ਅਮੀਰੀ ਗ਼ਰੀਬੀ | Ameeri | Gareebi |new punjabi movie 2021 | Punjabi Natak | Punjabi Short Film | Mansa

Поделиться
HTML-код
  • Опубликовано: 17 окт 2024

Комментарии • 1,2 тыс.

  • @gurmeetdhillon4297
    @gurmeetdhillon4297 2 года назад +35

    Sat sri akal di nd veer g,,,,thudia all videos privarik hundia,,,,I like so much,,,,m thudia videos dekhdi rehni aa pura din,,,,,,nd mainu sukhpal di de suit bahut sohne lgde aa,,,plz tuc eda ee videos make krde rehna,,,,,kyu ki thudia all videos motivational hundia

  • @navjot473
    @navjot473 2 года назад +29

    ਸਾਡੀਆ ਭੂਆ ਵੀ ਸਾਡੇ ਨਾਲ ਇਵੇਂ ਹੀ ਕਰਦੀਆ ਸੀ ਸਾਡੇ ਘਰ ਨੂੰ ਛੱਡ ਕੇ ਮੇਰੇ ਚਾਚੇ ਹੋਣਾ ਦੇ ਘਰ ਜਾਂਦੀਆਂ ਸੀ ਜਾਣ ਲਗੀਆਂ ਗੇਟ ਤੋਂ ਹੀ ਮੰਮੀ ਨੂੰ ਕਹਿ ਦਿੰਦੀਆਂ ਸੀ ਚੰਗਾ ਭਾਬੀ ਜਾਂਦੇ a

  • @gurbaxkaur2452
    @gurbaxkaur2452 2 года назад +1

    ਹਁਕਾਰੀ ਭਰਾ ਬਹੂਤ ਵਦੀਆ ਮੈਸਜ ਪਰਮਾਤਮਾ ਤੂਹਾਨੂ ਚੜਦੀ ਕਲਿ ਰਖੇgurbax Kaur ਨਿਓਯਾਰਕ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਬਖਸ਼ ਜੀ 🙏

  • @shellyharikaa1944
    @shellyharikaa1944 2 года назад +20

    ਬਹੁਤ ਵਧੀਆ ਮੈਸੇਜ ਜੱਸੇ ਵੀਰ ਕਦੇ ਰੱਬ ਗ਼ਰੀਬ ਦੀ ਵੀ ਜ਼ਰੂਰ ਸੁਣਦਾ ਹੈ

  • @jasvirkaur2008-y6v
    @jasvirkaur2008-y6v Год назад +1

    ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਹੈ

  • @hkaur9379
    @hkaur9379 2 года назад +26

    ਹੰਕਾਰ ਦੀ ਵੀ ਹੱਦ ਹੁੰਦੀ ਆ। ਸਰੀਕ ਬਹੁਤ ਹੰਕਾਰੀ ਆ। ਪ੍ਰਮਾਤਮਾ ਇਕ ਦਿਨ ਗਰੀਬ ਦੀ ਬਾਂਹ ਫੜ ਹੀ ਲੈੱਦਾ ਆ।। ਜੱਸੇ ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।ਥਾਂਦੀ ਹੌਲੈਡ 🌷🌷

    • @PenduVirsaMansa
      @PenduVirsaMansa  2 года назад

      ਬਿਲਕੁਲ ਜੀ ਧੰਨਵਾਦ ਭੈਣ ਜੀ 🙏

    • @RanjitKaur-wv9jo
      @RanjitKaur-wv9jo 2 года назад

      Vir ji ਦੇ ਰੱਬ ਸੱਚੇ ਗਰੀਬਾਂ ਦੀ ਸੁਣ ਲਵੇ

    • @komalcharna4564
      @komalcharna4564 Год назад +1

      ਗੁਰਚਰਨ
      ਚਹੋਣ
      ਗੁਰੂਸਰ

  • @bindersekhon9946
    @bindersekhon9946 2 года назад +2

    ਬਹੁਤ ਵਧਿਆ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਬਿੰਦਰ ਸਿੰਘ

  • @navjot473
    @navjot473 2 года назад +9

    ਸੁਖਪਾਲ ਦੀ ਤੁਸੀ and veer ਜੀ ਬਹੁਤ ਸੋਹਣੀ ਐਕਟਿੰਗ ਕਰਦੇ ਓ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ਣ I love you Sukhpal ਦੀਦੀ

  • @BalwinderSingh-lu8de
    @BalwinderSingh-lu8de 2 года назад +2

    ਵਧੀਆ ਵੀਡੀਓ ਹੁੰਦੀ ਜੀ ਸਾਡੋ‌ ਜੀ 👍👍👍

    • @PenduVirsaMansa
      @PenduVirsaMansa  2 года назад

      ਧੰਨਵਾਦ ਬਲਵਿੰਦਰ ਜੀ 🙏🙏

  • @sukhrajkaurgrewal3782
    @sukhrajkaurgrewal3782 2 года назад +22

    ਬਹੁਤ ਵਧੀਆਂ ਵੀਡੀਓ ਮੈ ਸੁਖਪਾਲ ਭੈਣ ਨੂੰ ਅਤੇ ਬਾੲੀ ਨੂੰ ਬਹੁਤ ਪਸੰਦ ਕਰਦੀ ਹਾਂ ਪਰਮਾਤਮਾ ੲਿਨ੍ਹਾਂ ਨੂੰ ਚੜਦੀ ਕਲਾ ਰਖੇ

    • @PenduVirsaMansa
      @PenduVirsaMansa  2 года назад +1

      ਧੰਨਵਾਦ ਭੈਣ ਜੀ ਸੁਖਪਾਲ ਦੇ ਪੇਕਿਆਂ ਦਾ ਗੋਤ ਵੀ ਗਰੇਵਾਲ ਐ ਜੀ

  • @simranjeetsingh8083
    @simranjeetsingh8083 2 года назад +2

    ਬਹੁਤ ਹੀ ਵਧੀਆ ਹੈ ਵੀਰ ਜੀ ਵੀਡੀਓ

    • @PenduVirsaMansa
      @PenduVirsaMansa  2 года назад

      ਧੰਨਵਾਦ ਸਿਮਰਨਜੀਤ ਜੀ 🙏

  • @rachhpalsingh9375
    @rachhpalsingh9375 2 года назад +5

    ਮੈਂ ਕਈ ਵਾਰ ਦੇਖ ਲਈ ਹੈ ਹਰ ਵਾਰ ਬਹੁਤ ਚੰਗੀ ਲਗਦੀ ਹੈ ਧੰਨਵਾਦ ਜੀ

  • @GurwinderSidhu031-fg2bn
    @GurwinderSidhu031-fg2bn Год назад +2

    Very good ❤❤Navjot sighu

  • @BalwinderSingh-vj5ur
    @BalwinderSingh-vj5ur 2 года назад +23

    ਬਹੁਤ ਹੀ ਭਾਵੁਕ ਵੀਡੀਓ ਹੈ। ਰੱਬ ਸੱਚੇ ਤੇ ਮਿਹਨਤੀ ਬੰਦੇ ਦੀ ਹਮੇਸ਼ਾ ਸੁਣਦਾ ਹੈ। ਕਿਸੇ ਦੀ ਮਜ਼ਬੂਰੀ ਦਾ ਮਜ਼ਾਕ ਨਹੀਂ ਉਡਾਈਦਾ

    • @PenduVirsaMansa
      @PenduVirsaMansa  2 года назад +1

      ਧੰਨਵਾਦ ਬਲਵਿੰਦਰ ਸਿੰਘ ਜੀ 🙏

  • @JaspreetSingh-pr7ui
    @JaspreetSingh-pr7ui 2 года назад +1

    ਬਿਲਕੁਲ ਸੱਚ ਹੈ ਜਸਪ੍ਰੀਤ ਸਿੰਘ ਰੁਪਾਲ ਹੈੜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਪ੍ਰੀਤ ਜੀ 🙏🙏

  • @sidhwankalan6397
    @sidhwankalan6397 2 года назад +18

    ਬਿੱਲ ਕੁੱਲ ਸੱਚ ਨੂੰ ਦਰਸਾਇਆ ਹੈ ਵੀਰ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਵਹਿਗੁਰੂ ਜੀ 🙏👌👍💯💯🌹👏🎉🎊

  • @rupindergill5431
    @rupindergill5431 2 года назад +1

    ਜਸੇ ਬਾਈ ਜੀ ਗਰੀਬੀ ਅਮੀਰੀ ਦੀ ਬਹੁਤ ਵਧੀਆ ਵੀਡੀਓ ਬਣਾਈ ਹ

  • @harwinderkaur1310
    @harwinderkaur1310 2 года назад +6

    ਬਹੁਤ ਭਾਵੁਕ ਸਟੋਰੀ ਹੈ ਪਰ ਜਿੰਦਗੀ ਦੀ ਸਚਾਈ ਹੈ

  • @gurjeetkaur1717
    @gurjeetkaur1717 2 года назад +2

    ਸਹੀ ਹੈ ਜੀ ਗਰੀਬ ਨੂੰ ਤਾ ਅਗਲਾ ਐਵੇ ਹੀ ਸਮਝਦਾ ਹੈ

    • @PenduVirsaMansa
      @PenduVirsaMansa  2 года назад

      ਬਿਲਕੁਲ ਭੈਣ ਜੀ ਇਹ ਸਚਾਈ ਐ।

  • @SukhwinderSingh-mv7rd
    @SukhwinderSingh-mv7rd 2 года назад +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  2 года назад

      ਧੰਨਵਾਦ ਬਾਈ ਜੀ 🙏

    • @joginderkaur3536
      @joginderkaur3536 2 года назад

      Z h bi@ml mo koon koo mk PS past uk i good m Bo no l noon.

  • @PardeepKumar-sr1ds
    @PardeepKumar-sr1ds Год назад +1

    Bahut hi vdia kahni hei Jo ki aaj ke vakat par hai

  • @jagannath1260
    @jagannath1260 2 года назад +3

    Sanveg to Adda channel bahut pasand aaya ji dhanyvad serial jaisi dekh rahi hai

  • @SudeshsinghSingh-yc9lj
    @SudeshsinghSingh-yc9lj Год назад +2

    Sudesh singh Amritsar Punjab ❤❤

  • @jasjitkaur3925
    @jasjitkaur3925 2 года назад +3

    ਬਹੁਤ ਵਧੀਆ ਜੀ 👍 ਇਕ ਗਰੀਬੀ ਹੁੰਦੀ ਹੈ ਘਰੇ ਇਕ ਲੋਕ ਮਜ਼ਾਕ ਕਰ ਕਰ ਜੀਣ ਨਹੀਂ ਦਿੰਦੇ 💕💕

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਜੀਤ ਜੀ 🙏🙏

  • @mahinderkaur878
    @mahinderkaur878 2 года назад +6

    ਬਹੁਤ ਵਧੀਆ ਹੈ ਜੀ ਧੰਨਵਾਦ ਹੈ ਤੁਹਾਡਾ ਅਤਲਾ ਕਲਾਂ ਤੋਂ ਧਨਵਾਦ

    • @PenduVirsaMansa
      @PenduVirsaMansa  2 года назад

      ਧੰਨਵਾਦ ਭੈਣ ਮਹਿੰਦਰ ਕੌਰ ਜੀ🙏

    • @darshansingh9034
      @darshansingh9034 2 года назад

      @@PenduVirsaMansa 腻不要

  • @kewalsingh6473
    @kewalsingh6473 2 года назад +3

    ਬਿਲਕੁਲ ਸਹੀ ਦਿਖਿਆਇਆ

    • @PenduVirsaMansa
      @PenduVirsaMansa  2 года назад

      ਧੰਨਵਾਦ ਕੇਵਲ ਸਿੰਘ ਜੀ 🙏

  • @rachhpalsingh9375
    @rachhpalsingh9375 2 года назад +4

    ਬਹੁਤ ਹੀ ਭਾਵਕ ਕਰਨ ਵਾਲੀ ਵੀਡੀਓ ਹੈ ਜੀ

  • @jasvirkaur49
    @jasvirkaur49 2 года назад +3

    ਭੂਆਂ ਦੀ ਸੋਚ ਬਹੁਤ ਗ਼ਲਤ ਹੈ ਜਸਵੀਰ ਕੌਰ ਸੋਹੀ

  • @surjeetkaur4585
    @surjeetkaur4585 Год назад +1

    ਸਾਰਿਆਂ। ਦੋ ਇਹੀ ਹਾਲ ਆ ਸਾਡੇ ਨਾਲ ਵੀ ਇਵੇਂ ਕਰਦੀਆਂ ਸੀ ਸਾਡੇ ਨੀ ਆਇਆ ਕਰਦਿਆਂ ਹੂਣ ਲੋੜ ਪੈਣ ਤੇ ਕਿਸੇ ਨੇ। ਮਦਦ ਨੀ ਕੀਤੀ ਮੈਂ ਆਖਿਆ ਕੰਮ ਆਈ

  • @ranglapunjabgangsar4859
    @ranglapunjabgangsar4859 2 года назад +10

    ਪੈਸੇ ਨੂੰ ਹੋਣ ਸਲਾਮਾਂ,ਇਹ ਦੁਨੀਆਂ ਪੈਸੇ ਨੂੰ ਪੈਸਾ ਪਿਆਰਾ ਰਿਸ਼ਤਾ ਨਹੀਂ

  • @Deepgill-oq3we
    @Deepgill-oq3we 2 года назад +3

    💯 ਰਾਈਟ video

  • @rachhpalsingh9375
    @rachhpalsingh9375 2 года назад +3

    ਜਿੰਨੀ ਵਾਰ ਵੀ ਵੀਡੀਓ ਦੇਖੀਏ ਤਾਂ ਪਹਿਲੀ ਵਾਰ ਨਾਲੋ ਵੀ ਬਹੁਤ ਵਧੀਆ ਲਗਦੀ ਹੈ ਜੀ ਧੰਨਵਾਦ ਜੀ

    • @PenduVirsaMansa
      @PenduVirsaMansa  2 года назад

      ਬਸ ਤੁਹਾਡਾ ਪਿਆਰ ਐ ਜੀ 🙏

  • @HarjinderSingh-rx7jy
    @HarjinderSingh-rx7jy 2 года назад +4

    ਬਹੁਤ ਬਹੁਤ ਵਧੀਆ ਸਟੋਰੀ ਹੈ 🙏🙏

  • @GagandeepSingh-qy9tp
    @GagandeepSingh-qy9tp 2 года назад +4

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👍👌👌👌💯💯❤

    • @PenduVirsaMansa
      @PenduVirsaMansa  2 года назад

      ਧੰਨਵਾਦ ਗਗਨਦੀਪ ਸਿੰਘ ਜੀ 🙏

  • @AstroGuruAcharyarajesh
    @AstroGuruAcharyarajesh 2 года назад +4

    बहुत ही बढ़िया भाई जी दुनिया की सच्चाई पेश की है रब तो हनु राजी रखें

  • @jasvirkaur49
    @jasvirkaur49 2 года назад +5

    ਗਰੀਬੀ ਅਮੀਰੀ ਦੋਨਾਂ ਭੈਣਾਂ ਗਰੀਬੀ ਨੂੰ ਕਦੇ ਨਾ ਮਜ਼ਾਕ ਨਹੀਂ ਕਰਨਾ ਚਾਹੀਦਾ ਹੈ

    • @PenduVirsaMansa
      @PenduVirsaMansa  2 года назад

      ਬਿਲਕੁਲ ਸਹੀ ਕਿਹਾ ਤੁਸੀਂ 🙏

  • @deepdeepdeep8148
    @deepdeepdeep8148 2 года назад +15

    ਹਰ ਵਾਰ ਦੀ ਤਰਾਂ ਬਹੁਤ ਵਧੀਆ ਮੈਸਜ ਪਰ ਬਹੁਤ ਭਾਵੁਕ ਕਰਨ ਵਾਲੀ ਵੀਡੀਓ ਆ ਮਾਫ਼ ਕਰਨਾ ਪਰ ਸਾਡੇ ਲੋਕਾਂ ਪੱਲੇ ਫੁਕਰੀ ਕਿਸੇ ਦੀ ਗ਼ਰੀਬੀ ਮਜਬੂਰੀ ਦਾ ਮਜ਼ਾਕ ਉੱਡਾ ਬਹੁਤ ਖੁਸ਼ੀ ਮਿਲਦੀ ਪਰ ਮੂਰਖਾ ਨੂੰ ਇਹ ਨਹੀਂ ਪਤਾ ਕਿ ਜੇ ਕਿਸੇ ਦੀ ਮਦੱਦ ਕਰ ਦਿਓ ਜਿਹੜੀ ਅਸੀਸ ਓਹਨਾ ਦੇਣੀ ਉਹ ਤੇ ਇਕ ਪਾਸੇ ਪਰ ਜਿਹੜੀ ਵਾਹਿਗੁਰੂ ਜੀ ਦੀ ਸਬੱਲੀ ਨਿੱਗਾਹ ਤੁਹਾਡੇ ਤੇ ਪੈ ਜਾਣੀ ਕਿਉਂ ਕਿ ਵਾਹਿਗੁਰੂ ਜੀ ਦਾ ਕੋਈ ਪਤਾ ਨਹੀਂ ਸੈਕੰਡ ਚ ਈ ਧਰਤੀ ਤੋਂ ਅਰਸ਼ ਤੇ ਅਰਸ਼ ਤੋਂ ਫ਼ਰਸ਼ ਤੇ ਲੈ ਆਉਂਦਾ ਬਾਕੀ ਆਪਣੇ ਆਲੇ ਦੁਆਲੇ ਕਿਸੇ ਭੈਣ ਵੀਰ ਨੂੰ ਆਪਣੀ ਮਦਦ ਦੀ ਲੋੜ ਹੋਵੇ ਤੇ ਬਿਨਾ ਕਿਸੇ ਮਤਲਬ ਤੋਂ ਜਰੂਰ ਕਰਨੀ ਚਾਹੀਦੀ ਬਾਕੀ ਭਾਜੀ ਵਾਹਿਗੁਰੂ ਜੀ ਆਪ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ ਜੀ

  • @rachhpalsingh9375
    @rachhpalsingh9375 2 года назад +9

    ਦਿਲ ਨੂੰ ਟੰਬਣ ਵਾਲੀ ਵੀਡੀਓ ਹੈ ਜੀ

  • @meetokaur6000
    @meetokaur6000 Год назад +5

    ਵਾਹਿਗੁਰੂ ਜੀ ਕਿਸੇ ਗਰੀਬੀ ਨਾ ਦੇਵੇ ਜੇਦੇ ਕੋਠੀ ਵਿਚ ਦਾਣੇ ਉਸ ਗੱਲਾਂ ਬਹੁਤ ਆਉਂਦੀ ਵਾਹਿਗੁਰੂ ਸਭ ਦੇਵੇ 🌹🙏👌

  • @Dildeeprandhawa82
    @Dildeeprandhawa82 2 года назад +6

    ਬਾਹਲਾ ਵਧੀਆ ਕੰਮ ਪੇਸ਼ ਕੀਤਾ ਵੀਰ ਜੀ।

    • @PenduVirsaMansa
      @PenduVirsaMansa  2 года назад

      ਧੰਨਵਾਦ ਰੰਧਾਵਾ ਸਾਬ 🙏

  • @jasmersingjjass8666
    @jasmersingjjass8666 2 года назад +4

    ਬਾਈ ਜੀ ਬਹੁਤ ਵਧੀਆ ਪਰਿਵਾਰਕ ਰਿਸ਼ਤਿਆਂ ਨਾਲ ਸਬੰਧਤ ਵੀਡੀਓ ਹੁੰਦੀਆਂ ਤੁਹਾਡੀਆਂ ਜਸਮੇਰ ਸਿੰਘ ਭਾਵੜਾ

    • @PenduVirsaMansa
      @PenduVirsaMansa  2 года назад

      ਧੰਨਵਾਦ ਭਾਵੜਾ ਸਾਬ 🙏

  • @rupinderrandhawa5043
    @rupinderrandhawa5043 2 года назад +5

    Jassa veere di acting bot nice aa

  • @gagandhillon261
    @gagandhillon261 2 года назад +5

    Bhut vdiya video ji

  • @ajaibsingh6044
    @ajaibsingh6044 2 года назад +4

    ਬਹੁਤ ਵਧੀਆ ਪੇਸ਼ਕਸ਼ ਅਜਾਇਬ ਸਿੰਘ ਧਾਲੀਵਾਲ
    ਮਾਨਸਾ ਖੁਰਦ

  • @harpuneetsingh5904
    @harpuneetsingh5904 2 года назад +5

    ਬਹੁਤ ਵਧੀਆ ਵੀਡੀਓ ਵੀਰ ਜੀ 😭 ਬਹੁਤ ਮੇਨਤ ਹੈ ਜੀ ♥️♥️

  • @balivinderkaur8883
    @balivinderkaur8883 2 года назад +7

    ਤੁਹਾਡੀਆਂ ਸਾਰੀਆਂ ਵੀਡੀਓ ਦਾ ਮੈਸੇਜ ਬਹੁਤ ਵਧੀਆ ਹੁੰਦਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏

  • @sukhdeepkaur9524
    @sukhdeepkaur9524 2 года назад +3

    Bhut vadia video g

  • @komalcharna4564
    @komalcharna4564 Год назад +1

    ਗੁਰਚਰਨ
    ਚਹੋਣ
    ਜੱਸੇ
    ਬਾਈ
    ਧਨਵਾਦ

  • @nationalrecords6062
    @nationalrecords6062 2 года назад +3

    Bhot hi vdiya ji aj kal paise no salam ne hor kuj nhi grib bande di koi nhi sonda

  • @rachhpalsingh9375
    @rachhpalsingh9375 2 года назад +2

    ਇਹ ਵੀਡੀਓ ਬਹੁਤ ਵਧੀਆ ਹੈ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਰਸ਼ਪਾਲ ਸਿੰਘ ਜੀ 🙏

  • @balvirbappianvi3752
    @balvirbappianvi3752 2 года назад +5

    ਮਿਹਨਤ ਅਤੇ ਲਗਨ ਨਾਲ ਇੱਕ ਦਿਨ ਬੰਦਾ ਜ਼ਰੂਰ ਕਾਮਯਾਬ ਹੋ ਜਾਂਦਾ ਹੈ

  • @chashanpreetsidhu2488
    @chashanpreetsidhu2488 2 года назад +1

    💌ਬਹੁਤ ਸੋਹਣੀ video

  • @raziaanwar5068
    @raziaanwar5068 2 года назад +4

    Bht vadia veere God bless you rabb thonu tarkkia bakhse

  • @urmilathakur9606
    @urmilathakur9606 2 года назад +1

    Hnkarya soo marya rb dairng bhut nyaray nay ghdi ch khkh ghdi ch lakh

  • @pritpaldhanoa5340
    @pritpaldhanoa5340 2 года назад +3

    Tusi lagge raho .nice msg to people.jo paise nu hi sb kuch samjhde ne.realy saari team nu vadaayian.

  • @Mehkdhaliwal1
    @Mehkdhaliwal1 2 года назад +2

    Pb 13 ਸੰਗਰੂਰੀਏgood message veer ji

  • @shinderkour2121
    @shinderkour2121 2 года назад +3

    Very nice video veer gg bhut vadia lagi sodi video waheguru tuhanu hor taraki den 💫💫❤️🙏😇

  • @Ff_legendhttps
    @Ff_legendhttps 11 месяцев назад

    ਬਹੁਤ ਵਧੀਆ ਵੀਡਓ ਆ ਬਈ

  • @DaljitSingh-sc8pg
    @DaljitSingh-sc8pg 2 года назад +3

    Bilkul sahi gal a virji, jado passa aaje sab lagge lagge bahnde ne. From canada

  • @ranjeetkaur2284
    @ranjeetkaur2284 2 года назад +2

    ਪਾਲੋ ਪਟਵਾਰਣ 👍💐💐🌸🌺🏵️

    • @PenduVirsaMansa
      @PenduVirsaMansa  2 года назад

      ਧੰਨਵਾਦ ਭੈਣ ਜੀ 😂😂

  • @ritikakathuria1550
    @ritikakathuria1550 2 года назад +3

    Very nice video 👌❤️🤗 schaai h ji jide kol Paisa h onnu duniya puchdi h garib da koi ni puchda 💞

  • @MandeepSingh-tm5bz
    @MandeepSingh-tm5bz 2 года назад +2

    ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਤਹਾਨੂੰ ਸਦਾ ਖੁਸ਼ ਰੱਖੇ ਮੇਰੇ ਦੀਦੀ ਜੀ ਮੈਨੂੰ ਬਹੁਤ ਪਿਆਰੇ ਲਗਦੇ ਨੇ ਮੈਂ ਹਰਿਆਣਾ ਤੋ ਮੀਨਾ ਵੀਰ ਜੀ ਮੈਂ ਤੁਹਾਡੀ ਸਾਰੀਆਂ ਵੀਡੳਜ ਦੇਖਦੀ ਹਾਂ

    • @PenduVirsaMansa
      @PenduVirsaMansa  2 года назад

      ਧੰਨਵਾਦ ਮੀਨਾ ਭੈਣ ਜੀ 🙏

  • @SarojBala-hq7wv
    @SarojBala-hq7wv 2 года назад +3

    Veer ji duniya paasse de haa very good veido ❤️❤️❤️👍👍👍

  • @pargatsingh9855
    @pargatsingh9855 2 года назад +1

    ਜੀ ਆਇਆ ਨੂੰ ਪਟਵਾਰੀ ਸਾਬ ਜੀ ਬਹੁਤ ਵਧੀਆ ਵੀਡੀਓ

  • @sandeepaujla7525
    @sandeepaujla7525 2 года назад +3

    ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬੱਕਸਣ ਜੱਸੇ ਵੀਰ ਵਿਡੀਉ ਇੱਕ।ਸਚਾਈ ਹੈ ਹੁਣ।ਤੱਕ ਆਹੀ ਕੁਝ ਹੁੰਦਾ ਆਇਆ ਗਰੀਬਾਂ ਨਾਲ ਜਦੋ ਉਹ ਗਰੀਬ ਦੀ ਰੱਬ ਸੁਣਦਾ ਫੇਰ ਸਾਰੇ ਟਿਚਰਬਾਦ ਨੇੜੇ ਲੱਗਦੇ ਪਾਏ ਜਾਦੇ ਇੱਕ ਵਾਰ ਫੇਰ ਬਹੁਤ ਧੰਨਵਾਦ ਵੀਰ ਤੁਸੀ ਸਾਡੇ ਲਈ ਚੰਗੀ।ਸੇਦ ਦੇਣ ਵਾਲੀਆਂ ਵਿਡੀਉ ਲੈਕੇ ਆਉਦੇ।ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਤੁਹਾਨੂੰ ਸਾਰੀ ਟੀਮ ਨੂੰ ਵਲੋ ਸਨਦੀਪ ਔਜਲਾ ਇਟਲੀ ਰੋਮਾ

    • @PenduVirsaMansa
      @PenduVirsaMansa  2 года назад

      ਬਿਲਕੁਲ ਬਾਈ ਜੀ ਸਹੀ ਕਿਹਾ ਤੁਸੀਂ 🙏

  • @khushisandhu5856
    @khushisandhu5856 2 года назад

    bhutt badia sukhpall bhan ji ty beer ji rabh sonu khus rakhy 👍👍👌👌👍👍😘😘😘

  • @jasnpreetkaur7508
    @jasnpreetkaur7508 2 года назад +3

    Bhut vdia veer g 🙏🙏

  • @sewakmander6210
    @sewakmander6210 2 года назад +1

    very good veer g ਤਾਰੀ ਸਿੰਘ Mander

    • @PenduVirsaMansa
      @PenduVirsaMansa  2 года назад

      Thank you ਤਾਰੀ ਸਿੰਘ ਜੀ 🙏

  • @mr.deepsingh2790
    @mr.deepsingh2790 2 года назад +7

    Bhut hi vadiya vichaar tuhaade, dil to salute aa sab members nu🙏🙏

  • @rachhpalsingh78466
    @rachhpalsingh78466 Месяц назад

    ਬਿਲਕੁਲ ਸਹੀ ਵੀਡੀਓ ਬਣੀ ਹੈ ਇਸੇ ਤਰ੍ਹਾਂ ਰੰਗ ਬਦਲਦੇ ਹਨ ਲੋਕ । ਅੱਜ ਕੱਲ੍ਹ ਤਾਂ ਜੇਬ ਅਤੇ ਔਕਾਤ ਦੇਖ ਕੇ ਰਿਸ਼ਤੇ ਨਿਭਾਏ ਜਾਂਦੇ ਹਨ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kuljitkaur1375
    @kuljitkaur1375 2 года назад +3

    Excellent 👍👍👍 heart touching story Gbu all team 🙏

  • @hardeepsinghaulakh84
    @hardeepsinghaulakh84 2 года назад

    ਬਹੁਤ ਸੋਹਣੀ ਵੀਡੀਓ ਹੈ👍👍🌹🌹

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਦੀਪ ਜੀ 🙏🙏

  • @its_jashan7755
    @its_jashan7755 2 года назад +3

    Bhut vadia video lggi ji 😊😊😊😊💝💝💝 god bless you all team 👍👍👍

  • @caurparm7826
    @caurparm7826 2 года назад +2

    💯 💯💯 bht sohni video sch hunda eda 🙏🙏🙏

  • @newyoutuber1232
    @newyoutuber1232 2 года назад +3

    Dr charnjit Mann bhagta very nice👏👏👏

  • @ManpreetKaur-hx2dp
    @ManpreetKaur-hx2dp 2 года назад +1

    ਬਹੁਤ ਵਧੀਆ ਵੀਡੀਆ ਐ

  • @snehsekhri9963
    @snehsekhri9963 2 года назад +1

    Bahut badia vedio praise di Dunia

  • @jeet_boutique4
    @jeet_boutique4 2 года назад +5

    Very nice concept this is the true of life 👌👍

  • @akashsidhu289
    @akashsidhu289 Год назад

    💯👌👌👌👌👌👍👍👍👍ਜਮਾ ਸੱਚ ਐ👌👌

  • @harmeetkaur3757
    @harmeetkaur3757 2 года назад +9

    Very nice concept, this is the reality of our society how they discriminate between the rich & poor. You guys never fail to amaze us . Well done
    Much appreciation and love 🌸♡

  • @desimasti4086
    @desimasti4086 2 года назад +2

    Excellent video parmjit kaur minian like this story best massage

  • @pawandeepkaur4221
    @pawandeepkaur4221 2 года назад +3

    It's so nice and heart teaching video

  • @SantoshSharma-ny6pj
    @SantoshSharma-ny6pj 2 года назад +1

    Bahut hi badhiya lagi video 🙏🙏

  • @guriguri1283
    @guriguri1283 2 года назад +4

    Very good message from pendu virsa

  • @VeerpalKaur-mb9ow
    @VeerpalKaur-mb9ow 2 года назад +1

    Vry nyc bro har bar bht vdya meg honda thnks thada bro virpal mansa

  • @ItsMeeHarry01
    @ItsMeeHarry01 2 года назад +3

    harry bomb

  • @pardeeppannu2269
    @pardeeppannu2269 2 года назад

    ਸੁਖਪਾਲ, ਤੇ, ਜੱਸਾ, ਵੀਰ, ਬਹੁਤ, ਵਧੀਆ

    • @PenduVirsaMansa
      @PenduVirsaMansa  2 года назад

      ਧੰਨਵਾਦ ਪਰਦੀਪ ਜੀ 🙏🙏

  • @armanbrar3156
    @armanbrar3156 2 года назад +3

    Congratulations paatvari veer g😀😀😀😀😀😀 veerpal Kaur faridkot

  • @ravneetsingh1685
    @ravneetsingh1685 2 года назад

    sukhpal jase di jodi vry nice sanu bhut sohne lagde ogbu love ❤️🌹🌹

  • @sarbjitkaur743
    @sarbjitkaur743 2 года назад +3

    Very nice video 👍👍

  • @nikhibrar5341
    @nikhibrar5341 2 года назад +2

    Very nice video g
    Bai sodiaa video bhut vdiaa hundiaa
    Thanks

  • @MandeepKaur-px6sc
    @MandeepKaur-px6sc 2 года назад +3

    Very nice Ji 👍👍

  • @MandeepSingh-ig4zs
    @MandeepSingh-ig4zs 2 года назад +1

    ਬਹੁਤ ਵਧੀਆ ਕਨਸੈਪਟ ਸੀ

  • @mastakkhan333
    @mastakkhan333 2 года назад +3

    ਨਾਇਸ ਜੀ ਸਾਨੂ ਇਤਜਾਰ ਰਿਦਾ ਵਿਡੀਊ ਦਾ ਰੂਊ ਖੂਸ ਹੋ ਜਾਦੀ ਆ

  • @deepgarcha6354
    @deepgarcha6354 Год назад

    ਬਹੁਤ ਵਧੀਆ ਵਿਡੀਉ ਆ ਜੀ 🙏🙏🙏🙏🙏🙏🙏

  • @chanal6533
    @chanal6533 2 года назад +3

    Very good👍👍👍

  • @damannamol2451
    @damannamol2451 2 года назад +2

    ਬਹੁਤ ਸੋਹਣੀ ਐਕਟਿੰਗ and ਬਹੁਤ ਸੋਹਣਾ ਵਿਚਾਰ ਪੇਸ਼ਕਸ਼ ਕੀਤਾ

    • @PenduVirsaMansa
      @PenduVirsaMansa  2 года назад

      ਧੰਨਵਾਦ ਨਮੋਲ ਸਾਬ🙏

  • @harpal34
    @harpal34 Год назад +2

    Sag.Waheguru test ‘s everyone.Please be patient.Timeis a great healer.Good work by my younger brother Jassa and his lovely family.Lot of blessings

  • @kulwinderknagra3640
    @kulwinderknagra3640 2 года назад

    ਵੈਰੀ ਨਾਈਸ ਵੀਡੀਓ🙏

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਵਿੰਦਰ ਜੀ 🙏

  • @alishaarora025
    @alishaarora025 2 года назад +6

    Ur videos motivated me a lot....keep it up😊😊🤟