Prime Zindagi

Поделиться
HTML-код
  • Опубликовано: 13 сен 2024
  • 14-03-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Комментарии • 398

  • @HarjinderSingh-uf5hn
    @HarjinderSingh-uf5hn 4 года назад +20

    ਸ਼ਿਵ ਤਾਂ ਮਹਾਨ ਹੀ ਸੀ ਤੇ ਰਹੇਗਾ ਪਰ ਜੋ ਤੁਹਾਡੀ ਪੇਸ਼ਕਾਰੀ ਸੀ ਜੋ ਸ਼ਬਦੀ ਹੀਰੇ ਜੜੇ ਨੇ ਵਾਹ ਬਈ ਵਾਹ ਮਜ਼ਾ ਆ ਗਿਆ।very good

  • @BhupinderPalSingh
    @BhupinderPalSingh 3 года назад +5

    ਮੈਂ ਆਪਣੀ ਜ਼ਿਗੰਗੀ ਚ ਇਸ ਤੋਂ ਸੁਚੱਜੀ ਭਾਸ਼ਾ ਦੀ ਵਰਤੋਂ ਨਹੀਂ ਸੁਣੀ, ਬਹੁਤ ਰੰਗ ਬੰਨ੍ਹਿਆ, ਧੰਨਵਾਦ ਸੁਪਨ ਸੰਧੂ ਜੀ।
    ਸ਼ਿਵ ਦੀਆਂ ਗੱਲਾਂ ਉਹੀ ਸਮਜ ਸਕਦਾ ਜਿਸਨੂੰ ਪਰਮਾਤਮਾ ਨੇ ਸਮਜਣਯੋਗ ਬਣਾਇਆ, ਸਾਡੇ ਵੱਸ ਨਹੀਂ 🙏
    ਕਾਲਾ ਦਾ ਧਨੀ ਸੀ ਸ਼ਿਵ ਕੁਮਾਰ ਬਟਾਲਵੀ ❤️

  • @skb3262
    @skb3262 4 года назад +34

    The anchor is superb.The choice words,the presentation has no parallels.
    Real Punjabi language used to the core.Superb presentation.👌👌👌👌👌👌

    • @roycejaziel8958
      @roycejaziel8958 3 года назад

      i know im randomly asking but does someone know of a method to log back into an Instagram account..?
      I somehow forgot my account password. I love any tricks you can give me!

    • @isaacgael2523
      @isaacgael2523 3 года назад

      @Royce Jaziel instablaster :)

    • @roycejaziel8958
      @roycejaziel8958 3 года назад

      @Isaac Gael I really appreciate your reply. I got to the site through google and im in the hacking process atm.
      Seems to take quite some time so I will get back to you later with my results.

    • @roycejaziel8958
      @roycejaziel8958 3 года назад

      @Isaac Gael it worked and I actually got access to my account again. I'm so happy!
      Thanks so much you saved my account !

  • @satuprakash8982
    @satuprakash8982 Год назад +3

    This is a great homage to the great Mr Shivkumar Batalvi ji🙏
    Thankyou so much for making us know Mr Batalvi so nicely...

  • @surindersingh1513
    @surindersingh1513 6 лет назад +74

    ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਪੇਸ਼ਕਾਰੀ ਜੋ ਧੁਰ ਜਾ ਰੂਹ ਨੂੰ ਕੰਬਣੀ ਛੇੜ ਦਿੱਤੀ।ਬਹੁਤ ਹੀ ਢੁਕਵੇਂ ਸ਼ਬਦ ਤੇ ਮਨਮੋਹਕ ਅੰਦਾਜ਼ ਏ ਬਿਆਨ ਨੇ ਸ਼ਿਵ ਨੂੰ ਜਿਉਂਦਾ ਕਰ ਦਿੱਤਾ।

    • @rajeshkumar-rl5tg
      @rajeshkumar-rl5tg 6 лет назад +2

      Sandhu Saab bohat hi khoobsurat lafzan naal Tusi sanu birha de sultaan naal ru ba ru karvaya bohat bohat dhanvaad aap ji da teh dilon kardan

    • @kartarsingh9905
      @kartarsingh9905 3 года назад

      Not yet

    • @kartarsingh9905
      @kartarsingh9905 3 года назад

      Nothing new 🆕🐱

  • @zulqurnainhayder2446
    @zulqurnainhayder2446 6 лет назад +79

    Shiv Kumar batalvi is also legendary in Pakistan

  • @bantsingh814
    @bantsingh814 2 года назад +3

    Very nice c shiv Kumar. You are using extraordinary wording. Outstanding.

  • @vijendrabeniwal39
    @vijendrabeniwal39 3 года назад +8

    Sir your way of presentation is literally justice to shiv Kumar batlavi sahab.. ♥👌👌

  • @SBrar
    @SBrar 5 лет назад +84

    ਮੈਂ ਉਹਨਾਂ ਦੀ ਇੱਕ interview ਦੇਖੀ, ਮੈਂ ਦੇਖਿਆ ਕਿੰਨਾਂ ਦਰਦ ਸੀ ਉਹ ਦੀਆ ਅੱਖਾਂ ਵਿੱਚ.... ਕੀ ਪੁਛਦੇ ਓ ਹਾਲ ਫ਼ਕੀਰਾਂ ਦਾ....😭

    • @varindersingh8945
      @varindersingh8945 3 года назад +2

      Bikul sai kiha tuc ਦਿਲ ਤੋਂ ਨਿਕਲੀ ਸੱਚੀ ਆਵਾਜ਼

  • @drshafiqasif3867
    @drshafiqasif3867 2 года назад +2

    Beautiful program 💕

  • @msarlibhan6740
    @msarlibhan6740 4 года назад +8

    ਮੇਰੇ ਪਿਤਾ ਦੀਵਾਨ ਸਿੰਘ ਵਪਾਰੀ ਨਾਲ ਵੀ ਮਿੱਤਰਤਾ ਸੀ ਅਤੇ ਕਵੀ ਬਟਾਲਵੀ ਵੱਲੋਂ ਪਟਵਾਰੀ ਦੇ ਅਹੁਦੇ ਤੇ ਹੁੰਦਿਆਂ ਭਾਰਤ ਪਾਕਿ ਵੰਡ ਦੌਰਾਨ ਘਰੇਲੂ ਅਲਾਟਮੈਂਟ ਕਰਨ ਵਿੱਚ ਪੂਰਾ ਯੋਗਦਾਨ ਰਿਹਾ

  • @sidharathroy2929
    @sidharathroy2929 6 лет назад +19

    Wow!!! Shiv Kumar Batalvi is one of those rare human being who literally lived every moment of his life. No regrets with life unlike many of us. We miss such persons these days in our society.
    Bahut vadia episode. Salute to Shiv Kumar Ji and to your show.

  • @hssama78
    @hssama78 6 лет назад +31

    ਬਹੁਤ ਖੂਬ, ਬਾ-ਕਮਾਲ। ਲਫਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ਼ ਸਿਰਜਿਆ ਗਿਆ ਤੇ ਸਲੀਕੇ ਨਾਲ ਬੋਲਿਆ ਗਿਆ ।👍

  • @baath1000
    @baath1000 6 лет назад +22

    ਸ਼ਰਬਤ ਦੀਆਂ ਘੁੁੱਟਾਂ, ਸੋਹਣੀ ਪੇਸ਼ਕਸ਼

  • @neetusharma-wt2df
    @neetusharma-wt2df 4 года назад +6

    Shiv di mahaan shakshiyat nu byan krn k au jo alfaz anchor ne bole ne oh alfaaz shiv nu salute krde ne.... Luvu shiv batalvi... Thanks for wonderful anchoring

  • @shayardildhillon9789
    @shayardildhillon9789 6 лет назад +82

    ਮਹਾਨ ਕਵੀ ਪਵਿੱਤਰ ਤੇ ਸੋਹਣੀ ਰੂਹ ਦੇ ਮਾਲਕ , ਇਲਾਹੀ ਨੂਰ , ਬਿਰਹਾ ਦੇ ਸੁਲਤਾਨ , ਮੇਰੀ ਰੂਹ ਆਵਾਜ਼ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਜੀ❤❤🙏🙏 । ਤੁਹਾਡੇ ਵਰਗਾ ਦਰਦ ਅੱਜ ਤੱਕ ਨਾ ਕਿਸੇ ਨੇ ਲਿਖਿਆ ਹੈ ਤੇ ਨਾਹੀ ਕੋਈ ਲਿਖ ਸਕਦਾ ਹੈ । ਵੈਸੇ ਤਾਂ ਤੁਸੀ ਹਮੇਸ਼ਾ ਮੇਰੇ ਨਾਲ ਹੋ ਪਰ ਫਿਰ ਵੀ ਤੁਹਾਡੀ ਬਹੁਤ ਯਾਦ ਆਉਂਦੀ ਹੈ । ਕਾਸ਼ ਤੁਸੀ ਅੱਜ ਸਾਡੇ ਵਿੱਚਕਾਰ ਮੌਜੂਦ ਹੁੰਦੇ ਤਾਂ ਗੱਲ ਹੋਰ ਹੁੰਦੀ 😓😓😭😭

  • @believeinoneallah285
    @believeinoneallah285 Год назад

    ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ ਜਨਾਬ

  • @jagseersingh2720
    @jagseersingh2720 2 года назад +1

    ਬਹੁਤ ਵਧੀਆ ਪੇਸ਼ਕਾਰੀ ਬਾਈ ਜੀ

  • @iqbalsingh2302
    @iqbalsingh2302 4 года назад +1

    ਧੰਨਵਾਦ ਜੀ ਪਰਾਇਮ ਏਸ਼ੀਆ ਟੀਮ

  • @manindersandhu3241
    @manindersandhu3241 4 года назад +1

    ਬਹੁਤ ਹੀ ਵਧੀਅਾਂ ਜੀ

  • @ManinderSingh-li3uo
    @ManinderSingh-li3uo 5 лет назад +14

    Anchor veeraa bhoooot vdiaaaaaaaaaaa... beyaan kita batalvi nu... Rooh khush ho gyii 👌👌👌👌👌

  • @bakhshisinghsidhu8350
    @bakhshisinghsidhu8350 5 лет назад +15

    ਸੰਧੂ ਜੀ ਦੀ ਪੇਸ਼ਕਾਰੀ, ਮਹਾਨ ਸ਼ਾਇਰ ਬਾਰੇ ਪ੍ਰੋਗਰਾਮ ਜੀਵਨ ਭਰ ਲਈ ਸਾਂਭ ਰਿਹਾ ਹਾਂ।ਮੈਨੂੰ ਲਗਦਾ ਉਹ ਮੇਰਾ ਕੁਝ ਲੱਗਦਾ ਸੀ।

  • @ashokkalia4151
    @ashokkalia4151 3 месяца назад

    You have done an excellent presentation on the life and poetry of the one and only legendary Shiv Kumar Batalvi.

  • @SarojKumari-jj2zp
    @SarojKumari-jj2zp 3 года назад +5

    ਸ਼ਿਵ ਦੀਆਂ ਕਵਿਤਾਵਾਂ ਹਰ ਉਮਰ ਦੇ ਲੋਕਮਨਾਂ ਨੂੰ ਛੂੰਹਦੀਆ ਹਨ।ਹਰ ਕੋਈ ਉਸਦੇ ਥੋੜੀ ਉਮਰ ਵਿੱਚ ਤੁਰ ਜਾਣ ਕਰਕੇ ਧੁਰ ਅੰਦਰੋਂ ਦੁੱਖ ਮਹਿਸੂਸ ਕਰਦਾ ਹੈ। ਉਹ ਅਮਰ ਹੈ। ਦਿਲ ਤੋਂ ਸਲਾਮ ਹੈ ਸ਼ਿਵ ਬਟਾਲਵੀ ਨੂੰ।

  • @prkkmusic
    @prkkmusic 4 года назад +12

    *Beautifully you spoken about shiv, so good feel you took* keep it up.

  • @rsmann9712
    @rsmann9712 4 года назад +3

    ਸਿਵ ਬਾਕਿਐ ਹੀ ਬਿਰਹਾ ਦਾ ਸੁਲਤਾਨ ਸੀ ਜੋ ਤੁਸੀ ਸਿਵ ਦੇ ਜੀਵਨ ਨੂੰ ਆਪਣੀ ਵਿਲੱਖਣ ਵਿਚਾਰਧਾਰਾ
    ਨਾਲ ਸਿਵ ਦੇ ਜੀਵਨ ਨੂੰ ਹੋਰ ਮਹਾਨ ਦਿੱਤਾ ਜੋ ਬਹੁਤ ਵਧੀਆ ਲਗਿਆ ਜੀਉਂਦੇ ਰਹੋ ਰੱਬ ਮੇਹਰ ਕਰੇ

  • @gursharansingh-fy2zc
    @gursharansingh-fy2zc 10 месяцев назад +1

    Veer,shiv sahib te rabbi rooh se per tussi batalvi sahib de jevni bahut vadiea treeke naal beian keeti thanks

  • @surinderkumar7971
    @surinderkumar7971 6 лет назад +27

    ਬਹੁਤ ਖੂਬ ਸ਼ਬਦਾਵਲੀ ਵੀਰ ਜੀ ਤੁਹਾਡੀ

  • @satpalsingh-uy9js
    @satpalsingh-uy9js 6 лет назад +26

    bahut zabrdast anchoring
    shabdawli bahut wadhyia ji
    thanx SUPAN SANDHU AND prime asia tv canada

  • @nekchandkamboj1612
    @nekchandkamboj1612 3 года назад

    ਬਹੁਤ ਖੂਬਸੂਰਤ ਪੇਸ਼ਕਸ਼👍👍

  • @ashwanipathak2517
    @ashwanipathak2517 2 года назад +2

    ਚੰਗਾ ਹੋਇਆ ਤੂੰ ਪਰਾਇਆ ਹੋ ਗਿਉ, ਮੁੱਕ ਗਈ ਚਿੰਤਾ ਤੈਨੂੰ ਅਪਨਾਉਣ ਦੀ ਹੋਲੀ ਹੋਲੀ ਰੋਕੇ ਜੀਅ ਪਰਚਾਉਣ ਦੀ ਜਾਂਚ ਮੈਨੂੰ ਆ ਗਈ ਗਮ ਖਾਣ ਦੀ ...ਸ਼ਿਵ 🌹🙏

  • @shamshersandhu9026
    @shamshersandhu9026 6 лет назад +80

    Supan sandhu da andaz te bhasha bahut khoob .

    • @harpreetsinghpeetankd5538
      @harpreetsinghpeetankd5538 5 лет назад +1

      Sandhu saab tusi aaj kal kion shaant ho asi tuhade fan Haan,, te tusi sanu bhul gye,, udeek kardiya bindrakhiya de vishard Jaan ton baad tuhada koi lekh ja geet,, aaj v jari hai oh udeek,,

    • @harpreetsinghpeetankd5538
      @harpreetsinghpeetankd5538 5 лет назад +2

      Aas karda shayad tusi fir dubara punjabi Maa boli di sewa karunge

    • @harbhajansingh3436
      @harbhajansingh3436 5 лет назад +2

      sandhu sab salut hai tuhanu

  • @SatnamSingh-ey3bg
    @SatnamSingh-ey3bg 4 года назад +1

    ਬਹੁਤ ਹੀ ਵਧੀਆ ਸ਼ਬਦਾਵਲੀ ਇੰਨੇ ਵਧੀਆ ਤਰੀਕੇ ਨਾਲ ਬਿਆਨ ਕੀਤੀ ਬਹੁਤ ਵਧੀਆ ਸਲਿਉਟ ਆ ਵੀਰੇ

  • @aurangzebaurangzeb6110
    @aurangzebaurangzeb6110 4 года назад +13

    Punjab da wadda pot , shiv Kumar , love from lehnda Punjab

  • @rajvinderkaur8340
    @rajvinderkaur8340 6 лет назад +50

    Sir one of the best presentation I seen ever in last 20 years . We we use to see this type of presentation on DD jalandhar.

  • @jassi_ramnagria203
    @jassi_ramnagria203 3 года назад +3

    Love you shiv kumar btalvi ji
    Miss you 😭😭😭😭😭😭

  • @kapoorsingh7273
    @kapoorsingh7273 4 года назад +3

    Good presentation sir

  • @sjmahal5
    @sjmahal5 6 лет назад +56

    ਇਹ ਇਕ ਕੌੜਾ ਸੱਚ ਹੈ ਕਿ ਦੌਰਾਨੇ ਆਖਰੀ ਵਲੈਤ ਯਾਤਰਾ ਕੁੱਝ੍ਹ ਫੁਕਰੇ ਲੋਕਾਂ ਓਸਨੂੰ ਸੁੱਕੀ ਸ਼ਰਾਬ ਆਸਰੇ ਈ ਵਾਇਆ ਤੇ ਕੁੱਝ੍ਹ ਨੀਚਾਂ ਨੇ ਸਭ੍ਹਾ ਚ ਚੈਕ ਦਿੱਤੇ ਜੋ ਕੈਸ਼ ਨ ਹੋਏ ਜਿਸ ਬਾਰੇ ਓਸਨੇ ਹੱਸਕਿ ਕਹਿਤਾ ਰਾਤ ਕੱਟਗੀ ਬਹੁਤ ਅ .....ਖੁੱਸ਼ ਰਹਿਣ ! ਵਾਹ ਓ ਪੰਜਾਬੀ ਤੇ ਵਲੈਤੀਓ ਸਮੁੰਦਰੋ ਪਾਰ ਵੀ ਓਹੀ ਮੁੱਖਤਖੋਰੀ ......

  • @savitagandhi6882
    @savitagandhi6882 2 года назад +1

    So beautiful

  • @kiranmehta3832
    @kiranmehta3832 5 лет назад +4

    Beautiful presentation of great poet shiv kumar batalvi ji

  • @sumitkukshal4431
    @sumitkukshal4431 4 года назад +3

    I don't know much punjabi .....still I am listening....Shiv's personality...and great effort from anchor......🙏🙏

  • @kamaljeetkaur1584
    @kamaljeetkaur1584 4 года назад +3

    He is my favourite and lovely poet.l like his poems very very very very very much.

  • @balwantsinghsidhu6456
    @balwantsinghsidhu6456 2 года назад

    Very nice presentation 👍. Thanks.

  • @mahmoodakhtar8544
    @mahmoodakhtar8544 4 года назад +3

    Great presentation.

  • @deoroysingh1986
    @deoroysingh1986 5 лет назад +6

    Bahut hkhoob beyaan kita reporter sahab, Tuhada mann bhar aaya beyaan krde krde,
    Es toh pata lagda k Shiv kumar ji ne kinna dard lukoya c dil vich..

  • @user-rk8tg3rh7q
    @user-rk8tg3rh7q Год назад

    Very good presentation for darda da rahi Shiv
    Thank you so much 👍

  • @rajeevsharma4461
    @rajeevsharma4461 2 года назад +1

    Great poet.

  • @shamimmir361
    @shamimmir361 2 года назад

    All artists are crazy...writer .painter ...poet...

  • @SandeepSingh-im9oq
    @SandeepSingh-im9oq 2 года назад +2

    very impressed with the presenter, intro to Shiv could not be better than this.

  • @prabhjotrandhawa9097
    @prabhjotrandhawa9097 3 года назад +3

    Shiv Kumar batalvi my favourite poet ,luna pad k anand aa janda ,ohna di likhni hee vakhri c .
    Mere dada ji bahut fan c shiv ji de .

  • @geetasharma7521
    @geetasharma7521 3 года назад +1

    I have seen shiv at sector 22 chd juice bar te roz raat nu othy poetry karda c bahut jayda drink ki hoti thi but bahut bheedh hoti thi sunanay walo ki

  • @anmolphatra7658
    @anmolphatra7658 3 года назад +1

    Very good information about Shiv Kumar
    Thank you

  • @rajneeshsharma566
    @rajneeshsharma566 6 лет назад +48

    ਭਾਸ਼ਾ ਤੇ ਸ਼ਬਦਾਵਲੀ ਬਹੁਤ ਅੱਛੀ ਹੈ

  • @sandeepverma8287
    @sandeepverma8287 Год назад

    Bohot hi vadhiya

  • @SPGURM
    @SPGURM Год назад

    Bahot khoob

  • @DineshKumar-lr6gc
    @DineshKumar-lr6gc 4 года назад +2

    Very nice program, very interesting. Anchor spoke and hipnotyzed me.
    Shiv Batalvi Is greatest Punjabi shayar I ever heard. Great personality.
    Very good program

  • @HarpreetSingh-tv7cr
    @HarpreetSingh-tv7cr 3 года назад +1

    Supan bhaji tusi bahut vdiya dhang nal sari jeevni beyan kiti...Tuhada te Prime Asia di sari team da bahut bahut dhanwaad.

  • @meenarajput7394
    @meenarajput7394 2 года назад +1

    A Supreme Andaze bayan about Shiv Batalvi .Hats off to you!!Shiv Balalvi is still unparalleled !!

  • @JasvirSingh-ei6yz
    @JasvirSingh-ei6yz Год назад

    Fantastic representation,in fact Shiv a great in himself ,& God gifted ,I read in depth

  • @KuldeepSingh-hk1kt
    @KuldeepSingh-hk1kt 5 лет назад +1

    ਬਹੁਤ ਵਧੀਆ ਜੀ

  • @sukhwantsingh1999
    @sukhwantsingh1999 Год назад

    Very nice Lission Life history of Shiv Kumar he is always great

  • @gagansingh3078
    @gagansingh3078 5 лет назад +5

    A very very beautiful episode it was. Thanks to Prime Asia TV and team for such a great work

  • @HarjinderSingh-uf5hn
    @HarjinderSingh-uf5hn 4 года назад +13

    ਬਾਈ ਜੀ ਸ਼ਿਵ ਤਾਂ ਸ਼ਿਵ ਹੀ ਪਰ ਆਪ ਦੀ ਪੇਸ਼ਕਾਰੀ ਵੀ ਬਹੁਤ ਡੂੰਗੀ ਤੇ ਲਹਿਜੇ ਵਾਵੀ

  • @ashwanichandel2766
    @ashwanichandel2766 4 года назад +3

    When I listen about Shiv Kumar I can’t listen any other.when I feel alone I like to listen my beloved shiv

  • @gooldybhai
    @gooldybhai 4 года назад +2

    Best story teller. Bhut vadia bha ji.

  • @hardialsingh6779
    @hardialsingh6779 Год назад

    ਬਹੁਤ ਖੂਬ। ਆਪ ਜੀ ਦਾ ਇਸ ਪ੍ਰੋਗਰਾਮ ਅਤੇ ਵਿਦਵਤਾ ਭਰਪੂਰ ਜਾਣਕਾਰੀ ਲਈ ਤਹਿਦਿਲੋਂ ਧੰਨਵਾਦ।

  • @satminderkaur5344
    @satminderkaur5344 4 года назад +1

    Beautifully expressed ...about the most beautiful poet of the age👍👍👍

  • @iqbalsingh2302
    @iqbalsingh2302 4 года назад +1

    ਸੁਪਨ ਸੰਧੂ ਜੀ ਧੰਨਵਾਦ ਜੀ

  • @divyalubana5958
    @divyalubana5958 4 года назад +4

    Main.fan ban gyi shiv ji de 😍

    • @chaudharymanzoor8290
      @chaudharymanzoor8290 4 года назад

      Mai v oda fan ho gya wan

    • @prabhdeepsingh5589
      @prabhdeepsingh5589 4 года назад

      Tusi ikk var ohna dian books ta read krk vekho.....
      Tusi ta ohna de hi ho k reh javoge ji.....

  • @harvinderkaur5136
    @harvinderkaur5136 4 года назад +1

    Excellent Suppan Sandhu ji

  • @amitkochhar1539
    @amitkochhar1539 3 года назад +1

    Ek bade insaan ki badi baten ko bade andaz se aap ne sunaya ...thank you

  • @inderjit.boparai544
    @inderjit.boparai544 Год назад

    Sach-much program bahut pasand aya hai. Main apne college de dinan vich guach gia Saan.

  • @Rahul-qt3ui
    @Rahul-qt3ui 4 года назад +2

    Interview dekh k ona de bolan de trike da hi fan hogia c mai jrur dekhio ona da interview v youtube te search kr k

  • @amanprinja28
    @amanprinja28 Год назад

    ਸੰਧੂ ਸਾਹਿਬ ਬਹੁਤ ਖੂਬ ਜੀ

  • @vikramjitsinghsawhney7721
    @vikramjitsinghsawhney7721 3 года назад +1

    Excellent narrative 👍👍

  • @ssrohilatargetman3941
    @ssrohilatargetman3941 3 года назад

    Very good Communication

  • @kamal-kq3go
    @kamal-kq3go 2 года назад

    It is engaging and wonderful

  • @balrajbhateja7244
    @balrajbhateja7244 3 года назад

    Wah ji wah sanu ta 50 साल पुरानी यादें जैसे मै सामने बैठे थे

  • @Bharat308
    @Bharat308 Год назад

    He was very familiar with out media in Hearts of Common Man but now it's easy to impress out talks he was great person and personality good as you done Sir

  • @chandermohini9499
    @chandermohini9499 3 года назад +1

    Too good presentation!

  • @ashokbedi1901
    @ashokbedi1901 5 лет назад +4

    Shiv kumar ji tusi ek insaan nahi farishta si jo duniya nu nayi raah paan aaya si. Tuhanoo mera shat shat naman

  • @johnyshergill9918
    @johnyshergill9918 2 года назад +1

    ਬਟਾਲਵੀ ਸਾਬ ਪੰਜਾਬ ਦੀ ਆਤਮਾ

  • @sahilagnihotri67
    @sahilagnihotri67 3 месяца назад

    Very nice presentation by this man of shiv kumar batalvi

  • @vickysharma2565
    @vickysharma2565 2 года назад

    Great 22 ji

  • @kultarsingh9161
    @kultarsingh9161 4 года назад +1

    ਬਹੁਤ ਹੀ ਸ਼ਲਾਘਾਯੋਗ ਅਤੇ ਵਿਲੱਖਣ ਸ਼ਬਦਾਵਲੀ ਨਾਲ ਪਰੋਤੀ ਹੋਈ ਬਾਕਮਾਲ ਪੇਸ਼ਕਾਰੀ । ਧੰਨਵਾਦ ਜੀ ।

  • @gobindpuristorenawanshahar4481
    @gobindpuristorenawanshahar4481 3 года назад +1

    ਵਾਹ .... ਰਾਜ਼ੀ ਰਹੁ ... ਵੀਰ ਜੀ

  • @Retrohitz45
    @Retrohitz45 5 лет назад +3

    Shiv ta sade dil ch vasda hai bht kmaal da shayar c ......pr 22 tuc bht ਵਧੀਆ ਤੇ ਢੁਕਵੇਂ ਸ਼ਬਦ ਵਰਤੇ ਆ........aeho jehiaa ਮਹਾਨ ਸ਼ਖਸੀਅਤਾਂ ਬਾਰੇ charcha thode vrgeyaa de muho hi changiaan lgdiaa aa..

  • @harjinderjaura177
    @harjinderjaura177 Год назад +1

    ਸ਼ਬਦਾਂ ਦਾ ਵਿਸ਼ਾਲ ਭੰਡਾਰ ਸੀ ਉਸ ਕੋਲ, ਜੋ ਅੱਜ ਤੱਕ ਵੀ ਕਿਸੇ ਸ਼ਾਇਰ ਕੋਲ ਨਹੀਂ ਹੈ,🙏

  • @dilbagrai3033
    @dilbagrai3033 2 года назад

    Good information

  • @surinderkumar-sf2pu
    @surinderkumar-sf2pu 6 лет назад +18

    No point talking about Shiv he is greatest of all Punjabi poet.
    But appreciate the Anchor Sh Sandhu,good vocabulary ,research and passionate presentation.
    Congratulations.

  • @harsimranlotey7312
    @harsimranlotey7312 4 года назад +5

    Shiv Kumar Batalvi lives in our hearts ♥️

  • @Avtarsingh-hi4kd
    @Avtarsingh-hi4kd 4 года назад +2

    Thanks Bhaji ,
    I love shive kumar ji

  • @bikramsingh6264
    @bikramsingh6264 2 года назад

    Bohat vadiya

  • @deepak2012able
    @deepak2012able 5 лет назад +5

    Thanks bhaji.
    Bohat man c eh sabh kish sunan da. 😔

  • @AqibGujar1
    @AqibGujar1 4 года назад +1

    Proud to be such a Great talent Born in near my village Barpind Tesil zafarwal

  • @bsbrar6561
    @bsbrar6561 3 года назад +1

    Lajabab shiv was great 👍 poet very nice video

  • @maheshpuri8848
    @maheshpuri8848 2 года назад +1

    Such a brilliant person, should have given highest international award.

  • @balbirchand5280
    @balbirchand5280 2 года назад

    Very nice ji

  • @harpreetchauhan2184
    @harpreetchauhan2184 6 лет назад +5

    Very well anchored n presented
    Programme

  • @pritamkaur4330
    @pritamkaur4330 Год назад

    Good Spech hji