Manukhta di sewa | rabb de banday kol aayi ik dhee kehndi maa pita aur bhai rabb kol rehnde aa

Поделиться
HTML-код
  • Опубликовано: 25 окт 2024

Комментарии • 314

  • @kamleshkaur6901
    @kamleshkaur6901 2 года назад +8

    ਗੁਰਪ੍ਰੀਤ ਸਿੰਘ ਬੇਟਾ ਧੰਨ ਹੋ ਤੁਸੀਂ ਜੋ ਗਰੀਬਾਂ ਤੇ ਲਾਚਾਰਾਂ ਦੀ ਸੇਵਾ ਕਰਦੇ ਥੱਕਦੇ ਨਹੀਂ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।

  • @amarjitpandherpandher4803
    @amarjitpandherpandher4803 2 года назад +50

    ਸਭ ਤੋਂ ਵੱਡੀ ਗੱਲ ਬੱਚੀ ਤੁਹਾਡੇ ਕੋਲ ਆ ਗਾਈ । ਬਿਲਕੁਲ ਸੇਫ ਹੈ । ਤੁਸੀਂ ਹੁਣ ਇਸ ਭੈਣ ਦਾ ਪੱਕਾ ਇਲਾਜ ਕਰਾਕੇ ਹੀ ਪਰਿਵਾਰ ਦੇ ਹਵਾਲੇ ਕਰਿਉ ।
    ਧੀ ਦਾ ਧੰਨ ਹੈ । ਤੁਹਾਡੇ ਤੇ ਸਿੱਖ ਕੌਮ ਨੂੰ ਮਾਣ ਹੈ ।

  • @SurinderSingh-jb9kq
    @SurinderSingh-jb9kq 2 года назад +9

    Gurpreet Singh ਵੀਰਜੀ ਮੇਰੀ ਬਾਕੀ ਉਮਰ ਆਪ ਨੂੰ ਲਅੱਗ ਜਾਵੇ। Live long veer

  • @barinderkaurhundal9856
    @barinderkaurhundal9856 Год назад

    ਬਹੁਤ ਵਧੀਆ ਕੰਮ ਕੀਤਾ ਇਸ ਬੱਚੇ ਨੇ ਵੀਰ ਜੀ ਕੋਲ ਲੈ ਆਇਆ ਬੱਚੀ ਨੂੰ ਹੇ ਵਾਹਿਗੁਰੂ ਜੀ ਮੇਹਰ ਕਰੀ ਇਸ ਬੱਚੀ ਤੇ

  • @jagmohansingh5213
    @jagmohansingh5213 Год назад +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @kashmirsingh7710
    @kashmirsingh7710 2 года назад +14

    ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਭਾਈ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ

  • @RupinderKaur-wq4rc
    @RupinderKaur-wq4rc Год назад

    Veer gurpreet ty man haisanu prmatma trekyaa bekhsy very nice khalsa ji

  • @HAPPY_TALKS_00
    @HAPPY_TALKS_00 2 года назад +20

    O veer da v dhanbaad jis ne vuchari kudi de help kiti waheguruji mehar krna

  • @sharnpreet1608
    @sharnpreet1608 2 года назад +11

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @kulwindersinghninda375
    @kulwindersinghninda375 11 месяцев назад +2

    ਭਵਨ ਨੇ ਤਾਂ ਇਨਸਾਨੀਅਤ ਦਿਖਾਈ ਵਿਚਾਰੇ ਨੇ ਅੱਗੇ ਤੋਂ ਧਿਆਨ ਰੱਖੋ ਵੀ ਹੈਲਪ ਕਰਨ ਵਾਲਾ ਵਿਨਾ ਡਰੇ ਹੈਲਪ ਕਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ। ਗੁਰਪੀ੍ਤ ਵੀਰ ਜੀ

  • @hi13__guri7
    @hi13__guri7 2 года назад +13

    ਵਾਹਿਗੁਰੂ ਜੀ ਤੁਹਾਨੂੰ ਤੇ ਇਸ ਭੈਣ ਨੂੰ ਖੁਸ਼ ਰੱਖੇ।

  • @ssingh4432
    @ssingh4432 2 года назад +3

    ਕੁੜੀ ਦੀ ਯਾਦ ਹਸਤ ਤਾ ਠੀਕ ਆ ਬਹੁਤ ਵਧੀਆ ਬੋਲ ਰਹੀ ਆ , ਕਿਸੇ ਕਾਰਨ ਡਰੀ ਹੋਈ ਆ ਵਿਚਾਰੀ , ਗੁਪਰੀਤ ਜੀ ਠੀਕ ਤਰੀਕੇ ਨਾਲ ਇਲਾਜ ਕਰਾਉ

  • @sukhpreet3257
    @sukhpreet3257 2 года назад +20

    Jo veer kudi nu lyke aaya uhda head niche aa it means he have a kind heart saloot aa y nu

  • @amarjitpandherpandher4803
    @amarjitpandherpandher4803 2 года назад +18

    ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਪ੍ਰਮਾਤਮਾਂ ਤੁਹਾਨੂੰ ਚੜਦੀ ਕਲਾ ਵਿਚ ਰੱਖੇ । ਬਾਕੀ ਮਾਨ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਹੀ ਕੰਮ ਕਰੇਗੀ । ਹੁਣ ਰੱਬ ਹੀ ਪੰਜਾਬ ਦਾ ਰਾਖਾ ਹੈ ।

  • @JatinderKumar-zv7dy
    @JatinderKumar-zv7dy Год назад +1

    Thanks bhaji tuhade es uprale lai waheguru mehar kario

  • @GurpreetSingh-du4hi
    @GurpreetSingh-du4hi 2 года назад +9

    ਧੰਨ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡੀ ਬਹੁਤ ਵਡੀ ਸੋਵਾ ਹੈ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਪਰਵਾਨ ਕਰਨ

  • @MandeepKaur-li9ey
    @MandeepKaur-li9ey 2 года назад +15

    ਵਾਹਿਗੁਰੂ ਜੀ ਮੇਹਰ ਕਰਨ

  • @arjitsingh6083
    @arjitsingh6083 2 года назад +12

    Thank God she is in safe hands of Rabb de bandhe. Salute to boy who brought her to your place. 🙏

  • @PardeepSingh-hm5hd
    @PardeepSingh-hm5hd 2 года назад +4

    ਬਹੁਤ ਵਧੀਆ ਸੇਵਾ ਜੀ ਇਹ ਵੀਰੇ ਰੱਬ ਤੁਹਾਨੂੰ ਤਰੱਕੀ ਆ ਦੇਵੇ

  • @raghuveersinghchahal8050
    @raghuveersinghchahal8050 13 дней назад

    i salute of you and your thinking
    Ek salute thodi MAA nu veer tusi aapni Maa bapu name Roshan kita aa🫲

  • @jockeygill9193
    @jockeygill9193 2 года назад +6

    jehra veer es nu le k aaya ohda bahut jyada dhanwaad

  • @malkiatsingh8772
    @malkiatsingh8772 2 года назад +26

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।।

  • @santoshrai8437
    @santoshrai8437 2 года назад +4

    MANUKHTA DI SEWA DAR VEER JI NU KOTI KOTI PARNAM ,,DHAN HO ,WAHEGURU JI AP NU SADA SUKH DEWO ,,SAT NAM WAHEGURU ji

  • @danysidhu4621
    @danysidhu4621 11 месяцев назад +3

    ਬਾਜਾਂ,ਵਾਲੇ,ਦੇ,ਸਿੰਘ,ਤਾਂ,ਇੱਜਤਾਂ,ਵਾਸਤੇ,ਆਪਣੀ,ਜਾਨ,ਦੀ,ਬਾਜੀ,ਤੱਕ,ਦਾਅ,ਤੇ,ਲਾ,ਦਿੰਦੇ,ਹਨ,ਸੱਚੇ,ਪਾਤਸਾਹ,ਦੀ,ਖੰਡੇ,ਬਾਟੇ,ਦੀ,ਪਾਹੁਲ,ਵਿੱਚ,ਤਾਕਤ,ਹੀ,ਬਹੁਤ,ਹੈ,ਵਾਹਿਗੁਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫਤਿਹ

  • @surindersingh-ue3bx
    @surindersingh-ue3bx Год назад

    ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ਵੀਰ ਜੀ

  • @PreetPreet-tn6le
    @PreetPreet-tn6le 2 года назад +7

    ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @AmrikSingh-lo7on
    @AmrikSingh-lo7on 2 года назад +31

    ਗੁਰੂ, ਭਲਾ ਕਰੇ, ਵਾਹਿਗੁਰੂ ਜੀਉ,

  • @kiranhargovindsinghkaur323
    @kiranhargovindsinghkaur323 2 года назад +7

    Sab to badhiya kam Pawan dip veer ji me kata 👌🏿

  • @pooja.bhatti4622
    @pooja.bhatti4622 2 года назад +4

    ਰੱਬ ਜੀ ਮੇਹਰ ਕਰਨ🤲🤲🤲🤲🏾🤲🤲🤲🤲🤲🤲🤲🏾🤲🤲🤲

  • @vickymaddoke4320
    @vickymaddoke4320 2 года назад +3

    Ah Veere ne Bahutt Vadda Kam Kitaa .. Bhawan Bro God Bless you .. 🙏🙏

  • @DeepSingh-k1e
    @DeepSingh-k1e Год назад

    ਵਾਹਿਗੁਰੂ ਜੀ

  • @gurneetsingh7730
    @gurneetsingh7730 2 года назад +2

    Sewa susity de sari team da bahut bahut dhanwad ji 🙏🙏

  • @premchandverma799
    @premchandverma799 11 месяцев назад

    Thanks for precious advice.

  • @PRABHJOT____921
    @PRABHJOT____921 2 года назад +1

    Veere bot vadiya kam kitta aa kudi nu aavde kol lya k waheguru ji ang sng Shaye ren thode ty aa kudi de

  • @surjeetlifestyle
    @surjeetlifestyle 11 месяцев назад

    Waheguru ji eng kisi nal na karo datta tuse sab tey meher karo ji beatiya bohat pyareya hundeya nei rona aa gaye Waheguru ji manu ina do mei sab di madad kara

  • @kiranbalasharma4744
    @kiranbalasharma4744 2 года назад +6

    Thank God you are great by the grace of God Gurpreet Putter ji ..May God bless you with more and more. Courage .

  • @kindajawandajawanda1068
    @kindajawandajawanda1068 2 года назад +58

    ਬੱਚੀ ਘਬਰਾਈ ਹੋਈ ਹੈ ਜੀ ਫਿਰ ਵੀ ਵੀਰ ਜੀ ਬੱਚੀ ਥੋਡੇ ਕੋਲ ਆ ਗਈ ਲੱਖ ਲੱਖ ਸੁਕਰ ਹੈ ਨਹੀਂ ਤਾਂ ਪਤਾ ਨਹੀਂ ਇਸ ਨਾਲ ਕੀ ਕੀ ਹੋਣਾ ਸੀ ਗੁਰਪੀਤ ਵੀਰ ਥੋਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਥੋਡੀ ਸਾਰਿਆਂ ਦੀ ਉਮਰ ਲੰਬੀ ਕਰੇ ਜੀ 🙏🙏🙏🙏

  • @surjeetsingh861
    @surjeetsingh861 2 года назад

    ਮਤਰੇਆ ਸਲੂਕ ਜਾਪ ਰਿਹਾ ਵੀਰ ਜੀ

  • @bhupinderkaur4656
    @bhupinderkaur4656 2 года назад +6

    Good job beta whaiguru meher kare

  • @jagbirsinghgill3166
    @jagbirsinghgill3166 10 месяцев назад

    Naujwana Rab teri lammi umer kre tu kisse masoom dhee di help keeti tere warge nek insan jkr duniya te na hunda ta ki banda lachar jeeyan da
    Tribhawan tainu Sallute

  • @AnujPrajapat-my1zx
    @AnujPrajapat-my1zx 3 месяца назад

    Gurpreet veer ji tusi great ho

  • @punjabimoda742
    @punjabimoda742 2 года назад

    ਵਹਿਗੁਰੂ ਜੀ ਮਹੇਰ ਕਰੇ ਪਰਮਾਤਮਾ ਇਸ ਬੱਚੀ ਨੂੰ ਤੰਦਰੁਸਤੀ ਬਖ਼ਸ਼ੇ

  • @DilbagSingh-vn7nw
    @DilbagSingh-vn7nw 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sunnydaada7987
    @sunnydaada7987 2 года назад +4

    Very good nice job ji

  • @harkiratsingh4651
    @harkiratsingh4651 2 года назад +8

    Waheguru ji mehar krn bachi te and veer ji da bohat dhanvaad sahi ja te puchawn ly

  • @godaralightabohar2129
    @godaralightabohar2129 Год назад

    Waheguru ji gurpreet veer nu lambi umar deya ji rabb da duja rup bhai ji 🙏🙏🙏🙏

  • @davinderchahal2863
    @davinderchahal2863 2 года назад

    Bhot shi jagah te aw ge rab ny apne kr pej ti gurpreet vere is vere nu bhot hi jyada thanx

    • @urmilsharma3395
      @urmilsharma3395 2 года назад

      Jiss ke sier oper tun Sian so dukh Kara pawah thankyou

  • @rinkuchandiani9358
    @rinkuchandiani9358 2 года назад +7

    Waheguru ji sarbat daa bhalla kro ji
    🌺👏👏🌺🌺❤❤❤❤👏👏

  • @sukhvindersodhi6798
    @sukhvindersodhi6798 2 года назад

    Sabash tribhavan God bless you and thanks brother Gurpreet g

  • @harmeshkaur4268
    @harmeshkaur4268 Год назад

    ਇਹ ਵੀਰ ਨੇ ਪੰਜਾਬ ਦੇ ਵਾਰਸ

  • @BALWINDERSINGH-mm3rf
    @BALWINDERSINGH-mm3rf 11 месяцев назад

    Vere Waheguru tanu hor bal dava tu dhee bhena di ve rakhi karda🙏🙏

  • @mazhariqbalislamicvideos4828
    @mazhariqbalislamicvideos4828 2 года назад +3

    AllahTahala Ap Sab teem waloon ko hamesha sehat o tandrusti vali zindgi ata farmae ameen

  • @SonuSingh-rt3hb
    @SonuSingh-rt3hb Год назад

    Waheguru ji waheguru ji waheguru ji waheguru ji waheguru ji waheguru mehar kern pa g thode te

  • @shinemedia8945
    @shinemedia8945 2 года назад

    O mere maalka waheguru ji Mehar kro is badnsib te. Veero sach aa ke
    maa baap Bina bchayaan di koi zindgi nhi. Raba dukh chahe 4 hor dede pr kise nu maa bap to door na kre

  • @jarnailsingh6276
    @jarnailsingh6276 Год назад

    ਬਾਈਜੀਤੁਹਾਡੀਆਂਵੀਡੀਓਜਦੇਖਕੇਰੋਣਾਆਉਦੈਤੁਸੀਕਿੰਨੇਮਜਬੂਰਲੋਕਾਂਦੀਸਾਭਸੰਭਾਲਕਰਦੇਓਜੇਤੁਸੀਇਹ‌ਉਪਰਾਲਾਨਾਂਕੀਤਾਹੁੰਦਾਫੇਰ‌ਇਹਨਾਂਦੀਕੌਣਸਾਰਲੈਦਾ।ਸਰਕਾਰਾਂਤੇਸਿਸਟਮਤਾਂਖਤਮਹੋਗਿਆਹੈ

  • @RajinderSingh-iv1bt
    @RajinderSingh-iv1bt 9 месяцев назад

    Very very good job brother 👌👍

  • @mehrjitindersinghbrar7557
    @mehrjitindersinghbrar7557 Год назад

    ਬਾਈ ਮਿੰਟੂ ਤੁਹਾਡੀ ਰੱਬ ਲੱਬੀ ਉਮਰ ਕਰੇ ਤੁਸੀ ਬਹੁਤ ਸੇਵਾ ਕਰਦੇ ਹੋ ਸਾਡਾ ਵੀ ਬਹੁਤ ਦਿਲ ਕਰਦਾ ਹੈ ਕਿ ਸੇਵਾ ਕਰੀਏ ਮੇਰੀ ਉਮਰ64 ਸਾਲ ਦੀ ਹੈ ਮੈ ਰੀਟਾਇਰਡ ਸੁਪਰਡੈਟ ਗਰੇਡ 2 ਡੀ ਸੀ ਦਫਤਰ ਬਠਿੰਡਾ ਤੋ ਹੋਇਆ ਹਾ ਵੀਰ ਜੇਕਰ ਤੁਸੀ ਬਠਿੰਡਾ ਆਵੋ ਤਾ ਜਰੂਰ ਮਿਲਕੇ ਜਾਵੋ

  • @gurneetsingh7730
    @gurneetsingh7730 2 года назад +2

    Good job bata Ji thanks God bless you always

  • @tejasinghsinhg6873
    @tejasinghsinhg6873 2 года назад

    ਵਾਹਿਗੁਰੂ ਜੀ 🙏🙏

  • @jaskarndhanoa5760
    @jaskarndhanoa5760 2 года назад +3

    God bless you beta bhawan khuda tenu slamat rakhe

  • @amandeepsingh-yk4nt
    @amandeepsingh-yk4nt 2 года назад +16

    ਵਾਹਿਗੁਰੂ ਮੇਹਰ ਕਰੋ

    • @jasvirsinghkahlon8591
      @jasvirsinghkahlon8591 2 года назад +1

      ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

    • @jasvirsinghkahlon8591
      @jasvirsinghkahlon8591 2 года назад +1

      ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @rasidairshad4398
    @rasidairshad4398 2 года назад

    Very very good job bhai aap bhot dard bhra dil rakhty hein alah talah aap ko is ka sila de ameen ❤️❤️❤️🇵🇰🇵🇰🌹🌹🌹🌹🌹🤲🤲🤲❤️

  • @neetucyprus4771
    @neetucyprus4771 2 года назад +12

    She is blessed so reached in this family

  • @Parmjeet_randhawa
    @Parmjeet_randhawa 2 года назад +1

    ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🏻ਤੁਸੀਂ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ ਜੀ ਵਾਹਿਗੁਰੂ ਜੀ ਹੋਰ ਲੋਕਾਂ ਨੂੰ ਵੀ ਸਮੱਤ ਬਖਸ਼ਣ 🙏🏻ਜਿਸ ਤਨ ਲਾਗੇ ਸੋਈ ਜਾਣੇ 😭ਵਾਹਿਗੁਰੂ ਜੀ ਮਿਹਰ ਕਰਿਓ ਮੱਦਦ ਕਰਨ ਵਾਲੇ ਤੁਹਾਡੇ ਵਰਗੇ ਵੀਰਾਂ ਨੂੰ ਲੰਮੀਆਂ ਉਮਰਾਂ ਬਖਸ਼ਣ 🙏🏻ਪਤਾ ਨੀ ਕੀ ਕੀ ਤਸ਼ੱਦਦ ਸਿਹਾ ਬੱਚੀ ਨੇ ਜੋ ਐਨਾ ਡਰੀ ਹੋਈ ਆ ਪਰਮਾਤਮਾ ਕਿਸੇ ਦੇ ਬੱਚੇ ਤੇ ਇਹੋ ਜਿਹਾ ਮਾੜਾ ਸਮਾਂ ਨਾ ਲਿਆਵੇ 🙏🏻😭😭

  • @kiranhargovindsinghkaur323
    @kiranhargovindsinghkaur323 2 года назад +10

    Good work Gurpreet veer ji

  • @sadiqmasih4983
    @sadiqmasih4983 2 года назад +2

    GREAT WORKING BRO..JI
    GOD BLESSED YOU ALL TEAM MEMBERS BRO..JI SHALOM

  • @rajinderjawanda998
    @rajinderjawanda998 2 года назад +15

    Dhanwad to all who helped this helpless girl. Bahut Bahut Dhanwad veer Gurpreet Singh ji da jo ah seva karda na.🙏🙏🙏🙏🙏

    • @pargatsinghsandhu4749
      @pargatsinghsandhu4749 Год назад

      😊😊😊😊😊😊😊😊😊😊😊😊😊😊😊😊😊😊😊😊😊

  • @jasvindersingh2816
    @jasvindersingh2816 2 года назад +1

    Gurpreet Singh Vir g salute aa g tahanoo I proud of you 👍

  • @KuldeepSingh-en8tp
    @KuldeepSingh-en8tp 2 года назад +3

    ਅਧਾਰ ਕਾਰਡ ਸੈਂਟਰ ਵਿੱਚ ਲਿਜਾ ਕੇ ਫਿੰਗਰ ਕਰਵਾਓ ਜੀ । ਪੂਰਾ ਅੈੱਡਰੈੱਸ ਪਤਾ ਲੱਗ ਸਕਦਾ ਹੈ ਜੀ ।

  • @jaspalsomal5547
    @jaspalsomal5547 2 года назад +3

    ਵਾਹਿਗੁਰੂ ਜੀਓ🙏🙏🙏🙏🙏🙏

  • @baljinderkaur3373
    @baljinderkaur3373 Год назад

    Bhai Gurpreet tuhada Dhanwad Waheguru Me her kre

  • @GurjantSingh-pj9vm
    @GurjantSingh-pj9vm 2 года назад +1

    Veer ji bhen di madad karna jitho tak ho sake
    Satnam Waheguru.

  • @yuvrajsingh7914
    @yuvrajsingh7914 2 года назад

    Waheguru ji waheguru ji waheguru ji waheguru ji waheguru ji waheguru ji waheguru ji 🙏

  • @denrensamjo
    @denrensamjo 2 года назад +2

    Paaji you are doing a great job Thanks to all for saving this child

  • @gurdevsingh6973
    @gurdevsingh6973 2 года назад +1

    Thanks veer

  • @GurdeepSingh-rb5qt
    @GurdeepSingh-rb5qt 2 года назад

    Very nice mintu jee

  • @harcharnsinghchina555harch5
    @harcharnsinghchina555harch5 2 года назад

    Very very nice yr bhut sona kam veer ji rab tenu hor age kre lami omr kare veer ji

  • @dynamitejatt9384
    @dynamitejatt9384 2 года назад +16

    Bache chache toh darde aa ...koi pta nhe chacha te tang na karda hove ... Dhayaan rakheo bache daa... Waheguru mehar karn Bache te

  • @lakshmichandla2612
    @lakshmichandla2612 2 года назад

    Boht vadiaa kita veer ji tusi🙏🙏🙏🙏👍👍👍👏👏👏👏👏😔😔😔

  • @surjeetlifestyle
    @surjeetlifestyle 11 месяцев назад

    Gurpreet singh ji mei tuhadey perry pehana karna chani va tusi kina mahan kam ka rahe ho Waheguru ji manu takat dave mei judagi tuhadey naal

  • @gurpreetsingh6249
    @gurpreetsingh6249 2 года назад +6

    Waheguru Waheguru Waheguru Waheguru Waheguru Ji !!

  • @manjitkour1885
    @manjitkour1885 2 года назад

    Wahaguruji sub dhe ess trahh maddad karaoo ji

  • @JasvirSingh-zp6ej
    @JasvirSingh-zp6ej 11 месяцев назад

    waheguru g bhala kro g......

  • @sonifirozpuria7776
    @sonifirozpuria7776 2 года назад +1

    God bless you gurpreet sir ji

  • @ਬਾਣੀਸਤਿਗੁਰਾਂਦੀ

    Very very thanks sir

  • @amolaksingh1015
    @amolaksingh1015 2 года назад +9

    ਵੀਰ ਗੁਰਪ੍ਰੀਤ ਸਿੰਘ ਨਹੀ ਇਹ ਤਾ ਭਗਤ ਪੂਰਨ ਸਿੰਘ ਹੈ

  • @harpalharpal6266
    @harpalharpal6266 2 года назад +2

    I proud Bhawan Bro

  • @gurpreetkaursamra7212
    @gurpreetkaursamra7212 2 года назад

    Waheguruwaheguru waheguru waheguru waheguru waheguru waheguru

  • @surjeetlifestyle
    @surjeetlifestyle 11 месяцев назад

    Rab ji meher karo ji

  • @kulwantaujla2131
    @kulwantaujla2131 2 года назад +5

    Gurpreet bro nitu nu dhik hone tak apne kol rakhna pl waheguru mehar kernge

  • @karmjitkaur5515
    @karmjitkaur5515 2 года назад

    ਵੀਰ ਜੀ ਮੇਰੀ ਬੇਟੀ ਵੀ ਇਸ ਤਰ੍ਹਾਂ ਹੀ ਕਰਦੀਂ ਪਰ ਅਸੀਂ ਉਸ ਨੂੰ ਦਵਾਈ ਚਲਦੀ ਜੀ ਪਰ ਫਿਰ ਵੀ ਉਹ ਇਸ ਤਰ੍ਹਾਂ ਕਰਦੀਂ ਪਰ ਵੀਰ ਜੀ ਮੇਰਾ ਤੁਹਾਡੇ ਨੰਬਰ ਨਹੀਂ ਹੈ ਜੀ ਪਰ ਵੀਰ ਜੀ ਅਸੀਂ ਉਸ ਨੂੰ ਬਹੁਤ ਪਿਆਰ ਕਰਦੇ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਤਂਕਰੀਆ ਬਖਸ਼ਿਸ਼ ਕਰਨ ਜੀ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ

  • @asmatullahcheema2976
    @asmatullahcheema2976 2 года назад +5

    ,
    اللہ آپ سب دی حفا ظت کر ے نالے ہور اچنھگا کام کرنے دی ہمت دےوے

  • @jagdishvirk2317
    @jagdishvirk2317 Год назад +1

    The boy did good job

  • @adelahernandez2319
    @adelahernandez2319 2 года назад +5

    Saludos y bendiciones para esa jovencita 🙏🇲🇽❤️ no hablo su idioma respecto mucho

  • @sudyyaiswomandibhuthimajbo294
    @sudyyaiswomandibhuthimajbo294 Год назад

    Wahaguru g ❤❤❤

  • @nimmichawla9369
    @nimmichawla9369 2 года назад

    Veer ji tusi great ho waheguru ji ne tvahnu estran de lokan vaste banaya hai dilon bahot bahot dhanyavad hai mere wallon pure panjab vich koi hun estran da veer aya hai jo ki enna de bare vich sochda hai te pyar denda hai veer ji towahde vich rab dikhta hai main saree vedio dekhti han te dua kardi han twahde waste thankyou so much GBU.

  • @navpreetdhillon9157
    @navpreetdhillon9157 2 года назад +15

    Waheguru ji

  • @DeSiVlogMalkitKaur
    @DeSiVlogMalkitKaur 2 года назад

    Veer ji aap bahut achcha kam kar rahe ho Parmatma aapko tandurust rakhen 🙏🙏🙏🙏

  • @NirmalSingh-qj9wm
    @NirmalSingh-qj9wm 2 года назад

    Bai ji Bahut vadhia kam kr rhe ho waheguru ji chardikla vich Rakhan

  • @yuvrajsingh7914
    @yuvrajsingh7914 2 года назад

    Waheguru ji waheguru ji waheguru ji waheguru ji waheguru ji 🙏