰਦੈ ਹੈ ।ਪਰ ਮਿਦੋ ਚੁਗਲ ਦੇ ਗੁਰੂ ਦਾ ਸ਼ਾਸਤਰ ਕਿਰਪਾਨ ਪਹਿਨੀ ਦੀ ਠੇਸ ਗੁਰੂ ਤੱਕ ਪਹੁੰਚ ਦੀ ਹੈ ਗਾਤਰੇ ਦੀ ਵਰਤੋਂ ਗਲਤ ਕੀਤੀ ਗਈ ਹੈ।,,। ਬਾਕੀ ਬਹੁਤ ਕੁੱਝ ਠੀਕ,,,,,

    • @PenduVirsaMansa
      @PenduVirsaMansa  3 года назад

      ਮਿੰਦੋ ਮਾਮੀ ਜੀ ਨੇ ਅਸਲ ਵਿੱਚ ਹੀ ਅੰਮ੍ਰਿਤ ਛਕਿਆ ਹੋਇਆ ਹੈ ਜੀ । ਅਸੀ ਚੁਗਲੀ ਕਰਨ ਨੂੰ ਗੁਰੂ ਦੇ ਕਰਾਰਾਂ ਨਾਲ ਨਹੀਂ ਜੋੜਦੇ ਜਰਨੈਲ ਜੀ ।

  • @samandeep3144
    @samandeep3144 3 года назад +4

    ਬਹੁਤ ਵਧੀਆ ਵੀਡੀਓ ਹੈ ਜੀ

    • @PenduVirsaMansa
      @PenduVirsaMansa  3 года назад +1

      ਬਹੁਤ ਬਹੁਤ ਧੰਨਵਾਦ ਸਮਨ ਜੀ🙏

  • @AZADSOCH-h2j
    @AZADSOCH-h2j 3 года назад +2

    ਬਹੁਤ ਵਧੀਆ ਪੇਡੂ ਵਿਰਸੇ ਵਾਲਿਓ

    • @PenduVirsaMansa
      @PenduVirsaMansa  3 года назад

      ਧੰਨਵਾਦ ਸੇਖੋਂ ਸਾਬ 🙏

  • @jassapatwari
    @jassapatwari 3 года назад +3

    ਬਹੁਤ ਖੂਬ

    • @PenduVirsaMansa
      @PenduVirsaMansa  3 года назад

      ਧੰਨਵਾਦ ਪਟਵਾਰੀ ਸਾਬ 🙏

  • @MangalSingh-gi3kj
    @MangalSingh-gi3kj 2 года назад

    ਬਹੁਤ ਵਧੀਆਂ ਜੀ ਵੀਡੀਓ ਮੰਗਲ ਸਿੰਘ ਖਿਆਲਾਂ ਕਲਾਂ

  • @jaswindergill973
    @jaswindergill973 2 года назад +1

    ਬਹੁਤ ਵਧੀਆ ਉਪਰਾਲਾ ਹੈ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਵਿੰਦਰ ਜੀ 🙏🙏

  • @parvindersinghsidhu485
    @parvindersinghsidhu485 3 года назад +3

    This is good example of chugli this vedio is very nice great top vedios of your.

  • @DavinderSingh-vw6qj
    @DavinderSingh-vw6qj Год назад +1

    ❤❤ bahut sohni video ❤❤ Jasse baai nu pehli vaari bina pagg ton dekheya hai video rahi...asin tan hmesha tuhanu pagg ch hi dekheya hai baaiji 😊🎉 love your all videos ❤❤

  • @harmeetkaur3757
    @harmeetkaur3757 3 года назад +10

    Very nice video,,, good message to all,, love from gurdaspur,, 🙏🙏💗👍👌👌👌👌👍

  • @ranjeetkaur2710
    @ranjeetkaur2710 Год назад

    ਬਹੁਤ ਬਹੁਤ ਵਧੀਆ ਵੀਡੀਓ ਧੰਨਵਾਦ

  • @jaspreetsekhon7833
    @jaspreetsekhon7833 3 года назад +5

    😂😂 ਜੀਤੋ ਬੇਬੇ ਸਿਰਾ

  • @sandeepkumarsonusharma1202
    @sandeepkumarsonusharma1202 26 дней назад +1

    ❤❤❤❤❤

  • @desihomemadefood
    @desihomemadefood 3 года назад +13

    ਬਹੁਤ ਵਧੀਆ videos ਹੁੰਦੀਆਂ ਨੇ ਭੈਣ ਰੱਬ ਸੋਨੂੰ ਤਰਕੀ੍ ਬ੍ਹਖਸੇ ਭੈਣ।🙏🙏🙏🙏

  • @kulwinderknagra3640
    @kulwinderknagra3640 2 года назад

    ਵੈਰੀ ਨਾਈਸ ਵੀਡੀਓ🙏🙏🙏🙏🙏

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਵਿੰਦਰ ਜੀ 🙏🙏

  • @kalwinderkaur3565
    @kalwinderkaur3565 3 года назад +4

    Very nice video love you all term

  • @rachhpalsingh78466
    @rachhpalsingh78466 2 месяца назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balvirsingh9206
    @balvirsingh9206 3 года назад +3

    Bahot vadhia video hai God bless your team 👌👌

  • @rachhpalsingh78466
    @rachhpalsingh78466 2 месяца назад

    ਬਹੁਤ ਚੰਗੀ ਸਿੱਖਿਆ ਦਿੱਤੀ ਗਈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @manbajwa6224
    @manbajwa6224 3 года назад +8

    Good message for everyone 👍
    Please always stay away from chugli 🙏

  • @ਵਾਹਿਗੁਰੂਜੀ-ਦ9ਯ

    ਦੁਨੀਆਂ ਦਾ ਸੱਚ ਹੈ ਇਹ ਵੀਡਾਉ ਵਿੱਚ ਬਹੁਤ ਵਧੀਆ ਹੈ

  • @daljitbains4623
    @daljitbains4623 3 года назад +3

    Very nice Lagi video veera god bless you 😂😂👌

  • @jasmandhillon5603
    @jasmandhillon5603 3 года назад +2

    ਮਿੰਦੋ ਮਾਮੀ ਐਕਟਿੰਗ too much Fantastic 👌

  • @dharampalinsaan8805
    @dharampalinsaan8805 3 года назад +9

    Waheguru hamesha aap g nu khush rakhey g

  • @rajbrar7773
    @rajbrar7773 Год назад +1

    Nice 👍👍👍

  • @pargatgrewal8906
    @pargatgrewal8906 3 года назад +3

    Very good very good very good video ji waheguru chardi kala ch Rakhe tuhanu 👏 👏

    • @PenduVirsaMansa
      @PenduVirsaMansa  3 года назад

      thank you so much Grewal saab🙏🙏 waheguru🙏

  • @satgursingh4187
    @satgursingh4187 2 года назад

    ਬਹੁਤ ਵਧੀਆ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਮਹਿਕ ਜੀ 🙏🙏

  • @daljitdhillon180
    @daljitdhillon180 3 года назад +5

    very nice ji parmatma tuhanu har khushi deve ❤❤❤❤❤

  • @balwinderbrar1709
    @balwinderbrar1709 3 года назад +10

    ਤੁਹਾਡੇ ਪਾਤਰ ਬਹੁਤ ਐਕਟਿੰਗ ਕਰਦੇ ਆ।ਖਾਸ ਕਰਕੇ ਮਾਤਾ ਜੀ ਬਹੁਤ ਘੈਂਟ ਨੇ।

  • @karmjeetsingh3662
    @karmjeetsingh3662 3 года назад +2

    ਬਹੁਤ ਬਹੁਤ ਸੋਹਣੀ ਵਿਡੀਉ ਆ

    • @PenduVirsaMansa
      @PenduVirsaMansa  3 года назад

      ਧੰਨਵਾਦ ਕਰਮਜੀਤ ਜੀ 🙏

  • @reshamchahal985
    @reshamchahal985 3 года назад +4

    Bahut vadhia y,aj kal parivar ch ekta nu koi ni jarda

  • @sunitasethi717
    @sunitasethi717 2 года назад +3

    Dhan dhan satguru tera hi aasra priyanka insa sethi

  • @balwindermander1836
    @balwindermander1836 3 года назад +2

    ਬਹੁਤ ਵਧੀਆ ਵੀਡੀਓ

    • @PenduVirsaMansa
      @PenduVirsaMansa  3 года назад

      ਧੰਨਵਾਦ ਬਲਵਿੰਦਰ ਜੀ 🙏

  • @parmjitkaurkhattralookgeet3964
    @parmjitkaurkhattralookgeet3964 3 года назад +3

    Very good

  • @ratanjit9675
    @ratanjit9675 2 года назад

    ਬਹੁਤ ਵਧੀਆ ਸੁਨੇਹਾ ਦਿਤਾ

    • @PenduVirsaMansa
      @PenduVirsaMansa  2 года назад

      ਧੰਨਵਾਦ ਰਤਨ ਜੀ 🙏🙏

  • @harmandhillon4221
    @harmandhillon4221 3 года назад +4

    Bhut sohniya videos hundiya y ❤

  • @SantoshSingh-xp8cl
    @SantoshSingh-xp8cl 22 дня назад

    ਬਹੁਤ ਵਧੀਆ ਬਾਈ ਜੀ
    ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @gurcharansingh1246
    @gurcharansingh1246 3 года назад +6

    ,,,ਚੁਗਲੀ ਦੀ ਆਦਤ ਮਾੜੀ ਹੁੰਦੀ ਹੈ

  • @ranglapunjabgangsar4859
    @ranglapunjabgangsar4859 3 года назад +12

    ਨੂੰਹ ਸੱਸ ਦੇ ਪਿਆਰ ਵਿੱਚ ਨਫਰਤ ਪਾ ਕੇ ਕੀ ਮਿਲ ਗਿਆ ਦੱਸ ਚੁੱਗਲਖੋਰ 🤔🤔

  • @amarjitkaur7105
    @amarjitkaur7105 2 года назад

    ਸਮਸੇਰ ਸਿਘ ਫਰੀਦਕੋਟ ਜਸੇ ਬੇਟਾ ਸੁਖਪਾਲ ਅੱਜ ਕੱਲ ਇਸੇ ਤਰ੍ਹਾਂ ਹੋ ਰਿਹ ਹੈ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲੱ ਗੀ

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਅਮਰਜੀਤ ਜੀ 🙏🙏

  • @modifygamerzyt4634
    @modifygamerzyt4634 3 года назад +10

    ਜਦੋ ਆਈ ਦਬਾਰੇ ਬੇਬੇ ਤਾ ਡੈਗ ਲੈਊ ਮਾਰੇਊ ਛੀਤਰਾ ਨਾਲ

  • @jashansingh8577
    @jashansingh8577 2 года назад

    ਵੀਡੀਓ ਬਹੁਤ ਵਧੀਆ ਲੱਗੀ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸ਼ਨ ਜੀ 🙏🙏

  • @kuldeepjawanda2046
    @kuldeepjawanda2046 3 года назад +3

    Good

  • @ManjinderSidhu441
    @ManjinderSidhu441 3 года назад +2

    ਬਹੁਤ ਖੂਬ ਜੀ 👌👍

  • @krishnadevi2404
    @krishnadevi2404 3 года назад +3

    Changa ji, Me fm Delhi, I love Sukhpal

  • @HarpreetkaurPreet-op3bb
    @HarpreetkaurPreet-op3bb Год назад

    ਪਰਮਜੀਤ ਕੌਰ ਪਿੰਡ ਗੁੱੜ੍ਰਦੀ ਜੱਸੇ ਬਾਈ ਅਤੇ ਸੁਖਪਾਲ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ❤❤❤

  • @ravisingla1323
    @ravisingla1323 3 года назад +3

    Nice video

  • @baldevsinghbrar8437
    @baldevsinghbrar8437 3 года назад

    Bhut bdia 👌🏻👌🏻

  • @dharampalinsaan8805
    @dharampalinsaan8805 3 года назад +4

    Sat Sri akal g , Jaassa vir g bahut hi sohni laggi g video

  • @fariadmasih9853
    @fariadmasih9853 2 года назад

    ਕਿਸੇ ਦਾ ਘਰ ਪਾੜ ਨਾਂ ਹੋਵੇ ਅੱਗ ਥੋੜੀ ਨਾ ਛੁੱਟੇ very good vedo

  • @harwindersingh1574
    @harwindersingh1574 2 года назад +4

    Very good work 👏

  • @navrojkaur8748
    @navrojkaur8748 3 года назад

    ਬਹੁਤ ਹੀ ਸੋਹਣੀ ਆ ਵੀਡੀਓ 👌👌👌👌

    • @PenduVirsaMansa
      @PenduVirsaMansa  3 года назад

      ਧੰਨਵਾਦ ਨਵਰੋਜ ਜੀ🙏

  • @gurmeharguru9845
    @gurmeharguru9845 3 года назад +1

    Very nice video aa

  • @gurdeepdeep4492
    @gurdeepdeep4492 3 года назад +3

    nice ji

  • @rameshmirg3116
    @rameshmirg3116 3 года назад +2

    👍👍👍👍👍👍👍👍👍👍👍👍👍👍👍👍👍👍👍👍👍👍👍bhut vadiya

  • @gurbindersingh4012
    @gurbindersingh4012 2 года назад +4

    Satsriakal ji. Sir, in our society we have a number of notorious people who have nothing to do except backbiting. The are the route cause of worsening the relationships. They should be least attened. In the event of any misunderstanding, we must sit together and peacefully discuss the matter. In addition to this avoid to talk to backbiters.

  • @HardeepKaur-ew6oj
    @HardeepKaur-ew6oj Год назад +1

    Nice video ❤❤Basraon

  • @gorumadaan6132
    @gorumadaan6132 2 года назад +3

    ਜਿੰਨੇ ਕੁ ਮਿੰਟ ਥੋਡੇ ਵਿਹੜੇ ਅਤੇ ਮੈਂ ਕਰਦਾ ਹੋਰ ਕੋਈ ਨਹੀਂ ਕਰਦਾ ਕਿਰਪਾ ਕਰਕੇ ਬੰਦ ਕਰੋ

  • @sidhwankalan6397
    @sidhwankalan6397 3 года назад +2

    ਬਹੁਤ ਹੀ ਵਧੀਆ ਵੀਡਿਓ ਹੈ ਵੀਰ ਜੀ

  • @bajwa2399
    @bajwa2399 3 года назад +6

    Nice bro tusi great ho ❤️❤️🔥

  • @SanjeevSharma-mr3cc
    @SanjeevSharma-mr3cc 2 года назад

    Nice video
    Jasse di new look bahut sohni lgi
    Jassa bai bht sohna lgda

  • @amanpreetkaur4591
    @amanpreetkaur4591 3 года назад +4

    Very nice video 👌🏼

  • @gurveerkaur5330
    @gurveerkaur5330 3 года назад

    ਬਹੁਤ ਸਹੋਣਾ ਮੈਸਜ ਦਿੱਤਾ ਜੀ ਵੀਰੇ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਗੁਰਵੀਰ ਜੀ🙏

  • @dharampalinsaan8805
    @dharampalinsaan8805 3 года назад +3

    Jass vir g

  • @daljeetkaurphilipines8648
    @daljeetkaurphilipines8648 3 года назад +3

    ❤️❤️👍👍

  • @AmandeepKaur-kh6fk
    @AmandeepKaur-kh6fk 3 года назад +2

    ਬਹੁਤ ਵਧੀਆ ਵੀਡੀਓ ਜੀ,

    • @PenduVirsaMansa
      @PenduVirsaMansa  3 года назад

      ਧੰਨਵਾਦ ਅਮਨਦੀਪ ਜੀ 🙏

  • @heaven1557
    @heaven1557 3 года назад +3

    Very nice 👍

  • @ramnibala2305
    @ramnibala2305 Год назад

    Bahut badhiya video

  • @NarinderKaur-wj5tt
    @NarinderKaur-wj5tt 3 года назад +3

    Omg 😱 why people do these things excellent message great acting 🙏🙏🥰🥰🥰🥰🇨🇦

    • @PenduVirsaMansa
      @PenduVirsaMansa  3 года назад +1

      thank you so much Narinder ji🙏🙏🙏🙏🙏

  • @MANDEEPSINGH-hm3jg
    @MANDEEPSINGH-hm3jg 2 года назад +1

    ਮਾਤਾ ਮਾਤਾ ਵੇਖਣ ਨੂੰ ਬੜੇ ਸਿਆਣੇ ਲੱਗਦੇ ਨੇ ਪਰ ਨੂੰਹ ਸਸ ਚ ਸਿਆਪਾ ਪਾ ਗਏ ,ਮਾਤਾ ਮਿੰਦੋ ਜੀ ਬਹੁਤ ਮਾੜਾ ਕੀਤਾ ਤੁਸਾਂ ਨੇ ,

  • @sonykaur9056
    @sonykaur9056 3 года назад +4

    Very good msg brother 👍

  • @ajaibsingh6069
    @ajaibsingh6069 2 года назад

    Very nice video ਔਲਖ ਅਜੈਬ ਭਲਵਾਨ

  • @dharampalinsaan8805
    @dharampalinsaan8805 3 года назад +5

    Aap g da , bhabhi g da , or bebe g da role kableytaareef h g

  • @pappuchhajli7680
    @pappuchhajli7680 2 года назад

    Bahut Badhiya g

  • @ramankaur8553
    @ramankaur8553 3 года назад +4

    👌🏻👌🏻👌🏻👌🏻❤️

  • @balbirkataria7022
    @balbirkataria7022 2 года назад

    bhut vdiaa jii

  • @khushjotsidhu8350
    @khushjotsidhu8350 3 года назад +4

    God bless you bro

  • @gurvinderkullar5431
    @gurvinderkullar5431 2 года назад

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਵਿੰਦਰ ਜੀ 🙏

  • @dharampalinsaan8805
    @dharampalinsaan8805 3 года назад +5

    Dharampal Mehta , Pinjore , Disstt. Panchkula ,Haryana

  • @BalrajSingh-bt7zl
    @BalrajSingh-bt7zl 4 месяца назад

    Bhut sohni video aa ji❤❤❤😊😊🎉🎉😊😊🎉😊🎉😊😊🎉😊🎉❤🎉❤

  • @hartegsingh7167
    @hartegsingh7167 3 года назад +3

    ਮਿੰਦੋ ਬੇਬੇ ਵਰਗੀਆਂ ਨੂੰ ਕਿਥੋਂ ਟੇਕ, ਜਦੋਂ ਤੱਕ ਦੋ ਚਾਰ ਘਰਾਂ ਚ ਪਵਾੜੇ ਨਾ ਪਾਉਣ ਇਹੋ ਜਿਹੀਆਂ ਨੂੰ ਤਾਂ ਮੂੰਹ ਨਹੀਂ ਲਾਉਣਾ

    • @PenduVirsaMansa
      @PenduVirsaMansa  3 года назад

      ਬਿਲਕੁਲ ਸਹੀ ਕਿਹਾ ਹਰਤੇਗ ਜੀ🙏