Amritpal Singh ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ | Ravneet singh bittu | BJP Leader | Amritpal Singh

Поделиться
HTML-код
  • Опубликовано: 2 окт 2024
  • Amritpal Singh ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ
    ਪੀਟੀਸੀ ਨਿਊਜ਼ ਦੇ ਕੈਮਰੇ ਸੁਣੋ ਕੀ ਬੋਲੇ ਬਿੱਟੂ ?
    Ravneet Bittu's statement about Amritpal Singh
    Listen to the cameras of PTC News, what did Bittu say?
    #Ravneetsinghbittu #BJPLeader #Ptcnews #AmritpalSingh #SikhSangat
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 134

  • @satgurkotra2543
    @satgurkotra2543 3 месяца назад +78

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

  • @parameeaneja
    @parameeaneja 3 месяца назад +38

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚ ਪੋਹਚੌਣ ਵਿੱਚ ਜੋਰ ਵੀ ਤੁਸੀਂ ਲਾਇਆ ਸੀ

    • @jasman63
      @jasman63 3 месяца назад +5

      bilkul sahi keya

  • @mampreetsingh6594
    @mampreetsingh6594 3 месяца назад +16

    ਤੁਹਾਡੇ ਦਾਦੇ ਨੇ ਲੱਖਾਂ ਨੌਜਵਾਨ ਬੇਗੁਨਾਹ ਮਾਰੇ ਝੂਠੇ ਮੁਕਾਬਲੇ ਬਣਵਾਕੇ ਇਹ ਸਾਂਤੀ ਹੈ ਤੁਹਾਡੀ ਨਜਰ ਵਿੱਚ

  • @dillpreetsingh-jv8sl
    @dillpreetsingh-jv8sl 3 месяца назад +17

    ਸ਼ੇਰ ਨੂੰ ਕਿੰਨੀ ਦੇਰ ਅੰਦਰ ਰੱਖੋਗੇ ਆਖ਼ਰ ਬਾਹਰ ਆ ਹੀ ਜਾਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @DaljitSingh-cn8lq
    @DaljitSingh-cn8lq 3 месяца назад +11

    ਬਿਟੂ ਦਾ ਪਰਵਾਰ ਕੌਮ ਦੇ ਗਦਾਰ ਹਨ ਇਹ ਹਾਰਿਆ ਤੇ ਨਕਾਰਿਆ ਹੈ ਨਹੀਂ ਜਿਤਿਅਾ ਦੀ ਮਦਦ ਕਰੇਗਾ

  • @Gurbani_on_time
    @Gurbani_on_time 3 месяца назад +11

    ਘਰਾਂ ਦੇ ਘਰਾਂ ਖਾਲੀ ਕਰ ਦਿੱਤੇ ਸ਼ਾਂਤੀ ਕਾਹਦੀ ਕੀਤੀ,

  • @Gurbani_on_time
    @Gurbani_on_time 3 месяца назад +8

    ਹੁਣ ਲਗਾਮ ਖਿੱਚੀ ਆ ਤੇ ਤੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਬੋਲਣ ਲੱਗਾ

  • @dilrajkaur2070
    @dilrajkaur2070 3 месяца назад +6

    ਤੁਸੀਂ ਸਿੱਖਾਂ ਦਾ ਦਿੱਲ ਜਿਤੋਗੇ ਜੇ ਤੁਸੀਂ ਬੰਦੀ ਸਿੱਖ ਤੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢੂਗੇ ਤੁਹਾਡਾ ਧੰਨਵਾਦ ਕਰਾਂਗੇ
    ਤੁਸੀਂ ਮੰਤਰੀ ਬਣੀਏ ਇਹ ਕੰਮ ਅਕਾਲੀਆਂ ਕਰਨਾ ਸੀ ਜਿਹਨਾ ਨੇ ਨਹੀ ਕੜੀਤਾ

  • @raisaab5458
    @raisaab5458 3 месяца назад +43

    ਭਾਈ ਅਮਿ੍ਤਪਾਲ ਖਾਲਸਾ ਨੂੰ ਰਿਹਾਅ ਕਰੋ

  • @balvirsingh5810
    @balvirsingh5810 3 месяца назад +10

    ਸੱਚ ਨੂੰ ਜਿੰਨਾਂ ਵੀ ਕੋਈ ਦਬਾਊ ਉਨ੍ਹਾਂ ਉੱਠੇਗਾ

  • @GurcharnsinghGuri
    @GurcharnsinghGuri 3 месяца назад +16

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ❤

    • @biki456
      @biki456 3 месяца назад

      Khalistani murdabad

  • @sukhbeerbrar5423
    @sukhbeerbrar5423 3 месяца назад +6

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰੋ ਧੰਨਵਾਦ ਜੀ

  • @gurarpansingh3475
    @gurarpansingh3475 3 месяца назад +4

    ਬਿੱਟੂ ਤੇ ਯਕੀਨ ਕਰਨਾਂ ਔਖਾ ਇਹ ਆਪ ਕਿਉਂ ਨੀ ਅੱਗੇ ਹੋਕੇ ਰਿਹਾਈ ਲੲੀ ਆਉਂਦਾ ਹੁਣ ਤਾਂ ਮੋਦੀ ਨਾਲ ਸਿੱਧੀ ਗੱਲ ਆ ਇਸ ਦੀ

  • @GurmeetSingh-ko2qq
    @GurmeetSingh-ko2qq 3 месяца назад +8

    ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨ

  • @gurjantsingh2484
    @gurjantsingh2484 3 месяца назад +29

    ਬਿੱਟੂ ਤੇ ਜਕੀਨ ਕਰਨਾ ਅੋਖਾ ਬਾਈ

  • @balvirsingh5810
    @balvirsingh5810 3 месяца назад +16

    ਸਿੱਖ ਕੌਮ ਸਭ ਤੋ ਮਹਾਨ ਹੈ ਇਹਦੇ ਵੈਰੀ ਵੀ ਬਹੁਤ ਨੇ ,

  • @g_aahi15798
    @g_aahi15798 3 месяца назад +5

    Bahin ਦੀਆ ਯਾਰਾ ਨਿੱਜਰ ਕਿਹੜੀ ਅੱਤਵਾਦੀ ਲਿਸਟ ਆ a ਤਾਂ ਦੱਸ ਦੇ 😂o ਪਲੰਬਰ c ਓਥੇ khalistan lyi kam krda TUC aatwadi bna ta

  • @shabadditakat1344
    @shabadditakat1344 3 месяца назад +4

    Shyd bitu singh ਠੀਕ ਕਰ ਦੇਵੇ ਕੁਝ ਸਿੱਖਾਂ ਲਈ

  • @AmarjeetKaur-v3w
    @AmarjeetKaur-v3w 3 месяца назад +6

    Bhai amritpal singh jindabad

  • @HarjinderSingh-px2nj
    @HarjinderSingh-px2nj 3 месяца назад +17

    ਇੱਕ ਵਾਰੀ ਆਪਣੀ ਜ਼ਬਾਨ ਖੜਜੋ

  • @SimarArora-s2e
    @SimarArora-s2e 3 месяца назад +16

    Bhai amritpal singh nu rhea kro

    • @biki456
      @biki456 3 месяца назад

      Khalistani murdabad

  • @BaljinderKaur-767
    @BaljinderKaur-767 3 месяца назад +24

    ਭਾਈ ਅੰਮਿ੍ਤਪਾਲ ਸਿੰਘ ਨੂੰ ਰਿਆਹ ਕਰੋ

  • @BaljinderSingh-qw6dd
    @BaljinderSingh-qw6dd 3 месяца назад +12

    ਧੋਖੇਵਾਜ ਬਿੱਟੂ

    • @malakdeol2249
      @malakdeol2249 3 месяца назад

      Ki dhokha krta bitu ne dso veer g

    • @GoldySidhu-ed8ed
      @GoldySidhu-ed8ed 3 месяца назад +2

      Pehli gal ta bittu awdi juwan te hi ni khad da

    • @hagd13
      @hagd13 3 месяца назад +1

      ​​@@malakdeol2249sari jindgi,sikhi nal droh kamaya,is ne te is de dade ne😡

  • @g_aahi15798
    @g_aahi15798 3 месяца назад +4

    ਮੌਕਾਪ੍ਰਸਤ ਬੰਦਾ j ਸੈਂਟਰ ਬੋਲੁ ਓਹੀ ਕਹੁ

    • @harmeetoberoi3542
      @harmeetoberoi3542 3 месяца назад

      Sahi gall aa veere dagad dalla aa ek no da kde v nikar Gilli kar sakda

  • @pawanseem5695
    @pawanseem5695 3 месяца назад +4

    ਜੇਕਰ ਬਿੱਟੂ ਸਾਹਿਬ ਤੁਸੀਂ Amritpal ਦਾ ਮੁੱਦਾ settle ਕਰ ਦਿੱਤਾ ਬਿਨ੍ਹਾਂ ਕਿਸੇ ਕਤਲੇਆਮ ਜਾਂ ਵਾਰ ਤੋਂ , ਫਿਰ ਤੁਸੀਂ Deserve ਕਰਦੇ ਹੋ CM ਦੀ Post !!
    ਅਗਰ ਤੁਸੀਂ Amritpal ਹੋਰਾਂ ਨਾਲ ਵੀ ਮਿਲ ਕੇ ਪੰਜਾਬੀਆਂ ਲਈ ਕੁੱਝ ਕਰ ਗਏ ਫੇਰ ਤੁਹਾਡਾ ਪੰਜਾਬ ਤੁਹਾਨੂੰ ਸਿਰ ਤੇ ਤਾਜ ਵੰਗਰ ਰੱਖੇਗਾ !!
    ਕਿਉਂਕਿ ਬਦਕਿਸਮਤੀ ਹੈ ਸਾਡੀ ਪੰਜਾਬੀਆਂ ਦੀ ਕਿ ਸਾਡੇ ਲੀਡਰ ਚੌਣ ਜਿੱਤ ਕੇ ਚੁੱਪ ਹੋ ਜਾਉਂਦੇ ਹਨ

  • @Dhadwarsaabshoratvedioyoutubec
    @Dhadwarsaabshoratvedioyoutubec 2 месяца назад

    ਭਾਈ ਸਾਹਿਬ ਨੂੰ ਰਿਹਾਅ ਕੱਰੋ ਜੀ ਉਹ ਖੰਡੂਰ ਸਾਹਿਬ ਆਕੇ ਆਪਣੇ ਹੱਲਕੇ ਦੀ ਸੇਵਾ ਨਿਭਾ ਸੱਕਣ 🙏🙏🙏🙏🙏🙏🙏🙏🙏🙏🙏🙏

  • @hbthandi
    @hbthandi 3 месяца назад +4

    Crime da vota nal kio laena daena nhi, sade lok sirf josh ch ture firde , hosh da kdi kise ne sochia hi nhi. Jo marji kri jao , Amritpal sirf kanoon hisab hi bahir ayega. Ajj jo puthia sidhia vedios bana ke paa rhe, eh amritpal di support nhi, nuksan kar rhe lok.🤔

  • @Sukhvir_kaur120
    @Sukhvir_kaur120 3 месяца назад +15

    Bahi Amritpal Singh Khalsa nu reha kro

  • @vijayajindal8195
    @vijayajindal8195 3 месяца назад +2

    Mootkh j amritpal politics ch aa gya tainu kise ni puchhna

  • @karanbirsingh9654
    @karanbirsingh9654 2 месяца назад

    ਬੇਕਾਰ ਬੰਦਾ, ਮੌਕਾ ਪ੍ਰਸਤ ਹੈ, ਕੁਰਸੀ, ਪੈਸੇ, ਸ਼ੋਹਰਤ ਲਈ ਸੱਭ ਕੁੱਝ ਦਾਆ 'ਤੇ ਲਗਾ ਦਿੱਤਾ, 12 ਕਲਾਸਾਂ ਪੜ੍ਹਿਆ ਹੋਏ ਨੂੰ ਕੇਂਦਰ ਸਰਕਾਰ ਨੇ ਕੇਂਦਰ 'ਚ ਰਾਜ ਮੰਤਰੀ ਬਣਾ ਦਿੱਤਾ। ਝੂਠਾ ਹੈ, ਗੱਪੀ ਹੈ। ਮੌਕਾ ਪ੍ਰਸਤ ਹੈ, ਅਜਿਹੇ ਬੰਦੇ ਨੂੰ ਮੂੰਹ ਨਾ ਲਾਇਓ।
    👍✌

  • @karanbirsingh9654
    @karanbirsingh9654 2 месяца назад

    ਤੂੰ ਤਾਂ ਆਪ ਵਿਕਾਊ ਮਾਲ ਹੈ। ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਦਾਦਾ, ਉਸਨੇ ਝੂਠੇ ਮੁਕਾਬਲੇ ਬਣਾ ਕੇ ਲੱਖਾਂ ਪੰਜਾਬੀ ਮੁੰਡੇ ਮਰਵਾਏ, ਇਹ ਹੁਣ ਬੀਜੇਪੀ 'ਚ ਜਾਕੇ ਕੇਦਰੀ ਰਾਜ ਮੰਤਰੀ ਬਣ ਗਿਆ ਹੈ ਤੈਨੂੰ ਵੋਟਾਂ ਲੋਕਾਂ ਨੇ ਨਹੀਂ ਪਾਈਆਂ, ਹਾਰੇ ਹੋਏ ਨੂੰ ਕੇਂਦਰ 'ਚ ਰਾਜ ਮੰਤਰੀ ਲੈ ਲਿਆ ਹੈ। ਹੁਣ ਹੋਰ ਕੋਈ ਹੋਰ ਗੱਲਬਾਤ ਕਰਨੀ ਹੋਣੀ ਹੈ। ਇਸਨੇ ਅਪਣੀ ਕੁਰਸੀ, ਸ਼ੋਹਰਤ, ਪੈਸਾ ਦੇਖਿਆਂ ਹੈ, ਲੋਕਾਂ ਨੂੰ ਦਾਆ 'ਤੇ ਲਗਾ ਦਿੱਤਾ ਹੈ। 12 ਪੜ੍ਹੋ ਹੋਏ ਨੂੰ ਕੇਂਦਰ 'ਚ ਮੰਤਰੀ ਬਣਾ ਦਿੱਤਾ। ਫੂਦੁ ਬੰਦਾ ਹੈਂ। ਮੌਕਾ ਪ੍ਰਸਤ ਹੈ। 😂 👍🏻

  • @JasveerSingh-m1g
    @JasveerSingh-m1g 3 месяца назад

    ਅੰਮ੍ਰਿਤਪਾਲ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਸੰਵਿਧਾਨ ਦੇ ਖਿਲਾਫ ਹੈ

  • @RajandeepSinghKhalsa
    @RajandeepSinghKhalsa 2 месяца назад

    ਸਾਰੇ ਸਿੱਖ ਪੰਥ ਦੀ ਅਰਦਾਸ ਆ ਕੇ ਭਾਈ ਸਾਹਿਬ ਅਗਲੀਆਂ ਚੋਣਾਂ ਵੀ ਲੜਨ ਤੇ ਖਾਲਿਸਤਾਨ ਬਣੇ ਫਿਰ ਇੱਕ ਅਮ੍ਰਿਤਪਾਲ ਨੀ ਬੀਬਾ ਹਜ਼ਾਰਾਂ ਅਮ੍ਰਿਤਪਾਲ ਹੋਣਗੇ 💪🏻

  • @baldevsinghgill6557
    @baldevsinghgill6557 2 месяца назад

    ਪੰਜਾਬੀਆਂ ਦੇ ਗਹਿਰੇ ਦਰਦ ਦੇ ਨਿਪਟਾਰੇ ਲਈ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ

  • @GurmailSingh-cu6jz
    @GurmailSingh-cu6jz 3 месяца назад

    ਅੰਮ੍ਰਿਤਪਾਲ ਨੂੰ ਬਾਹਰ ਕੱਢੋ
    ਬਿਅੰਤ ਸਿੰਘ ਨੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ

  • @RajandeepSinghKhalsa
    @RajandeepSinghKhalsa 2 месяца назад

    ਬਸ ਭਾਈ ਸਾਹਿਬ ਅਗਲੀਆਂ ਚੋਣਾਂ ਵੀ ਲੜਨ cm ਦੀਆਂ ਵੀ ਫਿਰ ਵੇਖਿਯੋ ਸਵਾਦ

  • @GuruKhalsa-rh6um
    @GuruKhalsa-rh6um 3 месяца назад +1

    ਅਬ ਬਿੱਟੂ ਜੀ ਖਾਲਿਸਤਾਨੀ ਇਹਨਾਂ ਨੂੰ ਨਾ ਕਿਆ ਕਰੋ ਮੇਜਰ ਹੋਣਾਂ ਦੀ ਕਨੇਡਾ ਸੰਸਦ ਦੇ ਵਿੱਚ ਪੂਰੀ ਜਲਦੀ ਆ ਕਿਉਂਕਿ ਉਹਨਾਂ ਕੋਈ ਮਾੜਾ ਕੰਮ ਨਹੀਂ ਕੀਤਾ ਉਹ ਜਿਹੜੀ ਉਥੋਂ ਦੇ ਟਰੂਡੋ ਵਰਗੇ ਪ੍ਰਧਾਨ ਮੰਤਰੀ ਉਹ ਸਮਝਦਾਰ ਹਨ ਉਹ ਤੁਹਾਡੇ ਵਰਗੇ ਪਾਗਲ ਨਹੀਂ ਗਏ ਨਫਰਤ ਖੋਰ

  • @JagjitSingh-rd9zl
    @JagjitSingh-rd9zl 3 месяца назад +1

    Khals. Gurugobin d singh da Dita sabad hai Jo bahar mulk da sabad hai khalstan congres da Dita sabad hai apani chamak banan waste kur Raja kur praja wisrea kartar

  • @GursaabSingh-w4f
    @GursaabSingh-w4f 3 месяца назад +3

    Bhai amritpal singh khalsa jida baad

  • @PalSukh-ho2oy
    @PalSukh-ho2oy 2 месяца назад

    ਇੱਕ ਸਰਕਾਰ ਆਉਣੀ 2027 ਚ ਪੱਕਾ ਸਾਰੇ ਪੰਜਾਬ ਨੂੰ ਹੀ ਨਹੀ ਪੂਰੀ ਦੁਨੀਆ ਨੂੰ ਪਤਾ

  • @jangrailsingh
    @jangrailsingh 3 месяца назад +4

    Bittu ji vadda dil dakaho

  • @jazzchouhan2167
    @jazzchouhan2167 3 месяца назад +2

    Je bitu ne modi amit shah nal bndi singha di rihayi di kiti nal di nal bitu di kursi gyi

  • @baldevsinghgill6557
    @baldevsinghgill6557 2 месяца назад

    ਬਦਲਿਆਂ ਦੀ ਨੀਤੀ ਚ ਇਹ ਤਬਦੀਲੀ ਬਹੁਤ ਸਾਰਥਕ ਹੈ ਜੀ

  • @gurmeetkaur2413
    @gurmeetkaur2413 3 месяца назад

    ਸਾਨੂੰ ਨਹੀਂ ਚੰਗੇ ਲਗਦੇ ਇਹ

  • @jewancillcom1244
    @jewancillcom1244 3 месяца назад

    ਬਿੱਟੂ ਬੇਅਤਬਾਰ ਆਦਮੀ ਹੈ

  • @ParbhdayalGupta
    @ParbhdayalGupta 3 месяца назад

    ਮਿਲਣ ਦਾ ਟਾਇਮ ਦਿਓ ਸਰ

  • @MandeepKaur-ke4gr
    @MandeepKaur-ke4gr 3 месяца назад

    रवनीत बिट्टू को चाहिए ऑफिस की दुश्मनी आपस की रंजिश को मिटा कर पंजाब के भले के लिए कम करें अमृतसर सिंह को रिहा करो आपसी दुश्मनी छोड़ दो

  • @harmanjeetsingh8308
    @harmanjeetsingh8308 3 месяца назад

    ਬੋਂਡੂ

  • @swaransingh4996
    @swaransingh4996 3 месяца назад +3

    Bitu sahib jindabaad

  • @jowangill2794
    @jowangill2794 3 месяца назад +1

    Good job appreciate bittu release bandi singh we will vote you till you alive

  • @ranjodhsingh6705
    @ranjodhsingh6705 3 месяца назад +1

    Salyo tusi sikha nu Atthwadi das de h. Gdaar

  • @AvtarSingh-sm3zv
    @AvtarSingh-sm3zv 2 месяца назад

    EH BEANTA BUCHHER KITHON SHAHEED A AZAM BA GYA.

  • @BhupinderSingh-jn5ej
    @BhupinderSingh-jn5ej 2 месяца назад

    Punjab.di.nojwani.da.njaij.katal.kita.tere.dade.ne.tahio.mareya.ce

  • @KashmirSingh-x4d
    @KashmirSingh-x4d 3 месяца назад

    Bhai punjab people never allow bjp akali dal badal reinstate politically in punjab.

  • @JagdishSingh-yg8nd
    @JagdishSingh-yg8nd 2 месяца назад

    Bittu your change now ??? YOUR forget S Baint Singh ???

  • @BaljeetSingh-gx4yv
    @BaljeetSingh-gx4yv 3 месяца назад

    ਵੈਰੀ ਗੁੱਡ ਜੇ ਕੋਈ ਚੰਗਾ ਕੰਮ ਕਰਦਾ ਉਹ ਨੂੰ ਚੰਗਾ ਕਹਿਣਾ ਚਾਹਿਦਾ

  • @KulwinderSingh-qb7rs
    @KulwinderSingh-qb7rs 3 месяца назад

    J tuc Punjab nu bchana Bhai amritpal singh ji nu bahar leanda jave Bhai amritpal singh ji jindabadd

  • @malakdeol2249
    @malakdeol2249 3 месяца назад +1

    Ravneet bittu ki soch achhi he.insaan apna past bhula kar punjab ke sath khda he.aaj tak 75 years me same chal rha.koi bhi esa polition nhi aaya jisne punjab ke liye socha.sab ne apni property bank balance pr dhyan diya.sabko aman shanti se rehna chahiye

  • @GurpreetsinghPuaar
    @GurpreetsinghPuaar 3 месяца назад

    Bitu ji tusi apne dada ji sahid mande ho ok par una ma bap da kikasur si jinade put tere dada ji sarkAr moke police ne najaij mare ne

  • @Mrfeast471
    @Mrfeast471 2 месяца назад

    Turncoat hai !!!
    Opportunist !

  • @ManjitSingh-hm6ug
    @ManjitSingh-hm6ug 3 месяца назад

    Is murakh nu kon dse ki inocent bachhe mar ke Aman nahi ho sakda

  • @KULJINDERSINGH-sq6hd
    @KULJINDERSINGH-sq6hd 3 месяца назад

    Good ❤

  • @sukhbirsingh7003
    @sukhbirsingh7003 3 месяца назад +1

    Right fasla 22 ji❤

  • @Nonanona-c9s
    @Nonanona-c9s 3 месяца назад +1

    Bittu is honest leader..

  • @GurpreetsinghPuaar
    @GurpreetsinghPuaar 3 месяца назад

    Bitu pheli gal ta tu guru a song nahi

  • @surjitsinghbitta
    @surjitsinghbitta 3 месяца назад

    Bai amritpal singh nu reha kro

  • @harjinderkaurghumman7771
    @harjinderkaurghumman7771 3 месяца назад

    ਚੇਹਰੇ ਤੇ ਨਵਾ ਨਕਾਬ ਚੜਾ ਲਿਆ ਏ

  • @AamanGillGill
    @AamanGillGill 2 месяца назад

    Good news

  • @GursaabSingh-w4f
    @GursaabSingh-w4f 3 месяца назад +4

    Bhai amritpal singh khalsa jida baad

  • @8thmathhub-idpc
    @8thmathhub-idpc 3 месяца назад

    Cheif miniter banana ha tah sikhi marada beach aho

  • @sciencetechnology4904
    @sciencetechnology4904 3 месяца назад

    Ravneet ji hun gusa Chad deyo bandi Singha nu Riha karvao tuahda dhanvad hove ga

  • @sarabjeetsingh-w5k
    @sarabjeetsingh-w5k 3 месяца назад

    Please panth don't fall in this modi bjp dirty politics yeh haram da bhai saab bare phele bakwaas karda si hun bjp nu ek v seat nhi mile ta hun gandi politics kare reha hai yeh haram da bittu

  • @RamanpreetKaur-f5s
    @RamanpreetKaur-f5s 3 месяца назад

    Bittu nu pta c k bhai amritpal ji te fr NSA lgga ditti gyi h tn hun eh Punjab de lokan kolo votan len da mara chnga bnnnn d koshish kr reha h sanu eh gal smjni chahidi h iss buchhar diyan galan vich nhi aona chahida eh Punjab da dushman aaa.. .hun apne dade nu sheed dasi janda.. Jisne Punjabiyat da ghaaan kita 😢😢

  • @GurvinderSidhu-r3f
    @GurvinderSidhu-r3f 3 месяца назад

    ਬੁੱਚੜ

  • @subasingh8429
    @subasingh8429 3 месяца назад

    bitu 22 tu eh assa Kam kar ke appne parwar te Lage dhag saf kar le.sikh Kom tenu fir Taj te bathah devgi hun piche na hattin.

  • @daljitsingh-y4y
    @daljitsingh-y4y 3 месяца назад

    Amritpal pal not a criminal Now he is MP as Modi and Rahul are MP

  • @nirmalakaur7672
    @nirmalakaur7672 3 месяца назад

    Hanji ji paji thank you so much 🙏❤️🙏❤️🙏❤️🙏

  • @harindersingh1740
    @harindersingh1740 3 месяца назад

    ASAL VICH 3 BUCHER BHAGWANT KUMAR MAAN, KANJRIWAL OR RAGHAV CHADHA NU EH LAGAN LAG RAYA HAI KI AGAR AMRITPAL SINGH AGAR JAIL TON BAHAR AA GAYA TE AAP WALEY BUCHRAN DA CHITTEY WALA DHANDA BANDD HO JAYEGA IS KARKAY 3 BUCHRAN NE AMRITPAL SINGH OR USDEY SATHIAN TE 1 SAAL WASTEY NSA LAGWA DITTA EH PUNJAB DI JANTA DE NAAL VISHWAS GAHT KITA HAI EH3 BUCHARAN NE IS KAR KAY AGAR PUNJAB NU BACHAN WASTEY AAP DE CHITTEY WALEY VYAPAR TON IMMEDITELY AAP SARKAR BARKHAST KAR KE DOBARA ELECTION KARVAO OR PUNJAB NU BACHAO

  • @anmolsingh1416
    @anmolsingh1416 3 месяца назад +4

    Next cm punjab bhai amritpaal singh khalsa

  • @JatinderSingh-fl1ve
    @JatinderSingh-fl1ve 3 месяца назад

    Loka nu mundia da fikar a bt govt nu mundia da koinfark nahi

  • @JASBIRSINGH-ex4yn
    @JASBIRSINGH-ex4yn 3 месяца назад +1

    Ex cm ਦਾ ਪਰਿਵਾਰ ਚੰਗਾ ਕੰਮ ਕਰੇਗਾ ਪਰਮਾਤਮਾ ਕਿਰਪਾ ਕਰੇਗਾ ਬਿਟੂ ਨੂੰ cm ਬਣੇ

  • @RamanpreetKaur-f5s
    @RamanpreetKaur-f5s 3 месяца назад

    600 kisan nhi 750 de kreeb kisan 😢😢😢😢sheeed hoye sn. Jumlebaaj bittu

  • @nirmalakaur7672
    @nirmalakaur7672 3 месяца назад

    Good thing you are great paji 🙏❤️🙏🙏🙏❤️🙏🙏🙏❤️🙏

  • @Gurjit759
    @Gurjit759 3 месяца назад +1

    No no no no no

    • @malakdeol2249
      @malakdeol2249 3 месяца назад +1

      No no no no ka kya Matlab he bhai sahib

  • @KhobsuratZindge
    @KhobsuratZindge 3 месяца назад

    Bittu ji Amrit pal app de nigah vich ke ha innocent or terrorist

  • @jaswantraj1615
    @jaswantraj1615 3 месяца назад

    🤔Beant singh saheede Azam kive ho sakde ne sochan wali gal

  • @DesiVlogsUK
    @DesiVlogsUK 3 месяца назад

    Sukar a Waheguru ji da tuhanu bhudi diti

  • @ravinderkour8168
    @ravinderkour8168 3 месяца назад

    Bittu ji drame baji chad deo amritpal nal sodebaji na karo Punjab da bhala karo a s khalsa asr

  • @vijayajindal8195
    @vijayajindal8195 3 месяца назад

    Shayad bittu hun leader bniya

  • @gurjindersingh1871
    @gurjindersingh1871 3 месяца назад

    Khalistan Zindabaad hi hall hai 🗡️⚔️🛡️🔥🤺🎇

  • @Rajkumar-m1d3s
    @Rajkumar-m1d3s 3 месяца назад

    Bittu g Himachal da be ziker karo

  • @amretkhmer2217
    @amretkhmer2217 3 месяца назад +2

    Ravneet Singh Bittu is a Geart person really positive thinking

  • @ARSHDEEPSINGH-uy4sq
    @ARSHDEEPSINGH-uy4sq 3 месяца назад

    eha ta punjab chandan wala se haran tho baad oda ke hoia

  • @punjabimusic5358
    @punjabimusic5358 3 месяца назад

    Bhai Amritpaljindabad

  • @PannuShera-g2t
    @PannuShera-g2t 3 месяца назад +2

    Bituu te ykeen krna aoukha bhut

  • @KarmjitKaur-w5d
    @KarmjitKaur-w5d 2 месяца назад

    ਰਵਨੀਤ ਸਿੰਘ ਬਿੱਟੂ ਬੱਦੀ ਸਿਘਾ ਨੂੰ ਮਾਫ਼ ਕਰ ਦੇਣਾ ਚਾਹੀਦਾ

  • @pawanpreet7416
    @pawanpreet7416 3 месяца назад

    Good thinking sir

  • @vijayajindal8195
    @vijayajindal8195 3 месяца назад

    Sarian jailan cho bahr llai aayo

  • @Rajkumar-m1d3s
    @Rajkumar-m1d3s 3 месяца назад

    Ju sikha naal ho riha

  • @ishmeetbhullar2653
    @ishmeetbhullar2653 3 месяца назад +1

    Tu sikh hai ya nahi pehla eh dass