Husband wife Clash | ਥਾਣੇ 'ਚ ਪਤਨੀ ਨੇ ਬਣਵਾਈ ਪਤੀ ਦੀ ਅਸ਼ਲੀਲ ਵੀਡੀਓ, ਕੱਢੀਆਂ ਗੰਦੀਆਂ ਗਾਲਾਂ | N18V

Поделиться
HTML-код
  • Опубликовано: 30 янв 2025

Комментарии • 194

  • @NirmaljitBajwa
    @NirmaljitBajwa 6 месяцев назад +9

    ਬਹੁਤ ਦੁੱਖ ਅਤੇ ਧੱਕੇ ਦੀ ਦਾਸਤਾਨ ਹੈ ਇਸ ਆਰਮੀ ਜਵਾਨ ਦੀ ! ਚੰਡੀਗੜ੍ਹ ਪੋਲੀਸ ਵੱਲੋਂ ਕੀਤਾ ਗਿਆ ਤਸ਼ਦੱਦ ਅਤਿ ਘਨੋਣਾ ਕੰਮ ਹੈ । ਇਸ ਦੀ ਸਜ਼ਾ ਕਰੜੀ , ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ । ਜੈ ਜਵਾਨ , ਜੈ ਕਿਸਾਨ ।

  • @ShamsherSingh-jo2zi
    @ShamsherSingh-jo2zi 11 месяцев назад +49

    ਫੌਜੀ ਵੀਰ ਦੀ ਮਦਦ ਕਰੋ ਜੀ

    • @gurboxsingh8276
      @gurboxsingh8276 11 месяцев назад

      ਫੌਜੀਆ ਨੂੰ ਹੁਣ ਤਾ ਪਤਾ ਲੱਗ ਗਿਆ ਹੋਵੇਗਾ ਦੀਪ ਸਿੱਧੂ ਸੱਚ ਬੋਲਦਾ ਹੁੰਦਾ ਸੀ ਪੱਗਾਂ ਦਾੜੀਆਂ ਵਾਲਾ ਕੋਈ ਵੀ ਹੋਵੇ ਜਿਹੜੇ ਅਧਿਕਾਰੀ ਪੱਗਾਂ ਦਾੜੀਆਂ ਵਾਲਿਆਂ ਨਾਲ ਖਾਰ ਖਾਂਦੇ ਹਨ ਜਦੋਂ ਉਨ੍ਹਾਂ ਦੇ ਹੱਥ ਕੋਈ ਵੀ ਪੱਗ ਦਾੜੀ ਵਾਲਾ ਉਨ੍ਹਾਂ ਦੇ ਹੱਥ ਲੱਗ ਜਾਵੇ ਉਹ ਵੱਧ ਤੋਂ ਵੱਧ ਜ਼ਲੀਲ ਕਰਦੇ ਹਨ ਜਿਹੜੇ ਚੰਗੇ ਅਧਿਕਾਰੀ ਹਨ ਉਹ ਪੱਗਾਂ ਦਾੜੀਆਂ ਵਾਲੇ ਲੋਕਾਂ ਦੀ ਇੱਜ਼ਤ ਵੀ ਬਹੁਤ ਕਰਦੇ ਹਨ ਮੈ ਟਰੱਕ ਡਰਾਈਵਰ ਹਾ ਸਾਨੂੰ ਦੋਵਾਂ ਤਰ੍ਹਾਂ ਦੇ ਅਧਿਕਾਰੀ ਮਿਲ਼ਦੇ ਹਨ ਪੰਜਾਬ ਦੇ ਪੱਗਾ ਦਾੜੀਆਂ ਵਾਲੇ ਪੁਲਿਸ ਅਧਿਕਾਰੀ ਤਾ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਬੇਇਜਤੀ ਕਰਦੇ ਹਨ ਪੱਗਾਂ ਦਾੜੀਆਂ ਵਾਲਿਆਂ ਦੀ ਪਤਾ ਨਹੀਂ ਕੀ ਪੜਾਇਆ ਜਾਂਦਾ ਇਨ੍ਹਾਂ ਨੂੰ ਇਨ੍ਹਾਂ ਦੇ ਆਪਣੇ ਸਿਰ ਉਤੇ ਦਸਤਾਰ ਹੋਣ ਦੇ ਬਾਵਜੂਦ ਵੀ ਇਹ ਦਸਤਾਰ ਧਾਰੀ ਬੰਦੇ ਦੀ ਛੱਡੋ ਜੇ ਨਾਲ ਅੰਮ੍ਰਿਤ ਧਾਰੀ ਹੋਵੇ ਤਾਂ ਵੀ ਇਹ ਦੂਜੀਆਂ ਸਟੇਟਾਂ ਦੀ ਪੁਲਿਸ ਜਿੰਨੀ ਇੱਜ਼ਤ ਕਰਨੀ ਤਾ ਛੱਡੋ ਕੋਈ ਉਲਟ ਭਾਸ਼ਾ ਵਿੱਚ ਜਵਾਬ ਦਿੰਦੇ ਹਨ

  • @butasingh6401
    @butasingh6401 11 месяцев назад +38

    ਪੰਜਾਬ ਪੁਲਿਸ ਦੀ ਨਜਾਇਜ਼ ਦਖ਼ਲ ਅੰਦਾਜ਼ੀ
    ਬਹੁਤ ਜ਼ਿਆਦਾ ਹੈ

    • @najarsingh3234
      @najarsingh3234 11 месяцев назад +1

      ਪੁਲਸ ਵਾਲੇ ਨੂੰ ਮੌਤ ਦੇ ghat outer.deo

  • @gurboxsingh8276
    @gurboxsingh8276 11 месяцев назад +21

    ਘੁੰਮਣ ਭਰਾਵਾਂ ਨੇ ਰਾਏਕੋਟ ਵਾਲੇ ਮੁੰਡੇ ਨਾਲ ਠੱਗੀ ਮਾਰਕੇ ਕਨੇਡਾ ਗਈ ਕੁੜੀ ਜਿਹੜੀ ਨੌਂ ਸਾਲ ਬਾਅਦ ਇੰਡੀਆ ਆਈ ਸੀ ਉਸ ਨੂੰ ਪੰਜਾਬ ਪੁਲਿਸ ਨੇ ਫੜੇ ਕੇ ਜੇਲ੍ਹ ਭੇਜਿਆ ਸੀ ਉਹ ਕੁੜੀ ਦੇ ਪਰਿਵਾਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਵਿਆਹ ਕਰਵਾਇਆ ਸੀ ਮੁੰਡੇ ਨੇ ਜ਼ਮੀਨ ਜਾਇਦਾਦ ਵੇਚ ਕੇ ਆਪਣੀ ਪਤਨੀ ਨੂੰ ਕਨੇਡਾ ਭੇਜਿਆ ਸੀ ਉਹ ਲੜਕੀ ਨੇ ਕਾਗਜ਼ਾਂ ਵਿਚ ਵਿਆਹ ਦੱਸਿਆ ਹੀ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਮਕਸਦ ਠੱਗੀ ਮਾਰ ਕੇ ਕਨੇਡਾ ਜਾਣਾ ਸੀ ਘੁੰਮਣ ਭਰਾਵਾਂ ਨੇ ਗਰੀਬ ਮੁੰਡੇ ਨੂੰ ਇਨਸਾਫ ਦਿਵਾਉਣ ਦੀ ਗੱਲ ਤਾ ਕੀ ਕਰਨੀ ਸੀ ਉਲਟਾ ਠੱਗੀ ਮਾਰਨ ਵਾਲੀ ਕੁੜੀ ਨੂੰ ਨਿਰਦੋਸ਼ ਸਾਬਤ ਕਰ ਰਿਹਾ ਇਨ੍ਹਾਂ ਦੀਆਂ ਪਹਿਲੀਆਂ ਵੀਡੀਓ ਸੁਣ ਕੇ ਤਾਂ ਲੱਗਦਾ ਨਹੀਂ ਸੀ ਕਿ ਘੁੰਮਣ ਭਰਾ ਕਿਸੇ ਦਾ ਘਰ ਪੱਟ ਕੇ ਕਨੇਡਾ ਗਈ ਕੁੜੀ ਦਾ ਸਾਥ ਦੇਣਗੇ ਘੁੰਮਣ ਭਰਾਵਾਂ ਨੂੰ ਮੁੰਡੇ ਵਾਲੇ ਪਰਿਵਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ

  • @buttasingh40
    @buttasingh40 11 месяцев назад +11

    ਫੋਜੀ ਵੀਰ ਨੂੰ ਇਨਸਾਫ ਜਰੂਰ ਮਿਲੇ ਪਤਨੀ ਨੇ ਜੋ ਕੀਤਾ ਬਹੁਤ ਹੀ ਮਾੜਾ ਕੀਤਾ ਪੁਲਿਸ ਮੁਲਾਜਮ ਨੇ ਬਹੁਤ ਹੀ ਧੱਕਾ ਕੀਤਾ ਸਜਾਂ ਜਰੂਰ ਮਿਲੇ 🙏🙏

  • @GurmailSingh-rh8hy
    @GurmailSingh-rh8hy 11 месяцев назад +17

    ਲੱਖ ਦੀ ਲਹਾਣਤ 😂ਏਹੋ ਜਿਹੀ ਅਫਸਰ ਡਿਊਟੀ ਦੇ

  • @goodyk9923
    @goodyk9923 11 месяцев назад +32

    ਫੋਜੀ ਵੀਰ ਦੀ ਰਿਸਪੈਕ ਕਰਨੀ ਚਾਹੀਦੀ ਹੈ ਭਾਵੇਂ ਕੁਝ ਵੀ ਹੋਵੇ ਜ਼ਨਾਨੀ ਬਹੁਤ ਗਲਤ ਹੈ ਅਪਣੀ ਨੋਕਰੀ ਦਾ ਮਿਸ ਯੂਜ਼ ਕਰਦੀ ਹੈ ਜਨਾਨੀ ਨੂੰ ਜੇਲ੍ਹ ਵਿਚ ਡਕੋ ਵਾਅਜਾਤ ਅਔਰਤ ਨੂੰ

  • @sandeepuppalrepotar1045
    @sandeepuppalrepotar1045 6 месяцев назад

    Good Brar sahib🎉🎉

  • @harmeghsingh2399
    @harmeghsingh2399 11 месяцев назад +60

    ਇਨ੍ਹਾਂ ਦੁਸ਼ਟਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ ਫੋਜ਼ੀ ਵੀਰ ਦੀ ਮੱਦਦ ਕੀਤੀ ਜਾਵੇ ਜੀ ਹਾਏ ਹਾਏ ਰੱਬਾ ਇਕ
    ਦੇਸ਼ ਦੀ ਆਰਮੀ ਜਵਾਨ ਨਾਲ ਕਿੰਨਾ
    ਧੱਕਾ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ

    • @piarathind3103
      @piarathind3103 6 месяцев назад +2

      😊😊😊😊😊😊

    • @JasveerKaur-m6u
      @JasveerKaur-m6u 6 месяцев назад +1

      Ki re n na

    • @GurmeetSingh-zb2he
      @GurmeetSingh-zb2he 6 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊​@@piarathind3103

  • @jatindarsingh8670
    @jatindarsingh8670 11 месяцев назад +25

    ਫੋਜੀ ਵੀਰ ਮਦਦ ਕਰਨੀ ਚਾਹੀਦੀ ਹੈ

    • @Humanity0101
      @Humanity0101 11 месяцев назад +3

      Kon madat karoo galam kaum de Sikh di? Jameet lano bhai 76 saal di galami samjo.

    • @amardeep7770
      @amardeep7770 7 месяцев назад

      ​@@Humanity0101 likh ta sahi lai

  • @shinderpalkaur7093
    @shinderpalkaur7093 11 месяцев назад +2

    ਇਹਨਾਂ ਦੁਸ਼ਟਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਫੌਜੀ ਵੀਰ ਦੀਆਂ ਜਿਵੇਂ ਵੀਡੀਓਜ਼ ਬਣਾਈਆਂ ਉਸੇ ਤਰ੍ਹਾਂ ਉਹਨਾਂ ਨੂੰ ਨੰਗੇ ਕਰਕੇ ਉਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਚੰਡੀਗੜ੍ਹ ਵਿੱਚ ਉਹਨਾਂ ਦੇ ਪੋਸਟਰ ਲਾਏ ਜਾਣ ਜਨਾਨੀ ਉਹਨਾਂ ਨਾਲ ਰਲੀ ਹੈ ਅਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਤਾਂ ਕਿ ਕਲ ਨੂੰ ਹੋਰ ਕਿਸੇ ਨਾਲ ਨਾ ਹੋਵੇ।

  • @SurjeetKaur-ny5mp
    @SurjeetKaur-ny5mp 11 месяцев назад +9

    ਇਹ ਪੁਲਿਸ ਸਾਬਕਾ ਫੌਜੀਆਂ ਦੀ ਵੀ ਬੇਇੱਜ਼ਤੀ ਬਹੁਤ ਕਰਦੀ ਹੈ। ਪੁਲੀਸ ਵਿੱਚ ਸਧਾਰ ਦੀ ਬੱਹੁਤ ਲੋੜ ਹੈ।

    • @Humanity0101
      @Humanity0101 11 месяцев назад

      Sikh halle v galami ni samje.

  • @BaldevSingh-t5e
    @BaldevSingh-t5e 11 месяцев назад +3

    ਬਹੁਤ ਬਹੁਤ ਹੀ ਗਲਤ ਹੈ ਕੂਛ ਕੂ ਔਰਤਾਂ ਕਨੂੰਨ ਦਾ ਨਜ਼ੈਜ਼ ਫੈਦਾ ਉਠਾ ਰਹੇ ਹਨ

  • @ranranjitsingh5637
    @ranranjitsingh5637 11 месяцев назад +5

    ਅਸੀਂ ਅੱਜ ਵੀ ਮੁਗ਼ਲਾਂ ਦੇ ਰਾਜ਼ ਵਿਚ ਜਿਉਂਦੇ ਹਾਂ ਸਾਨੂੰ ਸਿੱਖਾਂ ਨੂੰ ਤਾਂ ਕਦੇ ਵੀ ਇਨਸਾਫ਼ ਨਹੀਂ ਮਿਲਿਆ

  • @amarjitpandherpandher4803
    @amarjitpandherpandher4803 11 месяцев назад +20

    ਇਸ ਪੁਲਿਸ ਮੁਲਾਜਿਮ ਕੁੜੀ ਨੂੰ ਕਾਨੂੰਨ ਮੁਤਾਬਕ ਜਾਂਚ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ । ਫ਼ੌਜੀ ਵੀਰ ਨੂੰ ਇਨਸਾਫ਼ ਦਿਵਾਉਣ ਲਈ ਮੱਦਦ ਕੀਤੀ ਜਾਵੇ ।

    • @WassanSingh-tb5ue
      @WassanSingh-tb5ue 11 месяцев назад

      ਇਹ ਤਾਂ ਲੇਡੀ ਪੁਲਸ ਵਾਲੀ ਐਸਐਚ ਤੇ ਨਾਲ ਹੀ ਰਲੀ ਜੋਨੀ ਐ 21:01 21:03

  • @SukhwinderSingh-b5g8j
    @SukhwinderSingh-b5g8j 11 месяцев назад +5

    ਵੀਰ ਜਨਾਨੀ ਚ ਕੋਈ ਨਾ ਕੋਈ ਨੁਕਸ ਜਰੂਰ ਹੋਵੇਗਾ॥

  • @hsbhatti2682
    @hsbhatti2682 7 месяцев назад +1

    ਸਭ ਤੋਂ ਪਹਿਲਾਂ ਦੋਹਾਂ ਠਾਣੇ ਦੇ ਇੰਨਚਾਰਜ ਡਿਸਮਿਸ ਹੋਣੇ ਚਾਹੀਦੇ ਹਨ, ਉਨ੍ਹਾਂ ਤੇ ਪਰਚਾ ਦਰਜ ਕਰਵਾਇਆ ਜਾਵੇ,ਉਸ ਤੋਂ ਬਾਅਦ ਔਰਤ ਨਾਲ ਨਿਬੜਿਆ ਜਾਵੇ, ਬਾਕੀ ਵੀਰ ਪੁਲਿਸ ਵਾਲੀ ਜਨਾਨੀ ਨਾਲ ਸਮਝਦਾਰ ਆਦਮੀ ਕਦੇ ਵੀ ਵਿਆਹ ਨਹੀਂ ਕਰਦਾ,ਇਸ ਮਹਿਕਮੇਂ ਵਿਚ ਆਪ ਨੂੰ ਪਤਾ ਹੈ ਕੋਈ ਸੁੱਕਾ ਨਹੀਂ ਰਹਿੰਦਾ

  • @gurdeepsinghgurdeepsingh1471
    @gurdeepsinghgurdeepsingh1471 11 месяцев назад +5

    ਪੰਜਾਬ ਪੁਲਿਸ ਮੁਰਦਾਬਾਦ

  • @harpreetsinghhs986
    @harpreetsinghhs986 6 месяцев назад

    ਇਨ੍ਹਾਂ ਥਾਣਿਆਂ ਨੂੰ ਅੱਗ ਲਾ ਕੇ ਸਾੜ ਦੇਣਾ ਚਾਹੀਦਾ

  • @brain3299
    @brain3299 11 месяцев назад +4

    ਬਹੁਤ ਬੁਰਾ ਹੋਇਆ

  • @goonjpunjab
    @goonjpunjab 6 месяцев назад

    ਇਹ ਔਰਤ ਹੋਣ ਦਾ ਫਾਇਦਾ ਕੁਝ ਔਰਤਾਂ ਚੁੱਕਦੀਆਂ,ਤੇ ਮਰਦ ਲੋਕ ਵੀ ਇਸ਼ਾਰਿਆਂ ਤੇ ਨੱਚਣ ਲੱਗਦੇ ,

  • @jagwindersingh3955
    @jagwindersingh3955 11 месяцев назад +6

    ਮੈਂ ਨੂੰ ਤਾਂ ਇਹ ਲੱਗਦਾ ਮਲਕੀਤ ਪੰਜਾਬੀ ਖੂਨ ਨਹੀਂ ਲੱਗਦਾ

  • @rajindersingh-oz5jh
    @rajindersingh-oz5jh 11 месяцев назад +2

    ਵਾਹ ਦੇਸ਼ ਦਾ ਕਾਨੂੰਨ ਰੱਬ ਹੀਂ ਰਾਖਾ

  • @user-kSSingh
    @user-kSSingh 11 месяцев назад +7

    Very sad

  • @GurjantSinghpilot
    @GurjantSinghpilot 6 месяцев назад +1

    ਇਹ ਪੱਤਰਕਾਰ ਅਨਜਾਣ ਹੈ ਇਹਨੇ ਪਹਿਲਾਂ ਫਤਹਿ ਨਹੀਂ ਬੁਲਾਈ ਜਦੋਂ ਕਿ ਵਕੀਲ ਸਾਬੀ ਨੇ ਗੱਲ ਸੁਰੂ ਕਰਨ ਤੋਂ ਪਹਿਲਾਂ ਫਤਹਿ ਬੁਲਾਈ ਰੱਬ ਰਾਖਾ

  • @preetsandy4495
    @preetsandy4495 6 месяцев назад +1

    Omg

  • @Mannsingh76
    @Mannsingh76 6 месяцев назад

    ਵੀਰ ਜੀ ਵਕੀਲ ਸਾਹਿਬ ਐਂਡ ਤੇ ਜਾਕੇ ਵਿਰੋਧੀ ਧਿਰਾਂ ਨਾਲ ਗੱਲਬਾਤ ਕਰਕੇ ਰਲ ਮਿਲ ਕੇ ਕੁਝ ਵੀ ਨਹੀਂ ਕਰਦੇ ਪੈਸੇ ਸਦਕਾ ਕੀ ਨੀ ਹੁੰਦਾ ਪਰ ਸਾਰੇ ਵਕੀਲ ਬੇਈਮਾਨ ਨਹੀਂ ਕੁੱਝ ਦੀ ਗੱਲ ਕੀਤੀ

  • @goldycheema1592
    @goldycheema1592 7 месяцев назад

    Fojji veer nu insaaf milna chahida hai 😢

  • @SurjitSingh-kx5wu
    @SurjitSingh-kx5wu 11 месяцев назад +4

    1991ਵਿਚ ਟਾਂਡਾ ਉਰਮੜ ਪੁਲਿਸ ਨੇ ਇਕ ਫੌਜੀ ਦੀ ਕੁਟਮਾਰ ਕੀਤੀ ਸੀ ਤਾਂ ਪੰਜਾਬ ਰੈਜੀਮੈਂਟ ਦੇ ਅਫਸਰ ਨੇ ਆਪਣੀ ਫੌਜੀ ਕਾਰਵਾਈ ਕੀਤੀ ਸੀ ਜਿਸ ਕਰਕੇ ਅੱਜ ਵੀ ਉਥੇ ਪੁਲਿਸ ਫੌਜੀ ਤੋਂ 5 ਕਦਮ ਦੂਰ ਰਹਿ ਕੇ ਗੱਲ ਕਰਦੀ ਹੈ Same action to be taken against the police. CO should be Dhaker.

  • @ranranjit237
    @ranranjit237 7 месяцев назад

    ਸਖ਼ਤ ਕਾਰਵਾਈ ਕੀਤੀ ਜਾਵੇ

  • @SidhuSaab-oi1nm
    @SidhuSaab-oi1nm 11 месяцев назад

    ❤ਜੇਕਰ ਇਸ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਦੁਨੀਆਂ ਪਰਮਾਤਮਾ ਨੂੰ ਮੰਨਣਾ ਛੱਡ ਦੇਵੇ ਗਈ

  • @Jashan777-e4c
    @Jashan777-e4c 11 месяцев назад +4

    ਏਹ ਮਾਨ ਸਰਕਾਰ ਦੈ ਕਾਰੈ ਨੇ ਮਾਨ ਸਰਕਾਰ ਮੁਰਦਾਬਾਦ ਹੈਂ ਰਹੋਂ ਵੀ ਜੀ ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ

    • @sadhusinghbhullar7339
      @sadhusinghbhullar7339 11 месяцев назад

      ਚੰਦੀਗੜ ਦੀ ਪੁਲਿਸ ਕਰਦੀ ਹੈ ਕਾਰੇ ਸਰਦਾਰ ਭਗਵੰਤ ਸਿੰਘ ਮਾਨ ਦਾ ਕੀ ਰੋਲ ਨੇ ਪੰਜਾਬੀਆਂ ਨੂੰ ਕਦੋਂ ਅਕਲ ਆਊ

  • @HARJINDERSINGH-km9ee
    @HARJINDERSINGH-km9ee 6 месяцев назад

    ਆਹਾ ਵੇਖਲੋ ਕਿਵੇਂ ਅਗਲੇ ਦੇ ਦਸਖਤ ਕਰਵਾਏ
    ਭਾਈ ਅਮ੍ਰਿਤਪਾਲ ਸਿੰਘ ਜੀ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਵਾਲੇ ਕੇਸ ਬਾਰੇ ਆਪਾਂ ਨੂੰ ਸਮਜ ਜਾਣਾ ਚਾਹੀਦਾ

  • @jagmohansingh879
    @jagmohansingh879 11 месяцев назад

    ਵਾਹਿਗੁਰੂ ਜੀ ਇਨ੍ਹਾਂ ਨੂੰ ਪਹਿਲਾਂ ਸਸਪਐਟ ਕਰਨਾ ਚਾਹੀਦਾ

  • @GurjantSinghpilot
    @GurjantSinghpilot 6 месяцев назад

    ਬਾਈ ਜੀ ਮੇਰੇ ਹਿਸਾਬ ਨਾਲ ਤੇਰੀ ਘਰਵਾਲੀ ਨੇ ਹੀ ਕਰਵਾਇਆ ਹੋ ਸਕਦਾ ਉਸਦਾ ਕਰੈਕਟਰ ਸਹੀ ਨਹੀਂ ਹੋਣਾ ਉਸਨੇ ਉਨ੍ਹਾਂ ਨੇ ਕਹਿਕੇ ਹੀ ਬੇਨਤੀ ਕਰਵਾਈ ਹੋ ਸਕਦਾ ਹੈ ਤਾਂ ਹੀ ਦਬਾਇਆ ਕਿ ਇਥੇ ਨੇੜੇ ਤੇੜੇ ਵੀ ਦਿਸਣਾ ਚਾਹੀਦਾ ਬਾਕੀ ਰੱਬ ਜਾਣੇ ਰੱਬ ਰਾਖਾ

  • @dineshchand3554
    @dineshchand3554 7 месяцев назад

    इंसाफ तो भारत में बहुत ही मुश्किल है

  • @PrinceKumar-cf7ek
    @PrinceKumar-cf7ek 11 месяцев назад +6

    God bless🙏 💐💐💐💐💐🙏🏻

  • @harpreetsinghhs986
    @harpreetsinghhs986 6 месяцев назад

    ਕੀ ਬਣਿਆ ਹੁਣ ਕੇਸ ਦਾ😢

  • @jwalagaget8057
    @jwalagaget8057 11 месяцев назад +4

    Bahut hi jiyada tashadad kita ih puri miltiri di beijiti hai

  • @DeeepSekho
    @DeeepSekho 11 месяцев назад

    Waheguru ji

  • @bhagsingh9077
    @bhagsingh9077 11 месяцев назад

    ਫੌਜੀ ਜਵਾਨ ਨੂੰ ਇਨਸਾਫ ਮਿਲਣਾ ਚਾਹੀਦਾ

  • @vakilsingh4280
    @vakilsingh4280 11 месяцев назад

    Justice should prevail.

  • @dineshchand3554
    @dineshchand3554 7 месяцев назад

    High court में direct केस कर सकते है

  • @anoopsingh-ms1xs
    @anoopsingh-ms1xs 11 месяцев назад +8

    Doshian nu sakhat to sakhat saja deo

  • @antieuntie8724
    @antieuntie8724 11 месяцев назад +3

    ਕੀ ੲਿਸ ਨੂੰ ਕਾਨੂੰਨ ਕਹਿਦੇ ਹੋ

  • @manjitsingh5974
    @manjitsingh5974 11 месяцев назад +5

    Ess. Veer. Dee help karo fojje veer jindabaad

  • @RaghbirVirk-j3k
    @RaghbirVirk-j3k 11 месяцев назад

    Veery good lawyer

  • @GurnekSingh-l6c
    @GurnekSingh-l6c 5 месяцев назад

    ਬਰਾੜ ਵੀਰ ਜੀ ਆਮ ਆਦਮੀ ਦਾ ਕੀ ਹਾਲ ਹੋਵੇਗਾ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @rishabhsandhu7841
    @rishabhsandhu7841 11 месяцев назад

    Jai hind bhai

  • @GurnekSingh-l6c
    @GurnekSingh-l6c 5 месяцев назад

    2.2K.th.Like.🙏 SSA ji all bro ji.👍 Very bad Akshansh Jio 💚👏 Form Advocate GS Khaira Ldh.☝️☝️☝️☝️☝️✍️✍️💯💚👏

  • @RaghbirVirk-j3k
    @RaghbirVirk-j3k 11 месяцев назад

    Bery good chanel

  • @maninderkaur5564
    @maninderkaur5564 11 месяцев назад +1

    Insaaf milna chahida hai
    Doshian nu sakhat sja mile

  • @manjitkondola9015
    @manjitkondola9015 9 месяцев назад

    Help him please 🙏 please 🙏

  • @JaspalSingh-et9ge
    @JaspalSingh-et9ge 6 месяцев назад

    Advc Gs sahib ji tusi ls mamle ch pura jor lagana sir

  • @GurpreetSingh-jg8pw
    @GurpreetSingh-jg8pw 11 месяцев назад

    Very very good advocate saab ji jindabad

  • @dineshchand3554
    @dineshchand3554 7 месяцев назад

    पर्चा दर्ज भी हो जाय तो high court में stay हो जाता है

  • @SurjitSingh-u7l
    @SurjitSingh-u7l 6 месяцев назад

    ਇਸ ਗੱਲ ਵਿੱਚ ਤਾ ਸਿੱਧਾ ਦਖਲ ਮੋਦੀ ਸਾਹਿਬ ਨੂੰ ਕਰਨਾ ਚਾਹੀਦਾ ਕਿਉ ਕਿ ਮਸਲਾ ਫੋਜੀ ਵੀਰ ਦਾ , ਸਖਤ ਤੋ ਸਖਤ ਹੁਕਮ ਜਾਰੀ ਕਰਨ ਮੁੱਖ ਤੇ ਮੋਦੀ ਸਾਹਿਬ ਨਹੀ ਤਾ ਫੋਜੀਆ ਦਾ ਮਜਾਕ ਤਾ ਪਹਿਲਾ ਹੀ ਲੋਕਾ ਨੇ ਬਹੁਤ ਬਣਾਇਆ ਹੋਇਆ , ਬਾਕੀ ਇੰਨਵਿਸਟੀਗੇਸ਼ਨ ਤਾ ਬੇਅਦਬੀ ਮਾਮਲੇ ਦੀ ਜਾ ਹੋਰ ਅਨੇਕਾ ਸਹੀਦ ਸਿੰਘਾ ਦੀ ਨੀ ਹੋਈ ਅੱਜ ਤਕ 40 ਸਾਲਾ ਤੋ ਇਹ ਫੋਜੀ ਵੀਰ ਦੀ ਕਿਸਨੇ ਸੁਣਨੀ ਆ , ਬਹੁਤ ਮਾੜਾ ਹੋਇਆ

  • @amarjitkaur4568
    @amarjitkaur4568 6 месяцев назад

    ਆਰਮੀ ਵਿੱਚ ਰਿਪੋਰਟ ਕਰੋ ਏਹ ਜਨਾਨੀ ਗ਼ਲਤ ਹੈ

  • @lakhvindersingh6349
    @lakhvindersingh6349 11 месяцев назад

    Waheguru ji waheguru ji

  • @RaghbirVirk-j3k
    @RaghbirVirk-j3k 11 месяцев назад +1

    Anmil police

  • @sarwansingh6636
    @sarwansingh6636 11 месяцев назад

    Brother g Very Very sad waheguru sab ji apni karpa karo mara sab ji

  • @SadhuDhaliwal
    @SadhuDhaliwal 7 месяцев назад

    ਇਸਫੌਜੀਵੀਰਨੂੰਇਨਸ।ਫਮਿਲਨ।ਚ।ਹੀਦ ਹੈ

  • @JagtarSingh-uq6xs
    @JagtarSingh-uq6xs 7 месяцев назад

    ਅਜ ਕੀ ਹਾਲਾਤ ਇਸ ਕੇਸ ਦਾ ਜੀ ਦਸੋ ਜਰੂਰ 20ਜੂਨ 24

  • @gurbuxsingh7397
    @gurbuxsingh7397 11 месяцев назад

    Adv ghuman sahib bahut achha kita

  • @darshansingh-gr4uv
    @darshansingh-gr4uv 11 месяцев назад +7

    The powers of police, politicians, ministers, need tobe viewed as said by advocate Ghuman ji.

  • @baljinderaulakh5540
    @baljinderaulakh5540 11 месяцев назад +5

    ਪੁਲਸ ਬਹੁਤ ਜਲੀਲ ਕਰਦੀ ਆ ਬਿਨਾ ਵਜਾ ਤੋ 😮😮😮

  • @avindhillon6527
    @avindhillon6527 11 месяцев назад +5

    All the officers should be wearing cameras at all times that Is the only way you could stop what goes on that's not rite that is the only way put stop to it. I strongly suggest that camera should be part of the uniform!!!

  • @HarjinderSingh-hk1iv
    @HarjinderSingh-hk1iv 6 месяцев назад

    👍

  • @shashisharma2101
    @shashisharma2101 6 месяцев назад

    It means it is doubtful that your wife must be have good friendship with concerned police Inspector

  • @paramjitjassi3418
    @paramjitjassi3418 6 месяцев назад

    Very shamefulfor police

  • @dalbirnagra7885
    @dalbirnagra7885 11 месяцев назад +4

    Maybe oh lady de kite ho relations honge shame on her 😞

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 11 месяцев назад +1

    ਦੁਰਲਾਹਨਤ ਪੋਲੀਸ ਵਾਲਿਆਂ ਦੀ!!

  • @avtarmaan9017
    @avtarmaan9017 11 месяцев назад +1

    ❤👏🙏 15:42 15:43 15:44

  • @sitalsingh205
    @sitalsingh205 11 месяцев назад +1

    Asli doshi wife hi hai. Wife da mamla kise hor nal set hai.. wife ki dosti kise police po p

  • @devinderkaur3283
    @devinderkaur3283 11 месяцев назад

    wehaguru ji. wehaguru ji. sab teek huwaga.God bless you. Hosla ne ha harana.

  • @goldycheema1592
    @goldycheema1592 7 месяцев назад

    👍😢😢😢🙏

  • @JagtarSingh-z3h
    @JagtarSingh-z3h 6 месяцев назад

    Es,foji,veer,nu,insaf,milna,chida,sare,dosia,nu,seja,milni,chidiae

  • @HardeepSinghDeepSingh-x5e
    @HardeepSinghDeepSingh-x5e 11 месяцев назад

    Insaf milna chahida veer nu

  • @bhupindersinghbajwa1559
    @bhupindersinghbajwa1559 11 месяцев назад +5

    Wife galat lagdi a

    • @AvtarSingh-ui7pv
      @AvtarSingh-ui7pv 11 месяцев назад +1

      Bahi sab ji polIce wali ha ha na bahi power hi bahuit lagdi es ladki bich baki app jia nu be pta hi ha ji

    • @surindersinghsidhamerimathohri
      @surindersinghsidhamerimathohri 11 месяцев назад +3

      ​@@AvtarSingh-ui7pv
      ਜੇ ਪੁਲਸ ਵਾਲੀ ਦੂਜਿਆ ਬੰਦਿਆ ਕੋਲੋ ਆ ਕੁਝ ਕਰਵਾ ਰਹੀ ਆ ਆਪਣੇ-ਆਪ ਦੇ ਬੱਚੇ ਦੇ ਪਿਤਾ ਨਾਲ?
      ਉਸ ਔਰਤ ਦਾ ਚਿੱਤਰ ਕਿਸ ਕਿਸਮ ਦਾ ਹੋਵੇ ਗਾ?
      ਉਸ ਔਰਤ ਨੇ ਇਹ ਚਿਤ੍ਰਿਤਹੀਨ ਜਾ characterless ਪੁਲਸ ਦੇ ਗੁੰਡਿਆ ਕੋਲੋ ਇਹ ਸਭ ਕੁਝ ਕਰਵਾਉਣ ਲਈ ਕੁਝ ਕੀਮਤ ਤੇ ਦਿੱਤੀ ਹੋਵੇ ਗੀ?
      ਉਹ ਕੀਮਤ ਕੀ ਹੋਵੇ ਗੀ?

    • @rajurj6829
      @rajurj6829 11 месяцев назад

      ​@@surindersinghsidhamerimathohriohi jo ek bnda kde v ni de skda, Bollywood ch ek dialogue v hai,k ham ldke hai,pese hi de skte hain,filmo me aane ke liye

    • @sevenriversrummi5763
      @sevenriversrummi5763 11 месяцев назад

      Boln di lod nhi sabh nu pta

  • @RinkuSingh-we1ub
    @RinkuSingh-we1ub 11 месяцев назад

    Fauji Sahab jindabaad

  • @parmindersingh8718
    @parmindersingh8718 7 месяцев назад

    ❤😢

  • @kaurgurmail3189
    @kaurgurmail3189 7 месяцев назад

    fouji veer de spot kro

  • @sonubala5195
    @sonubala5195 7 месяцев назад

    Koi gal ni virji
    Nange oh sare hoye h tusi nahi

  • @balwindersingsing2785
    @balwindersingsing2785 11 месяцев назад

    IH
    p Uri fouj di bejti hai patni te sakhat kaarwahi honi chahidi hai

  • @HarjitSingh-e4v
    @HarjitSingh-e4v 7 месяцев назад

    ਆਪ ਕਿਤਨੀ ਅਸ਼ਲੀਲ ਹੋਣੀ ਇਹ ਤੱਪੜ
    ਪੁਲੀਸ ਵਿਭਾਗ ਨੂੰ ਹੋਰ ਕਲੰਕਿਤ ਕਰ ਰਹੀ ਹੈ
    ਹੁਣ ਇਹਨੂੰ ਕਿਹੜਾ ਤਗਮੇ ਲਗ ਰਹੇ ਨੇ
    ਬੀਜੇਪੀ ਦੀ ਇਕ ਗੱਲ ਯਾਦ ਕਰੋ
    ਅੱਛੇ ਦਿਨ ਆਏਂਗੇ...
    ਬੀਜੇਪੀ ਲਈ ਆਏ ਕਿਉਂਕਿ ਉਸਨੇ ਸੋਚਿਆ ਤੇ ਗਾਇਆ।
    ਇਸ ਜਨਾਨੀ ਦੇ ਮਨ ਚ ਜਲੀਲ ਕਰਨ ਦੀ ਨੀਅਤ ਸੀ ਫੌਜੀ ਨੂੰ ਜਲੀਲ ਸ਼ਬਦ ਇਹਦੇ ਅੰਦਰ ਚਲ ਰਿਹਾ ਸੀ ਖੁਦ ਵੀ ਜਲੀਲ ਹੋ ਰਹੀ ਹੈ।
    Law of attraction ਕਹਿੰਦੇ ਨੇ ਇਸਨੂੰ

  • @harjeetsingh7334
    @harjeetsingh7334 11 месяцев назад +1

    Gunman ji in dasiya nu kort to yese sja duwa ki agha ko prsasn kise insan de na koi glt julam na kre

  • @balwinderjunday8434
    @balwinderjunday8434 6 месяцев назад

    Kaljug poora aa giya. Honest lokan naal ena bura kayon hunda hie.

  • @NarayanSingh-wv9nt
    @NarayanSingh-wv9nt 11 месяцев назад +1

    Aort kise polis opisar de nal. Milibhat h

  • @balwinderbains9256
    @balwinderbains9256 11 месяцев назад +2

    Chandigarh police Kanjara bale kum kar dey hun.Wife nu jutia pharo jutia Khan baley kum kar rhi ha.

  • @AdityaSharma-rd5lj
    @AdityaSharma-rd5lj 11 месяцев назад +1

    Har zaga police avi kyu hai....

  • @sukhwantsingh7372
    @sukhwantsingh7372 11 месяцев назад +1

    Police wale veer v duty eman dri nal krn

  • @meharsingh1275
    @meharsingh1275 11 месяцев назад +1

    Foolan zindabaad

  • @satnaam.singhmalhi6249
    @satnaam.singhmalhi6249 11 месяцев назад +3

    ਪੰਜਾਬ ਸਰਕਾਰ ਮੁਰਦਾਬਾਦ ਤੇ ਪੰਜਾਬ ਪੁਲਿਸ ਮੁਰਦਾਬਾਦ

  • @BaljeetSingh-k2p2l
    @BaljeetSingh-k2p2l 6 месяцев назад

    DHAN..DHAN..GURU..RAM..DAS. G..KIRPA..KARAN..VEER..G

  • @GulzarSingh-d3o
    @GulzarSingh-d3o 11 месяцев назад

    Polic aapne foji jejeya nu v nahi bakhsdi

  • @apskohli2554
    @apskohli2554 11 месяцев назад +6

    shame full act

  • @swarnSidhu-qw5ed
    @swarnSidhu-qw5ed 5 месяцев назад

    ਫੌਜੀ ਗੱਲ ਸਹੀ ਕਰ ਰਿਹਾ ਹੈ ਇਸ ਦੀ ਮੱਦਦ ਫੌਜ ਦੇ ਉੱਚ ਅਧਿਕਾਰੀ ਨੂੰ ਕਰਨੀ ਚਾਹੀਦੀ ਹੈ ਪੁਲੀਸ ਤਾਂ ਪੁਲੀਸ ਦੀ ਹੀ ਮਦਦ ਕਰਦੀ ਹੈ ਇਹ ਕੀ ਇਨਸਾਫ ਦੇਣਗੇ ਫੌਜੀ ਨੂੰ।
    ਇਹ ਸਭ ਕੁੱਝ ਫੌਜੀ ਦੀ ਪਤਨੀ ਨੇ ਕਰਵਾਇਆ ਹੈ।

  • @GurnamSingh-l3j
    @GurnamSingh-l3j 6 месяцев назад

    Fauji vir sahi he. Tasdak Karan walia te sakhaat karwae banhdi he

  • @narinderpalsingh4086
    @narinderpalsingh4086 11 месяцев назад +5

    ਇਹ ਬਰਾੜ ਨਾਮ ਦਾ ਰਿਪੋਰਟਰ ਵੀ ਦੋਗਲਾ ਹੈ ਅਤੇ ਬਾਦਲਾ ਦਾ ਚਮਚਾ ਹੈ ਅਜਿਹੇ ਰਿਪੋਰਟਰਾ ਦਾ ਬਾਈਕਾਟ ਕਰਨਾ ਚਾਹੀਦਾ ਹੈ

    • @akshbrar1074
      @akshbrar1074 11 месяцев назад

      ਕਿਉਂ ਠਾਣੇ ਚ ਬਰਾੜ ਨੇ ਇਹ ਕੰਮ ਕੀਤਾ ਜਿਹੜਾ ਬਾਦਲਾਂ ਦਾ ਚਮਚਾ ਇਹ ਤਾਂ ਚਮਚੇ ਬਹੁਤ ਹੋਣ ਗੇ ਕੀ ਤੂੰ ਉਹਨਾਂ ਦਾ ਵੀ ਬਾਈਕਾਟ ਕਰੇ ਗਾ ਤੇਰੇ ਬਹੁਤ ਰਿਸ਼ਤੇਦਾਰੀ ਹੋਣ ਗੇ ਜਿਹਨਾਂ ਨੇ ਬਾਦਲਾਂ ਨੂੰ ਵੋਟ ਪਾਈ ਆ

  • @harvinderpal9699
    @harvinderpal9699 11 месяцев назад

    Chandigarh police belagaam hai Punjab di har car da challan de bahane rishwat lende han.