Bus Conductor ਨਾਲ Women ਦਾ ਪੰਗਾ, ਕੀਤੀ ਕੁੱਟਮਾਰ, ਵੇਖੋ ਕਿਵੇਂ ਇਕ-ਦੂਜੇ 'ਤੇ ਲਗਾ ਰਹੇ ਇਲਜ਼ਾਮ।Giddarbah Clash

Поделиться
HTML-код
  • Опубликовано: 17 окт 2024

Комментарии • 188

  • @sunnybenipal2
    @sunnybenipal2 3 месяца назад +27

    ਸਰਕਾਰੀ ਬੱਸਾਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
    ਆਧਾਰ ਕਾਰਡ ਦਾ ਸਿਆਪਾ ਫਿਰ ਮੁੱਕਣਨਾ।

  • @harbindersingh1220
    @harbindersingh1220 3 месяца назад +39

    ਇਹ ਸਾਰਾ ਕੁੱਝ ਫ੍ਰੀ ਬੱਸ ਸਫ਼ਰ ਦਾ ਹੀ ਪੰਗਾ ਆ

  • @sadhsingh2036
    @sadhsingh2036 2 месяца назад +1

    ਭਗਵੰਤ ਸਿੰਘ ਮਾਨ ਸਾਹਬ ਜੀ ਬੇਨਤੀ ਏ ਕਿ ਟਿਕਟਾ ਚਾਲੂ ਕਰੋ ਨਹੀ ਤਾ ਜਨਾਨੀਆ ਏਹਦਾ ਹੀ ਕਰਨਗੇ,ਜਿਵੇ ਐਨਕੂ ਤੂੰ ਬੋਲਦਾ ਪੰਗਾ ਤੁੰ ਹੀ ਲਿਆ ਹੋਣਾ,ਜਨਾਨੀ ਖੇਖਨ ਕਰਦੀ ,,ਡਰਾਇਵਰ ਕਡੰਹਟਰ ਜਿੰਦਾਬਾਦ

  • @SukhdevSingh-iw8vi
    @SukhdevSingh-iw8vi 3 месяца назад +5

    ਪੰਜਾਬ ਦੇ ਭੈਣ ਭਰਾਵੋ ਇਹ ਜਿਹੜੇ ਬੱਸਾਂ ਵਾਲੇ ਆ ਜਿੱਥੇ ਬੁੜੀਆਂ ਖੜੀਆਂ ਹੁੰਦੀਆਂ ਪਹਿਲੀ ਗੱਲ ਤਾਂ ਉੱਥੇ ਰੋਕਦੇ ਹੀ ਨਹੀਂ ਜੇ ਰੋਕਦੇ ਹ ਤੇ ਗਲਤ ਬਹੁਤ ਬੋਲਦੇ ਇਸ ਕਰਕੇ ਇਹਨਾਂ ਕਨੈਕਟਰ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਦੀਆਂ ਬੱਸਾਂ ਇਹਨਾਂ ਦੇ ਪੜਾਂਗੀ ਢਿੱਡ ਕਿਉਂ ਪੀੜ ਹੁੰਦੀ ਹੈ ਇਹਨਾਂ ਦਾ ਜਿਆਦੇ ਢਿੱਡ ਦੁਖਣ ਕਰਕੇ ਇਹਨਾਂ ਨੂੰ ਦਵਾਈ ਦੇਣੀ ਚਾਹੀਦੀ ਹੈ

  • @KakaBhai-ci7qh
    @KakaBhai-ci7qh 3 месяца назад +20

    ਬੱਸਾਂ ਦੇ ਵਿੱਚ ਡਰਾਈਵਰ ਕਨੈਕਟਰ ਨਹੀਂ ਗੁੰਡੇ ਜਿਆਦਾ ਪਾਲਣ ਲੱਗੀ ਸਰਕਾਰ

    • @amandeepkaruaman1052
      @amandeepkaruaman1052 3 месяца назад

      Bilkul sahi kaha aapne sabhi roadways walon Ko bolane ki akal hi nahin hai

  • @GurwinderSingh-up5ez
    @GurwinderSingh-up5ez 3 месяца назад +15

    ਅਧਾਰ ਕਾਰਡ ਬੰਦ ਕਰੋ ਅਧਾਰ ਕਾਰਡ ਬੰਦ ਕਰੋ ਕਹੀ ਜਾਂਦੇ, ਸਹੂਲਤ ਤਾਂ ਸਰਕਾਰ ਨੇ ਦਿੱਤੀ ਕੰਡਕਟਰ ਦੀ ਢਿੱਡ ਪੀੜ ਹੁੰਦੀ

  • @lakhwindersingh9731
    @lakhwindersingh9731 3 месяца назад +9

    ਯਾਰ ਇੰਨੀ ਦੁਨੀਆ ਬੱਸ ਦੇ ਵਿੱਚ ਹੁੰਦੀ ਆ ਘਟੋ ਘੱਟ 50 ਦੇ ਕਰੀਬ ਤੇ ਬੰਦੇ ਹੁੰਦੇ ਹੁੰਦੇ ਇੰਨੇ ਜਾਣੇ ਹੋਣ ਦੇ ਬਾਵਜੂਦ ਵੀ ਤੁਸੀਂ ਇੱਕ ਕੰਡਕਟਰ ਨੂੰ ਜੁੱਤੀ ਨਹੀਂ ਫੇਰ ਸਕੇ ਇਹੋ ਜਿਹਾ ਵਾਕਿਆ ਜਿੱਥੇ ਵੀ ਹੁੰਦਾ ਸਾਰੇ ਜਾਣੇ ਜੁੱਤੀ ਫੇੜਿਆ ਕਰੋ ਇਨਾ ਕੰਡਾ ਕਟਰਾ ਨੂੰ ਤੁਹਾਡੇ ਨਾਲ ਵੀ ਇਸ ਤਰਾਂ ਹੋ ਸਕਦੀ

    • @Taffuvlog
      @Taffuvlog 3 месяца назад

      Veere baki log nhi bolde a .

  • @GurparkarSingh-co9bk
    @GurparkarSingh-co9bk 3 месяца назад +57

    ਸਾਰਾ ਪੰਗਾ ਅਧਾਰ ਕਾਰਡ ਦਾ ਹੈ ਜੋ ਕਿ ਅਧਾਰ ਵਾਲਾ ਫ੍ਰੀ ਸਫ਼ਰ ਬੰਦ ਹੋਣਾ ਚਾਹੀਦਾ

  • @Karmjitkaur-gk1xq
    @Karmjitkaur-gk1xq 3 месяца назад +29

    ਕਿਰਾਇਆ ਮਾਫ ਸਰਕਾਰ ਨੇ ਕੀਤਾ ਨਾਂ ਕੇ ਔਰਤਾਂ ਨੇ ਇਹ ਔਰਤਾਂ ਨਾਲ ਬਹੁਤ ਗਲਤ ਸਲੂਕ ਕਰਦੇ ਆ ਬੇਇੱਜ਼ਤ ਕਰਦੇ ਆ ਸਜਾ ਹੋਣੀ ਚਾਹੀਦੀ ਐ ਹੰਕਾਰੇ ਹੋਏ ਨੂੰ

  • @gurdeepsinghgrewal5329
    @gurdeepsinghgrewal5329 3 месяца назад +7

    ਕਨਕਟਰ ਤੇ ਪਰਚਾ ਹੋਣਾ ਚਾਹੀਦਾ ਆਪ ਇਹ ਸਰਾਬ ਦੀਆਂ ਪੇਟੀਆਂ ਕਿਵੇ ਰੱਖ ਕੇ ਲਿਉਦੇ ਆ ਚੰਡੀਗੜ੍ਹ ਤੋ ਪੰਜਾਬ ਲਿਆ ਕੇ ਵੇਚਦੇ ਆ

  • @KarmodeviKarmodevi
    @KarmodeviKarmodevi 3 месяца назад +7

    ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਵਾਲੇ ਆ ਕਨੈਕਟਰ ਇਹ ਔਰਤਾਂ ਨੂੰ ਚੜਨ ਨਹੀਂ ਦਿੰਦੇ ਹੈ ਬਹੁਤ ਗਲਤ ਕਰਦੇ ਇਹਨਾਂ ਨਾਲ ਅੱਡਾ ਕਿਤੇ ਹੁੰਦਾ ਆ ਤਾਂ ਖੜੀ ਕਿਤੇ ਕਰ ਦਿੰਦੇ ਜਨਾਨੀਆਂ ਨੂੰ ਚੜਨ ਵੀ ਨਹੀਂ ਦਿੰਦੇ ਤਾਂ ਬਸ ਪਿਹਲੇ ਨਠਾ ਲੈਂਦੇ ਆ ਇਹਨਾਂ ਤੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ

  • @SukhdevSingh-iw8vi
    @SukhdevSingh-iw8vi 3 месяца назад +2

    ਸਰਕਾਰੀ ਬੱਸਾਂ ਦੇ ਵਿੱਚ ਕੈਮਰੇ ਹੋਣੇ ਚਾਹੀਦੇ ਐ ਇਹ ਸਰਕਾਰ ਨੂੰ ਵੀ ਪਤਾ ਲੱਗ ਜੂ ਵੀ ਡਰਾਈਵਰ ਕਨੈਕਟਰ ਕਿਸ ਤਰ੍ਹਾਂ ਦੀ ਸਲੂਕ ਕਰਦੇ ਹਨ ਜੇ ਇਸੇ ਤਰ੍ਹਾਂ ਕਰਦੇ ਰਹੇ ਤੇ ਬਹੁਤਾ ਚਿਹਰੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਸਭ ਪ੍ਰਾਈਵੇਟ ਹੋ ਜਾਣਗੀਆਂ ਯਾਦ ਰੱਖਣਾ

  • @PremSingh-t3h
    @PremSingh-t3h 3 месяца назад +10

    ਕੰਡਕਟ ਨੂੰ ਡੀਸ ਮੀਸ ਕਰਕੇ ਇਸ ਜੇਲ੍ਹ ਭੇਜ ਦਿਓ। ਫ਼ਿਰ ਦੂਜਿਆਂ ਨੂੰ ਸਮਝ ਆ ਜਾਵੇਗੀ ਜਨਤਾ ਦਾ ਕਿਵੇਂ ਖਿਆਲ ਕਰਨਾ ਹੈ। ਇਨ ਕੰਡਕਟਰਾਂ ਦੀ ਹਰ ਰੋਜ਼ ਖਬਰ ਸੁਣੀ ਜਾਦੀ ਹੈ।ਇਹ ਅਪਣੇ ਮੂੰਹ ਕਰਿਆ ਮੈਂ ਚਪੇੜਾਂ ਮਾਰਿਆ ਜੇਕਰ ਜਨਾਨੀ ਗਲਤ ਬੋਲਿਆ ਫ਼ਿਰ ਕਿ ਇਸ ਨੂੰ ਮਾਰਨਾ ਚਾਹੀਦਾ ਸੀ ਇਹ ਕੰਡਕਟਰ ਬਹੁਤ ਜ਼ਿਆਦਾ ਗਲਤੀ ਕੀਤੀ ਹੈ।

  • @sukhjindersingh479
    @sukhjindersingh479 3 месяца назад +6

    Y ਮੈ ਵੀ prtc ਵਿਚ ਸਫ਼ਰ ਕਰਦਾ ਆ।ਪਟਿਆਲਾ ਓਣ ਲਗਿਆ ਬੱਸ ਫੁੱਲ ਹੋ ਜਂਦੀ ਆ ਕਈ ਵਾਰ ਕੰਡਕਟਰ ਆਖ ਦਿੰਦਾ ਆ ਕਿ y ਪਿੱਛਲੀ ਬੱਸ ਚ ਆ ਜਾਣ ਬੱਸ ਪੂਰੀ ਫੂਲ ਹੁੰਦੀ ਆ ਮੈਨੂੰ v dikh reya ਹੁੰਦਾ ਆ। ਅਸੀ ਪਿਛਲੀ ਬੱਸ ਚ a ਜਾਣੇ ਆ ਗਲ ਖਤਮ।ਜੇ ਅਸੀਂ ਵੀ ਜਿੱਦ ਕਰੀਏ ਕਿ ਮੈ ਤੇ ਲਮਕਾ ਗਾ ਫੇਰ ਤੇ ਮਹੌਲ ਗਰਮ ਹੀ ਹੋਵੇ ਗਾ।ਜੇ ਕੋਈ ਗਿਰ ਦਾ ਆ ਤੇ ਫੇਰ ਕੋਟ ਕਸੂਰ ਬੱਸ ਵਾਲਿਆ ਦੀ ਗਲਤੀ ਕਡ ਦਾ।ਟਾਈਮ ਨਾਲ ਅਸੀਂ ਨੀ ਘਰੋ ਔਂਦੇ ਫੇਰ ਅਸੀਂ ਕਾਲੀ ਕਰਦੇ ਆ।

  • @mankiratsingh-mp1iq
    @mankiratsingh-mp1iq 3 месяца назад +16

    ਫਰੀ ਸਫਰ ਦਾ ਏਹੀ ਹਾਲ ਹੌਣਾ ਜ਼ਨਾਨੀਆਂ ਕਡੰਕਟਰ ਕੁੱਟੀ ਜਾਂਦੀਆਂ ਕਡੰਕਟਰ ਜ਼ਨਾਨੀਆਂ ਕੁੱੱਟੀ ਜਾਂਦੇ ਜਦੋਂ ਦਾ ਸਫਰ ਫਰੀ ਕੀਤਾ ਹੋਇਆ ਏਹੀ ਹਾਲ ਏ ਇਨ੍ਹਾਂ ਦਾ

  • @Bhupinderkaurdhaliwalusa
    @Bhupinderkaurdhaliwalusa 3 месяца назад +65

    ਮੁਫ਼ਤ ਦਾ ਸਫ਼ਰ ਬੰਦ ਹੋਣਾ ਚਾਹੀਦਾ ਹੈ ਕੈਪਟਨ ਜਾਂਦਾ ਜਾਂਦਾ ਗੰਦ ਪਾ ਗਿਆ ਹੈ ਬੁੜੀਆ ਕੰਡਾਕਟਰ ਤੇ ਡ੍ਰਾਈਵਰਾਂ ਦੇ ਗੱਲ ਪੈਂਦੇ ਹਨ ਜੋ ਬਹੁਤ ਗਲਤ ਹੈ ਮੁਫ਼ਤ ਦੇ ਸਫ਼ਰ ਦੇ ਸਾਰੇ ਪੁਆੜੇ ਹਨ ਤੁਸੀ ਟਿਕਟਾਂ ਲੈ ਲਿਆ ਕਰੋ ਕਿਓ ਮੁਫ਼ਤ ਦੇ ਸਫ਼ਰ ਕਰਦੀਆਂ ਹਨ ਜਨਾਨੀਆ ਆਪਣੀ ਇੱਜ਼ਤ ਕਿਓ ਖ਼ਰਾਬ ਕਰਦੀਆਂ ਹਨ

    • @Mehar-warya
      @Mehar-warya 3 месяца назад

      ਮੁਫਤ ਸਫਰ ਸਰਕਾਰ ਦੇ ਰਹੀ ਹੈ ਤੇਰਾ ਪਿਓ ਨਹੀਂ ਦੇ ਰਿਹਾ ਜੈ ਤੇਰੀ ਮਾਂ ਭੈਣ ਨਾਲ ਹੁੰਦਾ ਤੇਨੂੰ ਫੇਰ ਪਤਾ ਲੱਗਦਾ ਆਪਣੀਆਂ ਜਨਾਨੀਆਂ ਦੇ ਛਤਰ ਮਰਵਾਈ ਜਾਂਦੇ ਇਹਨਾਂ ਪੀਆਰਟੀਸੀ ਡਰਾਈਵਰਾਂ ਤੇ ਕਾਰਵਾਈ ਕਰਵਾਓ ਨਾ ਕਿ ਆਪਣੀਆਂ ਜਨਾਨੀਆਂ ਨੂੰ ਬੇਇਜਤ ਕਰਵਾਓ

    • @deepwalia1709
      @deepwalia1709 3 месяца назад +3

      ਫਿਰ ਕੀ ਹੋ ਗਿਆ ਸਰਕਾਰ ਕਿਹੜਾ ਘੱਟ ਲੁੱਟਦੀ ਆ

    • @VeerpalKaur-y3o
      @VeerpalKaur-y3o 3 месяца назад +4

      Koi na sada hi Tex da passa captan ne kihda gharo dita

    • @MejarsinghGhatu
      @MejarsinghGhatu 3 месяца назад

      ਪਹਿਲੇ ਨੰਬਰ ਦਾ
      ਤੇਰੀ ਤਾਂ ਅਗਾਹਾਂ ਨੂੰ ਵੀ ਬਹੁਤ ਲੋੜ ਰਹੂਗੀ

    • @gurpreetkaur3954
      @gurpreetkaur3954 3 месяца назад

      ਬੰਦਿਆ ਨਾਲ ਵੀ ਲੜਦੇ ਨੇ ਕੰਡਕਟਰ ਸਰਾਬ ਪੀ ਕੇ ਡਿਊਟੀ ਤੇ ਹੁੰਦੇ ਉੱਥੇ ਕਿ ਕਹਿਣ ਗੇ ਫ੍ਰੀ ਤੇ ਬੋਲਣ ਵਾਲੇ ਲੋਕ

  • @piarasingh8897
    @piarasingh8897 3 месяца назад +5

    ਮੁਫਤ ਸਫਰ ਬੰਦ ਹੋਣਾ ਚਾਹੀਦਾ

  • @jassimaan6461
    @jassimaan6461 3 месяца назад +2

    ਆਧਾਰ ਕਾਰਡ ਬੰਦ ਕਰੇ ਸਰਕਾਰ ਸਾਰਾ ਸਿਆਪਾ ਆਧਾਰ ਕਾਰਡ ਦਾ ਹੈ 60 ਸਾਲ ਦੇ ਬਜ਼ੁਰਗ ਦੀ ਟਿਕਟ ਮਾਫ ਹੋਣੀ ਚਾਹੀਦੀ ਹੈ ਜਨਾਨੀਆਂ ਨਾਲ ਭਰੀ ਗੱਡੀ ਦਾ ਬਹੁਤ ਨੁਕਸਾਨ ਹੁੰਦਾ ਕਈ ਵਾਰੀ ਤਾਂ ਬੱਸ ਦੇ ਵਿੱਚ ਖੜਨ ਨੂੰ ਵੀ ਜਗਹਾ,ਨਹੀਂ ਹੁੰਦੀ ਔਰ ਬੱਸਾਂ ਦੀਆਂ ਤਾਕੀਆਂ ਦੇ ਵਿੱਚ ਮੈਂ ਆਪ ਖੁਦ ਜਨਾਨੀਆਂ ਲੌਂਗ ਦੀਆਂ ਦੇਖੀਆਂ ਨੇ ਅਗਰ ਜੇ ਕੋਈ ਡਿੱਗ ਪਏ ਤਾਂ ਫਿਰ ਕਨੈਕਟਰ ਡਰਾਈਵਰ ਜੁੰਮੇਦਾਰ ਫਰੀ ਸਾਹਿਬ ਬੰਦ ਕਰੇ ਸਰਕਾਰ

  • @RajinderKaur.7604
    @RajinderKaur.7604 3 месяца назад +7

    ਵੀਰੇ ਕਰਾਏ ਤੇ ਹੁਣ ਮਾਫ ਹੋਏ ਅਸੀਂ ਤਾਂ ਸ਼ੁਰੂ ਤੋਂ ਹੀ ਜਿਆਦਾ ਸਰਕਾਰੀ ਬੱਸ ਵਿੱਚ ਹੀ ਸਫਰ ਕਰਦੇ ਹਾਂ ਕਿਉਂਕਿ ਸਰਕਾਰੀ ਡਰਾਈਵਰ ਕਨੈਕਟਰ ਸਵਾਰੀ ਦੀ ਪੂਰੀ ਜਿੰਮੇਵਾਰੀ ਸਮਝਦੇ ਹੈ ਸਰਕਾਰੀ ਬੱਸਾਂ ਕੋਲੋਂ ਟਾਈਮ ਘੱਟ ਹੁੰਦਾ ਬਸ ਟਾਈਮ ਨਾਲ ਕਾਊਟਰ ਤੇ ਲਗਾਣੀ ਹੁੰਦੀ ਜਦੋ ਤੁਹਾਡੇ ਕੋਲ ਸਮਾਨ ਜਿਆਦਾ ਹੁੰਦਾ ਤਾਂ ਤੁਸੀਂ ਪ੍ਰਾਈਵੇਟ ਬੱਸ ਤੇ ਬੈਠ ਜਾਇਆ ਕਰੋ ਬਾਕੀ ਕੈਮਰੇ ਤਾਂ ਬੱਸ ਵਿੱਚ ਵੀ ਲੱਗੇ ਹੁੰਦੇ ਪੰਜਾਬ ਪੁਲਿਸ ਡਰਾਈਵਰ ਕੰਡਕਟਰ ਹੋਏ ਇਹ ਆਪਣੇ ਹੀ ਵੀਰ ਭਰਾ ਨੇ ਛੇ ਮਹੀਨੇ ਪਹਿਲਾਂ ਬਟਾਲੇ ਤੋਂ ਅਸੀਂ ਲੁਧਿਆਣਾ ਆ ਰਹੇ ਸੀ ਬੱਸ ਵਿੱਚ ਇੱਕ ਨਸ਼ੇੜੀ ਬੰਦਾ ਨਾਲੇ ਸ਼ਰਾਬ ਪੀਵੇ ਨਾਲੇ ਬੱਸ ਵਿੱਚ ਡੋਲੀ ਜਾਵੇਗੀ ਇੰਜਣ ਉਪਰ ਗਾਲਾਂ ਕੱਢੀ ਜਾਵੇ ਡਰਾਈਵਰ ਦੇ ਬਰਾਬਰ ਵਾਲੀ ਲੰਬੀ ਸੀਟ ਤੇ ਬੈਠਾ ਸੀ ਡਰਾਈਵਰ ਨੇ ਉਸ ਨੂੰ ਕਿਹਾ ਦਾਰੂ ਪੀਣੀ ਤੇ ਗਾਲਾਂ ਕੱਢਣੀਆਂ ਬੰਦ ਕਰ ਉਸ ਨੇ ਅੱਗੋਂ ਚੈਨ ਕੱਢਕੇ ਘਮਾਉਣ ਲੱਗ ਪਿਆ ਕਹਿੰਦਾ ਮੈਨੂੰ ਹੁਣ ਰੋਕ ਡਰਾਈਵਰ ਕੀ ਕਰਨ ਸਿੱਧੀ ਲੜਾਈ ਏ ਉਸ ਟਾਈਮ ਸਾਰੀਆਂ ਸਵਾਰੀਆਂ ਡਰਦੀਆਂ ਪਈਆਂ ਸੀ ਕਿਉਂਕਿ ਉਹ ਬਾਰ-ਬਾਰ ਡਰਾਈਵਰ ਦੇ ਚੱਕਰ ਤੋ ਹੱਥ ਛਡਾ ਦਿੰਦਾ ਸੀ ਸਵਾਰੀਆਂ ਨੂੰ ਡਰ ਸੀ ਕਿਤੇ ਗੱਡੀ ਨਾ ਪਲਟ ਜਾਵੇ ਹਰ ਕੋਈ ਆਪਣੇ ਬੱਚਿਆਂ ਖਾਤਰ ਨੌਕਰੀ ਕਰਦਾ ਕੋਈ ਮਾੜਾ ਨਹੀਂ ਹੁੰਦਾ ਉਹ ਇੱਕ ਸਰਕਾਰ ਦੇ ਨੌਕਰ ਹੈ ਨੋਕਰੀ ਕਰਦੇ ਆਪਾ ਵੀ ਗਲਤ ਹੋ ਸਕਦੇ ਹਾਂ 🙏🏻🙏🏻

  • @PritDhillon-ki4pd
    @PritDhillon-ki4pd 3 месяца назад +30

    ਹੁਣ ਤਾ ਤੀਵੀਆ ਇਕ ਕਿਲੋ ਸਬਜ਼ੀ ਲੈਣ ਵੀ ਸ਼ਹਿਰ ਜਾਂਦੀਆਂ ਨੇ ਇਨ੍ਹਾਂ ਦੇ ਅਧਾਰ ਕਾਰਡ ਬੰਦ ਕਰੋ

  • @ramcharan7448
    @ramcharan7448 3 месяца назад +5

    ਮਫਤ ਸਫਰ ਬੰਦ ਹੋਣਾ ਚਾਹੀਦਾ ਹੈ

  • @LakhwinderSingh-qo6ef
    @LakhwinderSingh-qo6ef 3 месяца назад +17

    ਆਧਾਰ ਕਾਰਡ ਬੰਦ ਕਰੋ

  • @baldevverma4994
    @baldevverma4994 3 месяца назад

    ਇਹ ਕਨੈਕਟਰ ਲੋਕਾਂ ਨੂੰ ਬਹੁਤ ਗਲਤ ਬੋਲਦੇ ਨੇ ਜਿਵੇਂ ਕਿ ਇਹਨਾਂ ਦੇ ਬਾਪ ਦੀਆਂ ਬੱਸਾਂ ਨੇ ਇਨਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @AmanDeep-pp7pq
    @AmanDeep-pp7pq 3 месяца назад +6

    ਸਾਰਾ ਪੰਗਾ ਅਧਾਰ ਕਾਰਡ ਦਾ

  • @BhupinderArora-u8g
    @BhupinderArora-u8g 3 месяца назад +1

    ਇੱਕ ਦੂਜੇ ਵੱਲ ਹੱਥ ਚੁੱਕਣਾ ਬੰਦ ਕਰੋ, ਨਹੀਂ ਤਾਂ ਭਾਰਤੀ ਸ਼ਾਂਤੀ ਨਾਲ ਨਹੀਂ ਰਹਿ ਸਕਦੇ

  • @deepwalia1709
    @deepwalia1709 3 месяца назад +4

    ਪੱਤਰਕਾਰ ਵੀਰ ਇੱਕ prtc ਬੱਸ ਜਲੰਧਰ ਤੋਂ ਮੋਗਾ ਚੱਲਦੀ ਆ ਸਵੇਰੇ ਪਹਿਲਾਂ ਟਾਈਮ ਆ 5.05ਮਿੰਟ ਤੇ ਤੁਰਦੀ ਆ ਇਸ ਬੱਸ ਦੇ ਕੰਡਕਟਰ ਨੇ ਕੱਲ ਮਿਤੀ 26.06.2024 ਦਿਨ ਬੁੱਧਵਾਰ ਨੂੰ ਸਵੇਰੇ 6 ਵਜੇ ਦੇ ਕਰੀਬ ਮਲਸੀਆਂ (ਜਲੰਧਰ) ਕੋਲ ਧੱਕਾ ਮਾਰ ਕੇ ਇੱਕ ਵਿਅਕਤੀ ਥੱਲੇ ਸੁੱਟ ਦਿੱਤਾ ਸੀ ( ਬੱਸ ਉਹਦਾ ਇਹ ਕਸੂਰ ਸੀ ਕੀ ਉਹ ਬੱਸ ਵਿੱਚ ਸੋ ਗਿਆ ਸੀ ਬਹੁਤ ਹਰਾਮੀ ਸੀ ਕੁੱਤਾ ਕੰਡਕਟਰ ਸਾਰੀਆ ਸਵਾਰੀਆਂ ਨੂੰ ਬਹੁਤ ਗ਼ਲਤ ਬੋਲ ਰਿਹਾ ਸੀ

  • @balkaranbrar3906
    @balkaranbrar3906 3 месяца назад +11

    ਬਸ ਵਾਲੇ ਨੂੰ ਵੀ ਕਹਿਣਾ ਸੌਖਾ ਏ ਬਾਈ ਜੀ ਬਾਕੀ ਉਹਦੇ ਦਿਮਾਗ ਚ ਲੋੜ ਤਾਂ ਹੈ ਨਹੀਂ ਕਿ ਉਹ ਐਵੇਂ ਬਿਨਾਂ ਵਜਾ ਤੋ ਬੋਲੂ ਇਹ ਬਾਈ ਜੀ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਬੁੜੀਆਂ ਕਲ ਪੈਂਦੀਆਂ ਡਰਾਈਵਿੰਗ ਦੇ ਕਨੈਕਟਰ ਦੇ

  • @NirmalSingh-bz3si
    @NirmalSingh-bz3si 3 месяца назад +17

    ਇਸ ਤੀਵੀਂ ਦੀਆਂ ਨਾਸ਼ਾਂ ਦੇਖੋ ??😂😂😂ਕੀ ਬਹਾਨੇ ਲਾਉਦੀ ਆ ??ਜੇ ਸਰਕਾਰ ਦਾ ਫੈਸਲਾ ਤੁਸੀਂ ਬੱਸਾਂ ਵਿੱਚ ਢੋਲ ਚੜਾਓਗੇ ??ਇਨਾ ਦਾ ਬੰਦ ਕਰੋ ਆਧਾਰ ਕਾਰਡ? 😂

    • @RajeshKumar-ty6tq
      @RajeshKumar-ty6tq 3 месяца назад

      Hhahahahhahahahahhahahhh
      Gal.pakki.aa.

    • @kamalsandhu8681
      @kamalsandhu8681 3 месяца назад +1

      Koe gal ni veer teri vi free jadi honi

    • @Taffuvlog
      @Taffuvlog 3 месяца назад

      Ohde sattt lgi hoi a

  • @bhupinderkaur5848
    @bhupinderkaur5848 3 месяца назад +3

    ਮਹਿਲਾ ਸਚ ਬੋਲ ਰਹੀ ਹੈ ਟਿਕਟਾਂ ਪਿਛੇ ਸਚੇ ਬਣ ਜਾਦੇ ਨੇ

  • @BabalSidhu-xf6ow
    @BabalSidhu-xf6ow 3 месяца назад +4

    ਨੀ ਇਹ ਲੱਸੀ ਲੈ ਕੇ ਚੰਡੀਗੜ੍ਹ ਜਾਣਾ ਇਹ ਸਿਰਫ ਵਿਹਲਿਆਂ ਦਾ ਕੰਮ ਆ ਜੀ ਕਰੈਕਟਰ ਦੇ ਵਿੱਚ ਕੋਈ ਕਸੂਰ ਨਹੀਂ ਸਾਰਾ ਕਸੂਰ ਆ ਇਹਨਾਂ ਸਵਾਰੀਆਂ ਦਾ ਹੀਆਂ ਜਿਹੜੀ ਝੂਠ ਮਾਰ ਰਹੀਆਂ ਕਨੈਕਟਰ 'ਚ ਕੋਈ ਕਸੂਰ ਨਹੀਂ

  • @gurtejsingh5066
    @gurtejsingh5066 3 месяца назад +5

    Legal action against the conductor should be made as per footage of CCTV camera, so that others may be learned the lesson to others/

  • @BabalSidhu-xf6ow
    @BabalSidhu-xf6ow 3 месяца назад +2

    ਨਹੀਂ ਜੀ ਕਸੂਰ ਇਸ ਔਰਤ ਦਾ ਕੋਈ ਰਾੜ ਨਹੀਂ ਮਾਰੀ ਆ ਆ

  • @AvtarSingh-wi2rf
    @AvtarSingh-wi2rf 3 месяца назад +1

    ਬੱਸਾਂ ਦੀ ਘਾਟ ਹੈ ਬੱਸ ਫੁੱਲ ਹੁਣ ਕਾਰਨ ਟਕਰਾ ਹੁੰਦਾ ਹੈ ਇਸ ਦੀ ਜੁਮਾਵਰ ਸਰਕਾਰ ਹੈ ਜਿਸ ਨੇ ਇੱਕ ਵੀ ਸਰਕਾਰੀ ਨਿਊ ਬੱਸ ਨਹੀਂ ਪਾਈ 100 100 ਸਵਾਰੀਆਂ ਹਿੰਦਾ ਬੱਸ ਚ

  • @BrainGamerSigma
    @BrainGamerSigma 3 месяца назад +4

    Conductor should be brought to the law under the sections of IPC/CRPC.A stern action should be taken against him.

  • @BhupinderArora-u8g
    @BhupinderArora-u8g 3 месяца назад

    ਅਸੀਂ ਕੈਨੇਡਾ ਵਿੱਚ ਰਹਿ ਰਹੇ ਹਾਂ। ਲਗਭਗ 35 ਸਾਲ. ਕਦੇ ਇੱਕ ਦੂਜੇ ਨੂੰ ਹੱਥ ਉਠਾਉਂਦੇ ਨਹੀਂ ਦੇਖਿਆ।

  • @joginderSingh-t2x
    @joginderSingh-t2x 3 месяца назад +2

    ਮੁਫ਼ਤ ਸਫ਼ਰ ਬੰਦ ਕਰੋ ਮੁਫ਼ਤ ਸਫ਼ਰ ਹੀਂ ਸਭ ਪੁਆੜੇ ਦੀ ਕਾਰਨ hai

  • @SunnyRai.u.s.a
    @SunnyRai.u.s.a 3 месяца назад +5

    ਜਾਂ ਤਾਂ ਅਧਾਰ ਕਾਰਡ ਬੰਦ ਕੀਤੇ ਜਾਣ ਜਾ ਫਿਰ ਸਰਕਾਰ ਇੱਕ ਟਾਇਮ ਤੇ ਦੋ ਬੱਸਾਂ ਚਲਾਵੇ ਕਿ ਅਧਾਰ ਕਾਰਡ ਵਾਲੀਆਂਬੀਬੀਆਂ ਭੈਣਾਂ ਖੁਲੀਆਂ ਬੈਠ ਕੇ ਸਫ਼ਰ ਕਰ ਸਕਣ ਹੁਣ ਦੇਖ ਲਓ ਬੱਸ ਵਿੱਚ ਭੀੜ ਸੀ ਕੰਡਕਟਰ ਨੇ ਕਿਹਾ ਕਿ ਬੱਸ ਵਿੱਚ ਭੀੜ ਜ਼ਿਆਦਾ ਹੈ ਡਰੰਮ ਵਿੱਚ ਨਾਂ ਰੱਖੋ ਕਿ ਪੈਰਾਂ ਵਿਚ ਲੱਗੇਗਾ ਤਾਂ ਇਹ ਦੋਨੋਂ ਜੀਅ ਬੈਂਸੇ ਤੇ ਕੰਮ ਕਿੱਥੇ ਤੱਕ ਪਹੁੰਚਿਆ ਇਸ ਤਰ੍ਹਾਂ ਕੰਡਕਟਰ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਸੀ ਜੇ ਕਿਸੇ ਨੇ ਦੂਰ ਜਾਣਾ ਐ ਤਾਂ ਤੁਹਾਡੀ ਬੱਸ ਵਿੱਚ ਹੀ ਬੈਠ ਕਿ ਜਾਣਾ ਪੈਣਾ ਐ ਉਡ ਕਿ ਤਾਂ ਜਾ ਨਹੀ ਸੱਕਦੇ ਤੇ ਤੁਸੀਂ ਚੌੜ ਕਰਦੇ ਹੋ ਗਾਲਾਂ ਕੱਢਦੇ ਹੋ। ਸਾਰੇ ਕਡੰਕਟਰ ਨਹੀ ਵਿਚ ਕੋਈ ਕੋਈ ਹੁੰਦੇ ਨੇ ਜਿਹੜੇ ਬਹੁਤ ਗ਼ਲਤ ਬੋਲਦੇ ਨੇ ਇਸ ਤਰ੍ਹਾਂ ਨਾ ਕਰਿਆ ਕਰੋ ਯਰ ਬੱਸਾਂ ਸਰਕਾਰੀ ਨੇ ਤੁਸੀਂ ਤਨਖਾਹ ਲੈਂਦੇ ਹੋ ਕੋਈ ਫ੍ਰੀ ਨਹੀ ਚ ਨਹੀ ਲੱਗੇ

  • @ujjalsingh7313
    @ujjalsingh7313 3 месяца назад +3

    Free vala Kam hi band karna jaruri hai

  • @modularkitchen2245
    @modularkitchen2245 3 месяца назад +1

    Prtc valaya da auka bas rona hi likya prtc valaya di kismat vich😮

  • @BabalSidhu-xf6ow
    @BabalSidhu-xf6ow 3 месяца назад

    ਕੈਪਟਨ ਅਮਰਿੰਦਰ ਨੇ ਗੱਲ ਪਾਇਆ

  • @harjitkaur9884
    @harjitkaur9884 3 месяца назад

    Faridkot ਤੋਂ ਬਸ ਬਾਹਰ ਹੀ ਕਢਾਈ ਜਾਦੀ ਹੈਂ

  • @balwinderchotian4405
    @balwinderchotian4405 3 месяца назад +3

    Free journey da pangga sara

  • @jasmangamer5811
    @jasmangamer5811 3 месяца назад

    Ok wa

  • @virsasingh6859
    @virsasingh6859 3 месяца назад +4

    ਜਨਾਨੀ ਸਹੀ ਲੱਗਦੀ ਹੈ ਪਰ ਸਰਕਾਰ ਨੂੰ ਮੁਫਤ ਸਫਰ ਬੰਦ ਕਰਨਾ ਚਾਹੀਦਾ

    • @rajuarora3163
      @rajuarora3163 3 месяца назад

      ਤੇਰੀ ਕੀ ਗਾਂਡ ਦੁਖਦੀ ਆ ਜਟਾ ਦੇ ਮੋਟਰਾਂ ਦੇ ਬਿਲ ਵੀ ਲੱਗਣ ਫਿਰ

  • @positivethoughts8461
    @positivethoughts8461 3 месяца назад +3

    ਸਾਰਾ ਕਲੇਸ਼ ਕੈਪਟਨ ਦਾ ਪਾਇਆ ਵੋਟਾਂ ਲੈਣ ਖਾਤਰ ਬੀਬੀਆਂ ਦਾ ਫਰੀ ਸਫਰ ਕਰਕੇ ਐਵੇਂ ਹੀ ਨਿੱਤ ਦਾ ਕਲੇਸ਼ ਬੀਬੀਆਂ ਤੇ ਕੰਡਕਟਰਾਂ ਦਾ ,ਵੇਖਣ ਸੁਨਣ ਵਾਲਿਆਂ ਦਾ ਮੁਫਤ ਦਾ‌ ਮਨੋਰੰਜਨ ਪੁਲਿਸ ਵਾਲਿਆਂ ਲਈ ਸਿਰਦਰਦੀ ਕਿਹਦੀ ਮੰਨੇ ਕਿਹਦੀ ਨਾ ਮੰਨੇ😅ਅੱਗ ਲੱਗੇ ਫਰੀ ਦੇ ਸਫਰ ਨੂੰ 😂

  • @gurveersingh9401
    @gurveersingh9401 3 месяца назад +11

    ਬੱਸਾਂ ਵਾਲੇ ਤਾਂ ਐਵੇਂ ਹੀ ਬਦਨਾਮ ਹੋ ਜਾਂਦੇ ਨੇ ਬੇਇਜ਼ਤੀ ਤਾਂ ਸੋਡੀ ਹੀ ਹੁੰਦੀ ਆ 😁😁

  • @sonyvalu6137
    @sonyvalu6137 3 месяца назад

    ਇਹ ਲੋਕ ਵੀ ਬਹੁਤ ਗੁੰਡਾਗਰਦੀ ਕਰਦੇ ਹਨ। ਬੱਸ ਵਿੱਚ ਭੀੜ ਬਹੁਤ ਹੁੰਦੀ ਹੈ। ਇਹ ਲੋਕ ਵੀ ਸਾਰਾ ਘਰ ਚੱਕ ਬੱਸ ਵਿੱਚ ਰੱਖ ਲੈਂਦੇ ਹਨ ਕਿਉਂਕਿ ਜਨਾਨੀ ਮਫਤ ਤੇ ਸਫ਼ਰ

  • @harjitkaur9884
    @harjitkaur9884 3 месяца назад

    ਕੋਈ ਵਾਰੀ ਤਾਂ ਬਸ ਨੂੰ ਗ਼ਲਤ sade ਲਿਆ ਕੇ ਖੜਾ ਕਰਦੇ ਨੇ ਤੇ private ਬਸ ਵਾਲੇ ਤੋਂ 100-100 ਰੁਪਏ ਲੈ ਲੈਣਾ ਇਹੀ ਕਮ ਹੈ

  • @rajuarora3163
    @rajuarora3163 3 месяца назад +3

    ਇਹਨਾਂ ਸਰਕਾਰੀ ਬੱਸਾਂ ਦੇ ਕੰਡਕਟਰਾ ਦੀ ਦਿਨੋਂ ਦਿਨ ਗੁੰਡਾਗਰਦੀ wadi ਜਾਂਦੀ ਆ ਇਹਨੂੰ ਡਿਸਮਿਸ ਕਰਕੇ ਘਰ ਭੇਜੋ ਫੇਰ ਪਤਾ ਲੱਗੂ ਕਿਵੇਂ ਲੋਕਾਂ ਨਾਲ ਬੋਲੀ ਦਾ

  • @bhupinderkaur5848
    @bhupinderkaur5848 3 месяца назад +2

    ਬਹੁਤ ਗੁੰਡਾਗਰਦੀ ਕਰਦੇ ਨੇ ਪੀ ਟੀ ਸੀ ਵਾਲੇ ਇਨਾ ਦੀਆਂ ਬਸਾ ਚੈਕ ਕਰੋ ਕਇਆ ਨੇ ਪੰਜਾਬ ਰੋਡਵੇਜ਼ ਲਿਖਿਆ ਹੋਇਆ ਕਟਿਆ ਹੋਇਆ ਹੈ ਜੇ ਕੋਈ ਮਾੜਾ ਮੋਟਾ ਪੜ ਲੈਦਾ ਉਨ੍ਹਾ ਨੂੰ ਪਤਾ ਹੀ ਨਹੀ ਲਗਦਾ ਕਿਲੋਮੀਟਰ ਤੇ ਸਵਾਰੀ ਉਤਾਰ ਦੇ ਨੇ ਅੱਡੇ ਤੋ

  • @gurcharanbrar3029
    @gurcharanbrar3029 3 месяца назад +3

    ਮੁਫ਼ਤ ਸਫ਼ਰ ਬੰਦ ਕਰੋ

  • @shahbazsingh9366
    @shahbazsingh9366 3 месяца назад +1

    ਕੰਡਕਟਰ ਦੇ ਛਿੱਤਰ ਫੇਰੋ

  • @IQBALSINGH-wf9dv
    @IQBALSINGH-wf9dv 3 месяца назад +8

    ਬੀਬਾ ਤੂੰ ਹੋਰ ਬੱਸ ਚੜਹ ਜਾਂਦੀ ਹੋਰ ਬਸ ਪਿੱਛੇ ਨਹੀਂ ਜਾਣੀ ਪਿੱਛੋਂ ਹੜਤਾਲ ਹੋ ਜਾਣੀ ਸੀ ਤੁਸੀਂ ਵੀ ਧੱਕਾ ਕਰਦੇ ਹੋ ਕਰੈਕਟਰ ਨੇ ਉਹਨੇ ਕੁੱਟ ਤੇ

  • @preetcheema4400
    @preetcheema4400 3 месяца назад

    Janni de hath 🙌 pya anu saja honi chi di 🙏

  • @shortz8784
    @shortz8784 3 месяца назад +1

    Bus a rahi thi galti Hai bus adde no corporate karna chahta tha aur Nobita sawari Hai batana chahta tha pahle

  • @gurveersingh9401
    @gurveersingh9401 3 месяца назад +8

    ਭੈਣੇ ਕਿਉਂ ਪਖੰਡ ਕਰਦੀ ਆ😂 ਦੂਜਿਆਂ ਦੇ ਵੀ ਠੁੱਠੇ ਵਿਚ ਲੱਤ ਮਾਰਦੀ ਆ😠ਅਸੀਂ ਵੀ PGI ਸਰਕਾਰੀ ਬੱਸਾਂ ਤੇ ਜਾਂਦੇ ਆ ਪਰ ਅੱਜ ਤੱਕ ਕਦੇ ਕਿਸੇ ਡਰਾਈਵਰ ਜਾਂ ਕੰਡਕਟਰ ਵੀਰ ਨੇ ਕਿਸੇ ਨੂੰ ਵੀ ਮਾੜਾ ਨਹੀਂ ਬੋਲੇ🙏 ਗਲਤੀ ਆਪਣੀ ਹੁੰਦੀ ਆ ਤੇ ਸਾਰਾ ਦੋਸ਼ ਸਰਕਾਰੀ ਬੱਸਾਂ ਵਾਲਿਆਂ ਤੇ ਲਾ ਦਿੰਦੀਆਂ ਨੇ।ਜੇ ਇੰਨੀ ਹੀ ਅਣਖ ਵਾਲੀਆਂ ਓ ਤਾਂ ਪਰਾਈਵੇਟ ਤੇ ਚੱਲੀਆਂ ਜਾਇਆ ਕਰੋ।

  • @NavdeepSingh-zj5mx
    @NavdeepSingh-zj5mx 3 месяца назад +5

    Adhaar card de kam ea

  • @JaspalSingh-rf7sl
    @JaspalSingh-rf7sl 3 месяца назад

    Kio----Pange-----Lite😂😂😂😂😂Kandaktar-----Zindabad❤❤❤

  • @BootaKotbhai
    @BootaKotbhai 3 месяца назад +1

    ਡਰਾਮਾ ਕਰਦੀ ਰਾਡ ਕਡੰਕਟਰ ਕੈਸ਼ ਬੈਂਗ ਚੋਂ ਪਾਈ ਫਿਰਦਾ ਸੀ ਚਲਿੱਤਰ ਖੇਡਦੀਆਂ

    • @rajuarora3163
      @rajuarora3163 3 месяца назад

      ਗਾਂਡੂ ਬੰਦਿਆਂ ਉਹ ਬਸ ਵਿਚੋਂ ਕੱਢ ਕੇ ਲਿਆਇਆ ਸੀ

  • @RameshLa-ry3js
    @RameshLa-ry3js 3 месяца назад

    Teach the conductors how to conduct sarkar g

  • @AmanDeep-ul2dq
    @AmanDeep-ul2dq 3 месяца назад

    Dairavre dai paiede vaies ha ji

  • @MakhanjitSingh-u1o
    @MakhanjitSingh-u1o 3 месяца назад +1

    ਛੋਟੇ ਹਾਥੀ ਦਾ ਸਮਾਨ ਬਸ ਚ ਲਿਆਂਦੇ,ਤੇ ਫਿਰ ਟਿਕਟ ਨੀ ਕਟਾਦੇ ਫ੍ਰੀ ਫ੍ਰੀ ਫ੍ਰੀ

  • @tommycanada1467
    @tommycanada1467 3 месяца назад +1

    Free lady band karo

  • @TarveenThakur
    @TarveenThakur 3 месяца назад +1

    Hr roj aa conductor gunda gardi kr rahe hun police koi karvaai nhi kardi fer loki aap hi insaaf lai lainde hn

  • @manpreetgiri7656
    @manpreetgiri7656 3 месяца назад +2

    Free free band karo

  • @seetadevi5683
    @seetadevi5683 3 месяца назад

    Misbehave krde ne driver conductor.
    Permanent hl kro ji.

  • @gagansingh1276
    @gagansingh1276 3 месяца назад

    Eh sahi bol rhi aa mai v ek baar mlout to bti aarea c ta gidarbaha kol jdo bus rukki c othe 5 swaaria c jis ch do ledis c ohna nu kehnda bus ch n chdna awdi car krwaalo ohna kol ek ek bag c just bht insult kita c conductor ne ohna nu

  • @gurcharanbrar3029
    @gurcharanbrar3029 3 месяца назад +1

    ਟਰੱਕ ਸਮਾਨ ਦਾ ਹੈ

  • @DHILLON-yd5qd
    @DHILLON-yd5qd 3 месяца назад

    Bai harek bande de nature da farak hunda hai kayi conductor bahut change hunde ne jo any job nu public service de roop ch karde ne te kayi eda de ne jo bina gall to apni dhons jmon lai loka nal aukhe hunde rehnde ne

  • @tarsemsingh8435
    @tarsemsingh8435 3 месяца назад +4

    Free safar band chaida

  • @BeantSingh-g9l
    @BeantSingh-g9l 3 месяца назад

    Free safer band karo ji

  • @SukhdevSingh-iw8vi
    @SukhdevSingh-iw8vi 3 месяца назад +2

    ਇਹੋ ਜਿਹੇ ਕਨੈਕਟਰ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਹੈ ਤੇ ਜੇ ਨਹੀਂ ਤਾਂ ਕਮ ਸੇ ਕਮ ਉਮਰ ਕਹਿਤਾ ਪੱਕੀ ਹੋਣੀ ਚਾਹੀਦੀ ਹੈ ਤਾਂ ਕਿ ਦੂਜੇ ਵੀ ਸਮਝ ਜਾਣ

  • @jalourSingh-bz4dj
    @jalourSingh-bz4dj 3 месяца назад +4

    ਬਾਈ ਜੀ ਕੰਡਕਟਰ ਡਰਾਈਵਰ ਮਾੜੇ ਨਹੀਂ ਹਨ ਉਹ ਵੀ ਸਾਡੇ ਭੈਣ ਭਰਾ ਹਨ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਹੈ ਬੁੜੀਆਂ ਬਹੁਤ ਹੀ ਜਿਆਦੇ ਧੱਕਾ ਕਰਦੀਆਂ ਹਨ ਬਿਨਾਂ ਕੰਮ ਤੋਂ ਹੀ ਤੁਰੀਆਂ ਫਿਰਦੀਆਂ ਨੇ ਚੱਕਿਆ ਬੈ ਝੋਲਾ ਤੇ ਤੁਰ ਪੈਂਦੀਆਂ ਕੰਡਕਟਰਾਂ ਲੜ ਪਈਆਂ ਕੰਡਕਟਰ ਨਾ ਗੌਰਮੈਂਟ ਨੂੰ ਇਹ ਬੰਦ ਕਰਨਾ ਚਾਹੀਦਾ ਸਾਡੇ ਬੱਚੇ ਕਿੱਥੇ ਭੁਗਤਣਗੇ ਇਹਨਾਂ ਲੋਕ ਕਰਜਾ ਹਰੇਕ ਮੁਫਤ ਚੀਜ਼ ਹਰੇਕ ਉਹ ਚੀਜ਼ ਮੁਫਤ ਹਰੇਕ ਚੀਜ਼ ਮੁਫਤ ਇਹ ਕੋਈ ਤਰੀਕਾ ਗੌਰਮੈਂਟਾਂ ਦਾ ਹਰੇਕ ਕਰਕੇ ਬੁੜੀਆਂ ਕਨੈਕਟਰਾਂ ਨੂੰ ਮਾਰ ਦਿਓ ਉਹਨਾਂ ਨੂੰ ਤਨਖਾਹ ਕਿੱਥੋਂ ਦੇਉਗੇ ਉਹਨਾਂ ਨੂੰ

  • @MinakshiSingla-qb4bq
    @MinakshiSingla-qb4bq 3 месяца назад +2

    Gap a ladies da ko baji sat jado gents nal c

  • @karamjitnagi1305
    @karamjitnagi1305 3 месяца назад

    By Cot with Hp

  • @sunilsharma9135
    @sunilsharma9135 3 месяца назад

    ਨੌਕਰੀ ਵਾਲੇ ਬਹੁਤ ਰੱਬ ਪੁਲ ਗਏ ਨੇ

    • @AvtarSingh-wi2rf
      @AvtarSingh-wi2rf 3 месяца назад

      100 ਸਵਾਰੀਆਂ ਲਈ ਫਿਰਦੇ ਆ ਤੇਰਾ ਫੁਫੜ

    • @sunilsharma9135
      @sunilsharma9135 3 месяца назад

      100 ਵਾਰੀ ਗੱਡੀ ਅਗੇ ਲਾ ਗਰੀਬ ਸਵਾਰੀਆ ਚੜਾਇਆ ਤੁਹਾਡੀਆ ਬੱਸਾ ਵਿੱਚ

  • @santokhkaur2571
    @santokhkaur2571 3 месяца назад

    Free bus band kro g

  • @JagtarSingh-cd5tf
    @JagtarSingh-cd5tf 3 месяца назад

    free tickets band karo

  • @harrySandhu76
    @harrySandhu76 3 месяца назад

    Jini var v moka mileya ehna roadways wch safar krn da .....90 % conductor oh ne jinha nu boln di akal nhi hundi te driver oh jo ehni salary le k v stoppage tu kdi swari nhi chakde ....esh conductor te f.i.r krvao compromise na krna hun .....

  • @RajeshKumar-ty6tq
    @RajeshKumar-ty6tq 3 месяца назад +1

    Truck.smaan.da.chakki.firdi.c
    Fir.jana.v.free.wali.bus.ch.aa
    Kive.pukh.nang.dikhan.lagia.
    Ne...3.65.chliter.kardia.fir

    • @rajuarora3163
      @rajuarora3163 3 месяца назад

      ਤੇਰੀ ਜਨਾਨੀ ਤੇ ਨਿਗ੍ਹਾ ਰੱਖ 400 ਚਲਿਤਰ ਨਾ ਕਰਦੀ ਹੋਵੇ

  • @BootaKotbhai
    @BootaKotbhai 3 месяца назад

    ਜਨਾਨੀ ਆ ਦੇ ਘੁੰਮਣ ਨੂੰ ਸਰਕਾਰ ਇੱਕ ਜਾ ਦੋ ਦਿਨ ਦਾ ਸਮਾਂ ਤੈਅ ਕਰੇ

  • @gurpalsingh7970
    @gurpalsingh7970 3 месяца назад

    Man sab ji eh Dvr bus stand te v Rok de nahi

  • @LovedeepSingh-co4zm
    @LovedeepSingh-co4zm 3 месяца назад

    Busa hee bndaa kri jina

  • @AmanDeep-ul2dq
    @AmanDeep-ul2dq 3 месяца назад

    Kainktar.. job..of...job saisipat.kaiete jaivai ja

  • @BholaSingh-xi7ex
    @BholaSingh-xi7ex 3 месяца назад +2

    फ्री बस सफर की वजह से पाखंडी बाबा का काम खूब चला है क्योंकि जिस पैसे की टिकट कटवाना है वह बाबा को माथा टेका जाता है इसलिए सरकार को फ्री सफर सेवा बंद करनी चाहिए😂😂😂😂😂😂😂😂😂😂

  • @multiadschannel2867
    @multiadschannel2867 3 месяца назад

    ਫਰੀ ਵਾਸਤੇ ਜਾਨ ਵੀ ਦੇ ਸਕਦੇ ਹਨ

  • @BeantSingh-g9l
    @BeantSingh-g9l 3 месяца назад

    Condoctor ki karn. Bus ik hundi aa tey har addey vich. 20 25 saveri aa hundi aa jad key alod ta 50 savari aa hundi bus vich 100 too. 150 tak savari hundi aa ty. Paggal janni aa fr vi sataaff nal galt bol di aa. Ina nu boln da ptaa ni hunda

  • @nareshkumar-qz1wg
    @nareshkumar-qz1wg 3 месяца назад

    Q at uni

  • @bilasingh8288
    @bilasingh8288 3 месяца назад

    Driver conductor badnam ne g

  • @rajthakur4154
    @rajthakur4154 3 месяца назад

    Ladies nu bolan di akal haini asi keyi baar dekhya

  • @helpcenter796
    @helpcenter796 3 месяца назад

    Han veer ji ek connector bahut badtamiji kar de

    • @tajinderkaur123
      @tajinderkaur123 3 месяца назад

      Jgha bus vich hei nhi gate de kol smaan rkh ke conducter ki krn lok snjhdei nhi

  • @Love_Sandhu0751
    @Love_Sandhu0751 3 месяца назад

    Bus Wale jutthe veer
    Nale bus da shisha ta phela da tutya bai

  • @preetvirk6862
    @preetvirk6862 3 месяца назад

    Sarkar na tikit free kitea a v bus ch lades nu Galt bolda na

  • @GurnamSingh-oq3kz
    @GurnamSingh-oq3kz 3 месяца назад

    Ladies are so heavy on males in every field

  • @OppoOppo-bs2vk
    @OppoOppo-bs2vk 3 месяца назад +1

    Aadar card band kro

  • @rajrani8172
    @rajrani8172 3 месяца назад

    Free safar bnd hona chahida,ikla safar hi nhi sarian free shultan bnd honia chahidian mehgayi ghta k rujgar de mouke peda krne chahide

  • @baljindersingh-kh5oi
    @baljindersingh-kh5oi 3 месяца назад +1

    Prtc vich bahut kateeda bharti ne

    • @KamaldeepKaur-op4zo
      @KamaldeepKaur-op4zo 3 месяца назад

      Prtc ch na Lok Jaan private v bhut a jruri kdeeta de muh lgna apni self respect Apne vss a I'm also female but eh reality a k ladies suit boot make-up te Jinna mrji kr lain pr Sfr free chaida jbrdsti Ch

    • @baljindersingh-kh5oi
      @baljindersingh-kh5oi 3 месяца назад

      @@KamaldeepKaur-op4zo sehmat ha g but prtc wale bus nu apne pio di property mann lende a

    • @KamaldeepKaur-op4zo
      @KamaldeepKaur-op4zo 3 месяца назад

      @@baljindersingh-kh5oi Jinne Jo smjna smji Jaye but gll self respect Di and health Di a free system to pehla kyu ni c hunda kuj eda da Hun ta Lok wait jinni mrji kr lain Jana free fir insult hundi a saari bus cho 1-2 passenger naal hi eda hunda mai Khud dekhya roadways di wait krn valya Di insult ta shddo apni Jaan Di prwah ni krdiya k j overload a ta na lmk k jayie fir kehnde bus bhja k le gye ta digg gye hr ek da apna opinion a but j seat mildi a ja easily sfr ho skda ta jana chaida. Private v saade lyi hi a. Bcz health and self respect dono important a. J free system bnd ho gya kise ne jldi Jana ni roadways Ch k full ticket lggni a. Mainu pta grmi Ch Mainu health issue ho skda BP down ho skda j seat na Mili khlo k Jana tough a ta mai private hi prefer krdi a k beh k ja skdi a bcz health to important kuj ni a

  • @Soniyamasih787
    @Soniyamasih787 3 месяца назад

    Bilku sahi kiiha bhen ne kanductur baht bsttmeejj krdy h bus da malk banndy h free di sallry mil dy ehnu nu ladies swarry dekh kr bus driver bus nhi rokdy jiwe ehna de personal bys hundi h khally bus addy te khadi hundi h tawe kehn gy bus nhi janni kity vehle drame krdy h

  • @kartersingh-lj6gy
    @kartersingh-lj6gy 3 месяца назад

    Auratan nu free safar de puare ne cm bhand te parcha daraj hona chahida auratan free safar valian coducter naal bahut badtameezi kardiyan ne baaki lok v preshan hunde ne Free safer band karo sare jhagrhe hi mukk jange

  • @BabalSidhu-xf6ow
    @BabalSidhu-xf6ow 3 месяца назад

    ਇਹ ਸਭ ਝੂਠ ਬੋਲਦੇ ਆ